Jukebox (ਗੀਤਾਂ ਦੀ ਬਸਤੀ) | Manpreet Singh | Harmanjeet Singh | Rani Tatt | Punjabi Songs | 2024

Музыка

ਪਿਛਲੇ ਦੋ-ਢਾਈ ਸਾਲਾਂ ਦੇ ਕੁਝ ਗੀਤਾਂ ਨੂੰ ਇੱਕ ਥਾਂ ਸੰਜੋਇਆ ਹੈ । ਇੱਕੋ ਥਾਂ ਰੱਖ ਕੇ ਵੱਖੋ-ਵੱਖਰੇ ਲਗਦੇ ਰੰਗ ਵੀ ਇੱਕ-ਦੂਜੇ ਨਾਲ਼ ਕੋਈ ਸਿਆਣ ਕੱਢ ਲੈਂਦੇ ਨੇ । ਸ਼ਾਇਦ ਇਹਨਾਂ ਗੀਤਾਂ ਦੀ ਸਮੁੱਚੀ ਬਸਤੀ ਅੰਦਰੋਂ ਵਿਰੋਧੀ ਪੱਖਾਂ ਦਾ ਕੋਈ ਸਾਂਝਾ ਤੇ ਲੁਕਿਆ ਪੱਖ ਉੱਘੜ ਸਕੇ ।
Voice - Manpreet Singh
Lyrics - Harmanjeet Singh
Music - Manpreet Singh, Aksar, Daman
Video & Cover Photo - Khushpreet Kaur
Timecodes
00:00 1. PAANI NU CHOOH KE
05:36 2. TITLIYAN DI KABAR
09:51 3. TERA MERA NAA
13:31 4. BOLO HAWAO
16:19 5. KHOOBSOORAT
19:59 6. URLEY PAAR BECHAINIYAN
25:27 7. PAHADAN VALL DEKHIYE
30:21 8. MATHE DI NAARH
36:14 9. HAASA KUDIYE
39:32 10. VADDEYA ADHIAAPKA
45:22 11. MAA DA GEET

Пікірлер: 175

  • @SINNER3630
    @SINNER36306 ай бұрын

    ਕਿਹੜੇ ਕਿਹੜੇ ਹਨ ਜਿਹੜੇ ਅੱਜ ਕੱਲ ਦੇ ਧੂਮ ਧੜੱਕੇ ਵਾਲੇ ਗਾਣੇ ਨਹੀ ਸੁਣਦੇ ਇਦਾਂ ਦੇ ਡੂੰਘੇ ਗੀਤ ਸੁਣਨਾ ਪਸੰਦ ਕਰਦੇ ਹਰਮਨਜੀਤ+ਮਨਪ੍ਰੀਤ=ਸਕੂਨ 💙

  • @Harvir_Singh_Amg
    @Harvir_Singh_Amg6 ай бұрын

    ਵਾਹਿਗੁਰੂ ਸ਼ੁਕਰ ਹੈ ਤੇਰਾ ਮਨਪ੍ਰੀਤ ਤੇ ਹਰਮਨਜੀਤ ਪੰਜਾਬ ਦੇ ਹਿੱਸੇ ਆਏ ਨੇ

  • @RAMPAL-gi6hn
    @RAMPAL-gi6hn6 ай бұрын

    ਸਮੁੰਦਰ ਦੇ ਤਲ ਤੋਂ ਚੁੱਕ ਕੇ ਲਿਆਂਦੇ ਸ਼ਬਦਾਂ ਲਈ ਦੋਨੋਂ ਭਰਾਵਾਂ ਲਈ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ❤

  • @MandeepSingh-cp7ic
    @MandeepSingh-cp7ic5 ай бұрын

    ਇਹੋ ਜਿਹੇ ਗੀਤ ਪਤਾ ਨਹੀਂ ਲੋਕਾਂ ਨੂੰ ਕਿਉਂ ਪਸੰਦ ਨਹੀਂ ਆਉਂਦੇ ਪਰ ਮੇਰੇ ਵਰਗੇ ਤਾਂ ਇਹੋ ਜਿਹੇ ਗੀਤਾਂ ਦੇ ਸ਼ੁਦਾਈ ਨੇ

