Bir Singh | Ik Joda Jhanjran Da | Latest Panjabi Songs

Ойын-сауық

Bir Singh | Ik Joda Jhanjran Da | Latest Panjabi Songs

Пікірлер: 267

  • @GurpreetSingh-oe9tq
    @GurpreetSingh-oe9tq2 жыл бұрын

    ਤੇਰੀ ਤਾਰੀਫ ਦੇ ਅਲਫ਼ਾਜ਼ ਤੇਰੇ ਤੋ ਲਿਖਾਉਣੇ ਨੇ ਤੇਰੇ ਹੁਸਨ ਦੀ ਤਸਵੀਰ ਮੇਰੇ ਅੱਖਾਂ ਨਾਲ ਦੇਖ ਲਈ ਹਰ ਘੜੀ ਤੇਰੇ ਬਿਨ ਕਿਵੇ ਲੰਘਦੀ ਹੈ ਇਹ ਦਿਲ ਖੋਲ ਸੁਣਾਉਣੀ ਮੈ ਤੇਰੀ ਤਾਰੀਫ ਦੇ ਅਲਫ਼ਾਜ਼ ਤੇਰੇ ਤੋ ਲਿਖਾਉਣੇ ਨੇ ਭੁੱਲਰ✍️✍️

  • @komalkaur4123
    @komalkaur41232 жыл бұрын

    ਤਨ ਸੁੱਚਾ ਰੱਖਿਆ ਏ ਕਿਸੇ ਸਬਰ’ਚ ਰਹਿ ਕੇ ਮੈਂ (ਬਹੁਤ ਸੋਹਣੀ ਲਿਖਤ) 👏🏻👏🏻👌👌👌👌🙌🏻

  • @NaturalContents
    @NaturalContents2 жыл бұрын

    ਕੁਝ ਧੁੱਪਾਂ ਰੱਖੀਆਂ ਨੇ ਕੁਝ ਛਾਵਾਂ ਰੱਖੀਆਂ ਨੇ ਤੇਰੇ ਨਾਲ ਬਿਤਾਉਣ ਲਈ ਨੀ ਬਾਕੀ ਸਾਹਵਾਂ ਰੱਖੀਆਂ ਨੇ ਤੇਰੇ ਪੈਰੀਂ ਪਾਉਣਾ ਏ ਸਾਡੇ ਘਰ ਵਿੱਚ ਬਹਿ ਕੇ ਮੈਂ.. ਇੱਕ ਜੋੜਾ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ.. ਬਹਾਰਾਂ 'ਨਾ ਕਰਾਰ ਮੇਰਾ ਨੀ ਤੇਰੇ ਆਉਣ ਤੇ ਆਉਣਗੀਆਂ ਕਹਿਕਸ਼ਾਂਵਾਂ ਅੰਬਰਾਂ ਤੇ ਰਾਤਾਂ ਰੁਸ਼ਨਾਉਣਗੀਆਂ ਸੁਫ਼ਨੇ ਜਿਉਂਦੇ ਰੱਖੇ ਨੇ, ਖੌਰੇ ਕੀ ਕੁਸ਼ ਸਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ.. ਚਾਦਰ ਮਾਂ ਦੀ ਹੱਥ ਕੱਢੀ ਮੰਜੀ ਤੇ ਵਿਛਾਉਣ ਲਈ ਨੀ ਕੁਝ ਦੀਵੇ ਸਾਂਭੇ ਨੇ ਦੀਵਾਲੀ ਤੇ ਜਗਾਓਣ ਲਈ ਤਨ ਸੁੱਚਾ ਰੱਖਿਆ ਏ, ਕਿਸੇ ਸਬਰ ਚ ਰਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ.... ਬੀਰ ਸਿੰਘ 🌿🌼

