Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview

#PrimeAsiaTV #SidhuMooseWala #SwarnTehna #HarmanThind #BhagwantMaan #SidhuMooseWalaInterview
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 15 000

  • @AmandeepSingh-ly8mm
    @AmandeepSingh-ly8mm Жыл бұрын

    ਯਰ ਜਦੋਂ ਸਿੱਧੂ ਨੇ ਕਿਹਾ, ਕਿ ਸ਼ਾਇਦ ਆਪਾਂ ਦੁਬਾਰਾ ਮਿਲੀਏ ਜਾਂ ਨਾਂ ਮਿਲੀਏ,ਦੁਬਾਰਾ ਬੈਠੀਏ ਜਾਂ ਨਾ ਬੈਠੀਏ,,,, ਓਦੋਂ ਦਿਲ ਨੂੰ ਧੂ ਜਿਹੀ ਪਈ.....ਓਹੀ ਗੱਲ ਹੋਈ😒😒😒

  • @parvindersingh5043
    @parvindersingh5043 Жыл бұрын

    ਹੀਰਾ ਬੰਦਾ ਸੀ ਯਾਰ ਸੱਚੀ, ਕਿੰਨੀਆਂ ਸੋਹਣੀਆਂ ਤੇ ਸੱਚੀਆਂ ਗੱਲਾਂ। ਕਾਸ਼ ਜਿਉਂਦੇ ਜੀ ਬੰਦੇ ਦਾ ਮੁੱਲ ਪਾਇਆ ਹੁੰਦਾ ਲੋਕਾਂ ਨੇ।।

  • @KulwinderSingh-us3vc
    @KulwinderSingh-us3vc10 ай бұрын

    ਐਵੇਂ ਲੱਗੀ ਜਾਂਦਾ ਜਿਵੇਂ ਹੁਣ ਵੀ ਜਿਉਂਦਾ ਹੁੰਦਾ ਸਾਰੀ ਇੰਨਟਰਵੀਉ ਵਿੱਚ ਕਲੈਣੇ ਨੂੰ ਗੱਲ ਨੀ ਆਉਣ ਦਿੱਤੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਆਜਾ ਛੋਟੇ ਵੀਰ ਮੁੜੀਆ 😢😢😢😢😢😢

  • @KamalSingh-pi2yd
    @KamalSingh-pi2yd Жыл бұрын

    Soft spoken,calm nature,honest, great vision,....we lost a precious gem 😢😢

  • @sukhpalkaurdhillon1167
    @sukhpalkaurdhillon1167 Жыл бұрын

    ਜੱਟਾ! ਤੂੰ ਲੀਜੈਂਡ ਸੀ, ਹੈਂ ਤੇ ਹਮੇਸ਼ਾ ਰਹੇਗਾ>>❤️🥺

  • @luckluck9112
    @luckluck91122 жыл бұрын

    ਜਿੰਨੇ ਵੀ ਵਿਊਜ ਆਏ ਸਿੱਧੂ ਬਾਈ ਕਰਕੇ

  • @diipabuttar3465

    @diipabuttar3465

    Жыл бұрын

    ਆ ਦੇਖ ਮੇਰੀ ਸਾਲੀ ਵਰੋਧ ਦੀ😡 ਚੋਦੀ ਹੁੰਦੀ ਨਾ ਕਿਤੇ ਜੇ ਇਹ ਬਿੰਨਾ ਨਰੋਧ ਦੀ 😂ਤਾ ਇਹ ਐਹੋ ਜੇ ਸਵਾਲ ਜਵਾਬ ਨਾ ਫਰੋਲ ਦੀ 👂🦻ਇਹ ਅੰਨ ਨਾ ਨੀ ਰੱਜੀ Lnn ਨਾ ਰਜੱਣ ਆਲੀ ਝੜੱਤ ਆ💯😎

  • @sidhustatus133

    @sidhustatus133

    Жыл бұрын

    Sehi pkde ho bro

  • @jarnailsinghjarnail119

    @jarnailsinghjarnail119

    Жыл бұрын

    ĹĹLPP

  • @sharmaboy7178

    @sharmaboy7178

    Жыл бұрын

    ​@@diipabuttar3465

  • @sharmaboy7178

    @sharmaboy7178

    Жыл бұрын

    ​@@diipabuttar3465

  • @BalwinderSingh-ng7ib
    @BalwinderSingh-ng7ib8 ай бұрын

    ਇਹ ਇੰਟਰਵਿਊ ਮੈਂ ਕਈ ਵਾਰੀ ਸੁਣੀਂ ਵਧੀਆ ਲੱਗੀ

  • @thesimarjeet_kaur5911
    @thesimarjeet_kaur591111 ай бұрын

    ਸਿਁਧੂ ਧੰਨਵਾਦ ਬਾਈ ਜਿਹਡ਼ਾ ,ਕਈ ਚੰਗਿਆ ਨਾਲੋ ਵੀ ਮਾਡ਼ਾ ਹੋ ਕੇ ਜਿੰਦਗੀ ਕਿਵੇਂ ਜਿਉਣੀ ਨੀ ਸਿਖਾ ਗਿਆ । ਮਿਸ ਯੂ ਬਾਈ ❤️❤️❤️❤️

  • @tashanpunjabilive
    @tashanpunjabilive2 жыл бұрын

    ਜੇਕਰ ਵਿਵਾਦ ਤੋਂ ਬਾਦ ਸਿੱਧੂ ਮੂਸੇਵਾਲਾ ਤੇ ਸਵਰਨ ਟਹਿਣਾ ਇਕ ਦੂਸਰੇ ਨੂੰ ਮਿਲ ਰਹੇ ਹਨ ਤਾਂ ਇਸ ਵਿਚ ਕਿਸੇ ਦਾ ਵੀ ਮਜਾਕ ਨਾ ਉਡਾਇਆ ਜਾਵੇ ਤੇ ਨਾਂ ਹੀ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ । ਜੋ ਓਹਨਾ ਦੇ ਗਿਲੇ ਸ਼ਿਕਵੇ ਹੋਣਗੇ ਓਹ ਮਿਟਾ ਕਿ ਹੀ ਇਹ Interview ਕਰ ਰਹੇ ਹਨ ਇਸ ਲਈ ਦੋਵਾਂ ਨੂੰ support ਕਰੋ

  • @sehbagsingh5926

    @sehbagsingh5926

    2 жыл бұрын

    ਫਿਰ ਉਦੋਂ ਕਿਉਂ ਟਹਿਣਾ ਸਾਬ ਦਾ ਮਜ਼ਾਕ ਬਣਾਉਂਦੇ ਸੀ ਲੋਕ ਜਵਾਨ ਨੀ ਲੋਕਾਂ ਦੀ ਪੱਕੀ

  • @harwindersingh4300

    @harwindersingh4300

    2 жыл бұрын

    @@sehbagsingh5926 lok e bewkoof aa koi ithe kisse nu kush khe ya na khe lok apne kolon idhr udhr diyaan gallaaan bna k pesh krde te j ohi bnda idhr udhr diyaan gallaan di sfai dinda taan keh denge v mint ch live ho jnda mai mai kri jnda…… so lok e dogle hunde aa ihna da kush ni bnnna🙏🏻

  • @lovesandhu3021

    @lovesandhu3021

    2 жыл бұрын

    We

  • @sehbagsingh5926

    @sehbagsingh5926

    2 жыл бұрын

    @@harwindersingh4300 ਸੱਚ ਹੈ ਵੀਰ

  • @simransumitjob2716

    @simransumitjob2716

    2 жыл бұрын

    @@sehbagsingh5926 sidhu comfortable ni aa😊

  • @Bajwa28191
    @Bajwa28191 Жыл бұрын

    MOOSEWALA ਨੂੰ ਦੁਨੀਆ ਸਾਰੀ ਜ਼ਿੰਦਗੀ ਤਰਸੇਗੀ ਦੇਖਣ ਲਈ

  • @shahrumtyagishahrumtyagi5951

    @shahrumtyagishahrumtyagi5951

    Жыл бұрын

    Miss you Bai 😭😭

  • @KulwinderSingh-ys5cc
    @KulwinderSingh-ys5cc10 ай бұрын

    ਯਾਰ ਸਿੱਧੂ ਨੂੰ ਦੇਖ ਕੇ ਰੋਣਾ ਆ ਗਿਆ 😢😢

  • @singhrana4408
    @singhrana44083 ай бұрын

    ਮੈ ਆਪ ਸਿਰਫ ਸਿੱਧੂ ਲਈ ਦੇਖੀ ਵੀਡੀਓ ਏਹ ❤❤❤

  • @Gorasidhu79
    @Gorasidhu792 жыл бұрын

    I miss you sidhu bai ji 😭😭😭😭 ਮੈਨੂੰ ਅੱਜ ਵੀ ਐਦਾਂ ਲੱਗਦਾ ਆ ਕਿ ਸਿੱਧੂ ਬਾਈ ਜਿਓਦਾ ਆ

  • @erumyounas723

    @erumyounas723

    Жыл бұрын

    Sidhu bai I miss you 😭😭😭😭

  • @sharanjitsingh6558

    @sharanjitsingh6558

    Жыл бұрын

    Hnji vir Manu ykeen ni ho rya😭😭😭

  • @yaadofficial5275
    @yaadofficial5275 Жыл бұрын

    ਐਵੇ ਨਹੀਂ ਦੁਨੀਆਂ ਖਿਲਾਫ ਹੋਈ ਨੀ, ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ🔥

