ਆਖਰੀ ਸਮੇਂ ਚ Guru Gobind Singh ji ਦਾ ਸਿੱਖਾਂ ਨੂੰ ਲਿਖਿਆ ਖ਼ਤ | Sikh History | Punjab Siyan

#gurugobindsinghji #hukamnama #sikhhistory
Waheguru Ji Ka Khalsa
Waheguru Ji Ki Fateh
Guru Gobind singh ji wrote a letter / Hukamnama to the sangat of a village called dhaul near anandpur sahib from agra when he was going to deccan
guru gobind singh ji history in punjabi
many sikhs have many questions in their mind that why guru gobind singh ji went to deccan
ਗੁਰੂ ਗੋਬਿੰਦ ਸਿੰਘ ਜੀ ਦੱਖਣ ਕਿਉਂ ਗਏ
ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਾਪਸ ਕਿਉਂ ਨਹੀਂ ਆਏ
ਬਹਾਦੁਰ ਸ਼ਾਹ ਨਾਲ ਕਿਵੇਂ ਮੁਲਾਕਾਤ ਹੋਈ
when guru gobind singh ji wrote zafarnama to aurangzeb the then mughal emporer of india from deena kangad
after zafarnama guru gobind singh ji went to takht shri damdama sahib talwandi sabo history
after staying there for many months guru sahib decided to go to deccan
at kuliat bhai daya singh and bhai dharam singh met guru gobind singh ji after handing zafarnama to aurangzeb
guru sahib proceed to baghaur where he got the news of aurangzeb death
guru sahib decided to stay at baghaur
now auragzeb's three son sehzada muazzam (bahadar shah 1)
muhammad azam and kam baksh want to become the mughal badshah
the main fight was between sehzada muazzam (bahadar shah 1)
and muhammad azam
bahadur shah seek help from guru gobind singh ji
the battle of jajua happened and with the hepl of guru gobind singh ji bahadur shah won and become the mughal badshah
he was better and kind than his brothers and his father
what happen next ?
when bahadur shah invited guru gobind singnh ji to his darbar
what gifts he was given to guru gobind singh ji
what guru sahib wrote in the hukamnama or letter that they sent to sikhs of punjab
how guru gobind singh ji met madho das and he became banda singh bahadur
watch the video for more details
Waheguru Ji Ka Khalsa
Waheguru Ji Ki Fateh

Пікірлер: 2 300

  • @user-wg7mo9nv5z
    @user-wg7mo9nv5z10 ай бұрын

    ਧੰਨ ਮੇਰੇ ਕਲਗ਼ੀ ਵਾਲਿਆ ਪਾਤਿਸ਼ਾਹ ਜੀ ਕੌਮ ਤੇਰਾ ਦੇਣ ਕਦੇ ਵੀ ਨਹੀਂ ਦੇ ਸਕਦੀ ਵਾਰ ਵਾਰ ਨਮਸਕਾਰ ਹੈ ਤੇਰੇ ਚਰਨਾਂ ਵਿੱਚ ਮੇਰੇ ਪਾਤਿਸਾਹ ਜੀ ਤੇਰੀ ਬਖਸੀ ਸਿੱਖੀ ਨਿਭ ਜਾਵੇ ਆਖ਼ਰੀ ਸਾਹ ਤੱਕ ਬੱਸ ਤੇਰਾ ਬਣਿਆ ਰਹਾਂ

  • @pradeepshoree5898
    @pradeepshoree58989 ай бұрын

    ਤੁਹਾਡਾ ਬਹੁਤ ਧੰਨਵਾਦ ਇਹ ਇਤਿਹਾਸ ਸੰਬੰਧਕ ਜਾਣਕਾਰੀ ਸਾਰੇਆਂ ਨਾਲ ਸਾਂਝਾ ਕਰਣ ਲਈ! ਭਾਵੇ ਤੁਹਾਡਾ ਇਹ ਉਪਰਾਲਾ ਸਿੱਖ ਯੁਵਾ ਪੀੜੀ ਨੂੰ ਸਿੱਖ ਇਤਿਹਾਸ ਦੇ ਬਾਰੇ ਜਾਗਰੂਕ ਕਰਾਉਣ ਤੇ ਉਹਨਾਂ ਨੂੰ ਉਸ ਦੇ ਨਾਲ ਜੋੜਨ ਦਾ ਹੈ ਪਰ ਮੇਰਾ ਮੰਨਣਾ ਤੇ ਇਹ ਹੈ ਕਿ ਇਹ ਇਤਿਹਾਸ ਸਿਰਫ ਸਿੱਖ ਇਤਿਹਾਸ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸਾਂਝਾ ਇਤਿਹਾਸ ਹੈ ਕਿਉਂਕਿ ਸਾਰੇ ਹੀ ਪੰਜਾਬੀ ਗੁਰੂ ਸਾਹਿਬਾਨਾਂ ਨੂੰ ਉਸ ਹੀ ਸਤਿਕਾਰ ਭਾਵ ਨਾਲ ਮੰਨਦੇ ਨੇ ‘ਤੇ ਉਹਨਾਂ ਦਾ ਆਦਰ ਕਰਦੇ ਨੇ ਜਿਵੇਂ ਸਿੱਖ ਕੌਮ ਕਰਦੀ ਹੈ! ਤੁਹਾਡਾ ਉਪਰਾਲਾ ਸ਼ਲਾਘਾ ਯੋਗ ਹੈ ਜਿਸ ਖ਼ਾਤਰ ਮੈਂ ਤੁਹਾਨੂੰ ਆਪਣੇ ਹਿਰਦੇ ਤੋਂ ਪ੍ਰਨਾਮ ਕਰਦਾ ਹਾਂ!

