Unknown history of jathedar baba hanuman singh ji | akal takht |

hanji waheguru ji ka khalsa
waheguru ji ki fathe
aj is video vich aapa sanjhi krage unknown history of jathedar baba hanuman singh ji.
amar shaheed jathedar baba hanuman singh ji da itihas eho jiha jinu jaan k sanu sbh nu maan mahsoos houga.
untold story of jathedar baba hanuman singh ji ohna di story h jo shri akal takht sahib ji de 7th jathedar san.
unknown history of jathedar baba hanuman singh ji
amar shaheed jathedar baba hanuman singh ji
history of jathedar baba hanuman singh ji
untold story of jathedar baba hanuman singh ji
akal takht, gurudwara singh shaheedan sohana
sikh, khalsa raj, sikh raj
#successdarah #maharajaranjitsingh #sikh

Пікірлер: 1 000

  • @DKjit3540
    @DKjit35402 жыл бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਜਥੇਦਾਰ ਹਨੂਮਾਨ ਸਿੰਘ ਜੀ🙏🙏🙏🙏🙏🙏

  • @JAGDEEPSINGH-rd7lj

    @JAGDEEPSINGH-rd7lj

    10 ай бұрын

    ਧੰਨ ਬਾਬਾ ਅਮਰ ਸ਼ਹੀਦ ਬਾਬਾ ਜਥੇਦਾਰ ਹਨੂਮਾਨ ਸਿੰਘ ਜੀ

  • @Dugaal390
    @Dugaal3902 жыл бұрын

    Video dekhan to he pehla bahut bahut Dhanwaad veer g ...... Te Baba Hanuman je de bahut ahesaan ne mere jhe bandiya te kyuki Baba je de Naam da yaadgari sthaan Gurudwara singh shedhan sohana sahib bahut kujh Dita Sanu,, bure time ch Didh bhhrr Langr te apna sath , bahut bahut Dhanwaad g

  • @paramjitsingh8012
    @paramjitsingh80122 жыл бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @chanichauhan5155
    @chanichauhan51552 жыл бұрын

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ ੴ ਧੰਨ ਧੰਨ ਸਿੰਘ ਸ਼ਹੀਦ ਜੀ

  • @mandeepmani4475

    @mandeepmani4475

    9 ай бұрын

    dhanwad sir history boht jroori aa dssni ❤

  • @ramandeepkaur4711
    @ramandeepkaur47112 жыл бұрын

    ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸਿੰਘ ਸ਼ਹੀਦ ਅੱਜ ਦੇ ਸਿੱਖਾਂ ਤੇ ਮਿਹਰ ਕਰਨ, ਕਿ ਉਹ ਸਿੱਖੀ ਸਰੂਪ ਵਿੱਚ ਆ ਜਾਣ

  • @punjabibeats001
    @punjabibeats0012 жыл бұрын

    Dhan dhan amar shaheed jathedar baba hanuman singh ji maharaj sohana sahib wale

  • @robin8169
    @robin81692 жыл бұрын

    ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿਸ਼ਵ ਵਹਿਤ ਜੀ ਕਾ ਖਾਲਸਾ ।।ਗੁਰੂ ਜੀ ਕੀ ਫਤਿਹ।।

  • @deepdarshan3888
    @deepdarshan38882 жыл бұрын

    mohali vich jehde munde kudia job krde ne including me te sohane rehnde ne ohna cho 80/90 percent ese gurudwara vicho hi lngar shkdd hn😇 ohna sabh lai ih guru ghar hi ikkmatr share vang japda hai😇 Satnam waheguru ❤️😇

  • @harjotkhattra4496

    @harjotkhattra4496

    8 ай бұрын

    Hnji

  • @rvdhaliwal1437

    @rvdhaliwal1437

    6 ай бұрын

    Veere bht sohne vichaar ne ...and duniya Di SB to khoobsurat jagga hai eh...❤❤❤❤ 😊😊😊hasde rho wasde rho ❤❤❤❤

  • @sukhjindersing2055
    @sukhjindersing20552 жыл бұрын

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @neuroincome
    @neuroincome2 жыл бұрын

    Waheguru Ji Ka Khalsa Waheguru Ji ki Fateh 🙏🏼

  • @Sukhnurseryandfacts

    @Sukhnurseryandfacts

    2 жыл бұрын

    kzread.info/dash/bejne/aoKs2LZmedqZj6Q.html

  • @JasvirSingh-pp8cb

    @JasvirSingh-pp8cb

    10 ай бұрын

    Waheguru ji

  • @gaggigagansaini9564
    @gaggigagansaini95642 жыл бұрын

    Mai sohana gurdwara Sahib de piche je darshan kete se par Manu baba Hanuman ji bare ihna patta nahi se. Tuhada bahut-bahut dhanwad ih jankari den layi.