  • @apnapunjab8789
    @apnapunjab87894 ай бұрын

    ਸਿਰਫ ਸਰੀਰ ਈ ਗਿਆ ਤੂੰ ਤਾਂ ਯਾਰਾ ਸਾਰੀ ਜਿੰਦਗੀ ਦਿਲਾਂ ਵਿੱਚ ਜਿਉਦਾ ਰਹੇਗਾ।।

  • @gurminder2.0
    @gurminder2.06 ай бұрын

    ਜਿਉਂਦੇ ਰਿਹੇ ਸਿੰਧੂ ਬਾਈ ਤੁਹਾਨੂੰ ਜਨਮ ਦੇਣ ਵਾਲੇ

  • @lakhwindersingh3286
    @lakhwindersingh32862 жыл бұрын

    ਬਹੁਤ ਵਧੀਆ ਇੰਟਰਵਿਊ!! ਬਹੁਤ ਵਧੀਆ ਸਵਾਲ ਪੁੱਛੇ ਗਏ ਤੇ ਉਸ ਤੋਂ ਵੀ ਵਧੀਆ ਜਬਾਬ ਦਿੱਤੇ ਸਿੱਧੂ ਬਾਈ ਨੇ।

  • @jobangill1145
    @jobangill1145 Жыл бұрын

    ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ💔🙏

  • @Harsh_aujla_1

    @Harsh_aujla_1

    8 ай бұрын

    ❤️💯

  • @jagtarubha1655

    @jagtarubha1655

    6 ай бұрын

    That's right bro 👍

  • @dggroup2749

    @dggroup2749

    3 ай бұрын

    Agree brother💯👍

  • @AlphaDiljitgaming

    @AlphaDiljitgaming

    16 күн бұрын

    👍👍

  • @AmandeepSingh-zx2ij
    @AmandeepSingh-zx2ij6 ай бұрын

    ਸਵਾਲ ਦਾ ਜਵਾਬ ਦੇਣਾ ਸਿੱਧੂ ਤੋਂ ਸਿੱਖਿਆ ਜਾਵੇ ਬਹੁਤ ਘੈਂਟ ਜਵਾਬ ਦਿੱਤੇ ❤❤😢

  • @snacharya1
    @snacharya111 ай бұрын

    I am from andhra pradesh and learnt punjabi The way he speaks ma boli is excellent love pa ji❤

  • @subhashsahu1313
    @subhashsahu1313 Жыл бұрын

    पहले लोगों ने भाई को समझा नहीं पर अब सिद्धू भाई को समझने लगे हैं sidhu mooswala भाई जिंदा दिल इंसान थे मे इनकी सोच को सैल्यूट करता हूं ना कोई दिखावा सिंपल बिल्कुल 😭😭😭

  • @babbusaido6130
    @babbusaido6130 Жыл бұрын

    ਮੈਨੂੰ ਮਾਣ ਆ ਮੈਂ ਜਿਉਂਦੇ ਜੀ ਓਸ ਬੰਦੇ ਨੂੰ ਮਾੜਾ ਨੀ ਬੋਲਿਆ ਜਿਹਨੂੰ ਮਾਰਨ ਤੋਂ ਬਾਦ ਸਾਰੇ ਲੋਕ ਚੰਗਾ ਬੋਲਦੇ ਆ ਮਿਸ ਯੂ ਵੀਰ

  • @jashanpreet3162

    @jashanpreet3162

    Жыл бұрын

    Menu v veer mann ee

  • @sidhupreet8501

    @sidhupreet8501

    Жыл бұрын

    Me ta Punjabi song hi legend d industry ch entry ton bad sunn lgi c 😔

  • @sonybhullar5920

    @sonybhullar5920

    Жыл бұрын

    Ryt veer

  • @surajjakhu1233

    @surajjakhu1233

    Жыл бұрын

    Same hare bro

  • @davindersinghkalsi8011

    @davindersinghkalsi8011

    Жыл бұрын

    Same bai

  • @BalwinderSingh-bb6nd
    @BalwinderSingh-bb6nd6 ай бұрын

    ਪਤਾ ਨੀ ਕੀ ਰਿਸ਼ਤਾ ਜੱਟਾ ਤੇਰੇ ਨਾਲ ਉਹ ਚੰਦਰਾ ਈ ਦਿਨ ਹੋਈ ਜਿੱਦਣ ਤੂੰ ਯਾਦ ਨਾ ਆਇਆ ਹੋਵੇ, 25 ਸਾਲ ਉਮਾਰ ਹੋਗੀ ਵੱਡੇ ਭਾਈ ਦੇ ਵਿਛੋੜੇ ਵਾਂਗ ਉਮਰਾਂ ਲਈ ਰੋਗੀ ਕਰ ਗਿਆ ਬਸ ਮਾਣ ਇਸੇ ਗੱਲ ਦਾ ਕੇ ਤੇਰੇ ਜਿਊਂਦੇ ਜੀ ਤੈਨੂੰ ਕਦੇ ਮਾੜਾ ਨੀ ਬੋਲਿਆ ਤੇਰੇ ਹਰ ਗੱਲ ਨਾਲ ਸਹਿਮਤ ਸੀ ਅੱਜ ਵੀ ਹਾਂ ਬੱਸ ਤੈਨੂੰ ਮਿਲਣੇ ਦਾ ਚਾਅ ਸੁਪਣਾ ਬਣ ਕੇ ਰਹਿ ਗਿਆ 😢🥺

  • @antrasuniqueworld7983
    @antrasuniqueworld79835 ай бұрын

    He said: kaala dour hun vi chalda😢😢💔💔💔

  • @ilovepunjab..4271
    @ilovepunjab..42712 жыл бұрын

    ਟਹਿਣਾ ਸਾਹਿਬ ਹੁਣ ਪਤਾ ਲੱਗ ਗਿਆ ਹਥਿਆਰ ਰੱਖਣ ਪਿੱਛੇ ਕੀ ਮਜਬੂਰੀ ਸੀ ਅਗਲੇ De ਮਿਸ ਯੂ ਸਿੱਧੂ ਵੀਰੇ 😭😭

  • @gagan8157

    @gagan8157

    2 жыл бұрын

    Shi gl aaa

  • @amarbirsingh314

    @amarbirsingh314

    2 жыл бұрын

    Ryt bro hun ah na nu pta lig gya hona

  • @gagan8157

    @gagan8157

    2 жыл бұрын

    @@amarbirsingh314 hanji veere

  • @amarbirsingh314

    @amarbirsingh314

    2 жыл бұрын

    @@gagan8157 hun ah ap he bolde pye a je Sidhu de pistol 9 golia hundea ki pta oh bhnde dar k baj jande kyu k Sidhu kol bs 2 golia see hun ah gal ah ap bolde pye a bro

  • @gagan8157

    @gagan8157

    2 жыл бұрын

    @@amarbirsingh314 shi gl aa

  • @lakhwindersingh7997
    @lakhwindersingh7997 Жыл бұрын

    22 Sidhu ਤੈਨੂੰ ਕੌਣ ਦੱਸੋ ,ਤੇਰੇ ਜਾਣ ਪਿਸ਼ੋ ਸਾਰੀ ਦੁਨੀਅਾ ਤੇਰੀ Fan Ho ge, ਜਿਹੜੇ ਤੇਰੇ ਨਾਲ ਲੱਗਦੇ ਸੀ ਓੁਹ ਤੈਨੂੰ ਹੁਣ ਸੁਣ ਲੱ ਗ ਗੲੇ Rip Sidhu Mooswala

  • @BaldevSingh-sn5bc

    @BaldevSingh-sn5bc

    Жыл бұрын

    Sahi kiha Veer ji

  • @sukhchainsingh227

    @sukhchainsingh227

    Жыл бұрын

    Bilkul Sahi 22 g Main bih kise da fan c par hun sidhu da dilo hamdardi wa Boot

  • @bsfilmspunjab5412

    @bsfilmspunjab5412

    Жыл бұрын

    Bai sari duniya pehla hai fan c par duniya nu hi pta nhi c k saari duniya esdi fan hai. Punjabi music industry nu sikhran te pahunchan wala sidhu pehla hi duniya cda fan ban chukka c A sab gallan Sidhu de jaan toun baad sahmne aa rhiyan ne.

