Show with Sidhu Moosewala | Singer | EP 27 | Talk with Rattan

#SidhuMoosewala #SidhuMoosewalaInterview #sidhumoosewalaLatestInterview #TalkwithRattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 3 700

  • @TAJINDERSINGH-lp7pi
    @TAJINDERSINGH-lp7pi6 ай бұрын

    ਜੱਟਾ ਬਹੁਤ ਮਿਸ ਕਰਦੇ ਆ ਤੈਨੂੰ।। ਤੇਰੀ ਸੋਚ, ਤੇਰੀ ਕਲਮ, ਤੇਰੇ ਕੰਮ, ਤੇਰੇ ਕਿਰਦਾਰ ਨੂੰ ਸਲਾਮ ।।। REST IN POWER !!!!

  • @preetsandhu0286
    @preetsandhu02862 жыл бұрын

    ਆਦਮੀ ਦੇ ਜਾਣ ਤੋਂ ਬਾਅਦ ਹੀ ਲੋਕ ਸਮਝਦੇ ਹਨ। ਪਹਿਲਾਂ ਕਿਉਂ ਨਹੀਂ।ਇਹ ਹੀ ਸਾਡੀ ਸਭ ਤੋਂ ਵੱਡੀ ਭੁੱਲ ਹੈ। ਕਿੰਨੇ ਹੀਰੇ ਗੁਆਓ ਗੇ। ਇੱਕ ਵੀ ਸਵਾਲ ਦਾ ਜਵਾਬ ਗ਼ਲਤ ਨਹੀਂ ਦਿੱਤਾ।

  • @sunnyyadav4509

    @sunnyyadav4509

    Жыл бұрын

    😊😊😊😊😊

  • @sukhsahni2640

    @sukhsahni2640

    Жыл бұрын

    ​@@sunnyyadav4509 ik gal sache dillon kihna main 22 de jaan to baad fan ni bnea pihla to c ajj maan hunda apde te v 22 te v

  • @Ranveer_sangha03

    @Ranveer_sangha03

    7 ай бұрын

    22 main te 4th song toh munde nu bohut pasand kerda c Mere bacha nahi koi or menu eve laga c mera apna munda chala geya duniya toh

  • @MalooksinghJhajj

    @MalooksinghJhajj

    5 ай бұрын

    @@Ranveer_sangha03 k

  • @Merapeo877

    @Merapeo877

    5 ай бұрын

    A ta theek aa ik heera tusi accident vich v gawaya jehra aj Kal yodha banaya Hoya 😂😂

  • @ajayjatt1728
    @ajayjatt17284 ай бұрын

    ਅੱਜ ਵੀ ਇੰਜ ਲਗਦਾ ਜਿਮੇ ਬਾਈ ਸਾਡੇ ਕੋਲ ਹੀ ਹੈ ❤ ਲਵ ਯੂ ਜੱਟਾ

  • @chaudharyajnalachaudharyaj5776
    @chaudharyajnalachaudharyaj5776 Жыл бұрын

    ਲੋੜ ਤੋਂ ਇ ਜਾਇਦਾ ਮੁੰਡਾ ਸੱਚ ਬੋਲਦਾ 💔🥹🥹 ਇਹੀ ਕਾਰਨ ਬਣਗਿਆ ਯਾਰਾ ਤੂੰ ਸਾਡੇ ਤੋ ਦੂਰ ਹੋ ਗਿਆ 💔

  • @lalitiwana5554

    @lalitiwana5554

    Жыл бұрын

    Hmm vere 🙏🙏😭💎

  • @arvindersingh3905

    @arvindersingh3905

    3 ай бұрын

    Right

  • @KuldeepSingh-ey8dl

    @KuldeepSingh-ey8dl

    2 ай бұрын

    Sahi a

  • @shubhjotsidhu5911
    @shubhjotsidhu5911 Жыл бұрын

    ਇਹ ਵਾਲੀ ਇੰਟਰਵਿਊ ਤਾਂ ਯਾਦ ਹੀ ਰਹੂ ਯਰ , ਜਿਸ ਦਿਨ ਬਾਈ ਸਾਡੇ ਤੂੰ ਦੂਰ ਚਲਾ ਗਿਆ ਸੀ , ਉਸ ਦਿਨ ਥੋੜਾ ਟਾਈਮ ਪਹਿਲਾਂ ਹੀ ਮੈਂ ਇਹੋ ਇੰਟਰਵਿਊ ਵੇਖ ਰਿਹਾ ਸੀ 🥺💔 MISS UH LEGEND 🥺⛳

  • @arvindersingh3905

    @arvindersingh3905

    3 ай бұрын

    😢

  • @hundalsaab3706
    @hundalsaab37067 ай бұрын

    125crore di abadi vicho iko banda dil nu laga c raba ovi tu sade kolo kho laya 😢. legend never die justiceforsidhumoosewala ❤

  • @samyaad8493
    @samyaad849310 ай бұрын

    ਜੋ ਸੋਚ ਸਿੱਧੂ ਦੀ ਸੀ ਅੱਧੇ ਲੋਕਾਂ ਦੇ ਤਾਂ ਅਜੇ ਵੀ ਸਮਝ ਤੋਂ ਪਰੇ ਆ #justiceforsidhumoosewala

