ਤਤੀਮੇ ਕੱ+ ਟ+ ਣ ਦੇ ਇਹ ਫਾਇਦੇ ਹੁੰਦੇ ਨੇ| Field book land record | Jamabandi Punjab|

ਤਤੀਮੇ ਕੱ+ ਟ+ ਣ ਦੇ ਇਹ ਫਾਇਦੇ ਹੁੰਦੇ ਨੇ| Field book land record | Jamabandi Punjab| @PunjabDeHeere1
your Query:-
#punjabdeheere1
#punjablandrecord
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਦੀ ਜਾਣਕਾਰੀ ਲਈ ਕਮੈਂਟ ਕਰੋ ਜੀ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
land record Punjab
jamanbandi online check kare
Khasra girdawari
musavi and Latha
telegram link below 👇
t.me/punjabdeheere1

Пікірлер: 36

  • @PunjabDeHeere1
    @PunjabDeHeere12 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-oi6pj2fd9x
    @user-oi6pj2fd9xАй бұрын

    ਜਿਵੇਂ ਆਪਣੇ ਜੱਟਾ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਲੈਣ ਦੇਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਇਸੇ ਤਰ੍ਹਾਂ ਲਿਖ ਕੇ ਜੀ

  • @baljindersinghdullat
    @baljindersinghdullat2 ай бұрын

    ਇਹ ਜਾਣਕਾਰੀ ਸਾਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ..

  • @user-oi6pj2fd9x
    @user-oi6pj2fd9xАй бұрын

    ਵੀਰ ਜੀ ਇਸੇ ਤਰ੍ਹਾਂ ਚਾਟ ਬਣਾ ਕੇ ਕੁਰਿਆ ਬਾਰੇ ਦੱਸਿਆ ਜਾਵੇ ਜੀ

  • @SurjitSingh-zi1lb
    @SurjitSingh-zi1lb2 ай бұрын

    ਅੰਮ੍ਰਿਤਸਰ ਸਾਹਿਬ ,,,,, ਜਵਾਬ ਦੇਣ ਦੀ ਅਪੀਲ ਕੀਤੀ ਗਈ ਹੈ ਜੀ ,,,, ਅੰਮ੍ਰਿਤਸਰ ਸਾਹਿਬ

  • @jaswindersingh-ib8zp
    @jaswindersingh-ib8zpАй бұрын

    ਸਾਡੀ ਸਾਂਝੀ ਜਮੀਨ ਦੀ ਤਕਸੀਮ ਨਹੀਂ ਹੋਈ ਦੂਸਰੀ ਪਾਰਟੀ ਸਾਨੂੰ ਅਸ਼ਟਾਮ ਤੇ ਲਿਖੇ ਅਨੁਸਾਰ ਰਾਹ ਨਹੀਂ ਦੇ ਰਹੀ ਸਾਨੂੰ ਕੀ ਕਰਨਾ ਪਏਗਾ

  • @palsinghpawarsinghpawar8397
    @palsinghpawarsinghpawar83972 ай бұрын

    🙏🙏

  • @lovepreetsingh-sm2ih
    @lovepreetsingh-sm2ih2 ай бұрын

    Ik khewat vicho patwari ik bande da hissa kadd k dinda hai jamabandi vich...ta jamabandi di sarkari fees ik page di lagegi ya record anusar saari khewat mutabik total pages di fees lageggi..