  • @punjabdiawaj7666

    @punjabdiawaj7666

    Жыл бұрын

    Bai ode fan pehla hi bhut c poori duniya c par loka nu baad ch pta lga odi hasiyat da bhi oo ki aa kon A te jede ohnu maada bolde c ohna di ki ukaat aa eh sab kuj loks nu baad ch pta lga oo akh v royi jihna ne sidhu da koi song hi nhi sunya c kde te bhut lok aj v ronde ne chahe ohnu gye nu kine mahine hoge

  • @cheemasukh6389

    @cheemasukh6389

    Жыл бұрын

    Jide jee magar paye rahe. Jeen nhi dita soch dekho sidhu yrrrtahi sidhu pasand aaaa sidhu nu hi like krde aa krage bhi

  • @malikaaqibhussain4341
    @malikaaqibhussain43415 ай бұрын

    Legends never die. ❤ Love from Pakistan Sidhu moose Wala ❤

  • @digdarshansingh7793
    @digdarshansingh7793Ай бұрын

    ਸਿੱਧੂ ਮੂਸੇਵਾਲਾ ਆਪਣੀ ਗੱਲ ਤੇ ਟਿਕਣ ਵਾਲਾ ਸੀ ਆਪਣੀ ਗ਼ਲਤੀ ਨੂੰ ਮੰਨਦਾ ਸੀ ...He was honest in his approach

  • @gurpreetdhandli8389
    @gurpreetdhandli8389 Жыл бұрын

    ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @mastermind7902
    @mastermind79022 жыл бұрын

    Tehna Saab ਨਿਰਪੱਖ ਬਾਕਮਾਲ ਪੱਤਰਕਾਰ ਨੇ ਅੱਜ ਸਾਬਿਤ ਕੀਤਾ ।। ਸਿੱਧੂ ਮੂਸੇਵਾਲਾ ਵੀਰ ਨੇ ਵੀ ਬਹੁਤ ਵਧੀਆ ਇੰਟਰਵਿਊ ਦਿੱਤਾ।। ਧੰਨਵਾਦ ਦੋਨਾਂ ਵੀਰਾ ਦਾ।।

  • @gagangill8230
    @gagangill823011 ай бұрын

    Legend Never Die ❤⛳🕊

  • @davinderjhajj394

    @davinderjhajj394

    8 ай бұрын

    ਵਖਤ ਬਹੁਤ ਵੱਡਾ ਤੇਰੀਆਂ ਗੱਲਾਂ ਸਮਝ ਨੀ ਆਈ

  • @SwaranSinghsoni
    @SwaranSinghsoni6 ай бұрын

    ਸਿਧੂ ਬਾਈ‌ ਕੋਈ ਨਹੀਂ ਬਣ ਸਕਦਾ ਜੀ

  • @anmoldeepdeep3531
    @anmoldeepdeep3531 Жыл бұрын

    4.6M only for Sidhu Moose Wala❤️😭🔥🙏

  • @hereiamshaurya57

    @hereiamshaurya57

    Жыл бұрын

    Brother 4.7M views

  • @zrarulhaq5145

    @zrarulhaq5145

    Жыл бұрын

    Sidhu Moose Wala❤bath ky zananyan na krdy ha chghlyaa itni achi vichardara or ghyan.Not A Single Day Goes By That I Don't Hear Your Songs.

  • @samzone1235

    @samzone1235

    Жыл бұрын

    Bilkul sahi…sidhu krk views aaaye ne…. Nai te kise v episode de aj tak 500k v ni hye…eh v khcha ne chugliya krde

  • @THEaziyROYALxPANTHER

    @THEaziyROYALxPANTHER

    Жыл бұрын

    @@hereiamshaurya57 brother 4.8 million

  • @davindersingh-vc3rl

    @davindersingh-vc3rl

    Жыл бұрын

    Belkul ryt 👍

  • @balmelamazari2870
    @balmelamazari28702 жыл бұрын

    ਦਿਲ ਦਾ ਸਾਫ਼ ,ਗੈਰ ਸਿਆਸਤੀ ਜਵਾਨ ਕੋਝੀ ਸਿਆਸਤ ਦੀ ਭੇਟ ਚੜ੍ਹ ਗਿਆ ਦਿਲ ਬਹੁਤੇ ਦੁਖੀ ਆ ਅਜ਼ਾਦ ਸੋਚ ਰੱਖਣਾ ਹੀ ਗੁਨਾਹ ਹੋ ਗਿਐ💔😢

  • @gursharankaur8951

    @gursharankaur8951

    2 жыл бұрын

    ਸਿੱਖੀ nu promote krna ਵੀ ਓਹਦਾ ਗੁਨਾਹ ਬਣ ਗਿਆ 😭

  • @k.s1174

    @k.s1174

    2 жыл бұрын

    @@gursharankaur8951 Tehna v sikhi ਨਹੀਂ nibha reha, jdo k name naal singh lgda, mussewala kina mahaan c

  • @AshokKumar-pq5qd

    @AshokKumar-pq5qd

    2 жыл бұрын

    0

  • @harjitguraya0072

    @harjitguraya0072

    Жыл бұрын

    @@k.s1174 Dastar ta badla,sgpc kmetee walea,suche llngah v sjai e,tehna the best

  • @SkullzAMP69

    @SkullzAMP69

    Жыл бұрын

    @@gursharankaur8951qqqQQQ

  • @meetswag2920
    @meetswag29205 ай бұрын

    ਪਤਾ ਨੀ ਇਹ ਪੱਤਰਕਾਰ ਹਥਿਆਰਾ ਨੂੰ ਕਿਉ ਮਾੜਾ ਕਹਿ ਰਿਹਾ ਇਹੋ ਕੋਈ ਵੱਡਾ ਹਥਿਆਰ ਸਿੱਧੂ ਕੋਲ ਹੁੰਦਾ ਜਾਨ ਬਚ ਜਾਣੀ ਸੀ ਜਿਨਾ ਉਹ ਦਲੇਰ ਸੀ ❤

  • @meenatharajwala7344
    @meenatharajwala73445 ай бұрын

    Miss you jatta ❤️❤️❤️ Sidhu Sidhu si 💪💪💪 Sidhu moose wala duniya da badshah si ajj be he 💪💪 Sidhu moose wala duniya da number 1 singer si ajj be he 💪💪 Sidhu di koi ve sari umra Rees nahi kar sakte ok 💪💪 Sidhu nu Hollywood ta Bollywood wala Follow karda si 💪💪 Sidhu jaan Apni Hor koi nai ok 💪💪 Sidhu jindabad si jindabad hai jindabad rahega ok 💪💪 love you bai Miss u Sidhu bai 😭😭😭😭 legend ❤️❤️❤️ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਜਿੰਨੀਂ ਹੋਰ ਕਲਾਕਾਰਾਂ ਦੀ ਚੜਾਈ ਆ ਉਨੀ ਤਾਂ ਸਿੱਧੂ ਦੀ ਗੱਡੀ ਦੀ ਚੜ੍ਹਾਈ ਆ, ਸਿੱਧੂ ਸਾਡੇ ਪੰਜਾਬ ਦਾ ਬੱਬਰ ਸ਼ੇਰ ਹੈ, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਸਿੱਧੂ ਦੀ ਤਿੰਨ ਚਾਰ ਵਾਰੀ ਭੇਡਾਂ ਨੂੰ ਆਉਣਾ ਪਾਉਗਾ 💪💪💪 ਸਿੱਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਝੋਟਾ 5911 ਹੈ ਕੋਈ ਹੋਰ

  • @brindersahota6141
    @brindersahota61412 жыл бұрын

    ਮੈਨੂੰ ਲੱਗਦਾ ਕਿ ਮੇਰੇ ਵਾਂਗ ਇਹ ਇੰਟਰਵਿਊ ਸੱਭ ਨੂੰ ਹੀ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਤਾਂ ਆਪਣੇ ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ। ਟਹਿਣਾ ਸਾਹਿਬ ਅਤੇ ਥਿੰਦ ਜੀ ਵੱਲੋਂ ਸਵਾਲ ਪੁੱਛਣੇ ਅਤੇ ਸਿੱਧੂ ਸਾਹਿਬ ਵੱਲੋਂ ਬਹੁਤ ਹੀ ਸਲੀਕੇ ਨਾਲ਼ ਜਵਾਬ ਦੇਣੇ, ਦੋਨੋਂ ਹੀ ਬਹੁਤ ਵਧੀਆ ਲੱਗੇ।

  • @lakhwindersingh-fj2pb

    @lakhwindersingh-fj2pb

    Жыл бұрын

    Gud

  • @vishalkapoorofficial2159
    @vishalkapoorofficial2159 Жыл бұрын

    बैठ के जनानियां न करदे ने चुगलियां । ते शो दा नाम रखे ने चज्ज़ दा विचार।🔥🔥

  • @salwinderkaur1816

    @salwinderkaur1816

    11 ай бұрын

    Right

  • @unlockedtv9630
    @unlockedtv9630 Жыл бұрын

    ਇਹੋ ਜਿਹਾ ਬੰਦਾ ਨਹੀਂ ਆਉਣਾ ਦੁਬਾਰਾ 😢😢

  • @OSurinderSingh
    @OSurinderSinghАй бұрын

    ਹਰ ਗੱਲ ਸੱਚ ਤੇ ਅਣਖ 'ਚ ਕਹਿ ਗਿਆ ਦੇਹ ਚਾਹੇ ਚਲੀ ਗਈ ਦਿਲਾ 'ਚ ਤਾਂ ਰਹਿ ਗਿਆ...❤

  • @paramjeetsingh6271
    @paramjeetsingh62712 жыл бұрын

    ਦਿਲ ਦਾ ਨੀ ਮਾੜਾ ਬਹੁਤ ਅਫਸੋਸ ਹੈ miss you Sidhu ਮੂਸੈਵਾਲਾ

  • @gurwindersinghkakrala1633
    @gurwindersinghkakrala16332 жыл бұрын

    ਵਧੀਆ ਗੱਲ ਏ ਆਹ ਇੰਟਰਵਿਊ ਦੌਰਾਨ ਦੌਨਾ ਦੇ ਮਨ ਵਿੱਚੋ ਸਿਕਵੇ ਦੂਰ ਹੋ ਗਏ ਹੋਣ ਗੇ 👍👍

  • @Gurbaz-cr8ue
    @Gurbaz-cr8ue9 ай бұрын

    ਸਿੱਧੂ ਮੂਸ ਵਾਲਾ ਬਈ ਸੱਚੀ ਯਾਰ ਦਿਲ ਹੀ ਤੋੜ ਗਿਆ ਤੂੰ ਸਾਡਾ,ਬਹੁਤ ਯਾਦ ਆਉਂਧੀ ਹੈ ਤੇਰੀ ਯਾਰ ਪਰ ਮਨਸਾ ਦੇਹ ਲੋਕਾ ਨੇ ਤੇਨੂੰ ਸਮਜ ਨਹੀ ਸਕੇ ਯਾਰ 😢

