#sidhumoosewala

Музыка

#amanphotographykaleke #sidhumoosewala #sidhu #afsanakhan #bnnudhillons #khudaabaksh #gippygrewal #gulabsidhu #sidhumoosewal #sidhumoosewalanewsong #sidhumoosewalastatus #live #liveshow #thekidd #champagnepapi
@SidhuMooseWalaOfficial @afsanakhanmusic6197 @amanphotographykaleke6769 @binnudhillon940
.
.
.
10 million target..👈Aman photography kaleke marriage shoot 📸 sis afsana khan 📸
Instagram page @amanphotographykaleke
Facebook page #aman photography kaleke
connect number 8264977996
WhatsApp number 9041025592
KZread channel like share sidhu Diya videos dekhn lyi channel nu Subscribe kro 👍 keep sporting 🤘

Пікірлер: 405

  • @karanveerkaranveer1434
    @karanveerkaranveer14348 ай бұрын

    ਮੇਰੇ ਕੋਲ ਸ਼ਬਦ ਹੀ ਨੀ ਏਸ ਹੀਰੇ ਦੀ ਸਿਫਤ ਕਰਨ ਲਈ ਬੱਸ Justice for sidhu moose

  • @user-yz4jh5bw3b
    @user-yz4jh5bw3b4 ай бұрын

    ਸਿੱਧੂ ਬਾਈ ਦੇ ਨਾਲ ਸਟੇਜ ਤੇ ਕੁੜੀਆਂ ਦੀ ਹਾਜ਼ਰੀ ਬਾਈ ਦੇ ਰੁਤਬੇ ਤੇ ਉਸਦੇ ਪਾਕ ਦਿਲ ਮਨਸੂਬਿਆ ਨੂੰ ਬਿਆਨ ਕਰਨ ਦਾ ਵੀਡੀਓ ਸਿੱਧੂ ਮੂਸੇਆਲਾ ❤

  • @AmrikSingh-kh8yx
    @AmrikSingh-kh8yx7 ай бұрын

    ਨਹੀ ਰੀਸਾਂ ਤੇਰੀਆਂ ਮਿੱਠੀਆਂ ਯਾਦਾਂ ਬਿਲਕੁਲ ਸਹੀ ਆਖਿਆ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਦਾ

  • @billarajpura4356
    @billarajpura43566 ай бұрын

    ਯਾਰ ਏ ਆਮ ਬੰਦਾ ਨਹੀ ਸੀ😭😭

  • @armyboyff7340

    @armyboyff7340

    6 ай бұрын

    Hm bro😢

  • @dmusicpunjabi8127
    @dmusicpunjabi81278 ай бұрын

    ਜਿੰਨੀ ਵਾਰ ਵੀ ਇਹ ਵੀਡਿਉ ਸਾਹਮਣੇ ਆਈ ਬਿਨਾਂ ਦੇਖੇ ਨੀ ਰਿਹਾ ਗਿਆ 😢😢 ਰੱਬਾ ਮੋੜ ਦੇ ਤੂੰ ਸਾਡਾ ਮੂਸੇਵਾਲਾ 😢

  • @ilovegod8297
    @ilovegod82976 ай бұрын

    ਭਰਾ ਨੂੰ ਮਿਲਣ ਦਾ ਚਾਅ ਤਾਂ ਦਿਲ ਵਿੱਚ ਹੀ ਰਹਿ ਗਿਆ ਪਰ ਬਾਈ ਦੁਨੀਆਂ ਤੇ ਦੁਆਰਾ ਆਉਗਾ ਸਿੱਧੂ ਮੂਸੇਆਲਾ ਪਰ ਉਦੋਂ ਨੂੰ ਆਪ ਨਾ ਬੁੜਕ ਜਾਈਏ❤❤❤🎉

