ਰਾਜੋਆਣਾ ਨੇ ਜੇਲ 'ਚ ਮੁਲਾਕਾਤ ਦੌਰਾਨ ਪੱਤਰਕਾਰ ਦੇ ਢਿੱਡ 'ਚ ਮਾਰੀ ਸੀ ਕਿਰਚ: ਪਿੰਕੀ

#jagtarsinghhawara #bandisingh #KPSGill #GurmeetPinki #politics #punjab

Пікірлер: 254

  • @SoniSingh-gb4yp
    @SoniSingh-gb4yp Жыл бұрын

    ੧੭ ਪਰਿਵਾਰ ਚੇਤੇ ਨੇ ਤੇ ਜਿਹੜੇ ਹਜ਼ਾਰਾਂ ਪਰਿਵਾਰਾਂ ਦੇ ਨਜੈਜ਼ ਪੁੱਤਰ ਮਾਰੇ ਅਜੀਤ ਖੱਬੂ ਨੇ ਤੇ ਹੋਰ ਪੁਲਿਸ ਅਫ਼ਸਰਾਂ ਨੇ ਉਸਦਾ ਕੋਈ ਹਿਸਾਬ ਨਹੀਂ ਨਾਲੇ ਪਹਿਲ ਤ ਪੁਲਿਸ ਨੇ ਕੀਤੀ

  • @BhagwanSingh-zy3qr

    @BhagwanSingh-zy3qr

    Жыл бұрын

    ਸ਼ਹੀ ਗੱਲ ਵੀਰੇ

  • @amarjeetsinghtanha4190

    @amarjeetsinghtanha4190

    Жыл бұрын

    17 privar tenu pta cata 50.000 jvan munde maare jo khalra ji ne hi 25000 anpachhate keh ke maare jo cata tere vrge te tenu neend kinve aundi he oh jo beksure mare bibia di pat luti tu cata ina paisa kithu kmaaya cat ne ghar desi kukar rkhe hn ah cat ajj vi 2 bottle daru te 1 desi murga daily khanda fer nl 25 tramadol khanda fer vi neend nhi aundi tanh hi bethhe bethhe so janda

  • @vardaantv542

    @vardaantv542

    11 ай бұрын

    EH KUTTA TOUT CAT HLE VI SARKARI HI HAI TE AGENCIES DA DALLA HAI, NHI TAN BHAJPA DE CABINET MINISTER DE GHAR KI LAIN GYA SI ?

  • @jagseersinghbainsbains9029
    @jagseersinghbainsbains9029 Жыл бұрын

    ਏਹ ਬੰਦਾ ਹੱ ਜੇ ਵੀ ਸਿੰਘਾ ਨੂੰ ਗ਼ਲਤ ਦੱਸ ਦਾ , ਸਭ ਕੁਝ ਵੇਖ ਵੀ ਅਕਲ ਨੀ ਆਈ ||

  • @gurcharansinghgurcharan4263
    @gurcharansinghgurcharan42636 ай бұрын

    ਜਿਹੜੇ ਪੁਲਿਸ ਵਾਲੇ ਅਪਰਾਧੀ ਜੇਲਾਂ ਵਿੱਚ ਬੈਠੇ ਹਨ ਉਹ ਜਰੂਰ ਜੇਲ੍ਹ ਦੇ ਨਾਮ ਨਾਲ ਸੇਫ ਹਨ। ਉਹ ਲੋਕਾਂ ਮੁਤਾਬਕ ਅੰਦਰ ਨੇ ਪਰ ਉਨ੍ਹਾਂ ਦੇ ਜੇਲ੍ਹ ਅਧਿਕਾਰੀਆਂ ਤੋਂ ਲੈਕੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਸਭ ਚੇਲੇ ਬਾਲਕੇ ਹਨ੍ਰ ਬਾਹਰ ਆਉਦੇ ਨੇ ਤਾਂ ਦੋ ਗੰਨਮੈਨ ਹੁੰਦੇ ਨੇ ਜੇਲ੍ਹ ਵਿੱਚ ਚਾਰ ਮੁਸ਼ੱਕਤੀ ਦਿੱਤੇ ਜਾਂਦੇ ਨੇ

  • @surinderbajwa9953

    @surinderbajwa9953

    4 ай бұрын

    ਸਹੀ ਕਿਹਾ ਵੀਰ । ਖਾਲੜਾ ਜੀ ਨੂੰ ਸ਼ਹੀਦ ਕਰਨ ਵਾਲਾ ਡੀਐੱਸਪੀ ਸੁਰਿੰਦਰਪਾਲ ਬਰਨਾਲਾ ਜੇਲ੍ਹ ਚ ਪਰੌਣਿਆ ਵਾਂਗੂ ਰਹਿੰਦਾ । ਰਾਤ ਨੂੰ ਬਾਹਰ ਕੱਢ ਦੇ ਆ ਉਹਨੂੰ ਹੈੱਡਫੋਨ ਲਾ ਕ ਘੁੰਮਦਾ। ਮੈਂ ਆਪ ਅੱਖੀਂ ਦੇਖਿਆ ਉਹਨੂੰ ਲੌਂਡੇ ਨੂ