  • @mankiratsingh5512

    @mankiratsingh5512

    4 ай бұрын

    eda de geetan nu samjhna okha hunda e na veere te jyadatar loka nu asaan chija changia lagdia ne

  • @Kunalmultani
    @Kunalmultani6 ай бұрын

    ੴ ਸਤਿਗੁਰ ਪ੍ਰਸਾਦਿ ॥ ਇਹ ਮਹਿਜ਼ ਗੀਤ ਨਹੀਂ, ਪਰਮਾਤਮਾ ਤੱਕ ਪਹੁੰਚ ਜਾਣ ਤੱਕ ਮੇਰੀ “ਮੈਂ” ਦੇ ਸਾਥੀ ਬਣ ਕੇ ਨਾਲ ਚੱਲ ਰਹੇ ਨੇ। ਤੁਹਾਡੇ ਹਰ ਗੀਤ ਵਿੱਚ ਖੁਦਾ ਦਾ ਜ਼ਿਕਰ ਆਉਂਦਾ ਹੈ। ਤੁਹਾਡੀਆਂ ਰਚਨਾਵਾਂ ਮੇਰੇ ਲਈ ਪੰਜਾਬ, ਪੰਜਾਬੀ ਅਤੇ ਗੁਰੂ ਸਾਹਿਬਾਨਾਂ ਨਾਲ ਇੱਕ ਅਨਿੱਖੜਵਾਂ ਸੰਬੰਧ ਬਣਾਉਣ ਵਿੱਚ ਸਹਾਈ ਹੋਈਆਂ ਹਨ। ਤੁਹਾਡੇ ਗੀਤਾਂ ਦੀ ਹਮੇਸ਼ਾ ਤੋਂ ਉਡੀਕ ਰਹਿੰਦੀ ਹੈ। ਇਸ ਸਾਲ 25-30 ਗੀਤ ਕਰ ਦਵੋ ਜੇ ਹੋ ਸਕੇ। ਸਰਬੱਤ ਦਾ ਭਲਾ। 🙏🏽

  • @Hardeep-eh6hd
    @Hardeep-eh6hd6 ай бұрын

    ਵਾਹਿਗੁਰੂ ਸ਼ੁਕਰ ਏਸੇ ਵੀਰ ਸਾਡੇ ਪੰਜਾਬ ਦੀ ਇਮਾਨਤ ਨੂੰ ਸੰਭਾਲ ਬੈਠੇ ਨੇ ❤

  • @BeantKaur-1407
    @BeantKaur-14076 ай бұрын

    ਮਾਰ ਧਾੜ ਆਲੇ ਗਾਣਿਆਂ ਤੋਂ ਕਿੱਤੇ ਦੂਰ ਰੂਹ ਨੂੰ ਸਕੂਨ ਦੇਣ ਆਲੇ ਗੀਤ ❤

  • @chahal22surjeet

    @chahal22surjeet

    6 ай бұрын

    Tanhi ta aehna nu or stardum ni milda jo a deserve krde

  • @BeantKaur-1407

    @BeantKaur-1407

    6 ай бұрын

    @@chahal22surjeet Right kyoki es ਤਰ੍ਹਾਂ ਦੇ ਗਾਣੇ ਸੁਣਨ aale bhout ਘਟ ਲੋਕ reh gye ne

  • @BeantKaur-1407

    @BeantKaur-1407

    6 ай бұрын

    @@chahal22surjeet ਹਾਂਜੀ ਗਲ ਤਾਂ ਸਹੀ aa

  • @BeantKaur-1407

    @BeantKaur-1407

    6 ай бұрын

    @@chahal22surjeet singer ਤਾਹੀਂ ehoje song gon ge je koi ਸੁਣੁਗਾ Je audience hi ਮਾਰ ਧੜ aale ਗਾਣੇ ਸੁਣਨ aali ਹੈ ਤਾਂ singer ਕੀਹਦੇ lyi gon