  • @kuldeepsingh-bd1bz
    @kuldeepsingh-bd1bz5 ай бұрын

    ਲੋਕ ਕਿੰਨਾ ਪਿਆਰ ਕਰਦੇ ਸੀ ਯਾਰ. ਬਹੁਤ ਗਲਤ ਹੋਇਆ ਝੋਟਾ ਚਲਾ ਗਿਆ ਪਰ ਦਿਲਾਂ ਚ ਰਹਿਣਾ ਹਮੇਸ਼ਾ 🙏

  • @Simransingh388Simran
    @Simransingh388SimranАй бұрын

    ਜਿੱਦਣ,ਦਾ,ਬਾਈ, ਗਿਆ,ਜੀਅ,ਜਾ,ਈ,ਨੀ,ਲੱਗਦਾ,ਸਾਰੇ,ਗਾਇਕ,ਫਿਕੇ,ਜੇ,ਲੱਗਦੇ,ਨੇ,ਚਾਹੇ,ਜਿਹਨੇ,ਮਰਜ਼ੀ, ਵਧੀਆ,ਤੋਂ, ਵਧੀਆ,ਹੌਣ

  • @sukhpreetkaur9989
    @sukhpreetkaur99892 ай бұрын

    ਜਿਨ੍ਹਾਂ tenu ਰੋਈ aa ਦੁਨੀਆਂ ਸ਼ਾਇਦ ਹੀ ਕਿਸੇ ਨੂੰ ਰੋਈ ਹੋਵੇ 😢😢

  • @skaur5495
    @skaur54957 ай бұрын

    miss u beta ਤੇਰੇ ਮਾਂ ਬਾਪ ਰੁਲ ਗਏ ਮਾਰਣ ਵਾਲੇ ਵੀ ਕਦੀ ਖੁਸ਼ ਨਹੀ ਰਹਿਣਗੇ

  • @sandeepsainisucha3181
    @sandeepsainisucha31816 ай бұрын

    ਰਹਦੀ ਦੁਨੀਆਂ ਤੱਕ ਨਾ ਰਹੁ ਜੱਟ ਮੁਸੇਆਲਾ ਦਾ,,,

  • @harjinderpal8112
    @harjinderpal81126 ай бұрын

    ਸਿਧੂ ਤਾਂ ਕੋਹਿਨੂਰ ਹੀਰਾ ਸੀ

  • @Harpreet-tp4ok
    @Harpreet-tp4ok7 ай бұрын

    ਸਿੱਧੂ, ਨੂੰ, ਇਨਸਾਫ,,,, ਕਦੋਂ,, ਮਿਲੇਗਾ,,,,।

  • @buttasroaysroay4633
    @buttasroaysroay46337 ай бұрын

    ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇ ਵਾਲਾ ਕਹੇਂਦਾ ਜੱਟੀਏ ❤️❤️❤️❤️❤️❤️❤️❤️❤️

  • @manpreetsaini6885
    @manpreetsaini68855 ай бұрын

    Dil krda pya tractor te sidhu Moosealla laa ke uchi uchi sunna nlle dujje sunnn nnn

  • @sandeepsainisucha3181
    @sandeepsainisucha31816 ай бұрын

    ਮੇਰਾ ਸੱਬ ਤੋਂ ਪਿਆਰਾ ਸਿਗਰ ਵੀਰ ਸਿਧੂ ਮੁਸੇਆਲਾ

  • @panjab5aab782
    @panjab5aab7823 ай бұрын

    ਰਹਿੰਦੀ 🌞ਦੁਨੀਆ 🌍🌎🌏ਤੱਕ ਨਾਂ ਰਹੂ ਜਿਸਨੂੰ ਕਹਿਣ❤️❤️💪💪💪 ਸਿੱਧੂ ਮੂਸੇਵਾਲਾ 💯💯💯🔥🔥🔥🔥5911💣💣🔥🔥🔥🔥💪💪💪💪💪💥💥💥💥