  • @ffgccffgg
    @ffgccffgg Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ajmersingh1254
    @ajmersingh12542 жыл бұрын

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ ਜੀ ੯੬ ਕਰੋੜੀ ਜੀ⚔️⚔️⚔️⚔️⚔️⚔️⚔️⚔️⚔️🙏🏻🙏🏻⚔️🙏🏻⚔️

  • @HardeepSingh-qk8zd

    @HardeepSingh-qk8zd

    2 жыл бұрын

    Waheguru ji

  • @ajmersingh1254

    @ajmersingh1254

    2 жыл бұрын

    @@HardeepSingh-qk8zd 🙏🏻🙏🏻🙏🏻🙏🏻🙏🏻

  • @jagtarnsingh1641
    @jagtarnsingh16416 ай бұрын

    Waheguru ji Sikh kaum nu Baba ji warga Jatheddar baksh ke apni aseem kirpa kaum te kare ❤

  • @avneetsingh10
    @avneetsingh102 жыл бұрын

    Jaikara bulawae nihal ho jave Dhan Dhan Amar Shaheed Jathedaar Baba Hanuman Singh Sahib Ji de maan nu bhawe ….. Sattt Shrii Akkaaal … Waheguruji Da Khalsa …Waheguruji Ji di Fathe…..

  • @manigaming5270

    @manigaming5270

    Жыл бұрын

    Sat shri akaaaaaal

  • @rvdhaliwal1437
    @rvdhaliwal14376 ай бұрын

    Es Mahan Shaksiyat ..Amar Shaeed baba hanumaan singh ji...te jiwan te ek Movie banni chahdi hai ...es nal punjabi industry ch hor v rang bhar jana hai ❤❤❤ Satanam waheguru ji❤

  • @mudithanda359
    @mudithanda3592 жыл бұрын

    ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਵੀਰੇ...👍 ਖੋਜ ਅਤੇ ਪ੍ਰਚਾਰ ਜਾਰੀ ਰੱਖੋ ... bollywood, ਸਿਆਸਤ ਅਤੇ ਨਸ਼ਿਆਂ ਕਾਰਨ ਅਜੋਕੀ ਪੀੜ੍ਹੀ ਗਰਕੀ ਜਾੰਦੀ ਪਈ ਹੈ 😰ਫਿਰ ਤਾਕਤਵਰ ਧਾਰਮਿਕ ਆਗੂਆਂ ਦੀ ਲੋੜ ਹੈ🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ! 🙌

  • @SikanderSheirgill
    @SikanderSheirgill10 ай бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @satwantsingh4271
    @satwantsingh42712 жыл бұрын

    ਇਸ ਵਿਰਸੇ ਨੂੰ ਇਦਾ ਹੀ ਸਭ ਨੂੰ ਪਹੁੰਚਾ ਕੇ ਸੇਵਾ ਨਿਭਾਉਂਦੇ ਰਹਿਣਾ ਜੀ।

  • @jalandhardoaba1989
    @jalandhardoaba19892 жыл бұрын

    ਬਹੁਤ ਵਧੀਆ ਜਾਣਕਾਰੀ ਇਕੱਠੀ ਕੀਤੀ..🙏🙏🙏🙏🙏🙏🙏🙏🙏🙏

  • @Lotus-jf9fk
    @Lotus-jf9fk2 жыл бұрын

    At 12:00 ਮਿੰਟ, ਪਟਿਆਲਾ ਵਿਖ਼ੇ ਉਦੋਂ ਦਾ ਨਿਹੰਗ ਸਿੰਘਾਂ ਦਾ ਟੋਭਾ ਉਹ ਸਥਾਨ ਹੈ, ਜਿੱਥੇ ਹੁਣ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਸਥਿਤ ਹੈ, ਇਸ ਸਥਾਨ ਉੱਤੇ (ਪਿੰਡ ਲਹਿਲ, ਪਟਿਆਲਾ) ਵਿਖ਼ੇ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ 🙏🌹🙏

