Best of Bir Singh || Bir Singh Music|| My Favorite Music || Bir Singh ||

Музыка

Best of Bit Singh || Bir Singh Music|| My Favorite Music || Bir Singh ||#myfavoritemusic
Your Queries
Best Of Bir Singh
Best of Bir Singh Song
Bir Singh New Song
Bir Singh Song
Bir Singh Collection
Bir Singh Ke gaane
Bir Singh Punjabi Song
Chardhikala Bir Singh
Changa Ae Bir Singh
Saah Bir Singh
Dishaheen Bir Singh Song
Jithe Malak Rakhda Bir Singh
Tu The Main Bir Singh
Dana Pani Bir Singh
Bhali Kare kartaar Bir Singh
Bir Singh New Punjabi Song
Best of Bir Singh Song
Bir Singh Music
#subscribe #youtube #birsingh
#myfavoritemusic

Пікірлер: 183

  • @sukhpreetkaur8219
    @sukhpreetkaur82196 күн бұрын

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @baljindershah9373
    @baljindershah9373 Жыл бұрын

    ਇਨਸਾਨ ਹੋਣਾ ਇੱਕ ਵੱਖਰੀ ਗੱਲ ਹੈ,ਇਨਸਾਨ ਦਿੱਸਣ ਲਈ ਸੋਚ ਦੀ ਸੂਖਮਤਾ ਨੂੰ ਲੈ ਕੇ ਲੋਕ ਦਰਦ ਲਈ ਸੁਘੜਤਾ ਤੇ ਸਹਿਜ ਦੇ ਇੰਨੇ ਗਹਿਰੇ ਤਲ ਤੱਕ ਪਹੁੰਚ ਜਾਣਾ ਕੁਦਰਤ ਦੀ ਅਪਾਰ ਬਖ਼ਸ਼ਿਸ਼ ਹੀ ਹੈ । (ਪੱਤ ਰੱਖ ਗੁਰ ਦੇ ਕੇ ਹੱਥ)

  • @parwinderkaur7043
    @parwinderkaur7043 Жыл бұрын

    ਬੀਰ ਸਿੰਘ ਜੀ ਕਿੱਥੇ ਮਿਲੋਗੇ ਜ਼ਰੂਰ ਮਿਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @HarpreetKaur-xq6ei
    @HarpreetKaur-xq6ei Жыл бұрын