  • @shubpreetdalam924
    @shubpreetdalam9248 ай бұрын

    ਵੱਖਰੀ ਹੀ ਚੀਜ ਸੀ ਭਰਾ ਸਾਡਾ ਮਿਸ ਜੂ ਜੱਟਾ

  • @sandeepsainisucha3181
    @sandeepsainisucha31816 ай бұрын

    ਸਿਰਾ ਜੱਟਾ,,,ਸਿਰਾ ਸਿਰਾ ਪਰ ਤੁ ਵਾਪਸੀ ਨੀ ਕਰਨੀ,,ਲਵ ਯੁ, ਜੱਟਾ ਦਿਲੋ

  • @user-wo3pu1ig3u
    @user-wo3pu1ig3u5 ай бұрын

    ਪਜਾਬ ਦੀਆ ਮਾਵਾ ਦਾ ਹੀਰਾ ਪੁਤ ਸਿਧੂ

  • @mrabdulqayyumkhan6240
    @mrabdulqayyumkhan62404 ай бұрын

    Rehndi duniya te nam rahoo ga jutta mosse Wala kehnda jitiya😢😢😢

  • @SaurabhKumar-wp1tn

    @SaurabhKumar-wp1tn

    4 ай бұрын

    Down to earth😢

  • @RajaSingh-sc9mr
    @RajaSingh-sc9mr4 ай бұрын

    bai ji sidhu Jo chonhda si uho milea sidhu nu oho kenda hunda c mere marn to bad lok Ron mere vaste ❤❤❤

  • @rishi9297
    @rishi92978 ай бұрын

    Kinna sohna c Sidhu baee😥 #Justiceforsidhumoosewala

  • @user-zz1dr5mn6m
    @user-zz1dr5mn6m7 ай бұрын

    ਹਾਏ ਓ ਰੰਬਾ

  • @System-76182
    @System-761824 ай бұрын

    Bai yaar eho jeha ki kariye tere vaaste jide nal tu mud aave yaar g nhi lagda sachi bai tere bina yaar😢😢😢😢

  • @BalvinderKour-dr2fc
    @BalvinderKour-dr2fc8 ай бұрын

    Waheguru ji Waheguru ji justicia for sidhu moosewala miss you legend never die ❤❤❤❤❤❤

  • @gagangill8230
    @gagangill82307 ай бұрын

    Aja Oye Veerya Kito 😢😢😢😢😢😢😢😢😢😢😢#Justice Sidhu MooseWala ❤❤

  • @SandeepKaur-qm6cv
    @SandeepKaur-qm6cv4 ай бұрын

    Sidhu nu marbon waleya da kakh na rave 😭

  • @jarnailsingh6276
    @jarnailsingh62768 ай бұрын

    ਸਹੀਗੱਲਕਹਿਗਿਆਸੀਬਾਈਕੇਰਹਿੰਦੀਦੁਨੀਆਂਤੇਨਾਮਰਹੂਗਾਵਾਕਿਆਹੀਜੱਟਦਾਨਾਮਸੂਰਜਵਾੰਗੂਚਮਕਦਾਰਹੂਗਾਕੋਈਸੱਕਨਹੀਸਿੱਧੂਨੂੰਇੰਨਸਾਫਦਿਓਸੁੱਤੀਏਸਰਕਾਰੇਜੱਟ‌ਇੰਨਸਾਫਮੰਗਦੈ

  • @paramjitkaur7082
    @paramjitkaur70823 ай бұрын

    Sadi Shane sada sidhu miss you beta ajja fir 👍😘

  • @SukhpalSingh-wj5ke
    @SukhpalSingh-wj5ke8 ай бұрын

    I miss you 😘 sidhu bhaji

  • @surjeetsinghsidhu8634
    @surjeetsinghsidhu86347 ай бұрын

    Dhaakkad awaz te dhaakkad personality jatt di...❤❤❤❤❤

  • @user-pk1bl7ny6b
    @user-pk1bl7ny6b14 күн бұрын

    Justice for sidhu moose wala bai ❤❤❤❤❤❤

  • @nirmladevi6421
    @nirmladevi64217 ай бұрын

    Justice for sidhu mosse wala sada super hero sada babbar sher Sade punjab ka heera I miss you

  • @veet.technical
    @veet.technical7 ай бұрын

    Sab da dheaan moosa jatt king te hai👑👈🏻

  • @DasmeshWarrior
    @DasmeshWarrior3 ай бұрын

    Bada ankhi te marad banda se....kol kuria firdian....patander ne akh chak ke dekhian tak ni kise wal.....wakian hi suche te jione maud de lane cho se....miss u jatta

