SUCCESS DA RAH

SUCCESS DA RAH

ਸਤਿ ਸ਼੍ਰੀ ਅਕਾਲ ਜੀl
ਇਸ Channel ਤੇ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵਿਡੀਓਜ਼ ਅਸਾਨ ਭਾਸ਼ਾ ਵਿੱਚ ਦੇਖਣ ਨੂੰ ਮਿਲਣਗੇ l
ਸਿੱਖ ਇਤਹਾਸ ਦੇ ਜਿਹੜੇ ਵਿਸ਼ੇ ਬਾਰੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ
ਪਹਿਲਾਂ video ਉਸੀ topic ਤੇ ਵੇਖੇਉ ਤੁਹਾਨੁ 100 ਗੱਲਾਂ ਪਤਾ ਲੱਗਣ ਗਿਆਂ।


FOR SPONSORSHIP & BUSSINESS RELATED ENQUIRIES
[email protected]

Пікірлер

  • @SEBIMAHI1149
    @SEBIMAHI114933 минут бұрын

    sahid bhai sukha

  • @veerpalkaur9617
    @veerpalkaur96174 сағат бұрын

    Waheguru.jee

  • @sukhsaini1493
    @sukhsaini14934 сағат бұрын

    ਸੱਚ ਬੋਲਿਆ ਜੀ ਪਰ ਖਾਲਸਾਰਾਜ ਆਉ ਦੁਬਾਰਾ ਸਿੱਖ ਰਾਜ ਬਣੁ

  • @GurdevSingh-by2pp
    @GurdevSingh-by2pp11 сағат бұрын

    Good

  • @SATNAMSINGH-oc5sj
    @SATNAMSINGH-oc5sj14 сағат бұрын

    Waheguruji ❣️ 💖 ❣️ 💖 ❣️ 💖 ❣️ 💖

  • @SATNAMSINGH-oc5sj
    @SATNAMSINGH-oc5sj14 сағат бұрын

    Satnaam sri waheguruji ❣️ ♥️ ❤️ 😍 💖 ✨️

  • @vv8074
    @vv807418 сағат бұрын

    😂 trust me, the color of the flag or shape doesn't fool people into slavery or lose their culture. Also the 6th Guru used Kesri for the nissan shaib color. Flag shapes change over time.

  • @sarvjitdeol9622
    @sarvjitdeol9622Күн бұрын

    ਖਾਲਸੇ ਦਾ ਰੰਗ ਕੇਸਰੀ ਹੈ

  • @RajDhaliwal-fe2up
    @RajDhaliwal-fe2upКүн бұрын

    ਵਾਹਿਗੁਰੂ ਜੀ 🙏🙏

  • @lambilambhi8389
    @lambilambhi8389Күн бұрын

    *ਕੋਈ ਦੂਰ ਦੀ ਗੱਲ ਨਹੀਂ, ਦੇਸ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ। ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖ਼ਤ ਵਾਲੇ, ਅਣਖ-ਆਣ ਵਾਲੇ। ਸਾਡੇ ਸਿਰਾਂ 'ਤੇ ਕਲਗ਼ੀਆਂ ਸੁਹੰਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ। ਸਾਡੇ ਖ਼ਾਲਸਈ ਕੌਮੀ ਨਸ਼ਾਨ ਅੱਗੇ, ਪਾਣੀ ਭਰਦੇ ਸਨ ਕਈ ਨਸ਼ਾਨ ਵਾਲੇ। ਸਾਡੀ ਚਮਕਦੀ ਤੇਗ ਦੀ ਧਾਰ ਅੱਗੇ, ਭੇਟਾ ਧਰਦੇ ਸਨ ਕਾਬਲ, ਈਰਾਨ ਵਾਲੇ। ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ, ਸਾਡੇ ਸਿਰਾਂ 'ਤੇ ਹੁਕਮ ਚਲਾਨ ਵਾਲੇ। ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿਚ ਹੀਰੇ ਹੰਡਾਨ ਵਾਲੇ। ' ਸੀਤਲ' ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ, ਤਖ਼ਤ, ਨਸ਼ਾਨ, ਕਿਰਪਾਨ ਵਾਲੇ।

