Aman photography kaleke marriage shoot 📸 sis
Музыка
10 million target..👈Aman photography kaleke marriage shoot 📸 sis afsana khan 📸 Instagram page aman photography kaleke Facebook page aman photography kaleke connect number 8264977996. WhatsApp number 9041025592 KZread channel like share sidhu Diya videos dekhn lyi channel nu Subscribe kro 👍 keep sporting 🤘
Пікірлер: 2 100
ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਝੋਟਿਆ 👌🏻miss you bai 👌🏻❤️
ਇਕ ਸੋਚ । ਇਕ ਵਧੀਆ ਆਵਾਜ਼ । ਇਕ ਸਚ ਲਿਖਣ ਆਲੀ ਕਲਮ । ਖਾਮੋਸ਼ ਹੋ ਗਈ ਸਦਾ ਲਈ । ਜਿਹੜੀਆ ਲੀਰਾ ਕਹਿੰਦੀਆ ਸੀ ਸਿੱਧੂ ਤੋ ਹੇਕ ਨੀ ਲਗਦੀ ਸੁਣ ਲਓ ਹੇਕ ਨਾਲੇ ਅਖਾੜੇ ਚ ਲਾਈ ਆ । ਬਹੁਤ ਵੜਾ ਘਾਟਾ ਪੈ ਗਿਆ ਪੰਜਾਬੀ ਇੰਡਸਟਰੀ ਨੂੰ ।😭😭🌹🌹🙏🙏
@najmasaeed3960
Жыл бұрын
++
@najmasaeed3960
Жыл бұрын
Qq
@GurpalSingh-fp2wn
Жыл бұрын
@@najmasaeed3960 very good👍
@rohitprabhakar1497
Жыл бұрын
Absolutely right ,yaadan reh gayian
@ParamjitKaur-uy6tq
Жыл бұрын
ਬਹੁਤ ਵਧੀਆ
ਬਈ ਜਿੰਨੀ ਵਾਰ ਤੈਨੂੰ ਗਾਉਂਦੇ ਦਾ ਵੀਡੀਓ ਦੇਖੀਏ ਦਿਲ ਵਿਚ ਆਉਂਦਾ ਵੀ ਤੈਨੂੰ ਮਿਲਣ ਦੀ ਰੀਝ ਅਧੂਰੀ ਰਹਿ ਗਈ 💔💔💔💔 ਭਾਵੇਂ ਹੋ ਮਰਜ਼ੀ ਆ। ਸਿੰਗਰ ਆ ਜਾਉ ਪਰ ਥੋਡੀ ਬਰਾਬਰੀ ਨੀ ਹੋਣੀ ਕਿੱਸੇ ਤੋਂ
@jeetsidhu7686
Жыл бұрын
🇮🇳🇮🇳🇮🇳
@jeetsidhu7686
Жыл бұрын
Shxnvgkc
@ziddi8836
Жыл бұрын
Bilkul sahi gal eh veer 😢😢
@prabh.deep0001
Жыл бұрын
ਸਿਰ ਤੇ ਭਾਰ ਜਿਹਾ ਹੀ ਰਹਿ ਗਿਆ
ਹਰ ਟਾਈਮ ਤੇਰੀ ਯਾਦ ਆਉਂਦੀ ਵੀਰੇ ਪੰਜਾਹ ਸਾਲ ਉਮਰ ਹੋ ਗਈ ਗਾਇਕ ਬਹੁਤ ਦੇਖੇ ਪਰ ਤੇਰੇ ਵਰਗਾ ਕਿਸੇ ਨੇ ਨਹੀਂ ਬਨਣਾ ਅਮਰ ਹੋ ਗਿਆ ਤੂ ਹਰ ਇੱਕ ਦੇ ਦਿੱਲ ਵਿੱਚ ਵੱਸਣਾ ਤੂ ਤੇ ਇਹ ਗੀਤ ਦੇ ਬੋਲ ਰਹਿੰਦੀ ਦੁਨੀਆ ਤੱਕ ਨਾਮ ਰਿਹੇ ਗਾ ਮੂਸੇਵਾਲ ਦਾ ਸੱਚ ਸਾਬਤ ਹੋ ਗਿਆ ਨਾਮ ਤਾਂ ਤੇਰਾ ਅਮਰ ਹੋ ਗਿਆ 🙏🙏
@jaswantkalyan3499
Жыл бұрын
Same to you ji
@shivkumarshiva9015
Жыл бұрын
𝒪
@sharrygill5891
Жыл бұрын
Nahi ji lgda sehgal saab
@drizzleinthelake2437
11 ай бұрын
