Sidhu Moose Wala Explosive Speech At Raja Warring Congress Rally Village Doda - Gidderbaha Rally

Ойын-сауық

Sidhu Moose Wala Explosive Speech At Raja Warring Congress Rally Village Doda - Gidderbaha Rally
‪@SidhuMooseWalaOfficial‬ #RajaWarring ‪@CharanjitSinghChanniOfficial‬
Amrinder Singh Brar, popularly known as Amrinder Singh Raja Warring, is an Indian politician and the Transport Minister of the state of Punjab, India.
Afsana Khan is an Indian Punjabi playback singer, actress, and songwriter. She started her career as a participant in the singing reality show, Voice of Punjab Season 3 in 2012. She is known for her tracks "Titliaan" written by Jaani and "Dhakka" with Sidhu Moosewala.
Shree Brar is an Indian musician and songwriter who has gained popularity from his Punjabi music videos. He made his debut in 2016, but he became popular after Yaar Graribaaz, which he sang alongside Karan Aujla and Dilpreet Dhillon.
Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.
Raja Warring Afsana Khan Sidhu Moose Wala Shree Brar Live Rally Show Mansa Bathinda. Raja Warring With Afsana Khan Live Show - Raja Warring With Sidhu Moose Wala - Afsana Khan LIVE Show at Mansa Sidhu Moose Wala Raja Warring Today Rally Congress Punjab News
Sidhu Moose Wala Mansa Rally - Sidhu Moose Wala Congress Rally Village Doda - Gidderbaha Rally - Sidhu Moose wala Reply to Captain Amarinder Singh Sukhbir Badal - Shiromani Akali Dal - Punjab Congress.
© Rozana Spokesman

Пікірлер: 3 400

  • @cinepunjabi
    @cinepunjabi2 жыл бұрын

    ਆਪਣੇ ਪਿਤਾ ਬਾਰੇ ਦੱਸਦੇ ਅੱਜ ਗਿੱਪੀ ਗਰੇਵਾਲ ਇੰਟਰਵਿਊ ਦੌਰਾਨ ਹੋਏ ਭਾਵੁਕ ਪਿਤਾ ਦੇ ਇਲਾਜ਼ ਲਈ ਵਿਕ ਗਈ ਸੀ ਜ਼ਮੀਨ, ਸਾਂਝੀਆਂ ਕੀਤੀਆਂ ਯਾਦਾਂ ਦੇਖੋ ਫੇਰ ਕਿਵੇਂ ਦਿਨ ਰਾਤ ਮਿਹਨਤ ਕਰਕੇ ਬਣਿਆਂ ਗਿੱਪੀ ਸਟਾਰ kzread.info/dash/bejne/g3mF2aikeda3nsY.html

  • @deepusingh2829

    @deepusingh2829

    2 жыл бұрын

    kanu puchda dukh tod tae sidhu aw

  • @harshdeepsingh1009

    @harshdeepsingh1009

    2 жыл бұрын

    Hlo j

  • @DRAHAMBAL

    @DRAHAMBAL

    2 жыл бұрын

    So Bole Shone Haal Nhi Jo Bole Sohane aa Hall Sat Shri aaaaa Akal ggggg🙏🙏🙏🙏🙏

  • @NirmalSingh-kf3iw

    @NirmalSingh-kf3iw

    2 жыл бұрын

    Pl0I

  • @AvtarSingh-uy8bd

    @AvtarSingh-uy8bd

    2 жыл бұрын

    J

  • @meradeshhovepunjab2937
    @meradeshhovepunjab29372 жыл бұрын

    ਹੁਣ ਵਾਪਿਸ ਨੀ ਆਉਣਾ ਯਾਰ ਤੂੰ😭😭😭🙏🙏ਵੀਰ ਸੱਚੀਆਂ ਗੱਲਾਂ ਐ ਗਦਾਰ ਬਰਬਾਦ ਕਰਗੇ ਪੰਜਾਬ ਨੂੰ

  • @Shiningaadya
    @Shiningaadya2 жыл бұрын

    Dedo Aam aadmi Party nu vote Legend Banda ♥️ Humesha Lyi Kho dita Kina Simple te Sidha Banda C Miss you Sidhu bai ji

  • @Shivi0511weirdome

    @Shivi0511weirdome

    2 жыл бұрын

    Kitne sidhu taiyaar khade hai kiss kiss ko maroge , 1 ko maroge toh 1 naya sidhu ready milega saale kanjar , 1 beta tha uss budhe maa baap ka khaa gaye usy I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

  • @kirandeep1751

    @kirandeep1751

    2 жыл бұрын

    Sahi kaha apne

  • @mogatabletenniscoaching5429

    @mogatabletenniscoaching5429

    2 жыл бұрын

    Teri oye

  • @jassasidhu6012

    @jassasidhu6012

    2 жыл бұрын

    Aam party te zindabad a zindabad rahoo gi rab ne likhi ohdi ehni k hi c mout da kii na kii bahana bnda hunda a ehde ch aam party da kii kasoor ni ga

  • @kirandeep1751

    @kirandeep1751

    2 жыл бұрын

    @@jassasidhu6012 ager Sidhu ki jagah par aapka koi family member hota to vi app kya yahi kahte