  • @pardeepsinghchohan5065
    @pardeepsinghchohan5065 Жыл бұрын

    ਮਰਦੇ ਦਮ ਤੱਕ ਯਾਦ ਰਹੇ ਗਿਆ ਵੀਰੇ ਤੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇ ਗਿਆ ਜਿਹੜਾ ਪਿਆਰ ਅਸੀਂ ਤੈਨੂੰ ਕਰਦੇ ਸੀ ਉਹ ਹੋਰ ਕਿਸੇ ਨੂੰ ਨਹੀਂ ਕਰ ਹੋਣਾ ਸਾਨੂੰ ਤੇਰੇ ਤੇ ਮਾਣ ਸੀ ਮਾਣ ਹੈ ਤੇ ਮਾਣ ਰਹੋਂ ਗਿਆ ਪਰ ਪਤਾ ਨਹੀਂ ਅਜੇ ਵੀ ਦਿਲ ਕਿਉਂ ਨਹੀਂ ਮੰਨਦਾ ਕੀ ਸਾਡਾ ਭਰਾ ਇਸ ਦੁਨੀਆਂ ਵਿੱਚ ਨਹੀਂ ਜਦੋ ਵੀ ਤੇਰਾ ਕੋਈ ਗਾਣਾ ਸੁਣ ਲਵਾ ਤੇਰੀ ਫੋਟੋ ਸਹਮਣੇ ਆ ਜਾਵੇ ਤਾਂ ਦਿਲ ਰੋਣ ਲੱਗ ਜਾਂਦਾ ਕਿ ਕਾਸ਼ ਇਹ ਸਭ ਕੁਝ ਝੂਠ ਹੁੰਦਾ ਮੈ ਘਰ ਟੀਵੀ ਦੇਖ ਰਿਹਾ ਸੀ ਤੇ ਮੇਰੇ ਭਰਾ ਨੇ ਮੈਨੂੰ ਭੱਜਕੇ ਆ ਕੇ ਕਿਹਾ ਕੀ ਬਾਈ ਆਪਣਾ ਭਰਾ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਮੈਨੂੰ ਯਕੀਨ ਨਹੀਂ ਹੋਇਆ ਫੇਰ ਮੈ ਆਪਣੇ ਤਾਏ ਦੇ ਮੁੰਡੇ ਦੇ ਵੱਟਸਐਪ ਮੈਸੇਜ ਦੇਖਿਆ ਉਸ ਵਿੱਚ PTC news ਦੀ ਫੋਟੋ ਸੀ ਜਿਸ ਵਿੱਚ ਲਿਖਿਆ ਸੀ ਨਹੀਂ ਰਹੇ ਗਾਇਕ ਸਿੱਧੂ ਮੂਸੇ ਵਾਲਾ ਫੇਰ ਵੀ ਯਕੀਨ ਨਹੀਂ ਹੋਇਆ ਮੈਂ ਉਸਨੂੰ Reply ਕੀਤਾ ਕਿ ਹਲੇ ਸਿੱਧੂ ਜ਼ਖ਼ਮੀ ਆ ਇਲਾਜ ਚੱਲ ਰਿਹਾ ਝੂਠੀ ਖ਼ਬਰ ਸ਼ੇਅਰ ਨਾ ਕਰੋ ਉਸਨੇ ਜਵਾਬ ਦਿੱਤਾ ਕਿ ਨਹੀਂ ਬਾਈ ਸੱਚੀ ਪੂਰਾ ਹੋ ਗਿਆ ਮੈਨੂੰ ਫੇਰ ਵੀ ਯਕੀਨ ਨਹੀਂ ਆਇਆ ਜਦੋਂ ਤੇਰੀ ਕਾਰ ਵਿੱਚ ਡਿੱਗੇ ਦੀ ਵੀਡਿਉ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦਿਲ ਕਰੇ ਉਚੀ ਉਚੀ ਰੋਵਾਂ ਚੀਕਾ ਮਾਰਾਂ ਪਰ ਮੈਂ ਹੋਂਸਲਾ ਜਿਹਾ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਗੇਟ ਲਾ ਲਿਆ ਤੇ ਇਕਲਾ ਬੈਠ ਕੇ ਰੋਣ ਲੱਗ ਗਿਆ ਨਾਲੇ ਸੋਸ਼ਲ ਮੀਡੀਆ ਤੇ ਵੀਡਿਉ ਦੇਖੀ ਜਾਵਾ ਕਿ ਕਾਸ਼ ਕੋਈ ਖ਼ਬਰ ਆ ਜਾਵੇ ਕਿ ਸਿੱਧੂ ਦੀ ਹਾਲਤ ਠੀਕ ਆ ਨਾਲੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਾ ਜੋ ਤੈਨੂੰ ਹਸਪਤਾਲ ਲਿਜਾਣ ਦੀ ਬਜਾਏ ਵੀਡਿਉ ਬਣਾਉਣ ਲੱਗ ਪਏ ਤੇ ਇਹੀ ਸੋਚੀ ਜਾਵਾਂ ਕਿ ਸਿੱਧੂ ਭਰਾ ਗੰਨਮੈਨ ਕਿਉਂ ਘਰ ਛੱਡ ਗਿਆ ਕਾਸ਼ ਗੰਨਮੈਨ ਨਾਲ ਹੁੰਦੇ ਫੇਰ ਸੋਚਿਆ ਸਾਡਾ ਭਰਾ ਤਾਂ ਦਲੇਰ ਸੀ ਕਿਸੇ ਤੋਂ ਡਰ ਕੇ ਰਹਿਣ ਵਾਲਾ ਨਹੀਂ ਸੀ ਪਰ ਕੁੱਤੀ ਸਰਕਾਰ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢਾ ਕਿ ਇਹਨਾਂ ਨੇ ਤੇਰੀ ਸਕਿਉਰਟੀ ਵਾਪਿਸ ਲੈ ਲਈ ਤੇ ਮਗਰੋਂ ਪ੍ਰਚਾਰ ਕੀਤਾ ਤੇ ਦੁਸ਼ਮਣਾ ਨੂੰ ਦੱਸਿਆ ਮੈਂ ਸੋਂਹ ਚੁੱਕੀ ਕਿ ਮੈਂ ਕਦੇ ਵੀ ਭਗਵੰਤ ਮਾਨ ਨੂੰ ਤੇ ਉਸਦੀ ਦੱਲੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਹੀਂ ਪਵਾਂਗਾ ਭਰਾ ਹੁਣ ਤੇਰੇ ਜਾਣ ਮਗਰੋਂ ਲੋਕ ਬਹੁਤ ਕਹਾਣੀਆਂ ਬਣਾ ਰਹੇ ਪਰ ਸਾਨੂੰ ਕਿਸੇ ਤੇ ਯਕੀਨ ਨਹੀਂ ਜਿਹੜੇ ਤੈਨੂੰ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਤੇਰੇ ਤੇ ਹਮੇਸ਼ਾ ਯਕੀਨ ਸੀ ਹੁਣ ਲੋਕ ਪੁਲਿਸ ਜੋ ਮਰਜ਼ੀ ਭੌਂਕੀ ਜਾਵੇ ਪਰ ਭਰਾ ਤੇਰਾ ਬਦਲਾਂ ਵੀ ਜ਼ਰੂਰ ਲੈਣ ਗੇ ਤੈਨੂੰ ਪਿਆਰ ਕਰਨ ਵਾਲੇ ਹੁਣ ਤਾਂ ਸਾਲੇ ਦੱਲੇ ਗਾਨਡੂ ਪੁਲਿਸ ਦੇ ਕੋਲ ਆ ਪਰ ਜਿਸ ਦਿਨ ਬਾਹਰ ਨਿਕਲੇ ਉਦੋਂ ਨਹੀਂ ਬਚਦੇ

