Kuj Keha Tan Hanera Jarega Kive - Dr Surjit Patar Shayari - Sukhpal Darshan - ਕੁਜ ਕਿਹਾ ਸੁਰਜੀਤ ਪਾਤਰ

Музыка

Latest Must Watch Song- • Ikko Gall Baat by Sukh...
-----------------
Wonderful lyrics and composition by Patar Sahb...........my all time fav ghazal,,,,,,,, hope you will like it in new music,,, thanks for watching... Plz Subscribe :)
Singer & Music:-$ukhpal Darshan (Dollar D)
Lyrics & Composition : Dr Surjit Patar
/ sukhpal4music
/ sukhpaldarshan
Thanks for watching.... Plz subscribe and share if you like my work !!
-$D
-------------------------
ਕੁਜ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ - ਡਾ. ਸੁਰਜੀਤ ਪਾਤਰ
ਮੈਂ ਰਾਹਾਂ ਤੇ ਨਈ ਤੁਰਦਾ - Dr. Surjit Patar | Punjabi Poetry | Shayari Audio Books Best Punjabi Poetry Surjit Patar died of Cardiac Arrest | ਨਹੀਂ ਰਹੇ ਸੁਰਜੀਤ ਪਾਤਰ | News18 Punjab live RUKKH NU JAD AGG LAGGI | ਰੁੱਖ ਨੂੰ ਜਦ ਅੱਗ ਲੱਗੀ | SURJIT PATAR POETRY PODCAST

Пікірлер: 260

  • @I_gurdip
    @I_gurdip15 күн бұрын

    ਕੋਈ ਸ਼ਬਦ ਨਹੀਂ ਮੇਰੇ ਕੋਲ ਇਸਨੂੰ ਬਿਆਨਣ ਲਈ❤️💯 ਪਰਮਾਤਮਾ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ। ਓਹਨਾ ਦੇ ਬੋਲ ਹਮੇਸ਼ਾ ਗੂੰਜਦੇ ਰਹਿਣ❤️‍🩹

  • @MrReenaj

    @MrReenaj

    15 күн бұрын

    KISDI ATMA NUN

  • @LearnwithPankajDhir
    @LearnwithPankajDhir16 күн бұрын

    ਪੰਜਾਬੀ ਭਾਸ਼ਾ ਦੀ ਵੱਖਰੀ ਹੀ ਸ਼ਾਨ।

  • @Only_literature
    @Only_literature2 ай бұрын

    ਤੁਹਾਨੂੰ ਕਦੇ ਜ਼ਿਆਦਾ ਪੜ੍ਹਿਆ-ਸੁਣਿਆ ਨਹੀਂ ਪਾਤਰ ਜੀ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਕਲਮ ਤੋਂ ਇਹ ਗਾਇਆ ਗੀਤ ਜ਼ਰੂਰ ਸੁਣੀਦਾ ਸੀ । ਅੱਜ ਜਦੋਂ ਤੁਸੀਂ ਨਹੀਂ ਰਹੇ ਤਾਂ ਇਹ ਗੀਤ ਸੁਣ ਰਿਹਾ ਹਾਂ । ਰੱਬ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ☘️☘️

  • @hiravideoamritsar6383
    @hiravideoamritsar63832 ай бұрын

    ਇਸ ਤਰਾਂ ਲੱਗਦਾ ਇਕ ਡੂੰਘੀ ਸ਼ਾਇਰੀ ਦੇ ਯੁੱਗ ਦਾ ਅੰਤ ਹੋ ਗਿਆ ਹੋਵੇ ,,,ਵਾਹਿਗੁਰੂ ਜੀ ਪਾਤਰ ਸਾਬ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @sandysinghsadhowalia
    @sandysinghsadhowalia2 ай бұрын

    ਪਾਤਰ ਸਾਹਿਬ ਵਰਗੇ ਗਹਿਰ ਗੰਭੀਰ ਇਨਸਾਨ/ਸ਼ਾਇਰ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਅੱਜ ਪੰਜਾਬੀ ਸਾਹਿਤ ਨੂੰ ਉਹ ਘਾਟਾ ਪੈ ਗਿਆ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕੇਗਾ। ਹੁਣ ਤਾਂ ਬੱਸ ਜਿਸ ਤਰ੍ਹਾਂ ਸ਼ਿਵ ਕੁਮਾਰ ਨੂੰ ਯਾਦ ਕਰਕੇ ਦਿਲ ਚੋਂ ਇੱਕ ਹੂਕ ਜਿਹੀ ਨਿੱਕਲ਼ਦੀ ਮਹਿਸੂਸ ਕਰਦੇ ਰਹਿੰਦੇ ਹਾਂ, ਪਾਤਰ ਸਾਹਿਬ ਲਈ ਵੀ ਅਜਿਹਾ ਹੀ ਝੱਲਦੇ ਰਵਾਂਗੇ। ਇਸ ਮਹਿਬੂਬ /ਇਲਾਹੀ ਸ਼ਾਇਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!

