Jhelum | Noor Chahal | Jagjit | Jeevay Punjab
Музыка
Jeevay Punjab Presents
Song : Jhelum - ਜਿਹਲਮ
Singer : @noorchahal_
Lyricist : @im_jagjit
Composer : @s_sukhvir_singh
Musicians Team
Tabla : Tinka
Percussion : Jatin
Harmonioum : Sonu
Dholak : Pankaj
Guitar : Deepak Castelino
Flute : Mohit
Download & Listen "Jhelum "
♪ iTunes : apple.co/38HApsT
♪ Apple Music : apple.co/38HApsT
♪ Spotify :- spoti.fi/3MATk72
♪ Resso :- bit.ly/3vRjVpT
♪ Gaana :- bit.ly/3y08A9L
♪ JioSaavn ::- bit.ly/3kpJSHA
♪ KZread Music :- bit.ly/3EZAlk0
Пікірлер: 246
ਸਥਾਈ ਜਕਰ ਇਉ ਹੁੰਦੀ ਤਾਂ ਹੋਰ ਵੀ ਖੂਬਸੂਰਤ ਬਣ ਜਾਣਾ ਸੀ ਇਹ ਗੀਤ । ਕੁੜੀ ਸਾਗਰਾਂ ਦੀ ਛੱਲ ,ਮੁੰਡਾ ਜੇਹਲਮ ਦਾ ਪਾਣੀ।
ਇਹਨੂੰ ਕਹਿੰਦੇ ਆ ਗੀਤ... ਕਮਾਲ ਲਿੱਖਤ ਤੇ ਆਵਾਜ਼ ਤਾਂ ਹਮੇਸ਼ਾ ਦੀ ਤਰ੍ਹਾਂ ਕਮਾਲ ਨੂਰ ਚਾਹਲ... 👌🏻👍🏻🌸🌼🍀
ਮੁੰਡਾ ਸੁੱਚੇ ਮੋਤੀ ਜਿਹਾ ਕੁੜੀ ਜੇਹਲਮ ਦਾ ਪਾਣੀ My favourite singer Noor Chahal ji
Sade khukhraina de rajya di shaan si jhelum. 1947 proved to be a nightmare for us punjabis. Sanjha punjab under akhand bharat with vedic and puranik rituals is what we punjabi khatris want.
Munda suche moti vrga.. kudi jhelum da paani..✍️
jado takk eda de nojawan mojood hai,udo takk panjabi language nu koi,dhah nahi laa sakda,thanks Noor chahal
ਰਾਜ ਗਾਇਕ ਹੰਸ ਰਾਜ ਹੰਸ ਨੂੰ ਬੁਲਾਉ ਜੀ । ਇਕ ਸੁਫ਼ੀ-ਨਾਈਟ ਉਂਨਾਂ ਦੇ ਨਾਲ ❤️💐💓
Very good ਇਹੋ ਜਿਹੇ ਸਿੰਗਰਾ ਦੀ ਜ਼ਰੂਰਤ ਹੈ ਪੰਜਾਬ ਨੂੰ
Super b
Kini sohni.voice te tittle oni sohna song te sadgi punjabn wali .....brilieant
ਸਦਕੇ ਜਾਈਏ ਲਿਖਣ ਵਾਲੇ ਦੇ ਤੇ ਗਾਇਕਾ ਦੇ, ਇੱਕ ਇੱਕ ਸਬਦ ਦਿਲ ਨੂੰ ਟੁੰਬਦੇ।
ਵਾਹ ਵਾਹ ਵਾਹ ਵਾਹ ਵਾਹ ਧੰਨਵਾਦ ਉਹਨਾਂ ਉਂਗਲਾਂ ਨੂੰ ਜਿਹਨਾਂ ਨੇ ਇਹ ਸ਼ਬਦ ਲਿਖੇ
jehlam da sucha pani @Noor chahal 🌷
ਇਹੀ ਅਸਲੀ ਸੱਭਿਆਚਾਰ ਹੈ ਸਾਡਾ.ਧੰਨਵਾਦ
ਜਦੋਂ ਜਿਹਲਮ kehne ਓੰ 👌👌👌👌❤️❤️❤️❤️
ਇਹ ਚੀਜ਼ਾਂ ਦੀ ਲੋੜ ਅਾ ❤️ ਪੰਜਾਬੀ ਸੱਭਿਆਚਾਰ ❣️ ਮੇਰਾ ਸੋਹਣਾ ਪੰਜਾਬ ❣️
ਬਕਮਾਲ! ਬਹੁਤ ਚਿਰ ਬਾਅਦ ਵਧੀਆ ਗੀਤ ਸੁਣਿਆ।
Aaj dii surinder kaur , parkash kaur , dolly guleria te gurmeet bawa❤ she is the only one who sang a song like this .....great💎
ਖੂਬਸੂਰਤ ਆਵਾਜ਼ ਅੰਦਾਜ਼ ਅਤੇ ਲਫਜ਼
Love from the edge of Jhelum. Sohawa, Jhelum
ਵਾਹ ਜੀ ਵਾਹ
ਪੰਜਾਬ
Bahut Anand aunda yr jeeyo
Bachpan ch eho jihe gane sune c ajj 2023 ch sun k jo dil nu skoon mila o kite ni miliya
Waah ji wah ਰੌਲੇ rappey to door
Wa je wa.
