Phullan Vargiyo Kudiyo | Noor Chahal | Sukhwinder Amrit | Jeevay Punjab

Музыка

JEEVAY PUNJAB Presents
Song : Phullan Vargiyo Kudiyo
Singer : Noor Chahal
Lyrics : Sukhwinder Amrit
Composition : Tanvir Sandhu
Video : Gurpal Films
Title Calligraphy : Darshan Singh Grewal
Costume : Label Ramtex
Tabla : Tinka Ji
Dholak : Pankaj
Harmonium : Shivam
Percussion : Jatin
Guitar : Ajit
Flute : Mohit
Dilruba : Ganga Singh
Set Designer : Darshan Singh Grewal
Audio Mixed & Mastered By : Nikhil Beri
Make Up : Hitesh Lamba & Bhumika Kakria
Listen here -
iTunes - apple.co/3DkW7wm
Spotify - spoti.fi/3IqTFrJ
Hungama - bit.ly/3ltfEVm
Gaana - bit.ly/3xPJBDJ
Saavn - bit.ly/3If9NfW
KZread Music - bit.ly/31rKEOt
Wynk Music - bit.ly/3pnirQV
Resso - bit.ly/3Dp2YEN
Deezer - bit.ly/3pqD9iK

Пікірлер: 498

  • @HarryBaweja786
    @HarryBaweja786 Жыл бұрын

    ਫੁੱਲਾ ਨੂੰ ਵੀ ਕੰਡੇ ਹੇਠਾਂ ਲੁਕਾ ਕੇ ਰਖਣੇ ਪੰਦੇ ਨੇ ਅਸਮਾਨ ਨੂੰ ਵੀ ਬਦਲ ਹਿਕ ਤੇ ਬੈਠਾ ਕੇ ਰਖਣੇ ਪੰਦੇ ਨੇ ਧਰਤੀ ਨੂੰ ਵੀ ਗੋਦ ਚ ਲਹਿਰਾ ਸਮੇਟਣੀਆ ਹੀ ਪੰਦਿਆ ਨੇ ਕੁਛ ਗਲਾ ਦਿਲ ਦੇ ਵਿਚ ਲਪੇਟਿਆ ਹੀ ਪੰਦਿਆ ਨੇ💗🖍️

  • @HarpreetSingh-ib1kk
    @HarpreetSingh-ib1kk2 жыл бұрын

    ਅੱਜ 30 ਨਵੰਬਰ ਨੂੰ ਇੱਕ ਖਬਰ ਦੇਖ ਕੇ ਸਰੀਰ ਸੁੰਨ ਹੋ ਗਿਆ ਮਨ ਉਜਾੜ ਹੋ ਗਿਆ , ਕਿੱਥੇ ਗਈ ਇਨਸਾਨੀਅਤ ,, ਇੱਕ ਢਾਈ ਸਾਲ ਦੀ ਬੱਚੀ ਨੂੰ ਗੁਆਂਢਣ ਨੇ ਜਿਓੰਦੇ ਜੀ ਮਿੱਟੀ ਚ ਦੱਬ ਕੇ ਮਾਰ ਦਿੱਤਾ 😭😭😭 ਤੇ ਹੁਣੇ ਇਹ ਗੀਤ ਸੁਣਿਆ ਅੱਖਾਂ ਭਰ ਗਈਆਂ ਦਿਲ ਰੋ ਰਿਹਾ ,, ਫੁੱਲਾਂ ਵਰਗੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ 😭😭😭😭😭😭😭😭😭💔💔💔

