Gurmeet Singh Pinky ਨੇ ਉਧੇੜੇ ਸੈਦਪੁਰੀਏ ਦੇ ਰਾਜ਼ ਅਤੇ ਲਲਕਾਰਿਆ, ਕਿਉਂ ਲਲਕਾਰਿਆ ਗੁਰਚਰਨ ਸੈਦਪੁਰੀਏ ਨੂੰ ਪਿੰਕੀ ਨੇ?

Gurmeet Singh Pinky ਨੇ ਉਧੇੜੇ ਸੈਦਪੁਰੀਏ ਦੇ ਰਾਜ਼ ਅਤੇ ਲਲਕਾਰਿਆ, ਕਿਉਂ ਲਲਕਾਰਿਆ ਗੁਰਚਰਨ ਸੈਦਪੁਰੀਏ ਨੂੰ ਪਿੰਕੀ ਨੇ?
#gurmeetsinghpinky #PunjabPolice #inspector #murdercase #Pinky #murdercase #SanjhaTV #SanjhaTVCanada #exclusive #interview #mustwatch
Gurmeet singh pinky ਨੇ ਉਧੇੜੇ ਸੈਦਪੁਰੀਏ ਦੇ ਪਾਜ਼ ਅਤੇ ਲਲਕਾਰਿਆ
ਕਿਉਂ ਲਲਕਾਰਿਆ ਗੁਰਚਰਨ ਸੈਦਪੁਰੀਏ ਨੂੰ ਪਿੰਕੀ ਨੇ?
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA #748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 273

  • @satpaldhillondhillon3975
    @satpaldhillondhillon39753 жыл бұрын

    ਪਿੰਕੀ ਸੱਚ ਬੋਲੇ ਚਾਹੇ ਝੂਠ ਪਰ ਸੈਦਪੁਰ ਕੈਟ ਰਿਹਾ ਉਸ ਦਾ ਕਾਰਨ ਇਹ ਹੈ ਕਿ ਮੈਂ ਖੁਦ ਫੜਿਆ ਰਿਹਾਂ ।ਸਾਲ ਬਿਨਾਂ ਪੁਲਿਸ ਨਾਲ ਕੌਰਪਰੇਟ ਕਰਨ ਤੋਂ ਜਿੰਦਾ ਫੜ ਕੇ ਰੱਖਣ ਦਾ ਮਤਲਬ ਹੀ ਨਹੀਂ ਬਣਦਾ ਜਿਹੜਾ ਕੰਮ ਦਾ ਨਹੀਂ ਹੁੰਦਾ ਸੀ ਉਹ ਤਾਂ ਤਿੰਨ ਚਾਰ ਦਿਨ ਚ ਖਤਮ ਕਰ ਦਿੰਦੀ ਸੀ

  • @balwindersinghbrar5963
    @balwindersinghbrar59639 ай бұрын

    ਕੁਲਦੀਪ ਸਿੰਘ ‘ਸੀਨੀਅਰ ਪੱਤਰਕਾਰ’ ਪ੍ਰੋਗਰਾਮ ਦੇ ਆਖੀਰ ਵਿੱਚ ਆਪਣੀ ਇਕਤਰਫਾ ਅਤੇ ਪੱਖਪਾਤੀ ਸੋਚ ਜ਼ਾਹਰ ਕਰ ਹੀ ਗਏ। ਇਸਨੂੰ ਪੰਜਾਬੀਆਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਉੱਚ ਡਿਗਰੀਆਂ ਪ੍ਰਾਪਤ, ਉੱਚੇ ਅਹੁਦਿਆਂ ‘ਤੇ ਸ਼ਸ਼ੋਭਿਤ ਸਾਡੇ ਬੁੱਧੀਜੀਵੀ, ਉੱਚਪਾਏ ਦੀ ਲੋਕ-ਪੱਖੀ ਸਿਆਸੀ ਸੂਝ ਤੋਂ ਕਿੰਨੇ ਕੋਰੇ ਹਨ। ਸਾਡੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੋਂ ਕੋਹਾਂ ਦੂਰ।

  • @kulwinderkaur3618
    @kulwinderkaur36183 жыл бұрын

    ਬਹੁਤ ਦੁੱਖ ਹੋਇਆ ਇਹ ਖਬਰਨਾਮਾ ਸੁਣ ਕੇ, ਪੁਲੀਸ ਟਾਊਟ ਤੇ ਲੀਡਰਾਂ ਨੇ ਰਲ ਕੇ ਪੰਜਾਬ ਦੀ ਪੜ੍ਹੀ ਲਿਖੀ ਪੀੜ੍ਹੀ ਖਤਮ ਕਰ ਦਿੱਤੀ, ਰੋਣਾ ਆ ਰਿਹਾ ਹੈ, ਦਿਲ ਕੰਬਾਊ ਸੀ ਸਾਰੀ ਵਾਰਤਾਲਾਪ।