kzread.info/dash/bejne/hWRso8axmMe1crw.html
@chinascreenprintingsupplie9985
10 ай бұрын
sahi gall ah 22 , dil nahi karda kise hor singer nu sunan da
Kyee ਕਹਿੰਦੇ ਸਿੱਧੂ ਨੂੰ ਗਾਉਣਾ ਨਹੀ ਆਉਂਦਾ ਪਿਉ ਤੁਹਾਡਾ ਚੀਕ ਪਵਾਈ ਜਾਂਦਾ❤️❤️❤️❤️ ਸਵਾਦ ਆ ਗਿਆ
@dalipsinghsampla6204
2 жыл бұрын
Tera baap
@manjindersingh-vl9iu
2 жыл бұрын
landu a sala eve lagda jive khusre gonde hon nale piyo houga tera sala sidhu da topa
@LakhvirSingh-bw3bt
2 жыл бұрын
@@manjindersingh-vl9iu fuddu dyia kive aa
@manjindersingh-vl9iu
2 жыл бұрын
@@LakhvirSingh-bw3bt teri bhen da yar a e
@parvindersingh-qo2bc
2 жыл бұрын
Wdeya. Gay's. Veere. NE
ਰਹਿੰਦੀ ਦੁਨੀਆ ਤੇ ਨਾਮ ਰਹੇਗਾ ।ਜੱਟ ਮੂਸੇ ਆਲਾ 😭😭😭😭😭😭😭😭🙏🙏🙏🙏🙏🙏😭🙏😭😭🙏🙏🙏🙏🙏
ਨਾਂ ਕੋਈ ਜੰਮਿਆ ਨਾ ਕਿੱਸੇ ਨੇ ਜੰਮਨਾਂ ਸਿੱਧੂ ਸਿੱਧਾ ਸਾਨ ਜੱਟ ਸੀ,,,,, ਜਦੋਂ ਤੱਕ ਮੈਂ ਜਿਉਦਾ ਉਦੋਂ ਤੱਕ ਤੇਰਾ ਜ਼ਿਕਰ ਮੇਰੇ ਦਿਲ ਵਿੱਚ ਹੁੰਦਾ ਰੇਹੂ,,😭😭
ਸਟੂਡੀਓ ਤੇ ਤਾਂ ਹਰ ਕੋਈ ਗਾ ਸਕਦਾ ਲਾਈਵ show ਤੇ ਕੋਈ ਕੋਈ ਗਾ ਸਕਦਾ ਆ ਵਾਂ ਬਾਈ ਸਲਾਮ ਆ ਤੈਨੂੰ ਸਦਾ ਦਿਲ ਵਿਚ ਰਹੇ ਗਾ
@deepakbatra6666
Жыл бұрын
Nice
@securityludhiana292
Жыл бұрын
Sahi Gall 22 Live Show ch 22 Di Awaj Ch Kina Damm AA Poori Gadk Di AA Awaj Slute AA Moosewale aa Jatta Gaint
@NareshKumar-nf2jw
4 ай бұрын
100%
@14himanshugusain22
2 ай бұрын
02:20 - 02:30 - ਹੇਕ 🔥
His Voice is the reason World calls him #LEGEND
@musicislove9158
2 жыл бұрын
Was nhi is❤️
@HarwinderSingh-sc9wd
2 жыл бұрын
@@musicislove9158 8I'll
@JagdishSingh-jo8hm
2 жыл бұрын
@@musicislove9158merekoamteheresidhujiehjeoandieathekadermahikardajamanaparmoeat
@RajeshKumar-cs8sc
2 жыл бұрын
@@musicislove9158 a
@daljitsubash9383
Жыл бұрын
@@HarwinderSingh-sc9wd. Vvyg
ਸੱਚ ਹੀ ਲਿਖਿਅਾ ਤੇ ਸੱਚ ਹੀ ਗਾਇਅਾ ਸੋਹਣੇ ਪੁੱਤ🤗🤗🤗🤗🤗🤗😭😭😭😭😭😭😭😭
@AvtarSingh-de4lr
