ਵੇਖੋ ਵਿਚਾਰ ਤਕਰਾਰ, ਇੱਕ 'ਤੇ NSA, ਇੱਕ 'ਤੇ NDPS

🔸ਅੰਮ੍ਰਿਤਪਾਲ ਦਾ ਭਰਾ ਨਸ਼ੇ ਨਾਲ ਗ੍ਰਿਫਤਾਰ
🔸ਪਰਿਵਾਰ ਗ੍ਰਿਫ਼ਤਾਰੀ ਨੂੰ ਸਾਜ਼ਿਸ਼ ਦੇ ਰਿਹਾ ਕਰਾਰ
🔸ਪੁਲਿਸ ਨੇ ਸਾਥੀ ਸਣੇ ਕੀਤਾ ਗ੍ਰਿਫਤਾਰ
🔸ਕੀਤਾ ਦਾਅਵਾ, ‘ਪਾਜ਼ੀਟਿਵ ਆਇਆ ਡੋਪ ਟੈਸਟ’
🔸ਪਰਿਵਾਰ ਦਾ ਅਗਲਾ ਕੀ ਹੋਵੇਗਾ STEP ?
🔸ਵੇਖੋ ਵਿਚਾਰ ਤਕਰਾਰ, ਇੱਕ 'ਤੇ NSA, ਇੱਕ 'ਤੇ NDPS
Date-12/7/2024
#PTCNews #VicharTaqrar #NDPS #NSA #AmritpalSingh #HarpreetSingh #PunjabPolice #jalandhar #phillaur #drugs

Пікірлер: 22

  • @BholaSingh-xi7ex
    @BholaSingh-xi7ex23 күн бұрын

    ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸਭ ਸ੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ

  • @kulvantsingh6496
    @kulvantsingh649623 күн бұрын

    ਪੁਲਿਸ ਤੇ ਕਦੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਤਾਂ ਝੂਠੇ ਪਰਚਿਆਂ ਦੇ ਵਿੱਚ ਬਹੁਤ ਮਹਿਰ ਨੇ

  • @sukhwantsingh356
    @sukhwantsingh35621 күн бұрын

    ਸਰਕਾਰਾਂ ਤਾਂ ਮਾੜੀਆਂ ਹੋਗੀਆਂ ਪਰ ਤੁਸੀਂ ਵੀ ਸੁਧਰ ਜਾਉ ਤੁਸੀਂ ਧਰਮ ਦੇ ਠੇਕੇਦਾਰ ਬਣੇ ਜੋ ਅਸਲੀ ਸਿੱਖ ਆ ਉਹਨੂੰ ਸਰਕਾਰਾਂ ਕੋਈ ਤੰਗੀ ਨਹੀਂ ਉਹ ਆਪਣਾ ਪਰਿਵਾਰ ਸ਼ਾਂਤਮਈ ਸੰਭਾਲਦਾ ਭਾਲਦਾ ਔਰ ਆਪਣਾ ਸਮਾਜ ਚ ਬਣਦਾ ਯੋਗਦਾਨ ਵੀ ਪਾਉਂਦਾ ਪਰ ਤੁਹਾਨੂੰ ਚਾਹੀਦੀਆਂ ਪ੍ਰਧਾਨਗੀਆਂ ਤੇ ਤੁਸੀਂ ਬਾਕੀ ਸਿੱਖ ਕੌਮ ਦਾ ਵੀ ਅਕਸ਼ ਖਰਾਬ ਕੀਤਾ ਬੱਸ ਕਰੋ ਯਾਰ ਤੰਗ ਆ ਗਏ ਤੁਹਾਡੇ ਤਾਣੇ ਬਾਣੇ ਤੋ

  • @MERAAPNAPANJAB
    @MERAAPNAPANJAB23 күн бұрын

    ਪੀਟੀਸੀ ਵਾਲ਼ਿਓ ਬਾਦਲ ਦਿਓ ਦੱਲਿਓ, ਸਰਕਾਰੀ ਤੰਤਰ ਦੀ ਰਖੇਲ ਬਣੀ ਪੁਲਿਸ ਵੱਲੋਂ ਘੜੀ ਕਹਾਣੀ ਸੁਣਾ ਕੇ ਤੁਹਾਨੂੰ ਕਿੰਨਾ ਚਾਅ ਚੜ੍ਹਿਆ ਹੋਇਆ ਹੈ ਪਰ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਮਾਫ਼ੀਏ ਭਾਵ ਤੁਹਾਡੇ ਜੀਜੇ ਮਜੀਠੀਏ ਉੱਤੇ ਕੇਸ ਦਰਜ ਹੁੰਦਾ ਹੈ ਤਾਂ ਤੁਹਾਨੂੰ ਗ਼ਸ਼ੀ ਪੈ ਜਾਂਦੀ ਹੈ ਟੁੱਕੜਬੋਚ ਦੱਲਿਓ!