  • @jagjiwanlal7110
    @jagjiwanlal7110 Жыл бұрын

    ਕਿਆ ਗੱਲ ਟਹਿਣਾ ਸਾਹਿਬ ਸਿੱਧੂ ਤਾਂਸਿੱਧੂ ਸੀ ਤੁਸੀਂਬਹੁਤ ਭੰਡੀਆਂ ਟਹਿਣਾ ਜੀ

  • @sumandeepkaur1954
    @sumandeepkaur19542 жыл бұрын

    People criticised him because they don’t have guts to reveal the truth …. He was a lion …. One and only one RIP veere

  • @TanvirSingh500

    @TanvirSingh500

    2 жыл бұрын

    EXACTLY PEOPLE ARE BIGGEST COWARDS WHEN IT COMES TO STANDING WITH THE TRUTH IN LIFE. Prophet Muhammad Predicted This 1400 Years Ago That A Time Will Come When People Will Believe The Deceiver As Righteous & Say The Righteous Person Is The Deceiver. This Is Exactly What Happened With Our Brother Sidhu Because He Always Only Spoke Truth.

  • @gurvindershira9614

    @gurvindershira9614

    2 жыл бұрын

    RIP

  • @ayeshamahmood9196

    @ayeshamahmood9196

    2 жыл бұрын

    Sherr🖤💣

  • @harpreetkohlimaini2482

    @harpreetkohlimaini2482

    2 жыл бұрын

    Very true

  • @Isha_sharma2

    @Isha_sharma2

    Жыл бұрын

    Sher🤣🤣🤣🙏🙏🙏🙏🙏🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️

  • @tinasfashionss
    @tinasfashionss2 жыл бұрын

    Sidhu Moosewala Best Man ever! Nobody can replace him. He is a legend!

  • @ayeshamahmood9196

    @ayeshamahmood9196

    2 жыл бұрын

    Pure Legend 💞

  • @m.k.j6174

    @m.k.j6174

    2 жыл бұрын

    Legend never died..... sidhu moosewala... jindabaad

  • @RupinderjitKaur-hq9ug

    @RupinderjitKaur-hq9ug

    2 жыл бұрын

    @@ayeshamahmood9196 f4t5555yt5545t5555t5t555

  • @ZahidKhan-it9qu

    @ZahidKhan-it9qu

    2 жыл бұрын

    Such a g

  • @honeychahal7478

    @honeychahal7478

    Жыл бұрын

    VN c

  • @saadrafique4115
    @saadrafique411511 ай бұрын

    He was not there to Compete, He was there to Rule ❤️💎.

  • @RameshKumar-ho7je
    @RameshKumar-ho7je4 ай бұрын

    ਅਮਰ ਸਿੰਘ ਚਮਕੀਲਾ ਜੀ ਅਤੇ ਸਿੱਧੂ ਬਾਈ ਦੋਵੇਂ ਅਪਣੀ ਸੱਚਾਈ ਅਤੇ ਸ਼ੋਹਰਤ ਕਾਰਨ ਵਿਰੋਧੀ ਧਿਰ ਤੋ ਜਰੇ ਨਹੀ ਗਏ, ਪਰ ਇਹ ਅਵਾਜਾਂ ਪੰਜਾਬ ਵਿੱਚ ਹਮੇਸ਼ਾਂ ਅਮਰ ਰਹਿਣਗੀਆ 👏👏👏😔😔

  • @salma7867
    @salma78672 жыл бұрын

    I was not his fan but now I can't remain it. He is very talented answered straight forwed that's prove he is truer.

  • @varinderdhawan4613
    @varinderdhawan46132 жыл бұрын

    ਸਿੱਧੂ ਵੀਰ ਨੂੰ ਮੈ ਲਾਈਕ ਨਹੀ ਸੀ ਕਰਦਾ। ਪਰ ਵੀਰ ਮਚਉਰ ਹੋ ਗਿਆ । ਬਹੁਤ ਵਧੀਆ ਇਨਸਾਨ । ਜਿਤ ਪੱਕੀ ਮਿੱਤਰਾ । ਖੁਸ਼ ਰੇਹ ਅਬਾਦ ਰੇਹ

  • @deepbajwa6677

    @deepbajwa6677

    2 жыл бұрын

    ਟੱਟੂ ਦੀ ਜਿੱਤ ਪੱਕੀ ਆ

  • @real_production_Entertainment

    @real_production_Entertainment

    2 жыл бұрын

    🤣🤣🤣 kitho aande ne eho j jede chawal nu jitna di gll krde ne

  • @vickysandhu92

    @vickysandhu92

    2 жыл бұрын

    Eh o log aa jina nu adat pai starting toh k asi jutiya hei khniya har var .....

  • @Asif_choudhary_40
    @Asif_choudhary_4010 ай бұрын

    No one can come like him his real legend and he told everything true , Legend near die, love you bhai forever

  • @GuriKirti-qd3ie
    @GuriKirti-qd3ie7 ай бұрын

    ਹੁਣ ਪਤਾ ਲਗਾ ਟਹਿਣਾ ਕਿਉ ਹਥਿਆਰ ਰੱਖਦਾ ਸੀ ਸਿੱਧੂ

  • @surindergill4440

    @surindergill4440

    4 ай бұрын

    Sahi gal h yr hun sifta krde ne phla jeen nhi c dinde gande lok

  • @jogindersingh-mn1tz
    @jogindersingh-mn1tz2 жыл бұрын

    ਇਸ ਇੰਟਰਵਿਊ ਨਾਲ ਦੋਹਾਂ ਧਿਰਾਂ ਦਾ ਕੱਦ ਉਚਾ ਹੋਇਐ ,ਆਪੋ ਆਪਣਾ ਪੱਖ ਰੱਖਣ ਵਿੱਚ ਬਾਖੂਬੀ ਸਫਲ ਰਹੇ ਨੇ।ਪਾਸਕ ਮਾਤਰ ਵੀ ਵੱਧ ਘੱਟ ਨਹੀਂ,ਸੱਚੀ ਸੁਆਦ ਆਇਐ।

  • @Channu_officialz

    @Channu_officialz

    2 жыл бұрын

    Right 👍

  • @surindersingh9063

    @surindersingh9063

    2 жыл бұрын

    @@Channu_officialz fr_&

  • @amandeepamandeep7427

    @amandeepamandeep7427

    2 жыл бұрын

    @@Channu_officialz qàq

  • @iqbalsingh3660

    @iqbalsingh3660

    2 жыл бұрын

    @@Channu_officialz qqqqqqqq

  • @iqbalsingh3660

    @iqbalsingh3660

    2 жыл бұрын

    @@surindersingh9063 qqqqqqqqqà

  • @parmjitkaur4575
    @parmjitkaur45752 жыл бұрын

    Sidhu ਜੋ ਬੋਲ ਰਿਹਾ ਤਹਿ ਦਿਲੋਂ ਬੋਲ ਰਿਹਾ ਸਦਕੇ ਜਾਵਾਂ ਸਾਫ ਦਿਲ ਇਨਸਾਨ love you so much 👌👌🙏🙏❤❤❤❤❤❤

  • @pawan_xyz
    @pawan_xyz11 ай бұрын

    Legend never die 😢

  • @jagatkamboj9975
    @jagatkamboj99756 ай бұрын

    Legend never die ❤

  • @pankajchaudhary6535
    @pankajchaudhary65352 жыл бұрын

    Itni choti si umar me itni achi vichardara or ghyan.....He was a true legend......justice for sidhu🙏

  • @pawanshah8418

    @pawanshah8418

    Жыл бұрын

    Ryt Ryt💯💯💯💯💯💯💯💯💯✔️

  • @harvindersinghdoaba

    @harvindersinghdoaba

    Жыл бұрын

    ​@@pawanshah8418 😢😢yb

  • @JashanBrar-hn1dn

    @JashanBrar-hn1dn

    9 ай бұрын

    ​@@pawanshah8418😊99

  • @user-fo3tz4mv8m

    @user-fo3tz4mv8m

    5 ай бұрын

    A balbu raja Singh quila panchhali bu

  • @babbusingh9247

    @babbusingh9247

    4 ай бұрын

    Miss you 😢😢😢😢😢😢😢😢😢😢

  • @TheProfessor302
    @TheProfessor3022 жыл бұрын

    ਸਿੱਧੂ ਮੂਸੇਵਾਲਾ ਉਮਰ ਦੇ ਹਿਸਾਬ ਨਾਲ ਬਹੁਤ ਸਮਝਦਾਰ ਹੋ ਰਿਹਾ। ਬਹੁਤ ਸੂਝਵਾਨ ਹੋ ਕੇ ਜਵਾਬ ਦੇ ਰਿਹਾ। ਪਰਮਾਤਮਾਂ ਇਮਾਨਦਾਰੀ ਬਰਕਰਾਰ ਰੱਖੇ।

