ਵੇਖੋ ਵਿਚਾਰ ਤਕਰਾਰ, ਇੱਕ 'ਤੇ NSA, ਇੱਕ 'ਤੇ NDPS

🔸ਅੰਮ੍ਰਿਤਪਾਲ ਦਾ ਭਰਾ ਨਸ਼ੇ ਨਾਲ ਗ੍ਰਿਫਤਾਰ
🔸ਪਰਿਵਾਰ ਗ੍ਰਿਫ਼ਤਾਰੀ ਨੂੰ ਸਾਜ਼ਿਸ਼ ਦੇ ਰਿਹਾ ਕਰਾਰ
🔸ਪੁਲਿਸ ਨੇ ਸਾਥੀ ਸਣੇ ਕੀਤਾ ਗ੍ਰਿਫਤਾਰ
🔸ਕੀਤਾ ਦਾਅਵਾ, ‘ਪਾਜ਼ੀਟਿਵ ਆਇਆ ਡੋਪ ਟੈਸਟ’
🔸ਪਰਿਵਾਰ ਦਾ ਅਗਲਾ ਕੀ ਹੋਵੇਗਾ STEP ?
🔸ਵੇਖੋ ਵਿਚਾਰ ਤਕਰਾਰ, ਇੱਕ 'ਤੇ NSA, ਇੱਕ 'ਤੇ NDPS
Date-12/7/2024
#PTCNews #VicharTaqrar #NDPS #NSA #AmritpalSingh #HarpreetSingh #PunjabPolice #jalandhar #phillaur #drugs
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 53

  • @sandhu3507
    @sandhu350721 күн бұрын

    ਅਦਾਲਤ ਵਿੱਚ ਪੰਜਾਬ ਪੁਲਿਸ ਵੀਡੀਓ ਗਰਾਫੀ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ ਪੁਲਿਸ ਦੀ FIR ਵਿੱਚ ਵੱਡੀ ਗਲਤੀਆ ਨੇ “ਪੁਲਿਸ ਕਹਿੰਦੀ ਅਸੀ ਨਾਕੇ ਤੇ 4 ASI + 4 ਮਲਾਜਮ +1 DSP Scorpio ਗੱਡੀ ਵਿੱਚ ਬੈਠੇ “ FIR ਵਿੱਚ ਇੰਨਾਂ ਸਭ ਮਲਾਜਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 9 ਬੰਦੇ ਬੈਠ ਸਕਦੇ ਨੇ “ in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਨਾਕੇ ਤੇ 9 ਪੁਲਿਸ ਵਾਲੇ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕ ਸਕਣ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ,

  • @user-zj6dv1eb1b
    @user-zj6dv1eb1b21 күн бұрын

    ਪੰਜਬ ਸਰਕਾਰ ਵੱਲੋਂ ਪੂਰੀ ਕਹਾਣੀ ਬਣਾਈਂ ਗਈ ਨਾਲ ਪੁਲਿਸ ਵੀ ਰਲੀ ਹੋਈ ਬੇੜਾ ਗ਼ਰਕ ਹੋਇਆ ਪੰਜਾਬ ਸਰਕਾਰ ਦਾ ਸਿੱਖਾਂ ਨਾਲ ਸ਼ੁਰੂ ਤੋਂ ਵਿਤਕਰਾ ਕਿਉ

  • @kirpalsinghbawa5703
    @kirpalsinghbawa570321 күн бұрын

    ਸਿਖ਼ਾਂ ਦੇ ਕਤਲੇਆਮ ਨੂੰ 40 ਸਾਲ ਹੌਗੇ ਨੇ ਅਜ਼ ਤੱਕ ਕਿਨੇਂ ਬਨਦਿਆਂ ਨੂੰ ਜ਼ੇਲ ਕਰਵਾਈ ਹੈ ਜ਼ੀ

  • @LotayConstructions
    @LotayConstructions21 күн бұрын

    ਸਿੱਖਾਂ ਦਾ ਇੱਕ cmp ਵੀ ਹੋਣਾ ਚਾਹੀਦਾ ਹੈ.... ਐਵੇਂ ਅਵਾ ਤਵਾ ਬੋਲ ਕੇ ਸਿੱਖ ਵਿਰੋਧੀਆਂ ਨੂੰ ਮਾਨਸਿਕ ਬਲ ਪ੍ਰਦਾਨ ਨਾ ਕੀਤਾ ਜਾਵੇ....