  • @harbhajansingh6891
    @harbhajansingh6891 Жыл бұрын

    ਏਸ ਚੈਨਲ ਪੱਤਰਕਾਰ ਵੀਰ ਨੂੰ ਬੇਨਤੀ ਹੈ ਪੁਲਵਾਮਾ ਚ ਹਮਲੇ ਦੀ ਜਾਂਚ ਅਧਿਕਾਰੀ ਦਾ ਇੰਟਰਵਿਊਆਂ ਲੳ

  • @Kulwant-singing-top-voice-3311
    @Kulwant-singing-top-voice-3311 Жыл бұрын

    ਤੁਹਾਨੂੰ ਇੰਟਰਵਿਊ ਵਾਸਤੇ ਪੋਲਟਰੀ ਫਾਰਮ ਹੀ ਲੱਭਿਆ।

  • @sardarji5397

    @sardarji5397

    Жыл бұрын

    Eh v ta deshi murgi aa punjab police di🤣🤣

  • @sarinasandhu411

    @sarinasandhu411

    8 ай бұрын

    ਜੀ ਹਾ ਕਿਉਂਕਿ ਪਿੰਕੀ ਵੱਡਾ ਕੁੱਕੜ ਹੈ

  • @GurpreetSingh-kg5uu

    @GurpreetSingh-kg5uu

    5 ай бұрын

    😂😂😂

  • @RanjitSingh-bl6ek

    @RanjitSingh-bl6ek

    2 ай бұрын

    Very nice veer ji

  • @harjindragill351

    @harjindragill351

    2 ай бұрын

    ਇਹ ਦੀ ਹਾਲਤ ਖੁਦ ਇਕ ਪੋਲਟਰੀ ਫ਼ਾਰਮ ਦੇ ਬਰੈਲਰ (ਕੁੱਕੜ ) ਵਾਲੀ ਆ ..।

  • @SoniSingh-gb4yp
    @SoniSingh-gb4yp Жыл бұрын

    ਕੀ ਨਹੀਂ ਕੀਤਾ ਪੁਲਿਸ ਨੇ ਬੁੱਚੜਾਂ ਨੇ

  • @narinderpalsingh4086
    @narinderpalsingh4086 Жыл бұрын

    ਇਸਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

  • @sukhwindersingh-ex5rw

    @sukhwindersingh-ex5rw

    Жыл бұрын

    A Galt bol rahya

  • @Ladisingh9

    @Ladisingh9

    Жыл бұрын

    Hor bai.ਜਿਹੜੀ ਗੱਲ ਸਾਨੂੰ suit ਨਹੀ ਕਰਦੀ .ਉਸ ਨੂੰ ਅਸੀ ignore karna

  • @narinderpalsingh4086

    @narinderpalsingh4086

    Жыл бұрын

    @@Ladisingh9 ਸਟੇਟ ਦੇ ਸੰਦ ਉਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸਦੇ ਕੁਕਰਮ ਬਹੁਤ ਜਿਆਦਾ ਹਨ।

  • @Ladisingh9

    @Ladisingh9

    Жыл бұрын

    @@narinderpalsingh4086 ਜਿਹੜੇ ਲੋਕ ਸਮਝਦਾਰੀ ਨਾਲ ਤੇ ਸੋਚ ਕੇ ਬੋਲਦੇ ਨੇ ਉਹ ਸਟੇਟ ਦੇ ਸੰਦ ਨੀ ਹੁੰਦੇ

  • @narinderpalsingh4086

    @narinderpalsingh4086

    Жыл бұрын

    @@Ladisingh9 ਸਭ ਕੁਝ ਜਾਣਦੇ ਹੋਏ ਵੀ ਅਗਰ ਕੋਈ ਅੱਖਾ ਉਪਰ ਪੱਟੀ ਬੰਨ੍ਹ ਕੇ ਕਹੇ ਕਿ ਇੱਥੇ ਹਨੇਰਾ ਹੈ ਤਾਂ ਇਹ ਉਸਦੀ ਮਰਜੀ। ਪਰ ਪੱਟੀ ਬੰਨਣ ਨਾਲ ਆਸੇ ਪਾਸੇ ਹਨੇਰਾ ਨਹੀਂ ਹੁੰਦਾ ,ਭਰਮ ਜਰੂਰ ਪਾਲ ਸਕਦਾ ਹੈ।

  • @mohindersinghkang8405
    @mohindersinghkang8405 Жыл бұрын

    ਸਪੋਕਸਨ ਮੈਨ ਚੈਨਲ ਵਾਲਿਓ ਤੁਸੀ ਹਰ ਰੋਜ਼ ਵੀਡੀਓ ਬਣਾਉਦੇ ਹੋ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀਡੀਓ ਬਣਾਉਦੇ ਸਮੇ ਕੁਕੜ ਬਾਂਗਾ਼ਂ ਦੇ ਰਹੇ ਹਨ ਤੇ ਬਹੁੱਤ ਰੋਲਾ ਪੈ ਰਿਹਾ ਹੈ।