Жыл бұрын
Ytho
ਬਾਈ ਨੂੰ ਦੇਖ ਕੇ ਅੱਖਾਂ ਡੁਲ੍ਹ ਡੁਲ੍ਹ 😢😢ਪੈਂਦੀਆਂ ਦਿਲ ❤ਉਬਾਲੇ ਮਾਰਦਾ ਕਿਵੇਂ ਮਾਂਪੇਂ ਵੇਖਦੇ ਹੋਣੇਂ ਆ ਜਾਨ ਨਿਕਲਦੀ ਹੋਣੀਂ ਆ ਪਰਮਾਤਮਾਂ ਉਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਭਾਣਾ ਮੰਨਣ ਦਾ ਬਲ ਬਖ਼ਸ਼ੇ 😢😢
ਸਿੱਧੂ ਦਿਲ ਟੁੱਟ ਗਿਆ ਤੇਰੇ ਜਾਣ ਪਿੱਛੋਂ
@balwinderkaur4550
2 жыл бұрын
ਪੁੱਤ ਕੁਝ ਵੀ ਚੰਗਾ ਨਹੀਂ ਲੱਗਦਾ ਸਾਰਾ ਦਿਨ ਦਿਲ ਰੋਂਦਾ
ਵੱਖਰੀ ਹੀ ਪਛਾਣ ਬਣਾ ਲਈ ਸੀ, ਪੁੱਤ ਤੇਰਾ ਨਾਮ ਰਹਿੰਦੀ ਦੁਨੀਆਂ ਤੱਕ ਰਹੂ ਮੈਂ ਬਹੁਤ ਦੁਖੀ ਆ ਮਾਂ ਹੋਣ ਨਾਤੇ
@jassalkaur3548
2 жыл бұрын
👌👍🙏🙏🙏🙏🙏🙏
@rajneshsingh7697
2 жыл бұрын
🙏🙏😭 हा बहन बहुत दुख वाली बात है बहन
@SharanjeetKaurSohal
2 жыл бұрын
maa maan rakh es gall da eho jeha heera putt .....na koi hor hai es jagg te....eve hi naam rhu es jagg te putt da
@SharanjeetKaurSohal
2 жыл бұрын
sreer mita dita gya par eho jahi zinadil ajmeer dila cho nhi kadd honi
@jaugtarsingh3670
Жыл бұрын
@@rajneshsingh7697 u7
ਵੀਰ ਜੀ ਮੈਂ ਆਪ ਰੋ ਰੋ ਰੋ ਬੁਰਾ ਹਾਲ ਕੀਤਾ ਹੋਇਆ ਦਿਲ ਨਹੀਂ ਲਗਦਾ ਵੀਰ ਸਿੱਧੂ ਤੋਂ ਬਗੈਰ 😢😢😢❤😢😢❤😢😢
ਤੈਨੂੰ ਦੇਖ ਕੇ ਰੋਣਾ ਆ ਜਾਂਦਾ ਝੋਟਿਆਂ ਕਿੱਥੇ ਚੱਲਾ ਗਿਆ ਆਜਾ ਝੋਟਿਆਂ 😭😭😭😭
@KaranSingh-gk7ib
9 ай бұрын
💔💔💔💔😭😭😭😭😭😭
His voice will stay forever in our heart LEGENDS NEVER DIE ❤️❤️
Only Sidhu Moose Wala ਮੂਸੇ ਆਲਾ ਜੱਟ ਠੋਕ ਠੋਕ ਰੱਖੁਗਾ 🔥🔥
@kuldeepkaur6635
Жыл бұрын
🔥🔥
ਸਿੱਧੂ ਬਾਈ ਇਥੇ ਵੀ ਯਾਰੀ ਨਿਭਾਉਣ ਆਇਆ ਲਗਦਾ ਮੈਨੂੰ ਬਹੁਤ ਵਧੀਆ ਪੇਸ਼ਕਾਰੀ
ਤੇਰੀ ਮੇਹਨਤ ਦੀ ਕਮਾਈ ਸੀ ਜੋ ਦੁਨੀਆਂ ਹਿਲਾਈ ਸੀ ਤੂੰ ਮੇਰਾ ਮੈਂ ਤੇਰੀ ਕਲਮ 😢😢✍️
The throw in his voice ... Unmatched!!! No auto tune just pure talent !! Tupac of our times 😔😔😔🙏🙏🙏
@sureshsuthar5016
Жыл бұрын
dvdff
@rakeshchauhan7468
Жыл бұрын
🙏🙏🌹🌹🌹🤣🤣
@AjayChauhan-lv2wj
Жыл бұрын
😭😭😭😭😭😭😭😭😭😭😭😭😭😭💔💔💔💔💔💔💔💔😇😇😇😇😇😇😇😇😇👑👑👑👑👑💐💐💐🌹🌹🥀🤟🤟🤟🤟👌👌👍👍🙏🙏🇮🇳💓🇮🇳👍🤟👌😍💕
@tirlokkhaira9281
Жыл бұрын
@@sureshsuthar5016 Justin h