  • @chahal22surjeet

    @chahal22surjeet

    6 ай бұрын

    @@BeantKaur-1407 ajj kal sb paisa wa khn nu koi kina v roula pawe ki o sbhyachar bcha reha punjab bcha reha pr sb dikhawa ohna nu bs paise to mtlb aa te bad ch o a kh k pla chad dende aa v a ta just entertainment waste ga rhe a sb ohna da mksd kise nu hurt krna ni so singer to jaida audience nu aware hona paina

  • @angrejsingh-uh7nw
    @angrejsingh-uh7nw6 ай бұрын

    ਰੂਹ ਨੂੰ ਸਕੂਨ ਦੇਣ ਵਾਲੇ ਬੋਲ 🙏ਜਿਓੰਦਾ ਰਹਿ ਹਰਮਨ ਵੀਰ ❤❤❤❤❤

  • @Alphaa_oo2
    @Alphaa_oo26 ай бұрын

    ਮਨਪ੍ਰੀਤ + ਹਰਮਨਜੀਤ = ਸਕੂਨ ❤😊

  • @SandeepKaur-os9fo

    @SandeepKaur-os9fo

    6 ай бұрын

    ਸੱਚੀ ਗੱਲ ਹੈ

  • @Mukesh__0000

    @Mukesh__0000

    6 ай бұрын

  • @PureMaths11

    @PureMaths11

    5 ай бұрын

    Roohaniat

  • @JagtarSingh-jb3hv

    @JagtarSingh-jb3hv

    4 ай бұрын

    Skoon shabd eko lakh warga likhta ❤

  • @sarbikaur3595
    @sarbikaur35956 ай бұрын

    ਜਿਸ ਪਿਛੇ ਅਸੀ ਪਰੇਮ ਪਿਆਰ ਸਮਝ ਕੇ ਪੈਦੇ ਉਹ ਸਭ ਮਾਇਆ ਰਬ ਦੀ।ਜਿਸ ਨੂ ਪਿਆਰ ਕਰਦੇ ਮਾਇਆ ਰੂਪ ਧਾਰ ਕੇ ਖੇਡਦੀ ਆ।ਉਸ ਦਾ ਅੰਤ ਕਰਨਾ ਖੁਦ ਦੀ ਕਲਪਨਾ ਦਾ ਅੰਤ।

  • @jaspreethappy4491
    @jaspreethappy44916 ай бұрын

    ਬਾਕਮਾਲ ਜੀ ਰੂਹ ਖੁਸ਼ ਹੋ ਜਾਂਦੀ ਸੁਣ ਕੇ ਜਿਉਂਦੇ ਵਸਦੇ ਰਹੋ ਭਰਾਵੋ।

  • @gurdeepsinghbajwa9456
    @gurdeepsinghbajwa94566 ай бұрын

    ਬਾਈ ਜੀ ਧੁਰ ਅੰਦਰ ਤੱਕ ਉਤਰਦੇ ਨੇ ਅਲਫ਼ਾਜ਼, ਜਿਉਂਦੇ ਰਹੋ ਦੋਵੇਂ ਭਰਾ,ਕਲਮ ਚ ਵਿਲੱਖਣਤਾ ਸਦਾ ਬਣੀ ਰਹੇ ।

  • @harjeettharaj9601
    @harjeettharaj96016 ай бұрын

    ਤਹਾਨੂੰ ਸੁਣ ਕੇ ਅਨੰਦ ਆ ਜਾਦਾਂ ਬਾਈ ਜੇ ਕੁਝ ਹੋਰ ਲਿਖਣ ਨੂੰ ਸਬਦ ਹੁੰਦੇ ਤਾ ਉਹ ਵੀ ਲਿਖ ਦਿੰਦਾ

  • @surjitkaurbarar7471
    @surjitkaurbarar747124 күн бұрын

    Woww skoon aa reha sunde sunde waheguru ji mehr kirpa karn chardi klaa rakhan 🎉❤

  • @GurpreetKaur-xw8cn
    @GurpreetKaur-xw8cn6 ай бұрын

    ਰਾਣੀ ਤੱਤ ❤ 🎤🎼✍️🍃🌼💐🍂🌸 Favorite😍... ✨💫🙏 💌

  • @khushleenkauraulakh553
    @khushleenkauraulakh5536 ай бұрын

    ਰੂਹਾਨੀਅਤ 🥀

  • @Mnsmrn99
    @Mnsmrn996 ай бұрын

    Manpreet veer ji, harmanjeet veer ji bht bht dhanwad enne sohne song 🎵 denn lyi ena sakoon awwaz ch lafza ch . Waheguru ji app ji nu chardikla ch rakhn 😊