  • @RajinderKaur-zk2ei
    @RajinderKaur-zk2ei8 ай бұрын

    #justice for Sidhu Moosewala. Dushtan da sarvnaash

  • @gurvindersidhugermany3693
    @gurvindersidhugermany36935 ай бұрын

    Hun ta sidhu bhai live show v attt kra dinda c bhai teri ris koi nhi kr skda

  • @SandeepKaur-qm6cv
    @SandeepKaur-qm6cv4 ай бұрын

    Sidhu nu marbon waleya de kire pen 😭

  • @47blog
    @47blog7 ай бұрын

    ਰੱਬਾ ਓਹਨਾਂ ਦੀਆਂ ਪੀੜੀਆਂ ਤੱਕ ਉੜਾਜ ਦੇ ਜਿੰਨਾਂ ਨੇ ਸਾਡੇ ਭਰਾ ਨੂੰ ਸਾਡੇ ਤੋ ਦੂਰ ਕੀਤਾ 😭😭😭 ਮਿੱਸ ਯੂ ਜਾਨ 💔

  • @sukhmansanghavlogs6617
    @sukhmansanghavlogs66177 ай бұрын

    ਪਹਿਲਾਂ ਈ ਕਹਿ ਗਿਆ ਸੀ ਸਾਧ ਜੱਟਾ ਤੂੰ ਕਿ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤❤❤❤❤

  • @balinderjitmandair-tl4qv
    @balinderjitmandair-tl4qv8 ай бұрын

    He is still living in our hearts

  • @Jasbaaz
    @Jasbaaz8 ай бұрын

    ❤❤ miss u sidhu bhai😢❤

  • @mandeepjalandhar3878
    @mandeepjalandhar3878Ай бұрын

    bai tainu kadi Mileya nai par Bai tainu enna peyar karda ki 29 may wale din rab tu keha ki meri te mere putter di jaan lela rabba but sidhu bai nu vapas pej de Bai aaj v akhan cho pani aa janda pata nai kyu jattaa. Mis karda tainu bai

  • @namanjain8559
    @namanjain85597 ай бұрын

    Chlte gane me bhai photo kr rha h . So pure soul he is , rest in power . Bai.

  • @sarabjotsinghsingh1452
    @sarabjotsinghsingh14528 ай бұрын

    Justice for sidhu moosewala 💔 🙏

  • @JatinSharma-gq8zg
    @JatinSharma-gq8zg14 күн бұрын

    Jatta Sharam dil vich reh gya sidhuu bhai ♥️♥️

  • @billasingh7725
    @billasingh77256 ай бұрын

    Sirra bai mud ke ajja😢 😢

  • @minecraftshorts564
    @minecraftshorts5644 ай бұрын

    Justice for Sidhu moose wala 😢😢

  • @sakshamkamboj2996
    @sakshamkamboj29967 ай бұрын

    Love u mossewala legend legend legend always legend Mossa tha moosa hai moosa rahega तोते उड़ा देगे तोते

  • @DeepakKumar-vj6dl
    @DeepakKumar-vj6dl5 ай бұрын

    Sidhu moose wala 🔥💯💯💯

  • @kamaljeetkaurlotus6309
    @kamaljeetkaurlotus63098 ай бұрын

    ਸਿਰਫ਼ ਜਸਟਿਸ ਫਾਰ ਸ਼ੁਭਦੀਪ ਸਿੰਘ ਸਿੱਧੂ ਲਿੱਖਣ ਨਾਲ ਕੰਮ ਨਹੀਂ ਸਰਣਾ ਬਲਕਿ ਆਪਣੇ ਆਪਣੇ ਧਰਮ ਅਨੁਸਾਰ ਉਸ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਿਆ ਕਰੋ ਦਿਨ ਵਿਚ ਪੰਜ ਸੱਤ ਮਿੰਟ ਵੱਧ ਤੋਂ ਵੱਧ ਅੱਧਾ ਘੰਟਾ ਉਸਦੇ ਲਈ ਪਾਠ ਵੀ ਕਰਿਆ ਕਰੋ ਉਸਦੇ ਗੀਤ ਸੁਣਨ ਲਈ ਵੀ ਸਮਾਂ ਕੱਢਕੇ ਹਾਂ ਤੇ ਉਸਦੇ ਇਨਸਾਫ਼ ਲਈ ਪਾਠ ਕਰਣ ਲਈ ਸਮਾਂ ਕਿਉਂ ਨਹੀਂ ਕੱਢ ਸਕਦੇ।ਜੋ ਉਸਦੀ ਯਾਦਗਾਰ ਤੇ ਜਾਂਦਾ ਜਾ ਕੇ ਸੈਲਫੀਆਂ ਲੈਂਦਾ ਉਹ ਉਥੇ ਬੈਠ ਕੇ ਆਪਣੇ ਧਰਮ ਅਨੁਸਾਰ ਪਾਠ ਕਰਕੇ ਅਰਦਾਸ ਕਿਉਂ ਨਹੀਂ ਕਰਦਾ ?