  • @avtarkarda7482
    @avtarkarda74822 жыл бұрын

    ਸੁੱਭਦੀਪ ਕਾਕੇ ਤੇਰੀਆਂ ਗੱਲਾਂ ਯਾਦ ਰਹਿ ਗਈਆਂ, ਰਾਜਨੀਤੀ ਵਿੱਚ ਆਪਣੇ ਵਰਗੇ ਸਿੱਧੇ ਲੋਕਾਂ ਦੀ ਨਹੀਂ, ਅਸੀਂ ਜਾਣਦੇ ਹਾਂ ਤੂੰ ਸਾਡੇ ਤੋਂ ਦੂਰ ਹੋ ਗਿਆ। ਜਿਨ੍ਹਾਂ ਚਿਰ ਮੈਂ ਜਿਉਂਦਾ ਰਹਾਂਗਾ, ਤੂੰ ਮੇਰੇ ਮਨ ਵਿੱਚ ਰਹੇਗਾ, ਬਾਅਦ ਵਿੱਚ 😭😭😭😭😭🙏🙏🙏🙏🙏

  • @awais6787
    @awais67872 жыл бұрын

    He was a great person . Legend never die ❤ he will always in our heart .

  • @user-cs1gt7kh3k
    @user-cs1gt7kh3k2 жыл бұрын

    ਸਾਰੇ ਵਕਾਊ ਆ 🤬ਪਰਚੇ ਰੱਦ ਕਰਵਾਉਣ ਵਾਸਤੇ 🤬ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ ❤️💪🏻💪🏻💪🏻💪🏻💪🏻

  • @tsgboys5524

    @tsgboys5524

    2 жыл бұрын

    🤫🖕

  • @gagandeepbrar3412

    @gagandeepbrar3412

    2 жыл бұрын

    Sahi gall a bai teri jma saree avdea rotiya sekde a ethe

  • @bawasaab0013

    @bawasaab0013

    2 жыл бұрын

    Your right bro

  • @bikarsraa8591
    @bikarsraa8591 Жыл бұрын

    "ਟਿੱਬਿਆਂ ਦਾ ਪੁੱਤ" ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ। ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ। ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ, ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ। 10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ। ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ। ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ। ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ। ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ । ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ। ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ। ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ। ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ। ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ । ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ, ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ, ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ, ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ। ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ. ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ? ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।" "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।" ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ। ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ। ਵਲੋਂ: ਬਿੱਕਰ ਸਰਾਂ (ਹਰਿਆਣਾ) ਮੋਂ: 99965_22847

  • @shivamchawla1713
    @shivamchawla17132 жыл бұрын

    Sach bolega tu milo 295 je krega tariki putt hate milogi ❤️💪 Miss you legend 💔😢

  • @mishty3167
    @mishty31672 жыл бұрын

    Agar lokki jeetaan dete te tu Sade naal hi rehnda yaara .....miss you veere 😭😭 justice for sidhhu mossewalla please

  • @Shivi0511weirdome

    @Shivi0511weirdome

    2 жыл бұрын

    Kitne sidhu taiyaar khade hai kiss kiss ko maroge , 1 ko maroge toh 1 naya sidhu ready milega saale kanjar , 1 beta tha uss budhe maa baap ka khaa gaye usy I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

  • @kirandeep1751

    @kirandeep1751

    2 жыл бұрын

    Right 👍

  • @Mole_remove_oil_by_dr_ashutos

    @Mole_remove_oil_by_dr_ashutos

    2 жыл бұрын

    @@kirandeep1751 agr ye aam aadmi party se join krta to...aaj jindaa hota...and aajtk smj nhi aaya ki congress kuu join ki .... but jo huaa glt huaa love you mossee wale

  • @kirandeep1751

    @kirandeep1751

    2 жыл бұрын

    @@Mole_remove_oil_by_dr_ashutos agar koi aam admi party join nahi karega to use mar diya jayega kya har kisi ki apni pasand hoti hai

  • @Mole_remove_oil_by_dr_ashutos

    @Mole_remove_oil_by_dr_ashutos

    2 жыл бұрын

    @@kirandeep1751 areee baba... negtive kuu le rhi ho meri baat ko...mene bs ye isliye bola because aam aadmi prty ke jitne ke fulll chance the hi so agr ye aam admi prty join krta to jitna confrm tha and isko security mil jaati extra.....so may be ye na hota... because jinhone mara h unhone bola tha shooter ko ki koi bhi police wale ko kuchh nhi hona chahiye....so inki security hoti to esa saayd na hota .....m kisi prty ko support nhi kr rha ....muje to Bahut dukh huaa h bhai ke jaane se .....inke song se hi meri subh hoti h ma'am...so sry agr apko meri baat buri lgi to ...

  • @beingcrazy1322
    @beingcrazy13222 жыл бұрын

    ਬਾਈ ਮੇਰੀ ਵੋਟ ਨਹੀਂ ਬਣੀ ਪਰ ਘਰਦਿਆਂ ਟੋਹ ਵੋਟ ਆਮ ਆਦਮੀ ਨੂੰ ਪਵੋਣੀ 😀💯

  • @DeepSingh-hb7ob

    @DeepSingh-hb7ob

    Жыл бұрын

    Oh v ਚੋਰ ਵਾਰ ਕਿਸੇ nu b na pao

  • @beingcrazy1322

    @beingcrazy1322

    Жыл бұрын

    @@DeepSingh-hb7ob yaar ajj Mera comment dekh k bohat gussa aa rha hun roj sidhu nu yaad krke akh bhardi kash oh MLA ban janda ki pata oh ajj apne vich hunda 💔💔💔

  • @Lakshaysahil1616
    @Lakshaysahil16162 жыл бұрын

    Sidhu bayi tenu song wich full spot aa shote veer walo par election wich AAP zindabad 🙏

  • @gurpreetsinghgurpreetsingh3749

    @gurpreetsinghgurpreetsingh3749

    2 жыл бұрын

    Right Veer

  • @princekainth2342

    @princekainth2342

    2 жыл бұрын

    Chngi soch aa...