  • @darshanbarnala7142
    @darshanbarnala714210 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌹

  • @ManojKumar-he6bl
    @ManojKumar-he6bl10 ай бұрын

    धन धन श्री गुरू गोविंद सिंह जी महाराज तेज धन ते तुहाड़ी सिखी ❤वाहेगुरू जी का खालसा वाहेगुरू जी की फतेह ❤

  • @Prince-hm6qx
    @Prince-hm6qx11 ай бұрын

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🎉 🙏🏻

  • @satnamsinghsatta3464
    @satnamsinghsatta346411 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਸਾਨੂੰ ਏਨੀ ਵੱਡੀ ਜਾਣਕਾਰੀ ਕਿਸੇ ਨੇ ਵੀ ਨਹੀਂ ਦਿੱਤੀ ਬਹੁਤ ਬਹੁਤ ਪਿਆਰ ਸਤਿਕਾਰ ❤ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @SukhpreetKaur-jb5bu
    @SukhpreetKaur-jb5bu6 ай бұрын

    ਮੇਰਾ ਪਿੰਡ ਕਾਂਗੜ ਆ ਜੀ ਦੀਨਾ ਸਾਹਿਬ ਸਾਡੇ ਨਾਲ ਦਾ ਪਿੰਡ ਹੈ ਼਼ਤੁਸੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੀਆਂ ਘਟਨਾਵਾਂ ਬਿਆਨ ਕਰਦੇ ਹੋ ਜੀ ਼਼਼ਵਾਹਿਗੂਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏

  • @gaganbrar2187
    @gaganbrar21877 ай бұрын

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵਿਗਿਆਨਕ ਅਤੇ ਤਰਕਸ਼ੀਲ ਢੰਗ ਨਾਲ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ...I

  • @user-wr2ob6kc6w
    @user-wr2ob6kc6w11 ай бұрын

    ਮੇਰਾ ਰੁੱਸੇ ਨਾ ਕਲਗੀਆਂ ਵਾਲਾ,, 🙏,, ਜੁਗਿ ਪਾਂ ਭੇ ਸਾਰਾ ਰੁੱਸ ਜੈ 🙏।। ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @tirathsingh5341

    @tirathsingh5341

    11 ай бұрын

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Jammu

  • @user-wr2ob6kc6w

    @user-wr2ob6kc6w

    11 ай бұрын

    @@tirathsingh5341 jo ji ave so raaji jave 😊👍🙏

  • @laddibalgan9531

    @laddibalgan9531

    11 ай бұрын

    🙏🙏🙏🙏🙏🙏🙏🙏

  • @butasinghsohi558

    @butasinghsohi558

    6 ай бұрын

    ਜੱਗ ਭਾਵੇਂ

  • @suhkvindersingh215
    @suhkvindersingh21511 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🌹♥️🚩🚩🚩🚩🚩🚩🚩🚩

  • @mithasingh4484
    @mithasingh448411 ай бұрын

    ਨਾਂ ਹੀ ਕੋਈ ਹੋਰ ਹੋਇਆਂ ਤੇ ਨਾਂ ਹੀ ਕੋਈ ਹੌਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਅਨੰਦਪੁਰੀ ਵਾਲੇ

  • @jindubhaatidav1610
    @jindubhaatidav161010 ай бұрын

    ਗੁਰੂ ਸਾਹਿਬ ਕਰਨੀ ਤੇ ਕਥਨੀ ਦੇ ਮਾਲਿਕ ਸਨ ਉਹ ਖੁਦ ਅਕਾਲ ਦੀ ਮੌਜ ਸਨ ਉਹਨਾਂ ਵਰਗਾ ਕੋਈ ਨਹੀਂ।ਜਾਣਕਾਰੀ ਬਹੁਤ ਵਧੀਆ ਲੱਗੀ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।

  • @amritmann2118
    @amritmann211811 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @naibsingh7269

