ਤੁਰ ਗਿਆ ਪੰਜਾਬ ਦਾ ਮਹਿਬੂਬ ਸ਼ਾਇਰ 'ਸੁਰਜੀਤ ਪਾਤਰ' |

#theunmute #surjitpatar #punjabishyar #punjabinews #punjab
ਤੁਰ ਗਿਆ ਪੰਜਾਬ ਦਾ ਮਹਿਬੂਬ ਸ਼ਾਇਰ 'ਸੁਰਜੀਤ ਪਾਤਰ'
ਜਾਂਦੇ ਜਾਂਦੇ ਮਨਰਾਜ ਨੂੰ ਦੇ ਗਏ ਅਨਮੋਲ ਵਿਰਾਸਤ
A Gurneet Kaur Film
Tribute l Surjit Patar l The Unmute l Gurneet kaur l
ਉਸ ਦਿਨ ਪਾਤਰ ਸਾਹਬ ਨੇ ਆਪਣੀ ਡਾਇਰੀ ਮਨਰਾਜ ਪਾਤਰ ਨੂੰ ਦਿੱਤੀ। ਜਿਵੇਂ ਆਪਣੀ legacy, ਆਪਣਾ ਕਵਿਤਾ ਦਾ ਖ਼ਜ਼ਾਨਾ ਵਿਰਾਸਤ 'ਚ ਦੇ ਰਹੇ ਹੋਣ। ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ The Unmute ਲਈ ਅਸੀਂ ਪਾਤਰ ਸਾਹਬ ਨੂੰ ਇੱਕ ਨਿੱਕੀ ਜਿਹੀ ਫ਼ਿਲਮ ਕਰਨ ਦੀ ਗੁਜ਼ਾਰਿਸ਼ ਕੀਤੀ ਤਾਂ ਪਾਤਰ ਸਾਹਬ ਨੇ ਰੁਝੇਵੇਂ ਹੋਣ ਦੇ ਬਾਵਜੂਦ ਵੀ ਹਾਮੀ ਭਰ ਦਿੱਤੀ। ਉਹ ਬਹੁਤ ਵੱਡੇ ਬੰਦੇ ਸਨ, ਇਹੀ ਉਨ੍ਹਾਂ ਦੇ ਵੱਡੇ ਹੋਣ ਦੀ ਨਿਸ਼ਾਨੀ ਸੀ। ਉਸ ਦਿਨ ਦਾ ਉਹ ਸ਼ੂਟ ਯਾਦਗਾਰੀ ਹੋ ਨਿਬੜਿਆ। ਹੁਣ ਉਹੀ ਤਸਵੀਰਾਂ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਪਾਤਰ ਸਾਹਬ ਨੇ ਖ਼ਾਸ ਇਸ ਦਿਨ ਲਈ ਹੀ ਸ਼ੂਟ ਕਰਵਾਇਆ ਹੋਏ। ਦਿਲ ਬਹੁਤ ਉਦਾਸ ਹੈ ਤੇ ਕਹਿਣ ਸੁਣਨ ਲਈ ਕੁਝ ਵੀ ਨਹੀਂ। ਬੱਸ ਭਰੇ ਮਨ ਨਾਲ ਪਾਤਰ ਸਾਹਬ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ।
ਅਲਵਿਦਾ !
ਪਿਆਰੇ ਪਾਤਰ
#theunmute #manrajpatar #surjitpatar
#tejinderfatehpur #harpreetkahlon
#gurneetkaur #theunmutespecial #lakhwinderwadali #sarabjitsohal #ravelsingh #amarjitgarewal
Find Latest News, Top Headline And breaking news Watch your favorite newspapers The unmute Punjab Himachal Haryana websites.
For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
ਅਨਮਿਊਟ ਪੰਜਾਬ/ਹਰਿਆਣਾ/ਹਿਮਾਚਲ ਯੂਟਿਊਬ 'ਤੇ ਇੱਕ ਵਿਸ਼ੇਸ਼ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦੇਸ਼ ਅਤੇ ਦੁਨੀਆ ਨਾਲ ਸਬੰਧਤ ਨਿਊਜ਼ ਸਟ੍ਰੀਮ ਕਰਦਾ ਹੈ। ਨਿਊਜ਼ ਦੇ ਨਾਲ-ਨਾਲ, ਚੈਨਲ ਦੇ ਵਿਚਾਰ ਤੇ ਸਮਕਾਲੀ ਮੁਦਾਂ 'ਤੇ ਚਰਚਾ ਹੁੰਦੀ ਹੈ ਅਤੇ ਵਿਸ਼ੇਸ਼ ਸੀਰੀਜ਼ 'ਤੇ ਸ਼ੋਅ ਵੀ ਹੁਣਰਮੰਦ ਅਤੇ ਸਿਖਸਮਾਜ਼ ਹੁੰਦੇ ਹਨ।
The unmute Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
________________________________________________________________________________________________
Subscribe to our channel: / @theunmute
For Latest news and updates, log on to:
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteoff. .
𝐈𝐍𝐒𝐓𝐀𝐆𝐑𝐀𝐌: / theunmuteof. .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
Write Us FeedBack On:-
Email: feedback@theunmute.com
________________________________________________________________________________________________
#news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Пікірлер: 24