  • @kulwindersangha7085

    @kulwindersangha7085

    Жыл бұрын

    100% right

  • @sarinasandhu411

    @sarinasandhu411

    8 ай бұрын

    ਕੁੱਕੜਾਂ ਤੇ ਪਹਿਲਾਂ ਇਜਾਜਤ ਲੈਣੀ ਚਾਹੀਦੀ ਸੀ

  • @pmtindia6245
    @pmtindia6245 Жыл бұрын

    ਪਿੰਕੀ ਦਾ ਕੋਈ ਦੀਨ ਮਜ਼ਹਬ ਹੈ ਕੋਈ ਝੂਠ ਈ ਬੋਲੀ ਜਾਂਦਾ

  • @user-bq3br7db8r

    @user-bq3br7db8r

    25 күн бұрын

    Eh Dove Jane Jis Din Jagtaar Singh Hawara Ja Balwant Singh De Sahmne Beth Ke Gal Karnge Pata Ta Laggu Eda Ta koi Kuz vi Bol Sada

  • @amnidersingh-qu9yp
    @amnidersingh-qu9yp11 ай бұрын

    ਬੰਦੀ ਸਿੰਘਾਂ ਰਿਹਾ ਕਰੋ ਜੀ

  • @nirbhaisingh6456
    @nirbhaisingh6456 Жыл бұрын

    ਵਕਤ ਬਦਲਦਿਆ ਦੇਰ ਨਹੀਂ ਲਗਦੀ ।

  • @gurcharansingh1660
    @gurcharansingh166011 ай бұрын

    ਏਸ ਗੰਦੇ ਇਨਸਾਨ ਤੋਂ ਪਹਿਲਾਂ ਹੋਰ ਕੋਈ ਨਹੀਂ ਮਿਲਿਆ, ਪੱਤਰਕਾਰਾਂ ਨੂੰ ਵੀ ਸ਼ਰਮ ਨਹੀਂ ਆਉਂਦੀ, ਇਹ ਪੱਤਰਕਾਰ ਦੀ ਉਮਰ ਵੀ ਨਹੀਂ ਐਨੀ ਜਦੋ ਦਾ 1984 ਦਾ ਇਹ ਨੂੰ ਮਾਰਨ ਲੱਗਾ ਹੈ

  • @KavisherNirmalsinghBariar
    @KavisherNirmalsinghBariar22 күн бұрын

    ਗ਼ਲਤ ਹੈ ਜੇਲ੍ਹ ਵਿੱਚ ਕਿਰਚ ਕਿੱਥੋਂ ਆਈ ਬੇਵਕੂਫ ਬਣਾ ਰਿਹਾ ਲੋਕਾਂ ਨੂੰ

  • @angadsingh5944
    @angadsingh5944 Жыл бұрын

    Meri bus rab to ek ardas hai ki mera hawara veer jaldi bahar aa jaye🙏

  • @sardarji5397
    @sardarji5397 Жыл бұрын

    Miss Pinky 😀😀

  • @amarjeetsinghtanha4190

    @amarjeetsinghtanha4190

    Жыл бұрын

    Transgender pinki

  • @harindergrewal535
    @harindergrewal5356 ай бұрын

    *Waheguru ਵਾਹਿਗੁਰੂ ਜੀ*

  • @Dskgaming-gs7fn
    @Dskgaming-gs7fn Жыл бұрын

    Tuvi lala morcha apne varge police waleya nu shadon layi tere nall 10 bande ve nai turne waheguru ji ka khalsa waheguru ji ki fathe🙏🙏🙏🙏🙏🙏

  • @ManmohanSingh-zk8uv
    @ManmohanSingh-zk8uv Жыл бұрын

    Patarkaar sahab tusi kise pulice afsar da naam puchho jisnu 20 saal ho gye hon 28 saal ta dur di gal ... puchho??

  • @pranabgill1310

    @pranabgill1310

    Ай бұрын

    Dsp jaspal Dsp sekhon +others Video dekhla pehla ..dekho dekhi comment nai kari da..akal warto

  • @pmtindia6245
    @pmtindia6245 Жыл бұрын

    ਪਿੰਕੀ ਇਹ ਦੱਸੇ ਕਿ ਖਾਲਡ਼ਆ ਨੂੰ ਕਿਓ ਮਾਰਿਆ ਗਿਆ ?? ਉਸਦਾ ਕੀ ਕਸੂਰ ਸੀ??? ਝੂਠਾ ,ਪਿੰਕੀ ਦੱਸੇ।

  • @kabelsingh713

    @kabelsingh713

    Жыл бұрын

    WAHEGURU JI🙏🙏

  • @sukhdhillon8697
    @sukhdhillon869710 ай бұрын

    Pinky di property chek kro

  • @singhisking7980
    @singhisking7980 Жыл бұрын

    Hun Sikh kise de piche lagan wale ni tusi rihai da muda bhatka rahe ho hor kuj ni

  • @harindersidhu-qe8rr
    @harindersidhu-qe8rr2 ай бұрын

    ਸੀਏ ਜੀ ਗਲਬਤ🎉🎉🎉

  • @princerandhawa6557
    @princerandhawa6557 Жыл бұрын

    Jehri saja kanoon ne deti us to vad ohna kat lyi fir ohna chad dena chayida a. Rajiv ghandi d hatya vich Tamilnadu da ek aadmi c. Ohnu chad deta fir bandi singha nu kyu nhi chad rye