    @naibsingh7269

    11 ай бұрын

    Okay ਵਾਹਿਗੁਰੂ ਜੂ🎉❤❤❤❤

  • @ajmersingh8994

    @ajmersingh8994

    10 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @JagirSingh-jq2yb

    @JagirSingh-jq2yb

    9 ай бұрын

    ​@@naibsingh7269w⅜qa7 27:47

  • @JasbirSingh-cu5je

    @JasbirSingh-cu5je

    6 ай бұрын

    BahaduerShah nu BHI ushdi gadďari saja kalapani ki military. Ranging mai mara 😢

  • @Manvindergrewal2107
    @Manvindergrewal210710 ай бұрын

    ਧੰਨ-ਧੰਨ ਦਸਮੇਸ਼ ਪਿਤਾ ਜੀ 🙏🏻🙏🏻

  • @tarsemsingh8977
    @tarsemsingh897711 ай бұрын

    Excellent! ਆਪ ਜੀ ਦਾ ਮੈਂ ਤਹੇ ਦਿਲੋਂ ਧੰਨਵਾਦ ਕਰਦਾ ਹਾਂ ਜੋ ਏਨੇ ਸੋਹਣੇ ਤਰੀਕੇ ਨਾਲ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇੰਨੀ ਸਟੀਕ ਜਾਣਕਾਰੀ ਦਿੱਤੀ, ਬਾਕੀ ਅਗਰ ਤੁਸੀਂ ਵਿੱਚ ਕੁੱਝ ਸ਼ਬਦ ਅੰਗਰੇਜ਼ੀ ਦੇ ਬੋਲੇ ਵੀ ਹਨ ਤਾਂ ਇਹ ਕੋਈ ਮਾੜੀ ਗੱਲ ਨਹੀਂ, ਉਹ ਵੀ ਅੱਜਕਲ ਦੇ ਸਮੇਂ ਵਿੱਚ, ਕਈ ਵਾਰ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਕੋਈ ਆਸਾਨ ਸ਼ਬਦ ਬੋਲੀ ਗਈ ਭਾਸ਼ਾ ਵਿੱਚ ਨਹੀਂ ਹੁੰਦੇ, ਜੇ ਹੁੰਦੇ ਆ ਤਾਂ ਬਹੁਤ ਗੂੜੇ ਹੁੰਦੇ ਹਨ ਕਿ ਆਮ ਲੋਕ ਸਮਝ ਨਹੀਂ ਸਕਦੇ, ਇਸ ਲਈ ਕਈ ਵਾਰ ਦੂਜੀ ਭਾਸ਼ਾ ਦਾ ਸਹਾਰਾ ਲੈ ਲੈਣ 'ਚ ਕੋਈ ਹਰਜ ਨਹੀਂ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਭਾਸ਼ਾਵਾਂ ਸਿਖੀਆਂ ਹੋਈਆਂ ਸਨ, ਵਰਤਦੇ ਵੀ ਸੀ, ਸਾਰਾ ਪੰਜਾਬ ਤਾਂ ਅੱਜਕਲ ਆਸਟ੍ਰੇਲੀਆ, ਅਮਰੀਕਾ, ਕਨੇਡਾ ਵਗੈਰਾ ਨੂੰ ਜਾਈ ਜਾਂਦਾ ਹੈ, ਕਈ ਰੂਪਾਂ ਦੇ ਵਿੱਚ, ਤਾਂ ਕੀ ਉਹ IELETS ਨਾ ਕਰਨ, ਕਿਉਂਕਿ ਇਹ ਇੰਗਲਿਸ਼ ਵਿੱਚ ਹੈ ਜੋਕਿ ਪੰਜਾਬੀ ਤਾਂ ਹੈ ਹੀ ਨਹੀਂ ਆਪਣੀ ਜ਼ੁਬਾਨ ਤੇ ਮਾਂ-ਭਾਸ਼ਾ ਵੀ ਨਹੀਂ!, ਸੋ ਇਸ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ, ਜਦਕਿ ਬਾਕੀ ਸਭ ਕੁੱਝ ਬੜੇ ਸੁਚੱਜੇ ਢੰਗ ਨਾਲ ਵਿਸਤਾਰ ਪੂਰਵਕ ਦੱਸਿਆ ਗਿਆ ਹੈ, ਰੇਲਵੇ ਦੇ SIGNAL ਨੂੰ ਪੰਜਾਬੀ ਵਿੱਚ ਕੀ ਕਿਹਾ ਜਾਵੇ? X ray film ਨੂੰ ਕੀ ਕਿਹਾ ਜਾਵੇ, ਵਿਦੇਸ਼ Visa ਨੂੰ ਕੀ, ਤੇ Computer ਨੂੰ ਕੀ? ਬਹੁਤ ਕੁੱਛ ਹੋਰ ਵੀ ਹੈ, ਪਰ ਕੀ ਕੀ ਕੁੱਛ ਲਿਖਿਆ ਜਾਵੇ? ਗ਼ਲਤੀ ਮਾਫ, ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ,

  • @NirmalSingh-xg2gh

    @NirmalSingh-xg2gh

    3 ай бұрын

    P0pupu0ppppppupupupupipupupupupupupupupupupipupipupipupipipipipipipipipipipipipipuippupupupupupupupupupupupupupupupupuoupuuppuoupiippi0i0upipipiuppu0i0ipuupupuppupuuppupuupoupojpipiuuupipipipipipippjjppuppupupppuppupupupupupupupupupppppppppppoipipoòù⁹p

  • @JaspalSingh-js2oq
    @JaspalSingh-js2oq9 ай бұрын

    ਧੰਨ ਧੰਨ ਮੇਰੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕਦੇ ਕੋਈ ਹੋਇਆ ਨਾ ਕਦੇ ਆਉਣ ਸਮੇਂ ਹੋਣਾ

  • @JaswinderSingh-lc4vv
    @JaswinderSingh-lc4vv11 ай бұрын

    ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਵਿਡੀਉ ਤਿਆਰ ਕਰ ਕੇ ਸਾਡੇ ਤੱਕ ਭੇਜਣ ਲਈ ਬਹੁਤ ਹੀ ਜ਼ਿਆਦਾ ਸਮਾਂ ਖੋਜ ਪੜਤਾਲ ਵਿਚ ਵੀ ਲਗਾਉਂਦੇ ਹੋ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਜੰਮੂ ਕਸ਼ਮੀਰ, ਸ੍ਰੀ ਨਗਰ ਤੋਂ ਹਾਂ ਜੀ।

  • @rajbirsingh5577
    @rajbirsingh557711 ай бұрын

    NSW Australia ਦੀ ਸੰਗਤ ਵੱਲੋਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ l ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ l

  • @GurmukhSingh-xg7hz
    @GurmukhSingh-xg7hz8 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਾਰੇ ਵੀਰਾਂ ਜੋਂ ਅੱਗ ਵਿੱਚ ਘੋੜੇ ਸਮੇਤ ਤੱਬੂ ਲਾ ਕੇ ਪਾਤਸ਼ਾਹ ਜੀ ਦਾ ਝਾਲ ਮਾਰਨ ਵਾਲ਼ੀ ਕਹਾਣੀ ਮਨ ਘੜਤ ਲੱਗਦੀ ਹੈ ਜੀ

  • @princebange7308
    @princebange73085 ай бұрын

    ਬਹੁਤ ਸੋਹਣਾ ਉਪਰਾਲਾ ਵੀਰਜੀ👌🏻🙏🏻 ਕਲਗੀਆਂ ਵਾਲੇ ਕਿਰਪਾ ਬਣਾਈ ਰੱਖਣ keep it Up ਬਾਈ ਜੀ 🙏🏻🙏🏻

  • @harinderkhurdban1927
    @harinderkhurdban192711 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ 🙏🙏