  • @avtarsinghthind2170
    @avtarsinghthind21702 ай бұрын

    ਪਾਤਰ ਜੀ ਨੂੰ ਤਹਿ ਦਿਲੋਂ ਸ਼ਰਧਾਂਜ਼ਲੀ।ਇਕ ਉੱਘਾ ਪੰਜਾਬੀ ਕਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ।

  • @jassabuller2671
    @jassabuller26712 ай бұрын

    ਅੱਜ ਸਾਰੇ ਦਿਨ ਤੋਂ ਸੁਰਜੀਤ ਪਾਤਰ ਜੀ ਸੁਣ ਰਿਹਾ ਹਾਂ ਪਰ ਅੱਜ ਬਹੁਤ ਦੁੱਖ ਲੱਗਿਆ ਕਿ ਇਕ ਮਹਾਨ ਕਲਮ ਟੁੱਟ ਗਈ ਏ

  • @jaspreetsingh-gb6yb

    @jaspreetsingh-gb6yb

    2 ай бұрын

    Really a big loss to Punjab and Punjabi language

  • @ManjitSingh-eo2cc
    @ManjitSingh-eo2cc2 ай бұрын

    ਕੁਝ ਲੋਕਾਂ ਦੀ ਕਲਮ ਦੇ ਵਿੱਚ ਇੰਨੀ ਮਹਾਨਤਾ ਹੁੰਦੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਵਿਸ਼ੇਸ਼ ਬਣਾ ਦਿੰਦੀ ਹੈ।। ਉਨਾਂ ਵਿੱਚੋਂ ਇੱਕ ਹੈ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਸਰਜੀਤ ਪਾਤਰ ਜੀ।। ਉਸ ਮਹਾਨ ਸਪੂਤ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਬਹੁਤ ਸਾਰੇ ਤਾਜ ਸਜਾਏ।। ਮਾਂ ਬੋਲੀ ਨੂੰ ਇਨ੍ਹਾ ਸਪੂਤਾਂ ਤੇ ਮਾਣ ਹੈ ਜੋ ਉਸ ਨੂੰ ਹਮੇਸ਼ਾ ਟੀਸੀ ਤੇ ਪਹੁੰਚਾ ਕੇ ਰੱਖਦੇ ਨੇ ਸਿਰ ਉਪਰ ਬਿਠਾ ਕੇ ਰੱਖਦੇ ਨੇ।। ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਜਿੱਥੇ ਵੀ ਰਹੇ ਸੁਖੀ ਰਹੇ।।

  • @khushsinhla2012
    @khushsinhla20122 ай бұрын

    ਮੈਨੂ ਇਹ ਗੀਤ ਬਹੁਤ ਸੰਦ ਸੀ ਉਦੋਨਹੀ ਸੀ ਪਤਾ ਤੁਹਾਡਾ ਹੈ ਅੱਜ ਮੈਨੂ ਪਤਾ ਲਗਾ ਜਦੋ ਤੁਸੀਂ ਨਹੀਂ ਰਹੇ ਇੱਕ ਹੋਰ ਕਲਮ ਖਾਮੋਸ਼ ਜੋ ਗਈ😢

  • @manmohansingh2961
    @manmohansingh2961 Жыл бұрын

    ੴ ਇਕਓਅੰਕਾਰ ਜਾਂ ਏਕੰਕਾਰੁ ਦਾ ਸ਼ੁਕਰ ਹੈ ਕਿ ਅਜੇ ਵੀ ਅਜੇਹੇ ਇਨਸਾਨ ਵੱਸਦੇ ਹਨ ਜੋ ਇਨਸਾਫ਼ ਅਤੇ ਹੱਕ ਲੈਣ ਲਈ ਜੂਝਣ ਲਈ ਹਮੇਸ਼ਾਂ ਚੜਦੀ ਕਲਾ ਵਿੱਚ ਹੀ ਰਹਿੰਦੇ ਹਨ🙏