@akashchadha3442
Жыл бұрын
So true...🙌💯
Aise singer bar bar janam nahi lete Love you 22😓❤️
Ikk dill kinii baarrii jittuuga JaTttaaa❤️❤️👌👌......Waaaaaahhhhh
@arqamsohail6403
3 жыл бұрын
nice same you you
@GurpreetSingh-tr8zv
2 жыл бұрын
Hi how are you
@dalbirraj4149
2 жыл бұрын
L
@Hattpi6
2 жыл бұрын
😢😢
@jaspreetkaur-so8fy
2 жыл бұрын
@@Hattpi6 one and only Sidhu 💔🙌 ...alwys Sidhu ❤️boht proud feel Kara k geyaa sarri duniya nu 🙏Rabb ehna nu insaaf deve #Justicesidhumoosewala 🙏
I am hindu maratha but I am big fan shidhu Bhai,, ❤❤❤❤ miss you Bhai❤❤
@chinascreenprintingsupplie9985
4 ай бұрын
bhai jaat paat koi matter nahi karta , hum sab bhai hain
Sidhu ki itni nazar utari Aunty ne, logo ki itni duaaein thi Sidhu ke sath, sab itna pyar karte thay Sidhu se, bhagwan ne aisa kyu hone diya… wishwas he uth gaya hai. Dil to raha hai uss din se… I don’t know what’s gonna happen.. galat kar diya bhagwan ne. Galat ki jeet kardi bhagwan ne iss baar. This unbearable pain doesn’t seem to go away and it won’t ever. Miss you Sidhu. ♥️💔🦁 You will forever be the undisputed King any music industry has ever seen.
HE IS STILL WITH US LEGEND NEVER DIE 🙏😭😭😭😭😭😭💔💔💔💔
@policevlog7472
6 ай бұрын
Hindu sikh alg kb hn bhai 😊
Live akhara sirrrraaaaaa damdar voice 👌🏻👌🏻👌🏻
Ye tha ham sab ka sidhu veer jhuk jata tha pyar se love u & miss you always sidhu veer❤️🙏🙏
A rare Mixture of impressive personality, talent, humility Sidhu Moosewala G.O.A.T 👑🌟💎🙏
@sonukaliha3412
Жыл бұрын
Ss
@sukhdevkhakh5593
Жыл бұрын
@@sonukaliha3412 no VI vf Qqq
A big Loss that can't be filled with any other... Legend.
