Chajj Da Vichar (2035) || Diljit Dosanjh ਬਾਰੇ ਆਹ ਕੀ ਕਿਹਾ Gippy ਦੇ ਪੁੱਤ ਨੇ ਕਿਵੇਂ ਕੀਤੀ ਕਮਾਲ

#primeasiatv #chajjdavichar #swarnsinghtehna #harmanthind #shindashindanopapa #gippygrewal #shindagrewal #hinakhan #punjabimovie
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 137

  • @kirandeepdeepdeep7558
    @kirandeepdeepdeep75582 ай бұрын

    ਗਿੱਪੀ ਗਰੇਵਾਲ ਜੀ ਤੇ ਮਾਣ ਹੈ ਜਿਸ ਨੇ ਵਿਦੇਸ਼ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਪੰਜਾਬੀ ਫਿਲਮ ਖੇਤਰ ਵਿੱਚ ਜੋੜਿਆ ਦਿਲੋਂ ਸਲਾਮ ਹੈ ਜੀ

  • @KulwinderKaur-qd4dx

    @KulwinderKaur-qd4dx

    Ай бұрын

    N👩‍❤️‍💋‍👩💟👩‍❤️‍💋‍👩👩‍❤️‍👨

  • @ranjitkaurveghel675

    @ranjitkaurveghel675

    25 күн бұрын

    Bilkul shia ji tuci main v is gal nal dehmT a bhut vadhyia laghda gipi di femily nu punjabi boldyis theth

  • @drpal3725
    @drpal37252 ай бұрын

    ਸਾਡਾ ਅਸ਼ੀਰਵਾਦ ਸ਼ਿੰਦੇ ਦੇ ਨਾਲ ਹੈ ਇਹ ਛੋਟਾ ਗਿੱਪੀ ਹੈ।

  • @jagjeetkaur5262
    @jagjeetkaur52622 ай бұрын

    ਸ਼ਿੰਦਾ ਮੇਰਾ ਮਨਪਸੰਦ ਬਣ ਗਿਆ love u baby🎉🎉 ਬਹੁਤ cute ਬੇਬੀ ਹੈ

  • @SukhwinderSingh-wq5ip
    @SukhwinderSingh-wq5ip2 ай бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-my1xd7fj2d
    @user-my1xd7fj2d2 ай бұрын

    ਬਹੁਤ ਵਧੀਆ ਲਗਾ ਪਿਉ ਪੁੱਤ ਦੀ ਇੰਟਰਵਿਊ ਵੇਖ ਕੇ ।ਪਰਮਾਤਮਾ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ ।

  • @deepbrar.
    @deepbrar.2 ай бұрын

    ਖੁਸ਼ੀਆਂ ਵੰਡਣ ਚ ਯਕੀਨ ਰੱਖੋ ਮਿਲ ਤਾਂ ਆਪੇ ਈ ਜਾਂਦੀਆਂ ਨੇ *ਕਿਉਂਕਿ ਉਹਦੇ ਹਿਸਾਬ ਚ ਕਦੀ ਹੇਰਾ ਫੇਰੀ ਨਹੀਂ ਹੁੰਦੀ*

  • @baljeetbrar8784

    @baljeetbrar8784

    2 ай бұрын

    Great

  • @deepbrar.

    @deepbrar.

    2 ай бұрын

    @@baljeetbrar8784 😍🙏 ਵੀਰੇ

  • @NaunihalSinghBhullar
    @NaunihalSinghBhullarАй бұрын

    ਗਿਪੀ ਗਰੇਵਾਲ ਬਹੁਤ ਵਧੀਆ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰਹੋ

  • @tlrattustudiorahoroadludhi2458
    @tlrattustudiorahoroadludhi24582 ай бұрын

    ਦੋਨੋਂ ਪੇ ਪੁੱਤ ਬੁੱਤ ਸਮਾਰਟ ਔਰ ਸੋਚ ਉਸ ਤੋਂ ਵੀ ਕਿਤੇ ਉੱਪਰ ਵਾਹ ਜਿਉਂਦੇ ਵੱਸਦੇ ਰਹੋ ਰੱਬ ਖੁਸ਼ੀਆਂ ਦੇਵੇ

  • @jatinderhans3991
    @jatinderhans39912 ай бұрын

    ਸਤਿ ਸ੍ਰੀ ਆਕਾਲ ਜੀ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਸੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @user-id1qi3dz4s
    @user-id1qi3dz4s2 ай бұрын

    ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ 🙏🏻

  • @kaurkaur9058
    @kaurkaur90582 ай бұрын

    ਸੱਭ ਤੋ ਵੱਡੀ ਗੱਲ ਪੱਗ ਬੱਨੀ ਸਰਦੀਰੀ ਸਾਂਭ ਰੱਖੀ 🙏🙏🙏🙏🙏🙏🙏❤️❤️❤️❤️❤️

  • @user-hb6cr1wn9g
    @user-hb6cr1wn9g2 ай бұрын

    ਬਹੁਤ ਹੀ ਸੋਹਣੀਆਂ ਗੱਲਾਂ ਕਰਦਾ ਮੇਰਾ ਪੁੱਤ ਵਾਹਿਗੁਰੂ ਜੀ ਲੰਬੀ ਉਮਰ ਕਰਨ

  • @parmindersinghkhurana6689
    @parmindersinghkhurana66892 ай бұрын

    Wah oh sohnaya puttra shinda, Tere vargayan karke punjabi, Hameshan hameshan rahegi zinda!

  • @AmandeepKaur-bw6pu
    @AmandeepKaur-bw6pu2 ай бұрын

    ਗਿੱਪੀ ਜੀ ਇੱਕ ਬੇਨਤੀ ਹੈ ਕਿ ਬੱਚਿਆ ਨੂੰ ਪੱਗ ਦੇ ਨਾਲ ਨਾਲ ਕੜੇ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਜਾਵੇ

  • @BaljitKaur-gg6os
    @BaljitKaur-gg6os2 ай бұрын

    ਬਹੁਤ ਖੂਬ ਸਿਰਾ ਗੱਲਬਾਤ ਪੰਜਾਬੀ ਬੋਲਣੀ 👍❤️🙏

  • @deepbrar.
    @deepbrar.2 ай бұрын

    ਜਿਹੜੀਆਂ ਕੌਮਾਂ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ *ਰੱਖਿਆ ਨਹੀਂ ਕਰਦੀਆਂ, ਉਹ ਖ਼ਤਮ ਹੋ ਜਾਂਦੀਆਂ ਹਨ*

  • @harpreetkaur5022

    @harpreetkaur5022

    2 ай бұрын

    Yes 👍

  • @deepbrar.

    @deepbrar.

    2 ай бұрын

    @@harpreetkaur5022 😍🙏 ਦੀਦੀ

  • @deepbrar.

    @deepbrar.

    2 ай бұрын

    @@harpreetkaur5022 ਧੰਨਵਾਦ ਜੀ 😍🙏

  • @daredevil8562
    @daredevil85622 ай бұрын

    Waiting Diljit gippy movie

  • @babbusama9728
    @babbusama97282 ай бұрын

    ਜ਼ਿੰਦਾਬਾਦ ਪੰਜਾਬ ਅਤੇ ਪੰਜਾਬੀ

  • @ManjitSingh-no3qs
    @ManjitSingh-no3qs2 ай бұрын

    ਇੰਟਰਵਿਊ ਬਹੁਤ ਵਧੀਆ ਲੱਗੀ।ਫਿਲਮ ਤਾਂ ਵਧੀਆ ਹੋਵੇਗੀ ਹੀ।

  • @rajwanskaur8412
    @rajwanskaur84122 ай бұрын

    This young guy is a future super star ,all the best and good luck for your movie

  • @amanpreet941
    @amanpreet9412 ай бұрын

    ਬਹੁਤ ਸੋਹਣੀ ਤੇ ਸੱਚੀ ਸੁੱਚੀ ਸੋਚ👍👍

  • @ggrewal1755
    @ggrewal17552 ай бұрын

    ਗਿਪੀ ਗਰੇਆਲ ਨੂੰ ਬੇਨਤੀ ਆ ... ਬਈ ਰੇਸ ਤੋਂ ਥੋੜ੍ਹਾ ਪੈਰ ਚੁੱਕੇ , ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ... ਹੁਣ ਆਪਣਾ ਕਾਕਾ ਵੀ ਲਿਆਂਦਾ ਵਿਚ |. ਘੱਟ ਕੱਮ ਕਰੇ ਪਰ ਵਧੀਆ ਕਰੇ , ਲੋਕ ਅੱਕ ਚੁਕੇ ਆ ਹਰ ਤੀਏ ਦਿਨ ਗਿੱਪੀ ਦੀਆਂ ਫ਼ਿਲਮਾਂ ਦੀ ਗੱਲ ਸੁਣ -ਸੁਣਕੇ