    ਆਪਣੇ ਵਿਰਸੇ ਪ੍ਤੀ ਵੀਰ ਜੀ ਗਾਉਣ। ਭੁੱਲੇ ਲੋਕ ਵਿਰਸੇ ਨਾਲ ਜੁੜ ਜਾਣ।

  • @jugjagsingh6108
    @jugjagsingh6108 Жыл бұрын

    ਭਾੲਈ ਬੀਰ ਸਿੰਘ ਜੀ ਜੁਗ ਜੁਗ ਜੀੳਓ

  • @guneetsodhi2167
    @guneetsodhi216711 ай бұрын

    ਬਹੁਤ ਸੁਰੀਲੀ ਆਵਾਜ਼ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ

  • @user-ru2cn2zt7r
    @user-ru2cn2zt7r4 ай бұрын

    Waheguru ji chardi Kalla wich rakhe beer singh veer ji nu

  • @BalvirSingh-ns7vr
    @BalvirSingh-ns7vr4 ай бұрын

    ਬਹੁਤ ਵਧੀਆ ਬੀਰ ਸਿੰਘ ਜੀ ਬਹੁਤ ਡੂੰਘੇ ਵੀਚਾਰ ਧੰਨਵਾਦ ਜੀ।

  • @chanansingh8319
    @chanansingh8319 Жыл бұрын

    ਬਹੁਤ ਖੂਬਸੂਰਤ। ਮਿਹਰਾਂ ਨਾਲ਼ ਨਿਵਾਜੀ ਰੱਖਣ ਦਾਤਾਰ ਪਾਤਸ਼ਾਹ ਜੀ।

  • @niarakhalsa3831
    @niarakhalsa3831 Жыл бұрын

    ਜਿਓਂਦਾ ਜਾਗਦਾ ਹਸਦਾ ਵਸਦਾ ਰੈਅ ਭਉ ਮਾਲਕ ਤੈਨੂੰ ਦੀਨ ਦੁਨੀ ਦੋਵੇਂ ਬਖ਼ਸ਼ੇ

  • @ParamjitKaur-dw2nf
    @ParamjitKaur-dw2nf4 ай бұрын

    ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਿਰ ਜੀ ਨੂੰ

  • @dalbirsinghsingh8144
    @dalbirsinghsingh8144 Жыл бұрын

    ਬਹੁਤ ਹੀ ਵਧੀਆ ਬੋਲ ਗੀਤ ਦੇ ਵਾਹਿਗੂਰ ਮੇਅਰ ਕਰਨ

  • @rameenkaur998
    @rameenkaur998 Жыл бұрын

    ਵਾਹ ਸਰਦਾਰ ਬੀਰ ਸਿੰਘ ਜੀ ਤੁਸੀ ਪੰਜਾਬੀ ਗਾਇਕੀ ਦੇ ਚਮਕਦੇ ਹੀਰੇ ਹੋ ਮੇਰੇ ਕੋਲ ਤੁਹਾਡੀ ਗੀਤਾਂ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏👍

  • @GurpreetKaur-tu8us
    @GurpreetKaur-tu8us10 ай бұрын

    Bir Singh Ji God bless you with good health and happiness u are so sweet pour sol so good song s rab de yiad karvan vale God bless you

  • @Bhag84
    @Bhag84 Жыл бұрын

    ਜਿੰਨਾ ਸੋਹਣਾਂ ਸਰਦਾਰ ਬੀਰ ਸਿੰਘ ਉੱਨੀ ਸੋਹਨੀ ਗਾਇਕੀ ਵੀਰ ਦੀ,,🙏🙏🙏🙏🙏

  • @kabelsingh713

    @kabelsingh713

    Жыл бұрын

    WAHEGURU JI 🙏🙏🙏🙏

  • @KashmirSingh-ld5rf

    @KashmirSingh-ld5rf

    9 ай бұрын

    ​@@kabelsingh713❤❤

  • @SukhbirSingh-mi6dt
    @SukhbirSingh-mi6dt Жыл бұрын

    Satguru Kalgiyan wale Sache Patshahaa mehar Karan hamesha Chardikala baxish karan

  • @gurcharankaur2636
    @gurcharankaur2636 Жыл бұрын

    bahut hi mithi awaj hae

  • @nirmalkaur2910
    @nirmalkaur29106 ай бұрын

    🙏🙏bht hi mithi awaz❤ Rooh nu skoon dein wali Baba ji mehr bhrya hth rkhn ji Hmesha 🙌🙌🙌🙌🙌🙏🙏

  • @kamaljeetkaur2407
    @kamaljeetkaur2407 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ,🙏🙏

  • @mehakpreetkaur5167
    @mehakpreetkaur5167 Жыл бұрын

    ❤️🙏

  • @sandhuphotographybababakal1028
    @sandhuphotographybababakal1028Ай бұрын

    Thanks bir Singh ji

  • @kuldeepjammu7355
    @kuldeepjammu735516 күн бұрын

    ਬਹੁਤ ਵਧੀਆ ਜੀ 👍

  • @saschool150
    @saschool150 Жыл бұрын

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਮਿਆਰੀ ਗਾਇਕੀ ਦਾ ਮੁੱਲ ਪਵੇ 🙏🙏🙏

  • @GurdevSingh-pg6vj

    @GurdevSingh-pg6vj

    Жыл бұрын

    Z🍇🌿🏒🏒🌿🤙🍇🏒🏒🏒👉🚕🐧🐦🤨🐧 🏑🏑🤿🐧🥕🥕😋🐧🐧🥕🥕🥕🥒🥕🥥🥒🐸🐽🐧🐧🐧🐦🐸🐤🚘🚘🦽🦼🦼🐧🐧🍍🥥🍍🐤🐧🙉🐸🏓

  • @SunilbhagchandmulaniKiransunil
    @SunilbhagchandmulaniKiransunil7 ай бұрын

    Dhan guru Nanak Dev Ji waheguru ji waheguru ji waheguru ji waheguru ji waheguru ji 🌹🙏🌹🙏🙏

  • @kashmirkashmir9764
    @kashmirkashmir9764 Жыл бұрын

    Speechless👌👌🙏🙏

  • @jagatkamboj9975
    @jagatkamboj9975 Жыл бұрын

    ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ ਵਾਹਿਗੁਰੂ ਮੇਹਰ ਬਖਸ਼ੇ ਸਬ ਤੇ 🙏🙏

  • @satnams2920
    @satnams2920 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @PargatSingh-fd8fg
    @PargatSingh-fd8fg Жыл бұрын