  • @JagoliWaleYT
    @JagoliWaleYT2 жыл бұрын

    ਬਹੁਤ ਵਧੀਆ ਵੀਡੀਓ ਜੀ 🙏🙏

  • @captainsingh31
    @captainsingh312 жыл бұрын

    🙏 ਵਾਹਿਗੁਰੂ ਜੀ 🙏

  • @ParamjitSingh-ts1kx
    @ParamjitSingh-ts1kx10 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Rubysarao
    @Rubysarao2 жыл бұрын

    ਵਾਹਿਗੁਰੂ ਜੀ 💝💝💐💝💐💐💐

  • @MrJDfaridkot
    @MrJDfaridkot2 жыл бұрын

    ਸਰਦਾਰ ਨਵਾਬ ਕਪੂਰ ਸਿੰਘ ਜੀ ਤੇ ਵੀਡੀਓ ਬਣਾਉ ਜੀ🙏🗡️⚔️⚔️🚩🚩🚩

  • @jagseersingh8084
    @jagseersingh80842 жыл бұрын

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਤੇਰੀ ਸਿੱਖੀ ਧੰਨ ਉਹ ਸਿੱਖ ਜਿਹੜੇ ਤੁਹਾਡੀ ਮੇਹਰ ਸਕਦਾ ਅੰਤਿਮ ਸਾਹਾ ਤੱਕ ਲੜਦੇ ਹੋਏ ਸ਼ਹੀਦ ਹੋਏ ਵਾਹਿਗੁਰੂ ਜੀ

  • @m.rsingh5072
    @m.rsingh50722 жыл бұрын

    Jaikare gjave akali baba hanuman singh g shaheed patshah g de pavan charna nu bhave……….sat shri akal…..

  • @manigaming5270

    @manigaming5270

    2 жыл бұрын

    Sat shri akaaaal

  • @avtarsingh2531
    @avtarsingh25312 жыл бұрын

    ਸਾਨੂੰ ਹਮੇਸ਼ਾ ਗਦਾਰਾਂ ਨੇ ਮਾਰਿਆ ਹੈ। ਵਾਹਿਗੁਰੂ ਕਿਰਪਾ ਕਰੇ ਗਦਾਰਾਂ ਨੂੰ ਵੀ ਸੁਮੱਤ ਬਖਸ਼ੇ

  • @pargatsinghrathour8541
    @pargatsinghrathour85412 жыл бұрын

    🌺Dhan Dhan Baba Amar shaeed Hanuman singh ji🌺

  • @buntysingh7150
    @buntysingh715010 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚੜ੍ਹਦੀ ਕਲਾ-ਤੇਰੇ ਖਾਲਸਾ

  • @TV-xo8lm
    @TV-xo8lm9 ай бұрын

    سردار جی میں ایک پاکستانی ہوں اور مسلمان بھی ہوں سردار جی رب گواہ ہے کہ آپ سکھ بھایئوں کو دیکھ کر دل خون کے آنسوں روتا ہے سردار جی دنیا کی واحد سکھ قوم ھے جن کا کوئی دیش نہیں ایک وقت تھا جب پورا کشمیر اور پنجاب سکھوں کے راج تھے لیکن آج ان سرداروں کے پاس کوئی ملک نہیں بچا سردار جی میری تمام ہمدردیاں سکھ بھایئوں کے ساتھ ہیں اللہ کرے آپ کو واح گروہ آپ کو چہڑدی کلہ وچ رکہے

  • @gurjeetkaur7157
    @gurjeetkaur71572 жыл бұрын

    waheguru ji

  • @dilpreet6930
    @dilpreet69302 жыл бұрын

    Keep it up brother....we are forgetting everything about our history.....We need more people like you to be again like the past sikhs