  • @jagjeetbring5260

    @jagjeetbring5260

    2 жыл бұрын

    Hnji 😭

  • @roopakbatish510

    @roopakbatish510

    2 жыл бұрын

    Waheguru ji

  • @punjab06tv44
    @punjab06tv442 жыл бұрын

    ਕਾਸ਼ ।ਇਹ ਗੀਤ ਸਾਰੇ ਪੰਜਾਬੀਆਂ ਦੇ ਕੰਨ ਸੁਣਨ ਤੇ ਹਰ ਪੰਜਾਬੀ ਜ਼ੁਬਾਨ ਗਾਵੇ

  • @kamalsekhon8873
    @kamalsekhon88734 күн бұрын

    ਬਹੁਤ ਖੂਬਸੂਰਤ ਲਿਖਤ ਨੂੰ ਸ਼ਿੱਦਤ ਨਾਲ ਗਾਇਆ ਹੈ

  • @sehragurdeepsingh9533
    @sehragurdeepsingh95332 жыл бұрын

    ਔਰਤ ਜ਼ਾਤ ਲਈ ਦਰਦ ਭਰੇ ਬੋਲਾਂ ਨੂੰ ਇੱਕ ਸੋਹਣੀ ਧੁੰਨ 'ਤੇ ਸੁਰੀਲੀ ਦਰਦਮੰਦ ਆਵਾਜ਼ ਨੇ ਰੂਹ ਨੂੰ ਛੋਹ ਲਿਆ ਹੈ !

  • @jaspindersingh_
    @jaspindersingh_2 жыл бұрын

    ਜੀਵੇ ਪੰਜਾਬ ਮੇਰਾ ਤੇ ਜਿਊਣ ਮੇਰੇ ਪੰਜਾਬ ਦੀਆਂ ਧੀਆਂ ਭੈਣਾਂ 🙏 ਜੀਵੇ ਪੰਜਾਬ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ 🌹🌹

  • @khushpalchahal3824
    @khushpalchahal38242 жыл бұрын

    ਜਿਉਂਦੀ ਰਹਿ ਧੀਏ ਇਹੋ ਜਿਹੇ ਗੀਤ ਗਾਉਂਦੀ ਰਹਿ ਧੀਏ ਮੇਰੀਏ 🥰🥰

  • @varindersingh4490
    @varindersingh44902 жыл бұрын

    ਸੁਖੀ ਵਸੇ ਸਾਡਾ ਸਭ ਦਾ ਪੰਜਾਬ ਜੁਗ ਜੁਗ ਜੀਓ 📝📖🎶🎶

  • @amanchahal5239
    @amanchahal52392 жыл бұрын

    ਬਹੁਤ ਸੋਹਣਾ ਨਿਭਾਇਆ ਗਾਣੇ ਨੂੰ ਕੱਲਾ ਕੱਲਾ ਬੋਲ ਮਖਿਆਲ ਚ ਡੁਬਕੀ ਮਾਰ ਕੇ ਆਇਆ ਲੱਗਦਾ 😍😍

  • @syedkausarali5333
    @syedkausarali53332 жыл бұрын

    I can't hold my continuously falling tears from my eyes because I am also a father of a very sweet daughter. Respect and prayers from my heart and soul for sukhwinder amrit ji and innocent daughter noor chahal. From river jhelum Dina , Jhelum, Punjab, Pakistan Jeevey Punjab , be kind enough to upload the complete lyrics of this mesmerising Punjabi song in Punjabi and Urdu language. ہسدے تے وسد دا راوے ساڈا پنجاب تے پنجابی تے ساڈی پنجابی زبان

  • @rajanbirsingh7460
    @rajanbirsingh74602 жыл бұрын

    ਕੀ ਏਸ ਗਾਣੇ ਦੀ ਸਿਫ਼ਤ ਕੀਤੀ ਜਾ ਸਕਦੀ ਹੈ? ਨਹੀਂ। ਏਨੂੰ ਸਿਰਫ਼ ਸੁਣਿਆ ਜਾ ਸਕਦਾ ਹੈ, ਵਾਰ-ਵਾਰ।

  • @rajanbirsingh7460

    @rajanbirsingh7460

    2 жыл бұрын

    ਜੀਵੇ ਪੰਜਾਬ। ਜੀਵੇਗਾ ਪੰਜਾਬ।

  • @Fateh_kaur
    @Fateh_kaur2 жыл бұрын

    ਨੀ ਚੋਬਾਂ ਜਰਦੀਓ ਕੁੜੀਓ!!!ਕਿੰਨਾ ਭਾਵੁਕ ਹੈ ਇਹ ਗੀਤ!!ਅਸਲ ਚ ਸਮਾਜ ਨੇ,, ਕੁੜੀ ਨੂੰ ਬਹੁਤ ਚੋਬਾਂ layian ਨੇ,,, ਕੁੜੀ ਨੂੰ ਜੰਮਣ ਸਾਰ ਹੀ ਪੱਥਰ ਦਾ ਖਿਤਾਬ ਦੇ ਦਿੰਦੇ ਨੇ,,,, ਪਰ ਮੈਂ ਆਸ ਕਰਦਾ ਹਾ ਕੇ ਅਜਕਲ ਦੇ ਮਾਪੇ,, ਆਪਣੀਆਂ ਧੀਆਂ ਨੂੰ ਓਨਾ ਹੀ ਪਿਆਰ ਕਰਨਗੇ,,, ਜਿਨ੍ਹਾਂ ਪੁੱਤਾਂ ਨੂੰ,,, ਤਾਂਕਿ ਆਉਣ ਵਾਲੀ ਪੀੜੀ ਖੁਸ਼ਹਾਲ ਹੋਵੇ🙏🙏🙏🙏🙏