    ਬਹੁਤ ਹੀ ਸੋਹਣੇ ਗੀਤ ਗਾਉਂਦੇ ਬਾਈ ਜੀ👍👍

  • @GurmeetSingh-oc1sn
    @GurmeetSingh-oc1sn Жыл бұрын

    ਜਿਉਂਦਾ ਰਹਿ ਵੀਰੇ.. ਵੀਰ ਸਿੰਘ 🙏🙏 ਸ਼ਾਹੀ ਸ਼ਹਿਰ ਪਟਿਆਲੇ ਤੋਂ🔥🔥

  • @HarpreetKaur-xq6ei
    @HarpreetKaur-xq6ei Жыл бұрын

    ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖੇ।

  • @karmjeetkaur5971
    @karmjeetkaur5971 Жыл бұрын

    Vahh nice 👌👌💞

  • @ManpreetKaur-tz3vx
    @ManpreetKaur-tz3vx Жыл бұрын

    ਵਾਹਿਗੁਰੂ ਜੀ ਕ੍ਰਿਪਾ ਕਰਨ 👍👍👍

  • @balwindersinghvirk2852
    @balwindersinghvirk2852 Жыл бұрын

    ਵਾਹਿਗੁਰੂ ਜੀ

  • @didarkhunkhun9073

    @didarkhunkhun9073

    Жыл бұрын

    So good veer Ji jo jo

  • @paramdhillon-bk5de
    @paramdhillon-bk5de Жыл бұрын

    God bless brother chardikala vich rakhn Baba g aap g nu 🙏🙏

  • @rs08_doaba_07
    @rs08_doaba_07 Жыл бұрын

    Bohat khoob

  • @manjit_singh_1984
    @manjit_singh_1984 Жыл бұрын

    My favorite bir singh

  • @umarhayat5538
    @umarhayat553810 ай бұрын

    JEO bhai g.....

  • @Bawindergill
    @Bawindergill9 ай бұрын

    v nice

  • @sohansingh3803
    @sohansingh3803 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ... super 💕❤️🌹🌹

  • @gmsetia
    @gmsetia Жыл бұрын

    My favourite song

  • @jorasingh329
    @jorasingh329 Жыл бұрын

    ਬਹੁਤ ਖੂਬਸੂਰਤ ਅਵਾਜ਼

  • @balwinderkaurbenipal6277
    @balwinderkaurbenipal6277 Жыл бұрын

    Jionde vassde rho bir singh ji Bahut vadhia laykhni Waheguru tuhanu lambbi umar bakshe

  • @PritpalSingh-dn2kp
    @PritpalSingh-dn2kp Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @jagat008
    @jagat0082 ай бұрын

    Bahuta sohna song

  • @SukhwinderSingh-qv4ll
    @SukhwinderSingh-qv4ll Жыл бұрын

    Good work god bless you

  • @Gurjit1469
    @Gurjit14698 ай бұрын

    ਵਾਹਿਗੁਰੂ ਜੀਓ🙏🙏

  • @KashmirSingh-vu6gt
    @KashmirSingh-vu6gt8 ай бұрын

    Waheguru ji ❤❤

  • @jasminderkaur7704
    @jasminderkaur7704 Жыл бұрын

    👌🏻👌🏻👌🏻 so soulful meaningful compositions in so sweet voice!!❤️❤️❤️👍🌟🌟🌟

  • @harjitsingh969
    @harjitsingh9699 ай бұрын

    ਬਹੁਤ ਈ ਵਧੀਆ ਗੀਤ ਬਹੁਤ ਈ ਪਿਆਰੀ ਆਵਾਜ਼। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤❤,,,,,

  • @boharsingh1915
    @boharsingh1915 Жыл бұрын

    waheguru ji waheguru ji

  • @SukhjinderSingh-wu6sc
    @SukhjinderSingh-wu6sc Жыл бұрын

    "ਚੜ੍ਹਦੀ ਕਲ੍ਹਾ " ਨੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਵਧੀਆ ਤਰੀਕੇ ਨਾਲ motivation ਦਾ ਕੰਮ ਕੀਤਾ ਜੀ। ਇਸ ਦੀ ਵੀਡਿਓ ਵੀ ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ । ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਚੜ੍ਹਦੀ ਕਲ੍ਹਾ ਅਤੇ ਤਰੱਕੀ ਬਖਸ਼ੇ । ਸਦਾ ਖੁਸ਼ ਰਹੋ ਜੀ। 🙏🙏🙏🙏🙏

  • @bharpursinghkhalss7221
    @bharpursinghkhalss72219 ай бұрын

    ਅਤੀ ਸੁੰਦਰ ਅਵਾਜ ਜੀ

  • @kaursandeep6401
    @kaursandeep6401 Жыл бұрын

    amazing !!