  • @jvjhkghvh1964

    @jvjhkghvh1964

    2 жыл бұрын

    ਗੱਲ ਸਮਝਦਾਰ ਦੀ ਨਹੀਂ ਗੱਲ ਸਟੈਂਡ ਦੀ ਹੁੰਦੀ ਆ ਇਹ ਗੱਲ ਭੇਡਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ 😂😂

  • @OhiSandhu

    @OhiSandhu

    2 жыл бұрын

    @@jvjhkghvh1964 😂😂 smjdar eh bht h..thuk k chtn ch mahir tn h..hor kina smjdar bnona

  • @satwindersinghbhoma4303

    @satwindersinghbhoma4303

    2 жыл бұрын

    @@jvjhkghvh1964 ryt bro

  • @Mac-nm5bb

    @Mac-nm5bb

    2 жыл бұрын

    @@OhiSandhu Tu thekka litta lokkaa da , vadda aaya thukk k chattn aala ... Babbu Mann thdda ustaad v apne tym ch btheryaan nl pnge paaunda si , hunn ohne v thukk k chatt lya ? Aawde kmm wall dhyaan dao , zyaada gyaan na vndyaa kro lokaa nu

  • @bhangubhangu7674

    @bhangubhangu7674

    2 жыл бұрын

    @@Mac-nm5bb 💯

  • @user-dv8gf5kr9c
    @user-dv8gf5kr9c6 ай бұрын

    Chajj da vichar vdia a gany ch v vdia c😂😂😂😂😂 bai v sira e launda c❤

  • @gorasaab5347
    @gorasaab5347 Жыл бұрын

    sidhu bai ek legend c te rahegaa,, they never dies

  • @gurmindersingh1257
    @gurmindersingh12572 жыл бұрын

    ਇਹ ਇੰਟਰਵਿਊ ਨੇ ਦੋਵੇ ਬੰਦੇ ਸਹੀ ਸਾਬਤ ਕਰਤੇ ਸਿਧੂ ਬਾਈ ਵੀ ਚੰਗਾ ਬੰਦਾ ਏ

  • @user-lz5mh2lk1e
    @user-lz5mh2lk1e2 жыл бұрын

    ਸਮਾਂ ਬਹੁਤ ਬਲਵਾਨ ਹੁੰਦਾ ਸੱਚ ਕਿਹਾ ਸਿਆਣਿਆ ਨੇ।। ਬਹੁਤ ਖੂਬ ਇੰਟਰਵਿਊ 👍

  • @amritsandhu5265

    @amritsandhu5265

    2 жыл бұрын

    Par sir time 2va hi li wadiya gal ekh 2je de sahmne hogi

  • @parmajitkaur6356
    @parmajitkaur6356Ай бұрын

    Sidhu bhai sidhu bhai hi hai ❤❤❤❤❤❤❤❤❤❤🎉🎉🎉🎉🎉🎉🎉🎉🎉🎉

  • @btsuniverse5933
    @btsuniverse59333 ай бұрын

    ਉੱਚੀ ਤੇ ਸੁੱਚੀ ਸੋਚ ਸੀ ਬਾਈ ਦੀ 🙌❤️

  • @lyallpuria
    @lyallpuria2 жыл бұрын

    Gheeder ki 100 ki zindagi se .... Sher k 1 din ki zindagi kafi hai... Legend never dies ... Salute for Sidhu from Pakistan...

  • @narinderkaur6758

    @narinderkaur6758

    2 жыл бұрын

    Great personality

  • @ghayooralipakistanzindabad8219

    @ghayooralipakistanzindabad8219

    Жыл бұрын

    Wah zbardast 👍💐

  • @TahirAli-fx2jv

    @TahirAli-fx2jv

    Жыл бұрын

    Nice line

  • @mdhabba7347

    @mdhabba7347

    Жыл бұрын

    Lekin sher se dar kr sher Ko he mar dia glt howa bht sidhu love ❤ from Pakistan

  • @megavolt7968

    @megavolt7968

    Жыл бұрын

    Zindabad yaar

  • @OSGRk
    @OSGRk2 жыл бұрын

    🥺🥺🥺 ik war pehla dekhi c eh interview ajj dobara dekhi aa , ena maasoom bnda c yr , sacha c apni jga te ♥

  • @bupindersingh392

    @bupindersingh392

    Жыл бұрын

    Me also

  • @Mr.S_K
    @Mr.S_K6 ай бұрын

    Best Interview ❤❤ Ustaad. G ❤ Sidhu moose Wala

  • @navdhillon4348
    @navdhillon434811 ай бұрын

    Kine tharme wala insaan c ... Jeo jeo time vadhda jnda ohna hi dila ch raaj kr rea.... Legend never die

  • @merasaimerapeer8516
    @merasaimerapeer8516 Жыл бұрын

    ਸੂਕਰ ਹੈ ਰੱਬ ਦਾ ਟਹਿਣਾ ਸਾਬ ਸਿੱਧੂ ਬਾਈ ਨਾਲ ਜਿਉਂਦੇ ਜੀ ਅਪਣਾ ਮਨ ਮੁਟਾਅ ਦੂਰ ਕਰ ਲਿਆ ਬਾਕੀ ਹੂਣ ਸਿੱਧੂ ਬਾਈ ਇਸ ਦੂਨੀਆਂ ਵਿੱਚ ਨਹੀਂ ਹੈ ਲੇਕਿਨ ਉਹਨਾਂ ਦੀ ਆਵਾਜ਼ ਹਮੇਸ਼ਾਂ ਲਈ ਸਾਡੇ ਵਿੱਚ ਮੌਜੂਦ ਹੈ

  • @DeepSingh-id1yw

    @DeepSingh-id1yw

    Жыл бұрын

    Justice ⚖️ for sandeep nagal 🏋️🏋️Ambia ⚖️⚖️🙏 te Sidhu moosawali ❤️❤️🎵🎶🎵❤️🙏

  • @ravirai7152
    @ravirai71522 жыл бұрын

    Sidhu::: ਏਥੇ ਕੋਈ ਵੀ ਬੰਦਾ ਨਿਰਪੱਖ ਨਹੀਂ । ਲੋਕ ਗੁਰਬਾਣੀ ਨੂੰ ਵੀ dislike ਮਾਰ ਜਾਂਦੇ ਆ,,, don't forget ਇਨਸਾਨ ਆ ਰੱਬ ਨਹੀਂ

  • @ranvirsingh1571

    @ranvirsingh1571

    2 жыл бұрын

    Mnu lgda bai raab nu na bhulo insana ch ta taye chache v bhul jnde raab ni bhlunda bnde nu.

  • @Rohityadav-bz5jd
    @Rohityadav-bz5jd11 ай бұрын

    A perfect example for people of how to stay calm even when the people are quite irritating in front of you.

  • @Swaraja________wale0
    @Swaraja________wale0Ай бұрын

    ਬੈਠ ਕੇ ਜਨਾਨੀਆਂ ਨਾ ਮਾਰਦੇ ਆ ਚੁਗਲੀਆਂ ਤੇ ਖੁਦ ਨਾਮ ਰਖਦੇ ਆ ਚੱਜ ਦਾ ਵਿਚਾਰ❤

  • @Raman_pb32
    @Raman_pb322 жыл бұрын

    ਸਿੱਧੂ ਬਾਈ ❤️❤️ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ

  • @sidhumoosewalaofficixl

    @sidhumoosewalaofficixl

    Жыл бұрын

    ❤❤❤

  • @techgeek.
    @techgeek.2 жыл бұрын

    I never listened to his songs earlier but after his death, i listened to his songs and after watching this interview, i realized that he was such a simple and humble man.

