ਵੇਖੋ ਵਿਚਾਰ ਤਕਰਾਰ, ਪੰਥ ਨੂੰ ਵੰਡਣ ਦੀ ਸਾਜਿਸ਼?

🔸SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨਾਲ EXCLUSIVE ਗੱਲਬਾਤ
🔸ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਪੰਜਾਬ ਲਈ ਜ਼ਰੂਰੀ- ਗਰੇਵਾਲ
🔸ਮੁੱਦਾ ਪ੍ਰਧਾਨਗੀ ਦਾ ਨਹੀਂ, ਅਕਾਲੀ ਦਲ ਦੀ ਹੋਂਦ ਖਤਮ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼- ਗਰੇਵਾਲ
🔸'ਜਿੱਥੇ-ਜਿੱਥੇ ਲੋੜ ਪਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜ੍ਹੇ'
🔸ਵੇਖੋ ਵਿਚਾਰ ਤਕਰਾਰ, ਪੰਥ ਨੂੰ ਵੰਡਣ ਦੀ ਸਾਜਿਸ਼?
Date-6/7/2024
#PTCNews #VicharTaqrar #GurcharanSinghGrewal #sikhism #SGPC #PunjabNews #ShiromaniAkaliDal #GurcharanSinghGrewal #AmritpalSingh #GurcharanSinghGrewalInterview
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 12

  • @jassbir1363
    @jassbir13636 күн бұрын

    ਪੰਥ ਦੀ ਚਰਚਾ ਅਕਸਰ ਹੀ ਰਾਜਸੀ ਮੁਫਾਦ ਲਈ ਕੀਤੀ ਜਾਦੀਂ ਹੈ ਜੀ , ਕਦੇ ਪੰਥ ਖੰਤਰੇ ਵਿੱਚ ਹੈ , ਕਿ ਪੰਥ ਦਾ ਸਿੱਧਾ ਸਬੰਧ ਕੇਵਲ ਅਕਾਲੀ ਦਲ ਨਾਲ ਹੀ ਹੈ ? ਕੋਈ ਵੀ ਸਿੱਖ ਕਿਸੇ ਵੀ ਪਾਰਟੀ ਨਾਲ ਸਬੰਧਤ ਹੋ ਸਕਦਾ ਹੈ ? ਪਿਛਲੇ ਸਮੇਂ ਤੋ ਸਰੋਮਣੀ ਅਕਾਲੀ ਦਲ ਨੂੰ ਪੰਜਾਬ ਪਾਰਟੀ ਦੀ ਰੰਗਤ ਦਿੱਤੀ ਗਈ ਹੈ ਜੀ । ਕਿਸੇ ਵੀ ਪਾਰਟੀ ਦਾ ਗਰਾਫ ਘੱਟ ਸਕਦਾ ਹੈ , ਪਰ ਹਾਈਂ ਕਮਾਡ ਦੀਆਂ ਗਲਤੀਆਂ ਕਰਕੇ ਨਹੀ । ਵੱਡੇ ਬਾਦਲ ਸਾਹਿਬ ਨੂੰ 1999 ਚ ਟੋਹੜਾ ਸਾਹਿਬ ਨੇ ਸਲਾਹ ਦਿੱਤੀ ਸੀ , ਫੇਰ ਬਾਹਰ ਦਾ ਰਸਤਾ ਵਿਖਾ ਦਿੱਤਾ ਜੀ ਕਿਉਂ ?

  • @MohinderSingh-kj8ih

    @MohinderSingh-kj8ih

    5 күн бұрын

    K😂 😅

  • @dycmmsignal2928
    @dycmmsignal29286 күн бұрын

    Panth and akalidal are different entities. Free sgpc out of akalidal.

  • @adv.madanlal13
    @adv.madanlal135 күн бұрын

    As per general perception among Punjabis, Sikh Panth can never be divided as there are well defined principles ji.....

  • @AbdulQadirKahlon
    @AbdulQadirKahlon6 күн бұрын

    Very nice ❤❤

  • @jassbir1363
    @jassbir13635 күн бұрын

    ਕੀ ਸਿੱਖ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ ਹੋਏ ਤੋ ਬਿਨਾਂ ਵੀ ਮੁਆਫੀ ਮੰਗੀ ਜਾ ਸਕਦੀ ਹੈ ਜੀ ?

  • @gurtarnsidhu4654
    @gurtarnsidhu46544 күн бұрын

    Panth is not divided it is useless from Sikh view points, therefore whole truthful Khalsa is with Bhai Amritpal Singh Ji, and Sardar Sarabjit Singh Ji. They will select required leadership according to their truthful direction.

  • @GurdeepSingh-lv7hu
    @GurdeepSingh-lv7hu5 күн бұрын

    Rh sangat nu kaon huncdey ne puchan waale je eh ise Taran karde rahe 5aa log 27 which sabak sikha den ge

  • @premjitsingh2962
    @premjitsingh29624 күн бұрын

    ਬਕਵਾਸ ਬੰਦਾ । ਲੋਟੂਟੋਲਾ ਬਾਦਲ ।

Келесі