  • @jassteja3527

    @jassteja3527

    3 жыл бұрын

    😭😭😭😭😭😭😭😥😥

  • @majorsingh4297

    @majorsingh4297

    2 жыл бұрын

    Barhe sikh gadar niklange ajje hor khulase hon deo

  • @mysteriouscrimestories9043

    @mysteriouscrimestories9043

    2 жыл бұрын

    Hlo kulwinder g hw r u

  • @SUKHDEVSINGH-gp6es

    @SUKHDEVSINGH-gp6es

    2 жыл бұрын

    Bhindrawala v ohna leader da cat c

  • @ravikumar-qi8td

    @ravikumar-qi8td

    Жыл бұрын

    Apni sister,ya beti kabi bi POLICE YA POLTICAL ADMI NAAL SHADI NAA KAROO JI

  • @sarwanbajwa8074
    @sarwanbajwa80743 жыл бұрын

    ਪਿੰਕੀ ਨੇ ਇਸ ਬੰਦੇ ਬਾਰੇ ਬਿੱਲ ਕੁੱਲ ਸੱਚ ਬੋਲਿਆ ਏ

  • @balwindersinghbrar5963
    @balwindersinghbrar59639 ай бұрын

    ਨਿਰਸੰਦੇਹ ਗੁਰਮੀਤ ਸਿੰਘ ਪਿੰਕੀ ਇਕ ਵਿਵਾਦਿਤ ਵਿਅਕਤੀ ਹੈ। ਪਰ ਇਸ ਵੱਲੋਂ ਬਿਆਨ ਕੀਤੀਆਂ ਜਾ ਰਹੀਆਂ ਵਾਰਦਾਤਾਂ, ਘਟਨਾਵਾਂ ਅਤੇ ਸਚਾਈਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਉਹ ਇਕ ਅਜਿਹਾ ਕਾਲ਼ਾ ਦੌਰ ਸੀ, ਜਦੋਂ ਪੁਲੀਸ ਵਿਭਾਗ ਦੇ ਉੱਚ ਅਫਸਰਾਂ ਅਤੇ ਸਮਗਲਰਾਂ ਬਦਮਾਸ਼ਾਂ ਨੇ ਲੋਕਾਂ ਨੂੰ ਬੇਰਹਿਮੀ ਨਾਲ ਲੁੱਟਿਆ, ਕੁੱਟਿਆ ਅਤੇ ਮਾਰਿਆ। ਪਰ ਅਸੀਂ ਲੋਕ ਇਸਨੂੰ ਆਪਣੀ ਮੁਕਤੀ ਦਾ ਸੰਘਰਸ਼ ਸਮਝਕੇ ਇਹਨਾਂ ਨੂੰ ਖਾੜਕੂਆਂ, ਸਿੰਘਾਂ ਦਾ ਖਿਤਾਬ ਦੇ ਕੇ ਵਡਿਆਉਂਦੇ ਰਹੇ। ਪਰ ਅਸੀਂ ਅੱਜ ਤੱਕ ਇਮਾਨਦਾਰੀ ਨਾਲ ਸਵੈਪੜਚੋਲ ਕਰਨ ਅਤੇ ਸਵੀਕਾਰ ਕਰਨ ਤੋਂ ਮੁਨਕਰ ਹੋਏ ਬੈਠੇ ਹਾਂ ਕਿ ਆਖਿਰ ਐਨਾ ਖੂਨ ਵਹਾਅ ਕੇ ਪੰਜਾਬ ਦੇ ਪੱਲੇ ਕੀ ਪਿਆ?

  • @deshpunjabwaale6805
    @deshpunjabwaale68053 жыл бұрын

    ਸੱਚ ਸਦਾ ਕੌੜਾ ਹੁੰਦਾ। ਕੱਟੜ ਪੰਥੀ ਜਰੂਰ ਤੜਫਣਗੇ। ਅਖੌਤੀ ਲੀਡਰਾਂ, ਸਰਕਾਰੀ ਏਜੰਸੀਅਾਂ , ਕੱਟੜਪੰਥੀਅਾਂਤੇ ਟਾਊਟਾਂ ਨੇ ਰਲ ਮਿਲਕੇ ਪੰਜਾਬ ਦਾ ਬੇੜਾ ਡੋਬਕੇ ਰਖ ਦਿਤਾ।

  • @randeepsinghchahal.2400

    @randeepsinghchahal.2400

    3 жыл бұрын

    ਬਹਿ ਗਿਆ ਬੇੜਾ ਸੈਦਪੁਰ ਦਾ, ਆਪਣੀ ਜਾਨ ਬਚਾਉਣ ਲਈ ਚੋਟੀ ਦੇ ਜੁਝਾਰੂ ਸਿੰਘਾਂ ਨੂੰ ਸ਼ਹੀਦ ਕਰਵਾਇਆ। ਸਾਲਾ ਦੱਲਾ ਦੁਨੀ ਚੰਦ ਦੀ ਲਾਦ।