  • @RavinderMomi-fo8ym
    @RavinderMomi-fo8ymКүн бұрын

    ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ

  • @kulwantKulwant-m3p
    @kulwantKulwant-m3pКүн бұрын

    Majzi sihk wa ok

  • @kulwantKulwant-m3p
    @kulwantKulwant-m3pКүн бұрын

    Tuc kuy kiha gotda

  • @BalwinderSingh-qx4lj
    @BalwinderSingh-qx4ljКүн бұрын

    ਹੋਰਾਂ ਵੱਲ ਉਂਗਲ ਕਰਨ ਤੋਂ ਪਹਿਲਾਂ ਸਿਆਣਾ ਮਨੁੱਖ ਆਪਣੇ ਵਲ ਵੀ ਝਾਤੀ ਮਾਰਦਾ ਹੈ। ਜਿਵੇਂ ਸਦੀਆਂ ਤੋਂ ਸਾਡੀ ਸਮਾਜ ਵਿੱਚ ਲੀਹ ਪਈ ਹੋਈ ਹੈ ਘਰ ਦਾ ਮਾਲਕ ਮਰਨ ਤਕ ਜਾਇਦਾਦ ਤੇ ਲੰਬੜਦਾਰੀ ਨਹੀਂ ਛੱਡਦਾ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਯੋਗ ਵਾਰਸ ਨੂੰ ਜਿਊਂਦੇ ਜੀਅ ਤਖ਼ਤ ਤੇ ਬਿਠਾ ਕੇ ਉਸਦੀ ਨਜ਼ਰਸਾਨੀ ਕਰਦਿਆਂ ਰਾਜ ਸੌਂਪਣਾ ਚਾਹੀਦਾ ਸੀ। ਦਰਬਾਰ ਤੇ ਰਾਜਪ੍ਰਬੰਧ ਬਾਰੀਕਬੀਨੀ, ਵਿਦਿਆ, ਸੂਝਬੂਝ ਤੇ ਚਲਾਕੀ ਹੁਸ਼ਿਆਰੀ ਨਾਲ ਚਲਦੇ ਹਨ।

  • @GrandmasterTigerfist
    @GrandmasterTigerfistКүн бұрын

    Naam wi ki rakhea Hanuman 😄

  • @gurpreetsidhu5051
    @gurpreetsidhu5051Күн бұрын

    ਵੀਰ ਜੀ ਜਦੋ 47 ਵਿੱਚ ਪੰਜਾਬ ਦੀ ਵੰਡ ਹੋਈ ਸੀ ਕੀ ਪਹਿਲਾ ਪੰਜਾਬ ਦਾ ਨਾਮ ਪੰਜਾਬ ਸੀ ਜਾ ਹੋਰ ਕੋਈ ਤੇ ਇੰਡੀਆ ਪਾਕਿਸਤਾਨ ਤੋ ਅਲੱਗ ਦੇਸ ਸੀ ਕੀ ਪੰਜਾਬ

  • @gurpreetsidhu5051
    @gurpreetsidhu5051Күн бұрын

    Waheguru ji 🙏🏽

  • @Sehaj-ustat
    @Sehaj-ustatКүн бұрын

    ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਪਰ ਨਹਿਰੂ ਅਤੇ ਫਾਰੂਕ ਅਬਦੁੱਲਾ ਹੀ ਗੰਗੂ ਬ੍ਰਾਹਮਣ ਦੀ ਵੰਸ਼ਜ ਹਨ ਇਹ ਹਾਲੇ ਵੀ ਤੁਹਾਡੀ ਵੀਡੀਓ ਵਿੱਚ ਸਾਬਤ ਨਹੀਂ ਹੋ ਪਾਇਆ । ਰਾਜ ਨਰਾਇਣ ਕੋਲ ਅਤੇ ਰਘੂਰਾਮ ਨਰਾਇਣ ਕੋਲ ਇਹਨਾਂ ਦੇ ਵਡੇਰੇ ਕੌਣ ਸਨ ? ਫੈਮਿਲੀ ਟਰੀ ਵਿੱਚ ਗੰਗਾਧਰ ਨਹਿਰੂ ਲਿਖਿਆ ਹੈ। ਕੀ ਗੰਗਾਧਰ ਨਹਿਰੂ ਹੀ ਗੰਗੂ ਬ੍ਰਾਹਮਣ ਸੀ ਇਸ ਦਾ ਕੋਈ ਸਬੂਤ ਹੈ? ਕਿਰਪਾ ਕਰਕੇ ਕੋਈ ਠੋਸ ਸਬੂਤ ਪੇਸ਼ ਕਰੋ ਜੀ। ਧੰਨਵਾਦ।

  • @sardarji162
    @sardarji162Күн бұрын

    Par aaj sikh bus kuttya vangu aapas che lad de te paggan launde aa 😂😂😂😂😂

  • @GurpreetKaur-xj1sc
    @GurpreetKaur-xj1scКүн бұрын

    Thann thann sahibjaddaa the sahheede Satnam vahaguru Ji

  • @ManjitSingh-d4n
    @ManjitSingh-d4nКүн бұрын

    Waheguru ji

  • @abhi_record4801
    @abhi_record48012 күн бұрын

    Waheguru ji❤❤

  • @sunilsonu9094
    @sunilsonu90942 күн бұрын

    Ds ki. Phaida Aya. Eve buund. He. Katvai

  • @mannat5631
    @mannat56312 күн бұрын

    Waheguru. Ji kalsa waheguru Fateh 🙏❤️♥️❤️♥️

  • @user-dm2hk6to5s
    @user-dm2hk6to5s2 күн бұрын

    Waheguru ji ka khalsa waheguru ji ki fate

  • @japjisingh3306
    @japjisingh33062 күн бұрын

    Waheguru ji

  • @JaswinderKaur-oo8ny
    @JaswinderKaur-oo8ny2 күн бұрын

    Weheguru

  • @thomasvinnie438
    @thomasvinnie4382 күн бұрын

    Waheguru Ji ka Khalsa Waheguru Ji ki Fateh

  • @jodhasingh8242
    @jodhasingh82423 күн бұрын

    Satnaam satnaam satnaam satnaam satnaam satnaam satnaam satnaam satnaam satnaam satnaam satnaam satnaam satnaam satnaam satnaam ji

  • @jastharwala363
    @jastharwala3633 күн бұрын

    Sarkar e Khalsa

  • @mohiniberi2269
    @mohiniberi22693 күн бұрын

    Eho jehe mahaan suppar shahida te poori sikh kom nu maan hi nahi sagon prerna vi mildi hai. Mahan shahid Sardar Jaswantsingh ji khalda hamesha layee amar ho jande han. Parnam salute hai sikh kom nu jagrit karan layee.