  • @gurjotsingh8934
    @gurjotsingh89348 ай бұрын

    Ehi pinky si jo kehnda si rajoana is a honest man

  • @jatinderssingh3042
    @jatinderssingh3042 Жыл бұрын

    ਇੱਕ ਤਾਂ ਭੰਚੋ ਮੁਰਗੇ ਕੁਝ ਸੁਣਨ ਨਹੀਂ ਦਿੰਦੇ

  • @gurpreetriar3790

    @gurpreetriar3790

    2 ай бұрын

    😂

  • @princerandhawa6557
    @princerandhawa6557 Жыл бұрын

    Pinky cat hun v sarkara da hi kam krda. Ek tarfa story suna denda hr story vich apne aap nu hero bna denda

  • @Syedalimurtazasherazi72

    @Syedalimurtazasherazi72

    Жыл бұрын

    Ay Jidia jharo wargia mochan ny ay kehry pasyo hero ay?

  • @paramjeetsingh3700
    @paramjeetsingh37009 ай бұрын

    Police ਵਾਲਿਆ ਨੇ ਕਿੰਨੇ ਘਰ ੳਜਾੜੇ 5000 ਪੰਜਾਬੀਆ ਸੀਖਾ ਜਾ ਹਿੰਦੂ ਵੀਰ ਵੀ ਸਨ ਪੁਲਸ ਵਾਲਿਆਂ ਨੇ 5000ਬੰਦੇ ਮਾਰੇ ਜਥੇਦਾਰ ਹਵਾਰੇ ਜੀ ਹੋਰਾ ਹੋਰਾ 15 16 ਬੰਦੇ ਮਾਰਨ ਦੀ ਕੋਈ ਮਨਸਾ ਨਹੀਂ ਸੀ ਪਰ ਪੁਲੀਸ ਵਾਲਿਆ ਨੇ ਬੇਗੁਨਾਹ ਬੰਦੇ ਮਰ ਦਿੱਤੇ

  • @NirmalSingh-qd1uv
    @NirmalSingh-qd1uv Жыл бұрын

    Singha ne kise Bekasur nu ni marya

  • @khushdeepgir303
    @khushdeepgir303 Жыл бұрын

    🙏

  • @ShankarSingh-qy3im
    @ShankarSingh-qy3im8 ай бұрын

    Waheguru Ji 🙏🙏✊🥺❤

  • @jatindersinghsingh5296
    @jatindersinghsingh5296 Жыл бұрын

    ਪਿੰਕੀ ਜੀ ਜਦੋਂ ਰੱਬ ਦੀ ਚੱਕੀ ਚੱਲਦੀ ਆਹ ਪਰ ਚੱਲਦੀ ਹੋਲੀ ਆਹ ਪਿਹਦੀ ਬੜੀ ਬੁਰੀ ਤਰ੍ਹਾਂ ਇਹੋ ਜਿਹਾ ਤੇਰੇ ਨਾਲ ਰੱਬ ਕਰੋ

  • @subasingh9154

    @subasingh9154

    Жыл бұрын

  • @maninderdhaliwal

    @maninderdhaliwal

    10 ай бұрын

    ਪਿੰਕੀ ਤੇਰੀ ਕੁੜੀ ਦੇ ਕਾਲਾ ਕੁੱਤਾ ਦਾ ਲੱਨ ਸਾਲਾ ਤੇਰੇ ਮਾੜਾ ਦਿਨ ਸ਼ੁਰੂ ਹੋ ਗਏ ਤੇਰੇ ਸਾਲਾ ਕੀੜਾ ਪੈਣਾ ਯਾਦ ਰੱਖਾ

  • @HarjinderSingh-nz6uq

    @HarjinderSingh-nz6uq

    25 күн бұрын

    ਭਾਈ ਇਹ ਚੱਕੀ ਉਹਨਾ ਦੇ ਲਈ ਵੀ ਸੀ ਜੋ ਨਿਅੱਕ ਲੋਕਾ ਨੂ ਟਰੇਨਾ ਚੋ ਬੱਸਾਂ ਵਿਚੋ ਕੱਢ ਕੇ ਮਾਰੀ ਜਾਂਦੇ ਸੀ

  • @hardialsingh1
    @hardialsingh1 Жыл бұрын

    Shraab naal talley ho k baqwas kri janda pinky buchar!