  • @muhammadkhan8094

    @muhammadkhan8094

    2 жыл бұрын

    Kash sidho Bhai sav rehte

  • @kaurpawanjit7509

    @kaurpawanjit7509

    2 жыл бұрын

    @@muhammadkhan8094 p

  • @sukhwinderbhullar9720

    @sukhwinderbhullar9720

    2 жыл бұрын

  • @unitedmaven7030

    @unitedmaven7030

    2 жыл бұрын

    Likewise. Such a humble person. He is truly a Legend. What an intellectual

  • @navdeepkaur8394

    @navdeepkaur8394

    2 жыл бұрын

    Ryt💔❤

  • @SimranjitSingh-wl7lx
    @SimranjitSingh-wl7lx2 ай бұрын

    Love u SIDHU MOOSEWALA ❤❤....Long Live Rehna JATT Dilla Vich ❤❤

  • @sukhjeetsinghsamaon2928
    @sukhjeetsinghsamaon2928 Жыл бұрын

    ਸਿੱਧੂ ਮੂਸੇਵਾਲਾ ਸੱਚਾ ਤੇ ਕਾਬਲ ਨੌਜਵਾਨ ਸੀ! ਪਰ ੲਿਹ ਭੋਲਾ ਤੇ ਬਚਕਾਨਾ ਵੀ ਸੀ! ਮੈ ੲਿਸ ਨੂੰ ਮੇਰੇ ਪਿੰਡ ਮੁਪਾਲ ਪੱਤੀ ਦੇ ੳੁਸ ਬੋਹੜ ਹੇਠ ਬਣੇ ਲੋਕਾਂ ਦੇ ਬੈਠਣ ਵਾਲੇ ਥੜੇ ਤੇ ਵਿਧਾਨ ਸਭਾ ਚੋਣਾ ਵੇਲੇ ੲਿਸ ਨੂੰ ਕਾਂਗਰਸੀ ੳੁਮੀਦਵਾਰ ਵਜੋ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਣਿਅਾ ਸੀ!ੳੁਹ ਬੋਹੜ ਜੋ 1947 ਦੀ ਭਾਰਤ ਪਾਕਿਸਤਾਨ ਵੰਡ ਤੋ ਪਹਿਲਾਂ ਦਾ ਹੈ!ੲਿਸ ਬੋਹੜ ਤੇ ਸੁੱਚਾ ਸੂਰਮਾ ਵੀ ਖੇਡਦਾ ਰਹਿੰਦਾ ਸੀ! ਸੁੱਚਾ ਸੂਰਮਾ ਦੇਸ ਦੀ ਵੰਡ ਹੋਣ ਤੋ ਪਹਿਲਾਂ ਹੋੲਿਅਾ ਸੀ ਜਿਸ ਤੇ ਮੈ 26 ਸਾਲ ਖੋਜ ਵੀ ਕਰੀ ਹੈ! ਸੋ ਦੇਸ ਦੀ ਵੰਡ ਤੋ ਬਾਅਦ ਭਾਰਤ ਚ ੲਿੱਕ ਹਥਿਅਾਰਬੰਦ ਨਕਸਲਬਾੜੀ ਲਹਿਰ ਚੱਲੀ ਜੋ ਧਨਾਢਾਂ,ਸਰਮਾਏਦਾਰਾਂ ਦੀਅਾਂ ਜਾੲਿਦਾਦਾਂ ਖੋਹ ਕੇ ਗਰੀਬਾਂ ਚ ਵੰਡਣ ਦੀ ਗੱਲ ਕਰਨ ਲੱਗੀ!ੲਿਸ ਹਥਿਅਾਰਬੰਦ ਨਕਸਲਬਾੜੀ ਲਹਿਰ ਦਾ ਮੋਢੀ ਨਕਸਲੀ ਅਾਗੂ ਹਾਕਮ ਸਿੰਘ ਸਮਾਓ ਸੀ!ੳੁਹ ਮਹਿੰਦਰਾ ਕਾਲਜ ਪਟਿਅਾਲਾ ਤੋ ੲਿਕਨੌਮਿਕਸ ਅੈਮ.ਏ ਸੀ! ਭਾਵੇ ਹਾਕਮ ਸਿੰਘ ਸਮਾਓ ਘਰੋ ਤਕੜੇ ਸਰਮਾਏਦਾਰ ਖਾਨਦਾਨ ਚੋ ਸੀ ਪਰ ਛੋਟੀ ੳੁਮਰ ਚ ੳੁਹ ਗੁਰੂ ਗਰੰਥ ਸਹਿਬ ਪੜਕੇ ਬਾਬਾ ਬੰਦਾ ਸਿੰਘ ਬਹਾਦਰ ਦਾ ੲਿਤਿਹਾਸ ਪੜਕੇ,ਸਹੀਦ ਭਗਤ ਸਿੰਘ ਦਾ ੲਿਤਿਹਾਸ ਪੜਕੇ ਸਟੇਨਗੰਨ ਚੁੱਕ ਹਥਿਅਾਰਾਂ ਨਾਲ ਅਮੀਰ ਗਰੀਬ ਦਾ ਪਾੜਾ ਖਤਮ ਕਰਨ ਖਾਤਰ ਸਰਕਾਰ ਖਿਲਾਫ ਹਥਿਅਾਰਬੰਦ ਹੋਕੇ 1967 ਦੇ ਦਹਾਕੇ ਚ 27 ਸਾਲ ਦੀ ੳੁਮਰ ਚ ਸਰਕਾਰਾਂ ਤੋ ਬਾਗੀ ਭਗੌੜਾ ਹੋ ਗਿਅਾ! ਹਾਕਮ ਸਿਘ ਸਮਾਓ ਦੀ ਨਕਸਲਬਾੜੀ ਲਹਿਰ ਜੋ ਹਾਲੇ ਵੀ ਭਾਰਤ ਦੇ ਬਹੁਤੇ ਰਾਜਾਂ ਚ ਚੱਲ ਰਹੀ ਹੈ! ਜਿਸ ਕਰਕੇ ਹਾਕਮ ਸਿੰਘ ਸਮਾਓ ਦੀ ਜਿੰਦਗੀ ਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਨਾਵਲ,"ਲਹੂ ਦੀ ਲੋਅ"ਨਾਟਕਕਾਰ ਅਜਮੇਰ ਸਿੰਘ ਦਾ ਨਾਟਕ,"ਬੇਗਾਨੇ ਬੋਹੜ ਦੀ ਛਾਂ"ਤੇ ਨਕਸਲਬਾੜੀ ਲਹਿਰ ਦਾ ਨਾੲਿਕ ਹਾਕਮ ਸਿੰਘ ਸਮਾਓ ਛਪੇ ਤੇ ੳੁਹਨਾ ੳੁਪਰ 24 ਭਾਸਾਵਾਂ ਚ ਸਹਿਤ ਨਾਵਲ,ਨਾਟਕ,ਕਵਿਤਾ,ਅਾਦਿ ਛਪ ਚੁੱਕਾ ਹੈ ਤੇ ਛਪ ਰਿਹਾ ਹੈ! ਸੋ ਸੁੱਚੇ ਤੇ ਹਾਕਮ ਕਰਕੇ ੲਿਹ ਬਹੁਤ ਪੁਰਾਣਾ ਪਿੰਡ ਲੀਡਰਾਂ ਤੇ ਸੂਰਮਿਅਾਂ ਦੇ ਪਿੰਡ,"ਸਮਾਓ"ਵਜੋਂ ਮਸਹੂਰ ਹੋ ਗਿਅਾ ਜੋ ਵਿਦੇਸਾਂ ਚ ਵੀ ਪਰਸਿੱਧ ਹੈ!ਸੋ ਮੈ ੲਿਹ ਸੰਖੇਪ ਵਰਨਣ ਤਾ ਲਿਖਿਅਾ ਹੈ ਕੇ ਸੁਭਦੀਪ ਸਿੰਘ ਸਿੱਧ ੳੁਰਫ ਸਿੱਧੂ ਮੂਸੇਵਾਲਾ ਨੇ ਤੁਹਾਡੇ ਚੈਨਲ ਦੀ ੲਿੰਟਰਵਿੳੂ ਚ ਜਿਕਰ ਕੀਤਾ ਹੈ! ਹਰਮਨ ਥਿੰਦ ਤੇ ਸਵਰਨ ਟਹਿਣਾ ਦਾ ੲਿਹ ੲਿੰਟਰਵਿੳੂ ਮੈ ਬੇਸੱਕ ਅੱਜ 29 ਮੲੀ2023ਨੂੰ ੳੁਸ ਦੀ ਪਹਿਲੀ ਬਰਸੀ ਮੌਕੇ ੲਿਕ ਸਾਲ ਬਾਅਦ ਸੁਣਿਅਾ ਦੇਖਿਅਾ ਹੈ! ਮੈ ਭਾਵੇ ੳੁਸ ਦਿਨ ਮੇਰੇ ਮਿੱਤਰਾਂ ਨੂੰ ਸਿੱਧੂ ਦੀ ਸਪੀਚ ਸੁਣਕੇ ਦੱਸ ਦਿੱਤਾ ਸੀ ਕੇ ਸਿੱਧੂ ਚੋਣ ਨਹੀ ਜਿੱਤੇਗਾ!ਕਿੳੁ ਕੇ ਮੈ ਖੁਦ ਰਾਜਨੀਤਕ ਪਰਿਵਾਰ ਚੋ ਹਾ,ਤੇ ਛੋਟੀ ੳੁਮਰ ਚ ਵੱਡੇ ਤਜਰਬੇ ਸਿੱਖੇ ਹਨ ਜਿਸ ਕਰਕੇ ਕੁਮੈਟ ਚ ਬਹੁਤਾ ਵਿਸਥਾਰ ਨਹੀ ਲਿਖ ਸਕਦਾ! ਸੁਭਦੀਪ ਸਿੱਧੂ ੳੁਪਰ ਜਾਨਲੇਵਾ ਹਮਲਾ ਕਰਨ ਵਾਲੇ ਭਾਵੇਂ ਪਿੰਡ ਸਮਾਓ ਦੀ ਸਿੱਧੂ ਦੀ ਚੋਣ ਰੈਲੀ ਚ ਪਹੁੰਚੇ ਹੋਏ ਸਨ,ਪਰ ੳੁਸ ਵੇਲੇ ਸਿੱਧੂ ੳੁਪਰ ਹਮਲਾ ੲਿਸ ਕਰਕੇ ਨਹੀ ਕਰ ਸਕੇ ਸਨ ਕੇ ੳੁਹ ਸੂਰਮਿਅਾਂ ਦੇ ਪਿੰਡ ਚੋ ਖੁਦ ਬਚਕੇ ਨਹੀ ਨਿਕਲ ਸਕਦੇ ਸਨ ਕਿੳੁ ਕੇ ਸਮਾਓ ਪਿੰਡ ਦਾ ੲਿਹ ੲਿਤਿਹਾਸ ਅੈ ਕੇ ੲਿਸ ਪਿੰਡ ਚੋ ਬੜੇ ਖੱਬੀਖਾਨ,ਬੜੇ ਪੁਲਿਸ ਅਫਸਰ ਕੁੱਟ ਖਾ ਕੇ ਮੂੰਹ ਭੰਨਾ ਕੇ ਗਏ ਹਨ!ੲਿਸ ਪਿੰਡ ਦੇ ਨਕਸਲੀ ਅਾਗੂ ਹਾਕਮ ਸਿੰਘ ਸਮਾਓ ਬਾਰੇ ਭਾਰਤ ਦੇਸ ਦੇ ਮਰਹੂਮ ਪਰਧਾਨ ਮੰਤਰੀ ਚੰਦਰ ਸੇਖਰ ਨੇ ਵੀ ਅਾਪਣੀ ਸਵੈ ਜੀਵਨੀ ਚ ਵਿਸੇਸ ਜਿਕਰ ਕਰਿਅਾ ਹੈ!ਪੰਜਾਬ ਚ ਜਦੋ ਕੇ.ਪੀ.ਅੈਸ ਗਿੱਲ ਡੀ.ਜੀ.ਪੀ ਖਾੜਕੂ ਨੌਜਵਾਨ ਕਹਿ ਕੇ ਪੰਜਾਬ ਚ ਨੌਜਵਾਨ ਮਾਰ ਰਿਹਾ ਸੀ,ਖਾੜਕੂ ਪਰਿਵਾਰ ਕਹਿਕੇ ਘਰਾਂ ਚੋ ਅੌਰਤਾਂ ਚੁੱਕਕੇ ਥਾਣੇ ਲਿਜਾਕੇ ਸਰਕਾਰੀ ਜਬਰ ਜੁਲਮ ਕਰਦਾ ਸੀ,ੳੁਦੋ ਥਾਣਾ ਭੀਖੀ ਜਿਲਾ ਮਾਨਸਾ ਚ ੲਿਕ ਭੂਤਰਿਅਾ ਅੈਸ.ਅੈਚ.ਓ.ਅਨਿੱਲ ਕੁਮਾਰ ਜਦੋ ਕਿਸੇ ਪਿੰਡ ਦੀ ੲਿਕ ਕੁੜੀ ਨੂੰ ਚੁੱਕਕੇ ਭੀਖੀ ਥਾਣੇ ਲੈ ਗਿਅਾ ਸੀ,ਤਾ ੳੁਦੋ ਵੀ ਭੀਖੀ ਥਾਣੇ ਚ ਹਾਕਮ ਸਿੰਘ ਸਮਾਓ ਨੇ ਅੈਸ.ਅੈਚ.ਓ ਅਨਿਲ ਕੁਮਾਰ ਨੂੰ ਥਾਣੇ ਚ ਹੀ ਕੁੱਟਕੇ ਕੁੜੀ ਪੁਲਿਸ ਥਾਣੇ ਚੋ ਛੁਡਵਾੲੀ ਸੀ!ਸੋ ੳੁਹ ਹਾਕਮ ਸਮਾਓ ਵੀ ੳੁਸ ਬੋਹੜ ਹੇਠ ਖੇਡਦਾ ਹੁੰਦਾ ਸੀ,ਜਿਸ ਬੋਹੜ ਹੇਠ ਸਿੱਧੂ ਮੂਸੇਵਾਲਾ ਚੋਣ ਰੈਲੀ ਸੰਬੋਧਨ ਕਰਕੇ ਗਿਿਅਾ ਸੀ!ਮੇਰੇ ਪਿੰਡ ਸਮਾਓ ਦੇ ਲੋਕ ਹਰੇਕ ਪਾਰਟੀ ਦੇ ਚੋਣ ੳੁਮੀਦਵਾਰ ਨੂੰ ਧਿਅਾਨ ਨਾਲ ਸੁਣਦੇ ਹਨ!ਸਿੱਧੂ ਮੂਸੇਵਾਲੇ ਨੂੰ ਲੋਕਾਂ ਨੇ ਮੇਰੇ ਪਿੰਡ ਨੇ ਅਗਵਾੲੀ ਕਰਕੇ ਅਜਾਦ ੳੁਮੀਦਵਾਰ ਵਜੋ ਵੀ ਚੋਣ ਜਿਤਾ ਦੇਣਾ ਸੀ ਜੇ ਸਿੱਧੂ2022 ਚ ਕਾਂਗਰਸ ਪਾਰਟੀ ਦਾ ੳੁਮੀਦਵਾਰ ਨਾ ਹੁੰਦਾ!ਸਿਧੂ ਚੋਣ ਹਾਰਿਅਾ ਹੀ ਕਾਂਗਰਸ ਪਾਰਟੀ ਕਰਕੇ ਸੀ! ਸੁਭਦੀਪ ਚੰਗਾ ਕਾਬਲ ਸੱਚਾ ਜੋਸੀਲਾ ਨੌਜਵਾਨ ਸੀ,ਪਰ ੳੁਹ ਗੰਧਲੀ ਰਾਜਨੀਤੀ ਦੀ ਭੇਟ ਚੜ ਗਿਅਾ! ਮੇਰੇ ਕਰੀਬੀ ਪਿੰਡ ਮੂਸੇ ਨੂੰ ਦੇਸ ਵਿਦੇਸਾ ਚ ਪਰਸਿੱਧ ਕਰਨ ਵਾਲੇ ਸੁਭਦੀਪ ਸਿੱਧੂ ਦੇ ਛੋਟੀ ੳੁਮਰੇ ਬੇਵਕਤੇ ਤੁਰ ਜਾਣ ਦਾ ਸਾਨੂੰ ਸਭ ਨੂੰ ਦੁੱਖ ਹੈ! "ਮਿੱਟੀ ਨਾ ਫਰੋਲ ਯੋਗੀਅਾ ਨਹੀਓਂ ਲੱਭਣੇ ਲਾਲ ਗੁਅਾਚੇ"? ਸੋ 4ਜੂਨ1999ਨੂੰ ਸਹੀ ਸਾਮ ਦੇ ਪੌਣੇ ਪੰਜ ਵਜੇ ਸਾਡੇ ਚੋ ਮੋਢੀ ਨਕਸਲਬਾੜੀ ਅਾਗੂ ਹਾਕਮ ਸਿੰਘ ਸਮਾਓ ਸਾਡੇ ਚੋ ਸਰੀਰਕ ਤੌਰ ਤੇ 58ਸਾਲ ਦੀ ੳੁਮਰ ਚ ਦਿਲ ਦਾ ਦੌਰਾ ਪੈਣ ਕਰਕੇ ਵਿਛੜੇ ਸਨ!ੳੁਹਨਾਂ ਦਾ ਪਿੰਡ ਮੂਸਾ ਵਿੱਚ ਬਹੁਤ ਸਤਿਕਾਰ ਸੀ ਬੜਾ ਜਾਣ ਅਾੳੁਣ ਸੀ!-ਸੁਖਜੀਤ