  • @infopura8337
    @infopura83372 ай бұрын

    ਕੰਡਿਆਂ 'ਚ ਨਹੀਂ ਉਲਝੀਦਾ ਨਾ ਫੁੱਲਾਂ ਤੇ ਹੱਕ ਧਰੀਦਾ ਬਸ ਹਵਾ ਹੀ ਹੋ ਜਾਈਦਾ ਇਸ ਦੁਨੀਆਂ ਵਿਚੋਂ ਗੁਜ਼ਰਨ ਲਾੱਗਿਆਂ। ਸਲਾਮ ਪਾਤਰ ਸਾਬ।

  • @baldevsinghgill6557
    @baldevsinghgill65572 ай бұрын

    ਭਾਵਪੂਰਤ ਸ਼ਰਧਾਂਜਲੀ ਤੇ ਅਦਬ ਅਲਵਿਦਾ

  • @manpreetjassal127
    @manpreetjassal1272 ай бұрын

    ਪਾਤਰ ਸਾਬ੍ਹ ਹਮੇਸ਼ਾ ਲਈ ਸੁਰਜੀਤ ਹੋ ਗਏ 🌹🌹🌹🌹🙏🙏

  • @jagtarsinghdhaliwal4301
    @jagtarsinghdhaliwal43012 ай бұрын

    ਪਾਤਰ ਸਾਹਿਬ ਜੀ

  • @sukhjeetsinghcheema
    @sukhjeetsinghcheema2 ай бұрын

    ਬਹੁਤ ਸੋਹਣਾ ਉਪਰਾਲਾ ਸਾਡੇ ਜ਼ਿਹਨ ਚੋ ਕਦੇ ਨਹੀ ਨਿਕਲਣੇ

  • @navjotkaur7573
    @navjotkaur75732 ай бұрын

    ਬਹੁਤ ਪਿਆਰੀ ਸ਼ਰਧਾਂਜਲੀ

  • @DavinderSingh-jf5sk
    @DavinderSingh-jf5sk2 ай бұрын

    ਲਾਜਵਾਬ

  • @KaranBhatia-xp9rj
    @KaranBhatia-xp9rj2 ай бұрын

    Big Salyut ❤

  • @user-ph4sm4td4g
    @user-ph4sm4td4g2 ай бұрын

    Pattar saab mere father de 1950 to friend c… Sade nal bahut puraniya yaada te tasveera judiya.