  • @singhtmzh

    @singhtmzh

    2 ай бұрын

    ਅਕਸ਼ੇ ਵਾਲੇ ਰਾਹ ਤੇ ਪੈ ਗਿਆ ,ਜਿੰਨੀਆਂ ਵੀ ਆਈਆ ਨਿਕੰਮੀਆ ਆਈਆਂ

  • @sanjaynanda61
    @sanjaynanda612 ай бұрын

    Today people are not so much unhappy with their own misery as they are unhappy with the happiness of others.🙏

  • @user-uy3ws9ym6k
    @user-uy3ws9ym6k2 ай бұрын

    ਸਾਡੀ ਆਪ ਜੀ ਬੇਨਤੀ ਹੈ ਕਿ ਇਕ ਗਾਇਕ ਜੋ ਸਨੀ ਹਿੰਦੋਸਤਾਨੀ ਨਾਮ ਨਾਲ ਜਾਣਿਆ ਜਾਦਾ ਉਸ ਨਾਲ ਵੀ ਮੁਲਾਕਾਤ ਕੀਤੀ ਜਾਵੇ ਓਹ ਅਜ ਕਲ ਕਿਵੇ ਕਿਥੇ ਕੀ ਕਰ ਰਹੇ ਨੇ

  • @ranjitkaurveghel675
    @ranjitkaurveghel67525 күн бұрын

    Bhut vadhyia lgha tuhada chaj da vichar program dekh ke gipi ji te ohna de bete shindy nu pagh bni bhut hi oeyari laghi te panjabi bhut vadhyua sikhai a giipi veer ne bachyia nu glla bata sun je bhut vdhyia lgha ❤❤❤❤❤❤❤🎉😊

  • @Gabrumunda599
    @Gabrumunda5992 ай бұрын

    🙏🙏🙏 ਬਹੁਤ ਵਧੀਆਂ ਪ੍ਰੋਗਰਾਮ ਲੱਗਿਆ ❤ਧੰਨਵਾਦ 🙏। ਗਿੱਪੀ ਵੀਰੇ ਤੇ ਸ਼ਿੰਦੇ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਕਾਮਯਾਬ ਬਣਾਏ 🙌🏻 ।ਗਿੱਪੀ ਵੀਰੇ ਤੁਹਾਡੀਆਂ ਸਾਰੀਆਂ ਗੱਲਾਂ 💯% ਸਹੀ ਨੇ। ਮੈਨੂੰ ਉਮੀਦ ਹੈ ਕਿ ਸਾਰੇ ਮਾਪੇ ਇਹਨਾਂ ਸੁਝਾਵਾਂ ਨੂੰ ਸਮਝਣਗੇ ਅਤੇ ਆਪਣੇ ਬੱਚਿਆਂ ਦਾ ਸਮਰਥਨ ਕਰਨਗੇ🙏

  • @bhupindersingh-mk4ym
    @bhupindersingh-mk4ymАй бұрын

    ❤❤ਗਿੱਪੀ ਗਰੇਵਾਲ ਬਾਈ ਜੀ ਦਿਲ ਵੀਚੋਂ ਪਿਆਰੇ ਜੀ।ਦਿਲ ਵੀਚੋਂ ਸਲਾਮ ਜੀ।❤❤

  • @hdhxccf1851
    @hdhxccf18512 ай бұрын

    Wahe guru je mehar kare ga poot de bapu jee te

  • @palasingh5151
    @palasingh51512 ай бұрын

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @parminderjudge814
    @parminderjudge8142 ай бұрын

    Waheguru ji bless you beta

  • @tarasingh8230
    @tarasingh82302 ай бұрын

    ❤ God bless u beta Gippy mera banja hai ❤❤❤❤❤❤❤❤❤❤❤❤❤❤❤❤❤

  • @NarinderSingh-kt8qq
    @NarinderSingh-kt8qq2 ай бұрын

    Very nice ❤🙏🙏❤️👌👌👍👍👍 god bless you beta ji ❤️💕❤️

  • @Simarjitshergill
    @Simarjitshergill2 ай бұрын

    God bless u beta

  • @HardeepSingh-vz7iv
    @HardeepSingh-vz7iv2 ай бұрын

    Ajj da episode bhot vdia lga shinda bhot shona lgea te sardari kaim aa punjabi bhot shoni bolda baki Gippy Grewal nu mubrak k ohna de spotr bhot shone te sanskari ne❤