  • @harinderkaur8359
    @harinderkaur83592 жыл бұрын

    ਜਿਹੋ ਜਿਹੀ ਸ਼ਖਸ਼ੀਅਤ ਉਸੇ ਤਰ੍ਹਾਂ ਦੇ ਬੋਲ

  • @virpalkaur576

    @virpalkaur576

    5 ай бұрын

    ❤❤❤❤🙏🙏🙏🙏

  • @HarpreetSingh-og3jb
    @HarpreetSingh-og3jb2 жыл бұрын

    ਤਨ ਸੁੱਚਾ ਰੱਖਿਆ ਏ ਕਿਸੇ ਸਬਰ ਚ ਰਿਹ ਕੇ ਮੈ ❤️ Wah ji kya baat a 👌

  • @tysonmadhu4957
    @tysonmadhu49572 жыл бұрын

    ਕੁਝ‌ ਲਿਖਤਾਂ ਰਮਜੋ਼ਂ ਪਾਰ ਹੁੰਦੀਆਂ ਨੇ" ਕੁਝ ਕੁ ਲਿਖਤਾਂ ਈਂ ਬਾਕਮਾਲ ਹੁੰਦੀਆਂ ਨੇ। #ਮਧੂ No other words to say 👌👌👌👌👌

  • @RAMNIKK

    @RAMNIKK

    2 жыл бұрын

    khoobsoort

  • @amandeepsingh5738
    @amandeepsingh57382 жыл бұрын

    ਇਹ ਹੁੰਦੀ ਆ ਲਿਖਤ ❤️✍️

  • @user-vx3ue1ye6g
    @user-vx3ue1ye6g2 жыл бұрын

    ਬਾਕਮਾਲ ਆਵਾਜ਼ ਤੇ ਅਲਫ਼ਾਜ਼ 👍👍👍👌👌👌👌

  • @goldysonia-rx5do
    @goldysonia-rx5do Жыл бұрын

    Very nice voice bir singh veere jiode wsde rho jug jug jio waheguru thnu chrdikla ch rhkn🙏🙏🙏

  • @nehasharma-js7ks
    @nehasharma-js7ks2 жыл бұрын

    ਇਕ ਵਾਰ ਫੇਰ😍😍😍😍 ਰੂਹ ਦਾ ਸਕੂਨ, ਪਾਕ ਮੁਹੱਬਤ, ਇਬਾਦਤ ਵਰਗਾ ਗੀਤ❤👌

  • @RAJINDERSINGH-pm2tc
    @RAJINDERSINGH-pm2tc2 жыл бұрын

    ਭਾਜੀ ਤੁਹਾਨੂੰ ਮੱਥਾ ਟੇਕਦਾ ਆਤਮਾ ਦੀ ਖ਼ੁਰਾਕ ਹੈ ਤੁਹਾਡੇ ਕੋਲ 👏👏👏👏👏👏👏👏👏👏🌹

  • @sapindersingh8654
    @sapindersingh86542 жыл бұрын

    ❤️ਵਾਹ ਜੀ ਵਾਹ ਕਮਾਲ ਕਰਤੀ,,ਬੀਰ ਸਿੰਘ ਜੀ ❤️ ਤੁਹਾਡੀ ਆ ਲਿਖਿਆ ਬਹੁਤ ਖ਼ੂਬਸੂਰਤ ਹੁੰਦਾ ਹੈ ❤️

  • @user-xi3hf9ec5y
    @user-xi3hf9ec5y2 жыл бұрын

    Bhooot ਮੁਬਾਰਕ ਬਹੁਤ ਖੂਬ ਲਿਖਤ ਵੀ ਬਾਕਮਾਲ ਹੈ ਅਵਾਜ ਸੁਗੰਧਤ ਭਰੀ ਹੈ ਜੀਉ ਜੀ 💐

  • @rajdeepkaur6032
    @rajdeepkaur60324 күн бұрын

    Waheguru Ji Bless You Forever Veer Singh Ji 🙏🏻❤️🙏🏻💯

  • @MandeepSingh-cp7ic
    @MandeepSingh-cp7ic2 жыл бұрын

    ਬਹੁਤ ਵਧੀਆ ਲੱਗਿਆ ਗੀਤ ਬਾਈ ਜਿਉਂਦਾ ਰਹਿ

  • @rinkubala6098
    @rinkubala60982 жыл бұрын

    ਤਨ ਸੁੱਚਾ ਰੱਖਿਆ ਏ,,, ਕਿਸੇ ਸਬਰ ਚ ਰਹਿ ਕੇ,,, ਮੈਂ 👍👍👍👍👍❤️,,

  • @tarlochansingh9107
    @tarlochansingh910710 ай бұрын

    ਬਹੁਤ ਖੂਬ Good song ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @rupinderjitkaur5680
    @rupinderjitkaur5680 Жыл бұрын