  • @jagmitsinghpandher5369
    @jagmitsinghpandher5369Ай бұрын

    ਲੇਖਣੀ ਤੇ ਗਾਉਣ ਬਹੁਤ ਕਮਾਲ👌👍🏾 ਕੁੱਜ ਨਹੀਂ, ਕੁੱਝ

  • @user-hg9th6lw8g
    @user-hg9th6lw8g2 ай бұрын

    ਬੇਸ਼ਕ ਤੁਸੀਂ ਨਹੀਂ ਰਹੇ ਪਰ ਤੁਸੀ ਹਮੇਸ਼ਾ ਅਬਾਦ ਰਹੋਂਗੇ 🥺🥺

  • @gurpreetkamboj9698
    @gurpreetkamboj96982 ай бұрын

    ਮਾਂ ਬੋਲੀ ਪੰਜਾਬੀ ਪਰਿਵਾਰ ਦਾ ਸਿਰਮੌਰ ਪਿਓ ਤੁਰ ਗਿਆ ਪਰਵਾਰ ਛੱਡ ਕੇ ਰੱਬ ਜਾਣੇ ਕੀ ਬਣੂ ਮੇਰੀ ਮਾਂ ਬੋਲੀ ਪੰਜਾਬੀ ਦਾ😢😢😢😢 ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 11 ਮਈ ਨੂੰ

  • @gurjantpandoriwala9358
    @gurjantpandoriwala93583 жыл бұрын

    ਸਲਾਮ ਪਾਤਰ ਸਾਹਿਬ ਮਾਲਕ ਆਪਨੂੰ ਲੰਬੀ ਉਮਰ ਬਕਸ਼ੇ 🙏🙏

  • @ShamsherSingh-qx4rh
    @ShamsherSingh-qx4rh17 күн бұрын

    YUO MADE THE S. SURJI PATAR NEVER TO FORGET. THANKS. YOU DEFEATED HANS RAJ...... ?

  • @swarnpabla
    @swarnpablaАй бұрын

    We heard this poem from him personally many times 50 years ago when he was teacher in charge of Young Writer's Association at PAU Ludhiana.

  • @geetaranisuman2352
    @geetaranisuman2352Ай бұрын

    ਮਹਾਨ ਰਚਨਾ, ਮਹਾਨ ਕਵੀ❤❤❤❤

  • @gurvailsingh3531
    @gurvailsingh35313 жыл бұрын

    ਕੋਈ ਸ਼ਬਦ ਨਹੀਂ ਰੂਹ ਨੂੰ ਠੋਕਰ ਵੱਜੀ ਸਿੱਧੀ

  • @soniasharma2235

    @soniasharma2235

    2 жыл бұрын

    Hey, check this out. kzread.info/dash/bejne/gHqo3JeNfqm1hco.html

  • @sukhcharanjitkaur197
    @sukhcharanjitkaur197Ай бұрын

    very beautiful song god bless you 🙏❤️

  • @satwantkaurbasi2361
    @satwantkaurbasi23612 ай бұрын

    ਪ੍ਰਸੰਸਾ ਲਫ਼ਜਾ ਦੀ ਮੁਥਾਜ ਨਹੀਂ ‌।ਸਾਹਿਤ ਨੂੰ ਬਹੁਤ ‌ਵਡਾ ਘਾਟਾ ਪੈ ਗਿਆ

  • @NarinderSingh-tk6rc
    @NarinderSingh-tk6rc2 ай бұрын

    Ek tu nhi see ugmna...🙏🙏

  • @BalbirSingh-sr6vr
    @BalbirSingh-sr6vr2 ай бұрын

    Panjabi maa boli d heera gwach gya.

  • @sswolf7345
    @sswolf7345 Жыл бұрын

    One of my dad’s favourite songs. Its been 18 years today. He left us. Me n him used this sing this song together. 💛 sardar harjeet singh bhathal

  • @KaramSingh-mq9vb

    @KaramSingh-mq9vb

    Жыл бұрын

    😮😮😮😮😮😮

  • @user-qq4bg8ry3p
    @user-qq4bg8ry3p3 жыл бұрын

    Eh Purane Likhaari khore kida enna sona likhde san ji par onda he ena nu sun ke, Koi hrf nhi tarif te jwaab ch bs shukr he WaheGuru Ji da jo ena sona sunya..