  • @surindersingh9590
    @surindersingh95906 ай бұрын

    ਵਾਹਿਗੁਰੂ ਤਰੱਕੀਆਂ ਬਖਸ਼ੇ ❤❤

  • @nirbhaibrar9738
    @nirbhaibrar97386 ай бұрын

    ਹਮੇਸ਼ਾ ਦੀ ਤਰਾ ਸ਼ਾਨਦਾਰ ਲਿਖਤ ਤੇ ਖੂਬਸੂਰਤ ਤੇ ਮਨਮੋਹਕ ਅਵਾਜ ❤ ਜੀਓ

  • @ravneet2606
    @ravneet26066 ай бұрын

    ਸਕੂਨ ਭਰੀ ਅਵਾਜ ❤

  • @butasinghgill3365
    @butasinghgill33656 ай бұрын

    It sounds like some melody from Heaven ❤. ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਤਰੱਕੀਆਂ ਬਖ਼ਸ਼ੇ।

  • @eramritbhullar
    @eramritbhullarАй бұрын

    🙏 respect ,love. Waheguru lamia umra bakshe te isse tra likhde gaunde raho.

  • @rabdaasra1228
    @rabdaasra12286 ай бұрын

    ਮੇਰੇ ਆਲੀ ਨੂੰ ਤੁਹਾਡੇ ਗੀਤ ਸਭ ਤੋਂ ਵਦੀਆ ਲਗਦੇ ਸੀ ਜਦ ਮੈ ਸੁਣਿਆ ਸੀ fr ਕਦੇ ਬੰਦ ਨੀ ਕੀਤੇ ਚਲ ਰਹੇ ਨੇ ਮੇਰੀ ਜ਼ਿੰਦਗ਼ੀ ਦੇ ਨਾਲ ਨਾਲ ਲਗਦੇ ਸੀ,,, ਤਾਂ ਲਿਖਿਆ ਹੁਣ ਓਹ ਮੇਰੀ ਜਿੰਦਗੀ ਵਿੱਚ ਨਹੀਂ ਆ ਸ਼ਾਇਦ ਕਿਸੇ ਹੋਰ ਦੀ ਹੋ ਗਈ ਹੋਣੀ ਪਰ ਮੈ ਓਥੇ ਹੀ ਖੜਾ 😢kirn ❤

  • @MaaDesanJasvirSingh
    @MaaDesanJasvirSingh6 ай бұрын

    ❤🎉🎉wah wah Waheguru 🎉🎉❤😊✍️👏😇🙏

  • @SARDARAMANJOTSINGH-ll5ho
    @SARDARAMANJOTSINGH-ll5ho6 ай бұрын

    ਕਹਿੰਦਾ,,,, ਮੈਂ ਪਹਿਲਾਂ ਹੀ ਇੱਕ ਚਿਕੜ ਆ ਉਹ ਵੀ ਬੜੇ ਵਿੱਚ ਗਾਰੇ ਮੈਂ ਤਾ ਮੰਨਾ, ਮੇਰੇ ਇੱਕ ਇਸਾਰੇ ਤੇ ਉਹ ਜਿੰਦਗੀ ਆਪਣੀ ਸਾਰੀ ਵਾਰੇ ਮੈਂ ਤਾਂ ਮੰਨਾ, ਮਨੀ ਕੋਲ ਪਹਿਲਾਂ ਹੀ ਦਰਦ ਬੜੇ ਨੇ ਉਹ ਸਾਰੇ ਦੂਰ ਕਰੇ ਤੇ ਮੈਂ ਤਾਂ ਮੰਨਾ, ਮੈਂ ਭੁੱਖਾ ਹਾਂ ਇੱਕ ਜਮਾਨੇ ਤੋਂ ਸੱਚੇ ਪਿਆਰ ਦਾ ਉਹ ਲਾਉਣ ਨਾ ਝੂਠੇ ਲਾਰੇ ਮੈਂ ਤਾਂ ਮੰਨਾ। ❣️ AMAN LIKHARI ❣️