  • @gurbhajansinghgill
    @gurbhajansinghgill2 жыл бұрын

    ਸੁਖਵਿੰਦਰ ਦੀ ਨਜ਼ਮ ਨੂੰ ਬੇਟੀ ਨੂਰ ਚਾਹਲ ਨੇ ਗਾ ਕੇ ਸੁਰਵੰਤੇ ਪੰਜਾਬ ਦੀ ਗਵਾਹੀ ਦਿੱਤੀ ਹੈ। ਸੱਚੀਂ! ਪੰਜਾਬ ਜੀਵੇਗਾ। ਜੇ ਪੁੱਤਰ ਧੀਆਂ ਜਾਗਦੇ ਰਹਿਣ।

  • @BaljitKaur-gg6os
    @BaljitKaur-gg6os2 жыл бұрын

    ਹਰਇੱਕ ਕੁੜੀ ਦਾ ਦਰਦ ਬਿਆਨ ਕੀਤਾ ਬਹੁਤ ਖੂਬ ਰੱਬ ਰਾਖਾ 🙏❤️

  • @simarjeetkaur2744
    @simarjeetkaur27442 жыл бұрын

    Jeevey punjab jiyon punjab diyan dheeyan

  • @shehr-esukhanbyabdurrehman202
    @shehr-esukhanbyabdurrehman2022 жыл бұрын

    Waah Waah Kiya wadhiya tasveer khichi aye Phullan wargiya Kuriyan Wachariyan di jinha de naal reeti rivaaj de naa te zulm hunda aye... Phullan wargiyan kuriyaan baaga Wich hi jachdiyaa ne... Ohna nu pathra vich rulan nahi Dena chahida... Rabb Sacha mehr karey! Sawad aa Gaya baba g 💚

  • @sukhrajjitkaur2060
    @sukhrajjitkaur20602 жыл бұрын

    ❤️❤️ ਦਿਲ ਨੂੰ ਛੂ ਗਿਆ ਇਕ ਅਜੀਬ ਜਿਹੀ ਧੁਨ ਧੁਨੀ ਛੇੜ ਗਿਆ ਬਹੁਤ ਸੋਹਣੀ ਲਿਖਤ ਤੇ ਗਾਇਆ ਵੀ ਬਕਮਾਲ ਜਿਉਂਦੀ ਵਸਦੀ ਰਹਿ ਧੀਏ ਵਾਹਿਗੁਰੂ ਤੈਨੂੰ ਢੇਰ ਸਾਰੀਆਂ ਤਰੱਕੀਆਂ ਬਖਸ਼ਣ ❤️❤️❤️

  • @ravjotbatth4830
    @ravjotbatth48302 жыл бұрын

    ਬਹੁਤ ਦਿਲ ਨੂੰ ਛੂਹਣ ਵਾਲੀ ਲਿਖਤ, ਤੇ ਆਵਾਜ਼ ਧੁਰ ਤੱਕ ਲਹਿ ਗਈ, ਬਾਕਮਾਲ, ਜੀਵੇ ਪੰਜਾਬ 🙏🙏🙏🙏🙏

  • @parmindersingh3255
    @parmindersingh32552 жыл бұрын

    ਅਜਿਹੇ ਲੇਖਕ ਵੀਰਾਂ ਨੂੰ ਸਲਾਮ

  • @GurpreetSingh-db3dl
    @GurpreetSingh-db3dl2 жыл бұрын

    ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਲੋਕਾਂ ਨੂੰ ਦਿਲੋ਼ ਨਮਣ

  • @GurdeepSingh-jh9sd
    @GurdeepSingh-jh9sd2 жыл бұрын

    We found another Surinder Kaur!