  • @JagdishSingh-yp2pc
    @JagdishSingh-yp2pc3 жыл бұрын

    ਕਿਸੇ ਵੀ ਗੁਰੂ ਨੇ ਇਹ ਨਹੀਂ ਕੀਤਾ ਜੋ ਅੱਜ ਦੇ ਅਖੌਤੀ ਸਿੱਖ ਕਰਦੇ ਹਨ। ਟੈਲੀਵਿਜ਼ਨ ਤੇ ਡਿਬੇਟ ਜਾਂ ਹੋਰ ਐਸੀਆਂ ਮੀਟਿੰਗਾਂ ਕਰਨ ਨਾਲ ਕੋਈ ਹੱਲ ਨਹੀਂ ਹੋਣਾ । ਹੱਲ ਹੋਵੇਗੀ ਜੇ ਆਪਾਂ ਸਾਰੇ "ਮਨ ਨੀਵਾਂ ਅਤੇ ਮੱਤ ਉੱਚੀ ਹੋ ਜਾਵੇ । ਇਹ ਤਾਂ ਹੋਵੇਗਾ ਜੇ ਗੁਰਬਾਣੀ ਦੇ ਭਾਵ ਅਰਥ ਪੜ੍ਹਕੇ ਸਮਝਕੇ ਆਪਣੇ ਮਨ ਵਿੱਚ ਵਸਾਏ ਜਾਣ , ਮਤਲਬ ਗੁਰਬਾਣੀ ਦਾ ਰੂਪ ਆਪਾਂ ਬਣ ਜਾਈਏ ॥

  • @sherrysingh530
    @sherrysingh5302 жыл бұрын

    Gurmeet pinky had a Great interview

  • @gsingh1189
    @gsingh11893 жыл бұрын

    ih( saidpuria )100% police cat si isda ik hor vi vitness hai sp operation gill he was on deputaion from c.r p f.Now hi lives in chandigarh.

  • @deepbatth4683

    @deepbatth4683

    3 жыл бұрын

    I m police and was police TOUT zine meri Toti Farni Farle Deeplahoria Batth jatt 6283559401

  • @davinder1279
    @davinder12793 жыл бұрын

    ਜ਼ਮੀਨ ਅਤੇ ਘਰ ਘਾਟ ਵੇਚ ਕੇ ਇਹ ਬਾਹਰ ਚਲਾ ਗਿਆ ਧਾਲੀਵਾਲ ਇਹ ਪਿੱਛੇ ਜਿਹੇ ਆਇਆ ਸੀ

  • @HarjinderSingh-tv5me
    @HarjinderSingh-tv5me3 жыл бұрын

    Bha g parmjit ਪੰਜਵੜ ਬਾਰੇ ਵੀ ਖੁਲਾਸਾ ਕਰਨਾ ਮੈਂ ਸੁਣਿਆਂ ਸੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਪੰਜਵੜ ਨੇ ਹੀ ਮਾਰਿਆ ਸੀ ਜੋ ਕੇ ਸੰਤਾਂ ਦਾ ਬਹੁਤ ਹੀ ਖਾਸ ਸਾਥੀ ਸੀ

  • @SanjeevSharma.72
    @SanjeevSharma.723 жыл бұрын

    PINKY kholda sb de polllll.

  • @harjugrajbhullar6829
    @harjugrajbhullar68293 жыл бұрын

    Sardar te bibaji ethe ek saidpur nahi hai hor v bahut ne jina ne bahut sare ghar barbad kettay ne te besumar dhan dolat ekathi keeti hai te mehnti loga da khoon choosea hai holi,holi San bahar aa reha hai bahut kus te pinki hi das devega

  • @thindjoginder5948
    @thindjoginder59483 жыл бұрын

    Saidpur gunda banda saala perdhan bnea hoya

  • @deepbatth4683

    @deepbatth4683

    3 жыл бұрын

    Aram nal bethja kutia kmoha Chitra ch kil thok du Deeplahoria Batth jatt M 6283559401

  • @ramshiv2809

    @ramshiv2809

    3 жыл бұрын

    Saidpur kutta india government da ! Sikh samjde nahi !

  • @sehajssp4464

    @sehajssp4464

    3 жыл бұрын

    @@deepbatth4683 tere lage ne kill ??