ਸਬਤੋ ਬੈਸਟ ਲਾਈਵ ਗਾਇਆ.. ਕੋਈ ਨਹੀ ਗਾ ਸਕਦਾ ਇਵੇ
सिद्धू तू जबसे गया है दिल का धड़कन बढ़ गया है दिन रात तुम्हे याद करते है miss you 💔💔💔💔💔💔💔💔💔💔💔💔💔
ਪੈਂਣ ਕੀੜੇ ਬੁੰਡ ਚ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਬਾਈ ਨੂੰ ਸਾਡੇ ਕੋਲੋ ਦੂਰ ਕਰਿਆ।। ਮਿਸ ਯੂ ਬਾਈ
Oyeee sidhu miss u😭...rehndi duniya ty name rahu ga.. love from Pakistan
ਕਲਯੁੱਗ ਦਾ ਚਮਕੀਲਾ ਅਮਰ ਰਹੇ 😘❤️💔✍️
@HardeepSingh-od4fw
Жыл бұрын
Hath jod ke banti karda sidhu te chamkala vich bahut farak hai
down to earth banda 😭😭😭🙏🙏🙏 legend never die
@tmar8959
Жыл бұрын
Top banda ☝️🎇🙏🏻
ਪਤਾ ਨੀ ਕਿੰਨੀ ਵਾਰ ਦੇਖ ਲਈ ਆਹ ਵੀਡਿਓ ਮੈਂ ❤ ਹਰ ਵਾਰ ਪਹਿਲਾ ਨਾਲੋ ਜਾਦਾ ਘੈਂਟ ਲਗਦੀ ਆ ❤❤❤
Kya Baat aa Powerful Voice 💥
ਯਾਰ ਬਾਈ ਤੂੰ ਇੱਦਾ ਦੀ ਡੈੱਥ deserve ਬਿਲਕੁਲ ਨਹੀਂ ਕਰਦਾ ਸੀ। Miss you too much.... Rest in power bro😢😢😢
@JarnailsinghDhaliwal-ei9tw
5 ай бұрын
ਗੁਲਾਮ ਲੋਕਾਂ ਦੇ ਹੀਰੋ ਨੂੰ ਜਿਉਣਨਹੀ ਦਿੰਦੀ ਸਟੇਟ ਬਰੋ
This is called RAW talent 💝 no autotune
Veery tery warga koe nhi ho sakda.....wakhra hi swag c ...mast molla..pure soul.... Legend never die.🙏🙏
Respect!! Legends never die.
@Mixstatus-rh4wm
2 жыл бұрын
Hi
@NobitaNobi-ut5kv
2 жыл бұрын
Dies !
@NobitaNobi-ut5kv
2 жыл бұрын
He wasn't not a legend he was a gangster
@Mixstatus-rh4wm
2 жыл бұрын
@@NobitaNobi-ut5kv not gangster he was a legend
@vinaysingh6137
2 жыл бұрын
🔥❤️❤️🔥@@Mixstatus-rh4wm
Watched this thousand times...still watching can't believe Sidhu Bhai is no more
@dkmurarpurwala8731
Жыл бұрын
😭😭😭😭😭
@wahegurpal1937
Жыл бұрын
😭😭😭😭😭😭😭😭😭😭😭😭😭😭😭😭
Miss him Everyday still lives in my Heart my SIDHU MOOSE WALA ❤❤
This man is talent.... he was different jatt no music compares. Jatta you are the next Chamkila...