  • @avatarrandhawa5606
    @avatarrandhawa56066 ай бұрын

    🙏ਵਾਹਿਗੁਰੂ

  • @SunnySingh-id6ho
    @SunnySingh-id6ho Жыл бұрын

    Waheguru Ji

  • @hariomomkar4546
    @hariomomkar45466 ай бұрын

    ਵਾਹੇਗੁਰੂ

  • @prabhbal9222
    @prabhbal92227 ай бұрын

    👍👍

  • @mithasingh4484
    @mithasingh448413 күн бұрын

    ਪੁਲਿਸ ਵਾਲਿਆਂ ਤੋਂ ਹੋਰ ਮੁੰਡਿਆਂ ਨੂੰ ਮਰਵਾਉਣਾ ਬਾਹਰ ਕੱਢ ਕੇ

  • @gurdialsinghjohal9086
    @gurdialsinghjohal90862 ай бұрын

    ਇਹ ਪਤਰਕਾਰ ਲੋਕ ਰੋਜ਼ ਪਿੰਕੀ ਦੇ ਦੁਆਲੇ ਹੋਏ ਰਹਿੰਦੇ ਇਸ ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦੈ।ਇਹਦਾ ਕਿਰਦਾਰ ਕਿਨਾਂ ਕੁ ਸਾਫ ਹੈ। ਇਹਨਾਂ ਨੂੰ ਸਿੱਖ ਸੰਘਰਸ਼ ਦੇ ਯੋਧਿਆਂ ਤੇ ਭਰੋਸਾ ਨਹੀਂ।

  • @tarsamsingh9746
    @tarsamsingh9746 Жыл бұрын

    ਇਸਦੀ ਗਲ ਬਿਲਕੁਲ ਝੂਠ ਕੈ ਰਿਹਾ ਹੈ ਪੁਲਿਸ ਵਾਲਿਆਂ ਨੇ ਨਾਜਾਇਜ਼ ਮਾਰੇ ਸੀ

  • @amarjeetsinghtanha4190
    @amarjeetsinghtanha4190 Жыл бұрын

    Pinki di har interview vich isda nuk farfar kharkhar krda rehnda jinve sute pe de bnda knore marda ah cat ch Insp bnya aurba di zaydaat bnai he pinki cat ne istu mur lo ah kehnda si ine 50 lakh dita si senior officer nu jd inu vaal nhi kita fer ey ponkya isnu kion nhi jail dkde menu lgda cat di koi vi party case tanh nhi krdi sb political parties apas vich sla krdia hn ina cata nu kuj na kaho ah ina de jvai hn

  • @ranjodhsingh8651
    @ranjodhsingh86512 ай бұрын

    Gall eh a bi gall eh a bi😅😅

  • @jindasukha7040
    @jindasukha7040 Жыл бұрын

    taut nu chak deo.

  • @surinderkumar8248
    @surinderkumar8248 Жыл бұрын

    Patrakar je free bijli vich 11 sharta hor jud gee aa is baray vedio bnao 24 july de punjab kesri vich khaber chappi hai

  • @jaswantsingh-kv8ep
    @jaswantsingh-kv8ep Жыл бұрын

    ਜਗਤਾਰ ਹਵਾਰਾਜਿੰਦਾ ਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ

  • @jasvindersingh4813

    @jasvindersingh4813

    Жыл бұрын

    Jagtar Hawara 18 Nirdosha Daa Katal Aa Sikh Kom Uper klunk Aa

  • @gurdialhothi5181

    @gurdialhothi5181

    Жыл бұрын

    @@jasvindersingh4813 katal di rakheyaa karde c veer

  • @jasvindersingh4813

    @jasvindersingh4813

    Жыл бұрын

    @@gurdialhothi5181 Jihrhe 18 Nirdoshe Mare Gye See Ohna Daa Kee Kasoor See Veer ji

  • @AmandeepSingh-zx2ij

    @AmandeepSingh-zx2ij

    6 ай бұрын

    ​@@jasvindersingh4813ਜਿਹੜੇ 14 15 ਸਾਲ ਦੇ ਬੱਚੇ ਮਾਰ ਤੇ ਪੁਲਿਸ ਨੇ ਉਹਨਾਂ ਦਾ ਕੀ ਕਸੂਰ ਸੀ

  • @Nirmalwaring3220
    @Nirmalwaring32203 ай бұрын

    ੲਿਹ ਦੱਲ ਆ ਆ

  • @bkaul8066
    @bkaul8066 Жыл бұрын

    Right g

  • @SidhuMoosewala-ke2ss
    @SidhuMoosewala-ke2ss Жыл бұрын

    Galat gall ih oh pattarkar hain kamllio jihna jis admi na garib looka di awaaj uthai

  • @JaskaranSingh-oy9wg
    @JaskaranSingh-oy9wg Жыл бұрын

    ਪਿੰਕੀ ਕੈਟ ਨੇ ਵੀ ਬਹੁਤ ਸਿੱਖ ਬੱਚੇ ਸਹੀਦ ਕੀਤੇ ਹਨ।

  • @jasvindersingh4813

    @jasvindersingh4813

    Жыл бұрын

    Atwadia Ne Kihrhi Ghut Kiti Aa Beant Singh Nal 18 Nirdoshe Mare Gye See Ohna Daa Kee Kasoor See

  • @gurdialhothi5181

    @gurdialhothi5181

    Жыл бұрын

    @@jasvindersingh4813 bhaji je pincky de bache mare jaan aapan nirdosh keh sakde han beante katal de gunman kis tra nirdosh hoye daso jra tusi