  • @jaswinder.singh.
    @jaswinder.singh.5 ай бұрын

    ਸਕੂਨ ❤

  • @harisharora6453
    @harisharora64535 ай бұрын

    ssakal ਕੋਈ ਸਬਦ ਨਹੀਂ ਹਨ ਤੁਹਾਡੀ तारीफ़ ਦੇ ਅਚਾਨਕ ਹੀ ਹੋਇਆ मैं ਕੁਛ ਨਹੀਂ ਕੀਤਾ ਵਾਹ ਵਾਹ ਜੀ ❤

  • @simranpannu8130
    @simranpannu8130Ай бұрын

    👌👌

  • @JasveerSingh-gt4tm
    @JasveerSingh-gt4tm20 күн бұрын

  • @luv4eternity4u
    @luv4eternity4uАй бұрын

    It is very impressed ❤

  • @GurjinderSingh-ec9ps
    @GurjinderSingh-ec9ps2 ай бұрын

    Bht skoon milda bai de song sunke Eyes close and feel song nd music=skoon❤

  • @raavistudio6828
    @raavistudio68285 ай бұрын

    ਹੀਰਿਆਂ ਮੋਤੀਆਂ ਵਰਗੇ ਗੀਤ

  • @prabhkaur6323
    @prabhkaur63236 ай бұрын

    Alfaaz’a nu jdo awaaz mildi ae ta o hor v khoobsoorat ho jnde ne…👌🏻👌🏻👌🏻

  • @daljeet4586
    @daljeet45866 ай бұрын

    Beautiful voice n lyrics with soothing music ..

  • @travellingavtar952
    @travellingavtar9526 ай бұрын

    Punjabi music was missing meaningful lyrics and melody...Good work❤

  • @gouravdalal7332
    @gouravdalal73326 ай бұрын

    Koi rees ni likhat di 🔥🔥🔥♥️

  • @Baljeetkaur-no4ts
    @Baljeetkaur-no4ts4 ай бұрын

    ❤❤🎉🎉

  • @gpsandhu1276
    @gpsandhu12766 ай бұрын

    ❤❤❤

  • @hrmngill6193
    @hrmngill61936 ай бұрын

    ਤੇਰੇ ਨੈਣੀਂ ਡੁੱਬਣ ਦੇ ਲਈ ਕਿੰਨੀ ਨਦੀਆਂ ਤਰਨੀਆਂ ਪਈਆਂ ਚੁੱਪ ਦੀ ਤਹਿ ਤੱਕ ਪੋਹਚਨ ਦੇ ਲਈ ਕਿੰਨੀਆਂ ਗੱਲਾਂ ਕਰਨੀਆਂ ਪਈਆਂ ਤੈਨੂੰ ਮਿਲ ਕੇ ਕੋਈ ਵਿਸਰੀ ਕਵਿਤਾ ਅੱਜ ਮੈਂ ਆਪਣੇ ਸਿਰ ਤੇ ਤਾਨੀ ਤੇਰੀ ਹਰ ਗੱਲ ਮੈਂ ਕੁਝ ਇਸ ਤਰ੍ਹਾਂ ਮਾਨੀ ਪਾਣੀ ਨੂੰ ਛੋਹ ਕੇ ਜੀਵੇ ਲੱਗ ਦੇ ਪਾਣੀ ਅੱਗ ਵਿੱਚ ਜੋਂ ਰੱਚ ਜਾਵੇ ਅੱਗ ਦਾ ਕਤਰਾ ਰੂਹਾਂ ਨੂੰ ਮਿਲਦੇ ਜੋਂ ਰੂਹ ਦੇ ਹਾਣੀ

