ਸੁਣਦੇ ਹੀ ਰਹਿ ਜਾਓਗੇ ਬੇਬੇ ਗੁਰਦੇਵ ਕੌਰ ਦੀਆਂ ਗੱਲਾਂ | OLD IS GOLD | BEBE GURDEV KAUR

ਸੁਣਦੇ ਹੀ ਰਹਿ ਜਾਓਗੇ ਬੇਬੇ ਗੁਰਦੇਵ ਕੌਰ ਦੀਆਂ ਗੱਲਾਂ | OLD IS GOLD | BEBE GURDEV KAUR ‪@balleballefilms‬ ਸੁਣਦੇ ਹੀ ਰਹਿ ਜਾਓਗੇ ਬੇਬੇ ਗੁਰਦੇਵ ਕੌਰ ਦੀਆਂ ਗੱਲਾਂ | OLD IS GOLD | BEBE GURDEV KAUR
#old_is_gold
#oldisgold
#oldpunjab
#old
#bebe
#punjabi
#punjab
#village
#bebe_punjab_di

Пікірлер: 26

  • @gurdevkaur1209
    @gurdevkaur12092 ай бұрын

    ਬੇਬੇ ਜੀ ਦੀਆਂ ਗੱਲਾਂ ਸੁਣ ਕੇ ਮਨ।ਖੁਸ਼ ਹੋ ਗਿਆ ਜੀ

  • @jaswindersinghtoor4048
    @jaswindersinghtoor40482 ай бұрын

    ਹੱਡੀ ਹਡਾਈਆਂ ਗੱਲਾਂ ਬਾਤਾਂ ਬਜ਼ੁਰਗਾਂ ਦੀਆਂ। ਅਸਲੀਅਤ ਭਰੀ ਜ਼ਿੰਦਗੀ।

  • @user-lg3nc5mx3c
    @user-lg3nc5mx3c2 ай бұрын

    Bahut vadia take ne ji

  • @BalbirMaan-se7jb
    @BalbirMaan-se7jb2 ай бұрын

    Babe.jide.Hadbete.khani.sun.purna.sama.yaada.nu.tazi.kiti.lmi.ume.hoye.jio

  • @gurdevkaur1209
    @gurdevkaur12092 ай бұрын

    ❤❤ ਸਤਿਕਾਰ ਯੋਗ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @RamandeepKaur-kw1dw
    @RamandeepKaur-kw1dw2 ай бұрын

    🙏🙏🙏🙏 bebe g ne purane jmane di yad taja kra diti, kheta da te ghr da mhol bahut chnga hunda c💐💐💐💐💐💐💐💐💐

  • @dmann9072
    @dmann90722 ай бұрын

    Baba ji buhat badeya gala kar reha na ehna the jadaceth puri ha tuhanu sab nu wahaguru chardi kala ch rakha 🙏🙏

  • @geetabhalla5768
    @geetabhalla57682 ай бұрын

    ਸੋਹਣੀ ਗੱਲਬਾਤ ❤

  • @bhargavraman2457
    @bhargavraman24572 ай бұрын

    Very Nice 👍

  • @jasvirkaursandhu4119
    @jasvirkaursandhu41192 ай бұрын

    Dil khosa Ho jada

  • @jasvirkaursandhu4119
    @jasvirkaursandhu41192 ай бұрын

    Very very good video

  • @baljitkaur9985
    @baljitkaur99852 ай бұрын

    Bebe nu Milan nu Dil karda

  • @gurdevkaur1209
    @gurdevkaur12092 ай бұрын

    ਅਮਰਪੁਰ ਬੇਲਾ

  • @meenableem8101
    @meenableem81012 ай бұрын

    ਪੁਰਾਣਾ ਪੰਜਾਬ ਕਿਨਾਂ ਸੋਹਣਾਂ ਸੀ ਅੱਜ ਬੇਬੇ ਜੀ ਦੀਆਂ ਗੱਲਾਂ ਬਾਤਾਂ ਸੁਣਕੇ ਲੱਗਿਆ ਵੀਰ ਜੀ ਨੇ ਵਧੀਆ ਉਪਰਾਲਾ ਕੀਤਾ ਹੈ ਆਉਣ ਵਾਲੀ ਪੀੜ੍ਹੀ ਦੇ ਸਮਝਣ ਲਈ ਤੇ ਸੋਚਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻

  • @user-qt2uz8vc2q
    @user-qt2uz8vc2q2 ай бұрын

    ❤❤❤🎉🎉🎉

  • @chans1407
    @chans14072 ай бұрын

    Hussainpurr villege ki video b banana please

  • @AnilSharma-eb1mc
    @AnilSharma-eb1mc2 ай бұрын

    ਬੇਬੇ ਦੀ ਉਮਰ ੮੦ ਸਾਲ ਹੋਣੀ, ਪਰਮਾਤਮਾ ਉਮਰ ਲੰਬੀ ਕਰੇ। ❤

  • @user-lg3nc5mx3c
    @user-lg3nc5mx3c2 ай бұрын

    Meri mammy 87 de a

  • @amarjitkaur3694
    @amarjitkaur36942 ай бұрын

    ਵੀਰ ਬਹੁਤ ਵਧੀਆ ਵੀਡੀਓ ਬਣਾਈ ਹੈ ਅਪਣੇ ਮਾਤਾ ਪਿਤਾ ਯਾਦ ਅਆ ਜਾਂਦੇ ਹਨ

  • @EkamSingh-cf2yn
    @EkamSingh-cf2ynАй бұрын

    Bainsa

  • @rabab27
    @rabab272 ай бұрын

    Ludhiana pujj gyi video

  • @user-lg3nc5mx3c
    @user-lg3nc5mx3c2 ай бұрын

    Pakistan to ae c 47 ko

  • @_Amritsar_california_
    @_Amritsar_california_2 ай бұрын

    🫶🙏🏻💫

  • @harwinderkaur695
    @harwinderkaur6952 ай бұрын

    मेरी बेबे पिंड मानुके गिल तो आपने पेके जादी सी पिंड मलिके

  • @harwinderkaur695

    @harwinderkaur695

    2 ай бұрын

    तुरके

  • @dmann9072
    @dmann90722 ай бұрын

    Baba ji buhat badeya gala kar reha na ehna the jadaceth puri ha tuhanu sab nu wahaguru chardi kala ch rakha 🙏🙏

Келесі