    Sukoooooonnnnn ....... Bahot sohna....bahot paak..... Speechless

  • @rewaljohal678
    @rewaljohal678 Жыл бұрын

    ਇੱਕ ਪੀਂਘ ਵੀ ਪਾਈ ਏ, ਪਿੱਪਲ ਤੇ ਚੜਕੇ ਮੈਂ। ਤੈਨੂੰ ਝੂਟੇ ਦੇਵਾਂਗਾ, ਤੇਰੇ ਪਿਛੇ ਖੜਕੇ ਮੈਂ। ਆਪਾਂ ਦੋਵੇਂ ਝੂਟਾਗੇ,ਲਮਾ ਰੋਕ ਇਹ ਕਹਿਕੇ ਮੈਂ ਕਹਿਕੇ ਮੈਂ।

  • @balveersinghsandhu1577
    @balveersinghsandhu15772 жыл бұрын

    ਭਾਈ ਬੀਰ ਸਿੰਘ ਜੀ ਹੋਰਾਂ ਦੀ ਪ੍ਰਸੰਸਾ ਕਰਨ ਲਈ ਸਬਦ ਨਹੀਂ ਮਿਲ ਰਹੇ ਬਹੁਤ ਹੀ ਵਧੀਆਂ ਗੀਤ ਬਹੁਤ ਹੀ ਵਧੀਆਂ ਅਵਾਜ਼ ਵਿੱਚ ਗਾਇਆ ਹੈ

  • @ravjotbatth4830
    @ravjotbatth48302 жыл бұрын

    ਬਹੁਤ ਹੀ ਖੂਬਸੂਰਤ ਵੀਰੇ, ਪਰਮਾਤਮਾ ਇਸ ਆਵਾਜ਼ ਨੂੰ ਹੋਰ ਬੁਲੰਦ ਕਰੇ

  • @amitkakkar8983
    @amitkakkar89832 жыл бұрын

    ਮਨ ਤੇ ਰੂਹ ਦੋਨੋਂ ਖੁਸ਼ ਹੋ ਗਏ, ਕਿਆ ਲਿਖਿਆ ਹੈ

  • @kamalsohal1770
    @kamalsohal1770 Жыл бұрын

    ਬਹੁਤ ਬਹੁਤ ਬਹੁਤ ਵਧੀਆ ਗੀਤ..👌👌👌👌👌👌❤️❤️

  • @ManjitSingh-xm6wc
    @ManjitSingh-xm6wc2 жыл бұрын

    ਸ਼ਿਵ ਬਟਾਲਵੀ ਦੀ ਕਲਮ ਦਾ ਭੁਲੇਖਾ ਪੈ ਰਿਹਾ ਹੈ ਖੂਬਸੂਰਤ ਅੰਦਾਜ਼। ਖੂਬਸੂਰਤ ਰਚਨਾ। ਵਾਹਿਗੁਰੂ ਜੀ ਆਪ ਨੂੰ ਭਰਪੂਰ ਤਰੱਕੀਆਂ ਬਖਸ਼ਣ

  • @KuldeepSingh-xd3pe
    @KuldeepSingh-xd3pe2 жыл бұрын

    ਰੁਹ ਨੂੰ ਸਕੂਨ ਦੇਣ ਵਾਲੀ ਅਵਾਜ਼ ਆ ਜੀ 🙏🙏🙏

  • @harkeshkaur8546
    @harkeshkaur85462 жыл бұрын

    Kash tusi mere chota veer hunde waguru lambi umar kray

  • @Mandeepkaur-2565
    @Mandeepkaur-25652 жыл бұрын

    ਬਹੁਤ ਹੀ ਸੋਹਣਾ ਗੀਤ ਤੇ ਬਹੁਤ ਹੀ ਪਿਆਰੀ ਅਵਾਜ਼ 👏👏

  • @goldykalyan4365
    @goldykalyan43652 жыл бұрын

    ਆਖਰੀ ਗਲ ਦਿਲ ਤੇ ਲੱਗੀ ਗੀਤ ਦੀ ❤️❤️☺️☺️

  • @dr.virindersingh7596
    @dr.virindersingh7596 Жыл бұрын

    Kmal de kalam ਕਮਾਲ ਦੀ ਆਵਾਜ਼. Malik chardi kala ch rakhy Bir Singh ji tuhanu.