  • @ranjeetkauraulakh7911
    @ranjeetkauraulakh79116 ай бұрын

    ❤️❤️🎊

  • @bachitersingh7289
    @bachitersingh72894 ай бұрын

    ਪੂਰੀ ਜ਼ਿੰਦਗੀ ਦਾ ਸਕੂਨ ਭਰ ਦਿੱਤਾ ਵੀਰਾਂ ਨੇ ਬਹੁਤ ਡੂੰਘੇ ਬੋਲ ਸਾਹਿਤਕ ਦੇ,,,,, ਧੰਨਵਾਦ ਦੋਵਾਂ ਵੀਰਾਂ ਦਾ ❤❤

  • @reetvideosediting6784
    @reetvideosediting67846 ай бұрын

    bhut sohna❤❤❤❤❤❤❤❤❤❤❤❤❤..... lots of love for Harmajeet ji and Mnapreet ji de lae

  • @anmolwarvel1479
    @anmolwarvel14794 ай бұрын

    Roni Rooh

  • @rehalaman
    @rehalaman6 ай бұрын

    Manpreet bhaji main RANI TATT book paadi aa. its really awsme , jine baar v paad da aa, har baar mind fresh ho janda. thanks so much , Harmanjeet Also

  • @pritpalsinghjhutti7185
    @pritpalsinghjhutti71856 ай бұрын

    ਕੋਈ ਲਫ਼ਜ਼ ਨਹੀਂ ਤਾਰੀਫ ਵਾਸਤੇ ਹਰਮਨਜੀਤ ਤੇ ਮਨਪ੍ਰੀਤ ਵੀਰ ਦੇ ਕੋਟ ਕੋਟ ਸ਼ੁਕਰਾਨੇ, ਜੋ ਕੰਮ ਤੁਸੀਂ ਕਰ ਰਹੇ ਹੋ ਪੰਜਾਬੀ ਮੁਸਿਕ ਇੰਡਸਟਰੀ ਵਿਚ ਬੇ ਮਿਸਾਲ ਹੈ

  • @gurvindersidhu9378
    @gurvindersidhu93786 ай бұрын

    ਸਕੂਨ ਦੀ ਬਸਤੀ

  • @sarbikaur3595
    @sarbikaur35956 ай бұрын

    ਸਚ ਉਹ ਰਬ ਤੇ ਉਸ ਦੀ ਮਾਇਆ।ਉਸ ਦਾ ਅੰਤ ਦੇਖਣ ਵਾਲਾ ਡੁਬਦਾ।ਪਿਆਰ ਕਰਨ ਵਾਲਾ ਫਲਦਾ

  • @ashokraiofficial
    @ashokraiofficial6 ай бұрын

    Keep up the Good Work❤ Punjabiyat Zindabaad 🏅

  • @user-cu5zl1xd9c
    @user-cu5zl1xd9c3 ай бұрын

    Done vera nu bahut bahut piar waheguru ji kaliya najra to bcha ke rakhi good job suparab