  • @garysingh7872
    @garysingh78722 жыл бұрын

    Pinky Is Right 22O

  • @sainiparry
    @sainiparry9 ай бұрын

    ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਤੁਸੀ ਕੁਲਦੀਪ ਸਿੰਘ ਜੀ ।

  • @manpreetsingh164
    @manpreetsingh164 Жыл бұрын

    ਕੰਵਲਜੀਤ ਸਿੰਘ ਉਰਫ ਵਾਹਿਗੁਰੂ ਭੁਲੱਥ ਤੋਂ ਨਹੀਂ ਸੀ, ਇਹ ਗੁਰਦਾਸਪੁਰ ਤੋਂ ਪਿੰਡ ਸਰਵਾਲੀ ( ਨੇੜੇ ਅੱਡਾ ਦਾਲਮ ) ਤੋਂ ਸੀ।

  • @satnaam8759
    @satnaam8759 Жыл бұрын

    ਪਿੰਕੀ ਸੱਚ ਬੋਲਦਾ, ਭਾਵੇਂ ਪਿੰਕੀ ਦਾ ਪਿਛੋਕੜ ਜੌ ਭੀ ਹੈ।

  • @James-Prinsep
    @James-Prinsep3 жыл бұрын

    Pinki bahut vadia kamm Kar reha

  • @rajivgautam7370
    @rajivgautam73703 жыл бұрын

    Gurmet sigh pinky dutyfull inspector

  • @ravikumar-qi8td

    @ravikumar-qi8td

    Жыл бұрын

    PINKI NU DESI DANDA BAS

  • @gurmeetsingh4360
    @gurmeetsingh43603 жыл бұрын

    I belong to ludhiana i know pinky very well .Met him once he was cruel but not bad heart.He just did his job

  • @vanindersinghhundal9495

    @vanindersinghhundal9495

    3 жыл бұрын

    Bai o daler banda such bolda asi jina nu hero baniaya hai una di reality sun ke hairangi ta hundi hi hai.Pinky ne attwad time mote kumm kadea o saale saarea da past jaanda va.

  • @ravikumar-qi8td

    @ravikumar-qi8td

    2 жыл бұрын

    P]nky nahi=GANGU BRAHMAN

  • @prozindagi51
    @prozindagi513 жыл бұрын

    ਸ਼ੋ ਕਰਨ ਤੋ ਪਹਿਲਾਂ ਦੱਸ ਦਿਆ ਕਰੋ ਕੁਮੈਟ ਕਰ ਸਕਣ ਸਾਰੇ ਵੀਰ

  • @harbanslal7287
    @harbanslal72873 жыл бұрын

    Ajit singh puhla bahut ganda banda c

  • @balkarbarkandi1569
    @balkarbarkandi15693 жыл бұрын

    Pinky speak truth.....also...ask about parmjit panjwar..chamkaur Singh roday..gurjamt Singh budh Singh wala

  • @reshamsandher538
    @reshamsandher5383 жыл бұрын

    Pinky bilkul sach bolda

  • @agill2066
    @agill20663 ай бұрын

    Sardarji..you must know how to conduct the interview, your untimely interruptions are irksome and unprofessional

  • @hardipsingh9246
    @hardipsingh92463 жыл бұрын

    ਭਾਅ ਜੀ ਪਿੰਕੀ ਸਾਬ ਨੂੰ ਗੁਰਮੁੱਖ ਨਾਗੋਕੇ ਬਾਰੇ ਵੀ ਪੁੱਛੋ ਪਲੀਜ਼!

  • @deepbatth4683

    @deepbatth4683

    3 жыл бұрын

    Deep I m was police TOUT meri zine Toti farni hai Farlai Deeplahoria Batth jatt 6283559401

  • @dhanwantmoga

    @dhanwantmoga

    3 жыл бұрын

    @@deepbatth4683 sanu pata to Kamlya de manihale da ...

  • @deepbatth4683

    @deepbatth4683

    3 жыл бұрын

    @@dhanwantmoga Gurmukh Nagokai da Pinki nu ki pta uh Malve nal belong krda uh sainy nal riha Gurmukh Nagokai jdo Shahid hoea Beta uhdi aje tu jamia nhi sa Thik hai mai kamlian de manhale da ha I take KZread videos just as joks not serious and enjoy DeepManihala 6283559401

  • @MrLovyThindPunjabiVirsa

    @MrLovyThindPunjabiVirsa

    3 жыл бұрын

    @@dhanwantmoga I am a bit of ,

  • @MrLovyThindPunjabiVirsa

    @MrLovyThindPunjabiVirsa

    3 жыл бұрын

    @@dhanwantmoga , MN

  • @KuldeepSingh-ly5me
    @KuldeepSingh-ly5me3 жыл бұрын

    Waheguru ji.kirpa krn 🙏

  • @sharanjitgarcha2860
    @sharanjitgarcha28603 жыл бұрын

    Right

  • @sukhjitsingh8859
    @sukhjitsingh88593 жыл бұрын

    Gurcharan is police cat he lived in Seattle biba ji I know him very well when I saw him Seattle we moved from there

  • @sachgohlan2580

    @sachgohlan2580

    10 ай бұрын

    Hahaha lol u still might be shivering in fear. Come on man literally like literally anything

  • @sukhwinderrangi7968
    @sukhwinderrangi79683 жыл бұрын

    Baki cats de naam kiu nahi lai rahe

  • @jagtinderdeepsingh9859
    @jagtinderdeepsingh9859 Жыл бұрын

    Very good bahut bahut dhanyawad ji

  • @reshamsandher538
    @reshamsandher5383 жыл бұрын

    Good job pinky ji

  • @gurighuman6869
    @gurighuman68692 жыл бұрын

    pinky ne jo v kita oh v thik ni c pr aj truth bolda der ave drust ave ..eho je cat ne dobya sara sangarsh saidpur vrgya ne ik hor jeda khalsa hun nabha jail ch e

  • @HarjinderSingh-hl7hg
    @HarjinderSingh-hl7hg3 жыл бұрын

    Jalandhar , August 13 , 2021 : What a lavish life the Blackcats are leading in the foreign countries‼ (News editor)

  • @PrabhjotSingh-ku5nv
    @PrabhjotSingh-ku5nv3 жыл бұрын

    Saidpur.. Ehh intervit dekh ke sochda taan zaroor. Hona...

