No video

Sidhu Moose Wala - Gurmeet Singh Pinky Exclusive interview - Balwinder Jattana - Sumedh Singh Saini

#SYL #SidhuMoosewala #Gurmeetpinky #Balwinderjattana #charanjitsinghchanna #sumedhsinghsaini #sidhumoosewalanews #sidhumoosewalanewsong
Bhai Balwinder Singh Jattana & Shaheed Bhai Charanjit Singh Channa Shaheedi | Jagtar Singh Hawara | Balwant Singh Rajoana - SYL Song - SYL Sidhu Moose Wala Songs.

Пікірлер: 776

  • @bgmitdmstatus112
    @bgmitdmstatus1122 жыл бұрын

    ਸਿੱਧੂ ਬਾਈ ਕਰਕੇ ਸਾਨੂੰ ਪੰਜਾਬ ਦੇ ਏਦੇ ਵੱਡੇ ਜੋਧੇ ਦਾ ਪਤਾ ਲਗਿਆ ਅੱਜ। ਸਾਨੂੰ ਜਟਾਨੇ ਬਾਰੇ ਪਤਾ ਨਹੀਂ ਸੀ।

  • @ravneetkaurvicky5736

    @ravneetkaurvicky5736

    2 жыл бұрын

    Shi gall veer g

  • @lovepreetsinghbhullar5293

    @lovepreetsinghbhullar5293

    2 жыл бұрын

    ਯੋਧੇ ਦਾ ਤਾਂ ਪਤਾ ਲੱਗ ਗਿਆ ਬਾਈ ਪਰ ਅਮਲ ਇਸ ਗੱਲ ਤੇ ਕਰੋ ਕਿ ਪਾਣੀ ਸਾਡਾ ਤੇ ਸਾਡਾ ਹੱਕ ਪਹਿਲਾ ਹੈ

  • @kaursidhusardarni2304

    @kaursidhusardarni2304

    2 жыл бұрын

    ਬਲਵਿੰਦਰ ਜਟਾਣਾਂ ਵੀ ਯੋਧਾ ਸੀ ਪੰਜਾਬ ਦੇ ਹੱਕਾਂ ਲਈ ਲੜਦਾ ਮਾਰ ਦਿਤਾ ਪਰ ਨੇਤਾ ਅਤੇ ਪੁਲੀਸ ਵਾਲੇ ਸੱਚ ਤੇ ਹੱਕ ਲਈ ਲੜਣ ਵਾਲਿਆਂ ਨੂੰ ਮਾਰਨ ਲਈ ਅੱਗੇ ਹੁੰਦੇ ਸੀ ਪੂਹਲਾ ਵਰਗੇ ਟਾਉਟ ਬੰਦੇ ਬਹੁਤ ਸਿੰਘ ਮਾਰੇ ਇਹਨਾਂ ਨੇ ਰੈਂਕ ਲੈਣ ਵਾਸਤੇ ਬੰਦੇ ਮਾਰਨੇ ਇਹਨਾਂ ਲਈ ਖੇਡ ਸੀ ਝੂਠੇ ਕੇਸ ਪਾ ਕੇ ਵੀ ਮਾਰਦੇ ਸੀ

  • @jasvindersingh4813

    @jasvindersingh4813

    2 жыл бұрын

    Kitho Daa Jooda See Bakwas karda Tu Jatane Ne 2 SYl De Senior Most Engineer And Labour Wale Mare See Guru Sahib Daa Hukam Aa kise Nihuthe and Maooma Uper War Nahi Karna Jatene Haramjade Nihuthia nu Maar Dita Jatane Warge Gandu Sikh Kom Uper klunk Aa

  • @befikrbachpanyuvihathur1642

    @befikrbachpanyuvihathur1642

    2 жыл бұрын

    Es ਦਾ ਮਤਲਬ veer ਤੁਸੀਂ ਕਦੇ ਚੰਗੇ ਗੀਤ SKL song tu ਪਹਿਲਾਂ sune he nai

  • @theredleo4936
    @theredleo49362 жыл бұрын

    ☬ ਬਲਵਿੰਦਰ ਸਿੰਘ ਜਟਾਣਾ ਜ਼ਿੰਦਾਬਾਦ ☬ ਪਿੰਕੀ ਵਰਗੇ ਬੰਦਿਆਂ ਦਾ ਕੋਈ ਯਕੀਨ ਨਹੀਂ

  • @rubysidhu2786
    @rubysidhu27862 жыл бұрын

    ਜਿਹੜੇ ਮੁੰਡੇ ਅਤੇ ਸਿੰਘ ਸਾਡੇ ਪੰਜਾਬ ਦੀ ਗੱਲ ਕਰਦੇ ਸਨ ਅਤੇ ਪੰਜਾਬ ਬਾਰੇ ਸੋਚਦੇ ਸੀ ਉਨ੍ਹਾਂ ਨੂੰ ਹਮੇਸ਼ਾ ਅ ਅਤਵਾਦੀ ਕਿਉਂ ਕਿਹਦੇ ਆ

  • @balkarsingh7932
    @balkarsingh79322 жыл бұрын

    ਬਹੁਤ ਜ਼ਿਆਦਾ ਧੱਕਾ ਕੀਤਾ ਸਰਕਾਰ ਨੇ ਸਿੱਖਾਂ ਨਾਲ 😡😡😡😡😡

  • @KuldeepSingh-zr7ng

    @KuldeepSingh-zr7ng

    9 ай бұрын

    Shuru to hi chl rha te hun bhi

  • @amandeepaman8889
    @amandeepaman88892 жыл бұрын

    ਤੁਸੀਂ ਪੁਲਿਸ ਵਾਲਿਆਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ।

  • @preetkaurasmrfoodie445

    @preetkaurasmrfoodie445

    2 жыл бұрын

    Sab Wade atwadi te eh ne jo permoshana phiche avde sake peo nu bhi atwadi bhana dide ne