  • @lakhirehal6370
    @lakhirehal63702 жыл бұрын

    ਕਿਆ ਅਵਾਜ ਐ sira ji

  • @Hardeep-Sandhu
    @Hardeep-Sandhu2 жыл бұрын

    ਵਾਹ ਵਾਹ,, ਐਸੀ ਬਾਕਮਾਲ ਪੇਸ਼ਕਾਰੀ ਕਿ ਤਾਰੀਫ਼ ਲਈ ਸ਼ਬਦ ਵੀ ਘੱਟ ਪੈ ਜਾਣ

  • @ESM.Motivation41
    @ESM.Motivation412 жыл бұрын

    ਰਾਈਫ਼ਲ , ਸੋਰ ਸ਼ਰਾਬੇ ਮਾਰ ਤਾੜ ਤੇ ਪਰੇ ਬਹੁਤ ਵਧੀਆ ਤਰੀਕੇ ਹਲੀਮੀ ਨਾਲ ਉੱਕਰਿਆ ਸ਼ਬਦਾਬਲੀ ਦੇਣ ਨਾਲ ਪੰਜਾਬ ਦਾ ਜਜ਼ਬਾ ।

  • @VeerpalGill-lq2id
    @VeerpalGill-lq2id3 ай бұрын

    ਮੈਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਵੇ ਰੋਈ ਸੀ ਇਕ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ.................... ਪ੍ਰੀਤਮ ❤❤

  • @pamslife8271
    @pamslife82712 жыл бұрын

    ਮੈਂ ਸਿਰਫ਼ ਏਹੋ ਜਿਹੇ ਗੀਤ ਹੀ ਸੁਣਣੇ ਨੇ,,,,

  • @harshsangowaljalandharunit2123
    @harshsangowaljalandharunit21232 жыл бұрын

    ਭੈਣੇ ਰੱਬ ਤੇਰੀ ਉਮਰ ਲੰਬੀ ਕਰੇ,,,ਲੱਖ ਲੱਖ ਦੁਆਵਾਂ,,,ਬਹੁ ਸੋਹਣਾ ਗਾਇਆ ਤੁਸੀਂ

  • @bhupendersingh648
    @bhupendersingh6482 жыл бұрын

    ਬਹੁਤ ਖੂਬ ਵਾਹਿਗੁਰੂ ਸਾਹਿਬ ਜੀ ਮਿਹਰ ਬਣਾਈ ਰੱਖਣਾ ਸਾਹਿਬ ਜੀ 🙏🙏

  • @navneetsingh4089
    @navneetsingh40892 жыл бұрын

    ਸ਼ੁਕਰੀਆ ਸ਼ੁਕਰੀਆ ।। ਜੀਵੇ ਪੰਜਾਬ ਨੇ ਉਹ ਦਿੱਤਾ ਜੋ ਅਸੀਂ ਸੁਣਨਾ ਪਸੰਦ ਕਰਦੇ ਹਾਂ ।।

  • @arthome3694
    @arthome36942 жыл бұрын

    ਬਹੁਤ ਵਧੀਆ.... ਦੇਰ ਬਾਅਦ ਕੁੱਝ vdhia ਸੁਣਿਆ ਹੈ

  • @jaswindersingh896
    @jaswindersingh8962 жыл бұрын

    ਬੰਸਰੀ ਵਾਲੀ ਸ਼ਖਸੀਅਤ ਨੂੰ ਵਿਸ਼ੇਸ਼ ਸਲਾਮ!

  • @Satluj1
    @Satluj12 жыл бұрын

    ਜੁਗ ਜੁਗ ਜਿਓ ਜੁਆਨੀਆਂ ਮਾਣੋ “ਫੁਲਾ ਵਰਗੀਓ ਕੁੜੀਓ ਕਰੋ ਕੋਈ ਜੀਓਣ ਦਾ ਹੀਲਾ” ਜੀਵੇ ਪੰਜਾਬ ਦੇ ਗਬਰੁਓ। ਬਹੁਤ ਬਦੀਆ ਸੁਚੱਜੀ ਪਿਆਰ ਦੀ ਪੇਸ਼ਕੱਸ। ਕੁਦਰੱਤ ਦੇ ਸੋਣੇ ਸਬਰ ਸੰਤੋਖ ਵਾਲੇ ਮਾਰਗ ਤੇ ਹੱਸਦੇ ਵੱਸਦੇ ਰਹੋ। Jug jug jioo Juanita manhu “Phul vargioo kurhioo kar koi jioonh da heels” Jevay Punjab de gabroo. Bohat vadhia suchaji piaree di peshkas. Kudarat de sunhey Savard-Santokh valay Marg Te hasdey-vasdey rahu