  • @jasvindersingh4813

    @jasvindersingh4813

    Жыл бұрын

    @@gurdialhothi5181 Gun Man Daa Kee Kasoor Secondly Jihrhe Rah geer Mare Gye Ji Atwad Nu Promote Congress Ne KITA Bindarawale Nu Vee Giani Jail Singh And Sanjay Gandhi Ne Hathiar De ke Shri Darbar Sahib Vich Warhia See Sari Sikh Kom Da Ghan Karwa Dita Apni Family Araba Pati Bana Diti Jihrhi Bukh Nu Gholdi See Bindarawala Daa Brother Harcharan Singh Rodey Jihrha Jalandhar Cant Vich Sub Major Dee Duty Karda se Bindarawale De Dead body Dee Pehchaan karke Aya See KIO NAHI Bolia Kee Bindarwala Maria Gya Jis Time Bindarawale Daa Bhatjija Jasvir Singh Rodey and Taksal Daa Mukhi Thakur Singh Jhooth Bolde See Kee Bindarwala Jionda Aa Sare Jhoothe Choor Auchake Equathe hoye See Rajoana Hun Badala Dee Jhooli Vich Dig Piya Bindarwala Parkash Badal And Indira Gandhi jimewar Aa Shri Darbar Sahib Uper Atack Karwan Lyee

  • @ravikumar-qi8td

    @ravikumar-qi8td

    Жыл бұрын

    Pinky muslman hai

  • @surindersingh7973

    @surindersingh7973

    6 ай бұрын

    ​@@jasvindersingh4813ਬਾਕੀ ਦੇ ਗੁਰਦਵਾਰਿਆਂ ਉਪਰ ਅਟੈਕ ਕਿਉ ਹੋਇਆ ਉਥੇ ਤਾਂ ਭਿੰਡਰਾਂਵਾਲੇ ਨਹੀਂ ਸੀ q

  • @AmarjitSingh-ee9uk
    @AmarjitSingh-ee9uk10 ай бұрын

    Keep

  • @BALJIT_SINGH_CHAPRA
    @BALJIT_SINGH_CHAPRA Жыл бұрын

    ਪਿੰਕੀ ਕੈਟ ਨ੍ਹੀ ਲਿਖਦੇ ਹੁਣ ?

  • @sukisingh5933
    @sukisingh5933 Жыл бұрын

    karku singh zindabaad wahguru

  • @navjotsidhu8191
    @navjotsidhu81915 ай бұрын

    Raj krega Khalsa

  • @savindersingh4173
    @savindersingh4173 Жыл бұрын

    Bache nu katal karn walea naal je rajoana jail vich amand rakhda si tan oh khada sikh koam da hiro a

  • @cyraik2481
    @cyraik2481 Жыл бұрын

    Lao ji pesh krde aw, punjabi godi media

  • @pawantur8601

    @pawantur8601

    Жыл бұрын

    ਲੈ ਦੱਸ! ਮਤਲਬ ਜੇ ਸਾਡੇ ਹਿਸਾਬ ਦੀ ਗੱਲ ਨਹੀਂ ਕੀਤੀ ਤਾਂ ਰੋਜਾਨਾ ਸਪੋਕਸਮੈਨ ਵੀ ਗੋਦੀ ਮੀਡੀਆ ਹੋ ਗਿਆ। ਕਮਾਲ ਹੀ ਆ ਜਨਤਾ।

  • @jashanpreetsingh7955
    @jashanpreetsingh79556 ай бұрын

    jathedaar hawara ji jindabad

  • @user-kk7ne6lt8q
    @user-kk7ne6lt8q3 ай бұрын

    Yar kise di ta mann lo

  • @ravijoshi2834
    @ravijoshi2834 Жыл бұрын

    Ehni sensitive issue teh gall ho rahi hai... pochhe wala tub the thalle lah lao 🤣

  • @user-rn6dl5fq5b

    @user-rn6dl5fq5b

    Жыл бұрын

    ਕੁਕੜ ਦੀ ਨਿਗ੍ਹਾ ਢੇਰ ਤੇ ਹੀ ਰਹਿਣੀ 😂😂

  • @vickysinghvicky2618
    @vickysinghvicky2618 Жыл бұрын

    ਇਸ ਬੰਦੇ ਦੀਆਂ ਸਾਰੀਆਂ ਇੰਟਰਵਿਊ ਦੇਖੋ ਇਸ ਦਾ ਕੋਈ ਸਟੈਂਡ ਨਹੀਂ

  • @anjaan8675

    @anjaan8675

    Жыл бұрын

    ਸਾਰੀਆਂ ਇੰਟਰਵਿਊ ਠੀਕ ਨੇ ਏਹ ਕਿਸੇ ਗੱਲ ਤੋਂ ਨਹੀਂ ਮੁੱਕਰਿਆ।

  • @jasvindersingh4813

    @jasvindersingh4813

    Жыл бұрын

    Shut your Mouth Pinky Daler Adami Aa

  • @jatindersharma3070

    @jatindersharma3070

    Жыл бұрын

    @msd nahi bilkul nahi

  • @gurbarakaalsingh6841

    @gurbarakaalsingh6841

    Жыл бұрын

    ਮੈਨੂੰ ਹਰ ਇੰਟਰਵਿਊ ਵਿੱਚ ਇਕੋ ਗੱਲ਼ ਸੁਨਣ ਨੂੰ ਮਿਲ਼ੀ... ਕੋਈ ਬਿਆਨ ਨੀ ਬਦਲਦਾ ਹੈ ਇਹ..