  • @deshpunjabwaale6805
    @deshpunjabwaale68053 жыл бұрын

    Good job.carry on, so that the reality could b brought before the people of panjab.

  • @rabindersingh765

    @rabindersingh765

    3 жыл бұрын

    ਦੇਰ ਆੲੇ ਦਰੁਸਤ ਅਾਏ

  • @sukhwinderrangi7968
    @sukhwinderrangi79683 жыл бұрын

    Chandigarh vich saini ne hor kehre kehre babbar mare c

  • @babapunjabsingh9474
    @babapunjabsingh94742 жыл бұрын

    Sir ,may i ask u a question? if you were in place of of gurcharan singh, what would you have done? and often some people also talk that so and so person came out of Darbar Sahib during blue star after raising hands and saved their lives,My question to those people if some army man touches his barrel of gun behind your neck ,what would you do? very sad that Pinki after consuming the blood of hundereds of sikh youths now being posed as great person.if he is so much honest now ,why he is not telling the truth about other officers ,and KPS Gill.He has his own motives and we should not blame the sikh youths who left their homes and we should not even expect that every body will be as committed as bhai Mani Singh Ji,or Bhai Taru Singh ji. and even Bhai Kawaljit singh waheguru.

  • @jasvirdullat
    @jasvirdullat3 жыл бұрын

    Pinky speaks truth'

  • @happysingh1076
    @happysingh10763 жыл бұрын

    ਗੁਰਮੁੱਖ ਸਿੰਘ ਨਾਗੋਕੇ ਵਾਰੇ ਜ਼ਰੂਰ ਪੁੱਛਿਉ ਜੀ ਅਗਲੀ ਇੰਟਰਵਿਊ ਵਿੱਚ

  • @bharabj65
    @bharabj653 жыл бұрын

    chacha wow

  • @arpitdeepsinghsodhi2440
    @arpitdeepsinghsodhi24402 жыл бұрын

    Manage ur show in Punjab plz...call mr pinky live...thanks

  • @arpitdeepsinghsodhi2440
    @arpitdeepsinghsodhi24402 жыл бұрын

    Request to Sanja tv hd Canada...plz call pinky live on ur show...thanks...truth is always truth

  • @balrajbunny1811
    @balrajbunny18113 жыл бұрын

    Police koi rabb nahi hundi ke uss nu har kisse de jaankari Hove ehh taa apne hi marvaunde ne atte hoea bhee edda hi hai

  • @lovepreetgill774
    @lovepreetgill7743 жыл бұрын

    Panjab.polees.de.purane.afsar.di.wadi.lisat.he.us.dor.da.najaij.faida.utha.ke.motian.praptian.bana.ke.bethe.hun.kuj.india.to.dusre.mulkan.vich.phaj.ke.setal.ho.gae.hun.kon.puchan.wala.he

  • @ShamsherSingh-is9be
    @ShamsherSingh-is9be2 жыл бұрын

    Madam g so nice so cute

  • @mohansingh-il9hp

    @mohansingh-il9hp

    Ай бұрын

    Loving smile ❤❤

  • @HarshSingh-qe9kg
    @HarshSingh-qe9kg3 жыл бұрын

    ਗੁਰਚਰਨ ਗੱਦਾਰ ਕੌਮ ਦਾ ਦੁਗਰੀ ਕੈਪ ਚ ਰਿਹਾ ਸੈਣੀ ਦਾ ਵੀਰੋ ਮਹਾਨ ਟੌਟ

  • @rupinderbrar9709

    @rupinderbrar9709

    3 жыл бұрын

    Tusi kive jando veer ji

  • @RajinderSingh-rr9th

    @RajinderSingh-rr9th

    3 жыл бұрын

    mnn le saidpuri kujh din hor na dugari thane wich saini di mdad krda je tainu marhi moti sarm hai ta dashi kehdhe knun wich oh apni mrji nal court wich ounda hai te tawi courta usnu bhgaura krar dindian nhi. keo kharkuan de masum bache mare te gharwalian te bujargan nu saini ne tasihe dite hun oh ganduan di police te knun kithe hai?