  • @user-zj6dv1eb1b
    @user-zj6dv1eb1b21 күн бұрын

    ਪੰਜਾਬ ਵਿੱਚ ਹੋਰ ਨਸ਼ਿਆਂ ਦੇ ਵਪਾਰੀਆਂ ਨੂੰ ਤਾਂ ਫੜਿਆ ਨਹੀਂ ਜਾਂਦਾ

  • @user-sq9gd5fj3q
    @user-sq9gd5fj3q21 күн бұрын

    ਬਿਸ਼ਨੋਈ ਦੀ ਖਬਰ ਕੌਣ ਤੁਹੀ ਚਲਾ ਰਿਹਾ ਸੀ ਨਾ ਹਾ ਤਾਂ ਇੱਕ ਕੁਝ ਚਰ ਬਾਅਦ ਤੇਰੇ ਹੀ ਚੈਨਲ ਤੇ ਭਾਈ ਹਰਪ੍ਰੀਤ ਸਿੰਘ ਦੀ ਖਰਬ ਚਲ ਲਗ ਗਈ ਬਿਸ਼ਨੋਈ ਸਭ ਦਾ ਪਿਓ ਹੁਣਾ ਜੇਹੜਾ ਓਸ ਦੀਆ ਇੰਟਰਵਿਊ ਬਾਰੇ ਦਸਦੇ ਦਸਦੇ ਕੁਝ ਚਰ ਬਾਅਦ ਦੂਜੀ ਖਬਰ ਚਲਾ ਦੇਣੇ ਓ ਏਸ ਤਰਾ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨਾਲ ਕੀਤਾ ਜਿਵੇ ਓਸ ਦੇ ਭਰਾ ਨਾਲ ਕੀਤਾ ਹੈ ਓਦੋ ਵੀ ਬਿਸ਼ਨੋਈ ਦੀ ਖਬਰ ਚਲਦੀ ਸੀ ਹੋਣ ਵੀ

  • @kirpalsinghbawa5703
    @kirpalsinghbawa570321 күн бұрын

    ਕੌਰਟ ਵਿਚ ਕੌਈ ਰਿਕਾਰਡੀਨਗ਼ ਨਹੀਂ ਦਿਤੀ ਕੌਰਟ ਨੇ ਰਿਮਾਨਡ ਨਹੀਂ ਦਿਤਾ,ਕੌਰਟ ਵਿਚ ਅਫ਼ਸਰ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਅੰਮਰਿਤਪਾਲ ਦਾ ਭਰਾ ਹੈ ਤੁਸੀਂ ਸਮਜ਼ਦੇ ਹੌ ਇਹ ਸੱਚ ਹੈ,ਇਨਾੰ ਸਾਰਿਆਂ ਨੂੰ ਸਸਪੈਂਨਡ ਕਰਨਾ ਚਾਹੀਦਾ ਹੈ ਜ਼ੀ

  • @jassramghariya1
    @jassramghariya121 күн бұрын

    POLICE WRONG INFORMATION

  • @gurmukhoughera523
    @gurmukhoughera52321 күн бұрын

    It's untrue police plant anything

  • @mukhtarsingh4091
    @mukhtarsingh409121 күн бұрын

    Wah! What a to present the news. Shame on you guys.

  • @jassramghariya1
    @jassramghariya121 күн бұрын

    Police da tan sare punjab nu pata ki ni kar sakde ..

  • @ManpreetSingh-ez6lv
    @ManpreetSingh-ez6lv21 күн бұрын

    Isto vadd hor ki girugi sarkar ..

  • @omeshsharma66
    @omeshsharma6621 күн бұрын

    Eda lagda, beksur fsaya ja reha Harpreet bai ji nu sachai de raah te chalna bahut aukha hunda ja reha

  • @gurmelsinghchahal5654
    @gurmelsinghchahal565414 күн бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਭਗਵੰਤ ਮਾਨ ਦੀ ਚਾਲ ਹੈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਹਰਪ੍ਰੀਤ ਸਿੰਘ ਨੂੰ ਗਿਰਫ਼ਤਾਰ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਨੇ

  • @PrabhjotSingh-lu7mr
    @PrabhjotSingh-lu7mr21 күн бұрын

    Lakh di lahnt bhagwant maan

  • @arnsthans8850
    @arnsthans885021 күн бұрын

    ਕੋਈ ਵੀ ਮਾਂ ਬਾਪ ਆਪਣੇ ਬੱਚਿਆਂ ਨੂੰ ਕਦੀਂ ਵੀ ਗ਼ਲਤ ਨਹੀਂ ਕਹਿੰਦਾ ਉਹ ਉਸ ਨੂੰ ਵਧੀਆ ਬੱਚਾ ਹੈ ਉਹ ਕੀ ਕਰਦਾ ਹੈ ਘਰ ਦਿਆਂ ਨੂੰ ਨਹੀਂ ਪਤਾ ਹੁੰਦਾ ਜਦੋਂ ਕੋਈ ਫੱਸ ਜਾਂਦਾ ਹੈ ਘਰ ਦਿਆਂ ਨੂੰ ਪ੍ਰੇਸ਼ਾਨ ਹੋਣਾ ਪੈਦਦਾ ਹੈ ਮੰਨ ਬਹੁਤ ਹੀ ਦੁਖੀ ਹੁੰਦੇ ਹਨ ਧਨਵਾਦ ਜੀ

  • @user-nb5jx2yb1c
    @user-nb5jx2yb1c21 күн бұрын

    By-election ch candidate hova Harpreet Singh

  • @BholaSingh-xi7ex
    @BholaSingh-xi7ex21 күн бұрын

    ਇਹਦੇ ਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ ਹੈ😂

  • @ranjetbal2202
    @ranjetbal220221 күн бұрын

    jhoothi pb police da pta ki kuj krdi nasha len kanda le k jande ne lok

  • @dharjindersandhu2096
    @dharjindersandhu209621 күн бұрын

    Eh bhai amritpal de pra nu fasaya ja reha aa ta jo bhai amritpal singh nu badnam kita jave reports da ki aa oh ta kush v ho sakda fake v ban sakdi report

Келесі