  • @kulvinderbaidwan2290

    @kulvinderbaidwan2290

    2 жыл бұрын

    R3

  • @tarloksingh8568

    @tarloksingh8568

    2 жыл бұрын

    L

  • @junjiito6619

    @junjiito6619

    2 жыл бұрын

    Those who don't learn from the are condemn to repeat it haal Khalistan

  • @jogasingh6601

    @jogasingh6601

    2 жыл бұрын

    Wahagur jika khalsa wahagurujlkl fatah

  • @beantgillbeantgill8736

    @beantgillbeantgill8736

    2 жыл бұрын

    It is a past or rrs's game

  • @harpreetnarang1988
    @harpreetnarang19882 жыл бұрын

    Sir punjabi film industry should have to make movies on them in which our generation should know about their history and motivate themselves

  • @husan-e-jamaal8921

    @husan-e-jamaal8921

    2 жыл бұрын

    Problem eh ki Punjabi audience support nahi kardiyan movies nu jina gaaniyan picha mari payi aa. Te etho de production house ta jma tap paye ho ne. Mein kuch time chennai gya hoya si othe tan jma Movies de poster to le ke actors diyan mootiyan lagiyan hoya si. Eh hundi aa ek support. Te eh risk len vich makers nu madad vi kardi aa. Othel kalli state hi 200- 300 cr kman de kabil ha. Te saddi industry halle 50 vi ni tapi.

  • @gurkiratsingh854
    @gurkiratsingh8542 жыл бұрын

    baba hanuman singh ji💪🙏🙏🙏

  • @jattsaab2184
    @jattsaab21842 жыл бұрын

    Waheguru ji

  • @a.skamboj1111
    @a.skamboj11112 жыл бұрын

    ਵਾਹਿਗੁਰੂ ਜੀ 🙏

  • @Pawanpreetkaurmeho
    @Pawanpreetkaurmeho17 күн бұрын

    ਗੱਜ ਕੇ ਜੈਕਾਰੇ ਲਾਵੇ, ਨਿਹਾਲ ਹੋ ਜਾਵੇ, ਧੰਨ ਧੰਨ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ, ਸਤਿ ਸ੍ਰੀ ਅਕਾਲ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ 🙏🏻

  • @karanjeet5
    @karanjeet52 жыл бұрын

    Sat sri Akaal ji Baba Hanumaan Singh ji da janam Zire d kol Norang singh wala village vich hoya si

  • @BaljinderSingh-ri9gw
    @BaljinderSingh-ri9gw2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @PrabhRandhawas
    @PrabhRandhawas3 ай бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ 🙏🌸❤️

  • @user-nb1yr5wq1z
    @user-nb1yr5wq1z4 ай бұрын

    RANGRETE Guru de bette Waheguru g da khalsa Waheguru g Di fathe g ❤❤❤ ❤❤

  • @GurcharanSingh-vp8zq
    @GurcharanSingh-vp8zq2 жыл бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaiGuruji7264
    @JaiGuruji72642 жыл бұрын

    ਧੰਨ ਧੰਨ ਬਾਬਾ ਸ਼ਹੀਦ ਹਨੂੰਮਾਨ ਸਿੰਘ ਜੀ।

  • @singh_1984...
    @singh_1984...2 жыл бұрын

    Dhanwad veer ji kal hi a baba ji bare mai dekh rahi c but puri jankari nhi c mili ajj mil gai dhanwad veer ji 🙏 bas eda hi itihas sanu dasde raho❤

  • @Harvinder8272
    @Harvinder8272 Жыл бұрын

    ਵਾਹਿਗੁਰੂ ਜੀ ਬਾਬਾ ਜੀ ਦਾ ਜਨਮ ਅਸਥਾਨ ਨਾਰੰਗ ਸਿੰਘ ਵਾਲਾ ਪਿੰਡ ਦਾ ਨਾਮ ਹੈ ਜੀ

  • @singh_1984...
    @singh_1984...2 жыл бұрын

    Waheguru ji🙏❤

  • @abhirajchahal7334
    @abhirajchahal73342 жыл бұрын

    5:16 veer ji tusi apni pichli vedio ch dsea si v Nissan sahib da sidha Pasa upper hona chahida ta kirpa karke jithe tak apna bas chalda appa sahi vartee Waheguru ji ka khalsa Waheguru ji ki fateh