  • @Sonu.Arts.
    @Sonu.Arts.6 ай бұрын

    ਮੈਂ ਉਸ ਰੇਤੇ ਦਾ ਘਰ ਇਕ ਬਣਾਇਆ ਲੰਘਿਆ ਸੀ ਜੋ ਤੇਰੇ ਪੈਰਾਂ ਥਾਣੀ 🙏🏻🙏🏻🤲🏻🤲🏻

  • @SARDARAMANJOTSINGH-ll5ho
    @SARDARAMANJOTSINGH-ll5ho6 ай бұрын

    Waheguru ji kirpa krn vere bhut hi jayada skoon mil jnda dil nu ❤

  • @GurbaniEnlightenment
    @GurbaniEnlightenment6 ай бұрын

    ਰੁਹਾਨੀਅਤ ਤਜ਼ਰਬੇ ਦੀ ਝਲਕ🙏🙏🙏

  • @Sonu.Arts.
    @Sonu.Arts.6 ай бұрын

    ਹਰਮਨ ਮਨਪ੍ਰੀਤ ਕਰਨਜੀਤ ਕੋਮਲ 🙏🏻🙏🏻🤲🏻🤲🏻

  • @gurmitsingh3992
    @gurmitsingh39926 ай бұрын

    Good🎉🎉🎉🎉.bro

  • @bhinder_singh_.8093
    @bhinder_singh_.80935 ай бұрын

    ਵਾਹਿਗੁਰੂ ਜੀ

  • @jaspreetkaur1739
    @jaspreetkaur1739Ай бұрын

    ❤❤❤❤❤😢

  • @kamalpreetkaur3651
    @kamalpreetkaur36516 ай бұрын

    Waheguru ji kirpa banaye rakhan ji tuhade teh

  • @amritpalkaur9750
    @amritpalkaur97506 ай бұрын

    ਬਾ ਕਮਾਲ ❤❤❤❤❤❤❤ ਕੋਈ ਸ਼ਬਦ ਨਹੀਂ ਬਿਆਨ ਕਰਨ ਲਈ

  • @DeepsinghDeepsingh-bo4ns
    @DeepsinghDeepsingh-bo4ns6 ай бұрын

    Harmanjit rani tatt great.writer. Manpreet good singer

  • @pawanjassipawanjassi9769
    @pawanjassipawanjassi97696 ай бұрын

    ਧੰਨਵਾਦ ਧੰਨਵਾਦ ਜੀ

  • @jasspreet19_94
    @jasspreet19_946 ай бұрын

    ਸ਼ੁਭ ਇੱਛਾਵਾਂ 💐😇🙏

  • @MasterCadreUnion
    @MasterCadreUnion6 ай бұрын

    ਨਿਰਾਂ ਸਕੂਨ ❤💫

  • @kuldeepbhullar9167
    @kuldeepbhullar91676 ай бұрын

    ਹਰਮਨਜੀਤ (ਅਜੋਕਾ ਸ਼ਿਵ )

  • @Sukhveerdts
    @Sukhveerdts6 ай бұрын

    ਇਹ ਵਧੀਆ ਕਰਤਾ ਜੀ ,❤❤❤❤ ਧੰਨਵਾਦ ਜੀ

  • @Gouravjoshibcom
    @Gouravjoshibcom2 ай бұрын

    Bohut sundar ❤❤❤❤

  • @MandeepKaur-rb7ri
    @MandeepKaur-rb7ri3 ай бұрын

    Bhut sohna

  • @GurpreetSaa6
    @GurpreetSaa64 ай бұрын

    Bakamaal likhat, composition te vocals. Sari team nu salaam.

  • @manikaur9097
    @manikaur9097Ай бұрын

    Veerey tuck lyrics khitho laindey ho ja tuhada khud da adiyatam da result aa badey roohni sukoon waley ney

  • @dr.jagtarsinghkhokhar3536
    @dr.jagtarsinghkhokhar35365 ай бұрын

    ❤❤❤❤❤

  • @rajdhaap2367
    @rajdhaap23676 ай бұрын

    ਇਹ ਸਦੀ ਦਾ ਸਭ ਤੋਂ ਮਹਾਨ ਲੇਖਕ❤

  • @harwindersingh6953
    @harwindersingh69533 ай бұрын

    Manu 2 Saal hoge forn rehde nu Apne pariwar to door maa da geet sunke Apne ghar di yaad ☺️❤️a gayi

  • @user-wh7qk1zx3f
    @user-wh7qk1zx3f6 ай бұрын

    Aj de wqt ch essi roohaniyat kitho leke one ho ....saamb k rkhde h.... Waheguru 🙏🏻🙏🏻Ji bless you🙏🏻🙏🏻

