Udd Da Te Jaavin Kaavan | Sumeet Dhillon | Jeevay Punjab
Музыка
Singer: Sumeet Dhillon
Lyrics: Traditional
Composition: Traditional
Flute: Mohit
Dilruba: Ganga Singh
Harmonium: Ajay Mureed
Dholak: Dollar
Tabla: Vj Ustam
Sarangi:
Video: Gurpal films & Noorjit Singh
____________________________________
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।
ਇੱਕ ਨਾ ਦੱਸੀਂ ਮੇਰੇ ਬਾਪ ਰਾਜੇ ਨੂੰ
ਰੋਉਗਾ ਭਰੀ ਕਚਿਹਰੀ ਛੋੜ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਉਗੀ ਗੁੱਡੀਆਂ ਪਟੋਲੇ ਵੇਖ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।
ਇੱਕ ਨਾ ਦੱਸੀਂ ਮੇਰੀ ਵਿਛੜੀ ਭੈਣ ਨੂੰ
ਰੋਉਗੀ ਭਰਿਆ ਤ੍ਰਿੰਞਣ ਛੋੜ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।
ਦੱਸੀਂ ਵੇ ਦੱਸੀਂ ਮੇਰੇ ਵੀਰ ਰਾਜੇ ਨੂੰ
ਆਉਗਾ ਨੀਲਾ ਘੋੜਾ ਦਬੀੜ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।
#udddatejaavinkaavan #jeevaypunjab #sumeetdhillon #folksongs #punjabifolksong #badlaantohkooli #mittidabawa #sammi #madhaniyaan
Пікірлер: 103
Nooo wordsss pure feeling for girls to her mom dad and bro .. 1 saal ho gya viah nu , dil krda fr ohi din a jaan fr othe chal Jawa ud k 😭😭
@harmindersingh3017
8 ай бұрын
O love you sister
ਕਿੰਨਾ ਸੋਹਣਾ ਗੀਤ ਹੈ। ਆਪਦਾ ਬਹੁਤ ਧੰਨਵਾਦ ਇਹ ਗੀਤ ਸਾਡੇ ਅੱਗੇ ਪੇਸ਼ ਕਰਨ ਲਈ। ❤️
ਬਹੁਤ ਸੋਹਣੀ ਅਵਾਜ਼ ਧੀਏ ਰਾਣੀਏ ਜਿਉਂਦੀ ਰਹੇ
ਖ਼ੂਬਸੂਰਤ ਇੰਨਾ ਕੁ ਇਹ ਵਾਰ ਵਾਰ ਸੁਣਨ ਨੂੰ ਮਨ ਕਰਦਾ ....ਬਹੁਤ ਬਹੁਤ ਖ਼ੂਬਸੂਰਤ ਉਪਰਾਲਾ ....ਜੀਵੇ ਪੰਜਾਬ 😊😊
ਸ਼ਬਦ ਨਹੀਂ ਹਨ ਕੁਝ ਕਹਿਣ ਲਈ...ਦਿਲ ਚੀਰਦਾ ਹੈ ਗੀਤ।।।ਸੁਰ,ਸਾਜ਼ ਦਾ ਉੱਤਮ ਸੰਗਮ❤️
ਬਹੁਤ ਸੋਹਣਾ ਲੋਕਗੀਤ ਹੈ ਗਾਇਆ ਵੀ ਬਾਕਮਾਲ ਹੈ ਜੀ 🙏
superb bht hi wadiah
Jeeway punjab shalla es jeeway punjab de rukh de patte patte tahni tahni hamesha hari bhari he rahe rubb raji rakhe ena fankaran nu
Bohat Vadiya ... ❤️ From Punjab Pakistan. 🇵🇰
Heart touching old song....superb
ਜਿਉਂਦੀ ਰਹਿ ਪੰਜਾਬ ਦੀ ੲੇ ਧੀਏ
This folk song truly represents the soul of Punjab. Sumeet Dhillon has done amazing rendition of this song. The accompanying musicians also deserve profound praise. Krishan Bector
ਜੁੱਗਾਂ-ਜੁੱਗਾਂ ਤੱਕ ਅਮਰ ਰਹਿਣ ਵਾਲਾ ਲੋਕਗੀਤ। 💕💕💕💕ਬਾ- ਕਮਾਲ ਪੇਸ਼ਕਾਰੀ, ਜੀਓ❣️️
@JeevayPunjab
4 жыл бұрын
🌻🌼
Stick to this type stuff, don't select songs which start preaching ... people already having so much that of :D :D :D , Best songs after very long period.. I have school memories attached to this song.. wah !
@JeevayPunjab
4 жыл бұрын
Thanks for the suggestion!
@siffar
4 жыл бұрын
Totally agree with you Tejinder
Oh my God. My late mother used to make me sleep while singing at almost every night till my adolescent era. Love you mother, RIP.