  • @manpreetsinghbhullar1959
    @manpreetsinghbhullar19592 жыл бұрын

    ਤਨ ਸੁੱਚਾ ਰੱਖਿਆ ਐ ਕਿਸੇ ਸਬਰ ਚੋ ਰਹਿ ਕੇ ਮੈਂ ਦਿਲੋਂ ਸਲੂਟ ਐ ਜੀ ਤੁਹਾਨੂੰ ,,❤️❤️❤️💗💓💞💕🌹

  • @gurdeepkaur6675
    @gurdeepkaur66752 жыл бұрын

    ਬਹੁਤ ਸੋਹਣਾ ਲਿਖਿਆ ਤੇ ਗਾਇਆ ਼਼਼ 👍👍👏👏👏👏👏

  • @MandeepSingh-cp7ic
    @MandeepSingh-cp7ic2 жыл бұрын

    ਬਾਈ ਬਹੁਤ ਵਧੀਆ ਗੀਤ

  • @manjitsinghkalsi9094
    @manjitsinghkalsi90942 жыл бұрын

    ਅਣਮੁੱਲੀ ਲਿਖਤ ਅਣਮੁੱਲੇ ਸੁਰ ਬਹੁਤ ਬਹੁਤ ਵਧੀਆ ਅਵਾਜ਼।

  • @Krishan00.
    @Krishan00.2 жыл бұрын

    Haye koi sade lyi v aa kye 🤔😂❤️ Waiting for someone😝

  • @fandaduwalede5604
    @fandaduwalede56049 ай бұрын

    ❤❤❤ gbu verr wmk boht vdia likya and gain kita

  • @bootasinghjandu7356
    @bootasinghjandu73562 жыл бұрын

    Wah swad aa gaya enni ruh naal likheya te gaya geet sunke

  • @ManpreetSingh-xk4ew
    @ManpreetSingh-xk4ew2 жыл бұрын

    Iho jihe hi geet amar hunde ne jo hamesh yaad rehnde ne

  • @Sahiba_pinku
    @Sahiba_pinku2 жыл бұрын

    Bhut sohna song ji bhut vdia likhya te gaya

  • @karmjeetkaur6864
    @karmjeetkaur6864 Жыл бұрын

    Ahh hundi hi giakei veero very nice baba ji

  • @Krishan00.
    @Krishan00.2 жыл бұрын

    Jo marzi kao gaana boot sohna te rooh tk jaan ala aa

  • @NavjotSingh-ql1lt
    @NavjotSingh-ql1lt2 жыл бұрын

    ਬਾਬੇ ਲਵ ਜੁ ਯਾਰਾ ਪਿਆਰਿਆ ✍️

  • @SunilKumar-sm9vw
    @SunilKumar-sm9vw2 жыл бұрын

    ਬਹੁਤ ਹੀ ਖੂਬਸੂਰਤ ਰਚਨਾ 👍❣️

  • @VARINDERSINGH-bb7oq
    @VARINDERSINGH-bb7oq2 жыл бұрын

    ਬਹੁਤ ਸੋਹਣਾ ਜੀ 👍plz record this song 🙏

  • @harleenkaursidhu8332
    @harleenkaursidhu83322 жыл бұрын

    ਸਕੂਨ ਭਰੀ ਆਵਾਜ਼ 😍💕

  • @Grxxri
    @Grxxri2 жыл бұрын

    Eh ha likhri TN dil nu sakoon milda eve dye song sun k ( nahi TN doje likhri sonu ave hi ds rahe Hann v kudi nal dakka Kive karna )