  • @kamalpreetsingh6886

    @kamalpreetsingh6886

    2 жыл бұрын

    Bilkul sahi

  • @jazzchouhan2350

    @jazzchouhan2350

    2 жыл бұрын

    @@preetkaurasmrfoodie445 ah sala pinky billi nu v jail andar thokna chahida

  • @jassibajwa3437

    @jassibajwa3437

    2 жыл бұрын

    Sai kia e bot kute a ena da hall bot mara hona end cha

  • @sandhyasoni2011
    @sandhyasoni20112 жыл бұрын

    ਪੂਲੇ ਨੇ ਇਸ ਵਿੱਚ ਦੋ ਬੱਚੇ ਮਾਰੇ ਜੋ ਔਰਤਾਂ ਮਾਰੀਆਂ ਉਹ ਨਿਰਦੋਸ਼ ਸੀ ਇਹਨਾਂ ਦਾ ਕੀ ਕਸੂਰ ਸੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਕਿਉਂ ਮਾਰ ਦਿੱਤਾ ਗਿਆ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਸ ਸਮੇਂ ਦੀਆਂ ਸਰਕਾਰਾਂ ਸੀ ਤੇ ਕਾਨਨੂੰ ਨਾਮ ਦੀ ਕੋਈ ਚੀਜ਼ ਨਹੀਂ ਸੀ

  • @ramanbajwa8282

    @ramanbajwa8282

    2 жыл бұрын

    @Movers Diggers bai Balwinder jatane ne koi be ksur ni mareya study kro ja k us upr

  • @RajwinderKaur-qp1fy

    @RajwinderKaur-qp1fy

    2 жыл бұрын

    Sahi gal aa 5 sal da bacha v nai chdya

  • @jsdhillon4019

    @jsdhillon4019

    2 жыл бұрын

    @Movers Diggers sir j punda di khakhar vich hath pao ge ta fir oh dank ta Marn ge na Start na karo pani ta pehla Ni aw Punjab vich Action da Reaction ta milda he aw j tusi apne Ghr bethe aw ta mein kyu tang krda tuhnu J mein Ni hatda tusi fir react karo ge so don’t Pinch tuhde koi tapard na mere

  • @inder9781

    @inder9781

    2 жыл бұрын

    Mai pinki nu challenge krda je eh kehda k asi attwad nu khatam krn lyi bombay kolkatte jande rahe. Ta ajj je hai himmat ja Yati Narsinghanand vargeyaan nu farh ke dikha. Jehre shearm is desh nu hindu rashtar bnaun di gal krde.Te ik vaari kise dharm sansad ch vi ja k dikhave,Jithe shearm minorities de Genocide di speech diti jandi hai. Je hai himmat te sachi tu qanoon da rakhvala hai ta ehna hindu rashtar vale kise v bande nu farh ke dikha. Nhi ta asi samjage k is desh vich qanoon sirf minority da Genocide krn lyi hi baneya hai.

  • @inder9781

    @inder9781

    2 жыл бұрын

    @Movers Diggers Mai pinki nu challenge krda je eh kehda k asi attwad nu khatam krn lyi bombay kolkatte jande rahe. Ta ajj je hai himmat ja Yati Narsinghanand vargeyaan nu farh ke dikha. Jehre shearm is desh nu hindu rashtar bnaun di gal krde.Te ik vaari kise dharm sansad ch vi ja k dikhave,Jithe shearm minorities de Genocide di speech diti jandi hai. Je hai himmat te sachi tu qanoon da rakhvala hai ta ehna hindu rashtar vale kise v bande nu farh ke dikha. Nhi ta asi samjage k is desh vich qanoon sirf minority da Genocide krn lyi hi baneya hai.

  • @lovepreetsinghbhullar5293
    @lovepreetsinghbhullar52932 жыл бұрын

    ਇਹ ਗਲ ਤਾਂ ਸਾਨੂੰ ਸਾਰਿਆਂ ਨੂੰ ਸਮਝਣੀ ਪਵੇਗੀ ਹੀ ਕਿ s y l ਦਾ ਮੁੱਦਾ ਪੰਜਾਬ ਲਈ ਜਿਉਣ ਅਤੇ ਮਰਨ ਦਾ ਮੁੱਦਾ ਹੈ ਕਿਉਂਕਿ ਪੰਜਾਬ ਵਿੱਚ 14 ਲੱਖ ਟਿਊਬਵੈੱਲ ਨੇ ਜੌ ਲਗਾਤਾਰ ਪਾਣੀ ਦਾ ਪੱਧਰ ਹੋਰ ਥੱਲੇ ਕਰ ਰਹੇ ਨੇਂ ਇਸ ਕਰਕੇ ਪਾਣੀਆਂ ਤੇ ਪੂਰਾ ਹੱਕ ਪਹਿਲਾ ਪੰਜਾਬ ਦਾ ਹੋਣਾ ਚਾਹੀਦਾ ਤਾਹੀ ਪੰਜਾਬ ਬਚੇਗਾ, ਸਾਡੀ ਕੌਮ ਸੁਰੱਖਿਅਤ ਹੈ ਇਹਦਾ ਕੋਈ ਕੁਸ਼ ਨਹੀਂ ਵਿਗਾੜ ਸਕਦਾ, ਬਸ ਪਾਣੀ ਵਚਾਲੋ ਪੰਜਾਬ ਹਮੇਸ਼ਾ ਲਈ ਅਮਰ ਹੋ ਜਾਵੇਗਾ