  • @params16
    @params1610 ай бұрын

    ਵਾਹਿਗੁਰੂ ਜੀ ਕੀ ਫਤਿਹ

  • @harry_sanouriya
    @harry_sanouriya2 жыл бұрын

    Dhanwaad bahut bahut ji

  • @satishjhatta7466
    @satishjhatta74662 жыл бұрын

    Jathedar baba hanuman singh ji Sikh koum di shaan and aan

  • @balbirbasra3913
    @balbirbasra39132 жыл бұрын

    ਧੰਨ ਧੰਨ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ 🙏🙏

  • @rishavsharma5248

    @rishavsharma5248

    8 ай бұрын

    Bhai aapne dp pe ye photo kyu lagaya hai

  • @InderjitSingh-le5mo

    @InderjitSingh-le5mo

    Ай бұрын

    @@rishavsharma5248 poore punjab k gurudware mein hai sant g ki photo

  • @sukhbirsinghdollar8705
    @sukhbirsinghdollar87052 жыл бұрын

    Dhan dhan baba hanuman singh ji ੴੴ🙏🙏🙏⚔️⚔️⚔️ boleee soo nihal sat sri akaal

  • @jarmansingh4456
    @jarmansingh4456 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @middleclass66
    @middleclass662 жыл бұрын

    Waheguru ji mehar karo baba g 🌹🌹🌹🌹🙏🏻🙏🏻🙏🏻🙏🏻

  • @navdeepdhiman5894
    @navdeepdhiman589427 күн бұрын

    ਵਾਹਿਗੁਰੂ ਜੀ🙏🙏❤️ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਸਾਹਿਬ ਮਹਾਰਾਜ ਜੀ❤️🙏🙏❤️

  • @kuldeepraj4422
    @kuldeepraj442218 күн бұрын

    Waheguru ji ka Khalsa waheguru ji ki fthe

  • @Infantrymen5689
    @Infantrymen56892 жыл бұрын

    ਵੀਰ ਜੀ ਮੈਂ ਤੁਹਾਡੀਆਂ ਖਾਲਸੇ ਰਾਜ ਬਾਰੇ ਸਾਰੀਆਂ ਵੀਡੀਓ ਦੇਖੀਆਂ ਹਨ ਜਦੋਂ ਵੀ ਇਹ ਵੀਡੀਓ ਦੇਖਦਾ ਹਾਂ ਤਾਂ ਰੋਣ ਨਿੱਕਲ ਜਾਂਦਾ ਹੈ ਇਹ ਕਿਸ ਤਰ੍ਹਾਂ ਇਹਨਾਂ ਗਦਾਰਾਂ ਨੇ ਸਾਡੇ ਰਾਜ ਨੂੰ ਖਤਮ ਕਰ ਛੱਡਿਆ।

  • @MrJapjotSingh
    @MrJapjotSingh2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ, ਬੀਬੀ ਸਾਦਾ ਕੋਰ ਜੀ ਉੱਤੇ ਵੀ ਇੱਕ ਵੀਡੀਓ ਬਣਾਉ ਅਤੇ ਇਹ ਵੀ ਦੱਸੋ ਕਿ ਕਿਉਂ ਇਹਨਾਂ ਨੂੰ ਬਾਗੀ ਕਰਾਰ ਕਰਤਾ।

  • @SuperDhaliwal87
    @SuperDhaliwal879 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @punjabpunjab1973
    @punjabpunjab19732 жыл бұрын

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.

  • @jassie4635

    @jassie4635

    10 ай бұрын

    Waheguru ji

  • @Gurwinder.Singh.khalsa
    @Gurwinder.Singh.khalsa2 жыл бұрын

    Gurudwara da perband nihang singha kol huna chai da vaa

  • @amrindersingh9685
    @amrindersingh96852 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @singhSingh-uf2xw
    @singhSingh-uf2xw2 жыл бұрын

    ਵਾਹਿਗੁਰੂ ਜੀ ਮੇਹਰ ਕਰਨੀ ਜੀ

  • @GauravKaushik05
    @GauravKaushik052 жыл бұрын

    First comment... Satsriakal ji veer ji.. Mai Black Prince movie wekhi... Veer ankha cho hanju nahi ruke... 🥺🥺🥺 Veer ji tusi eda hi sewa kro..... Veer ji Guru sahiban panj pyare te bhai Kanahiya ji te video bnao ji ♥️🙏