  • @ashishaswal5643
    @ashishaswal56433 жыл бұрын

    Pinky x police officer is a real.laion

  • @deepdeep3710
    @deepdeep37103 жыл бұрын

    Aman. Thanks

  • @quickknowledge479
    @quickknowledge4792 жыл бұрын

    Haan vichaare "mawaan de putt kho kho ke maare" O "vichaare" those whose were directly involved in killings of innocent ciitizens of ਪੰਜਾਬ

  • @user-xz5le5ky8k
    @user-xz5le5ky8kАй бұрын

    Even in Canada his known men tell him to be a police cat and he was adjusted in U S A with govt support and his passport was renewed /new passport was given and sent to America.

  • @devindersidhu8440
    @devindersidhu84403 жыл бұрын

    Pinky de bol sach japde ne

  • @KuldeepSingh-ly5me
    @KuldeepSingh-ly5me3 жыл бұрын

    Waheguru ji. Kirpa krn.Sarbat da bhla krn 🙏

  • @jogindersinggsinghkahlon1444
    @jogindersinggsinghkahlon14443 жыл бұрын

    Badal="=saraha= noo=harimader=sahab=tahak=kara_aap=nikl=gaha

  • @subhcharanjitsinghnehal9495
    @subhcharanjitsinghnehal94953 жыл бұрын

    Jado dushman chuk leenda aa ta 80percent lok tut jande aa

  • @Punjab13164
    @Punjab131643 жыл бұрын

    O koi sada v visa lava do canada da paise v dva ga paise nhi tuhade marda paise v de dvo koi taras kha ke canada da visa lva do it’s my dream future koi hai Mai da Lal jo mainu canada leja sale hath jod da verr koi ya help krdo yaar bahut purane punjabi ne plze open work permit lva do

  • @parvindersingh-qo2bc

    @parvindersingh-qo2bc

    3 жыл бұрын

    India. Wedeya veere cnada kuse. ni

  • @Punjab13164

    @Punjab13164

    3 жыл бұрын

    parvinder singh yaar dil tod ta e future nhi hega ma punjab police vich va ta v nhi sarda ki Kriye guru va

  • @bindersingh5877

    @bindersingh5877

    3 жыл бұрын

    Bhar kam hi kam hai khote de tra kam karde hai

  • @BSBrar-by2bz

    @BSBrar-by2bz

    3 жыл бұрын

    ਗੁਰੀ ਵੀਰ ਕੈਨੇਡਾ ਇਕ ਵਧੀਆ ਦੇਸ਼ ਹੈ ਇਨਸਾਨ ਦੀ ਕਦਰ ਹੈ ਮੇਰੀ ਸਾਰੀ ਜਿੰਦਗੀ ਇਥੇ ਨਿਕਲੀ ਹੈ !! ਅਜ ਇਹ ਦੁਨੀਆ ਦਾ ਇਕ ਨੰਬਰ ਦੇਸ਼ ਹੈ ਬਾਕੀ ਵੀਰ ਹੁਣ ਤਾ ਕੈਨੇਡਾ ਆਉਣ ਦੇ ਬਹੁਤ ਰਸਤੇ ਹਨ ਸੌਖਾ ਹੈ ਕੋਈ ਔਖਾ ਨਹੀਂ

  • @savepunjab3866

    @savepunjab3866

    3 жыл бұрын

    Kyu Punjab chad ke bhaj rahe aa veero ki ho geya

  • @RajinderSingh-rr9th
    @RajinderSingh-rr9th3 жыл бұрын

    saidpuri ho sakda hai dr gaya hove te bande fadba dite. jina ne farhe ne ohna nu tuci wari kr rahe ho durfitte muh tuhade channel de

  • @gurmeetsingh4360

    @gurmeetsingh4360

    3 жыл бұрын

    Pinky gurugharan ch ladai nai karonda

  • @JaswantSingh-pd8on
    @JaswantSingh-pd8on3 жыл бұрын

    KULDIP SINGH G APNA NO DE DEO

  • @vikramjitvikramjit9865
    @vikramjitvikramjit98653 жыл бұрын

    Ap tan nazare le rahe bahar baith ke te punjab ch jehde rehnde ne knha nu marvana ana ne fukrey

  • @satpalgill5239
    @satpalgill52393 жыл бұрын

    Saidhpuria police da tout c,,ehne bhut munde frhae c

  • @surjitsinghrooprai5170

    @surjitsinghrooprai5170

    3 жыл бұрын

    Ik ehda bhtijja si pamma

  • @BaljinderSingh-zc8wl
    @BaljinderSingh-zc8wl3 жыл бұрын

    Thiara USA California

  • @fakkarmasitanvlog4741
    @fakkarmasitanvlog47413 жыл бұрын

    Ek diljit singh bitu tu pehla pardan hunda c g. n. e da student hunda c chotta kaka gurjeet singh. Bhot achhi family tu c. Ona da pata ne lagya c ke hoya ona nal