  • @GurpreetKaur-gi6oq
    @GurpreetKaur-gi6oq2 ай бұрын

    Pater saab pbi da ke banu bahut afsos he

  • @komalpreetdhandli1870
    @komalpreetdhandli18704 жыл бұрын

    ਬੋਹਤ ਹੀ ਸੋਹਣਾ ਗਾਇਆ ਹੋਇਆ, ਦਿਲ ਨੂੰ ਛੋਹ ਗਿਆ, ਤੇ ਲਿਖਤ ਦੀ ਖੂਬਸੂਰਤੀ ਬਿਆਨ ਕਰਨ ਲਈ ਸ਼ਬਦ ਹੀ ਨਹੀਂ।❤️❤️❤️

  • @Ramandeep0999

    @Ramandeep0999

    2 жыл бұрын

    Hanji sahi keha 😢😢

  • @chiragverma1454

    @chiragverma1454

    2 жыл бұрын

    Check this out kzread.info/dash/bejne/fH6g2MZwpJWqk7Q.html

  • @soniasharma2235

    @soniasharma2235

    2 жыл бұрын

    Hey, check this out. kzread.info/dash/bejne/gHqo3JeNfqm1hco.html

  • @parmjeetkaur9742

    @parmjeetkaur9742

    2 жыл бұрын

    Ehe video jroor dekho kzread.info/dash/bejne/qY2tsqmcesipnso.html

  • @GUrpreetSingh-ko3bz

    @GUrpreetSingh-ko3bz

    2 жыл бұрын

    Ik vaar jroor dekho ji. kzread.info/dash/bejne/ZK2ez85qn8SogZc.html

  • @jogasingh5185
    @jogasingh51855 күн бұрын

    ❤❤❤🎉

  • @blockpresidentaap6674
    @blockpresidentaap66745 жыл бұрын

    A gajal Patra saab ne 84 katleaam te likhi lgdi a

  • @Iyk368
    @Iyk3684 жыл бұрын

    Mai 3,4year to eh poem labh reha c ajj Mili a such a great words

  • @Truthfull_JHOOTT
    @Truthfull_JHOOTT2 ай бұрын

    Waah

  • @gurmindersingh520
    @gurmindersingh5202 ай бұрын

    Salute hai Surjit Patar ji di kalm nu , jo hun nahi rahe .

  • @NarinderKaur-cj2ep
    @NarinderKaur-cj2ep2 ай бұрын

    ਸੁਰਜੀਤ ਪਾਤਰ ❤❤❤❤❤

  • @JATTSTUDIOAALE
    @JATTSTUDIOAALE5 жыл бұрын

    KOI 2019 CH SUN RIHA ?

  • @kkhushibains4412

    @kkhushibains4412

    4 жыл бұрын

    2020 ch aa asi ta

  • @harjaapkaur2615

    @harjaapkaur2615

    4 жыл бұрын

    @@kkhushibains4412main v

  • @gurmeetathwal6652

    @gurmeetathwal6652

    4 жыл бұрын

    @@kkhushibains4412 aa@@aa

  • @JATTSTUDIOAALE

    @JATTSTUDIOAALE

    3 жыл бұрын

    @@supinderjeetsinghbrar6889 same here

  • @Anmolsingh-rk3wy

    @Anmolsingh-rk3wy

    3 жыл бұрын

    2021

  • @graniteworld9116
    @graniteworld91162 ай бұрын

    Salute

  • @jaswantbhatti4065
    @jaswantbhatti40652 ай бұрын

    Very relevant and emotional

  • @harwantsanga7585
    @harwantsanga75852 ай бұрын

    Amazing

  • @paramjitkaur6737
    @paramjitkaur67372 ай бұрын

    A great poet

  • @NirmalSingh-ul9gu
    @NirmalSingh-ul9gu4 күн бұрын

    ❤❤

  • @bekarkibatein858
    @bekarkibatein8586 жыл бұрын

    Main es poetry nu sun k feel kita jive patar sahab ne court de katkhde ch khad ke likhi hove