  • @successdarah

    @successdarah

    2 жыл бұрын

    sheti hi leawage veerji

  • @ajithsidhu7183

    @ajithsidhu7183

    2 жыл бұрын

    @@successdarah please do on muslim and hindu regiment with battle of panj shir

  • @GauravKaushik05

    @GauravKaushik05

    2 жыл бұрын

    @@successdarah Veerji mai youth ch ek gall notice kri Ohh sade gurua. Bare b pura nahi jante taa ohh hari Singh nalwa te maharaja ware ki jande honge... Ta meri request hai basic to suruaat kiti jawe... 🙏🙏🥺🥺

  • @manigaming5270
    @manigaming52702 жыл бұрын

    Budha dal hi asli akal takht da jathedar aa mata Sahib devi ji ne khud nihang singh khalse panth nu ditti si jimewari

  • @deepjashan1023

    @deepjashan1023

    2 жыл бұрын

    Aho baki saare badch baney aa .. gur gobind singh je ne bas budha dal hi banaya si hor koi nahi

  • @manigaming5270

    @manigaming5270

    2 жыл бұрын

    @@deepjashan1023 Ithias pad pta lagju .

  • @deepjashan1023

    @deepjashan1023

    2 жыл бұрын

    @@manigaming5270 baba binod singh ji pehle jathedar si budha dal de .. te baabe bande bahadur nu tat khalsa ne bahar kad dita si kyoki oh jathedari da bhukha ho gya si .. es layi khalse ne baba binod singh ji nu pehla jathedar sthapit kar dita si .. tusi kehte itehas di gal kar rhe ho ?

  • @manigaming5270

    @manigaming5270

    2 жыл бұрын

    @@deepjashan1023 mata ji ne khalse nu sara parband Ditta si nihang singha nu pta wa na

  • @deepjashan1023

    @deepjashan1023

    2 жыл бұрын

    @@manigaming5270 aho par mata sundri je ne babe bande bahadur ne huqamnama likh ke panth to kharij kar dita si kyoki osda hankaar ohde sir charh geya si te osne tat khalse de ulat bandai khalsa siraj dita si

  • @sukhchainsingh8759
    @sukhchainsingh875910 ай бұрын

    Waheguru Ji ਬਹੁਤ ਹੀ ਮਾਣ ਮੱਤਾ ਇਤਹਾਸ ਹੈ ਸਾਡਾ

  • @Goatfarmvlog123
    @Goatfarmvlog12310 ай бұрын

    Waheguru ji 🌹🙏🌹🙏🌹🙏🌹🙏🌹🙏🌹

  • @gurjitsingh731
    @gurjitsingh7312 жыл бұрын

    Waheguruu g kaa khalasa Waheguru g ki fathee 🙏🙏🙏🙏🙏

  • @chartasingh5890
    @chartasingh589010 ай бұрын

    ਵਾਹਿਗੁਰੂ ਜੀ🙏🏻

  • @ManpreetSingh-pu5gu
    @ManpreetSingh-pu5gu2 жыл бұрын

    Very good information bhaji..🙏🙏

  • @GurmeetSingh-wh3io
    @GurmeetSingh-wh3ioАй бұрын

    waheguru ji da khalsa waheguru ji ki fateh

  • @nirmalsinghallune4314
    @nirmalsinghallune431410 ай бұрын

    Je iss history te movie ban jaave tan bahubali wargiya movies nu v piche chad davegi kinna mahaan ithaaas aa panjaab kol❤❤❤❤❤

  • @manjeetkaur4660
    @manjeetkaur46602 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manpreetsinghsingh9781
    @manpreetsinghsingh97819 ай бұрын

    ‘Dhan Guru, Dhan Guru pyare, Dhan Waheguru ji de Samooh shaheed’. 🙏🏻🙏🏻 Satnam Sri Waheguru ji🙏🏻🙏🏻

  • @inderveerbilling
    @inderveerbilling2 жыл бұрын

    Keep it up.. appreciate your hard work about history.👍👍

  • @Sikhi_Khandeo_Tikhi_
    @Sikhi_Khandeo_Tikhi_2 жыл бұрын

    ਬਹੁਤ ਵਧੀਆ 🌺🌺

  • @amansaini922
    @amansaini9222 жыл бұрын

    Dhan Dhan Shaheed Baba Hanumaan Singh Ji🙏🙏🙏🙏🙏🌹🌹🌹🌹🌹Kotan Kot Parnaam 🙏🙏🙏🙏🙏 Waheguru Jee 🙏🌹🌷❤️🌺

