ਪਾਤਰ ਨਾਲ ਜੁੜੇ ਵਾਦ-ਵਿਵਾਦ । Surjit Patar on Cabinet Rank and other Controversies I SukhanLok I

Surjit Patar is a distinguished Punjabi Poet from Ludhiana, Punjab, India.
#SurjitPatar #PunjabiPoet #Controversies

Пікірлер: 24

  • @bhupindersinghthind3114
    @bhupindersinghthind31142 жыл бұрын

    ਪਾਤਰ ਸਾਹਿਬ ਸਾਡੇ ਸਮਿਆਂ ਦੇ ਵੱਡੇ ਕਵੀ ਹਨ,ਇਹਨਾ ਨੂੰ ਸੁਣਨਾ ਚੰਗਾ ਲਗਦਾ ਹੈ।

  • @baldevsinghgill6557
    @baldevsinghgill65572 ай бұрын

    ਪਾਤਰ ਸਾਹਿਬ ਪੰਜਾਬ ਤੇ ਪੰਜਾਬੀਅਤ ਦਾ ਸੁੱਚਾ ਤੇ ਮਾਣਮੱਤਾ ਹਾਸਿਲ!!

  • @iqbalsingh-jr2tz
    @iqbalsingh-jr2tz Жыл бұрын

    ਡਾਕਟਰ ਸੁਰਜੀਤ ਪਾਤਰ ਸਾਹਿਬ ਜੀ ਪੰਜਾਬੀ ਕਵਿਤਾ ਦੇ ਸ਼ਾਹ ਸਵਾਰ ਹਨ।

  • @KhabraMusicalTrain
    @KhabraMusicalTrain2 жыл бұрын

    Social Media ਤੇ ਜੋ ਮਰਜ਼ੀ ਕੋਈ ਬੋਲੇ ਜਿਹੜੇ ਪਾਠਕਾਂ ਨੇ ਪਾਤਰ ਸਾਹਿਬ ਦੀਆਂ ਲਿਖਤਾਂ ਨੂੰ ਪੜ੍ਹਿਆ ਉਹਨਾਂ ਨੂੰ ਪਾਤਰ ਸਾਹਿਬ ਦੀ ਵਿਚਾਰਧਾਰਾ ਦਾ ਪਤਾ ਹੈ ਤੇ ਉਹ ਉਹਨਾਂ ਦਾ ਸਤਿਕਾਰ ਕਰਦੇ ਹਨ। 🙏😊

  • @Kav_aab
    @Kav_aab2 жыл бұрын

    ਕੁਲਵੀਰ , ਖ਼ੂਬਸੂਰਤ ਗੱਲਾਂ ਤੇ ਜ਼ਰੂਰੀ ਗੱਲਾਂ ਕੀਤੀਆਂ ਤੁਸੀਂ

  • @rupindersingh3035
    @rupindersingh3035 Жыл бұрын

    ਖੂਬਸੂਰਤ ਕਵਿ ਪਾਤਰ ਸਾਹਿਬ ਜੀ

  • @roohiesingh
    @roohiesingh Жыл бұрын

    Dhann Bhaag! Patar Sahab nu sunna hamesh rooh nu sukoon dindae! Saadke mehboob shaayar de ❤❤❤

  • @avtarsinghbilling3234
    @avtarsinghbilling32342 жыл бұрын

    ਸੁਖਨ ਲੋਕ ਦੇ ਸੰਚਾਲਕ ਨੂੰ ਇਸ ਖੂਬਸੂਰਤ ਮੁਲਾਕਾਤ ਲਈ ਹਾਰਦਿਕ ਮੁਬਾਰਕਬਾਦ।

  • @shamshermohi9413
    @shamshermohi94132 жыл бұрын

    ਅਸੀਂ ਵਡਭਾਗੇ ਹਾਂ ਕਿ ਅਸੀਂ ਪਾਤਰ ਸਾਹਿਬ ਦੇ ਸਮਿਆਂ ਵਿਚ ਹੋਏ ਹਾਂ।

  • @manmohansingh8687

    @manmohansingh8687

    2 жыл бұрын

    Absolutely right

  • @sukhdevsinghatta3181
    @sukhdevsinghatta31812 жыл бұрын

    Salute to respected Surjit Paatar Ji

  • @baldevsinghgill6557
    @baldevsinghgill65572 ай бұрын

    ਲਾਸਾਨੀ ਤੇ ਸੰਵੇਦਨਸ਼ੀਲ ਸ਼ਾਇਰ ਨੂੰ ਸਲਾਮ!!