  • @JD-jy2hs

    @JD-jy2hs

    2 жыл бұрын

    Hanji ahpa vi bro

  • @princekainth2342

    @princekainth2342

    2 жыл бұрын

    Je Sidhu vrge bnde jitde aa ta society nu BHT nuksaan aa...

  • @Sonuyou5657

    @Sonuyou5657

    2 жыл бұрын

    Very good

  • @jackykumar5844
    @jackykumar58444 ай бұрын

    Sidhu Sade Dil chura lunga hamesha 😭😭😭😭😭😭

  • @sagarkapoor8043
    @sagarkapoor80432 жыл бұрын

    Legends never die 💔🤍🕊

  • @sidhu-wb9um
    @sidhu-wb9um2 жыл бұрын

    Aam admi party zindabad

  • @junjiito6619

    @junjiito6619

    2 жыл бұрын

    Kaum naal gaddari karan vaste badi himmat chahi dee haundi aa jho tusi sare karde paye ho aap, congress, bjp, ee sare kaum de gaddar ne, ek vari jha ke delhi dee halatt vekho phir samaj aave tanu , Delhi is a rape capital of India hunn Punjab dee vari ,Sach vich Sikh badi nihayti bewakoof kaum aa isme koi Shaq nahi

  • @junjiito6619

    @junjiito6619

    2 жыл бұрын

    Khalistan hee twada haal aa bewakoof sikhon da

  • @mandeepsingh-lw4nd

    @mandeepsingh-lw4nd

    2 жыл бұрын

    @@junjiito6619 bas kar tu eh. Ds oh two vaar win hoya aap wala ok

  • @sewak5217

    @sewak5217

    2 жыл бұрын

    @@junjiito6619 tera number d vde vaily da

  • @mandeepsingh-lw4nd

    @mandeepsingh-lw4nd

    2 жыл бұрын

    @@sewak5217 shi gal eve sala fuddu mr Singh

  • @gurirapper786
    @gurirapper7862 жыл бұрын

    Aam admi party

  • @akshayrai_69
    @akshayrai_69Ай бұрын

    After 5 months 🥺 Legend leave the universe 🕯️

  • @LovepreetSingh-zm6wk
    @LovepreetSingh-zm6wk Жыл бұрын

    ਸਿੱਧੂ ਮੂਸੇ ਵਾਲਾ ਬਾਇ ਜੀ ਰਾਜਨੀਤੀ ਦੇ ਵਿੱਚ ਤੇਰਾ ਵੱਡਾ ਭਰਾ ਵੱਰਤ ਗਿਆ ਸਿੱਧੂ ਮੂਸੇ ਵਾਲਾ ਜੀ ਸੱਚ ਸੁਣਨ ਕੇ ਬਹੁਤ ਦੁੱਖ ਲੱਗੀਆਂ

  • @manjinderchahal349
    @manjinderchahal3492 жыл бұрын

    ਆਪ ਜਿਦਾਬਾਦ ਆ

  • @bulletlovers1096

    @bulletlovers1096

    Жыл бұрын

    kon jindabad

  • @Aman___pb03

    @Aman___pb03

    27 күн бұрын

    App alyiaa daa lunn fad loo hun

  • @veerpalkaur2082
    @veerpalkaur20822 жыл бұрын

    Only aam aadmi party zindabad 👍👍👍👍👍👍👍👍👍👍👍👍👍👍

  • @handlewithcare_12

    @handlewithcare_12

    2 жыл бұрын

    🤣🤣🤣🤣

  • @junjiito6619

    @junjiito6619

    2 жыл бұрын

    I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡

  • @gaggigurna5928

    @gaggigurna5928

    2 жыл бұрын

    Hanji

  • @sangeetawalkeprayforusavem9497
    @sangeetawalkeprayforusavem94972 жыл бұрын

    Aap bht pyare insaan ho agar aj aap hote toh aap future ke cm jarur hote 🙏lv u veere Miss u paji 🙏

  • @TX_KARAN
    @TX_KARAN2 жыл бұрын

    Legend never die 😭😭😭😭

  • @gurmeetbrar2447

    @gurmeetbrar2447

    Жыл бұрын

    P

  • @gurmeetbrar2447

    @gurmeetbrar2447

    Жыл бұрын

    Mrmmmmmmtmmmmm? Mmmmm?? Mmm? M5 mummy

  • @J_s_Sidhu

    @J_s_Sidhu

    11 ай бұрын

    W😆

  • @AshwaniKumar-ur4xi
    @AshwaniKumar-ur4xi2 жыл бұрын

    Aam adami party zindabaad,💪💪💪🔥🔥🔥🔥

  • @GurwinderSingh-up5ez

    @GurwinderSingh-up5ez

    2 жыл бұрын

    Aam party zindabad

  • @handlewithcare_12

    @handlewithcare_12

    2 жыл бұрын

    🤣🤣🤣🤣

  • @pxwan5794

    @pxwan5794

    2 жыл бұрын

    Aam admi ni caption channi nu support karo nahi ta karo chka lu ga salea pta kon aa ma das du ga 5 parche sir bolde aa

  • @AshwaniKumar-ur4xi

    @AshwaniKumar-ur4xi

    2 жыл бұрын

    @@pxwan5794 😏😏😏 Tenu ptaa nahi main Kon haan. main OH hann jis ute aaj Tak parchaa paaun d himmaat hi nahi hoi kise d saliyaa...