ਨੋਟਾਂ ਦੀ ਵਰਖਾ !♥️🌹
Bai dil to gayeeaa wa love you aa
@bhupindersingh-sb9qf
3 жыл бұрын
9p
@bhupindersingh-sb9qf
3 жыл бұрын
Phn
@bhupindersingh-sb9qf
3 жыл бұрын
⁹⁹⁹
@bhupindersingh-sb9qf
3 жыл бұрын
@@saleemiqbal3018 ⁹9⁹⁹⁹
@jeetijeeti6169
3 жыл бұрын
@@saleemiqbal3018 aaaaAaAAaaawwwwwwa as aaa
यह आवाज एक अच्छे इंसान के पास ही होती आई मिस यू सिद्धू पाजी
Unbelievable power in his voice and fine tuning man sidhu bhai 😢
Always Best Sing Sidhu Brobest wishes for You
Dil DA NEE MAADA SADA SIDHU TRENDING WALA ❤️❤️❤️
@AmanDeep-of7ni
3 жыл бұрын
Eeefrefffehrhrrhehdjrjrdhrhrdhrhthr hfhrrhfhryrurrhrhrhrrururruurrurutrururhrururururrurururrurururututruruuutuuturruuuururrurururuuutirjrjrhrhruruurururrururyrurur ururyrryrurruuurururrururururrurryrhryururryryryrurururrurururdhdhdhddhehfhfdhfhfdhdhdhddjdhffufhhhjffhfhfhfffhhfdhffhfhhfhffhfhrdrrhddhdfhhfrhfhfrhfrhrhfhfrhfhcrhrhfhrrhfrhhrurfurufurrhrrhrufrururrururfurrurufruururrur up to utruutur7tu
@salonisharma5578
3 жыл бұрын
Nice
@irtizahfirdous233
2 жыл бұрын
yes he is always trending and legend also
@offthetrip4267
Жыл бұрын
kzread.info/dash/bejne/eYGm3M2Jntq_f9Y.html&ab_channel=ShowUpRich real life story rip legend sidhu moose wala
Sidhu sab singers di awaj band kar sari dunia vich famous great all over musa varge hor koi n ho sakda dhanwad thanks
Att bai Sidhu Moosewala Everyone failed in front of Sidhu Everyone in the Crowd on their feet What a legend
@AnkitKumar-oj2tl
Жыл бұрын
yes
No one can match the level of sidhu moosewala LIVING LEGEND SIDHU ❤️🏹🙌🔥
Folk end gaunda poora👌🏻👌🏻...surella a te smj v a music d.....jere jealous krde o ohna nu nukas kddne aunde bs
SIDHU ⚠️ MOOSE 🌋WALA 🏴☠️ BAI 🪓 LEGEND 😢 NEVER 💔 DIE 😢😭🕊️REST👑IN⚡ POWER🌋 😘ਬਾਈ ਤੂੰ ਹਮੇਸ਼ਾ 💯ਸਾਡੇ ❣️ਦਿਲਾਂ ਵਿਚ ⛳ਰਹੇਗਾ 💔love ❤️ you 😘 bai 😔
Wow just wow look the understanding between the afsana khan and the musician's look at those hands gesture she showed to them they play according to that, luv ittt... 1:34
Legends never die love u sidhu 22
ਹੌਡਾਂ ਨੂੰ ਦੱਸਣ ਆਲਾ ਕਿ ਤੇਰੇ ਵਾਂਗੂ ਵਕਤ ਦੇ ਹਿਸਾਬ ਨਾਲ ਨੀ ਚੜਾਈ ਹੁੰਦੀ, ਜੀਹਦਾ ਮਾੜਾ ਜਾਂ ਨਵਾਂ ਆ ਗਿਆ ਓਹਦੇ ਨਾਲ ਹੀ ਤੁਰ ਪੈਂਦੀ ਆ, ਇਹ ਤਾਂ ਟੈਲੇਂਟ ਦੇ ਸਿਰ ਤੇ ਹੀ ਚੱਲਦਾ ਬੰਦਾ , ਤੇਰਾ ਹਾਲ ਚੀਮੇ ਵਰਗਾ ਜਿਹੜਾ ਲੋਕਾਂ ਤੋਂ ਗਾਲਾਂ ਲੈਣ ਨੂੰ ਹੀ ਫੇਮ ਸਮਝੀ ਜਾਂਦਾ
@sidhudhandiwal4757
3 жыл бұрын