  • @sandipsingh6733
    @sandipsingh67336 ай бұрын

    ਚੰਦ ਪਦਾਰਥ ਜੋੜਕੇ, ਟੁੱਟ ਗਏ ਸੋ ਵਿਸ਼ਵਾਸ

  • @ravkhaira9
    @ravkhaira96 ай бұрын

    ਅਲੱਗ ਜੇਹੀ ਦੁਨੀਆ ਦੇ ਵਾਸੀ ❤

  • @PositiveThoughtPunjabi
    @PositiveThoughtPunjabi6 ай бұрын

    ਬਹੁਤ ਖੂਬ ਆਨੰਦ ਰੰਗ ❤❤

  • @JOHNNY-kv4ou
    @JOHNNY-kv4ou4 ай бұрын

    😢Make me feel better 😊Thank you both manpreet and harmanjeet

  • @user-pw9gg7fp5t
    @user-pw9gg7fp5t6 ай бұрын

    ਆਹਾ ਸਕੂਨ ❤

  • @himmatpanjab
    @himmatpanjab6 ай бұрын

    Vaaaah ❤❤

  • @amandepsingh327
    @amandepsingh3276 ай бұрын

    ਬਹੁਤ ਵਧੀਆ ❤

  • @navu13G
    @navu13G6 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤ਪਿਆਰ ਬਸ ਪਿਆਰ...... 🥰

  • @JagtarSingh-jb3hv
    @JagtarSingh-jb3hv4 ай бұрын

    Y rooh nu skoon den li ❤thank you 🙏🏻 Lots of blessings for you from Melbourne Australia 🇦🇺 🙏🏻🥇🫡

  • @GurmukhSingh-ly8di
    @GurmukhSingh-ly8di6 ай бұрын

    Best writer debi, sartaj, herman

  • @dilrajkaur8323
    @dilrajkaur83234 ай бұрын

    Pta ni kithe kho jane aa thode geet sundea asi❤❤❤❤❤😊

  • @sanjeevkumarmanakmajra8094
    @sanjeevkumarmanakmajra80946 ай бұрын

    ਕੋਹੀਨੂਰ ਕੀ ਰੀਸ ਕਰੂ ਭਰਾਵਾਂ ਦੀ

  • @TakdirTV-wx1fn
    @TakdirTV-wx1fn3 ай бұрын

    Bhut khub

  • @user-ul6lq3tp6x
    @user-ul6lq3tp6x6 ай бұрын

    Lajwab klakari

  • @doaba_live
    @doaba_live5 ай бұрын

    ਵਾਹ ਜੀ ਵਾਹ ਅੱਜ ਪਹਿਲੀ ਵਾਰੀ ਸੁਣਿਆ ਤੁਹਾਨੂੰ ਸਿਰਫ ਸਰਤਾਜ ਸੁਣਦੇ ਸੀ ਅੱਜ ਤੁਹਾਡੀ platlist ਵੀ add ਕਰ ਲਈ ਬਾਕਮਾਲ ਲਿਖਤਾਂ ❤

  • @user-bu5zd9se2w

    @user-bu5zd9se2w

    4 ай бұрын

    Hnji Manu v hun pta laga skoon wale song

  • @chandankumarshaw2670
    @chandankumarshaw26706 ай бұрын

    36:14❤

  • @TheManpreetsaini
    @TheManpreetsaini6 ай бұрын

    Bhut sohne songs veere

  • @1384jeet
    @1384jeet4 ай бұрын

    Awesome

  • @ravindersinghjoshi8695
    @ravindersinghjoshi86956 ай бұрын

    10:18

  • @ramandeepkaur6852
    @ramandeepkaur68526 ай бұрын

    Really hope ek din main tuhanu zrur mila manpreet bhaji !! Bss one likht from you and that will be more than enough for me!

  • @narpinderpalsingh7621
    @narpinderpalsingh76216 ай бұрын

    🙏❤️🙏🎶🎶🌈🌅🙏

  • @ravinderkaur8053
    @ravinderkaur80536 ай бұрын

    Very very nice 🎉

  • @user-pt2bc7ie2d
    @user-pt2bc7ie2d4 ай бұрын

    Hurr

  • @ktvDotca
    @ktvDotca6 ай бұрын

    Good job 🙏🏻

  • @gaganpreetkaurchadha9169
    @gaganpreetkaurchadha91696 ай бұрын

    Best punjabi songs ❤

  • @hardeepkaur5211
    @hardeepkaur52116 ай бұрын

    So satisfying voice

  • @bhupinderjitkaur6063
    @bhupinderjitkaur60636 ай бұрын

    Really soulful voice&music

  • @pardeepsharma2509
    @pardeepsharma25096 ай бұрын

    Nice voice

Келесі