  • @amandeepsandhu8435
    @amandeepsandhu843510 ай бұрын

    Wahhh sachiii hun v edda de geet likhe te sune ja rahe ne...amazing

  • @mannateducation160
    @mannateducation1602 жыл бұрын

    ਜਿਉਂਦੇ ਵਸਦੇ ਰਹੋ ਬੇਟਾ ਜੀ।

  • @KumarShyam2
    @KumarShyam22 жыл бұрын

    बहुत ख़ूबसूरत।

  • @RtRt-ct1be
    @RtRt-ct1be2 жыл бұрын

    Bhut sohna likhya Tae bolya waheguru ji chardikala bakshan asli singing eh a Punjab d

  • @bedardshayar6494
    @bedardshayar64942 жыл бұрын

    WA g wa siraa ਬਹੁਤ ਹੀ ਸ਼ਲਾਘਾਯੋਗ ਗੀਤ ਆ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਬੇੜਾ ਚੁਕਿਆ ਕੁੜੀ ਨੇ

  • @jassiminhas7232
    @jassiminhas72322 жыл бұрын

    ਅੱਜ ਕੱਲ ਕੁਸ਼ ਕ ਗਲਤ ਕੁੜੀਆਂ ਅਤੇ ਕੁਸ਼ ਹੈਵਾਨੀ ਅੱਖਾਂ ਦੇ ਕਰ ਕੇ ਲੋਕ ਕੁੜੀਆਂ ਜੰਮਣ ਤੋ ਡਰਦੇ ਨੇ।

  • @gagandeep3444
    @gagandeep34442 жыл бұрын

    ਬਹੁਤ ਵਧੀਆ ਗੀਤ ਤੇ ਆਵਾਜ਼ ਛੋਟੀ ਭੈਣ।

  • @dr.asmann1191
    @dr.asmann11912 жыл бұрын

    ਫੁੱਲਾਂ ਵਰਗੀਉ ਕੁੜੀਉ,,, ਸੁਖਵਿੰਦਰ ਅੰਮ੍ਰਿਤ

  • @sharansidhusharan6367
    @sharansidhusharan63672 жыл бұрын

    ਬਹੁਤ ਵਧੀਆ ਸ਼ਬਦਾ ਦੀ ਬੁਨਤ ਤੇ ਬੜੀ ਸਹਿਜਤਾ ਨਾਲ ਗਾਇਆ ਦਿਲ ਵਿੱਚ ਉਤਰ ਗਏ ਸ਼ਬਦ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 👏

  • @fatimaabdullah8224
    @fatimaabdullah82242 жыл бұрын

    Could somebody translate it in Roman Urdu or English? Respect from Punjab 🇵🇰

  • @pishourasingh3795
    @pishourasingh37952 жыл бұрын

    ਬਹੁਤ ਸੋਹਣਾ ਗਾਇਆ ਨੂਰ ਪਰਮਾਤਮਾ ਤਰੱਕੀਆਂ ਬਖਸੇ

  • @rajeevbehl1637
    @rajeevbehl16372 жыл бұрын

    ਵਾਹ ਵਾਹ

  • @punjab__84
    @punjab__842 жыл бұрын

    ਬਹੁਤ ਸੋਹਣਾ

  • @amarajitproductions3902
    @amarajitproductions39022 жыл бұрын

    ਬਹੁਤ ਭਾਵਭੂਰਤ ਗੀਤ ਲਿਖਿਆ, ਧੁਨਬਦ ਕੀਤਾ ਅਤੇ ਗਾਇਆ - ਕਹਿਣ ਦੇ ਹੱਕਦਾਰ ਹਾਂ - "ਜੀਵੇ ਪੰਜਾਬ" - Great team work.