  • @AshwaniKumar-ur4xi

    @AshwaniKumar-ur4xi

    2 жыл бұрын

    @CHANGI SOCH 🙏🙏

  • @bittusingh4854
    @bittusingh48542 жыл бұрын

    Sadi shan sada bhagwant maan Full spot aam iadmi party nu👍👍👍

  • @deep__________13

    @deep__________13

    2 жыл бұрын

    @CHANGI SOCH bai tension na lee ess var aap he bnu punjab vich

  • @sandhusandhu3314

    @sandhusandhu3314

    2 жыл бұрын

    Shaan ta tuhdi ban hi gyi aa 2 month hi hoye aa sarkaar bni ni 27 murder te 61 munde chitte krke mar gye 👌👌 very good bhut trakki kr rha Punjab 😭😢

  • @kanusinghsherpura618

    @kanusinghsherpura618

    2 жыл бұрын

    @@sandhusandhu3314 Sahi bole mere ladle veer Ab to vo bhi psta rhe ne, Kash,,,,,,, , ,,

  • @harman2164

    @harman2164

    Жыл бұрын

    Dekhle nateeje

  • @tarandeepdhanotaran

    @tarandeepdhanotaran

    Жыл бұрын

    ਫੜਲੋ ਥਣ ਹੁਣ ਆਪ ਦਾ

  • @maliktv1237
    @maliktv1237 Жыл бұрын

    Sidhu moose Wala love you

  • @maliktv1237

    @maliktv1237

    Жыл бұрын

    Nice 🙂

  • @tejindernegi8861
    @tejindernegi88612 жыл бұрын

    He was too good a person. He had a bright future in politics as well

  • @anumsehar7703

    @anumsehar7703

    2 жыл бұрын

    That's y he got murdered by politics by gang name gang ka kaam poltics ka

  • @preetsingh-sy6oz

    @preetsingh-sy6oz

    2 жыл бұрын

    @@anumsehar7703 right Sandeep kahlon da naam aa reha akali pchyat leader. Gangstera nu 1 crore dita c. Hje mastermind da naam saamne ni aaya

  • @anumsehar7703

    @anumsehar7703

    2 жыл бұрын

    @@preetsingh-sy6oz Sandeep kahlo ne marvaya ???

  • @anumsehar7703

    @anumsehar7703

    2 жыл бұрын

    @@preetsingh-sy6oz mgr Sidhu to akaali party k haq main tha unk supprt me tha ye aam admi ne marvyaa hai

  • @jasraj2960
    @jasraj29602 жыл бұрын

    Amm admi party jindabad

  • @junjiito6619

    @junjiito6619

    2 жыл бұрын

    Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

  • @sukhmarwaha570
    @sukhmarwaha5702 жыл бұрын

    Song vich full support , pr elections ch aam admi ਜਿੰਦਾਬਾਦ

  • @sweetujass2055

    @sweetujass2055

    2 жыл бұрын

    ❤️ From Pb31 Mansa ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥

  • @usmanghori8666
    @usmanghori86662 жыл бұрын

    Miss u big brother love u big brother Humesha naam zinda rahy ga , Ameen 😇😇

  • @pinki5898
    @pinki58982 жыл бұрын

    Saare comments....AAP nu vote....de dita.....jawan munda mrwa dita...der fitte muh tuhade mansa de loga te....jinhe Sidhu bhai di sport ni kiti

  • @SukhwinderSingh-em3tq
    @SukhwinderSingh-em3tq2 жыл бұрын

    Vote 101 percent aap nuu janne aa apnee

  • @arjansingh7788

    @arjansingh7788

    2 жыл бұрын

    verry nice bai ji

  • @parmindersingh2245

    @parmindersingh2245

    2 жыл бұрын

    Ha y app nu jao j oh Bhagwant mann nu cheif minister Alan Dean .Oh ta kise hor ubrai nu chaki firde Bhagwant mann Ani minehat Karda onu Alan de ni

  • @gorajhurar1921

    @gorajhurar1921

    2 жыл бұрын

    Apna v bai

  • @ajmersingh3838

    @ajmersingh3838

    2 жыл бұрын

    3333333333333333333333333333333

  • @junjiito6619

    @junjiito6619

    2 жыл бұрын

    Bilkul hunn bhaiya twadi mawan pehnan chaudhan ge sharam karo yaar kiddon jaghoghe ki Khalistan hee twade haal aa

  • @JaskaranSingh-ok7lo
    @JaskaranSingh-ok7lo2 жыл бұрын

    Sidhu full support & best wishes , but sorry elections vich AAP Zindabad So bolle so nihal sat sri Akal 🙏🏻

  • @deepakchadda5221

    @deepakchadda5221

    2 жыл бұрын

    Good bhai ji aap sidhu ko spot karte ho to me aap ko full spot haiw 💪🏻💪🏻💪🏻💪🏻😎😎😎😎😎😎😎😎😎😎😎😎👌👌👌👌👌👍👍👍👍👍👍

  • @karanvohra665

    @karanvohra665

    2 жыл бұрын

    shi wa🔥

  • @stromsidhu1965

    @stromsidhu1965

    2 жыл бұрын

    Aap zindabad

  • @modernpunjabi243

    @modernpunjabi243

    2 жыл бұрын

    Gud

  • @jobanmalhi402

    @jobanmalhi402

    2 жыл бұрын

    Good

  • @jassisingh6319
    @jassisingh63192 жыл бұрын

    Sidhu singer 👍🔥🔥 full support. sidhu congressi 🙏🙏hath jode prawa no support.