  • @manjubala2348
    @manjubala23482 жыл бұрын

    Haayyyye ji awaj bahut pyari e ❤️❤️❤️,

  • @veryverynicesonusingh7834
    @veryverynicesonusingh78342 жыл бұрын

    Tan sucha rakhyaa eh...kisse sabar ch reh ke main.... ❤❤

  • @rajinderkaurph.d976
    @rajinderkaurph.d9762 жыл бұрын

    Wah...boht khub

  • @sangeetarani37
    @sangeetarani372 жыл бұрын

    Wah kya baat hai..bhut shona likhiya heart touching ❤️❤️,,🙏🙏

  • @parwinderbhullar9938
    @parwinderbhullar99382 жыл бұрын

    Very nice song God bless u veer g bhut sohni awaz aa tuhadi

  • @BalkarSingh-mo5pk
    @BalkarSingh-mo5pk2 жыл бұрын

    ਪੰਜਾਬ ਦਾ ਹੀਰਾ ਸਾਂਭ ਕੇ ਰੱਖਿਆ ਜੇ।

  • @neelkamalboparai4906
    @neelkamalboparai49062 жыл бұрын

    🙏🙏 His songs give positive vibes always...

  • @sarbjitmehroke8994
    @sarbjitmehroke89942 жыл бұрын

    Oh my God!!!! What are the wordings. This is... what it calls Down to earth Writer.

  • @harvinderkaur2754
    @harvinderkaur27542 жыл бұрын

    Menu tuhadee awaaz te alfaz dono hi bhout wadia lagde ne 🙏🙏

  • @deepgarcha6354
    @deepgarcha6354 Жыл бұрын

    ਵਾਹਿਗੁਰੂ ਜੀ 🙏🙏🙏🙏

  • @itsshaikhworld9456
    @itsshaikhworld94562 жыл бұрын

    ਬਹੁਤ ਸੋਹਣਾ ਗੀਤ ਆ ਤੇ ਉਨੀ ਹੀ ਸੋਹਣੀ ਤੇ ਸੁਰੀਲੀ ਆਵਾਜ਼।

  • @prabhjotkaur8779
    @prabhjotkaur87792 жыл бұрын

    Bhut pyari awaz e sir thudi

  • @kuldeepdeepdeharka6363
    @kuldeepdeepdeharka63632 жыл бұрын

    ✍️🎶🎵🎼😘🎤🎧bot nice song veer singh ji Tera fen Deep deharka.......✍️l Love music

  • @rahulsharma6500
    @rahulsharma65002 жыл бұрын

    Bahauat wadiya punjabi pandit rayya wala

  • @rajindersandhu2422
    @rajindersandhu2422 Жыл бұрын

    Bir Singh Ji yug yug jeio

  • @RavinderSinghJahangir
    @RavinderSinghJahangir2 жыл бұрын

    ਕਿਆ ਬਾਤ ਹੈ

  • @sharnpreet3725
    @sharnpreet37252 жыл бұрын

    ਬਹੁਤ ਖੂਬ ਲਿਖਤ♥️♥️ਵੀ ਅਵਾਜ👌👌👌💕💕

  • @nashterrasauda390
    @nashterrasauda3902 жыл бұрын

    Very nice voice and very nice lyrics god bless bir .sda chardikla ch rakhe waheguru ❤️❤️🙏

  • @trevalyaari1565
    @trevalyaari15652 жыл бұрын

    Super duper..surilee awaz g,🙏

  • @HarpreetKaur-ov5qw
    @HarpreetKaur-ov5qw2 жыл бұрын

    Sartaj toh bad agla nam bir singh da e....jo suraan di virasat nu sambhan ge

  • @GurditSpal
    @GurditSpal2 жыл бұрын

    ਬਹੁਤ ਖੂਬ 👌👌👌

  • @AMANJASS9
    @AMANJASS92 жыл бұрын

    Ena Sohna ke kuch likhan lai v words ni hege . Bs Iko gal bht hi Sohna

  • @jaskaranroyal3812
    @jaskaranroyal38122 жыл бұрын

    ਬਾਕਮਾਲ 👌👍

  • @kbsingh9105
    @kbsingh91052 жыл бұрын

    vir g bhut shona likhya g....dil nu skoon mil jnda sun k .....koi music ni ...only voice ba kmal aa g

  • @GurmeetSingh-xl5ss
    @GurmeetSingh-xl5ss2 жыл бұрын

    Vah jii vah kya baat aa 👌👌👌👌

  • @amandeepkaur-gq9oo
    @amandeepkaur-gq9oo2 жыл бұрын

    Voice God gifted heart touching line tan soucha rkhiya hai kise sabar ch reh ke wahhhh no words