  • @rajgill8579

    @rajgill8579

    10 ай бұрын

    Love you miss you

  • @ParminderSingh-jz4uf

    @ParminderSingh-jz4uf

    6 ай бұрын

    My feelings same bro M totally agreed with you

  • @HARMANTV_SMW5911

    @HARMANTV_SMW5911

    5 ай бұрын

    Es world di raunak c Mera veer😢​@@loveroopkaur

  • @AjaySingh-xx7om

    @AjaySingh-xx7om

    4 ай бұрын

    bai same hoya c dorh laun giya c me kpde lah k pjn e lga c te munde di cal ayi kenda sidhu nu marta me dekhya youtube sala ykeen e na hove v aa ki ho giya os din lta kmbn lg gia koi dorh ni layi ghr ake beh giya chup chap mummy ne puchya ki hoya time nl a gia me phone che video chlai mummy nu fda ta te aap ron lg gia 🥺💔te bai schi eda lgda jive ska pra chl gia hove 😭

  • @aayusharmas_perspective
    @aayusharmas_perspective2 жыл бұрын

    Proud to be your fan. No body can beat his goodness. RIP💔

  • @Pro-dm8dd

    @Pro-dm8dd

    2 жыл бұрын

    Omg,he was very samart very intelligent such young man they killed him 😭😭😭😭😭

  • @ParminderSingh-jz4uf

    @ParminderSingh-jz4uf

    6 ай бұрын

    No ,RIP, rest in peace bro It's ,Rest In Power,

  • @aditithakur67
    @aditithakur672 жыл бұрын

    I never heard him when he was fighting election, was just a fan of his songs. I made my mind that he shouldn't be in politics even without hearing his idealogy. Now after his death when I've been through his interviews, he was a very enlightened young man who had a vision in politics. He was man attached to his roots and knew what people were facing. This loss is much bigger than what we are thinking

  • @maahbhatti3097

    @maahbhatti3097

    2 жыл бұрын

    Aap indian ho non Muslim ap ho preshan bnta h lekin humy pta ni kya ho gya kahin skoon ni h bhht zyada preshan hn I don't know q even m inko inki death k baad janny lagi hun 💔🇵🇰

  • @noone8202

    @noone8202

    2 жыл бұрын

    Exactly same feeling I have while watching this interview

  • @spiritguy3181

    @spiritguy3181

    2 жыл бұрын

    Very true, well said.

  • @YuezhiTribe

    @YuezhiTribe

    2 жыл бұрын

    I regret that i never listened to him when he was alive, nor professionally nor politically

  • @kannupreetkaur684

    @kannupreetkaur684

    2 жыл бұрын

    Yes absolutely aditi

  • @abhikataria6552
    @abhikataria6552 Жыл бұрын

    Bai de chehre te noor dekho veero...😭😭😭😭..eh ne kitho rehna si....miss u sidhu veere 😭😭😭😭😭😭😭...

  • @JapRecords_official
    @JapRecords_official2 ай бұрын

    ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਦਿੱਤਾ ਜਾਵੇਗਾ 😔😭😢😢😭😭💔

  • @KuldeepSingh-ey8dl

    @KuldeepSingh-ey8dl

    2 ай бұрын

    Samjh nai lggi veere tere comment di?