  • @RANGER123.
    @RANGER123. Жыл бұрын

    LEGEND NEVER DIED LOVE FROM NEPAL ❤

  • @jatindersinghbhatti9558
    @jatindersinghbhatti95582 жыл бұрын

    ਸੰਸਦ ਨਹੀਂ ਭਰਾਵਾ ਵਿਧਾਨ ਸਭਾ c ਓਹ

  • @sanjambattaosho1574

    @sanjambattaosho1574

    2 жыл бұрын

    🤣 ਗਿਆਨ ਜਿਆਦੇ ਆ ਥੋੜਾ ਜਾ ਸਿੱਧੂ ਨੂੰ 🤣

  • @moviesworld21941

    @moviesworld21941

    2 жыл бұрын

    ਛਤਾਦ ਨੂੰ ਇਹ ਨਾ ਕਹੋ ਯਾਰ🤣🤣🤣🤣

  • @theenlightenedway9715
    @theenlightenedway97152 жыл бұрын

    You are idol for youth....but this time there is Vibe for AAP.....apna punjab v Delhi wangu progress kare ga

  • @THEGAGUTV

    @THEGAGUTV

    2 жыл бұрын

    @CHANGI SOCH ha oh tan hun v rul riha 🤷‍♂️🙏🏻

  • @bhartibb2876
    @bhartibb28762 жыл бұрын

    I am biggest fan 🥰🥰🥰 for sidhu moosa wala 🥰🥰🥰🥰

  • @jitendrameena4034
    @jitendrameena4034 Жыл бұрын

    पुरे देश के युवा के दिल में बस दा भाई मुसे वाला लव्यू भाई

  • @siddhantkumar7257
    @siddhantkumar72572 жыл бұрын

    i respect siddhu moosewala but will support APP

  • @shingo6932

    @shingo6932

    2 жыл бұрын

    Bhai dogli gall KYU karda vote sidhu nu he pa la jake is nu ta me banda he nhi ginda jo kahe me khud banya ehnu pochi jakke 3 million views ehda ne youtube ch ek din ch app song sunke karte honge chall pra tu vote sidhu nu he pa lii asii aap nu he sport vi karde te ek nal he khade aaaa klu salla eh tempo eh vi bol sakda jeet ke main app MLA banya phir mathe te hath na marii kis lando de piche lagya riha

  • @rajujain8738
    @rajujain87382 жыл бұрын

    ਸਾਰੇ ਇਕੋ ਜਿਹੇ ਰਲ ਗਏ ਕਾਂਗਰਸ ਵਿਚ

  • @KuldeepSingh-jc7tf
    @KuldeepSingh-jc7tf2 жыл бұрын

    Sidhu sacha banda 👌👌

  • @shivikamalik2350
    @shivikamalik23502 жыл бұрын

    Kash mla bn jata to bch jata Shubhdeep sidhu..... salute you sidhu always...... 🙏🏼🙏🏼

  • @singla7938
    @singla79382 жыл бұрын

    Ik moka yr hun aap nu dena chahida

  • @AshwaniKumar-ur4xi

    @AshwaniKumar-ur4xi

    2 жыл бұрын

    Puraa Punjab aaap naal hi hai. veer koi naa das daa ge 2022 de akhaarhe vich.. Aaap party zindabaad 💪 Aaaap hi jitooo aapni honest party.

  • @gurpreetsinghgurpreetsingh3749

    @gurpreetsinghgurpreetsingh3749

    2 жыл бұрын

    Right ji

  • @doyouknow7653

    @doyouknow7653

    2 жыл бұрын

    Bai kinne k moke dene aw ehna nu lutt ke khaage

  • @jotsidhu387

    @jotsidhu387

    2 жыл бұрын

    @@AshwaniKumar-ur4xi ikale nhi jitt de eh bai do party mil ke bn skde aa

  • @vehleonline

    @vehleonline

    2 жыл бұрын

    Hnji

  • @jassakalgharia1357
    @jassakalgharia13572 жыл бұрын

    Ais bar aam Aadmi party nu mouka milna chahida 🙏Aap Zindabaad🙏

  • @junjiito6619

    @junjiito6619

    2 жыл бұрын

    Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

  • @surindersandhu6318

    @surindersandhu6318

    2 жыл бұрын

    Yes

  • @kuljeetsingh711

    @kuljeetsingh711

    2 жыл бұрын

    ✅right

  • @princedhillon7727

    @princedhillon7727

    2 жыл бұрын

    @@junjiito6619 ignore u ...