  • @user-fc1jy6nk3v
    @user-fc1jy6nk3v2 жыл бұрын

    ਤੁਪਕਾ ਨੀ ਦੇਣਾ ਸਾਡਾ ਪਾਣੀ ਸਾਡਾ ਹੱਕ ਐ

  • @BaljinderKaur-jh2bj
    @BaljinderKaur-jh2bj2 жыл бұрын

    ਸੁਮੇਦ ਸੈਨੀ ਨਾਲੀ ਦਾ ਗੰਦਾ ਕੀੜਾ ਲਗਦਾ ਸੈਨੀ ਸਾਬ ਦਾ

  • @theredleo4936

    @theredleo4936

    2 жыл бұрын

    👍🏻

  • @harpreetgrewal4226
    @harpreetgrewal42262 жыл бұрын

    Sidhu bai de gane ne Jatana ji nu ajj jionda kar dita ene salan baad

  • @sukhwinderpalkaur9426

    @sukhwinderpalkaur9426

    2 жыл бұрын

    Bilkul Ji,mai v ihi sochia ki aj 30 sal baad Balwinder jatana ji jinda ho gye

  • @jagjeetsingh6049
    @jagjeetsingh60492 жыл бұрын

    ਕੌਮ ਦੇ ਹੀਰੇ ਤਾ ੲੇਦਾ ੲੀ ਜੁੱਗ਼ਾ ਜੁੱਗ਼ਾ ਤੱਕ ਚਮਕਦੇ ਰਹਿਣਗੇ

  • @brar6006
    @brar60062 жыл бұрын

    Ghar nu agg lga diti.. ohdi family maar diti tusi kidda ku insaaf kita

  • @simrandhindsadhindsa6931
    @simrandhindsadhindsa69312 жыл бұрын

    ਸ਼ੇਰਾ ਦੀ ਕੌਮ ਪੰਜਾਬੀ , ਸੂਰਮਾ ਤਾ ਸੂਰਮਾ ਨੇ ਜੋ ਅਮਰ ਨੇ ਜੀ 🙏🏻🙏🏻🙏🏻🙏🏻🙏🏼🙏🏼🙏🏼🙏🏼

  • @Armaan456u

    @Armaan456u

    2 жыл бұрын

    Rehndi dunia tak naam rehyga sade soormea da yodea da♥️🙏🏼

  • @anjubala2654
    @anjubala26542 жыл бұрын

    ਸੁਰਮੇ ਮਰਦੇ ਨਹੀ ll ਜਹਾਂਨ ਤੇ ਅਮਰ ਹੀ ਜਾਦੇ ll

  • @sandhu3507
    @sandhu35072 жыл бұрын

    ਇਸ ਬੂਚੜ ਦੀ interview ਕਿਉ ਕਰ ਰਿਹੇ ਹੋ। ਇੰਨਾ ਬੂਚੜਾ ਨੇ ਝੂਠੇ ਪੁਲਿਸ ਮੁਕਾਬਲੇ ਬਣ ਬਣ ਕੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਕੀਤਾ।

  • @sssaflaatoon6315

    @sssaflaatoon6315

    2 жыл бұрын

    Sahi kiha bai.

  • @watandipsingh9333

    @watandipsingh9333

    2 жыл бұрын

    ਵੀਰੇ ਇਹ ਦੱਲੇ ਹਨ ,ਵੀਉ ਵਾਸਤੇ ਮਾਂ ਨੂੰ ਵੀ ਵੇਚ ਦੇਣ ਇਸ ਕਾਲਡ ਅਜੋਕਾ ਵਿਕਾਉ ਮੀਡੀਆ

  • @sandeepspain1392

    @sandeepspain1392

    2 жыл бұрын

    Media wala gadaar no1 gadaar

  • @gurdeepsingh-kq2zv

    @gurdeepsingh-kq2zv

    2 жыл бұрын

    Kio k Eah channel Ala v buchad e aa bai

  • @Armaan456u

    @Armaan456u

    2 жыл бұрын

    ​@@sandeepspain1392 ehna nu sirf views chaide ehna nu kise de mran jman nal koi frk ni penda 😡

  • @rajindersinghffgghh2021
    @rajindersinghffgghh20212 жыл бұрын

    ਪੰਜਾਬ ਨੂੰ ਵੱਜਰ ਹੋਣ ਤੋਬਚਾਉਣ ਵਾਲਾ ਯੋਦਾ ਸੀ ਪੰਜਾਬ ਦਾ ਬਲਵਿੰਦਰ ਜੌਟਾਣਾ ਪਰਮਾਤਮਾ ਉਹਨਾਨੂੰ ਆਪਣੇ ਚਰਨਾ ਵਿੱਚਨਿਵਾਸ ਬੱਖਸੇ

  • @mandeep9095

    @mandeep9095

    2 жыл бұрын

    Te hun kissan ne Jor la rakheya Banjar banaun layi jhona la la ke

  • @MalkitSingh-ph1br

    @MalkitSingh-ph1br

    3 ай бұрын

    ​@@mandeep9095😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @manmeetsinghbhatia7328
    @manmeetsinghbhatia73282 жыл бұрын

    ਪੱਤਰਕਾਰ ਵੀਰ ਤੂੰ ਇੰਨਾ ਬੂਚੜਾ ਦਾ ਨਾਮ ਬਹੁਤ respect ਨਾਲ ਲੈ ਰਹਿਆ ਪਰ ਕੋਮ ਦੇ ਸੂਰਮੇ ਦਾ ਨਾਮ ਬਹੁਤ ਹੀ ਘਟੀਆ ਢੰਗ ਨਾਲ ਲੈ ਰਹਿਆ ਹੈ