  • @ParamjeetSingh-cc5vs
    @ParamjeetSingh-cc5vs2 жыл бұрын

    🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @talwindersingh5214
    @talwindersingh52142 жыл бұрын

    ਵਾਹਿਗੁਰੂ ਜੀ

  • @morgansingh8186
    @morgansingh81862 жыл бұрын

    WAHEGURU JI KA KHALSA WAHEGURU JI KI FATEH

  • @Preet_13.
    @Preet_13.9 ай бұрын

    🙏Waheguruji🙏

  • @SATNAMSINGH-oc5sj
    @SATNAMSINGH-oc5sj Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @saabgill1729
    @saabgill17292 жыл бұрын

    ਵਾਹਿਗੁਰੂ ਜੀ ਵੀਰ ਜੀ ਸਾਰਾਗੜ੍ਹੀ ਦੇ ੨੧ ਸਿੱਖਾਂ ਤੇ ਵੀਡੀਉ ਜ਼ਰੂਰ ਬਣਾਓ 🙏🙏✍️

  • @gillsaab1140

    @gillsaab1140

    2 жыл бұрын

    Ha

  • @JaswinderSingh-kt9yc
    @JaswinderSingh-kt9yc10 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @inderjitsingh5453
    @inderjitsingh54532 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ,,,, ਕਿਰਪਾ ਕਰਕੇ ਇੱਕ ਵੀਡੀਓ ਧੀਰ ਮੱਲੀਆਂ ਤੇ ਵੀ ਬਣਾਉ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਗਏ ਸੀ,, ਅਤੇ ਬਾਬਾ ਦੀਪ ਸਿੰਘ ਜੀ ਨੂੰ ਦੇਣ ਲਈ ਮਨ੍ਹਾ ਕਰ ਦਿੱਤਾ ਸੀ

  • @user-oq5cn2uk9p
    @user-oq5cn2uk9p10 ай бұрын

    Waheguru ji ka Khalsa Waheguru ji ki Fateh Rajj Karega Khalsa panth

  • @user-wi8ct5st7r
    @user-wi8ct5st7r2 жыл бұрын

    ਵਾਹਿਗੁਰੂ ਜੀ 🌺🌺🙏

  • @GurpreetSingh-vp8ri
    @GurpreetSingh-vp8ri10 ай бұрын

    Dhan Dhan Dhan Dhan Amar Saheed Baba Hanumaan Singh Sahib Ji Maharaj ❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @JatinderjotSingh-wt1zm
    @JatinderjotSingh-wt1zm2 жыл бұрын

    Waheguru ji da khalsa waheguru ji di fathe

  • @ravinderrandhawa6914
    @ravinderrandhawa69142 жыл бұрын

    ❤️ ਵਾਹਿਗੁਰੂ ਜੀ 🙏🏻🌺

  • @baljindersingh1049
    @baljindersingh10492 жыл бұрын

    Thanbad bir ji,🙏🙏🙏very nice 👍👍

  • @harsimransidhu762
    @harsimransidhu7622 жыл бұрын

    Wahrgurujii ka khalsha wahegurujii ki fathe🙏🏻🙏🏻

  • @Amar12396
    @Amar123962 жыл бұрын

    Waheguru ji🙏

  • @bhaitarusinghacademy2388
    @bhaitarusinghacademy23882 жыл бұрын

    Waheguru ji 🌷 🙏 🙏🌷🙏🌷

  • @dheerajmishra4093
    @dheerajmishra40936 ай бұрын

    Waheguru ji 🙏😢😢😢dhan dhan amar shahid baba Hanuman Singh ji maharaj 🙏😢😢

  • @rvdhaliwal1437
    @rvdhaliwal14376 ай бұрын

    ਪ੍ਰਣਾਮ ਸ਼ਹੀਦਾਂ ਨੂੰ ❤❤❤ waheguru ji....Dhan Dhan baba Hanuman Singh ji ❤❤❤

  • @rmirok45
    @rmirok458 ай бұрын

    ਵਾਹਿਗਰੂ ਜੀ

  • @dhanbabadeepsinghji1
    @dhanbabadeepsinghji1 Жыл бұрын

    Waheguru ji ka khalsa waheguru ji ki fateh🙏

Келесі