ਥੋੜ੍ਹਾ ਟਾਈਮ ਕੱਢ ਕੇ ਜ਼ਰੂਰ ਸੁਣਿਓ ਇਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ! Canada 'ਚ ਇਨ੍ਹਾਂ ਮਾਵਾਂ ਨੇ ਜ਼ਿੰਦਗੀ ਦੇ ....

#DailyPostPunjabi #PunjabNews #canada #teej
ਥੋੜ੍ਹਾ ਟਾਈਮ ਕੱਢ ਕੇ ਜ਼ਰੂਰ ਸੁਣਿਓ ਇਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ! Canada 'ਚ ਇਨ੍ਹਾਂ ਮਾਵਾਂ ਨੇ ਜ਼ਿੰਦਗੀ ਦੇ ਕਿੱਸੇ ਕੀਤੇ ਸਾਂਝੇ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 18

  • @jassaman8951
    @jassaman8951 Жыл бұрын

    ਇਹ ਤਾਂ ਨਿਆਣੇ ਸਾਂਭਣ ਲਈ ਬਲਾਉਂਦੇ ਹਨ ਬਜ਼ੁਰਗਾਂ ਨੂੰ ਨਹੀਂ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਬਜ਼ੁਰਗਾਂ ਨੂੰ!

  • @ranjitbrar2449
    @ranjitbrar2449 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਮੁਲਕ ਬਹੁਤ ਵਧੀਆ ਹੈ ਪਰ ਬਜੁਰਗਾ ਨੂੰ ਵੀ ਆਪਣੀ ਸੋਚ ਬਦਲਨੀ ਚਾਹੀਦੀ ਹੈ ਕਿਉਂ ਕਿ ਇੱਥੇ ਇੰਡੀਆ ਵਾਲੀ ਮੁਖਤਿਆਰੀ ਭੁਲਣੀ ਪੈਣੀ ਹੈ ਧੰਨਵਾਦ

  • @neetugold6136
    @neetugold6136 Жыл бұрын

    ਆਪਣੇ ਮਤਲਬ ਲਈ ਬਜੁਰਗ ਬੁਲਾਏ ਜਾਂਦੇ ਹਨ ।

  • @user-sg6lf1mq9s
    @user-sg6lf1mq9s2 ай бұрын

    Waheguru ji mehar krn

  • @baazs
    @baazs Жыл бұрын

    ਤੀਆਂ ਦੀ ਹਿਸਟਰੀ ਪਤਾ ਇਹਨਾ ਲੋਕਾਂ ਨੂੰ ? ਮੁਗਲਾਂ ਦੇ ਟਾਈਮ ਨੁਮਾਇਸ਼ ਦੇ ਤੌਰ ਤੇ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਸੀ ਉਹ ਟਾਈਮ ਅੱਜ ਵੀ ਓਹੀ ਚਲੀ ਜਾਂਦਾ ਸੱਚ ਤਾਂ ਇਹੀ ਆ ਵੀ ਗੁਲਾਮੀ ਹੱਡਾ ਚ ਰਚਗੀ। ਬਿਨਾ ਜਾਣਕਾਰੀ ਬੰਦਾ ਅਨਪੜ ਹੀ ਹੁੰਦਾ । ਓਹਦੇ ਲਈ phd ਯਾ mbbs ਕਰਨ ਦੀ ਲੌੜ ਨੀ। Moral education is must ਆਪਣੇ ਆਪ ਨੂੰ ਸਵਾਲ ਕਰਨਾ ਜਿਆਦਾ ਜਰੂਰੀ ਆ , ਕਿਸੇ ਹੋਰ ਨੂੰ ਕਰਨ ਤੋ ਪਹਿਲਾ, ਕਿਉ, ਕਿਵੇਂ, ਮਤਲਬ, ਜਾਂਚ ਕਰਨੀ ਓਸ history' di ਜੱਦੋ ਤੋ ਇਹ ਸਭ ਚਲਿਆ , ਇਸ ਤਰਾਂ ਬੰਦਾ ਆਪਣੀ history'naal ਵੀ ਜੁੜਿਆ ਰਹਿੰਦਾ ।

  • @BinduMavi-rq8zh
    @BinduMavi-rq8zh10 ай бұрын

    Nyc video

  • @jogasingh-wv6eh
    @jogasingh-wv6eh6 күн бұрын

    ਜਾਉ ਗੁਰੂ ਦੀ ਧਰਤੀ ਛੱਡ ਕੇ

  • @jgill3984
    @jgill3984 Жыл бұрын

    Babe tuci lndia he thk ho

  • @surindersehgal9791
    @surindersehgal9791 Жыл бұрын

    Please show parents seiner citizen

  • @baljeetkaur152
    @baljeetkaur152 Жыл бұрын

    9

  • @sukhdeepsingh643
    @sukhdeepsingh643 Жыл бұрын

    ਤੀਆਂ ਦਾ ਕੀ ਦਿਖਾਇਆ 😁😁😁

  • @kulbinderkaur6971
    @kulbinderkaur6971 Жыл бұрын

    bebe g kuch hor vi dasna cha rhe si

  • @GuruKirpa-bl4hv
    @GuruKirpa-bl4hv4 ай бұрын

    Ghee should be made from Dahi. Cream se Dahi, Dahi se Makhhan, aur Makhan se Ghee. Ye factory mein Cream se seedha Makkhan bana rahe hain. Yeh theek nahin

  • @tiwanasaab6788
    @tiwanasaab6788 Жыл бұрын

    ena nu ta children de care vassta bloonda ne ji & kieee ta passpott v nahi dinna kitta india na chilla jann children kon cafe kiroo ga jit

  • @harvinderatwal1971

    @harvinderatwal1971

    Жыл бұрын

    Shi gall aa g . I have gone also. Zero respect of elders . These ladies r suffering also . Specially which one is living with son .

  • @BalwinderSingh-yu4tq
    @BalwinderSingh-yu4tq Жыл бұрын

    ਬੇਬੇ ਸਾਡਾ ਪਿੰਡ ਵੀ ਤੇਰੇ ਖੋਸਿਆਂ ਕੋਲਹੀ ਹੈ ।ਬੇਬੇ ਕਹਿੰਦੀ ਜਦ ਬਿਮਾਰ ਹੋ ਗਈ ਮੈਂ ਤਾ ਪਿੰਡ ਜਾਵਾਂਗੀ। ਬੇਬੇ ਇਹ ਕੀ ਪਤਾ ਬਿਮਾਰ ਹੋਣਾ ਕੇ ਬਿਨਾਂ ਬਿਮਾਰੀ ਤੋਂ ਹੀ ਜਗ ਨੂੰ ਅਲਵਿਦਾ ਕਹਿ ਦੇਣੀ ਹੈ

  • @sukhwinderrehill9590
    @sukhwinderrehill9590 Жыл бұрын

    Chlo pote potian dhote dhotian de bhane kneda che njaare lairhe ho bcche tan India che v smalne paindea india che v bale made haal a ji sukkar kria kro bcchian de naal ho krma balo ho 🙏🙏

  • @jasvirsingh8715
    @jasvirsingh8715 Жыл бұрын

    Desi angrej Akhir murh k Punjab a k he srna

Келесі