  • @rjitofficial9057
    @rjitofficial90572 ай бұрын

    #patar #punjabikavita #punjabipoetry #punjabireels #punjabipoetrylovers #punjabipoems #surjitpatar ਇੱਕ ਸੀ ਪਾਤਰ.... ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀ ਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ, ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ। ' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾ ਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ, ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ ਉਹ ਆਪਣੀ ਗੱਲ ਫੇਰ ਕਹੇਗਾ। ' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ। ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆ ਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ, ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ, ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ, ਆਪਣੀ ਨਾਜ਼ੁਕ ਛੋਹ ਧਰੇਗੀ ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ। ' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ। Rjit

  • @NarinderSingh-kt8qq
    @NarinderSingh-kt8qq2 ай бұрын

    Waheguru ji ❤🙏🏻🙏🏻❤️

  • @pawanmangat441
    @pawanmangat4412 ай бұрын

    Heart touching tribute ❤❤❤

  • @jaswinderkaur1907
    @jaswinderkaur19072 ай бұрын

    Ba kamaal 🙏🙏🙏🙏🙏

  • @Parbhjotsingh-od1nh
    @Parbhjotsingh-od1nh2 ай бұрын

    ਵਾਹ

  • @harpreetsinghmoga
    @harpreetsinghmoga2 ай бұрын

    ਬਹੁਤ ਵਧੀਆ ਸ਼ਰਧਾਂਜਲੀ।

  • @satwantkaur5299
    @satwantkaur52992 ай бұрын

    Nman Patar sahib te Una d poetry nu.bkmmall.🎉🎉🎉🎉

  • @harisharora6453
    @harisharora64532 ай бұрын

    ਸਲਾਘਾ ਯੋਗ ਉਪਰਾਲਾ ਬਹੁਤ खूब ਜਲਦੀ ਚਲੇ ਗਏ ਵਿਸਵਾਸ ਨਹੀਂ ਹੋ रहा ਬਹੁਤ ਵਾਰ ਸੋਚਿਆ ਕਿ ਇਸ बार ਜਰੂਰ ਮੁਲਾਕਾਤ ਹੋਵੇਗੀ ਖੇਰ ਮਾਲਕ ਨੂੰ ਜੋ ਮੰਜ਼ੂਰ

  • @gurveerkaur3666
    @gurveerkaur36662 ай бұрын

    ❤❤

  • @harleenkaur2155
    @harleenkaur21552 ай бұрын

    ਸ਼ਰਧਾਂਜਲੀ ਪਾਤਰ ਜੀ.... ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ 🙏🏻🙏🏻🙏🏻

  • @NinderGhugianvi
    @NinderGhugianvi2 ай бұрын

    ਹਰਪ੍ਰੀਤ ਤੇ ਗੁਰਨੀਤ ਜੀਓ, ਬਹੁਤ ਖੂਬਸੂਰਤ ਪ੍ਰੋਗਰਾਮ ਬਣਾਇਆ ਹੈ ਤੇ ਬੜੀ ਮਿਹਨਤ ਕੀਤੀ ਹੈ। ਇਓਂ ਲੱਗਿਆ ਜਿਵੇਂ ਪਾਤਰ ਸਾਹਿਬ ਨਾਲ ਗੱਲਾਂ ਕਰ ਰਹੇ ਹੋਈਏ। ਪਿਆਰੇ ਪਿਆਰੇ ਪਲ ਪਕੜੇ।❤

  • @pragatighai60
    @pragatighai602 ай бұрын

    Sab ek hi Gal te Stress de rahe ne ki Paatarr Saab hunn nahi hunn.But ohhna de Bhaav jo ajj V sabnu Prerr rahe ne ki jekar hunn V koi ichha rakhda hai taa turro,karro paryaas Bahut kujhh taa Tyaar peyaa hai jo Karan ya implement karna waala hai.Tussi Kal V koshish nahi kitti te ajj V ohhi Gal karrde ho.Ohhna diyaan likhatt rachnaava nu isstemaal karro te Zinda rakkho Paatarr Saab nu.Be Basi and Practical taa honna hi pehna hai.Fhee of Punjab as pure as Desi...In all streams of Punjab and Punjabiyatt.

  • @Punjabi_Pehnawa_Studio
    @Punjabi_Pehnawa_Studio2 ай бұрын

    Punjabi de sirnave nu bhavbhinni sardhanjli

  • @ZULHUSSAIN
    @ZULHUSSAIN2 ай бұрын

    Bichra kuch iss adaa saay rut hee badal gaaye. Ik shakhs saray shaer ko veeran kar giya.

Келесі