  • @JaskaranSingh-fh5ex

    @JaskaranSingh-fh5ex

    5 жыл бұрын

    ਹਾ ਇਸੇ ਤਰ੍ਹਾਂ ਹੀ ਹੈ ਕਿ ਸੁਰਜੀਤ ਪਾਤਰ ਜੀ ਨੇ ਕਿਹਾ ਸੀ ਕਿ ਉਹ ਇਕ ਵਾਰ ਲੁਧਿਆਣਾ ਵਿਖੇ ਸ਼ਾਮ ਨੂੰ ਕਚਹਿਰੀਆਂ ਵਿਚ ਦੀ ਸ਼ਾਰਟ ਕਟ ਦੀ ਗੁਜਰਦਿਆ ਨੂੰ ਇਹ ਖਿਆਲ ਆਇਆ ।

  • @preetpruthi
    @preetpruthi2 ай бұрын

    Waheguru Ji Apne Charna ch Niwas den 🙏🏻. Eho Jehe Shayar Hun kithe Labhne. Salute to you, Surjit Patar Ji

  • @babbubaljeet6256
    @babbubaljeet62564 жыл бұрын

    ਤਰੀਫ਼ ਕਰਨਾ ਨੂੰ ਮੇਰੇ ਕੋਲ ਕੋਈ ਸ਼ਬਦ ਹੈਨੀ।ਬਹ ਖ਼ੂਬ ਲਿਖਿਆ ਗਿਆ ਹੇ

  • @Gurpreetsinghpreet1
    @Gurpreetsinghpreet13 жыл бұрын

    ਬਹੁਤ ਖੂਬਸੂਰਤ ਲਿਖਤ ਪਾਤਰ ਜੀ ਦੀ ਤੇ ਬਹੁਤ ਗਾਇਆ ਤੇ ਸੰਗੀਤ।

  • @vinaybhardwaj9778
    @vinaybhardwaj97784 жыл бұрын

    Sir we use to read your poems in school days.

  • @RajwinderKaur-sz6kq
    @RajwinderKaur-sz6kq3 жыл бұрын

    Main bhut time to eh peom lab rehi si ajj mili hai superb👌

  • @singhdavinderjit6780
    @singhdavinderjit67802 ай бұрын

    ਮਹਾਨ ਗੀਤ ਲਿਖਣ ਵਾਲੀ ਰੂਹ ਅੱਜ ਸ਼ਾਂਤ ਹੋ ਗਈ

  • @deepnavdeepfazilkaofficial6585
    @deepnavdeepfazilkaofficial65854 жыл бұрын

    No words for compliment, ਲਾਜਵਾਬ ਜੀ 👌👌👌👌

  • @CHARANJITSINGHBAHGA-rv4lc
    @CHARANJITSINGHBAHGA-rv4lc9 ай бұрын

    Patar I listen to it again and again. I remember the days when we used to live in the same building. God bless you

  • @lakhvindersingh5602
    @lakhvindersingh56023 жыл бұрын

    surjeet ji ne dukh nu sur jeet kar ditta hai

  • @simranjitkaur4952
    @simranjitkaur49523 жыл бұрын

    Buhat vaar hunda mian ikali bethi eh kavita gun guna rahi huni aa 💕❤

  • @kj96dhaliwal55
    @kj96dhaliwal552 ай бұрын

    Great loss to Punjabi literature. Rest in peace.