  • @gurinderpalsingh4540
    @gurinderpalsingh454011 ай бұрын

    ਵਾਹਿਗੁਰੂ ਹੋਰ ਮੇਹਰ ਕਰੇ ਸਦਾ ਇਸ ਤਰਾਂ ਗਾਉਂਦੇ ਰਹੋ!

  • @jashanpreetsingh720
    @jashanpreetsingh720 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ

  • @RANBIRSINGH-bp3ne
    @RANBIRSINGH-bp3ne Жыл бұрын

    Waheguru chardikla ch rakhe veer nu...

  • @poonamchoudhary4130
    @poonamchoudhary4130Ай бұрын

    Bhut hi sohni awaz h koi sabad hi nhi tareef karn lyi

  • @PreetKaur-wd5st
    @PreetKaur-wd5st Жыл бұрын

    Veer ji buth soni sing karda ho tusi

  • @gurpreetjattana6841
    @gurpreetjattana6841 Жыл бұрын

    Bhut vdia g

  • @Gurjit1469
    @Gurjit14698 ай бұрын

    ਬਹੁਤ ਹੀ ਖੂਬਸੂਰਤ ਅਲਫ਼ਾਜ਼, ਹਰਫ਼ਾਂ ਦੀ ਅਕੀਦਤ ਦਾ ਸੁਮੇਲ ਰੂਹ ਨੂੰ ਧਰਵਾਸ , ਸੰਜੀਦਗੀ ਤੇ ਗੰਭੀਰਤਾ ਬਖ਼ਸ਼ਦੈ ਜੀ🙏🙏 ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ♥️🙏🙏

  • @inderjitsinghrajpura1313
    @inderjitsinghrajpura13138 ай бұрын

    Wah ji wah Lawjawab Gayaki 👌👌🙏♥️

  • @ommandaliusa
    @ommandaliusa Жыл бұрын

    ISHWAR KA VARDAAN HAI BIR SINGH JI : LUTATE CHALO. BAANTTE CHALO.

  • @veersingh2730
    @veersingh2730 Жыл бұрын

    Wahiguru satnam ji ek umkar satnam blessings from Mauritius sanyasi veer singhji 💐🌹❤️🍁🙌🎊🎊👋🎉🎉

  • @activeinder3848
    @activeinder3848Ай бұрын

    ਕੰਗਣਾ ਦੇ ਲਫੇੜਾ ਸਹੀ ਲੱਗਾ ❤

  • @ramanpreetkaur5724
    @ramanpreetkaur5724 Жыл бұрын

    Beautiful voice 😍

  • @prabhajeetkaur6453
    @prabhajeetkaur6453 Жыл бұрын

    Super duper Awaaz Veerji love you

  • @jeetkaur7733
    @jeetkaur7733 Жыл бұрын

    ਖੂਬਸੂਰਤ ਰਚਨਾ

  • @RashnoorBhangu-hu1lq
    @RashnoorBhangu-hu1lq9 ай бұрын

    Ik aawaj sira duja gursikh wah

  • @Inderpreet-se2jf
    @Inderpreet-se2jf7 ай бұрын

    Waheguru hamesa chadadikala ch rakhe aap ji nu❤🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏

  • @SunilKumar-jf2ww
    @SunilKumar-jf2ww8 ай бұрын

    Waheguru Ji

  • @gagandeepsingh5668
    @gagandeepsingh5668 Жыл бұрын

    🙏🙏🙏🙏

  • @gurpreetbhullar6903
    @gurpreetbhullar6903 Жыл бұрын

    Nice

  • @user-vg1no4ed4u
    @user-vg1no4ed4u Жыл бұрын

    Waheguru ji

  • @harpreetsandhu2388
    @harpreetsandhu23887 ай бұрын

    Sohne veer God bless you ❤❤❤❤

  • @Rajwinderkaurdhaliwal008
    @Rajwinderkaurdhaliwal0086 ай бұрын

    ਬਹੁਤ ਹੀ ਵਧੀਆ ਗੀਤ ਹੁੰਦੇ ਵੀਰ ਜੀ ਤੁਹਾਡੇ, ਆਵਾਜ਼ ਵੀ ਬੁਲੰਦ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ।