  • @rajindersidhu750
    @rajindersidhu7506 ай бұрын

    Ajj b bai Sidhu Moosewala Zindabad ❤

  • @atishkumar8262
    @atishkumar82623 ай бұрын

    ਸਾਨ ਸਾਡਾ ਸਿੱਧੂ ਬਾਈ 💪⚔️

  • @real_IK16
    @real_IK167 ай бұрын

    ਅਣਖੀ ਏ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ

  • @surjitsingh3423
    @surjitsingh34234 ай бұрын

    Jatta tere warga kise ne na hona😢😢

  • @sonysingh5611
    @sonysingh56115 ай бұрын

    Wah ji wah 👌

  • @ustaadmoosewala352
    @ustaadmoosewala3527 ай бұрын

    Hega dam kisi ch eve live gaun da❤

  • @Harmansandhu533
    @Harmansandhu5335 ай бұрын

    Sidhu dai level da koyi ni kalla jatt he sabte bhari aa 💪

  • @beatsahil8226
    @beatsahil8226Ай бұрын

    22 jina de viah te gya hai o bot khushnasib lok ne❤

  • @singhsunnyloy-fy5sl
    @singhsunnyloy-fy5sl4 ай бұрын

    Miss u Sidhu Moose wala ❤️❤️😭😭

  • @mooseRuse
    @mooseRuse8 ай бұрын

    ..jama ਸਿਰਾ 👌👌👌, real gold banda, TheLegend4evr ✌️🤘❤.... RiPower 22.. #Justice4SidhuMoosewala..

  • @satnamsingh494
    @satnamsingh4948 ай бұрын

    Justic ਫੋਰ ਸਿੱਧੂ ਮੁੱਸੇ ਵਾਲਾ ਬਾਈ ਜੀ ਹੈਸ ਟੈਗ

  • @thenagrafamily6508
    @thenagrafamily65085 ай бұрын

    End galbaat Sidhu jatt di No match

  • @mdas35010
    @mdas350107 ай бұрын

    Bahi ko Jab v Dekhte Hu ankh se pani nikal jata h automatic 😢😢😢

  • @kashmirasingh8174
    @kashmirasingh81745 ай бұрын

    Paap khttya yaar tusi sachi boht vdda paap 😢😢😢😢😢😢😢😢😢 punjab waleyo sachi

  • @deepakanand6514
    @deepakanand65147 ай бұрын

    Legend sidhu mosse wala love you ❤️❤️

  • @surjitsingh3423
    @surjitsingh34234 ай бұрын

    Bai sidhu,,, ho ske to laut k ana 😢😢😢

  • @SharnPreet-km5do
    @SharnPreet-km5do6 ай бұрын

    Kine kismet ale lok ne jo 22 kol khde aa 😢😢😢😢

  • @ashaverma6226
    @ashaverma62268 ай бұрын

    Very nice ❤❤

  • @sukhchainsinghdipty7183
    @sukhchainsinghdipty71838 ай бұрын

    Miss you veer 😢😢😢

  • @balkaransingh8320
    @balkaransingh83205 ай бұрын

    ਹਾਏ ਓ ਰੱਬਾ,ਤੇਰਾ ਕੀ ਮਾੜਾ ਕਰਤਾ ਸੀ ਜੱਟ ਨੇ

  • @lovedeepbrarpb31
    @lovedeepbrarpb315 ай бұрын

    Rehndi Dunia te Naam Rahuga......💯🔥

  • @SMW295
    @SMW2956 ай бұрын

    🥺🥺🥺 King of Hearts 🥺🥺🥺

  • @tuhitu2480
    @tuhitu24807 ай бұрын

    Kya personality hia yaar bhai ki

  • @sandeepkaur-yn3lj
    @sandeepkaur-yn3lj8 ай бұрын

    ਸੋਹਣਾ 🥺🥺

  • @shayanali8995
    @shayanali89957 ай бұрын

    chala gya dunia sy mera babar shairrrrrrr 😭😭

  • @emanfatima4311
    @emanfatima43118 ай бұрын

    Love you shubh deep Jan justice for sidhu moose Wala

  • @gursweksingh8753
    @gursweksingh87538 ай бұрын

    Sidhu Moose wala 💪

  • @narmiljitkaur1178
    @narmiljitkaur11786 ай бұрын

    Veerji aajo vapas Bhut udika sidhu veere ji Waheguru ji mere veere nu hamesha chardikala rakhe ji