  • @GurkiratSingh-fs1dx
    @GurkiratSingh-fs1dxАй бұрын

    ਮੈਂ ਮੋਰੇ ਬਚਿਆਂ ਨੂੰ ਬਹੁਤ ਪਿਆਰ ਨਾਲ ਹਰ ਸਵਾਲ ਦਾ ਹਲ ਪਿਆਰ ਨਾਲ ਦਸਦਾ ਹਾਂ ਹਲ ਕਰਨਾ ਮੈਂ ਡਰੇ ਨੂੰ ਡਰੇਦਾ ਨਹੀਂ

  • @harindernijjar5281
    @harindernijjar52812 ай бұрын

    God Bless you both ❤❤

  • @PreetzSingh
    @PreetzSingh2 ай бұрын

    Love from Philippines tehna veer g

  • @anmolkahlon1974
    @anmolkahlon19742 ай бұрын

    ਬਹੁਤ ਵਧੀਆ ਜਵਾਬ ਦਿਤੇ ਸਿੰਦੇ ਪੁਤ

  • @jashansidhu6381
    @jashansidhu63812 ай бұрын

    ਇਹਨੂੰ ਪੂਸ਼ੋ ਜਪਜੀ ਸਾਹਿਬ ਦੀ ੫ ਪੌੜੀ ਯਾਦ ਹੈ ਜਬਾਨੀ ਕੀ ਭਵਿੱਖ ਬਾਰੇ ਸਿਖਾ ਰਹੇ ਹਨ ਲੋਕਾ ਨੂੰ

  • @Simarjitshergill
    @Simarjitshergill2 ай бұрын

    Sat sri akal Tehna Sahib Madam Thind ji nd Gippy ji te baki team nu ji

  • @SwaranjeetKaur-bj3pm
    @SwaranjeetKaur-bj3pm2 ай бұрын

    Gippy sahib, you and your son in sikhi saroop look very handsome.

  • @Karmjitkaur-gk1xq
    @Karmjitkaur-gk1xq2 ай бұрын

    Satshri akal ji to all 🙏🏻🙏🏻🙏🏻🙏🏻

  • @rakeshbajaj9869
    @rakeshbajaj98692 ай бұрын

    Very nice ji

  • @BoharDhillon-hw3uc
    @BoharDhillon-hw3uc2 ай бұрын

    Very nice 🙏🙏🙏🙏🙏

  • @Charnjitkaur-cv7il
    @Charnjitkaur-cv7ilАй бұрын

    Guppy bai ne a loka de jals hon wali gal bahut sahi khi aj kal lok duje di taraki dakh k bahut jalde ne bhave avde ghar sab kuj hove

  • @surindernijjar7024
    @surindernijjar70242 ай бұрын

    Very nice interview ❤❤

  • @PrabhjotSingh-jx7mr
    @PrabhjotSingh-jx7mr2 ай бұрын

    Bahot vadia ❤❤❤❤

  • @gaganwadhwa9535
    @gaganwadhwa95352 ай бұрын

    Very nice 👌👌

  • @lg7065
    @lg70652 ай бұрын

    God bless you Shinda putter And all your family Gippy putt ❤

  • @sarabjitkaur7225
    @sarabjitkaur72252 ай бұрын

    Very nice interview

  • @kuljinderkaur9154
    @kuljinderkaur91542 ай бұрын

    ❤❤❤❤

  • @Sarabbrar3
    @Sarabbrar3Ай бұрын

    Sinda cute baby God bless u bache🎉❤

  • @ajitpalgill3282
    @ajitpalgill32822 ай бұрын

    Very nice 👍

  • @sukhpalhunjan8353
    @sukhpalhunjan83532 ай бұрын

    ❤❤

  • @jagdevgill1406
    @jagdevgill14062 ай бұрын

    All the best for your new movie beta 👌👍❤️🇨🇦♥️

  • @harjindersinghdhatt7719
    @harjindersinghdhatt77192 ай бұрын

    Very good interview ❤❤

  • @kirankaur4504
    @kirankaur45042 ай бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @simerjitkaur4337
    @simerjitkaur43372 ай бұрын