  • @bhagatsinghfans2115
    @bhagatsinghfans211511 ай бұрын

    J ohna ne koi chajj da kamm kita hove ta hi police walia d koi gall kre

  • @rajanvir4173
    @rajanvir4173 Жыл бұрын

    Patarkar has little knowledge.....surely campus boy or reffered

  • @dheeraj2634
    @dheeraj2634 Жыл бұрын

    Patarkar veer pura ghaint person a

  • @user-bw6bv6vm9d
    @user-bw6bv6vm9d2 ай бұрын

    ah pinky police da tott si jehda 11 sector chd cah introgte kronda si bndea.darbar sahib de ander di har ik kahabr ahi dinda si police walea nu

  • @rajinderadiwal-vd3gc
    @rajinderadiwal-vd3gc Жыл бұрын

    SAINI PINKI GILL BEANT HEAD OF PUNJAB

  • @Singhsandhukhalsa
    @Singhsandhukhalsa Жыл бұрын

    Ehh channel sikhs de khilaf hai

  • @paramjeetkaur9316
    @paramjeetkaur9316 Жыл бұрын

    Apne kam nai Ladi jode jindabad

  • @jasvindersingh4813

    @jasvindersingh4813

    Жыл бұрын

    Kush Sharam Kar Jihrhe Tere Khasam S Beant Singh Nal Nirdoshe Mare Gye See Ohna Daa Kee Kasoor See Tera Khasam Ja Kooe Tera Marda Fir Tenu Pata Lugda Ji Choor Auchaka Hathiar Lyee Firda See Tu Kite police Walia Kolo Shittar Na Kha Lawi Police Ne Shittar Mar Mar Jaman Nalo Nika Kar Dena Bakwas Kardi Aa

  • @MangiRawlaSgnr
    @MangiRawlaSgnr8 ай бұрын

    Perfect police man pinky

  • @Jatt-Mood-TV
    @Jatt-Mood-TV Жыл бұрын

    Prava tu kida da partarkaar aa pinki nu te Kuj Bol lain tu app he sab Kuj dasi jana Je tenu sab Kuj pta c te Kalla interview kar laini c 😂 lol comedy 🎭 bna diti interview di mainu hassa ayi janda tenu patarkar kine bna dita Vir tenu ohna gal kardeya ishara v dita jado naam leya te pinki sir ago keha jehra v hove abc but tenu fer v nahi lagi 😂

  • @gurdiyalsingh5863
    @gurdiyalsingh5863 Жыл бұрын

    R😢😊

  • @nirmalsinghsandhu6289
    @nirmalsinghsandhu6289 Жыл бұрын

    Sri sahib in religious values is meant for protection of weaker person armless but this Action may be read out in between for attack on armless honest media personality. Anchor also required to be addressing this philosophical values desired to be practiced but violated in this case. Punjab heritage education foundation believes has been given this feed back

  • @TSSAHOTA87
    @TSSAHOTA87 Жыл бұрын

    Eeh Eni Property Kida Bana Gya ..

  • @inderpalsinghsaini4182
    @inderpalsinghsaini4182 Жыл бұрын

    ਏਹ ਐਨਾ mastermind ਹੋ ਸਕਦਾ ਯਕੀਨ ni ਹੋ riha

  • @brownsingh8725
    @brownsingh8725 Жыл бұрын

    Murge da muh ta band kar dinde vich boli janda

  • @GilliLaddi-kq1ln
    @GilliLaddi-kq1ln11 ай бұрын

    13 Sikh kom C Jaat lokka na Dhoka nall maar ka Maha raja ranjit singh nu pardan banna ditta 84 vch v Maran walla Tarkhan, chamar he c Sahed hoon walla Jaat ta save batha Rahe

  • @ravikumar-qi8td
    @ravikumar-qi8td Жыл бұрын

    Bandi singh REHAI HONI HI HAI.MODI COMEETMENT HAI.BITTU

  • @jassi08844
    @jassi08844 Жыл бұрын

    No

  • @rupinderdhillon9990
    @rupinderdhillon99904 ай бұрын

    ਪਿੱਛੇ ਮੁਰਗ਼ਾ ਰੋਲਾ ਪਾ ਰਿਹਾ ਕਿ ਮੁਰਗ਼ੀ ਨੇ ਅੰਡਾ ਦੇਤਾਂ ਪੈਕੀ ਚੱਕ ਲਾ ਜਾਕੇ ਤੁਸੀ ਯਾਰ ਮੁਰਗ਼ੀਆਂ ਦੇ ਖੁੱਡੇ ਵਿੱਚ ਬੈਠਿਓ ਜਾ ਫੇਰ ਮੁਰਗ਼ੇ ਨੇ ਪਿੰਗ ਲਾਇਆ

  • @sukhirandhawa3723
    @sukhirandhawa3723 Жыл бұрын

    Police alea lye tus awa chuko ji Thoda department lwe stand jina lye tus dallageri kr reo tus chko pinki ji ee mudha

  • @sonykhattra8923

    @sonykhattra8923

    Жыл бұрын

    Veer ehki Mudda chukuga ehtan aap pakka Bahnchod Aai Eh Saini Te buchad KPS Gill da Dalla A ohna da paltu 🐕 A jdo ohna ne hun Ehde sir ton hatth chuk lya hun eh sacha ban da A 80% Fake inconter ehne kite Saini te KPS Gill de kehn te

  • @pritpal207
    @pritpal207 Жыл бұрын

    Mr patarkar jis case di interview karde o ..oh padh vi leya Karo....