  • @Aaj361
    @Aaj3612 ай бұрын

    ਤਤੀਮਾ ਕੱਟਣ ਵੇਲੇ ਕੋਈ ਫਾਲਤੂ ਪੈਸਾ ਖਰਚ ਹੁੰਦਾ ਜਾਂ ਨਹੀਂ

  • @VishalRana-ee2jh
    @VishalRana-ee2jh2 ай бұрын

    Good Job👍

  • @balwinderram9306
    @balwinderram93062 ай бұрын

    ਸਰ ਮੇ ਪਹਿਲਾ ਵੀ ਕਮੇਂਟ ਕੀਤਾ ਸੀ ਕਿ ਸਾਡੀ ਜਮੀਨ ਦੇ ਤੀਨੋ ਪਾਸੇ ਇਕ ਮਾਲਕ ਦੀ ਜਮੀਨ ਹੈ ਅਤੇ ਚੋਥੇ ਪਾਸੇ ਪੰਜਾਬ ਸਰਕਾਰ ਸਰਪਲੁਸ ਮਹਿਕਮਾ ਦੀ ਜਮੀਨ। ਹੈ ਪ੍ਰੰਤੂ ਸੁਰਪਲਸ ਵਾਲੀ ਜਮੀਨ ਤੇ ਤਿਨਾ ਪਾਸਿਆ ਵਾਲੇ ਵਿਅਕਤੀ ਦਾ ਹੀ ਕਬਜ਼ਾ ਹੈ ਅਤੇ ਉਹ ਨਜਾਇਜ ਕਾਬਜ ਹੈ ਅਤੇ ਉਹ ਉਸ ਜਮੀਨ ਤੇ ਗੇਰਮਰੂਸੀ ਹੈ ਸਰ ਦਸੋ ਕਿ ਸਾਡੀ ਜਮੀਨ ਨੂੰ ਸਰਪਲੁੱਸ ਵਾਲੀ ਜਮੀਨ ਤੋਂ ਰਾਹ ਜਾ ਖਾਲ ਮਿਲ ਸਕਦਾ ਹੈ (ਜ਼ਿਲ੍ਹਾ ਫਾਜ਼ਿਲਕਾ)

  • @kalanirman7754
    @kalanirman77542 ай бұрын

    🌹🌹🌹

  • @LovepreetSingh-up4dq
    @LovepreetSingh-up4dq2 ай бұрын

    ਸਤਿ ਸ੍ਰੀ ਅਕਾਲ ਜੀ ਮੇਰਾ ਇਹ ਸਵਾਲ ਸੀ ਸਰਕਾਰੀ ਰਸਤੇ ਦਾ ਤੌਬਾ ਜਾਂ ਰਜਿਸਟਰੀ ਕਰਾ ਸਕਦੇ ਆ ਜੇਕਰ ਦੂਸਰੀ ਧਿਰ ਦਾ ਕਬਜ਼ਾ ਹੈ ਰਾਸਤੇ ਉਪਰ ਉਸ ਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ

  • @khushwantsingh3241
    @khushwantsingh32412 ай бұрын

    ਸਰ ਜੇ ਪੁਰਾਣੇ ਨਕਸ਼ੇ ਚ ਕਿਸੇ ਜ਼ਮੀਨ ਦੀ ਬਾਹੀ ਨਾਲੋ ਨਵੇ ਨਕਸ਼ੇ ਚ ਵਧ ਲਿਖੀ ਜਾਵੇ ਅਤੇ ਜਾ ਕੋਈ ਬਾਹੀ ਨਾ ਲਿਖੀ ਜਾਵੇ ਤਾ ਕੀ ਹਲ ਹੈ ਸ੍ਰ please

  • @SatnamSingh-nb8tc
    @SatnamSingh-nb8tc2 ай бұрын

    ਸਾਝੀ ਖੇਵਟ ਵਿੱਚ ਤਤੀਮਾ ਕੱਟ ਸਕਦਾ ਹੈ

  • @rakeshkumar-xb2mk
    @rakeshkumar-xb2mk2 ай бұрын

    Te sir ek gl hor,pehla tatima ktega ja pehla takseem vand hovegi.jiss jmeen de tukde di aapa registeri krai hai.

  • @PunjabDeHeere1

    @PunjabDeHeere1

    Ай бұрын

    Gal Puri daso

  • @jasveersingh-wi2fl
    @jasveersingh-wi2fl2 ай бұрын

    ਜੇ ਗਲਤ ਤਤੀਮਾ ਕੱਟਿਆ ਜਾਵੇ ਕੀ ਹੱਲ ਹੋ ਸਕਦਾ ਜੀ ਦੱਸਿਉ ਜੀ

  • @balvirsidhu5326
    @balvirsidhu53262 ай бұрын

    ਤਮੀਮਾ ਕੱਟਣ ਵੇਲੇ ਖਸਰਾ ਨੰਬਰ ਵੀ ਬਦਲਿਆ ਜਾਦਾਂ

  • @PunjabDeHeere1

    @PunjabDeHeere1

    Ай бұрын

    ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ

  • @jaswindersingh-ib8zp
    @jaswindersingh-ib8zpАй бұрын

    ਸਾਲ ਵਿੱਚ ਕਿਸੇ ਵੀ ਸਮੇਂ ਗਰਦੋਰੀ ਬਦਲਣ ਲਈ ਕੀ ਕੀ ਕਰਨਾ ਪਵੇਗਾ ਅਤੇ ਕਿਸ ਕੋਲ ਦਰਖਾਸਤ ਦੇਣੀ ਪਵੇਗੀ