    Bhut vdiya 🙏

  • @kiranpalgill1860
    @kiranpalgill1860Ай бұрын

    ਜਿੱਦਾਂ ਸ਼ਬਦ ਬਹੁਤ ਬੋਲਦਾ ਸ਼ਿੰਦਾ ਪੁੱਤ

  • @surjitkaur3431
    @surjitkaur3431Ай бұрын

    He quit good bless him ❤️❤️❤️❤️

  • @AmanRamgarhia708
    @AmanRamgarhia708Ай бұрын

    Interview Bohat vadhia

  • @baljidersingh-ep1ef
    @baljidersingh-ep1ef2 ай бұрын

    Very. Very nice

  • @jaswantsingh6590
    @jaswantsingh65902 ай бұрын

    ਪਗੜੀ ਪਹਿਨ ਕੇ ਜਚਦੇ ਨੇ ਪਰ ਕੜੇ ਬਿਨਾਂ ਇਸ ਤਰਾਂ ਲਗਦਾ ਜਿਵੇਂ ਨੰਗੇ ਹੀ ਬੈਠੇ ਹੋਣ।Good look.

  • @sukhwinderkaur7145

    @sukhwinderkaur7145

    2 ай бұрын

    ਫਾਰਮੇਲਟੀ ਕਰਦੇ ਨੇ ਪੱਗ ਬੰਨ੍ਹ ਕੇ, ਨਹੀਂ ਤਾਂ ਪੰਜਾਬੀ ਤਾਂ ਕੜੇ ਬਿਨਾ ਹੱਥ ਸੁੱਨਾ ਜਿਹਾ ਲੱਗਦਾ

  • @gurimangat2636
    @gurimangat26362 ай бұрын

    VERY VERY NICE PROGRAM 👌 👍 ❤❤

  • @GSBoutique_705
    @GSBoutique_7052 ай бұрын

  • @tarasingh8230
    @tarasingh82302 ай бұрын

    Very nice

  • @Simarjitshergill
    @Simarjitshergill2 ай бұрын

    Wah g wah nikka pastoul

  • @amanbrar273
    @amanbrar2732 ай бұрын

    🙏🏻

  • @satvirkhaira
    @satvirkhaira2 ай бұрын

    Nice interview

  • @karanbaraich2300
    @karanbaraich23002 ай бұрын

    👍

  • @DEEPSHOTA149
    @DEEPSHOTA1492 ай бұрын

    ਮੈਂ ਨਵਾਂ ਚੈਨਲ ਬਣਾਇਆ ਪੰਜਾਬੀ ਵੀਰੋ ਸੁਪੋਰਟ ਕਰਦੋ ਮੈਂ ਆਪਣੇ ਸਿੱਖ ਇਤਿਹਾਸ te ਵੀਡੀਓ ਬਣਾ ਰਿਹਾ ਪੰਜਾਬੀ ਸਿੰਗਰਾਂ te ਵੀ te ਕੁਝ ਦਿਨ ਪਹਿਲਾ ਅਮ੍ਰਿਤਪਾਲ ਦੇ ਚੋਣ ਲੜਨ ਤੇ ਵੀਡੀਓ ਬਣਾਈ ਜਿਆਦਾ ਪਿਆਰ ਨੀ ਮਿਲਿਆ

  • @pachitarsingh9580
    @pachitarsingh95802 ай бұрын

    🙏🙏🙏🙏🙏🙏

  • @aulakhkaur9176
    @aulakhkaur91762 ай бұрын

    ❤❤❤❤❤❤❤❤❤🎉🎉🎉🎉🎉

  • @sarbjeetkaur7533
    @sarbjeetkaur7533Ай бұрын

    ❤❤❤❤❤

  • @user-bq4ht5io3z
    @user-bq4ht5io3z2 ай бұрын

    ❤❤❤❤❤❤❤

  • @BalwinderKaur25524
    @BalwinderKaur255242 ай бұрын

    Nice ❤

  • @Raisaab911
    @Raisaab9112 ай бұрын

    Very nice 👍👍❤❤😮😮

  • @davinderkumarbhagrakashyap383
    @davinderkumarbhagrakashyap3832 ай бұрын

    ਚੀਕਾ ਚੀਕਾ ਹੀ ਹੁੰਦੀਆਂ ਹਨ ਭਾਰਤ ਹੋਵੇ ਜਾਂ ਕਨੇਡਾ

  • @manjitdhaliwal2713
    @manjitdhaliwal2713Ай бұрын

    Very good Sinda Put Nice ❤

  • @tejichahal1854
    @tejichahal18542 ай бұрын

    please tusi oh jo doosra munda aa film cha ohnu bhi le ke aao chaj de vichaar cha