  • @GurpreetSingh-qf8gm
    @GurpreetSingh-qf8gm2 ай бұрын

    Waheguru charna ch niwas bakhsan surjit patar g nu

  • @shabnamsharma6944
    @shabnamsharma69443 жыл бұрын

    So relevant these days!!! ❤️❤️

  • @chiragverma1454

    @chiragverma1454

    2 жыл бұрын

    Check this out kzread.info/dash/bejne/fH6g2MZwpJWqk7Q.html

  • @parmjeetkaur9742

    @parmjeetkaur9742

    2 жыл бұрын

    Ehe video jroor dekho kzread.info/dash/bejne/qY2tsqmcesipnso.html

  • @amrikcheema9915
    @amrikcheema99152 жыл бұрын

    It makes sad and pessimistic impact on mind

  • @G.mTrailer33
    @G.mTrailer333 жыл бұрын

    Sir oooosm 🙏🙏👌👌👌👌👌👍👍👍👍👍👍👍

  • @vickyabab1200
    @vickyabab12002 жыл бұрын

    ਦਿਲ ਦੇ ਕਰੀਬ ਇਹ ਗੀਤ 💕👍

  • @sukhwindernabha3979
    @sukhwindernabha39793 жыл бұрын

    ਪਾਤਰ ਸਾਹਿਬ ਨਾਲ ਨਰਾਜ਼ਗੀ ਹੈ, ਪੰਜਾਬੀ ਭਾਸ਼ਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚੋਂ ਬਹੁਤ ਸਾਰੇ ਕੋਰਸਾਂ ਵਿੱਚੋਂ ਖਾਰਜ਼ ਕੀਤਾ ਗਿਆ ਹੈ, ਪਰ ਪਾਤਰ ਸਾਹਿਬ ਨੇ "ਕੁਝ ਕਿਹਾ ਨਹੀਂ...

  • @goldydadar371

    @goldydadar371

    11 ай бұрын

    Kujh keha tanh hanera jarega kiven... Chup reha tanh shamadaan kee kehange. Ethe shamadaan tusi ho.

  • @ashavjeetsingh2731

    @ashavjeetsingh2731

    9 ай бұрын

    Patar sahib shaair ne na k political leader

  • @sukhwindernabha3979

    @sukhwindernabha3979

    9 ай бұрын

    @@ashavjeetsingh2731 ਇਹ ਕੰਮ ਲੀਡਰਾਂ ਦਾ ਨਹੀਂ ਹੈ, ਚਿੰਤਕਾਂ ਦਾ ਹੈ ਸਾਹਿਤਕਾਰਾਂ ਦਾ ਹੈ

  • @BalwinderSingh-cw8ep

    @BalwinderSingh-cw8ep

    2 ай бұрын

    ਪਰ ਆਪ ਜੀ ਨੂੰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਯਾਦ ਆਇਆ

  • @KirtiPalSyal

    @KirtiPalSyal

    2 ай бұрын

    ❤😂 5:57 ​@@goldydadar371

  • @neelamishwarsharma5299
    @neelamishwarsharma52992 ай бұрын

    Pranam Patar Saab You will remain always with us Your creative writing will keep on awakening people . We will miss you undoubtedly . Profound Regards 🙏🙏

  • @NarinderKumar-uz4hy
    @NarinderKumar-uz4hy11 ай бұрын

    Zindgi di sachayi hai !

  • @user-ym1rr8rj7m
    @user-ym1rr8rj7m2 ай бұрын

    Rip patar sabbb

  • @darbarasingh9145
    @darbarasingh91452 ай бұрын

    ਮਹਾਨ ਰਚਨਾ ।

  • @entbrar
    @entbrar3 жыл бұрын

    Excellent lyrics, soft cool voice, Babur khoob

  • @tejreetkaur2068
    @tejreetkaur20682 жыл бұрын

    ਵਾਹ ਪਾਤਰ ਸਾਹਬ ਵਾਹ

  • @harvinderkaur6311
    @harvinderkaur6311 Жыл бұрын

    Beautiful poetry with soft cool voice 👌👌

  • @JasveerSingh-cg7dr
    @JasveerSingh-cg7dr2 ай бұрын

    🎉❤🎉legend rip ❤🎉

  • @pargatdhaliwal9420
    @pargatdhaliwal94203 жыл бұрын

    ਬਾ ਕਲਾਮ ਪਾਤਰ ਸਾਹਬ ਜੀ

  • @Deepak.arora48
    @Deepak.arora482 ай бұрын

    R.i.p

  • @masoodpunjabi9523
    @masoodpunjabi95232 ай бұрын

    Wonderfull. Great loss. RIP.

  • @rastv4626
    @rastv4626 Жыл бұрын

    بہت خوب لاجواب زبردست 💚💋💙😍❤️💛

  • @sardaarharmindersingh3654
    @sardaarharmindersingh36542 ай бұрын

    Rest in peace

  • @sukhdeepsahota5602
    @sukhdeepsahota56022 ай бұрын

    Surjit pattar saab Thusi sada amar rahu. Ge

  • @shabadpreetsingh4223
    @shabadpreetsingh42236 жыл бұрын

    Your are very very very very very very very very very very very very very very very very very very very very very very very very very very very very very very very big fan