  • @johnnycash1938
    @johnnycash19382 жыл бұрын

    A legend has left the world What a man What a legacy Rest in Peace Love from the UK

  • @butasingh4828

    @butasingh4828

    2 жыл бұрын

    Bo Oo oo b oo oo bob oo bobob oo b poo b oo b poo oo b oo bo Oo Ii

  • @butasingh4828

    @butasingh4828

    2 жыл бұрын

    Koii Ohio Koii I Koii

  • @jasvirkaur6516

    @jasvirkaur6516

    2 жыл бұрын

    @@butasingh4828 ,

  • @jasvirkaur6516

    @jasvirkaur6516

    2 жыл бұрын

    @@butasingh4828 Y

  • @MoNeY104_

    @MoNeY104_

    Жыл бұрын

    @@butasingh4828 ?

  • @mohini1344
    @mohini13442 жыл бұрын

    सिद्धू तुमने 28 साल में वो कर दिया जो hamare बॉलीवुड के 56 साल के Hero's ने नहीं किया 🙏😔 R.I.P. 🙏

  • @ARJAN.DHILLON.FANS.

    @ARJAN.DHILLON.FANS.

    6 ай бұрын

    Panjabi industry ↑ Bollywood ↓

  • @lakhidhaliwal6446
    @lakhidhaliwal6446 Жыл бұрын

    ਪ੍ਰੇਮ ਇਸ ਦਾ ਸਭ ਤੋਂ ਵੱਧ ਝੱਲਣ ਵਾਲੇ ਚਰਚਾ ਜਾਂ ਸ਼ੌਂਕ ਇਹੀ ਹੈ ਇਹ ਸੀ ਬਈ ਸਿੱਧੂ ਮੂਸੇ ਵਾਲਾ ਕਰਕੇ 😢😢😢😢😢❤❤❤

  • @kahlon2264
    @kahlon226411 ай бұрын

    ਕਿਨਾ ਹਾਜਰ ਜਵਾਬ ਬੰਦਾ ਸੀ ਯਰ ❤

  • @surbhidogra1965
    @surbhidogra19652 жыл бұрын

    Patience at this age is very tough to maintain. Hats off to his parents for giving him such teaching.