  • @rupindersoz3781
    @rupindersoz37812 жыл бұрын

    ਬਹੁਤ ਹੀ ਵਧੀਆ ਗੱਲ-ਬਾਤ - ਵਧੀਆ ਸਵਾਲ ਵਧੀਆ ਜਵਾਬ

  • @madanveera8097
    @madanveera80972 жыл бұрын

    ਬਹੁਤ ਹੀ ਸੰਜੀਦਾ ਗੱਲ ਬਾਤ ਹੋਈ ਹੈ। ਸ਼ੁਕਰੀਆ।

  • @avtarsinghbilling3234
    @avtarsinghbilling32342 жыл бұрын

    ਪਾਤਰ ਸਾਹਿਬ ਪਹਿਲਾਂ ਹੀ ਸਾਰੇ ਅਹੁਦਿਆਂ ਤੋਂ ਉੱਪਰ ਹਨ। ਸਰਕਾਰੀ ਆਹੁਦੇ ਕੀ ਕਰਨਗੇ।

  • @balvindersinghbhikhi3028
    @balvindersinghbhikhi30282 жыл бұрын

    ਵੈਸੇ ਤਾਂ ਪਾਤਰ ਸਾਹਿਬ ਦੀ ਲੇਖਣੀ ਸਭ ਸਨਮਾਨਾਂ ਤੋਂ ਉਪਰ ਹੈ, ਫਿਰ ਵੀ ਮਾਨ ਸਨਮਾਨ ਮਿਲਣਾ ਕੋਈ ਮਾੜੀ ਗੱਲ ਨਹੀ, ਪ੍ਰੰਤੂ ਪਾਤਰ ਸਾਹਿਬ ਨਾਲ ਤਾਂ ਗੰਨੇ ਚੂਪਣ ਵਾਲੀ ਗੱਲ ਹੀ ਹੋਈ ਹੈ।

  • @rang9966
    @rang99662 жыл бұрын

    ਅਸੀਂ ਵੀ ਵਡਭਾਗੇ ਹਾਂ

  • @shamsingh4837
    @shamsingh48372 жыл бұрын

    ਅਸਲੀ ਕਵੀ ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਪਾਸ ਸਨ ਅਤੇ ਹਨ ਬਾਕੀ ਸਭ ਦੋਗਲੇ ਹਨ।ਸਰਕਾਰ ਨਾਲ ਵੀ ਅਤੇ ਲੋਕਾਂ ਨਾਲ ਵੀ। ਇਹ ਠੀਕ ਨਹੀਂ

  • @mannsidhu753

    @mannsidhu753

    2 жыл бұрын

    Sarkaar kon bnonda veer ji? Appa hi bnonde ha. Matlab appa v doggle hoye?

  • @rajpreet9521
    @rajpreet95212 жыл бұрын

    Milna changi patr sahb jyada nhi likh sakdi preetam k

  • @charangill3324
    @charangill3324 Жыл бұрын

    ਤਿੰਨ ਚਾਰ ਬੰਦੇ ਉਪਜਾਊ ਜਮੀਨ ਵਾਲ਼ੇ ਇੱਕ ਖੁੱਲ੍ਹੇ ਇਲਾਕੇ ਵਿੱਚੀਂ ਲੰਘ ਰਹੇ ਸਨ। ਜ਼ਮੀਨ ਬੜੀ ਚੰਗੀ ਲੱਗਦੀ ਸੀ। ਵਿਹਲੀ ਪਈ ਸੀ। ਇੱਕ ਜਣਾ ਕਹਿਣ ਲੱਗਿਆ, “ਇਥੇ ਜੇ ਗੰਨਾਂ ਬੀਜਿਆ ਜਾਵੇ ਤਾਂ ਬੜੀ ਵਧੀਆ ਫਸਲ ਹੋਵੇਗੀ। ਪਰ ਇਹ ਜੋ ਲਾਗੇ ਝੁੱਗੀਆਂ ਵਾਲ਼ੇ ਨੇ ਇਨ੍ਹਾਂ ਨੇ ਗੰਨੇ ਪੁੱਟ ਕੇ ਚੂਪ ਲਿਆ ਕਰਨੇ ਨੇ। ਪਹਿਲਾਂ ਇਨ੍ਹਾਂ ਨੂੰ ਸਿੱਧੇ ਕਰ ਲਈਏ।” ਕਹਿੰਦੇ ਉਹ ਉਥੇ ਗਏ ਤੇ ਉਨ੍ਹਾਂ ਨੇ ਝੁੱਗੀਆਂ ਵਾਲ਼ਿਆਂ ਨੂੰ ਬਾਹਰ ਕਢਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਬਈ ਗੱਲ ਕੀ ਹੋਈ। ਉਹ ਅੱਗੋਂ ਕਹਿੰਦੇ, “ਹੋਰ ਚੂਪੋ ਗੰਨੇ!” - ਪਾਤਰ

  • @HarmandeepMuker
    @HarmandeepMuker2 жыл бұрын

    Twelve minutes in and you're still talking about politics. S. Patar is much more and much bigger than that. Next time start with that and maybe talk about what he's better known for, like POETRY. SMFH.

Келесі