  • @pritpal207

    @pritpal207

    Жыл бұрын

    Little knowledge is no knowledge in journalism

  • @user-kk7ne6lt8q
    @user-kk7ne6lt8q3 ай бұрын

    Sahi a 17 jane hor marre oh privaar c vichre

  • @BalbirMaan-se7jb
    @BalbirMaan-se7jb Жыл бұрын

    Pinki.mgro.murga.bol.riha.kro.halal

  • @user-bq3br7db8r
    @user-bq3br7db8r25 күн бұрын

    jo Pinnki Bol Reha Va Eh Os din Hi Pata Laguga Jis Din Jagtaar Singh Raara Te Balwant Singh Bahar Aunge , EH ta tera Pakh aa Pinki CAT

  • @sukhjindersingh6436
    @sukhjindersingh6436 Жыл бұрын

    pinki jhooth bolda sala

  • @jatindersharma3070

    @jatindersharma3070

    Жыл бұрын

    Kyu sahi jodasda hai

  • @trading365
    @trading365 Жыл бұрын

    Arrested Police Officers and bandi sing both should be teleased if they did their time. both should be kept under vigilance if government bo not trust them.

  • @KulwinderSingh-ut1db
    @KulwinderSingh-ut1db Жыл бұрын

    I think he is pagal now he changes the talk always

  • @HardeepSingh-wu1qq

    @HardeepSingh-wu1qq

    Жыл бұрын

    101 % right

  • @goldysandhu4630
    @goldysandhu46306 ай бұрын

    Vese ik gal hai izat bahut vaddi cheez hundi hai jiwe pinky catt vangu bnde diya 7 pidyia nu lok tout catt naam nal blounde ne te us parivar di koi izat ni hundi hun pinky catt wal hi delh lao sab lok commenta vich isnu gaala hi kad de ne sade pind vi ik bnda hega oh vi catt tout si hun oh marr gya par una de parivarnu catt

  • @harjindersinghbrar7027
    @harjindersinghbrar7027 Жыл бұрын

    Interviewer is not good,

  • @VikramSingh-ex3xy
    @VikramSingh-ex3xy Жыл бұрын

    Bandi sikha nu riha karo😡😡😡😡

  • @manavgill1763
    @manavgill17636 ай бұрын

    Waheguru ji jhooth bolan vale da kakh na rahe

  • @bichitarsingh9259
    @bichitarsingh92592 ай бұрын

    Juht bolna sahd de sara juht bilkul galat

  • @NirmalSingh-qq9bj
    @NirmalSingh-qq9bj Жыл бұрын

    Ik numbers Da jhutha eh buchtar

  • @BALKAR169
    @BALKAR169 Жыл бұрын

    👞👞👞

  • @sarbjitsandhu7720
    @sarbjitsandhu7720 Жыл бұрын

    Fuddu patarkar interviews police taut ang Patrik guiding him but to say. Shame on media

  • @jassi08844
    @jassi08844 Жыл бұрын

    Jail De interview Vich Koi kirch Mar sakta hai

  • @hdhxccf1851
    @hdhxccf18516 ай бұрын

    Eh kotaa galat bolda he penke apnee poles da he oh katel ne bekasoor de katel nee na gal karu band karu es noo nam Lena vee nahe patah respekt kee he. Aj vee poles de bolee bolda he

  • @RajveerSingh-xc2qb
    @RajveerSingh-xc2qb Жыл бұрын

    Pinky 😺 cat

  • @rajveerbbr
    @rajveerbbr Жыл бұрын

    RAB NEY SAB DA HISAAB KERNA HAI BHAVEY POLICE WALEY HOWAN YA KHADKU SINGH JIS KISEY NEY VI ZULM KITTA HAI OH HISAAB ZAROOR DEVEGA

  • @harrisingh9327
    @harrisingh93278 ай бұрын

    Kps gill ne bant sing da kam karwauna c . Ih sab so called singh police sab rale firde c amm janta bekasor mare gaye .ihna di larai ch .

  • @jellyghuman4202
    @jellyghuman42027 ай бұрын

    Dala kitha regna

  • @pb65ale50
    @pb65ale507 ай бұрын

    Sare ta aa hi chounde ne k bandi singh reha hon pr es repoter nu jyada problem lgdi a

  • @yodhasingo1632
    @yodhasingo1632 Жыл бұрын

    17 dekh lye jede ohna ne lakhan teba kerte

Келесі