  • @paramjitkaur8351

    @paramjitkaur8351

    2 жыл бұрын

    Very good

  • @Jassbhangu31
    @Jassbhangu31 Жыл бұрын

    Voice de nal nal Music v bhut sohna …Musicians nu v pranaam

  • @inderpreetkaurgill-bv5cg
    @inderpreetkaurgill-bv5cg2 жыл бұрын

    ਦੀਦੀ ਜੀ voice ਦਿਲ ਨੂੰ ਛੂਹ ਗਈ 🙏

  • @singhgurpreet616
    @singhgurpreet6162 жыл бұрын

    ਖੂਬਸੂਰਤ ਰਚਨਾ, ਮਿੱਠੀ ਆਵਾਜ਼ ---

  • @gurp6746
    @gurp67462 жыл бұрын

    ਬਹੁਤ ਸਾਰਾ ਪਿਆਰ 🌻

  • @mehandishagnadi1867
    @mehandishagnadi18672 жыл бұрын

    ਬਹੁਤ ਹੀ ਭਾਵੁਕ ਕਰਨ ਵਾਲੀ ਰਚਨਾ .....ਸਮੇਂ ਦਾ ਸੱਚ ਦੁਅਾਵਾਂ ਸਤਿਕਾਰ

  • @jagdeepheersingh7189
    @jagdeepheersingh71892 жыл бұрын

    ਖੂਬਸੂਰਤ ਲੇਖਣੀ ਸੁਰੀਲੀ ਗਾਇਕੀ

  • @ranibasra601
    @ranibasra6012 жыл бұрын

    ਬਾ-ਕਮਾਲ ਬਹੁਤ ਖ਼ੂਬ ਜੀਵੇ ਪੰਜਾਬ

  • @adbisaanjh
    @adbisaanjh2 жыл бұрын

    ਬਹੁਤ ਖੂਬਸੂਰਤ ਅਲਫ਼ਾਜ਼ ਤੇ ਆਵਾਜ਼

  • @gumnaam4039
    @gumnaam4039 Жыл бұрын

    Shreya Goshal + Noor Chahal will be a evergreen masterpeice create.

  • @hemlatakhiwani7135
    @hemlatakhiwani71352 жыл бұрын

    Wah wah bahut bdhiya ....jeeeeo......sari team ko bahut bahut bdhaai .... Bahut hi sundar parstuti

  • @kirankamboz7037
    @kirankamboz70372 жыл бұрын

    Bhut wadiya awaj te lyrics v superb

  • @noori4209
    @noori42092 жыл бұрын

    ਦੀਵੇ ਪੰਜਾਬ ਜੀਵੇ ਪੰਜਾਬੀ 𝒏𝒊𝒄𝒆 𝒔𝒊𝒔 𝒔𝒐𝒏𝒈 ★★✰❤️

  • @SAHILSARAO
    @SAHILSARAO2 жыл бұрын

    Prabhnoor ♥️

  • @harbanssaini6311
    @harbanssaini63112 жыл бұрын

    ਬਹੁਤ ਖੂਬ ਬੇਟੇ! ਅਜੇ ਪਹਿਲੀ ਲਾਈਨ ਹੀ ਸੁਣੀ ਸੀ ਅੱਖਾਂ'ਚ ਹੜ੍ਹ ਆ ਗਿਆ। ਤੁਹਾਡੀ ਇੰਟਰਵਿਊ ਸੁਣ ਕੇ ਤੇ ਸੁਖਵਿੰਦਰ ਅੰਮ੍ਰਿਤ, ਜੋ ਕਿ ਮੇਰੀ ਮਨਪਸੰਦ ਕਵਿਤਰੀ ਵੀ ਹੈ, ਦਾ ਨਾਂ ਪੜ੍ਹ ਕੇ ਸੁਣਿਆ। ਸ਼ੁਭ ਇੱਛਾਵਾਂ ਬੇਟੇ! ਰੱਬ ਕਰੇ, ਖੁਸ਼ ਰਹੇਂ!! -ਹਰਬੰਸ ਸਿੰਘ ਸੈਣੀ।