  • @Sikandersingh-fo7gl

    @Sikandersingh-fo7gl

    11 ай бұрын

    WAHEGURU

  • @KulwinderKaur-eu4du
    @KulwinderKaur-eu4du11 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ ਜੀ ਸਾਰੀਆਂ ਤੇ

  • @balwindersinghkhalsa6179
    @balwindersinghkhalsa61792 ай бұрын

    ਪਿਆਰੇ ਵੀਰ ਜੀ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਸੁਣਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੱਕਾ ਕਲਾਂ ਬਠਿੰਡਾ

  • @dhanveersingh1524
    @dhanveersingh152410 ай бұрын

    ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿੱਚ ਗੁਰ ਇਤਿਹਾਸ ਨਾਲ ਸਾਂਝ ਪਾਈ, ਅਤਿ ਸ਼ਲਾਘਾਯੋਗ। ਇੱਕ ਬੇਨਤੀ ਆ ਕਿ ਗੁਰੂ ਸਾਹਿਬ ਦੇ ਜ਼ਖਮ ਦਾ ਇਲਾਜ ਵੀ ਚੱਲਿਆ ਇੱਕ ਹਕੀਮ ਵਲੋਂ ਤੇ ਕੁਝ ਦਿਨ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾਏ। ਇਹ ਵੀ ਜ਼ਰੂਰ ਦੱਸਣਾ ਚਾਹੀਦਾ ਸੀ ਵੀਡੀਓ ਵਿੱਚ। ਧੰਨਵਾਦ ਜੀ।

  • @nirmalghuman6077
    @nirmalghuman607711 ай бұрын

    ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਾ,ਬਲੀਦਾਨ ਦਾ ਦਾਤਾ ਦਿੱਲੀ ਦੇ ਵਿੱਚ ਪਿਤਾ ਗੁਆਇਆ,ਠੰਢੇ ਬੁਰਜ ਵਿੱਚ ਮਾਤਾ ਵੱਡੇ ਪੁੱਤਰ ਚਮਕੌਰ ਚ ਵਾਰੇ, ਛੋਟੇ ਵਿੱਚ ਦੀਵਾਰੴ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ🙏🙏🙏

  • @nirmalsinghcheema2726

    @nirmalsinghcheema2726

    11 ай бұрын

    ਇਸ ਤਰਾਂ ਦੀ ਵੀਡਿਉ ਨੂੰ ਜਿੰਨੇ ਲੋਕ ਵੇਖਦੇ ਨੇ o ਸਾਰੇ ਲਾਈਕ ਕਿਉ ਨੀ ਕਰਦੇ ਅਤੇ ਜਿੰਨੇ ਵਿਊ ਨੇ ਓ ਸਾਰੇ subscribe ਕਿਉ ਨੀ ਕਰਦੇ ,ਗੰਦੇ ਮੰਦੇ ਵੀਡਿਓ ਨੂੰ ਲਾਈਕ ਵੀ ਕਰਨਗੇ ਤੇ ਚੈਨਲ ਸਬਕ੍ਰਾਈਬ ਬੀ ਕਰਨਗੇ ਮਾੜੀ ਗੱਲ ਆ ਸਿੰਘੋ

  • @GurmukhSingh-mo5nm

    @GurmukhSingh-mo5nm

    11 ай бұрын

    ​@@nirmalsinghcheema2726uhu😮 uhu in

  • @girishn1762
    @girishn17628 ай бұрын

    I am Hindu Telugu state please all sike guru's histry indian local language please that time more spread grate guru's rich histry, waheguru ji ka kalsa waheguru guru ji ka fateh, lot's of love from Telugu state, Andhra Pradesh, West godavari dist 🌹🌹🌹🌹🌹🌹🌹🌹🌹🌹

  • @user-ig8sp3yf8x

    @user-ig8sp3yf8x

    6 ай бұрын

    Only punjabi

  • @gurjeetkaur6635

    @gurjeetkaur6635

    6 ай бұрын

    Sikh History literature is available in all languages I guess,you should try to find it!May Waheguru ji nd Guru Sahib Bless you🙏

  • @armansinghsandhu

    @armansinghsandhu

    6 ай бұрын

    औऍऔ और औरों 21:47 ने ौऔ 22:15 😊😊😊😊😊😊😊😊😊😊😊😊😊😊😊😊

  • @Hdkagxkhs

    @Hdkagxkhs

    5 ай бұрын

    You can converse in English

  • @BaljinderSingh-ti4lo
    @BaljinderSingh-ti4lo7 ай бұрын

    ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਜੀ ਅਤੇ ਇਤਿਹਾਸ ਬਾਰੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @paramjeetsingh3700
    @paramjeetsingh370011 ай бұрын

    ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Akal-jn5zz9yz2g
    @Akal-jn5zz9yz2g11 ай бұрын

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।ਧੰਨ ਤੇਰੀ ਸਿੱਖੀ ਮੇਰੇ ਦਾਤਿਆਂ।

  • @abhinashsinghsandhu8216
    @abhinashsinghsandhu821610 ай бұрын

    Dhan Dhan Shri Guru Gobind Singh ji Maharaj ⛳🗡🙏🗡🙏

  • @manpreetsingh7606
    @manpreetsingh76069 ай бұрын

    ਮਨਪ੍ਰੀਤ ਸਿੰਘ , ਲੁਧਿਆਣਾ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਇਤਿਹਾਸ , ਵਾਹਿਗੂਰੁ ਜੀ ਆਪ ਜੀ ਨੂੰ ਹੋਰ ਉਦਮ ਬਖਸ਼ਿਸ਼ ਕਰਨ , ..... .