  • @kulbeersingh2071
    @kulbeersingh20713 күн бұрын

    Yes

  • @kulbeersingh2071
    @kulbeersingh20713 күн бұрын

    Good 👍

  • @OMSONi108
    @OMSONi1083 күн бұрын

    He's anti Hindu, there's no Hindu Sikh chilies in here.

  • @sulindersingh2075
    @sulindersingh20753 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davinderpalkaur2863
    @davinderpalkaur28633 күн бұрын

    ਵਾਹਿਗੁਰੂ ਜੀ

  • @secretworld4746
    @secretworld47463 күн бұрын

    Sikh islam da hissa hai ji

  • @Singhmanohar_
    @Singhmanohar_3 күн бұрын

    WaheGuru Ji ka Khalsa WaheGuru Ji ki Fateh

  • @amandeepsingh6640
    @amandeepsingh66403 күн бұрын

    Waheguru ❤❤❤

  • @TashivmeetGill
    @TashivmeetGill4 күн бұрын

    Waheguru ji

  • @unlockinfovideos7208
    @unlockinfovideos72084 күн бұрын

    Waheguru ji 🕉🕉🕉

  • @SatnamSingh-kn2pk
    @SatnamSingh-kn2pk4 күн бұрын

    ਇਹ ਇਤਿਹਾਸ ਗਲਤ ਹੈ ਊਧਮ ਸਿੰਘ ਪੰਜਾਬੀ ਸੀ ਪੰਜਾਬ ਦਾ ਸੀ ਹਰਿਮੰਦਰ ਸਾਹਿਬ ਦਾ ਜਥੇਦਾਰ ਰੂੜ ਸਿੰਘ ਰੂੜ ਸਿੰਘ ਨੇ ਗਰੀਬਾਂ ਨੂੰ ਹਰਿਮੰਦਰ ਸਾਹਿਬ ਚੋਂ ਧੱਕੇ ਦਿੱਤੇ ਸੀ ਵੀ ਸੂਤਿਆ ਤੁਸੀਂ ਇੱਥੇ ਨਹੀਂ ਵੜ ਸਕਦੇ ਮੱਥਾ ਨਹੀਂ ਟੇਕ ਸਕਦੇ ਉਹਨਾਂ ਨਾਲ ਰੋਸ ਮਜਾਰਾ ਜਿਲਿਆਂ ਵਾਲੇ ਬਾਗ ਵਿੱਚ ਰੱਖਿਆ ਸੀ ਰੂੜ ਸਿੰਘ ਹੁਣਾਂ ਨੇ ਗਲਤ ਫਰਮਾਇਸ਼ ਦੇ ਕੇ ਜਿਲਿਆਂ ਵਾਲੇ ਬਾਗ ਤੇ ਹਮਲਾ ਕਰਵਾ ਦਿੱਤਾ ਲੱਖਾਂ ਹੀ ਗਰੀਬ ਮਾਰੇ ਗਏ ਪ੍ਰੋਫੈਸਰ ਗੁਰਨਾਮ ਸਿੰਘ ਨੂੰ ਪੜੋ

  • @mohitsharma932
    @mohitsharma9324 күн бұрын

    He was hindu and he sacrificed his mother,wife and son to help mata gujri ji 🙏 ... and his uncle (himmat rai) was one of 5 beloved (5 pyaare). Clarification for the people who think hindus don't have any sacrifice in their history.

  • @user-hr9qh2zo4m
    @user-hr9qh2zo4m5 күн бұрын

    Waheguru ji ❤🙏

  • @KaranSingh-iy4ul
    @KaranSingh-iy4ul5 күн бұрын

    Nawab kapoor singh da janam 1697 ch hoya ,, tusi 1887 kahi ja raii o

  • @batraagrotech
    @batraagrotech5 күн бұрын

    saheed kartar singh saraba

  • @manpreetdhillon5490
    @manpreetdhillon54905 күн бұрын

    ਨੀਲਾ ❤

  • @AvtarSingh-um5rk
    @AvtarSingh-um5rk5 күн бұрын

    ਵਾਹਿਗੁਰੂ

  • @sukhman519
    @sukhman5195 күн бұрын

    Bhai ji sona hun kithe va nal saghasan

  • @UdeypalSingh-sp4ec
    @UdeypalSingh-sp4ec6 күн бұрын

    Waheguru ji