  • @KuldipWalia-zc3is
    @KuldipWalia-zc3is11 ай бұрын

    Excellent

  • @ManmohanSingh-yf6km
    @ManmohanSingh-yf6km Жыл бұрын

    ਬਹੁਤੁ ਵਧੀਆ ਗੀਤ ਹਨ ਸਾਰੇ ਹੀ, ਫਿਰ ਵੀ ਚੰਗਾ ਏ ਤੇ ਦਿਸ਼ਾ ਹੀਨ ਜ਼ਿਆਦਾ ਪ੍ਰੇਰਨਾ ਸਰੋਤ ਲਗੇ ਹਨ। ਬੀਰ ਸਿੰਘ ਜੀ ਦੀ ਗਾਇਕੀ ਤੇ ਕਲਾਮ ਜਿਵੇਂ ਤਪਦੇ ਮਾਰੂਥਲ ਵਿੱਚ ਨਖਲਿਸਤਾਨ, ਵਾਹਿਗੁਰੂ ਹੋਰ ਤੌਫੀਕ ਬਖਸ਼ੇ ਕਿਰਪਾ ਕਰੇ।

  • @myfavrouitemusic

    @myfavrouitemusic

    Жыл бұрын

    ♥️♥️♥️♥️

  • @jujharsingh1854
    @jujharsingh18546 ай бұрын

    Waheguru Chad di kala cha rakhe❤

  • @harjindersingh-uu1kv
    @harjindersingh-uu1kv Жыл бұрын

    🙏🙏🙏 Salam hai bhai Veer Singh di kalem nu 🙏🙏🙏

  • @TajSingh-vu1xl
    @TajSingh-vu1xl3 күн бұрын

    Bit singh ji tusi sooooooo good

  • @user-xj6li4od1n
    @user-xj6li4od1n9 ай бұрын

    Speech less

  • @yadwindersandhu5866
    @yadwindersandhu5866 Жыл бұрын

    ਬਹੁਤ ਪਿਆਰੇ ਗੀਤ ਹਨ ਜੀ ।

  • @SunilKumar-jf2ww
    @SunilKumar-jf2ww8 ай бұрын

    Waheguru ji 🙏🙏🙏🙏🙏

  • @iqbalsinghkahlsa1970
    @iqbalsinghkahlsa1970 Жыл бұрын

    Very nice

  • @gurjeetsethi7853
    @gurjeetsethi7853 Жыл бұрын

    Bir Singh Amazing guys

  • @gusewaksidhu4477
    @gusewaksidhu4477 Жыл бұрын

    Att kra dita ciraaa koka

  • @Gurjantsialkewala4488
    @Gurjantsialkewala4488 Жыл бұрын

    Bakhoob.😍

  • @gurbhajankaur3281
    @gurbhajankaur3281 Жыл бұрын

    V good 🙏🏻🙏🏻

  • @sonusamrai
    @sonusamrai Жыл бұрын

    🙏🏽🙏🏽👍

  • @fatehsingh8529
    @fatehsingh8529 Жыл бұрын

    Pure virsah

  • @sskumar2508
    @sskumar25085 ай бұрын

    Chardikala rho veere

  • @happyatwal5690
    @happyatwal56902 ай бұрын

    Amarinder gill vargi voice❤

  • @hemlatanegi2379
    @hemlatanegi2379 Жыл бұрын

    Waheguru ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔😭😭😭😭😭😭

  • @hemlatanegi2379

    @hemlatanegi2379

    9 ай бұрын

    😭😭😭😭😭😭😭😭😭😭😭😭💔💔💔💔💔💔💔💔💔💔😭😭😭😭😭😭😭😭😭😭😭😭💔💔💔💔💔💔💔💔💔💔😭😭😭😭😭😭😭😭😭😭😭😭😭😭😭😭

  • @rajdeepkaur6032
    @rajdeepkaur60325 күн бұрын

    Great 🙏🏻❤️🙏🏻

  • @harjitk9013
    @harjitk90133 ай бұрын

    Nanak nam charhdi kala tere bhane sarbat da bhala, waheguru ji mehr bharia hath sada sabh de sir te rakhan.......

  • @gurbirbatth2620
    @gurbirbatth2620 Жыл бұрын

    Nice song ... Vir ji ..God bless u

  • @arvinderjuneja9421
    @arvinderjuneja9421 Жыл бұрын

    Amazing voice with amazingly composition..Waheguru ji 🙏 bless u 🙏 always. Keep it up

  • @Bhangal155
    @Bhangal155 Жыл бұрын

    Bir , Jeunda Vasda Reh

  • @lakhbirsingh2667
    @lakhbirsingh2667 Жыл бұрын

    Mera bahut piyara beta rooh kush ho gai

  • @myfavrouitemusic

    @myfavrouitemusic

    Жыл бұрын

    ♥️♥️

  • @randhirsingh8659

    @randhirsingh8659

    2 ай бұрын

    💯👌🏻

  • @paramjit4710
    @paramjit4710 Жыл бұрын

    Waheguru ji sab tai mehar bhraya hath rakhana 🙏

Келесі