  • @JapRecords_official

    @JapRecords_official

    2 ай бұрын

    @@KuldeepSingh-ey8dl veer sidhu ne parche di gal kiti c interview ch scapegoat song bare,, main ussse da ਜਵਾਬ ਦੇ ਰਿਹਾ c ਕੇ,,ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਉਂ ਜਾਵੇਗਾ 😔😭😢😢😭😭

  • @gurpreetsinghsandhu1986
    @gurpreetsinghsandhu19862 жыл бұрын

    ਬੰਦਾ ਦਿਲ ਦਾ ਸਾਫ ਸੀ। ਮੂੰਹ ਤੇ ਸੱਚ ਬੋਲਦਾ ਸੀ ਬਸ ਸੱਚ ਬੋਲਣਾ ਸੱਚੇ ਬੰਦੇ ਨੂੰ ਮਾਰ ਗਿਆ। ਰੱਬ ਧੱਕਾ ਕਰ ਗਿਆ। RIP ਸਿੱਧੂ ਮੂਸੇਵਾਲਾ...........

  • @charanjitkaur4718

    @charanjitkaur4718

    2 жыл бұрын

    BAHATH SAID NEWS EDA KASA MA NAL NHOVA

  • @theharshkashyap

    @theharshkashyap

    2 жыл бұрын

    @@charanjitkaur4718 tuhada taa na b sidhu di mummy wala 😢💔

  • @kiranpalsingh2708

    @kiranpalsingh2708

    2 жыл бұрын

    ਬਾਕੀ ਸਭ ਠੀਕ ਪਰ ਰੱਬ ਧੱਕਾ ਨਹੀ ਕਰਦਾ !

  • @palbadhan1987

    @palbadhan1987

    2 жыл бұрын

    100%

  • @sarabjeetchowhan1293

    @sarabjeetchowhan1293

    2 жыл бұрын

    Rab ne nahin paapi insaan ne karya

  • @RamandeepSingh-cj5zf
    @RamandeepSingh-cj5zf2 жыл бұрын

    ਕਹਿੰਦੇ ਜਿੰਦਗੀ ਦਾ ਦਸਤੂਰ ਹੁੰਦਾ ਏ ਜਿੱਥੇ ਜਾਣਾ , ਜਾਣਾ ਤਾਂ ਜਰੂਰ ਹੁੰਦਾ ਏ ਮਿਹਨਤਕਸ਼ ਬੰਦੇ ਨੂੰ ਮਿਹਨਤ ਦਾ ਗਰੂਰ ਹੁੰਦਾ ਏ ਸਿੱਧੂ ਨੂੰ ਮਾੜਾ ਕਹਿਣ ਵਾਲਿਓ ਸਮਾਂ ਥੋੜਾ ਈ ਫਜ਼ੂਲ ਹੁੰਦਾ ਏ।

  • @amarjeetkaur5668

    @amarjeetkaur5668

    2 жыл бұрын

    Eh veer ajj sachi chlaa gya 🥲

  • @rmn341
    @rmn341 Жыл бұрын

    Very mature and appropriate replies by Sidhu. Legends never die.

  • @JasleenSandhu-cb4dd

    @JasleenSandhu-cb4dd

    8 ай бұрын

    😢❤️❤️💖🥺❤️❤️❤️❤️❤️❤️💔💔💔💔💔💔💔💔💔💔💔💔💔💔💔💔💔💔💔

  • @Dr.AmandeepSingh
    @Dr.AmandeepSingh Жыл бұрын

    Once a legend said "Oh Ankhi Aa Geet Jatt De Sirran Ton Na Launde Chunniya". Rest In Power S. Shubhdeep Singh Sidhu (Sidhu Moose Wala).

  • @Aman-cc9pe
    @Aman-cc9pe2 жыл бұрын

    ਸਿੱਧੂ ਦਿਲ ਦਾ ਰਾਜਾ ਬੰਦਾ 👌 ਤਾਹੀਂ ਕਹਿੰਦਾ ਦਿਲ ਦਾ ਨੀ ਮਾੜਾ

  • @nagmasayyed2057
    @nagmasayyed2057 Жыл бұрын

    Other artists only showing off the love for Punjab...they come only for shoot with high security...than leave for abroad or Mumbai... But this guy truly love his pind and stayed there... Legend with zero fakeness... Punjab lost his true son..💔

  • @adhil4615

    @adhil4615

    Жыл бұрын

    Distribute above 9 crore to district and 40 lakh in hospital

  • @johngilljohngill817
    @johngilljohngill817 Жыл бұрын

    ਸਦਾ ਜਿਉਂਦਾ ਰਹੇਂਗਾ ਜੱਟਾ ਸਾਡੇ ਦਿਲਾਂ ਵਿੱਚ। ਦਿਲ ਦਾ ਨੀ ਮਾੜਾ ❤❤❤

  • @umer2901
    @umer2901 Жыл бұрын

    Tears are not ending Since 29-05-2022 It is not easy to imagine life without the legend Sidhu Moose Wala. The mind is still thinking and the heart is crying tears of blood that please come back Moose Wala. I'm from Pakistan but still my heart is in Pind Moose Wala Thinking that when He Come Back to Killy aly Haveli Chy..

  • @harshdeepsingh_yt
    @harshdeepsingh_yt2 жыл бұрын

    MISS YOU BAI🥺💔

  • @safediwala1439

    @safediwala1439

    2 жыл бұрын

    Bjp walo ne marwa diya moke ka fyda utha ke

  • @unitycatalog

    @unitycatalog

    2 жыл бұрын

    Gand ghatea Punjab da ik

  • @sjnmhn

    @sjnmhn

    2 жыл бұрын

    He is making enough money to get his own private security and bullet proof cars, why did not he use it after all those threat calls?