  • @ZeeshanAli-tn8bu
    @ZeeshanAli-tn8bu2 жыл бұрын

    I HV lisented this 10 time in row now

  • @ramanmander2770
    @ramanmander27702 жыл бұрын

    Singer tan bahut sune , ajj takk tuhade wargi awaaz nhi suni

  • @veerpalkaur3473
    @veerpalkaur34732 жыл бұрын

    ਬਹੁਤ ਬਹੁਤ ਸੋਹਣਾ ਗੀਤ ਬਹੁਤ ਸੋਹਣੀ ਆਵਾਜ਼ 🌷🌷❤

  • @tarnraman3782
    @tarnraman37822 жыл бұрын

    No world sis har ek dhee di khani eh aa

  • @NaturalContents
    @NaturalContents2 жыл бұрын

    ਉਡੀਕ ਸੀ💌💌💌💌😍😍

  • @jashanpreetsingh7875
    @jashanpreetsingh78752 жыл бұрын

    ਕੁੜੀਆਂ ਚਿੜੀਆਂ.......❤❤

  • @parminderjudge814
    @parminderjudge8142 жыл бұрын

    Bohat hi surely geet te sureelee avaaz di Malik eh beti vi bohat sweet hai 👍👌

  • @ManpreetSingh-cy5os
    @ManpreetSingh-cy5os2 жыл бұрын

    ਬਾਕਮਾਲ ਆਵਾਜ਼ ਅਤੇ ਲਿਖਤ । "ਜੀਵੇ ਪੰਜਾਬ" ।

  • @user-il3yr8de1s
    @user-il3yr8de1s4 ай бұрын

    Noor sahiba apaki vioce kamal ki hai. Mai तो apake gane ka fan ho gaya hu

  • @Kuldeepparminder33
    @Kuldeepparminder332 жыл бұрын

    ਬਹੁਤ ਸੋਹਣੀ ਲਿਖਤ ਤੇ ਬਹੁਤ ਮਿੱਠੀ ਅਵਾਜ਼ ਵਿਚ ਗਾਇਆ ਜੀ 🙏🙏 heart touching voice

  • @RajKumar-tb9lo
    @RajKumar-tb9lo2 жыл бұрын

    Wah..wah jeevey Punjab Sada sukhi wassan jeevey punjab wale Good music..bol and awwaj

  • @bhairajindermohni
    @bhairajindermohni Жыл бұрын

    Bahut khoob likhya te Gaya vi bakamal hai. ❤

  • @hummingmaths2763
    @hummingmaths27632 жыл бұрын

    Salute from Punjab, Pakistan...

  • @idichd
    @idichd2 жыл бұрын

    Baht khoobsurat song, writer te singer dovan nu sat Sri akal..punajb,punjabi,punjbiyat nu zinda rakhan wala song..

  • @sabandeepkaur
    @sabandeepkaur Жыл бұрын

    ਕੋਈ ਸ਼ਬਦ ਈ ਨਹੀਂ ਏਨਾ ਪਿਆਰਾ ਤੇ ਰੂਹ ਤੋਂ ਗਾਇਆ ਦਿਲ ਕਰਦਾ ਬਾਰ ਬਾਰ ਸੁਣੀਏ ਹਜਾਰ ਬਾਰ ਸੁਣੀਏ,ਔਰਤ ਦੀ ਸਾਰੀ ਜ਼ਿੰਦਗੀ ਈ ਲੱਗਦਾ ਇਸ ਚ ਬਿਆਨ ਹੋਗੀ ਤੁਸੀ ਅੰਮ੍ਰਿਤ ਦੀਆਂ ਹੋਰ ਵੀ ਕਵਿਤਾਵਾਂ ਕਿਉਂ ਨੀ ਗਾਉਂਦੇ, ਥੋਨੂੰ ਗਾਉਣਾ ਚਾਹੀਦਾ

  • @pritpalsingh362
    @pritpalsingh3622 жыл бұрын

    ਚੰਗੇ ਗੀਤ ਸੋਹਣੀ ਪੇਸ਼ਕਾਰੀ । ਜੀਵੇ ਪੰਜਾਬ । ਚੰਗੇ ਗੀਤਾਂ ਦੀ ਦਰਕਾਰ ਹੈ ਮਾਂ ਬੋਲੀ ਨੂੰ |

  • @lovepreetloveofficial
    @lovepreetloveofficial2 жыл бұрын

    ਬਹੁਤ ਖੂਬਸੂਰਤ ਰਚਨਾ, ਬਹੁਤ ਹੀ ਖੂਬਸੂਰਤ ਪੇਸ਼ਕਸ਼. ❤️💐🌸🌺ਜਿਉਂਦੇ ਵਸਦੇ ਰਹੋ

  • @loveislife2091
    @loveislife20912 жыл бұрын

    Awaazzzzzzzzzzz ....tera pehrawa...👌 God bless you putt

  • @avtarsinghavtarsingh1771
    @avtarsinghavtarsingh17712 жыл бұрын

    Realy es song nu sunke boln lyi koi sbd ee ni rhea sis.👍👍🙂endless salute aa likht nu te gayiki nu v 👍👍👏👏