  • @kamaljitsingh7364

    @kamaljitsingh7364

    2 жыл бұрын

    ਇਹ ਐਵੇਂ ਹੀ ਤੀਜੇ ਦਿਨ ਪੌ ਪੌ ਕਰਦਾ ਰਹਿੰਦਾ ਹੈ। ਇਸ ਨੂੰ ਗੰਭੀਰਤਾ ਨਾਲ ਨਾ ਲਓ।

  • @amnindersinghgill7958

    @amnindersinghgill7958

    2 жыл бұрын

    Right

  • @navdeepsingh3143

    @navdeepsingh3143

    2 жыл бұрын

    Khach. A patrakaar

  • @GurpreetSingh-vc2wb

    @GurpreetSingh-vc2wb

    2 жыл бұрын

    Najayej bande mare tuci

  • @GurpreetSingh-vc2wb

    @GurpreetSingh-vc2wb

    2 жыл бұрын

    Todi bhen gadange hun

  • @jagsirphotophotography070s9
    @jagsirphotophotography070s92 жыл бұрын

    ਜਿੰਨਾ ਲੀਡਰਾਂ ਨੇ ਪੰਜਾਬ ਦਾ ਇਹਨਾਂ ਨੁਕਸਾਨ ਕੀਤਾ ਉਹਨਾਂ ਨੂੰ ਲੋਕ ਆਪਣਾ ਹੀਰੋ ਮੰਨਦੇ

  • @kuldipsingh2501
    @kuldipsingh25012 жыл бұрын

    ਇਹ ਬੰਦਾ ਵੀ ਘੱਟ ਨਹੀਂ ਸੈਣੀ ਬੁੱਚੜ ਨਾਲੋਂ ਗੱਦਾਰ ਏ ਇਹ ਪੰਜਾਬ ਦਾ

  • @pb46wala52
    @pb46wala522 жыл бұрын

    ਸੈਣੀ ਸਾਬ ਤਾਂ ਏਦਾ ਬੋਲਦਾ ਜਿਵੇਂ ਸਾਲਾਂ ਲਗਦਾ ਹੋਵੇ ਉਸ ਦਾ ਬੁੱਚੜ

  • @jasmelsingh8819
    @jasmelsingh88192 жыл бұрын

    Balvinder Jattana a real hero

  • @jagjitsingh7528
    @jagjitsingh75282 жыл бұрын

    ਪਿੰਕੀ, ਤੇਰੇ ਵਰਗੇ ਗੰਦੇ ਆਦਮੀ ਦਾ ਅੰਤ ਬਹੁਤ ਭਿਆਨਕ ਹੋਊ।ਜਿਟਾਣਾ ਜ਼ਿੰਦਾਬਾਦ।

  • @jasvindersingh4813

    @jasvindersingh4813

    2 жыл бұрын

    Jatana vee Gunda Anda See Jis Ne Nirdoshe 2 SYl De Senior Most Engineer And Labour Wale Mare Dite See Jatana Kihrha Yudhishter See Poora Haramjada see

  • @gurtegsandhu3386

    @gurtegsandhu3386

    2 жыл бұрын

    P . ,

  • @ghumanjatt6716

    @ghumanjatt6716

    2 жыл бұрын

    @@jasvindersingh4813 enginer te lebor nu pata ni c ki meter a oh kyu oh syl vch involve hunde c fr mrna e c eh gl ankha wla smjh sakda a

  • @jijaji278

    @jijaji278

    2 жыл бұрын

    @@ghumanjatt6716 goosian glan ni kridiya bhrawa oh ohn ada kamm c jis lyi ohna ne pndra saal study kiti c . Soorme ta taan mande j kise vaddea bnde nu marde .j do kisana da kise jameen nu lai k aps ch rola chlda taaa ohh ik dujje di hikl ch vjjn vich kamm krn wale labr nu marn da ki fayda

  • @AngrejSingh-wo1ew

    @AngrejSingh-wo1ew

    Жыл бұрын

    Balwinder jatna ona nu kam sad ke Jan le kha c veer ji par oh nhi mane 🙏🙏

  • @sonujattlahoria22
    @sonujattlahoria222 жыл бұрын

    ਜਿਹੜਾ ਪੰਜਾਬ ਦੇ ਹੱਕ ਲਈ ਅਵਾਜ ਚੁੱਕ ਦਾ ਉਹਨਾ ਨੂੰ ਅਤਵਾਦੀ ਬੋਲ ਕੇ ਮਾਰ ਦਿੱਤਾ ਜਾਦਾ ਆ

  • @amanbatthverka5565
    @amanbatthverka55652 жыл бұрын

    ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ .ਨਿੱਤ cuntrvrsy creat ਮਿਲੂਗੀ

  • @tarzansingh8436
    @tarzansingh84362 жыл бұрын

    Pinky: "Bohut jada jor laake attwad khatam kita" Meaning: Jo Balwinder Jatana de pariwar nal hoya, Jaswant Khalra, hazaaran ghar ujaad ke.

  • @balwindersidhu9874
    @balwindersidhu98742 жыл бұрын

    ਕਦੇ ਏਹ ਕਹਿੰਦਾ ਸੈਣੀ ਤੇ ਹਮਲਾ ਖਾਲਿਸਤਾਨ ਕਮਾਡੋਂ ਫੋਰਸ ਨੇ ਕੀਤਾ ਕਦੇ ਕਹਿ ਦਿਦਾ ਬੱਬਰਾਂ ਨੇ ਕੀਤਾ। ਲਗਦਾ ਮੈਟਲ ਹੋਣ ਦੀ ਤਿਆਰੀ ਏ। ਪਤਰਕਾਰ ਵੀ ਟਟਲ ਏ