  • @tejindersingh4320
    @tejindersingh43203 жыл бұрын

    Great insan ne pinky y ji Waheguru Ji sda Khush rakhan

  • @prozindagi51
    @prozindagi513 жыл бұрын

    ਪੈਕੀ ਕੇਟ ਪਹਿਲਾਂ ਖਾੜਕੂ ਸੀ ਬਾਦ ਪੁਲਿਸ ਦਾ ਕੈਟ ਬਣਿਆ

  • @HarpreetSingh-pz5sj
    @HarpreetSingh-pz5sj2 жыл бұрын

    Punjab police nhi ehta Paapi policewale huin Punjab deh ek peedi khatam karti Punjab state nuh khatam Karn deh poore yatan kitesi

  • @parvindersingh3083
    @parvindersingh30833 жыл бұрын

    Sadpuriya jammu tu v apne sathi Parmjeet Singh Nepali na De kharku nu v pakerwa ke le geya c. Sadpuriya pakka tout hai.

  • @kavsingh9894
    @kavsingh98943 жыл бұрын

    Kuldeepa tu pehla apne kaarname baare das tu rogi te baaki 96 di kateerh naal ral ke ki ki kita fer tu kise hor baare boli

  • @palvindersinghtaggar3250
    @palvindersinghtaggar3250 Жыл бұрын

    Pinky cat 🐈 & Sadpur both r cat 🐈 from Palvinder Singh Raipur

  • @hardeepsingh-uj2ic
    @hardeepsingh-uj2ic3 жыл бұрын

    WaheGuru ji Sat Sai Akaal Piky is Great man

  • @RajinderSingh-rr9th

    @RajinderSingh-rr9th

    3 жыл бұрын

    hor das wih sikh mar ke fir kise te dosh la deve hor vi tere lyi mahan hai

  • @HardeepSingh-HH88
    @HardeepSingh-HH883 жыл бұрын

    🤔🤫👂

  • @hdeepverma
    @hdeepverma3 жыл бұрын

    veer ji tusi khalistan di real stroy dikhao ...ki kime indra gandi de munde ne a sari siyast ghadi ..ek raw de officer aa siddhu sab...ona ne apni book ch ade bare sara likhya .kime sant jarnail singh nu .mure kita coongrss ne ..kime bad cho o bagi hoye ..kime congress ne khalistan di siyast ghadi ..ona nu apne show te lake aao ek bar plz ..je sonu ona bare nhi pta main pura nam pta karke das v sakda

  • @gurdeep7065
    @gurdeep70653 жыл бұрын

    Cat aa eh gurcharan

  • @kamaljitsingh7652
    @kamaljitsingh76522 жыл бұрын

    Pinki, os daur di kitaab likh chhad yaara... Os samay de ithaas da Tu gvaah hain... Tere toh vad Koi ni janada... Khalsa Raj de ithaas vich tera naam vi shumaal rahega...

  • @harryzworld5336
    @harryzworld53362 жыл бұрын

    Amazing memory

  • @SandeepSingh-nn2bz
    @SandeepSingh-nn2bz3 жыл бұрын

    We salute you.

  • @jakhmidil8114
    @jakhmidil81142 жыл бұрын

    ਪਿੰਕੀ ਇੰਨਾ ਸਾਰੇ ਅਖੌਤੀ ਲੀਡਰਾਂ ਦੇ ਸਾਰੇ ਰਾਜ ਜਾਣਦਾ।

  • @Harryphotography
    @Harryphotography3 жыл бұрын

    gumar mandi lud v janada hona ji

  • @mahinderchahal210
    @mahinderchahal2103 жыл бұрын

    ੲਿਹਦਾ ਮਤਲਵ ਜਿਹੜੇ ਹਿੰਦੂ ਵੀਰਾ ਨੂੰ ਦੇ ਕਤਲ ਹੋੲੇ ੳੁਸ ਸਮੇਂ ੳੁਹ ਵੀ ਪੁਲਸ ਨੇ ਹੀ ਕੀਤੇ ਸੀ

  • @balwindersinghsingh8510

    @balwindersinghsingh8510

    3 жыл бұрын

    ਪੁਲਸ ਟਾਊਟ ਕੈਟ ਕਾਮਰੇਡ ਸਭ ਮਿਲਕੇ

  • @singhisking539

    @singhisking539

    3 жыл бұрын

    100% right ji

  • @sunnysingh-lc5lw

    @sunnysingh-lc5lw

    3 жыл бұрын

    Yes

  • @rockingshivirockingshivi3440

    @rockingshivirockingshivi3440

    3 жыл бұрын

    Dats true

  • @islamimulhid2432

    @islamimulhid2432

    3 жыл бұрын

    Aaj tak kise khadrku da bayan dsso Jine keha hoye jo hindu mare kharkooa ne nahi mare Ohdo ta har boojhad Apne naam lavanda si har qatl Hun jhooth bol ke pendua nu fhuddu banao Baki duniya tuhade kolo nahi phadi jani

  • @prabhmann1115
    @prabhmann11153 жыл бұрын

    Sardar sahb !!! Eh wao wao ki hunda ...