  • @kulvantsingh6496
    @kulvantsingh649623 күн бұрын

    ਗੱਲ ਨੂੰ ਬਹੁਤ ਵੱਡਾ ਕਰਕੇ ਤੇ ਵਧਾ ਚੜਾ ਕੇ ਦੱਸਿਆ ਜਾ ਰਿਹਾ

  • @kulvantsingh6496
    @kulvantsingh649623 күн бұрын

    ਜਿਹੜੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੀ NSA ਵਧਾ ਸਕਦੀ ਆ ਉਹ ਸਰਕਾਰ ਇੰਨੀ ਗੰਦੀ ਰਾਜਨੀਤੀ ਉੱਤੇ ਉੱਤਰ ਉਸਕੀ ਸਰੀਰ ਮੇ ਕਰੇ ਗਈ

  • @SukhwinderSingh-ql3bc
    @SukhwinderSingh-ql3bc23 күн бұрын

    Sada leader bhai Amrit pal Singh ❤

  • @Jass-zb1dv
    @Jass-zb1dv23 күн бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @manjitSingh-yo9fq
    @manjitSingh-yo9fq23 күн бұрын

    Sai aa ji

  • @savleensinghnony5574
    @savleensinghnony557422 күн бұрын

    Jaaaaan key fsayaaaaaaa

  • @savleensinghnony5574
    @savleensinghnony557422 күн бұрын

    Tuhada kakh ni rehna manna eh maaa dee bad dua

  • @varinderrai214
    @varinderrai21423 күн бұрын

    Ptc vale kine khush ho das rahe aaa mari jao jhoot koi ykeen nhi karda tuhade te

  • @Jsrana119
    @Jsrana11923 күн бұрын

    a sale badal de dale ki krde ptc wale inu nu pta sgpc hath tu jani

  • @Maangamer-sx4hp
    @Maangamer-sx4hp23 күн бұрын

    ਬਸ ਕਰ ਓ

  • @savleensinghnony5574
    @savleensinghnony557422 күн бұрын

    Koi ni Apppp tenu khatam Karu Sikh kom

  • @manjitSingh-yo9fq
    @manjitSingh-yo9fq23 күн бұрын

    Sab joot aa

  • @user-nk7qs1fk1b
    @user-nk7qs1fk1b23 күн бұрын

    ਗ਼ੋਦੀ ਮੀਡੀਆ ਮੁਰਦਾਬਾਦ

  • @MERAAPNAPANJAB
    @MERAAPNAPANJAB23 күн бұрын

    ਪੀਟੀਸੀ ਵਾਲ਼ਿਓ ਬਾਦਲ ਦਿਓ ਦੱਲਿਓ, ਸਰਕਾਰੀ ਤੰਤਰ ਦੀ ਰਖੇਲ ਬਣੀ ਪੁਲਿਸ ਵੱਲੋਂ ਘੜੀ ਕਹਾਣੀ ਸੁਣਾ ਕੇ ਤੁਹਾਨੂੰ ਕਿੰਨਾ ਚਾਅ ਚੜ੍ਹਿਆ ਹੋਇਆ ਹੈ ਪਰ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਮਾਫ਼ੀਏ ਭਾਵ ਤੁਹਾਡੇ ਜੀਜੇ ਮਜੀਠੀਏ ਉੱਤੇ ਕੇਸ ਦਰਜ ਹੁੰਦਾ ਹੈ ਤਾਂ ਤੁਹਾਨੂੰ ਗ਼ਸ਼ੀ ਪੈ ਜਾਂਦੀ ਹੈ ਟੁੱਕੜਬੋਚ ਦੱਲਿਓ!

  • @Maangamer-sx4hp
    @Maangamer-sx4hp23 күн бұрын

    ਭਾਈ ਅਮਿਤਪਾਲ ਸਿੰਘ ਜ਼ਿੰਦਾਬਾਦ

Келесі