Kya batta boht der badd munde laye koi vadia complement vekea ❤️
ਵਾਹ!!
Reminds me of legendary Surinder kaur ji 🙏 ❤
Jeeve Punjab jeeve punjaban
ਬਹੁਤ ਵਧੀਆ ਜੀ। ਜਗਜੀਤ ਵੀਰੇ ਦੀ ਬਹੁਤ ਖ਼ੂਬ ਲਿਖਤ 💎
ਬਹੁਤ ਖੂਬ ❤
Boath Sona ganna and voice very talented gbu....
ਵਾਹ ਵਾਹ ...ਰਾਜ਼ੀ ਰਹੁ....
Respect and prayers for Noor Chahal, writer of this mesmerising song and jeevey Punjab. From river jhelum Dina , Jhelum, Punjab Pakistan
@paramjeetgambhir7588
2 жыл бұрын
ਸ਼ੁਕਰੀਆ
@rumbirsinghsomal
Жыл бұрын
writer is Jagjit thanks for your kind words
Very heart touching from Jhelum Punjab Pakistan.
ਦੁਆਵਾਂ ....❣️
ਵਾਹ ..ਸੁਰਿੰਦਰ ਕੌਰ ਦੀ ਯਾਦ ਕਰਾ ਦਿੱਤੀ...
✍🏼🎤🎹🎥...👌🏼👌🏼 #ਪੰਜਾਬੀ ♥️
Waah ..... Now Punjabi music industry needs such a melodious singers. Voice like a nightingale 🥰❤️
❤️❤️❤️ Love this song proud to be a JEHLUMI❤️🇵🇰✌️❤️
ਵਾਹ
Buht vadhyia ji
Noor sahiba ❤️
Bohttt acha noor mam
ਬਹੁਤ ਵਧਿਆ ਗਾਇਆ ਕੁੜੀਏ ..
Bhut hi vadia 👌🏻👌🏻👌🏻
ਬੁਹਤ ਵਧੀਆ ਜੀ।
Siraa ❤️❤️
ਵਾਹ ਵਾਹ ਵਾਹ...😊
ਬਹੁਤ ਵਧੀਆ ਲਿਖਿਆ ਤੇ ਗਾਇਆ
ਬਹੁਤ ਹੀ ਸੋਹਣਾ ਗੀਤ ਜਗਜੀਤ ਬਾਈ ਤੇ ਗਾਇਆ ਵੀ ਬਹੁਤ ਸੋਹਣਾ ਗਿਆ...👌👌👌❤
ਜੀਉ ਭੈਣ 😇😇
ਜਗਜੀਤ ਬਾਈ 👍🏻👍🏻
Jhelum da paanee 👌
Ahsas Wala song 👍
Bahut aashe g,, rooh.