  • @harjitsandhu1293
    @harjitsandhu12932 жыл бұрын

    Such a beautiful voice ❤️ God bless you my son

  • @jindersandhu7554
    @jindersandhu7554 Жыл бұрын

    Beautiful voice and lyrics like to keep listening

  • @parveenkumari6236
    @parveenkumari62362 жыл бұрын

    Such a beautiful voice like a pure soul God bless you 🙏

  • @neenakumari678
    @neenakumari6782 жыл бұрын

    Really melodious and pious singing... hats off to u ... God bless u dear

  • @PuneetSahniUR0115
    @PuneetSahniUR01152 жыл бұрын

    Ek Sartaj duje Bir Singh... Alg hi sukoon den wali kalam te awaz.... 😍😍

  • @parm1603
    @parm16032 жыл бұрын

    Dil krde vaar vaar suni jawa ....thoda jyada likhna c

  • @narindersingh2833
    @narindersingh28332 жыл бұрын

    ਬਹੁਤ ਵਧੀਆ ਜੀ👍👍

  • @prabhjotkaur2505
    @prabhjotkaur25052 жыл бұрын

    Awesome voice#aur bakamal lyrics

  • @venchgamerz5816
    @venchgamerz58162 жыл бұрын

    bahut acha bhaji love song

  • @harsimransingh4012
    @harsimransingh40122 жыл бұрын

    O god Kini sweet voice aa . Dil nu sakun mil giya.

  • @karamjeetkaur365
    @karamjeetkaur3652 жыл бұрын

    Veer jii bahut sohna likheya song Rubb tuhanu barkat tarakki te lambi umar bakhshe

  • @Lazer神
    @Lazer神2 жыл бұрын

    Sun k ruh nu skoon mileya

  • @snehskool7137
    @snehskool71372 жыл бұрын

    ਜੀਓ ਵੀਰ

  • @InderjitSingh-hl6qk
    @InderjitSingh-hl6qk2 жыл бұрын

    Baa-kamaal awaaz de dhani.balle balle. Charrdi kalla ch raho ji. (Kenya)

  • @Manu-fq5vx
    @Manu-fq5vx2 жыл бұрын

    Bahut vadea 😍😍

  • @wmk837
    @wmk8372 жыл бұрын

    Kya voice hai bhut vadea song seriously you can't believe I listened this song for more than ten time in one day I really like your all song and your voice very beautiful and your think and whole words in the song super .. no words to express .... I love your all songs 😊😊😊😊

  • @shehbazeagle713
    @shehbazeagle7132 жыл бұрын

    Alag e vibe es bnday di😍

  • @jugnusingh5084
    @jugnusingh5084 Жыл бұрын

    BAHUT KHOOBSURAT

  • @vickybaadshah2359
    @vickybaadshah235911 ай бұрын

    Kina Sona song hai nyc this is great 👍

  • @sukhdeol-br9im
    @sukhdeol-br9im2 жыл бұрын

    Always bir Singh ji bht sohni Kalam de nal bht sohna Gaya tuci .... ❤️

  • @karmjeetsingh2585
    @karmjeetsingh25852 жыл бұрын

    Sadi Jaan beer Singh bai

  • @rajinderkumar7340
    @rajinderkumar73402 жыл бұрын

    Bahji eh awaz dil wich wacdi ....no words

  • @rajbirsidhu5680
    @rajbirsidhu56802 жыл бұрын

    Boht boht respect tuhade lyi

  • @HarpalSingh-fe7no
    @HarpalSingh-fe7no2 жыл бұрын

    ਬਹੁਤ ਖੂਬ । 🙏🙏

  • @NareshKumar-ub9wj
    @NareshKumar-ub9wj2 жыл бұрын

    Wahhh g wahh jiunda reh veeraaaaa

  • @jasvindersingh3270
    @jasvindersingh32702 жыл бұрын

    Bahut vadiya songs

  • @taqdeerkaur7825
    @taqdeerkaur78252 жыл бұрын

    Bir Singh#sakoon

  • @ravindersingh2197
    @ravindersingh21972 жыл бұрын

    Bahut hi khubsurat hai ji jiyo

  • @manmeetkaur458
    @manmeetkaur4582 жыл бұрын

    Bahut khoobsurat

Келесі