  • @kaurbhinder3967
    @kaurbhinder396711 ай бұрын

    ਧੰਨ ਤੇਰੀ ਸਿੱਖੀ 🙏 ਧੰਨ ਤੇਰੀ ਕੁਰਬਾਨੀ ਬਾਜ਼ਾ ਵਾਲਿਆਂ ❤❤❤❤❤ ਵਾਹਿਗੁਰੂ ਜੀ ਅੱਜ ਵੀ ਸਿਰ ਝੁਕਦਾ ਤੇਰੀ ਕੁਰਬਾਨੀ ਨੂੰ ਯਾਦ ਕਰਕੇ ਬਾਜ਼ਾ ਵਾਲਿਆਂ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਵਰਗਾ ਪੁੱਤਰਾ ਦਾ ਦਾਨੀ 🙏🙏🙏🙏🙏 ❤❤❤❤ ਸ਼ਹਿਰ। ਖੰਨਾ

  • @GSKIRTI-qd4lm

    @GSKIRTI-qd4lm

    11 ай бұрын

    Chandigarh

  • @Gurmeet_kaur_khalsa

    @Gurmeet_kaur_khalsa

    11 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ 💕🙇‍♀️👏

  • @sattibains4818

    @sattibains4818

    11 ай бұрын

    ​@@GSKIRTI-qd4lmki kriye tere Chandigarh nu, taxian da shahar, RSS gunden da shahr

  • @user-cq8hw3ni7g

    @user-cq8hw3ni7g

    10 ай бұрын

    ki ah sach aa , chandigarh v ni chadia ehna ne ?@@sattibains4818

  • @paramjitsingh2461
    @paramjitsingh246111 ай бұрын

    ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਧੰਨ ਹੋ , ਧੰਨ ਹੋ,ਧੰਨ ਹੋ ।

  • @singhbalbir511

    @singhbalbir511

    10 ай бұрын

    ਹਿੰਦੂ ਪਹਾੜੀਏ ਰਾਜੇ ਬੇਈਮਾਨ t ਕੰਜ਼ਰ ਸਨ ਜੀ

  • @Jasssidhu-1616
    @Jasssidhu-161611 ай бұрын

    ਬਹੁਤ ਹੀ ਸੋਹਣੇ ਤਰੀਕੇ ਨਾਲ ਇਤਿਹਾਸ ਨੂੰ ਸੁਣਾਇਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @bnnn9859
    @bnnn985911 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਤੇ ਬਹੁਤ ਮਿੱਠੀ ਅਵਾਜ਼ ਆ ਬੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੋ ਮੁਡਿਆ ਖੁਰਦ ਲੁਧਿਆਣਾ

  • @sarhadii.psingh7597
    @sarhadii.psingh759711 ай бұрын

    We along with our family watching your videos on Sikh history at Panchkula your efforts are marbles true service for the sikhee and for humanity

  • @kambojexpress6230

    @kambojexpress6230

    11 ай бұрын

    but hun sikh adi hi history bhulde ja rhe ne aj oh us bhindrawale nu apna guru man rhe ne toh Guru Gobind Singh ji di insult kar rhe ne, even sulleya di chat reh ne jede aurangzeb mc nu apna hero man dee ne

  • @baljitkaur8713

    @baljitkaur8713

    11 ай бұрын

    Dhan dhan guru gobind Singh jee

  • @harpreetsinghgrewal7563

    @harpreetsinghgrewal7563

    7 ай бұрын

    Marvelous

  • @luckyrefrigeration9825

    @luckyrefrigeration9825

    7 ай бұрын

    ​@@kambojexpress6230or kush aand bhagta

  • @sindasingh7839
    @sindasingh78396 ай бұрын

    ਵੀਰ ਜੀ ਤੁਹਾਡੀ ਅਵਾਜ ਬਹੁਤ ਵਧਿਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @amnpretchopra6791
    @amnpretchopra679111 ай бұрын

    ❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤

  • @ranjodhsingh3945
    @ranjodhsingh394511 ай бұрын

    ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। 🚩🚩

  • @randhirsingh13035
    @randhirsingh1303511 ай бұрын

    ਇਤਿਹਾਸ ਦੀ ਖ਼ੋਜ ਦਾ ਕੰਮ, ਪੇਸ਼ਕਾਰੀ ਅਤੇ ਅੰਦਾਜ਼ ਏ ਬਿਆਨ ਬਹੁਤ ਵਧੀਆ ਹੈ ਜੀ।

  • @RinkuSingh-mp1uj
    @RinkuSingh-mp1uj9 ай бұрын

    ਬਹੁਤ ਬਹੁਤ ਧੰਨਵਾਦ ਜੀ ਏਨਾ ਵਧੀਆ ਇਤਿਹਾਸ ਦਸਣ ਲਯੀ ਅੱਜ ਤਕ ਕਿਤਾਬਾਂ ਚ ਵੀ ਨੀ ਪਤਾ ਲਗਿਆ ਜੋ ਤੁਸੀ ਦਸਦੇ ਹੋ ਵਾਹਿਗੁਰੂ 🙏🏻🙏🏻

  • @harpalsandhuharpalsandhu1289
    @harpalsandhuharpalsandhu128911 ай бұрын

    🙏🙏 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਪੇਸ਼ ਕੀਤਾ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖਣ 🙏🙏 ਅਸੀਂ ਹਾਂ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਅਜਨਾਲਾ ਪਿੰਡ ਪੰਜੂਰਾਈ 🙏🙏🙏🙏🙏🙏🙏🙏🙏🙏🙏🙏

  • @JaswinderSingh-io7uo
    @JaswinderSingh-io7uo11 ай бұрын

    ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰੂ ਆਪੇ ਚੇਲਾ ‌ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ‌।