  • @balvirsingh6393
    @balvirsingh63932 жыл бұрын

    ਜਟਾਣਾ ਜੀ ਤੇ ਮਾਣ ਆ

  • @amerjitsingh6219
    @amerjitsingh62192 жыл бұрын

    Sidhu moosewala zindabad 😓😓😓 miss you darling 😓

  • @kamaljitkaur7128
    @kamaljitkaur71282 жыл бұрын

    ਨਜਾਇਜ਼ ਮਾਵਾਂ ਦੇ ਪੁੱਤ ਬਹੁਤ ਮਾਰੇ ਇਨ੍ਹਾਂ ਪੁਲਿਸ ਵਾਲਿਆਂ ਨੇ

  • @Roopbhullar94
    @Roopbhullar942 жыл бұрын

    ਬਹੁਤ ਵੱਡਾ ਅਕਾਲੀ ਤਾ ਇਕ ਈ ਆ ਫੇਰ

  • @DavinderSingh-be9gh

    @DavinderSingh-be9gh

    2 жыл бұрын

    ਲਗਦਾ ਬਾਦਲ

  • @punjabisardar-ec3qx
    @punjabisardar-ec3qx2 жыл бұрын

    ਕੌਮ ਦੇ ਹੀਰੇ ਜੁੱਗਾਂ ਜੁੱਗਾਂ ਤੱਕ ਚਮਕਦੇ ਰਹਿੰਦੇ ਨੇ

  • @GurmeetSingh-vq9pj
    @GurmeetSingh-vq9pj2 жыл бұрын

    We always proud balwinder Singh Jatana and respect sacrifice of his family

  • @Beinginterested.

    @Beinginterested.

    2 жыл бұрын

    Te oh engineer da ki bai jide goliyaan maari c pehlan ehna ne engineer maareya tenu pta aa jeda karange ohoja bharange

  • @RajuSingh-nl1mx
    @RajuSingh-nl1mx2 жыл бұрын

    ਸਿੰਘ ਅੱਤਵਾਦੀ ਨੀ ਆਬਦਾ ਹੱਕ ਲੈਣਾ ਜਾਣ ਦੇ ਆ ਤੁਸੀਂ ਅੱਤਵਾਦੀ ਕਹਿੰਦੇ ਓ

  • @Zimidaarjatt302
    @Zimidaarjatt3022 жыл бұрын

    Balwinder Jatana Zindabad

  • @jasdeepsingh7745
    @jasdeepsingh77452 жыл бұрын

    Balwinder Jaatana is great great Zidabad g

  • @JS9h
    @JS9h2 жыл бұрын

    ਇਸ ਬਿੰਗੜ ਨੂੰ ਇਹ ਵੀ ਪੁਛੋ ਜੋ ਇਹਨਾਂ ਨੇ ਕਿੰਨੇ ਜਿਆਦਾ ਬੇਕਸੂਰ ਮਾਰੇ ਸੀ? ਸੈਣੀ ਸਾਆਆਆਬ ਦਾ ਲੱਗਦਾ

  • @balvirsingh6393
    @balvirsingh63932 жыл бұрын

    ਇਹ ਸਰਕਾਰ ਦੇ ਝੋਲੀਚੁਕ ਤੇ ਪੰਜਾਬ ਦੇ ਗਦਾਰ ਹਨ

  • @daljeetkaur9444
    @daljeetkaur94442 жыл бұрын

    Sidhu bai zindabaad

  • @ManjitKaur-nw6je

    @ManjitKaur-nw6je

    2 жыл бұрын

    Tenu bohet dhukh lagda jatana sikh com da hira c

  • @jazzchouhan2350

    @jazzchouhan2350

    2 жыл бұрын

    @@ManjitKaur-nw6je matalb

  • @AmritSingh-ob2xp
    @AmritSingh-ob2xp2 жыл бұрын

    ਸਿੰਘ ਸਦਾ ਹੀ ਕੁਰਬਾਨੀਆਂ ਦਿੰਦੇ ਆਏ ਤੇ ਦਿੰਦੇ ਰਹਿਣਗੇ ਪਰ ਗਦਾਰਾਂ ਦੀ ਮੌਤ ਬਹੁਤ ਭਿਆਨਕ ਹੁੰਦੀ ਵਾਹਿਗੁਰੂ ਜੀ ਲਾਠੀ ਵਿਚ ਆਵਾਜ਼ ਨਹੀ ਪਰ ਜਿਥੇ ਵੱਜਦੀ ਉਥੇ ਰਹਿਣ ਕੁਝ ਨਹੀਂ ਦਿੰਦੀ ਵਾਹਿਗੁਰੂ ਜੀ ਲਾਠੀ ਮੌਤ ਮੰਗਦੇ ਪਰ ਮੌਤ ਮਿਲ਼ਦੀ ਨਹੀ

  • @AmaEverywhere
    @AmaEverywhere2 жыл бұрын

    ਸਪੋਸਮੈਨ ਤੁਸੀਂ ਜਗਤ ਨਰਾਇਣ ਵਾਲੇ ਕੰਮਾਂ ਤੇ ਆਗਏ ਓ

  • @sukhchainsingh3518
    @sukhchainsingh35182 жыл бұрын

    10:48 ਸਾਰੀ ਰਮਾਇਣ ਸੁਨ ਲਈ ਅਖੇ ਰਾਮ ਕੌਣ ਆ ਹੱਦ ਆ ਪਤਰਕਾਰ ਦੀ ਉਹਨੇ ਸਾਰੀ ਕਹਾਣੀ ਸੁਨਾਤੀ ਤੇ ਉਹ ਪੁੱਛੀ ਜਾਂਦਾ ਸੈਣੀ ਨੂੰ ਕਿੰਵੇ ਪਤਾ ਲਗਾ ਜਟਾਣਾ ਮਗਰ ਲਗਾ