  • @ghayooralipakistanzindabad8219

    @ghayooralipakistanzindabad8219

    Жыл бұрын

    Sahi

  • @Player____1

    @Player____1

    Жыл бұрын

    right ✔

  • @pardeepsinghchohan5065
    @pardeepsinghchohan50652 жыл бұрын

    ਦਿਲ ਦੀ ਤਮੰਨਾ ਪੂਰੀ ਹੋਗੀ ਯਾਰ ਆ ਤਾਂ ਦਿਲ ਜਿੱਤ ਲਿਆ ਦੋਵਾਂ ਨੇ ਸਿੱਧੂ ਕਲਾਕਾਰੀ ਵਿੱਚ ਸਿਰਾਂ ਟਹਿਣਾ ਭਾਜੀ ਪੱਤਰਕਾਰੀ ਵਿੱਚ ਸਿਰਾਂ ਨੇ

  • @RanjeetSingh-ty8ok
    @RanjeetSingh-ty8ok4 ай бұрын

    Sidhu moose wala ♥️❤️🔥💯💪👌👍

  • @ursmahakdeep9484
    @ursmahakdeep94842 жыл бұрын

    ਕਾਸ਼ ਸਾਰੇ singer ਇਦਾਂ ਹੀ ਬੈਠ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਣ 🙏🙏🙏🙏🙏

  • @amritpalsidhu6454

    @amritpalsidhu6454

    2 жыл бұрын

    ਜੇ ਬਾਕੀ singer ਨੇ ਵੋਟਾਂ ਲੈਣੀਆ ਹੋਈਆਂ ਉਹ ਵੀ ਬੈਠ ਜਾਣਗੇ ਨਾਟਕ ਕਰਨ ।

  • @arsharshdjillon2476

    @arsharshdjillon2476

    2 жыл бұрын

    👍💯💯

  • @CharanjeevBagga

    @CharanjeevBagga

    2 жыл бұрын

    Kyo inni hawa dinde o ehna singera nu?

  • @HarmanSingh-zv7eh

    @HarmanSingh-zv7eh

    2 жыл бұрын

    Aukha aa veer

  • @punjabipeople345

    @punjabipeople345

    2 жыл бұрын

    Ehna da kehra vtt da Roula ehna da kmm sirf mandeer nu pishe la ke paise kmoune

  • @VirB20
    @VirB202 жыл бұрын

    ਬਹੁਤ ਵਧੀਆ interview ਕਿਸੇ ਨੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਨੀ ਕੀਤੀ ਆਪਣੀ ਜਗ੍ਹਾ ਦੋਵੇ ਸਹੀ ਹਨ

  • @samsisgill1968

    @samsisgill1968

    2 жыл бұрын

    sachi gall yr sach bolke ik duje nu sawal kite te jawab ditte

  • @rohitmi9789

    @rohitmi9789

    2 жыл бұрын

    @@samsisgill1968 H

  • @simransumitjob2716

    @simransumitjob2716

    2 жыл бұрын

    Sidhu te akkha ni chukda😊

  • @Music__gymfukker
    @Music__gymfukker4 ай бұрын

    ਜਿੱਤ ਨਾਲੋ ਜਿਆਦਾ ਜਿਹਦੀ ਹਾਰ ਬੋਲਦੀ ਇਥੋਂ ਲਾ ਅੰਦਾਜਾ ਕਿ ਮਿੱਠਏ 🤜🤛😤🎩ਮੂਸਾ

  • @Music__gymfukker

    @Music__gymfukker

    4 ай бұрын

    ਸਿੱਧੂ🤜🤛😤

  • @explorenewthoughts
    @explorenewthoughts6 ай бұрын

    Balle oye jatta. Jwab v ditta te ohnu jwab v ditta. Legend never die ❤❤

  • @sanjaytapase8136
    @sanjaytapase8136 Жыл бұрын

    I watch this interview more than 7 times ,,, every time I watch I get different different points of view .... Legendary person hats off to him 🌈🌈 every day I miss him & day by day I follow his truthness on my daily life..

  • @user-rh4sp1bs1q
    @user-rh4sp1bs1q2 жыл бұрын

    ।।ਸ਼ਾਸਤਰ ਕੇ ਅਧੀਨ ਹੈ ਰਾਜ।।🔥🔥

  • @samarveer6735
    @samarveer67357 ай бұрын

    ਕੁੜੀ ਹੱਸ ਪਈ ਜਦੋਂ ਟਿਵਾਣਾ ਨੇ ਕਿਹਾ ਕੇ ਅਸੀਂ ਚੁਗਲੀਆਂ ਨੀ ਕਰਦੇ 🤣🤣🤣

  • @sekhons8161
    @sekhons81612 ай бұрын

    ਇਹ ਚੈਨਲ ਦੀ ਸਾਰਿਆ ਨਾਲੋ ਪਾਪੂਲਰ ਵੀਡੀਓ ਇਹ ਵਾਲੀ ਆ । ❤ ਕੁੱਛ ਕਹਿਣ ਲਈ ਨਈ ਬਚਦਾ ਕੇ ਸਿਧੂ ਕੀ ਸੀ ।

  • @harshsangha
    @harshsangha2 жыл бұрын

    I’m not his fan but after his death I listened him from last 6 days , I found him very different and very talented man, his thoughts are so wonderful, the way he answers his questions very sweetly n brilliantly ….Waheguru es veer nu apne charna wich niwaas den♥️

  • @dilbaghsingh7820

    @dilbaghsingh7820

    2 жыл бұрын

    same here

  • @tejinderpalsingh3312

    @tejinderpalsingh3312

    2 жыл бұрын

    Imandar bandian da sathi thoth chira hunda.Kujh Karna chaunda si par ,,-----------

  • @Parminderkaur-jb4tm

    @Parminderkaur-jb4tm

    2 жыл бұрын

    mera v same hi a

  • @Parminderkaur-jb4tm

    @Parminderkaur-jb4tm

    2 жыл бұрын

    honest person c pure gold

  • @Manpreetkaur-nm1rt

    @Manpreetkaur-nm1rt

    2 жыл бұрын

    Me hmesha criticise kıta moosewala da par dukh bahut lagya .

  • @PuneetBhullarSidhu
    @PuneetBhullarSidhu2 жыл бұрын

    ਕਿੰਨਾ ਸੋਹਣਾ ਬੋਲ ਬਾਣੀ ਮੁੰਡੇ ਦਾ। He understood our history and wanted a better future for Punjab. He did a lot of good in his days, and I will never forget his contributions to Punjab’s betterment. He inspired the Punjabi youth of the west to speak Punjabi and to do it properly. He was young and passionate; he was noticed and assassinated. We will never really know why and how. He’s gone and not here to defend the allegations of this incident. I know in my heart he was innocent and that he was set up. Rest In Peace Sheraa.

  • @japveersingh7555

    @japveersingh7555

    Жыл бұрын

    good

  • @ourworld6189

    @ourworld6189

    Жыл бұрын

    Waheguru guru apne churna vich thaa den 🙏

  • @NishaSaini-gw4fz
    @NishaSaini-gw4fz11 ай бұрын

    Sidhu bai ah sikha gye never trust anyone logo ne fan bnkar inhe marwa diya u r legend and legend never die

  • @akhileshnishadofficial4613
    @akhileshnishadofficial46138 ай бұрын

    Show da naam rehk de chah da vichar 😅 legend never die ❣️ sidhu moose wala 🙏

  • @ramanjot22
    @ramanjot222 жыл бұрын

    interviewer trying his best to trigger sidhu.. but he being calm nd confident ❤ Rest in power legend 🙏

  • @Mr.roshan30
    @Mr.roshan302 жыл бұрын

    Lovely answers sidhu moose Wala ♥️

  • @davinderkumar384
    @davinderkumar3842 ай бұрын

    ਬੈਠ ਕੇ ਜਨਾਨੀਆਂ ਨਾਲ਼ ਕਰਦੇ ਨੇ ਚੁਗਲੀਆਂ ਤੇ ਛੋ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ 😅😅ਮਿਸ ਯੂ ਝੌਟਿਆ 😢❤️

  • @MandeepSingh-em4qh
    @MandeepSingh-em4qh17 күн бұрын

    ਵੇਖ ਕੇ ਮਨ ਭਰ ਆਇਆ😢

  • @bhupinderbawa577
    @bhupinderbawa5772 жыл бұрын

    ਬਾਈ ਦੀਆਂ ਗੱਲਾਂ ਚ ਦਮ ਏ,,ਚਾਹੇ ਕਿਸੇ ਨੂੰ ਚੰਗੀਆਂ ਲੱਗਣ ਜਾਂ ਬੁਰੀਆਂ,, ਸੱਚ 💯✔️ ਈ ਰਹੂ!

  • @jvjhkghvh1964

    @jvjhkghvh1964

    2 жыл бұрын

    🐑🐑🐑🐑😂😂😂😂

  • @stinng8906

    @stinng8906

    2 жыл бұрын

    😂🤣🤣🤣🤣🤣🤣🤣🤣🤣🤣🤣🤣🤣😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @malkeetkhiala2963

    @malkeetkhiala2963

    2 жыл бұрын

    Bra dam aa 🤣🤣🤣🤣😂😂😂😂😅😅😁😁😁😁

  • @gurveersingh1675

    @gurveersingh1675

    2 жыл бұрын

    ਟੱਟੁ ਦਮ ਆ ਜੇ ਦਮ‌ ਹੁੰਦਾ ਇੱਥੇ ਟਹਿਣੇ ਦਾ ਥਣ ਫੜਨ ਨਾ ਆਉਂਦਾ ਫੂੱਦੁ ਘੁੱਸੇਵਾਲਾ

  • @karanchaudhary2338

    @karanchaudhary2338

    2 жыл бұрын

    Damm😂😂😂😂

Келесі