  • @HarvinderSingh-hk5hv

    @HarvinderSingh-hk5hv

    10 ай бұрын

    ਵਾਹਿਗੁਰੂ ਜੀ ਤੂ ਹੀ ਤੂ 🙏🙏

  • @gpsbhari37
    @gpsbhari379 ай бұрын

    ਪਾਤਿਸ਼ਾਹੁ ਦਰਵੇਸ਼ ਗੁਰ ਗੋਬਿੰਦ ਸਿੰਘ ਸ਼ਾਹਿ ਸ਼ਾਹਿਨਸ਼ਾਹ ਗੁਰ ਗੋਬਿੰਦ ਸਿੰਘ 🙏🏻🙏🏻

  • @rashidmasih1051
    @rashidmasih10516 ай бұрын

    ਬਹੁਤ ਹੀ ਵਧੀਆ ਤਰੀਕਾ ਸਚੇ ਪਾਤ ਸ਼ਾਹ ਜੀ ਦੇ ਜੀਵਨ ਬਾਰੇ ਵਰਣਨ ਕਰਨ ਦਾ

  • @Majhailpb06
    @Majhailpb0611 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ⚔️⚔️⚔️⚔️⚔️⚔️⚔️🙏🙏🙏🙏🙏🙏💯💯💯💯💯💯💯

  • @JagtarSingh01237
    @JagtarSingh0123711 ай бұрын

    🌹🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🌹

  • @rajindersingh-hy2iq
    @rajindersingh-hy2iq10 ай бұрын

    ਵਾਹਿਗੁਰੂ ਜੀ

  • @ArvinderKaurHundal-nh1pt
    @ArvinderKaurHundal-nh1pt11 ай бұрын

    ਵੀਰ ਜੀ ਗੁਰ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਪ੍ਰਮਾਤਮਾ ਭੁਗਨੂੰ ਦੇਹਅਰੋਗਤਾ ਤੰਦਰੁਸਤੀ ਤੇ ਲੰਬੀ ਆਰਜਾ ਬਖਸ਼ਣ ,🙏

  • @sukhdevdev7738
    @sukhdevdev773811 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @Dimple819
    @Dimple81911 ай бұрын

    🙏 wahe guru ji da Khalsa waheguru ji di fth...bhut achcha effort h .nyi generation ki knowledge badegi....Guru Gobind Singh ji tyag ki bemisal example h....🙏

  • @SukhwinderSingh-wq5ip
    @SukhwinderSingh-wq5ip11 ай бұрын

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ

  • @avtarkaurbhatia8582
    @avtarkaurbhatia858211 ай бұрын

    ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਮੇਹਰ ਕਰੌ ਜੀ । ਸਿਖੀ ਇਤਿਹਾਸ ਤੇ ਚਾਨਣਾ ਪਾਉਣ ਤੇ ਬਹੁਤ ਬਹੁਤ ਧੰਨਵਾਦ ਜੀ

  • @harjeetkullar9834
    @harjeetkullar98347 ай бұрын

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਸੰਤ ਚਪਾਹੀ ਬਾਦਸ਼ਾਹ ਦਰਵੇਸ਼ ਸਹ ਸੈਨਸਹ ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @sukhdarshansingh1192
    @sukhdarshansingh119217 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏

  • @InderjeetSingh-jf8xj
    @InderjeetSingh-jf8xj11 ай бұрын

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @HarmanSingh-cz7cf
    @HarmanSingh-cz7cf11 ай бұрын

    ਪੀਰਾਂ ਦਾ ਪੀਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਸਿਫਤ ਹੋ ਸਕੇ ,,ਓਨੀਂ ਘੱਟ ਹੈ 🙏🙏🙏🙏🙏🙏🙏

  • @jaswantsinghkhattra9792
    @jaswantsinghkhattra979211 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੇਉ ਜੀ।

  • @balwantjaswant9145
    @balwantjaswant914510 ай бұрын

    ਬਹੁਤ ਹੀ ਵਧੀਆ ਢੰਗ ਨਾਲ ਬਿਰਤਾਂਤ ਪੇਸ਼ ਕੀਤਾ ਗਿਆ ਹੈ ਜੀ।

  • @user-gurdeepsingh
    @user-gurdeepsingh6 ай бұрын

    ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਨ ਉਹ ਸਿੱਖ 🙏🙏🌹🌹❤️❤️

  • @inderjeetsinghdhaliwal4319
    @inderjeetsinghdhaliwal431911 ай бұрын

    ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਜੀ।ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਸ੍ਰੀ ਮੁਕਤਸਰ ਸਾਹਿਬ ਤੋਂ ਜੀ।

  • @manmeetsinghbhatia7328
    @manmeetsinghbhatia732811 ай бұрын

    Dan dan Sri Guru Gobind Singh ji 🙏🙏🙏🙏

  • @SukhBrar708
    @SukhBrar70810 ай бұрын

    ਬਾਪੂ ਬਾਜਾਂ ਵਾਲਾ ❤❤❤🙏🙏🙏ਧੰਨ ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ❤❤❤🙏🙏🙏

  • @jagdeepkour1824
    @jagdeepkour182411 ай бұрын

    Waheguru ji ka Khalsa waheguru ji ki fateh veer ji tuci bahut sone tareke nal samjaya waheguru,🙏 thonu chardi claa ch rkhe dhan dhan Shri Guru govind singh ji ❤❤❤ asi Shri Anandpur Sahib to thunu sunde ha ji 🙏

  • @kuldeep_maan
    @kuldeep_maan11 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਰਮ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @JasMH
    @JasMH11 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ।🙏🙏

  • @jagbirsingh6499
    @jagbirsingh649911 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀ ਮੇਹਰ ਕਰਿਓ🙏

  • @saroopsingh2192

    @saroopsingh2192

    11 ай бұрын

    Dhan dhan guru Gobind Singh Ji

  • @amarjeetsingh894

    @amarjeetsingh894

    11 ай бұрын

    ​@@saroopsingh219200😮0 ji ko

  • @somrajsingh4628
    @somrajsingh462811 ай бұрын

    ਧੰਨਵਾਦ ਵੱਡੇ ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ਼ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @hunterlabh6908
    @hunterlabh690810 ай бұрын