  • @tushararora5891

    @tushararora5891

    2 жыл бұрын

    🙏🏻🥺

  • @jott343

    @jott343

    2 жыл бұрын

    Miss you veer ji 😭😭love you 💔💔 baba ma da ਕੱਲਾ ਪੁੱਤਰ ਸੀ Sada veer ਸੀ

  • @jagroopsingh5686
    @jagroopsingh56862 жыл бұрын

    ਕਲਾ ਦੇ ਦਮ ਤੇ ਨਾਮ ਬਣਾੲਿਅਾ ਸਿੱਸੂ ਨੇ ਦੁਨੀਅਾ ਜੋ ਮਰਜੀ ਕਹੇ.

  • @jagroopsingh5686

    @jagroopsingh5686

    2 жыл бұрын

    @Okay Bye tata ਗਾਹ ਹੋ

  • @simmabhangu

    @simmabhangu

    2 жыл бұрын

    @Okay Bye tata soja shotu

  • @harmanpindiala8528

    @harmanpindiala8528

    2 жыл бұрын

    kzread.info/dash/bejne/dpWBu5mFYt24Y5fM.htmlttps://kzread.info/dash/bejne/dpWBu5mFYt24Y5c.html

  • @farmer295x
    @farmer295x Жыл бұрын

    Kinna saf dil si bande da 💔

  • @Ankit_Bhushan
    @Ankit_Bhushan Жыл бұрын

    OMG😳🥺Etni chhoti si umar me etna knowledge ☝️😢👑🙏 Legend u my idol ✍️ i am only fan #Legendsidhumoosewala Lifetime 🙏 Legend never die, he alive in our ❤️ always, from Bihar state 🇮🇳 Rehndi duniya tak Legend sidhu moosewala name rahega 🌍 miss u soo much Legend 😭😭😭😭😭😭😭😭😭😭

  • @jagga3715
    @jagga37152 жыл бұрын

    ਸਹੀ ਗੱਲਾਂ ਬਾਈ ਸਾਰੀਆਂ ਜੇ ਤੂੰ ਨਾ ਗਾਉਂਦਾ ਹੁੰਦਾ ਕਿਸੇ ਨੇ ਨਾਈ ਪੁੱਛਣਾ ਸੀ ਸਿੱਧੂ ਕੌਣ ਆ ਹੁਣ ਸਾਲੇ ਸੜਦੇ ਆ ਜੀਹਨੇ ਮਾੜਾ ਕਹਿਣੇ ਕੲਈ ਦੇਣਾ ਲੋਕ ਸਾਲੇ ਬੁੱਧੀ ਜੀਵੀ ਬਣੇ ਰਹਿੰਦੇ ਰੋਟੀ ਕੋਈ ਨੀ ਦਿੰਦਾ

  • @simmabhangu

    @simmabhangu

    2 жыл бұрын

    Balle bai 🔥🔥

  • @harmanpindiala8528

    @harmanpindiala8528

    2 жыл бұрын

    kzread.info/dash/bejne/dpWBu5mFYt24Y5c.html

  • @mann.at7869
    @mann.at7869 Жыл бұрын

    Sidhua mar Jana ethe yaadan reh janiya ..yaadan reh geyian .ah interview 5th vaar dekhi aj Bai di yaad bahut aundi aa.... miss you veereya 😭😭😭😭😭😭😭😭😭😭😭😭😭😭😭😭😭

  • @rajbirsandhu4993

    @rajbirsandhu4993

    Жыл бұрын

    Hun tnn sari zindagi dkhna ge 22

  • @angrejsingh8600
    @angrejsingh8600 Жыл бұрын

    ਹੀਰਾ ਬੰਦਾ ਸੀ ਸਿੱਧੂ ਵੀਰਾ 🌟🌟❤️❤️❤️❤️

  • @gurmailbrar4221
    @gurmailbrar42212 жыл бұрын

    ❤️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਆਲਾ ਮੇਰਾ ਵੀਰਾ ਹਮੇਸ਼ਾਂ ਅਮਰ ਰਹੂਗਾ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਵੀਰ ਨੂੰ 🙏🙏 ਮੈਂ ਅਰਦਾਸ ਕਰਦਾਂ ਪਰਮਾਤਮਾ ਅੱਗੇ ਕਿ ਓਹ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਆਲਾ)ਨੂੰ ਦੁਆਰਾ ਨਵਾਂ ਜਨਮ ਦੇ ਕੇ ਏਸ ਜੱਗ ਤੇ ਭੇਜੇ ਤਾਂ ਜੋ ਓਹ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕੇ।miss u veer sidhu moosewala😭😭