  • @dragonwalker9832

    @dragonwalker9832

    3 жыл бұрын

    eh kutte bande karde hunde aa bai

  • @ravindermann2127

    @ravindermann2127

    3 жыл бұрын

    Eh sala na desi na angrazi Waooo waoo kri janda

  • @sarbjitsinghsidhu5141

    @sarbjitsinghsidhu5141

    3 жыл бұрын

    🐶........

  • @jogindersinggsinghkahlon1444
    @jogindersinggsinghkahlon14443 жыл бұрын

    Goodpikiright

  • @balvindarbindar1309
    @balvindarbindar13093 жыл бұрын

    बहुत जुल्म हुआ है

  • @amriksinghbhanri4377
    @amriksinghbhanri43773 жыл бұрын

    Police da taut aa pakka sara punjab janda ji

  • @bindersingh5877

    @bindersingh5877

    3 жыл бұрын

    Eh phile attwadi c bad vich police ne julam kita te mot de dar to taut ban gaya

  • @RajinderSingh-rr9th
    @RajinderSingh-rr9th3 жыл бұрын

    sadi koum to wadh kehrhi hou fudu howegi ke sara kujh pinki cat mann reha tawi asi ki samajh ke pinki nu hero bnai jande han eh sala saini nu saini sahib saini sahib kri janda hai.

  • @satgurusingh7786
    @satgurusingh77862 жыл бұрын

    Weheguru Weheguru Weheguru Weheguru Weheguru Weheguru

  • @HarjinderSingh-hl7hg
    @HarjinderSingh-hl7hg3 жыл бұрын

    Jalandhar, August 13, 2021 : These disloyal , treacherous Blackcats👿 have ruthlessly ; squeezed , drained❣ , lapsed👅 and relished🤪 the blood 🩸of the Sikh - adolescents and youth to the lees , in a hayenish , kiyotic and wolvish manner. . (News editor)

  • @h.r.kgaming8075
    @h.r.kgaming8075 Жыл бұрын

    Baljinder bhabi ji sat shri akal

  • @balkar83
    @balkar833 жыл бұрын

    Ok Any one who know Punjab tribal sike know how it’s work,

  • @jasvirdullat
    @jasvirdullat3 жыл бұрын

    Gadar

  • @jasvirdullat

    @jasvirdullat

    3 жыл бұрын

    Gurcharan singh gaddar

  • @iqbaldhaliwal4815
    @iqbaldhaliwal48153 жыл бұрын

    I think you got your own agenda, interviewing pinky

  • @gamernav8245
    @gamernav82452 жыл бұрын

    ਪਾਕਿਸਤਾਨ ਨੇ ਬਹੁਤ ਕੁਜ਼ ਕਰਾਯਾ ਉਹ ਸਮੇ, ਨੁਕਸਾਨ ਪੰਜਾਬ ਦਾ ਹੋਇਆ ,

  • @iqbaldhaliwal4815
    @iqbaldhaliwal48153 жыл бұрын

    Shame on you mr singh giving high respect to Pinkey

  • @Lovepreet.Singh.Brar.

    @Lovepreet.Singh.Brar.

    3 жыл бұрын

    Bai yrr respect dena glt tohdi aaaa educated bande de pachan aaaa

  • @tejindersinghlegha7738
    @tejindersinghlegha77383 жыл бұрын

    PTC Badala da Channel

  • @SandeepSingh-nn2bz
    @SandeepSingh-nn2bz3 жыл бұрын

    MAM BALJINDER KAUR AND KULDEEP SINGH BALL. CANADA WE HAVE RESPECTED . YOU DID GURCHARN POLICE CAT THE FACE ON EXP0SE Gurcharan Singh closes police cat Innocent child dies brother in Punjab.

  • @popstergmr6688
    @popstergmr66883 жыл бұрын

    Saidpuria tout a pinky ne right a

  • @hardeepsingh-uj2ic
    @hardeepsingh-uj2ic3 жыл бұрын

    Gurchan Cute

  • @padamkumar1405
    @padamkumar1405 Жыл бұрын

    Madam ji jando punjab ch badi mushkil nal shanti hoyi hai. Tusi ta bahar baithe ho tuhanu kon kehnda is tarah di debate karo. Hath jodke benti hai jando. Tusi pata nhi ki samjde ho tusi apne aap nu. Pata nhi etho di govt. Tuhade te lagam nhi laga rahi.

  • @godislovinggodnotthepunish1925
    @godislovinggodnotthepunish19252 жыл бұрын

    Haje hor pata ne kede kede haje lukke bethe hai Jina da pata hi nai te shayed pata b nai lagna

  • @bsingh2804
    @bsingh28042 жыл бұрын

    Shamsher Singh Guddu naw Patiala

  • @mr.cricket3101
    @mr.cricket31012 жыл бұрын

    No no kanwaljit singh waheguru sarwali to si !! Dist gurdaspur !! Pind is located on batala to dera baba nanak road !! Akaal !!

Келесі