ਜੀਵੇ ਪੰਜਾਬ ਤੁਹਾਡੇ ਪੰਜਾਬੀ ਵਿਰਸੇ ਤੋਂ ਵਾਰੇ ਨਿਆਰੇ ਜਾਈਏ ।
Sach mere tey athru dig paye ne phekde nu yaad kar k
Boot khoob gaya sis ji god bless u
ਗੀਤਾਂ ਦੀ ਚੋਣ ਬਹੁਤ ਹੀ ਆਲਾ ਹੈ ਤੁਹਾਡੀ। ਉਪਰੋਂ ਫਾਲਤੂ ਦੇ ਸਾਜ਼ ਇਸਤੇਮਾਲ ਨਹੀਂ ਕਰਦੇ , ਤੇ ਆਵਾਜ਼ਾਂ ਸੁਰੀਲੀਆਂ ਨੇ। ਬਹੁਤ ਖੂਬ
@JeevayPunjab
3 жыл бұрын
ਸ਼ੁਕਰੀਆ ਜੀ! 🌻🌼
@satisfy_music
2 ай бұрын
ਵੀਰ ਜੀ ਸ਼ਾਜ ਫਾਲਤੂ ਨਹੀ ਹੁੰਦੇ ਵਜਾਉਣ ਵਾਲਾ ਬੇਸ਼ੱਕ ਨਾ ਸਮਝ ਹੋ ਕੇ ਗਲਤ ਵਜਾ ਸਕਦਾ 🙏
Realy very nice soul touching ..
Wah...eh hai lok geet. Dhanvaad to jive Punjab
ਬਾ ਕਮਾਲ ਬਾ ਕਮਾਲ
ਕੀ ਕਹਾਂ ਤਾਰੀਫ਼ ਚ ਲਫ਼ਜ਼ ਨਹੀਂ ਲਭਦੇ, ਸਕੂਨ ਮਿਲਦਾ ਇਦਾ ਦੇ ਗੀਤ ਸੁਣ ਕੇ
Beautiful voice
ਬਾਕਮਾਲ ਜੀਵੇ ਪੰਜਾਬ
Sumeet ajj mom ne tera saara somg sunia ohna nu buhat mza aaia minu khnde mai sunna aa kinna sohna gaa rhii aa❤😊
ਐੰ ਦੇ ਲੋਕ ਗੀਤ ਪੇਸ਼ ਕਰਨ ਲਈ ਧੰਨਵਾਦ ਜੀ ਆਸ ਕਰਦੇ ਹਾਂ ਕਿ ਐੰ ਦੇ ਹੋਰ ਗੀਤ ਵੀ ਦੇਵੋ ਗੇ।
waaaahhhhhhhhhh
ਬਹੁਤ ਹੀ ਖੂਬਸੂਰਤ🌻🌻🌻🌻🌻🌻
simpel comment i want to give this is so good thanks
ਬਹੁਤ ਕਮਾਲ ਗਾਇਆ
Kmaal kartee aa ji
Her voice is so soothing....
Kmaal ! Kmaal ! Kmaal! 🌼🌻
Nice very nice
ਬਾਕਮਾਲ ਬੇਹਤਰੀਨ ਲਾਜਵਾਬ ਪੇਸ਼ਕਾਰੀ
Bht pyari voice hai...lovly ❤
Jeeyo Jeeyo..❤️
I frequently listen this song. First time I listened this song in 1992 when I was doing Master degree govt college Hoshiarpur
Beautiful lyrics and beautiful voice with music.. thanks for sharing .
beautifuly sung 👌🏻🙏🏻🙏🏻
NYC , bohut vadiya, kmal , lajvab
❤❤❤❤❤
Sumeet you’re my favorite
Why they are so underrated.. 😏😏
Wooow
Soul teaching song, Pakistan Punjab
♥️♥️♥️♥️♥️👌👌👌👌
❤️❤️
ਬਹੁਤ ਸੁੰਦਰ
Bakmaal ❤
Very melodious song and singing also
Very nice
So pure and mesmerizing ❤️
Bahut khoob 👌👌👌👌
Jeonde wasde raho...Edda de geet likhde te gaunde raho.... bahut skoon milda hai rooh nu ehna nu sun ke.....
@Bulletproofyourhealth
3 жыл бұрын
This is a folk song and not written by them or anyone you know.. FYI
No words only feelings
Always awesome
Beautiful 💕🌹
Beautiful 😍😍😍👏👏👏👏👏👏Beautifully sung... No words
Good meaningful
❤very nice beautiful voice
👌👌👌🔥👍
Raaga Jog❤️
Awesome
Good work all team
Sweet
Can someone please share the lyrics in Hindi or English, so that non Punjabi readers can read too
@krishanbector1734
Жыл бұрын
I'll do it for you ,if and when I get its Punjabi script. KRISHAN BECTOR
❤️👌
❤️
Lajwaaaaaaabbbbb performance 🌹💕
Wah amazing mesmerizing!!
❤️❤️❤️❤️
Wha ji wha
Beautiful Voice💗
Beautiful 💐💐
this song and this voice ❤️
owsum 🙏🏻🌹
Wow
Nice voice ❣️🎼🎶👍👍
Very nice 👌👌👌👍👍
❤️❤️❤️❤️❤️❤️❤️
ਰਾਗ ਕਿਹੜਾ ਹੈ?
@kulwindersingh1342
3 жыл бұрын
Tilang Raga
@gobind_singh
3 жыл бұрын
@@kulwindersingh1342 ਧੰਨਵਾਦ ਭਾਜੀ,
🙏🙏👍👍❤❤
Shyad eh shiv Kumar batalvi di Soch da ik nagma hai ji. ????
@JeevayPunjab
3 жыл бұрын
Nahi Ji
Pls add lyrics in English or Hindi 🙏
@JeevayPunjab
3 жыл бұрын
For Sure!
ਬੀਜ਼ ਨਾਸ ਨਹੀ ਹੋਇਆ ਹਾਲੇ ਸਾਡਾ ਸਾਬਾਸ਼ ਬੇਟਾ
❤️❤️
❤❤❤❤❤
Very nice
👌👌👌👌❤️❤️❤️