  • @DilbagSingh-ll1es
    @DilbagSingh-ll1es2 жыл бұрын

    ਸੱਚੀਆਂ ਗੱਲਾਂ ਹੀ ਕਰ ਗਿਆ ਵੀਰੇ.... ਇਹੀ ਯਾਦ ਰਹਿਣੀਆਂ ਹੁਣ ਵੀਰੇ 😢😢😢😢😢😢😢😢

  • @madihamirza9278

    @madihamirza9278

    2 жыл бұрын

    Z

  • @tejindersinghchahal9275

    @tejindersinghchahal9275

    2 жыл бұрын

    ਯਾਦਾਂ ਛੁੱਡ ਗਿਆ ਬਾਈ ਹੁਣ ਤਾਂ ਇਹੀ ਰਹਿ ਗਈਆਂ 😭😭😭😭😂😂

  • @sharmanimish

    @sharmanimish

    2 жыл бұрын

    Suchi bat

  • @hansrajsingh1966

    @hansrajsingh1966

    2 жыл бұрын

    I really miss you bro 😭😭😭😭😭😭😭😭😭😭😭😭

  • @Loveleensidhu

    @Loveleensidhu

    2 жыл бұрын

    Miss you bro😭😭😭

  • @aishwaryaa7317
    @aishwaryaa73172 жыл бұрын

    He was fearless, powerful and real. He was the game changer in the industry. His consistency as an artist was scary. Sidhu Moosewala dominated/ruled the industry like a king. He was just 28. Rest Easy LEGEND. You've left behind an unparalleled Legacy.🕊❤️ His confidence and belief were often mistaken for ego, arrogance. He did what he said. The world salutes you forever, for taking stand, never bending down and never stepping back. He had the guts to speak about topics which others never could, and never will. There can never be another one ever....because they need to be ballsy to be a 'Sidhu Moosewala' in this cowardly and corrupted society. He was INVINCIBLE.🕊

  • @nav1519

    @nav1519

    2 жыл бұрын

    Rai, aishwaryaa

  • @ImJidionDaddy

    @ImJidionDaddy

    2 жыл бұрын

    well said

  • @gkg6711

    @gkg6711

    Жыл бұрын

    Wow well said!! 👍🏻👍🏻

  • @poonampayal3821
    @poonampayal3821 Жыл бұрын

    25:26-25:36- his intuitions 🔥🔥

  • @BaljinderSingh-kn1fs
    @BaljinderSingh-kn1fs11 ай бұрын

    Rab da roop c sidhu bhai🙏🏻❤️

  • @Gautam-so1nb

    @Gautam-so1nb

    11 ай бұрын

    😂😂😂😂😂

  • @amritlalowalia8319

    @amritlalowalia8319

    10 ай бұрын

    HAHAHAHA 🤣🤣🤣

  • @harpreetsingh-on3gj
    @harpreetsingh-on3gj2 жыл бұрын

    Unfortunately i was not fan of moosewala when he was alive.. but after watching this interview,, i become his big fan

  • @NoOne-cl8my

    @NoOne-cl8my

    2 жыл бұрын

    Same,,.. mn inka aik song suna tha or bas nam pta tha na kbi inko khin follow kia ab hr interview dekhti hr jgah follow kia 💔💔💔😣

  • @Muslimah-ve1vq

    @Muslimah-ve1vq

    2 жыл бұрын

    @@NoOne-cl8my SAME

  • @NoOne-cl8my

    @NoOne-cl8my

    2 жыл бұрын

    @@Muslimah-ve1vq 💔🥺

  • @vickyvickt1477

    @vickyvickt1477

    Жыл бұрын

    @@NoOne-cl8my hlo

  • @kirandeepbadhan8433
    @kirandeepbadhan8433 Жыл бұрын

    Words.... Assi pyar de khidaari aa sajjna.. Na jitt da zikar na haar da fikar.. hats off to you Sidhu ji.. Always in heart💕💕.. Rest in power✊💫☝️🔥💕❤

  • @gyanmantri4001
    @gyanmantri40012 жыл бұрын

    Kya interview Dita bai ne Har question da ans Sunan yog hai Littrely he was wiser than his age Miss u brother....rip💔

  • @user-gm2oj6py5p
    @user-gm2oj6py5p5 ай бұрын

    ਸੰਜੂ ਗਾਣੇ ਤੋ ਮੈ ਸਿੱਧੂ ਸੁਣਨਾ ਸ਼ੁਰੂ ਕੀਤਾ, ਕਿਉਂਕਿ ਸੰਜੈ ਦੱਤ ਦਾ ਮੁਰੀਦ ਹਾਂ। ਪਰ ਮੈਂ ਹੁਣ ਮੈ ਸਿੱਧੂ ਦਾ ਵੀ ਕਾਇਲ ਹੋ ਗਿਆ। ਬੱਸ ਘੈਂਟ ਸੈਲੀਬ੍ਰਿਟੀ ਮੇਰੀ ਹਮੇਸ਼ਾ ਪਸੰਦ ਰਹੀ। ਚਮਕੀਲਾ ਸੋਨੂੰ ਸ਼ਰਮਾ ਨੂੰ ਵੀ ਮੈ ਪਸੰਦ ਕਰਦਾ ਹਾਂ।

  • @harmanvirdi1374
    @harmanvirdi13742 жыл бұрын

    ਫ਼ਕਰ ਬਹੁਤ ਆ ਜਿਨੀ ਬਾਰ ਦੇਖੋ ਦੂਗਣਾ ਹੀ ਨਿਕਲੋਗਾ sidhu ❤️

  • @lovedeepsingh1239
    @lovedeepsingh12392 жыл бұрын

    ♥️♥️♥️♥️ ਸਿੱਧੂ ਦੀਆ ਗੱਲਾ ਚੋ ਹੋਲੀ ਹੋਲੀ ਵਖਤ ਨਾਲ ਠਰੰਮਾ ਆਹ ਗਿਆ ਹੈ.. ਵਧੀਆਂ ਗੱਲ ਆਹ

  • @aforanatomywithvikram5184
    @aforanatomywithvikram51842 жыл бұрын

    Rab da hi banda parava He knows everything ♥️♥️♥️♥️

  • @harjitsinghdhaliwal9653
    @harjitsinghdhaliwal96538 ай бұрын

    #justiceforsidhumoosewala ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ਝੁਕੀਆਂ ਨਹੀਂ ਅਸਲੇ ਦਾ ਖੋਫ ਦੇਖ ਅੱਖਾਂ ਮੂਹਰੇ ਮੋਤ ਦੇਖ ਹੁੰਦੀ ਗੰਨ ਲੋਡ ਦੇਖ ਲੁਕੀਆਂ ਨਹੀਂ ।