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @jaswindersingh-ib8zp

    @jaswindersingh-ib8zp

    Ай бұрын

    @@PunjabDeHeere1 ok

  • @parmeetirex4297
    @parmeetirex42972 ай бұрын

    ਅਕਸ ਸ਼ਿਜਰਾ(ਕੱਪੜੇ ਦਾ ਲੱਠਾ) ਕੌਣ ਬਣਾ ਸਕਦਾ ਹੈ, ਕੀ ਕੋਈ ਆਮ ਨਾਗਰਿਕ ਲੱਠਾ ਬਣਾ ਸਕਦਾ ਹੈ? ਕੀ ਕੋਈ ਮਨਜ਼ੂਰੀ ਲੈਣੀ ਪੈਂਦੀ ਹੈ ? ਲੱਠਾ ਬਣਾਉਣ ਤੋਂ ਬਾਅਦ ਕੀ ਪ੍ਰਕਿਰਿਆ ਹੈ ?

  • @PunjabDeHeere1

    @PunjabDeHeere1

    2 ай бұрын

    ਇਸ ਸੰਬੰਧੀ ਵੀਡੀਓ ਪਹਿਲਾਂ ਹੀ ਪਾਈ ਹੋਈ ਇ

  • @jaspreetsingh2353
    @jaspreetsingh235322 күн бұрын

    Agar kisi no da tatima na katya gaya hove ta ki karye

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @SurjitSingh-zi1lb
    @SurjitSingh-zi1lb2 ай бұрын

    Sir ਮੈ 1 ਕਿੱਲਾ ਜ਼ਮੀਨ ਬੇ ਲਈ ਸੀ ਅਤੇ ਉਹ ਮੇਰੇ ਘਰ ਦੇ ਕੋਲ਼ ਸੀ ਉਸ ਤੇ ਬੈਂਕ ਦਾ ਲੋਨ ਸੀ ਅਤੇ ਉਸ ਦੀ ਮੈ ਰਜਿਸਟਰੀ ਨਹੀਂ ਕਾਰਵਾਈ ਓਸ ਦਾ ਇੰਤਕਾਲ ਨਹੀਂ ਹੋਣਾ ਸੀ ਅਤੇ ਇਸ ਦੇ ਬਦਲੇ ਵਿੱਚ ਮੈ ਦੂਜੇ ਮੁਰੱਬੇ ਚੋ ਰਜਿਸਟਰੀ ਕਰਾ ਲਈ ਅਤੇ ਉਸ ਨੇ ਅਸਟਾਮ ਤੇ ਰਜਾਮੰਦੀ ਨਾਲ ਜ਼ਮੀਨ ਦੇ ਤਬਾਦਲੇ ਦਾ ਕਰਾਰਨਾਮਾ ਲਿਖ ਲਿਆ ਸੀ ਅਤੇ ਹੁਣ ਕਰ ਨਹੀਂ ਰਹੇ ਅਸਟਾਮ ਤੇ ਲਿਖੇ ਦੀ ਕੋਈ ਵਿਓਲਿਓ ਪਾਵਰ ਹੈ ਜੀ ,,,, ਧੰਨਵਾਦ ਸਹਿਤ,,,, ਅੰਮ੍ਰਿਤਸਰ ਸਾਹਿਬ

  • @PunjabDeHeere1

    @PunjabDeHeere1

    Ай бұрын

    Video upload hai ji

  • @BholaSingh-ks1hb
    @BholaSingh-ks1hb2 ай бұрын

    ਕੀ ਤਰਮੀਮਾ ਵਾਹੀ ਯੋਗ ਜ਼ਮੀਨ ਦਾ ਵੀ ਕੱਟਿਆ ਜਾ ਸਕਦਾ ਹੈ, ਦੱਸਿਆ ਜਾਵੇ ਜੀ

  • @alltimemoviescomedyofficial

    @alltimemoviescomedyofficial

    2 ай бұрын

    Hnji

  • @gagandeepsekhon8844
    @gagandeepsekhon88442 ай бұрын

    ਅਟੇਚ ਹਿੱਸਾ ਕਿ ਹੁੰਦਾ ਹੈ?

  • @PunjabDeHeere1

    @PunjabDeHeere1

    2 ай бұрын

    Play list wali video wich hai ji

Келесі