Handa ch ki kami aa she is a good singer... Voice dekh uhdi kini kaim aa
ਸੱਚ ਗਲ ਇਹ ਆ ਕੇ ਅਜੇ v ਯਕੀਨ ਨੀ ਆਉਂਦਾ ਵੀ ਸਿੱਧੂ ਇਸ ਦੁਨੀਆ ਤੋ ਚਲਾ ਗਿਆ
ਨੀਦ ਨੀ ਆਉਦੀ 22 ਤੁਹਾਡਾ ਚਹਿਰਾ ਹਰ ਟਾਇਮ ਏਦਾ ਲੱਗਦਾ ਤੁਸੀ ਕਿਤੇ ਨੀ ਗਏ ਸਾਡੇ ਕੋਲ ਹੀ ਓ 🙏🏻
Jehre kehnde astaad nu hekk ni loni ondi dekhlo lero sidhu astaad💪💪
Very down to earth humble and polite
No words about sidhu moosy wala sachi bat khi rehti dunia tk na rhu ga
ਰਪਿੰਦਰ ਹਾਂਡਾ ਦਿਲ ਤੋਂ ਖੁਸ਼ ਆ ❤️ ਸਿੱਧੂ ਲਈ
Jihre kehnde c hek ni launi aundi ,,,hun kro avde prohne da muqabla ,,,🙌🙌🔥🔥🔥
@bhinderbrar1343
3 жыл бұрын
ਭੇਡੇ ਇਹਨੂੰ ਹੇਕ ਕਹਿੰਦੇ ਆ ਜੇਹੋ ਜਿਹਾ ਭੇਡੂ ਆਪ ਉਹੋ ਜਿਹੀਆਂ ਉਹਦੀਆਂ ਭੇਡਾਂ ਸਾਲੇ ਲੰਡੂ
@jasspreet6070
2 жыл бұрын
@@bhinderbrar1343 🤣🤣🤣
@balkarsinghsaraan2776
2 жыл бұрын
Prohna hu Tera , sada ta Sala aa musewala
@bhinderbrar1343
2 жыл бұрын
@@balkarsinghsaraan2776 sahi keha bai bhedu Diyan bhedaan bahut besharm aah
@balkarsinghsaraan2776
2 жыл бұрын
@@bhinderbrar1343 musewale ne gand pa ta yrr ,.
Shii bolia veera rhde dunia tik yaad rahooo veera 😭love you veera 😭 dil ch aj be vasda a sade
Rehndi duniya tey naam rahuga❤️🔥
बहुत सुन्दर प्ररसतुति है❤👌....
So cute performance
Wow unbelievable voice god bless you veera 🥂🍾👌💃🏽💃🏽
ਇਹੋ ਜਿਹੇ ਸਿਤਾਰੇ ਜਾਂ ਹੀਰੇ ਪਰਮਾਤਮਾ ਇਸ ਦੁਨੀਆ ਤੇ ਬਹੁਤ ਹੀ ਵਿਰਲੇ ਭੇਜਦਾ। ਅਮਰ ਹੋ ਜਾਣਾ ਇਸੇ ਨੂੰ ਹੀ ਕਹਿੰਦੇ ਹਨ। ਸਾਊਥ ਇੰਡੀਆ ਦੇ ਲੋਕ ਵੀ ਜੱਟ ਦੇ ਫੈਨ ਸਨ।
I have seen this video so many times,pr jitni baar b dekhu ji ni bharta sidhu Bhai ki itne Dil se gya h chere par alag hi Noor h
Ankhi a geet jatt de🙏🙌siraa to na londe chunnia.. 🙌 Bai schi wapas aja yr... Never die sidhu moose wala ustaad.. 😥😥
I love you so much Sidhu 🙏❤ May God comfort your beloved family 😔 Ghanaian community 🇬🇭
@ramneeksingh8046
2 жыл бұрын
❣️🇮🇳
@punjabsingh5192
Жыл бұрын
❤❤❤❤❤❤❤❤
Punjab da diamond 💎 Puttar Shubhdeep Singh Sidhu. Love you Puttar. Miss you Puttar. #justiceforsidhumoosewala
Sidhu bai tuhadi kmi koi v puri ni kr skda miss uh always legend❤🥺
MISS you bai😭 love you from Pakistan
ਧਾਕੜ voice 🔥🔥
👌💪👌💖 Punjabi singer, sidhu moose wala superstar
Sheeza moose sidhu
ਹੁਣ ਨਾ ਕਹਿ ਦਿਓ ਹੇਕ ਨਹੀ ਲਗਦੀ ਸਿਰਾ ਕਰਾ ਤਾਂ
Love and Respect... .legend.....you will always live
Rock star 🌟 miss you ਸਿੱਧੂ 😭😭😭😭
ਆ ਗਿਆ ਛੋਟਾ ਸਿੱਧੂ ਹੁਣ 10 ਸਾਲ ਦੇ ਨੂੰ ਬਾਈ ਬਾਈ ਦੁਨੀਆ ਕਹੂ ਵੀਰ
dyan naal dekho simplicity level bai ne aape hi khta mata nu v bss kro bhut note varte down to earth poora