  • @desiboyz0008

    @desiboyz0008

    2 жыл бұрын

    ਸਹੀ ਗਲ ਆ ਭਰਾ

  • @harvdhaliwal5319
    @harvdhaliwal53192 жыл бұрын

    Aam admi party❤️💛

  • @kulwantkaur-zy4eo
    @kulwantkaur-zy4eo2 жыл бұрын

    Sidhu very very great 🙏

  • @gurvindersingh7522
    @gurvindersingh75222 жыл бұрын

    AAP ZINDABAD

  • @mr.singh13
    @mr.singh132 жыл бұрын

    Aam party will WIN, 100% sure, veer ji respect you, not your party

  • @jagga-jatt5655

    @jagga-jatt5655

    2 жыл бұрын

    Hnji aap nu lyayo

  • @shellyarora5845

    @shellyarora5845

    2 жыл бұрын

    @CHANGI SOCH app

  • @princesran9657

    @princesran9657

    2 жыл бұрын

    Yessss please vote AAP

  • @kiranpalsingh2708

    @kiranpalsingh2708

    2 жыл бұрын

    I don’t think !

  • @vishal_kumar9112

    @vishal_kumar9112

    2 жыл бұрын

    Yes

  • @arshpreetrandhawa941
    @arshpreetrandhawa9412 жыл бұрын

    Aam admi party zindabadd ❤

  • @GAURAVDERIVAL003
    @GAURAVDERIVAL0035 ай бұрын

    Siddhu bhai haar ke bhi duniya ko jeet gaye

  • @maanSingh-vo9lt
    @maanSingh-vo9lt2 жыл бұрын

    Rabb ne Teri Matt Mal diti bhrawa

  • @HarpreetSingh-cy3on
    @HarpreetSingh-cy3on2 жыл бұрын

    sidhu tenu songs vich full support aa 22, baki elections ch AAP nu

  • @MSWSTUDYFORJOB

    @MSWSTUDYFORJOB

    2 жыл бұрын

    very good thinking jiyonda rehe veer

  • @jks2112

    @jks2112

    2 жыл бұрын

    Sahi aa veer👌

  • @HarpreetSingh-cy3on

    @HarpreetSingh-cy3on

    2 жыл бұрын

    thnx vir ji

  • @rickysukhi

    @rickysukhi

    2 жыл бұрын

    Nice praa. Lets give AAP a chance.

  • @JatinderSingh-vt8sd

    @JatinderSingh-vt8sd

    2 жыл бұрын

    Sachi gal a veer

  • @gurkiratsinghmaan2779
    @gurkiratsinghmaan27792 жыл бұрын

    Very nice speech Sidhu veere

  • @Ambarsaria--Jatt
    @Ambarsaria--Jatt2 жыл бұрын

    ਚੱਲ ਓਏ ਚੱਲ ਤੂੰ ਅਜੇ ਬੱਚਾ ਵਾ ਤੈਨੂੰ ਅਜੇ ਕੋਈ ਪਤਾ ਨਹੀਂ ehna ਦਾ ਕਿੰਨੇ ਪਾਗਲ ਲੋਕ ਨੇ ਪੰਜਾਬ ਦਾ ਹਾਲ ਨਹੀਂ ਵੇਖਦੇ ਸਿਰਫ ਅਖਾੜਾ ਵੇਖ ਕੇ ਖੁਸ਼ ਹੋ ਜਾਂਦੇ plz request to all vote and support AAP ਆਮ ਆਦਮੀ ਪਾਰਟੀ ਜ਼ਿੰਦਾਬਾਦ

  • @InderjitSingh-jr3vq
    @InderjitSingh-jr3vq2 жыл бұрын

    Hun ki sb mantri devta bn gye tere aun krke😭😭

  • @Sonuadliwal

    @Sonuadliwal

    2 жыл бұрын

    😂😂😂 GL sahi

  • @kinggrewa73kuniverse22

    @kinggrewa73kuniverse22

    2 жыл бұрын

    ਬਾਈ eh ਫੁਕਰੇ ਕੀ ਸੁਧਾਰ ਦੇਣਗੇ ਸਮਾਜ ਚ ਅਪਣੇ ਪਿੰਡ ਵਿਚ ਜਿਸਨੂੰ ਗੰਨ ਦਿਖਾਉਣ ਦੀ ਲੋੜ paigi Etho e samajhlo bnda fuddu a

  • @kapiljoshi9222

    @kapiljoshi9222

    2 жыл бұрын

    Lagda ede te congress da asar Jaldi ho gya pure drame kar rya sare de sare dramebaaz ne

  • @OhiSandhu

    @OhiSandhu

    2 жыл бұрын

    @@kapiljoshi9222 phla v krda c kyi ni smje.. controversies drame he hunde headlines ch bne rehn lyi

  • @gurmansingh3876

    @gurmansingh3876

    2 жыл бұрын

    Asi Jado kehnde c k a frame karda ,udo edia bheda kehndia San Maan de fan sarhde aa.Hun o Bolan joge e nahi rehge.Bass chup krke comment parhde hune

  • @JaspalSingh-yu8gi
    @JaspalSingh-yu8gi2 жыл бұрын

    Bagwant maan jindabad

  • @junjiito6619

    @junjiito6619

    2 жыл бұрын

    Ee sare kaum de gaddar ne congress, bjp, aap, sare tusi juttiyan khande see khande ho khande rehniyan jinnah cherr takk twada apna mulk nahi bandha twade kuchh nahi hauna Santan dee soch te chalo Khalistan zindabad