  • @MazharAhmad-wb8sj
    @MazharAhmad-wb8sjАй бұрын

    Sidhu tu jab se joda huwa Hai dunya dunya hi Nahi lag ti hai😢😢😢😢😢😭😭😭😭😭l miss you love love you

  • @rickythakur3400
    @rickythakur34005 ай бұрын

    Justice for sidhumoose wala

  • @user-mu2og4ni1r
    @user-mu2og4ni1r8 ай бұрын

    Justice ⚖️ sir sidhu moose wala

  • @ShamsherSingh-tu3sg
    @ShamsherSingh-tu3sg7 ай бұрын

    Super star sidhu Moose wala never die

  • @punjabimusicworld4270
    @punjabimusicworld42708 ай бұрын

    Father of Punjabi music Industry until Punjabi music will be live

  • @jassasingh2148
    @jassasingh21486 ай бұрын

    Sidhu moosewala bai

  • @user-ez7rd3yi1g
    @user-ez7rd3yi1gАй бұрын

    I miss you brother😢😢

  • @hardydhillon5231
    @hardydhillon52312 сағат бұрын

    ਫੱਕਰਾ ਆ ਜਾ ਵਾਪਸ ਯਰ, ਬਹੁਤ ਉੱਚੇ ਰੁੱਤਬੇ ਦਾ ਮਾਲਕ ਪਰ ਭੋਰਾ ਵੀ ਹੰਕਾਰ ਨਹੀਂ, ਅਤੇ ਸਟੇਜ ਤੇ ਖੜੀਆਂ ਕੁੜੀਆਂ ਵੱਲ ਤੱਕਿਆ ਵੀ ਨਹੀਂ, ਇਹ ਵੀ ਫ਼ਕੀਰੀ ਦੀ ਨਿਸ਼ਾਨੀ ਹੈ।। ਮਿਸ ਯੂ ਬਾਈ ।।

  • @deepnursinglife2898
    @deepnursinglife28987 ай бұрын

    Love you putta ajja baps❤❤❤❤❤❤

  • @user-mz5tx8oz2m
    @user-mz5tx8oz2m5 ай бұрын

    Miss you bata amar ho gaya hai raba vapas ajo put vapas ajo put vapas ajo put vapas ajo put vapas ajo put

  • @user-ou1oc4qj5y
    @user-ou1oc4qj5y7 ай бұрын

    Love you o jatta ❤

  • @preetgurdaspur2759
    @preetgurdaspur27592 ай бұрын

    Rabb di sohh bai me j tere nal hunda os tym sariya goliya apni hik te kha leni ya c. Miss you bai 💔😭

  • @user-ex2jt4kk9y
    @user-ex2jt4kk9y3 ай бұрын

    Sidhu bhai jindabad Moose wala jat

  • @balkaransingh8320
    @balkaransingh83203 ай бұрын

    Justice far Sidhu moosewala

  • @SurinderSohi-be6kf
    @SurinderSohi-be6kf7 ай бұрын

    Sidhu moosewala 💖💖💖💖

  • @chetanbhumbla2263
    @chetanbhumbla22635 ай бұрын

    Jhotta Jhotta Aa Jhotta Jhotta Rahu WahegurU Vapis Bhej De Veere Nu

  • @Hardeepsingh1416
    @Hardeepsingh14163 ай бұрын

    You will be always remembered, no one can compete with you brother, love you Sidhu moosewala, Always in power

  • @rahulthomas321
    @rahulthomas3217 ай бұрын

    ❤❤❤sidhu sidhu c

  • @anitachadha8904
    @anitachadha89044 ай бұрын

    Love u miss u bhai ❤justice for Sidhu moose wala

  • @ashuved
    @ashuved6 ай бұрын

    I miss you paaji 😢😢😢😢

Келесі