  • @RajuSingh-nl1mx
    @RajuSingh-nl1mx2 жыл бұрын

    ਸਿੱਧੂ ਤਾਂ ਮਾਨਸਾ ਨੂੰ ਇੱਕ ਬਰੈੱਡ ਬਣਾ ਦਿੰਦਾ ਜੇਹੜੇ ਬੰਦੇ ਨੇ ਕਨੇਡਾ ਤਾਈਂ ਥੱਕ ਪਾਈ ਤੀ ਬਿਨਾਂ ਕਿਸੇ ਸਹਯੋਗ ਤੋਂ ਬਿਨਾਂ

  • @hemant88h
    @hemant88h2 жыл бұрын

    Such a nice interview , Sidhu bai speaks every single word true ... ALIVE IN HEARTS , AAP JAISA KOI NAI THA , NA HAI AUR NA HI HOGA

  • @anumsehar7703

    @anumsehar7703

    2 жыл бұрын

    Poltics ne marvaya hy gang k zariye

  • @owl11

    @owl11

    2 жыл бұрын

    @@anumsehar7703 100%💔🥺

  • @dhakkarsinghdhakkar6382

    @dhakkarsinghdhakkar6382

    5 ай бұрын

    Yes bro sidhu moose wala zindjaan aa sade ty hamesha rahega

  • @moosajattnahimukna
    @moosajattnahimukna6 ай бұрын

    ਜੱਟਾ ਇਕ ਮਾਖਤਾ ਤੂੰ ਆਪਣੇ ਆਪ ਨੂੰ ਸਾਂਭ ਲੈਂਦਾ ਜੱਟਾ ਕੋਈ ਤਾਂ ਪੰਜਾਬ ਦਰਦੀ ਮਿਲਿਆ ਸੀ ਪੰਜਾਬ ਨੂੰ

  • @khairagagan5029
    @khairagagan50298 ай бұрын

    Veere ਜਦੋਂ ਕਾਹਲੀ ਜਿਹੀ ਪੈਂਦੀ ਦਿਲ ਨੂੰ ਅੱਜ ਵੀ ਵੇਖ ਲੈਂਦਾ ਆਹ interview 😢😢

  • @rajpreetkaur1993
    @rajpreetkaur19932 жыл бұрын

    Proud to be a Sidhu fan❤️🧿

  • @Aman-cc9pe

    @Aman-cc9pe

    2 жыл бұрын

    ਸਤ ਸ਼੍ਰੀ ਅਕਾਲ ਭੈਣਜੀ 🙏

  • @manutiwana7302

    @manutiwana7302

    2 жыл бұрын

    hnji bhen ji

  • @harseeratsingh8

    @harseeratsingh8

    2 жыл бұрын

    🔥🔥🔥🔥

  • @HoneySingh-vl9sn

    @HoneySingh-vl9sn

    2 жыл бұрын

    Bai sidhu bhout mature hai hor singer nalo

  • @MandeepSingh-ev8pe

    @MandeepSingh-ev8pe

    2 жыл бұрын

    Sidhu moosewala 🔥✍️

  • @satwindersingh7130
    @satwindersingh71303 күн бұрын

    Still watching this masterpiece

  • @Motherearth99447
    @Motherearth994472 жыл бұрын

    सत्य कभी नही मारा सकता ,वो किसी भी रूप में आके , जन्म लेके दुगने पावर से अपनी सात्विकता को अंजाम देके रहेगा । ईमानदारी की।आत्मा कभी नही मरती ।💟🙏✅💫🕊️🌍

  • @sukhbal5388
    @sukhbal5388 Жыл бұрын

    What a loss to all of us. Our people and govts are not able to digest the truth and have no stamina to bear someone's unbeatable success. Rest in Power Sidhu!! You will be missed and remembered forever. Wish you meet your parents again in another world!!

  • @shamshersidhu7273
    @shamshersidhu72732 жыл бұрын

    Miss you so much ਵੱਡੇ ਵੀਰ 😭😭😭😭😭😭 ਵੱਡੇ ਵੀਰ ਤੁਸੀਂ ਹਮੇਸ਼ਾਂ ਸਾਡੇ ਦਿਲਾਂ ਦੇ ਵਿੱਚ ਰਹੋ ਗੇ love you so much big bro 😭😭😭😭😭😭😭😭😭

  • @pahadirapstarrahulmaira
    @pahadirapstarrahulmaira4 ай бұрын

    He is so intelligent, so mature Legend sidhumoosewala ❤❤

  • @rajdeepkaur8193
    @rajdeepkaur8193 Жыл бұрын

    Jaata never fold never back down,,bai tenu sun k energy aundi aa ik positive vibes❤️🥰💔💔miss u jaata ❤️

  • @kaur2322
    @kaur23222 жыл бұрын

    ਹਏ ਰੱਬਾ ਮੈ interview ਦੇਖਦੀ ਭੁੱਲ ਗਈ ਕੀ ਇਹ ਇਨਸਾਨ ਦੁਨੀਆ ਵਿਚ ਨਹੀ ਹੈ ਹਏ ਰੱਬਾ ਬੁਹਤ ਗੱਲਤ ਕੀਤਾ😢😢

  • @jassjanagal

    @jassjanagal

    Жыл бұрын

    Sahi gal a ji MA sari interview dakh. Li par baaad MA yaad aya ka sidhu y hani 😥😥😥☹️ miss u sidhu y ❤️😥