    ਮੈਂ ਦੀਨਾ ਕਾਂਗੜ ਪਿੰਡ ਤੋ ਹਾਂ ਤੇ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ smjda ਜੋ ਏਨੀ ਪਵਿੱਤਰ ਧਰਤੀ ਤੇ ਜਨਮ ਲਿਆ

  • @bhattideep9077

    @bhattideep9077

    3 ай бұрын

    Bai at present pind kitha aa

  • @PavitarRehal
    @PavitarRehal11 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🙏🙏

  • @sarbjitsandhu2531
    @sarbjitsandhu253111 ай бұрын

    ❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਸਹਿਬ ਜੀ।

  • @baljitbrar2370
    @baljitbrar237010 ай бұрын

    A RARE PRESENTATION WITH ALL THE HONESTY. ALL MUST LIKE AND SHARE IT.

  • @user-vr8nz2xx9n
    @user-vr8nz2xx9n8 ай бұрын

    ਮੇਰਾ ਪਿੰਡ ਡਾਂਗੋਂ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਹੈ।ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੈ। ਇਸ ਲਈ ਧੰਨਵਾਦ ਜੀ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਉੱਤੇ। ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ।

  • @SINGHBEHRAMPURIYA
    @SINGHBEHRAMPURIYA11 ай бұрын

    🚩🚩🚩🚩🚩ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏⚔️⚔️⚔️⚔️⚔️

  • @jassalkaur3548

    @jassalkaur3548

    11 ай бұрын

    🙏🙏🙏🙏🙏🙏

  • @paramsinghantaal
    @paramsinghantaal11 ай бұрын

    ਮਹੱਤਵਪੂਰਨ ਜਾਣਕਾਰੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। From Ghanaur,distt.Patiala

  • @bababastasingh
    @bababastasingh11 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏

  • @gurlalsinghrai82
    @gurlalsinghrai8211 ай бұрын

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

  • @mandhirsinghaulakh9140

    @mandhirsinghaulakh9140

    11 ай бұрын

    Very good. Most of the time TV commentators indulge in gups ( lies). Avoid it. Support your talk with recorded facts.

  • @simranjot7027
    @simranjot702711 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਹੋ

  • @heerasingh7738

    @heerasingh7738

    11 ай бұрын

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ ਵੀਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ

  • @hanishballi4306
    @hanishballi43069 ай бұрын

    ਸਤਿ ਸ੍ਰੀ ਆਕਾਲ ਜੀ, ਆਪ ਜੀ ਬੁਹਤ ਸਰਲ ਤਰੀਕੇ ਨਾਲ ਇਤਿਹਾਸ ਵਰਨਣ ਕਰਦੇ ਹੋ, ਮੇਰੀ ਬੇਨਤੀ ਹੈ ਆਪ ਜੀ ਨੂੰ ਮਜ਼ਬੀ ਸਿੰਘਾ ਜੀ ਦੇ ਇਤਿਹਾਸ ਨੂੰ ਵੀ ਵਰਨਣ ਜ਼ਰੂਰ ਕਰੋ.ਜੋ ਕਿ ਅੱਜ ਦੇ ਸਮੇਂ ਚਲ ਰਹੇ ਵਿਤਕਰੇ ਦੂਰ ਹੋ ਜਾਣ, ਗੁਰੂ ਜੀ ਦੇ ਦਿੱਤੇ ਉਪਦੇਸ਼ ਅਨੁਸਾਰ ਸਾਰੇ ਚਲ ਸਕਣ ਦਾ ਬਲ ਆ ਜਾਵੇ।

  • @kalabrar5643
    @kalabrar564311 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ 🙏

  • @nirmalsinghchahal4842
    @nirmalsinghchahal484211 ай бұрын

    ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @chamkaursinghmaan9291
    @chamkaursinghmaan92919 ай бұрын

    ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @navcheema2788
    @navcheema27883 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਸੇ ਤਰ੍ਹਾਂ ਹੀ

  • @rajanrajanvarval-ot6vp
    @rajanrajanvarval-ot6vp11 ай бұрын

    ਕਰੇ ਕਰਾਵੇ ਆਪੇ ਆਪ ਇਹ ਉਹ ਮੇਰਾ ਕਲਗੀਆਂ ਵਾਲਾ ਪਿਤਾ ਹੈ ਜੋ ਸਬ ਜਾਣਦਾ ਸੀ ਕਿਉਂਕਿ ਇਹ ਦੂਨੀਆਂ ਇੱਕ ਖੇਡ ਹੈ ਜਿਵੇਂ ਬੱਚਾ ਇੱਕ ਆਪਣੇ ਖੁਡਾਉਣੇ ਨਾਲ ਖੇਡਦਾ ਹੈ ਉਸੇ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਆਪ ਇਸ ਧਰਤੀ ਦੇ ਮਾਲਕ ਸਨ, ਤਾਂ ਸਾਰੀ ਦੁਨੀਆਂ ਦਾ ਰਿਮੋਟ ਕੰਟਰੋਲ ਉਹਨਾਂ ਦੇ ਹੱਥ ਵਿੱਚ ਸੀ, ਜਿਹੜੇ ਆਪਾ ਕਹਿੰਦੇ ਹਾਂ ਕਿ ਵਜੀਦ ਖਾਂ ਜਾਂ ਕੋਈ ਹੋਰ ਮੁਗਲਾਂ ਦੇ ਰਾਜੇ ਇਹ ਸਭ ਕੁਝ ਨਹੀਂ ਕਰ ਸਕਦੇ ਸੀ ਕਿਉਂਕਿ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿੱਲ ਸਕਦਾ,, ਕਲਗੀਆਂ ਵਾਲੇ ਪਿਤਾ ਜੀ ਦੀ ਹੀ ਸਬ ਖੇਡ ਹੈ, ਕਲਗੀਆਂ ਵਾਲਾ ਪਿਤਾ ਆਪ ਹੀ ਦੂਨੀਆਂ ਬਣਾਉਣ ਵਾਲਾ ਹੈ, ਤਾਈਂ ਸਿਆਣੇ ਕਹਿੰਦੇ ਨੇ,ਤੇਰੇ ਰੰਗਾਂ ਦਾ ਭੇਦ ਨਾ ਆਇਆ ਦੁਨੀਆਂ ਬਣਾਉਣ ਵਾਲਿਆਂ,, ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @onkarsingh-zq1br