  • @user-fc1jy6nk3v
    @user-fc1jy6nk3v2 жыл бұрын

    ਏਦਾ ਵੀ ਕੰਮ ਹੋਣ ਆਲਾ ਮੋਟੇ ਦਾ

  • @KaranSharmagp
    @KaranSharmagp8 ай бұрын

    ਸਾਡੀ ਤਰਸਗੀ ਇਹ ਹੈ ਕਿ ਅੱਸੀ ਇਤਹਾਸ ਪੜ੍ਹਨਾ ਛੜ ਦਿੱਤਾ ਸਾਨੂੰ ਜਟਾਣੇ ਬਾਰੇ ਗਾਣਿਆ ਤੋ ਪਤਾ ਲੱਗਦਾ ਸਾਨੂੰ ਭਗਤ ਸਿੰਘ ਯਾ ਸਰਾਬੇ ਬਾਰੇ ਫਿਲਮਾਂ ਤੌ ਪਤਾ ਲੱਗਦਾ।ਮੁਫ਼ਤ ਡਾਟੇ ਦੇ ਦੇ ਸਾਡੇ ਬਚਿਆ ਨੂੰ ਸਾਡੇ ਇਤਹਾਸ ਤੋ ਪਰਾ ਕੀਤਾ ਜਾ ਰਿਹਾ।ਤਕੜੀ ਬਿਉਂਤਬੰਦੀ ਹੈ।😢

  • @rockysidhuavtarsingh9109
    @rockysidhuavtarsingh91092 жыл бұрын

    ਅੱਜ ਤੱਕ ਤੁਹਨੂੰ ਕੀ ਪਤਾ ਸੀ ਇਹ ਤਾ ਸਿੱਧੂ ਨੇ ਆਪਣੇ ਗੀਤ ਵਿਚ ਉਸ ਨਾਮ ਲਿਖਣ ਸੀ ਤੁਹਡੇ ਚੈਨਲਾਂ ਦੀ ਕਾਮਈ ਦਾ ਸਧਾਨ ਬਣ ਨਾ ਸੀ ਪਹਿਲਾ ਕਿੱਦੇ ਜਿਟਣੇ ਦੀ ਯਾਦ ਨਹੀ ਆਈ ਤੁਹਨੂੰ

  • @sandeepspain1392
    @sandeepspain13922 жыл бұрын

    ਵਿਕੀ ਹੋਈ ਪੱਤਰਕਾਰ ਕੇਜੂ ਮੀਡੀਆ।।ਸਪੋਕਸਮੈਨ ਵਿਕਾਊ ਮੀਡੀਆਕੇਜਰੀਵਾਲ ਮੀਡੀਆ।

  • @balvirsingh6393
    @balvirsingh63932 жыл бұрын

    ਤੁਸੀ ਇਨਕਾਉਂਟਰ ਕਰਕੇ ਨੌਜਵਾਨਾਂ ਨੂੰ ਖਾੜਕੂ ਬਣਾਇਆ

  • @kantochhajli560
    @kantochhajli5602 жыл бұрын

    ਇਨਾਂ ਦੇ ਪੁੱਤਰ ਜੇ ਮਾਰੇ ਕੋਈ ਵਡਕੇ ਇਨਾਂ ਨੂੰ ਪਤਾ ਲੱਗੇ ਇਨਾਂ ਪੰਜਾਬ ਦਾ ਬੇੜਾ ਬਠਾਇਆ ਹੈ

  • @simranjeetsinghjeet3992
    @simranjeetsinghjeet39922 жыл бұрын

    ਸੇਰਾ ਦੇ ਪੁੱਤਰ ਸੇਰ ਹੀ ਹੁੰਦੇ

  • @gurbhejsingh2285
    @gurbhejsingh22852 жыл бұрын

    Dhamki tou baad saini dar naal kothi cho bahar nahi Niklea, ha ha,balwinder jatana jindabad

  • @manmeetkaur9368
    @manmeetkaur93682 жыл бұрын

    ਬੇਕਸੂਰ ਮਾਰੇ ਵੀਰ ਜੀ, ਮੁਕਾਬਲੇ ਬਣਾ ਬਣਾ ਕੇ, ਲੋਕਾਂ ਨੂੰ ਨਾ ਸਿਖਾਓ, ਲੋਕ ਸਭ ਜਾਣਦੇ ਅਾ, ਕਰਤਾ ਖਤਮ ਅਤਵਾਦ,wt a joke

  • @jogasingh2048
    @jogasingh20482 жыл бұрын

    ਅੱਜ ਤੱਕ ਤੁਸੀਂ ਪੰਜਾਬ ਦੀ ਜਵਾਨੀ ਉਦੋਂ ਵੀ ਘਰੋ ਚੱਕ ਚੱਕ ਮਾਰੇ ਆ, ਹੁਣ ਵੀ ਤੁਹਾਡੀ ਇੱਛਾ ਉਹੀ ਆ

  • @GurmeetSingh-ge4qp
    @GurmeetSingh-ge4qp2 жыл бұрын

    ਖਾਲਿਸਤਾਨ ਜਿੰਦਾਬਾਦ

  • @anandaaatam530
    @anandaaatam5302 жыл бұрын

    Thx pinky u told people about Channi/ Jatana who broke the SYL neher, what made them Heroes of punjab. It probably the reason SIDHU mentioned jatana s heroic sacrifice .Now everyone in punjab is suffering from the water level dropping down every day, because Our 3 Rivers -water is no more it is all going out through SYL.

  • @sumannegi6083

    @sumannegi6083

    2 жыл бұрын

    pppp

  • @sukhamritsar6

    @sukhamritsar6

    2 жыл бұрын

    Ek ta sala na kudiya wala eh pinky🤣🤣🤣

  • @Kabir5777

    @Kabir5777

    2 жыл бұрын

    @Gurnam Singh bass bande apne vich hi ralle hunde .. menu ta aaj tak ek samj nahi aayi .. bhindrawale da naam tak nahi lehn ditta janda khalistan da jehra jikar krda ohnu maar ditta gya .. ehne saal ho gaye sharyeaam simarjit mann khalistan da kehnda ehna kuj bolda .. ehni Jalim sarkar .. koi kise da jhoota naam v leh lehnda c police toh ..oh banda dekhya khadkuaan naal ohnu chuk k leh jande c .. simarjit mann nu aaj tak kuj ni keha ki chakkar a ?? Question aa menu dase koi soojwaan veer ..