💐💐
ਬਾਕਮਾਲ
Peace 😊😊
Ishq ✨💞
ਬਹੁਤ ਵਧੀਆ....ਪੰਜਾਬ ਨੂੰ ਅਜਿਹੇ ਗੀਤਾਂ ਦੀ ਲੋੜ ਆ....✍️👌❣️🙏
@manjinderkaurlakhesar0786
2 жыл бұрын
👍
@Happysingh-er2kq
Жыл бұрын
Yes
@Happysingh-er2kq
Жыл бұрын
Simran veere tuc
@GursimranjeetSingh1998
Жыл бұрын
@@Happysingh-er2kq ਤੁਸੀਂ ਕੌਣ ਵੀਰ
@Happysingh-er2kq
Жыл бұрын
@@GursimranjeetSingh1998 veere mai MA-1 di 1502 roll no. Jyoti noted lye c na tuc ooo
I am form jhelum 🇵🇰love this song 🥰 👌
@paramjeetgambhir7588
2 жыл бұрын
ਸ਼ੁਕਰਿਆ
@varinderofficer5682
Жыл бұрын
❤
Great performance, Great lyrics❤
Sukoon...🌸❤️
ਸੱਚੀ ਦਿਲ ਜਿੱਤ ਲਿਆ ❤️❤️❤️ ਸਲਾਮ ਪਿਆਰ ਸਤਿਕਾਰ ਜੀ ❤️❤️
Bahut jyada vadiya song n singing
Jehlum passes by my home in lehnda punjab . Kudos to the team. Jeevay Punjab
Jhelum sy salam to all punjabis… Vasday rahoo punjabioo rab chardi kala vich rakhy veero ty pehnoo…
@jatindersony2033
2 жыл бұрын
Love from India punjab lehnde punjab nu jeonde vasde raho kdi life ch mauka milya ta jrur dekhn aunga 🙏🙏❤️❤️
@mobusherkayani5574
2 жыл бұрын
@@jatindersony2033 welcome sardar g jado marzi ao ❤️
Superb
ਬਹੁਤ ਖ਼ੂਬ ❤️❤️❤️
Wah yr ... ehoje lyrics miss krde ajj kall
ਜੇਕਰ ਗੀਤਕਾਰ ਦੇ ਗੀਤ ਨੂੰ ਮਿੱਠੀ ਤੇ ਸੁਰੀਲੀ ਆਵਾਜ਼ ਮਿਲ ਜਾਵੇ ਤਾਂ ਗੀਤ ਦੇ ਬੋਲਾਂ ਨੂੰ ਚਾਰ ਚੰਨ ਲੱਗ ਜਾਂਦੇ ਨੇ
Bohat achhe
Feeling sad for not listening such a beautiful song when it was released
ਬਹੁਤ ਵਧੀਆ ਭੈਣ ਜੀ, 🤗
Bahut Vadiya Gaana!!!🙏🏻🧿 Noor......❤❤
💥💥💥💥
Bahut Khoob likhya Jagjit Veere te Ohna e sohna gaya 👌
Bahut sohna ganna veere 🧡
ਬਾ ਕਮਾਲ
And the love continues💞🤞
💞💞💐
Saf lafaz vadia awaaz👍👍music santi bharya
ਬਹੁਤ ਵਧੀਆ ……. ਸ਼ੁਕਰਾਨ
ਰੂਹ ਚ ਉਤਰਣ ਵਾਲਾ ਗੀਤ 😍😍 ਬਹੁਤ ਬਹੁਤ ਪਿਆਰ 🥰
Thnks for saving our language culture and history boht vdya try kr rho oh punjabiyat nu save krn da ❤❤
Punjab alag hogaya do tokray hogaya afsoos
👌👌👌
Her voice never disappoints 👌👏. Keep going Noor✨.
Chahal G bahoot vdiya Gud Luck ❤ from Mohali Scetor 70.............
A future in making ❤️ Reminds me of late surinder kaur 🙏
Example of khoobsurat ❤️
Very nice Noor Chahal So beautiful
Jeeve Punjab brings forth true to heart n bare emoions.This is d dire need time. Wow! Keep it up. Three kudos to Jeeve Punjab.
Well Appreciated 💎💯👑
ਬਹੁਤ ਪਿਆਰਾ ਗੀਤ ਸੁਣ ਕੇ ਰੂਹ ਸਤੁੰਸ਼ਟ ਹੋ ਗਈ।
ਬਹੁਤ ਵਧੀਆਂ ਭੈਣੇ
So sweet song and Voice
Love from Jhelum ❤