    @onkarsingh-zq1br

    6 ай бұрын

    0⁰

  • @SukhwinderSingh-gl6hz

    @SukhwinderSingh-gl6hz

    6 ай бұрын

    Q

  • @ajitsingh-vf7cq

    @ajitsingh-vf7cq

    Ай бұрын

    Ajitdfs

  • @ajitsingh-vf7cq

    @ajitsingh-vf7cq

    Ай бұрын

    S

  • @BrarSaab-df3bb

    @BrarSaab-df3bb

    15 күн бұрын

    ।।।mm।। ।।l। ।। Mm N ।।mkj

  • @ashokkalia4151
    @ashokkalia415111 ай бұрын

    You have done a remarkable job in explaining the period in history when Guru Gobind Singh Ji met Bahadur Shah and the decision later to travel to the south. Guru Ji's unparalleled sacrifice will always be a shining guiding light for generations to come and every Indian should be made aware of this. Words simply fall short. If I just may make a small suggestion, would it not be better to leave Mata Gujri Ji's name as it is as you are explaining history accurately.

  • @sultansingh9719

    @sultansingh9719

    10 ай бұрын

    ਧੰਨਵਾਦ ਵੀਰੇ

  • @narinderkumar7960

    @narinderkumar7960

    10 ай бұрын

    Between the lines , Explaining the period of history Is appreciated , thanks ji

  • @jaswinderdhillon587
    @jaswinderdhillon5876 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਭਾਈ ਸਾਹਬ ਜੀ ਆਪ ਜੀ ਦਾ ਬਹੁਤ ਧੰਨਵਾਦ।

  • @jagdeepsingh-wm3iw
    @jagdeepsingh-wm3iw10 ай бұрын

    Veerji , you are doing a great service to the community , please keep it going

  • @KuldeepSingh-md1ub
    @KuldeepSingh-md1ub11 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @robbintanwar4964
    @robbintanwar496410 ай бұрын

    Veer Sikh Khalsa ji Jindabaad Jindabaad...Jo Bole So Nihaal Satsriakaal...Jai Hind..🇮🇳🇮🇳🇮🇳🇮🇳🇮🇳🇮🇳🇮🇳🇮🇳💪👍

  • @sarnjeetsinghjeetsingh2485
    @sarnjeetsinghjeetsingh24857 ай бұрын

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @surmukhsingh6623
    @surmukhsingh662311 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻

  • @KuldeepSingh-fz1oj
    @KuldeepSingh-fz1oj11 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Gabrumunda599
    @Gabrumunda5992 ай бұрын

    🙏 ਮੈਨੂੰ ਤੁਹਾਡੇ ਸਾਰੇ ਵੀਡੀਓ ਪਸੰਦ ਹਨ ❤❤ਕਿਉਂਕਿ ਮੈਂ ਸੱਚਮੁੱਚ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹਾਂ। ਮੈਂ ਹਾਲ ਹੀ ਵਿੱਚ ਤੁਹਾਡੇ ਵੀਡੀਓ ਦੇਖਣੇ ਸ਼ੁਰੂ ਕੀਤੇ ਹਨ ਅਤੇ ਇਹ ਸੱਚਮੁੱਚ ਪ੍ਰਭਾਵਸ਼ਾਲੀ ਹੈ🙏 ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀ ਤੇ ਬਹੁਤ ਸਾਰਾ ਬਲ ਦੇਵੇ🙌🏻🙌🏻🙌🏻 ਤੁਹਾਡਾ ਬਹੁਤ ਬਹੁਤ ਧੰਨਵਾਦ🙏🙏

  • @LakvirSingh-fy8py
    @LakvirSingh-fy8py19 күн бұрын

    ਧੰਨਵਾਦ ਸਰਦਾਰ ਪਤਰਕਾਰ ਜੀ ਜੀਓ

  • @sukhvinderSingh98
    @sukhvinderSingh9811 ай бұрын

    Dhan dhan shree guru gobind singh ji 🤗😘❤

  • @amarjotsinghsandhu6203
    @amarjotsinghsandhu620311 ай бұрын

    Satnam Shri waheguruji 🙏🙏🙏🙏🙏🌺🌹💐🌼🌷🌻🍀🌸🪷Dhan Dhan Shri Guru Gobind Singh ji 🙏🙏🙏🙏🙏

  • @ajaibsingh6044
    @ajaibsingh60446 ай бұрын

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਧੰਨਵਾਦ

  • @RohitKumar-sr5du
    @RohitKumar-sr5du11 ай бұрын

    WaheGuru Ji ka Khalsa WaheGuru Ji ki Fateh 🙏

  • @SandeepMehta-ir7bp
    @SandeepMehta-ir7bp11 ай бұрын

    Dhan Dhan Sri Guru Gobind Singh ji 🙏🙏🙏🙏

  • @kuldeepsinghsingh7765
    @kuldeepsinghsingh77659 ай бұрын

    ਬਾਦਸਾਹ ਦਰਵੇਸ਼ ਗੁਰੂ ਗੋਬਿੰਦ ਸਿੰਘ।। ਸਾਹੇ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ।।🌹🌹🌹🌹🙏🙏🙏🙏

Келесі