  • @inder9781

    @inder9781

    2 жыл бұрын

    Mai pinki nu challenge krda je eh kehda k asi attwad nu khatam krn lyi bombay kolkatte jande rahe. Ta ajj je hai himmat ja Yati Narsinghanand vargeyaan nu farh ke dikha. Jehre shearm is desh nu hindu rashtar bnaun di gal krde.Te ik vaari kise dharm sansad ch vi ja k dikhave,Jithe shearm minorities de Genocide di speech diti jandi hai. Je hai himmat te sachi tu qanoon da rakhvala hai ta ehna hindu rashtar vale kise v bande nu farh ke dikha. Nhi ta asi samjage k is desh vich qanoon sirf minority da Genocide krn lyi hi baneya hai.

  • @bhawanbirsingh9555

    @bhawanbirsingh9555

    2 жыл бұрын

    @@Resilient_Journey22 60% water from Punjab go to Rajastan. Do your research first

  • @dharmindersinghkhalsa7713
    @dharmindersinghkhalsa77132 жыл бұрын

    ਸੂਰਮੇ ਮਰਦੇ ਨੀ ਅਮਰ ਹੋ ਜਾਦੇ ਨੇ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @GurpreetSingh-jo8pz
    @GurpreetSingh-jo8pz2 жыл бұрын

    ਬਲਵਿੰਦਰ ਸਿੰਘ ਜਟਾਣਾਂ ਵੀਰ ਜ਼ਿੰਦਾਬਾਦ

  • @amandeepsidhu2336
    @amandeepsidhu23362 жыл бұрын

    Sidhu moose wala legend never die ❤🙏❤🙏❤

  • @jts1234
    @jts12342 жыл бұрын

    khalistan zindabad,,,love sidhu moosa and bhaji jatana shab respect

  • @gurdassidhu1985
    @gurdassidhu19852 жыл бұрын

    Balwinder Singh jatna Zindabad Khalistan zindabad Sidhu moosewala veera love you Sant jarnail singh ji Khalsa bhindrawala zindabad khalistan zindabad 🙏🙏🙏⛳⚔️ Raj kera gya Khalsa

  • @tersemkhiva8255
    @tersemkhiva82552 жыл бұрын

    Sirra kalm sidhu miss you bro

  • @sukhdeepkhabra4283
    @sukhdeepkhabra42832 жыл бұрын

    ਇਹ ਦੀ interview ਦੀ ਕੀ ਲੋੜ ਸੀ

  • @doabewalesher8317
    @doabewalesher83172 жыл бұрын

    Balwinder jattana Zindabaad soorme punjab De 💓

  • @BeHappy-qy3fx
    @BeHappy-qy3fx2 жыл бұрын

    FER TU TE SAINI KIWE BACH GYE.........

  • @sukhajatt1453
    @sukhajatt14532 жыл бұрын

    Jattana sahb jindabad legend never die

  • @garrygurjeetdx
    @garrygurjeetdx2 жыл бұрын

    Ek gall puchni chonna veer main tennu v te inspector saab nu v je koi jawab de sake ta, ke jede jede singh enna encounter kare apne dor ch onna kade koi Bedosha v Marya c ?

  • @harvindersingh1115
    @harvindersingh11152 жыл бұрын

    Bai Balwinder Singh Jatana no 1 Hero

  • @sandhuschannel2114
    @sandhuschannel21142 жыл бұрын

    Sidhu moosewala legend never die...

  • @lakhvirsingh849
    @lakhvirsingh8492 жыл бұрын

    ਮੇਰੇ ਹਿਸਾਬ ਨਾਲ ਜਟਾਣਾ ਦੋਬਾਰਾ ਜਨਮ ਲੈ ਕੇ. ਸਿੱਧੂ ਦੇ ਰੂਪ ਵਿਚ ਆਇਆ ਸੀ ਦੁਵਾਰਾ syl ਰੋਕਣ ਅਤੇ ਰੁਕ ਗਈ. ਲੋਕਾਂ ਨੂੰ ਪਤਾ ਲੱਗ ਗਿਆ ਹੁਣ ਨਹੀਂ ਕੱਢਦੇ

  • @sadhusingh3109
    @sadhusingh31092 жыл бұрын

    ਪਿਕੀ ਤੂੰ ਸੈਣੀ ਦੇ ਕੈਹਣ ਤੇ ਨੌਜਵਾਨ ਮਰਵਾਏ ਤੇ ਮਾਰੇ ,ਪਰ ਤੇਰੇ ਨਾਲ ਪੁਲਿਸ ਨੇ ਕੀ ਕੀ ਕੀਤਾ ਯਾਦ ਆ। ਕੈਟਿ।

  • @SardoolsinghKang
    @SardoolsinghKang Жыл бұрын

    ਪਿੰਕੀ ਦੀ ਬਿਲਕੁਲ ਸਹੀ ਦਸ ਰਹੇ ਨੇ ਦੋ ਹਾਲਾਤਾਂ ਵਿਚੋਂ ਪੰਜਾਬ ਰੰਗ ਰਿਹਾ ਸੀ ਉਸ ਦਾ ਹੱਲ ਵੀ ਇਹੋ ਸੀ

  • @RajKumar-rp9kg
    @RajKumar-rp9kg2 жыл бұрын

    Reporter puri gal Das. Bus Ghar nu aaaggg la ti? Bache mare bajurag mare Kon dasu. Teri report tere Saini sahab tere papa di kartut ni dasdi ?