Love from pakistan cute and sweet singers like were realy
@Mariahfinnley
2 жыл бұрын
But he is dead now.he was murdered in the broad day light
@alibhai8910
2 жыл бұрын
@@Mariahfinnley I know that and my comnet is old
@SatishKumar-xp5hp
2 жыл бұрын
S. D
@charandeepsingh6911
Жыл бұрын
@@Mariahfinnley legend never die he always live in our mind and heart
ਜਿੰਦਗੀ ਵਿਚ ਸਿੱਧੂ ਮੂਸੇਵਾਲਾ ਨੂੰ ਮਿਲਣ ਦੀ ਮੇਰੀ ਹਸਰਤ ਸਦਾ ਲਈ ਅਧੂਰੀ ਹੀ ਰਹਿ ਗਈ। ਇਸ ਗੱਲ ਦਾ ਮਲਾਲ ਸਾਰੀ ਉਮਰ ਰਹੇਗਾ।
Awesome...live performance ...damdaar awaz...damdaar personality.....Sher putt Punjab da.....lv u putt.. rehndi dunia tkk loki tenu pyar krde rehn ge...Amar aa tu...🙏
@user-vk6sj1eu4e
20 күн бұрын
Nice❤🎉🎉ly😢
@user-vk6sj1eu4e
20 күн бұрын
😂🎉🎉
Your golden memories remains in our heart, Mawla Bless his soul, Aameen.
Sara khad khad dekh reha ne balley oye jatta 😍😍
Amazing 😍 Voice
बिल्कुल सच Rehndi duniya te naam rahuga सच्ची कभी नहीं भूल सकते आपके जैसी पुण्य आत्मा को लव यू always and miss you Up26 pilibhit,Uttar Pradesh
Legend will always be resides in our hearts 😪😪
Sidhu moosewala💪💪💪💥💥💥💥💥
Kini vaar v suniye dil nhi Bhadra ❤❤
Main kade bhai de geet nahi se sune jis din bhai de death de khabar sune andhro tut gia . what a great singer lagend we miss you
O 22 22 kendi duniya 🔥🔥🔥
We Miss you Moose. So Tired of the Indian jealousy and animosity.. You had a very bright future.,,,.RIP.
@BhupinderSingh-gp6qc
2 жыл бұрын
You are absolutely right. I heard that there are artists who were jealous of him. And they are behind what happened few days ago. I will not say that I am a big fan of him. But whatever happened, its very sad. Shocking 😔
@munnachauhan5453
2 жыл бұрын
@@BhupinderSingh-gp6qc pp0 0
@munnachauhan5453
2 жыл бұрын
@@BhupinderSingh-gp6qc 0ll0l 0l0lpl0ll0llllllllll000lp00l 00l00l0l0pp00lllplllll00l0000l0lp0llp0pl0lllllllll0pl Pp0l 0pl0lp 0l0lllllllllllll00lp0lpl00l0lplllllllllllll00p00l00pl0pplpll0llllll Lllloll000ll00l0p0000lpl0l0llllllllllll0lll0l00l00l0llll0l000l0llpll0lllllllllllllll0l0l00lp0l00ll0000l0lllllpllllllllll00l0l0l0l00lpl
@munnachauhan5453
2 жыл бұрын
@@BhupinderSingh-gp6qc 0plppllpllplp
Rehndi duniya Te naam rehuga… Jatt Moosewala kehnda jattiye ♥️♥️♥️♥️♥️♥️
LEGEND NEVER EVER DIE ❤