  • @surbhisetia8755
    @surbhisetia87552 жыл бұрын

    Extremely kind ,brave,fearless and highly intellectual he was.Kithe na kithe but oh bhola vi si chlaak ni si intelligent si...Ahi cheez khrb kr gyi.bhole bnde nu dunia jeen ni dindi..Baad ch yaad krn da ki faeda.Miss u veere

  • @mianimran9777
    @mianimran97775 ай бұрын

    Miss u bahi....😭😭😭😭😭😭

  • @Sidhumoosewala-cb1bn
    @Sidhumoosewala-cb1bn2 жыл бұрын

    Aap admi party zindabad

  • @gurdeepdnori6455
    @gurdeepdnori64552 жыл бұрын

    Aap jindabaad

  • @ravindernath8939
    @ravindernath89392 жыл бұрын

    Damdaar Speech.

  • @AS-pu7gj
    @AS-pu7gj2 жыл бұрын

    ਜਿਤਨਾ ਆਪ ਨੇ ਹੀ ਆ, ਕੋਈ ਕਿੰਨਾ ਜ਼ੋਰ ਲਾ ਲਏ ਹੁਣ ਹੋਰ ਮੂਰਖ ਨਈ ਬਣਨਾ

  • @gurminderkaur8843
    @gurminderkaur88432 жыл бұрын

    1984 ਦੇ ਕਾਤਲਾ ਤੇ ਕੋਈ ਗਾਣਾ ਗਾਇਆ ਕਰੋ ਜਿਹੜੇ ਕਹਿੰਦੇ ਸਨ ਦਰਖਤ ਡਿੱਗਦਾ ਹੈ ਤਾ ਧਰਤੀ ਹਿਲਦੀ ਹੈ

  • @jagsirbrar8704

    @jagsirbrar8704

    2 жыл бұрын

    ਠੀਕ ਕਿਹਾ ਭੈਣ ਮੇਰੀਏ

  • @simardeepsingh2737
    @simardeepsingh27372 жыл бұрын

    Aam admi party zindabad🤘

  • @shameemakhter9822
    @shameemakhter98222 жыл бұрын

    miss you brother😭😭😭😭😭😭💔💔💔💔💔💔💔💔😭😭😭

  • @reenusharma262
    @reenusharma2622 жыл бұрын

    Legend never die 💐

  • @manibrar4149
    @manibrar41492 жыл бұрын

    Aam admi party jindabad 💪

  • @indersingh4647
    @indersingh46472 жыл бұрын

    Aam admi party zindabaad

  • @Roman22544
    @Roman225442 жыл бұрын

    Rip legend 😭

  • @javedcheema6916
    @javedcheema6916 Жыл бұрын

    ببر شیر جٹ ❤️ قوم دا پتر

  • @sunildhil1093
    @sunildhil10932 жыл бұрын

    Appa ta aam Aadmi party ale aaa💪

  • @Singh-gs9uk
    @Singh-gs9uk2 жыл бұрын

    Aam admi party zindabad 💪

  • @Ashishaxu

    @Ashishaxu

    2 жыл бұрын

    O dil da ni maada tera Sidhu moosewala

  • @dhaliwalhouse913
    @dhaliwalhouse9132 жыл бұрын

    ਹਾਏ ਕਾਸ਼ ਸਿੱਧੂਆਂ ਕਿਤੋਂ ਮੁੜ ਆਵੇ ਤੜਫਾਂ ਹੀ ਗਿਆਂ ਸਾਨੂੰ ਤਾਂ ਭਾਈ

  • @sandyverma3314
    @sandyverma33142 жыл бұрын

    Miss u legend 😥😥

  • @Dontleft
    @Dontleft2 жыл бұрын

    22 tenu geetan ch full support aa put esvar AAP nu mauka dena.

  • @pritmasingh8155

    @pritmasingh8155

    2 жыл бұрын

    ya glti mt kro murkh mt bno ese sport mt kro

  • @Dontleft

    @Dontleft

    2 жыл бұрын

    @@pritmasingh8155 aam aadmi party ko support and mosse wale ke songs ko. Uski party ko nahi. Dhyan se msg dekho kya likha hai bhai.

  • @AvtarSingh-ny4nf
    @AvtarSingh-ny4nf2 жыл бұрын

    Signing vich fann flowing c hani kaka tu kala reh giya APP ZINDAWAD BHAGWANT MANN ZINDAWAD 🙏🙏🙏