  • @jaszzy26
    @jaszzy262 жыл бұрын

    We wouldn’t have known anything until sidhu made this song

  • @JagdeepSingh-ml4um
    @JagdeepSingh-ml4um2 жыл бұрын

    Parkash singh badal da vich hath c badal huni tahi os waheguru ne rollte hun ni uthde davra

  • @satnamkumarsatnam6648
    @satnamkumarsatnam66482 жыл бұрын

    jagtar hawara nu vi pinki ne hi farya c ate bhut bandya da incontar pinki ate sumed seini huni kite a

  • @Gurbani_on_time
    @Gurbani_on_time2 жыл бұрын

    ਇਹਨੇ ਜਲਾਦ ਨੇ ਸਿੰਘਾਂ ਨਾਲ ਨਫ਼ਰਤ ਹੀ ਉਗਲਣੀ ਆਂ

  • @Newspanjab
    @Newspanjab2 жыл бұрын

    Sidhu Bai te balwinder Bai deep Bai Amar Rehan ge Bai asi aamm Lok a pinda de

  • @manmohankaur6065
    @manmohankaur60659 ай бұрын

    ਅਸੀ ਜਟਾਣਾ ਨੂ ਸ਼ਹੀਦ ਦਾ ਦਰਜਾ ਦਿਤਾੱ ਹੈ। ਹੋਰ ਕੁਝ ਬੇਸ਼ਮੋ । ਸਿਖ ਖਾਲਸਤਾਨ ਨਹੀ ਚੋਦੇ ,ਤੁਸੀ ਲੋਕੀ ਆਪ ਚੋਦੇ ਹੋ ਖਾਲਸਤਾਨ ਬਨੇ।

  • @derriyanbrawlstarsgamers3447
    @derriyanbrawlstarsgamers34472 жыл бұрын

    Auna chaida time phir kyuki jinne v police wale sabh free baithe bhout putt mare ehnaa. But waheguru sabh hisab karnge. Saini nu Usdi sarkar nahi pooshdi. Pula marta. Waheguru

  • @bhupindersingh-vw9lg
    @bhupindersingh-vw9lg2 жыл бұрын

    balwinder jattana❤️charanjit channa ❤️🔥

  • @HarpreetSingh-rb5hy
    @HarpreetSingh-rb5hy2 жыл бұрын

    Sade relative ne jattana sahib bhut khushi hoe sidhu ne una bare loka nu jagrook krvaea

  • @onkarsingh449
    @onkarsingh4492 жыл бұрын

    Sidhu Moose walla Legend Never Die.. 😭

  • @BhupinderSingh-co4rh
    @BhupinderSingh-co4rh2 жыл бұрын

    ਇਸ ਨੂੰ ਪਤਰਕਾਰ ਕਿਨੁ ਬਣਾਇਆ ਜਿਸ ਨੂੰ ਪੂਰੀ ਜਾਣਕਾਰੀ ਨਹੀ ਜਟਾਣੇ ਦੇ ਸੱਤ ਜੀਅ ਮਾਰੇ ਸੀ ਅਸਲੀ ਪੱਤਰਕਾਰ ਉਹ ਹੁੰਦਾ ਜਦੋ ਕਿਸੇ ਦੀ ਇੰਟਰਵਿਊ ਕਰਨ ਜਾਂਦੇ ਪਹਿਲਾਂ ਹੋਮ ਵਰਕ ਕਰੀਦਾ

  • @rajeev1936
    @rajeev19362 жыл бұрын

    Mukdi gal legend's never Die

  • @pendulok8888
    @pendulok88882 жыл бұрын

    Moose bai ne hero banaya soch k hi banaya hona.. Miss u saan jatt

  • @balrajsingh8095
    @balrajsingh80952 жыл бұрын

    Balwinder jattana zindabaad

  • @meetprabhvlogs8690
    @meetprabhvlogs86902 жыл бұрын

    Moosewala veer mann ae tere soch te

  • @vivaksharma3727

    @vivaksharma3727

    2 жыл бұрын

    Hlomis Sidhu man

  • @punjab5406
    @punjab54062 жыл бұрын

    SIDHU MOSSE WALA ZINDABAD BALWINDER SINGH JTARNA ZINDABAD KHALISTAN ZINDABAD

  • @meradeshhovepunjab2937
    @meradeshhovepunjab29372 жыл бұрын

    Jataana Saab jindabaad Moosewala jindabaad saanu ae itihaas nai pta si saade ton lukoya gya syL da jatana Saab naal related

  • @HarpreetSingh-xn6zr
    @HarpreetSingh-xn6zr2 жыл бұрын

    Legend never die

  • @shivaduanathgirroh870
    @shivaduanathgirroh8702 жыл бұрын

    Legend never die🙏❤️

  • @Pendutravel
    @Pendutravel2 жыл бұрын

    legend never die 🙏

  • @sandeepspain1392
    @sandeepspain13922 жыл бұрын

    ਪੱਤਰਕਾਰੀ ਵੀ ਅਗ ਲਾਉਣ ਦਾ ਕੰਮ ਕਰਦੀ ਆ,,aa media wala gadaar

  • @vivaksharma3727
    @vivaksharma37272 жыл бұрын

    Good sir

  • @gurbhejmaan3279
    @gurbhejmaan32792 жыл бұрын

    Bhai ohda naam Balwinder singh jattana c…

  • @malhi61
    @malhi612 жыл бұрын

    Never forget 1984

  • @jugrajsingh7325
    @jugrajsingh73259 ай бұрын

    Yes eh gal shi a attvad dubara aa reha kuch saal tak jrur khadku vaad poora hau jis hisab naal chal reha ajkl

  • @GurjeetSingh-vr9fs
    @GurjeetSingh-vr9fs2 жыл бұрын

    Sidhu moose wala jindabaad

  • @ShankarSingh-qy3im
    @ShankarSingh-qy3im9 ай бұрын

    Waheguru Ji 🙏🙏✊❤

  • @punjabiboy742
    @punjabiboy7422 жыл бұрын

    Sidhu de gane to boht pahla da pta bhai jtane bare ❤️❤️❤️

  • @randomguy9227
    @randomguy92272 жыл бұрын

    Balwinder jattana zindabad

  • @kuldeepsahota8642
    @kuldeepsahota86422 жыл бұрын

    Sidhu moosewala te jatana Zindabad

Келесі