  • @sukhdevkaur51
    @sukhdevkaur512 ай бұрын

    God bless you bete ❤

  • @gurjaipalsingh2463
    @gurjaipalsingh2463Ай бұрын

    Very good

  • @AmitKumar-mk4mg
    @AmitKumar-mk4mg2 ай бұрын

    Gippy bhai shoes bhut kaint aa

  • @ProfessorSKVirk
    @ProfessorSKVirk2 ай бұрын

    All The Best G 👍🏻👍🏻

  • @reetraj8533
    @reetraj85332 ай бұрын

    Kina cute a shinda

  • @jarnailsingh9949
    @jarnailsingh99492 ай бұрын

    441st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @santoshkaur1818
    @santoshkaur18182 ай бұрын

    Mera vi program vich ayona mujhe bhi apne program me aane k liye prmishien deyo

  • @user-rl4of8xw8f
    @user-rl4of8xw8f2 ай бұрын

    Tehna saab da yellow colour ch rang bahut khirrda aw

  • @amandeepkaur-gl2kd
    @amandeepkaur-gl2kdАй бұрын

    🙏🙏👍👌♥️♥️👏👏

  • @AmandeepKaur-bw6pu
    @AmandeepKaur-bw6pu2 ай бұрын

    Eh line bahut achi lgi k tu apne dil d gal skda k tenu Punjab acha lgda k Canada...j koi hor hunda ta zarur kehnda k tu Punjab hi kehna

  • @jashanpreetsinghkundhal2856
    @jashanpreetsinghkundhal2856Ай бұрын

    God bless you puttji😂😂

  • @devindersinghkahlon1291
    @devindersinghkahlon12912 ай бұрын

    Gippy gee who can i reach to you i have good story to make pujabe film

  • @apexfx491
    @apexfx4912 ай бұрын

    baith ke janani ala krde chuglia te name rkhde ne jaj da vichar

  • @deepbrar.
    @deepbrar.2 ай бұрын

    ਰੋਟੀ ਵੀ ਖਾਣ ਵਿੱਚ ਉਦੋਂ ਹੀ ਸਵਾਦ ਲੱਗਦੀ ਹੈ ਜਦੋਂ ਉਸਨੂੰ ਦੋਨੋਂ ਪਾਸਿਆਂ ਤੋਂ ਸੇਕਿਆ ਜਾਵੇ,ਠੀਕ ਇਸੇ ਤਰ੍ਹਾਂ ਹੀ ਰਿਸ਼ਤੇ ਵੀ *ਉਦੋਂ ਹੀ ਚੰਗੇ ਰਹਿੰਦੇ ਨੇ ਜਦੋਂ ਇਨ੍ਹਾਂ ਨੂੰ ਦੋਨੋਂ ਪਾਸਿਆਂ ਤੋਂ ਨਿਭਾਇਆ ਜਾਵੇ*

  • @Punjabiroast169
    @Punjabiroast1692 ай бұрын

    Jida k jida k kii jwak ta thik AA par gippy y bache nu malwa punjabi hall jodo

  • @rinkufdk7430
    @rinkufdk74302 ай бұрын

    Salman Khan

  • @EntertainmentHub-td4cn
    @EntertainmentHub-td4cn2 ай бұрын

    Ekm nu hune ad banata ohne kithe sikhya bhra ahi fark hunda ehnu nepotism khnde aa

  • @amandeepkaur-gl2kd
    @amandeepkaur-gl2kdАй бұрын

    ❤🎉🎉🎁🎁👏👏🇮🇳🇮🇳👌👌❤️

  • @rajinderkaur8907
    @rajinderkaur89072 ай бұрын

    Hun vi tuhada bolan da style mandian de bhàa paran vala hi hai

  • @amandeepkaur-gl2kd
    @amandeepkaur-gl2kdАй бұрын

    🎉❤❤😂😂🎉

Келесі