  • @bilalhaider-pu3qd
    @bilalhaider-pu3qd Жыл бұрын

    Justice for sidhu mossewala

  • @RashmiSharma-ei8po
    @RashmiSharma-ei8po2 жыл бұрын

    Wow so nice 💕🙏🏻sachiaa gallan krda c

  • @LakhvirSingh-yx5mg
    @LakhvirSingh-yx5mg2 жыл бұрын

    aam admi party

  • @gopalsingh-jh2ls
    @gopalsingh-jh2ls2 жыл бұрын

    2022 only aap

  • @sarabjotsinghsingh1452
    @sarabjotsinghsingh1452 Жыл бұрын

    Justice for sidhu moosewala

  • @bhupindersandhu5373
    @bhupindersandhu53732 жыл бұрын

    RIP legendry singer

  • @prforenglish4773
    @prforenglish47732 жыл бұрын

    Aap jindaabaad

  • @gurjot4410
    @gurjot44102 жыл бұрын

    Aap am adami party nu full supoort a

  • @sandeepdadra8375
    @sandeepdadra8375 Жыл бұрын

    ਸਰਕਾਰ ਨੇ ਹੀ ਮਰਵਾਇਆ ਸਿੱਧੂ 22 ਨੂੰ 💔

  • @jackykumar5844
    @jackykumar58444 ай бұрын

    Sidhu bhai bahut changasi ka o Sade Dil chalunga

  • @kushti8714
    @kushti87142 жыл бұрын

    ਆਮ ਆਦਮੀ ਪਾਰਟੀ ਜ਼ਿੰਦਾਬਾਦ 💪💪💪

  • @sachinmetal364

    @sachinmetal364

    2 жыл бұрын

    😂😆😂

  • @Basra4458
    @Basra44582 жыл бұрын

    ਤੂੰ ਵੀ ਇੱਥੇ ਅਸੀਂ ਵੀ ਇੱਥੇ , ਸਫ਼ਾਈ ਜੋ ਮਰਜ਼ੀ ਦੇ ਲਾ , ਰਾਜਨੀਤੀ ਹੈ ਹੀ ਐਸੀ ਚੀਜ਼ , ਰੰਗ ਚੜ੍ਹਿਆ ਹੀ ਲੈ

  • @GULSHAN_FREE_FIRE

    @GULSHAN_FREE_FIRE

    2 жыл бұрын

    Bagvant maan nu ta charea ni hetrik mari a

  • @Basra4458

    @Basra4458

    2 жыл бұрын

    @@GULSHAN_FREE_FIRE As a MP ਪ੍ਰਾਪਤੀਆਂ ਦੱਸੋ Maan sab ਦੀਆਂ

  • @GULSHAN_FREE_FIRE

    @GULSHAN_FREE_FIRE

    2 жыл бұрын

    @@Basra4458 praptian da ta pta ni par loka nu jagruk karta pehla lidra to darde c hun sval karde a ahi praptian da pta

  • @Basra4458

    @Basra4458

    2 жыл бұрын

    @@GULSHAN_FREE_FIRE ਇਸ ਗੱਲ ਦਾ ਸਿਹਰਾ ਇਕੱਲੇ maan sab ਨੂੰ ਨਹੀਂ ਜਾਂਦਾ

  • @SINGH_AT_SEA

    @SINGH_AT_SEA

    2 жыл бұрын

    Jit na hunna ne ede toh... Hun ta aap he ayu

  • @parmveersingh1097
    @parmveersingh10972 жыл бұрын

    Rajneeti da shikaar ban gaya apna bai😢😢😢😢😢

  • @Ajaykumar-lt4ww
    @Ajaykumar-lt4ww Жыл бұрын

    Mere Bhai kitna honest tha .love u bra 😭😭😭😭😭😭😭😭😭😭😭😭😭😭😭😭😭😭😭😭

  • @Songlovers0047
    @Songlovers00472 жыл бұрын

    ਨਾ ਕੋਈ ਅਕਾਲੀ ਨਾ ਕੋਈ ਕਾਂਗਰਸ ਆਮ ਆਦਮੀ ਪਾਰਟੀ ਜ਼ਿੰਦਾਬਾਦ 2022 ਦੀ ਸਰਕਾਰ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਆਵੇਗੀ

  • @rashidali1045
    @rashidali10452 жыл бұрын

    Miss you brother 😭😭😭😭😭

  • @ramdas8842
    @ramdas88422 жыл бұрын

    Sidhu veer … we miss you 😢

  • @TarsemSingh-tv9jl
    @TarsemSingh-tv9jl2 жыл бұрын

    punjab de loki siyane ho ge jo aap nu moka de rhe🙏

  • @modernthinkers258

    @modernthinkers258

    2 жыл бұрын

    Right g

  • @TarsemSingh-tv9jl

    @TarsemSingh-tv9jl

    2 жыл бұрын

    @@modernthinkers258 👍👍🏻

  • @tarandeepdhanotaran

    @tarandeepdhanotaran

    Жыл бұрын

    ਫੜਲੋ ਥਨ ਹੁਣ ਆਪ ਦਾ ਵਿਚਾਰਾ ਮਰਵਾ ਦਿੱਤਾ

  • @GURDEEPSINGH-fw4gl
    @GURDEEPSINGH-fw4gl2 жыл бұрын

    Cm Bagwant maan saab ji

  • @bhushanverma2417
    @bhushanverma24172 жыл бұрын

    Sidhu ,dear LOVE YOU ❤, DIL SE

  • @meenakshiverma5171
    @meenakshiverma51712 жыл бұрын

    Bahat badiya mere bhai,,,we r always with u,,,,

  • @HarjinderSingh-zr3hp
    @HarjinderSingh-zr3hp2 жыл бұрын

    Maan sab good

  • @jaideepsharma3578
    @jaideepsharma35782 жыл бұрын

    Amm admi party jindabaad

  • @sinderpal9263
    @sinderpal9263 Жыл бұрын

    Sidhu moose wala miss you bro 😭 love you

  • @shahanaperveenrani973
    @shahanaperveenrani9732 жыл бұрын

    Sidhu mosa walyZinda bad😭😭😭😭😭😭

Келесі