  • @user-gr5qs3lw1t
    @user-gr5qs3lw1t2 ай бұрын

    So very nice 👍

  • @merikalambyakriti6822
    @merikalambyakriti68223 жыл бұрын

    My favorite😍

  • @arjungamer7969
    @arjungamer79694 жыл бұрын

    Wwowowowow ki khiye y sira hi LA ti koi 2019 CH sun reha😀😀😀

  • @meenakshinevan1118

    @meenakshinevan1118

    3 жыл бұрын

    Even in 2021

  • @rajveersohal2124
    @rajveersohal2124 Жыл бұрын

    very nice ਪਾਤਰ ਸਾਹਿਬ ਜੀ✍️

  • @makhansingh2613
    @makhansingh26133 жыл бұрын

    I miss you harjeet

  • @kdsingh867
    @kdsingh8672 ай бұрын

    A great Punjabi poet have gone

  • @damanmoti7511
    @damanmoti75113 жыл бұрын

    Samay di Gvaahi bharda geet.

  • @jitbassi3336
    @jitbassi33362 жыл бұрын

    ਬਹੁਤ ਖ਼ੂਬਸੂਰਤ ਵਾਹ👌🏽🙏🏽❤️

  • @simma1328
    @simma13283 жыл бұрын

    ਲਫ਼ਜ਼ ਨਹੀਂ ਇਸ ਗੀਤ ਦੀ ਡੂੰਘਾਈ ਲਈ।

  • @SukhdevSingh-jf6us
    @SukhdevSingh-jf6us2 ай бұрын

    Wah ji 🙏

  • @altafmanji4547
    @altafmanji45472 жыл бұрын

    Very Very Beautifully Sung / Composition/ And Heart Touching Lyrics 🌹

  • @randhirsinghajay9844
    @randhirsinghajay98445 жыл бұрын

    Veary veary nice song ji

  • @cptnspr
    @cptnspr9 ай бұрын

    Translation is weak and incorrect. Fortunately, studying in a Sikh school- my teacher coordinated a nice discussion session on this. I didn't understand it back then. As an adult seeing the world, I sing this poem on a daily basis and feel the inner struggle- to live in guilt or die for justice

  • @jashankumar8613
    @jashankumar86132 ай бұрын

    Waheguru ji ❤

  • @lalygehrimandi
    @lalygehrimandi2 жыл бұрын

    Tnx....

  • @ManojKumar-fm8lq
    @ManojKumar-fm8lq2 жыл бұрын

    ਪੰਜਾਬ ਦੀ ਰੂਹ ਦੀ ਖੁਰਾਕ

  • @deepgamer4733
    @deepgamer47332 жыл бұрын

    Really great

  • @tarsemlalmahay9195
    @tarsemlalmahay91953 жыл бұрын

    Nice poetry salute to writer

  • @Ihabeats
    @Ihabeats2 ай бұрын

    Rest in peace 🙏❤️patar sahab

  • @rakeshkalia8489
    @rakeshkalia84892 ай бұрын

    RIP 🙏💐💐🙏 Patar ji . 🙏

  • @rupinderkaur282
    @rupinderkaur2825 жыл бұрын

    Very nice

  • @sardaarharmindersingh3654
    @sardaarharmindersingh36542 ай бұрын

    ❤❤❤❤😢😢😢

  • @BaldevSingh-os8tn
    @BaldevSingh-os8tn11 ай бұрын

    A cocktail of heart touching song and melodious voice

  • @jaswindersinghlaad8297
    @jaswindersinghlaad82976 жыл бұрын

    ਬਹੁਤ ਸੋਹਣਾ👌😊

  • @devinderdhaliwal9435
    @devinderdhaliwal94354 жыл бұрын

    I listen this song when I’m really feeling helpless and alone now I’m still listening and trying to sing especially now I feel very sad because of Sushant Singh Rajput he was my favourite hero in the whole Bollywood industry 😓😓😓

  • @chiragverma1454

    @chiragverma1454

    2 жыл бұрын

    Check this out kzread.info/dash/bejne/fH6g2MZwpJWqk7Q.html

  • @BaldevSingh-os8tn
    @BaldevSingh-os8tn3 ай бұрын

    खूबसूरत ग़ज़ल है

  • @Its_jugraj4800
    @Its_jugraj4800 Жыл бұрын

    greatest poet of 21st century

  • @LovepreetSingh-yl2di
    @LovepreetSingh-yl2di2 ай бұрын

    Rest in peace pattar ji

  • @RajwinderKaur-sz6kq
    @RajwinderKaur-sz6kq4 жыл бұрын

    Superb🎶 gazal heart touching

Келесі