  • @m4engineering755
    @m4engineering7552 жыл бұрын

    ਬਹੁਤ ਵਧੀਆ।

  • @Gg-sn1yk
    @Gg-sn1yk2 жыл бұрын

    Bhut sohnaa likhiaa te gaiyaaa...saf suthraaa gayakiiii pesh krde raho noor

  • @ripudamanjoshi6242
    @ripudamanjoshi62422 жыл бұрын

    Soothing voice❣ with heart touching message of sukhwinder ma'am... lots of love to both... and all the team of jeevey punjab.

  • @jagatkamboj9975
    @jagatkamboj99752 жыл бұрын

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ ਬੀਬਾ ਜੀ

  • @Mundepindya
    @Mundepindya2 жыл бұрын

    ਬਹੁਤ ਸੋਨਾ ਜੀ ❤❤❤❤

  • @nikitayadav3966
    @nikitayadav39662 жыл бұрын

    So happy to see her growing with such grace.

  • @Relaxing-Meditation_Music.13
    @Relaxing-Meditation_Music.132 жыл бұрын

    ਸਿਖ਼ਰ ਤੋ ਸਿਖ਼ਰ ਦੀ ਗੱਲ ਬਾਤ... ❤🔥

  • @abrindersinghkalsi8594
    @abrindersinghkalsi85942 жыл бұрын

    wah.............Ba-Kamaaal.....Eh hai Singning

  • @ravikhan1085
    @ravikhan10852 жыл бұрын

    Ajehe geetan de lod aa ajj punjab nu❤❤🌹

  • @dharvindersingh78
    @dharvindersingh782 жыл бұрын

    ਵਾਹ ਜੀ ਵਾਹ !

  • @lakhindersingh3391
    @lakhindersingh33912 жыл бұрын

    Very sweet voice beti Noor chahil

  • @SugandhiVerma
    @SugandhiVerma2 жыл бұрын

    Noor lyrics feel krva dendi hai har gaane di ♥♥♥

  • @igidharpreetxzo
    @igidharpreetxzo2 жыл бұрын

    ♠️✨💫

  • @satwantkaur7396
    @satwantkaur7396 Жыл бұрын

    Khoobsurati te feeling nal gaya ik ik shabad .. superb 💓👌

  • @user-wd5ru7fc9f
    @user-wd5ru7fc9f2 жыл бұрын

    ਰੂਹ ਨੂੰ ਟੁੰਬਦਾ ਗੀਤ

  • @englishforjudiciary
    @englishforjudiciary2 жыл бұрын

    I waiting for show in Chandigarh or Mohali...... Jive Punjab, jive Punjabi, jive Bharat

  • @SarrbBhangu

    @SarrbBhangu

    2 жыл бұрын

    Patiala me kab hoga

  • @empowermentpbi..rav..6073
    @empowermentpbi..rav..60732 ай бұрын

    😢😢🙏🙏 ਹਰ ਪਲ ਜਰਦੀਆਂ ਕੁੜੀਆਂ, ਪੀੜਾਂ ਹੀ ਕਮਾਉਂਦੀਆਂ ਸਾਰੀ ਉਮਰ, ਮੇਰੀ ਹਾਲਤ ਬਿਆਨ ਕਰਦੀ ਰਚਨਾ ਹਰ ਕੁੜੀ ਦੀ ਹਾਲਤ ਦਾ ਬਿਆਨ

  • @ManoharLal-ts6sf
    @ManoharLal-ts6sf Жыл бұрын

    ਬਹੁਤ ਵਧੀਆ ਗਾਇਕੀ ਤੇ ਲਿਖਣੀ

  • @reetnoor6705
    @reetnoor67052 жыл бұрын

    Koi jeen ta dinda nahi 😌😌😌

  • @roomiraj8265
    @roomiraj82652 жыл бұрын

    ਵਾਹ ਵਾਹ ਵਾਹ ਵਾਹ

  • @dildeepsingh1217
    @dildeepsingh12172 жыл бұрын

    Bht e jyada pyara geet ohna e pyar naal gaaya tu c ik patiance aala insaan e gaa skda ehda da geet salute aa thonu jeonde rao hassde rao vassde rao🙏🙏😇😇

Келесі