  • @lovleenkour1617
    @lovleenkour16172 жыл бұрын

    Banda hmesha sach bolda c ...ohda sach hi ohnu mehnga pey gya😭😭😭 Chlo iss gll da Maan hai k ..jine chir reha ...hikk thokk k reha✌️✌️ #justiceforsidhumoosewala 💔💔🥺🥺

  • @user-kk7vf2jy3i
    @user-kk7vf2jy3i15 сағат бұрын

    Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।

  • @vashmakhansidhu...6482
    @vashmakhansidhu...6482 Жыл бұрын

    Veere rehndi duniya te kadde tainu bhul ni pange.....Tu sachi sada dil te nede rahuga.....I love you bro....kash ik bari tainu mil pati.....😭😭😭😭 Allah tainu uper khush rakhe....🥺🤲🏻🥺

  • @uuuumastmansion3024
    @uuuumastmansion30242 жыл бұрын

    Sidhu sidhu hoyi pyi great man sidhu 🔥

  • @uswildlife9
    @uswildlife9 Жыл бұрын

    He ended the interview with a great song’Everybody hurts’…. 💕💕

  • @supportfarmers4332
    @supportfarmers43322 жыл бұрын

    He was so honest humble real truthful . He was so knowledgeable at this age with a vision. He’ll be missed forever. Definitely he’s a legend.

  • @gurmailbrar4221
    @gurmailbrar42212 жыл бұрын

    ਸੱਚਾ ਸੁੱਚਾ ਹੀਰਾ ਬੰਦਾ ਮਾਰਤਾ ਜਾਲਮਾਂ ਨੇ ਪੰਜਾਬ ਲਈ ਖਾਸ ਕਰ ਆਪਣੇ ਇਲਾਕੇ ਪ੍ਰਤੀ ਦਰਦ ਸੀ ਜੱਟ ਦੇ ਦਿਲ ਵਿੱਚ ਓਹ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਓਹਨਾਂ ਲੋਕਾਂ ਵਾਸਤੇ ਜਿੰਨ੍ਹਾਂ ਨੂੰ ਅਕਸਰ ਦੂਜੇ ਜਿਲ੍ਹਿਆਂ ਵਾਲੇ ਲੋਕ ਸਾਡੇ ਬਠਿੰਡਾ ਮਾਨਸਾ ਨੂੰ ਬੈਕਵਾਰਡ ਕਹਿ ਕੇ ਪੁਕਾਰਦੇ ਨੇ, ਸਿੱਧੂ ਵਰਗਾ ਹੋਣਹਾਰ ਨਾ ਤਾਂ ਮਾਪਿਆਂ ਨੂੰ ਪੁੱਤ ਮਿਲਣਾ ਔਰ ਨਾ ਹੀ ਲੋਕਾਂ ਦਾ ਫਿਕਰਮੰਦ ਇਨਸਾਨ ਅਫਸੋਸ ਆ ਕਿ ਸਾਡੇ ਲੋਕ ਸਿੱਧੂ ਨੂੰ ਸਮਝ ਹੀ ਨੀ ਪਾਏ ਜਦ ਦਾ ਬਾਈ ਗਿਆ ਏਸ ਸੰਸਾਰ ਤੋਂ ਓਦਨ ਦਾ ਕਲੇਜਾ ਪਾਟਿਆ ਪਿਆ ਜਮਾਂ ਰੱਬ ਤੇ ਵੀ ਗੁੱਸਾ ਆ ਰਿਹਾ ਕਿ ਓਹਨੇ ਐਡਾ ਕਹਿਰ ਕਿਉਂ ਕੀਤਾ।😭😭💔💔

  • @sayyad9897
    @sayyad98972 жыл бұрын

    Such a pure heart ♥️ this guy had .. people who talk straight always face hatred from this selfish world 🌎.. rip bro 🪦 you were a legend indeed

  • @bablihundal5843
    @bablihundal58432 жыл бұрын

    Heera bnda sidhu yrrr. Je 10 ennu psnd ni krde taa oh v apne ustaad kr k . Pr 90 da pura pyr aw .

  • @harmanpindiala8528

    @harmanpindiala8528

    2 жыл бұрын

    kzread.info/dash/bejne/dpWBu5mFYt24Y5fM.htmlttps://kzread.info/dash/bejne/dpWBu5mFYt24Y5c.html

  • @pixie5472
    @pixie5472 Жыл бұрын

    He knew something that nobody else knew. His murder was clearly political. May his angel soul rest in heaven. 💜 Om shanti.

  • @iqratahir5766
    @iqratahir5766 Жыл бұрын

    Kya banda tha kya soch thi next level sach main sub sidhu bhai ke level ka soch nahi sakte the isliye asaan kam kiya apni soch badalne ki bajai uski soch ko khatam krdia har question ka barabar jawab aftr his death i know who was sidhu became his fan never heard his songs but now feeling bad why i was not his fan when he was alive heera banda si big loss of humanity 😭😭😭😭😭😭

  • @vkmatharu3697
    @vkmatharu36972 жыл бұрын

    Sidhu is legend. Always living in ❤💞 hearts. Punjabi industry change krte si sidhu warga banda ni aana dwara. Sidhu di family nu blessings🙏 di lod hai. RIP, living legend ethe hi aa Sidhu sab de dil wch

  • @pindadeclub4119
    @pindadeclub41192 жыл бұрын

    ❤️❤️❤️ सोच नू सलाम वीर जी

  • @ashokagaming3799
    @ashokagaming37992 жыл бұрын

    गबरू दे चेहरे उत्ते नूर दिसदा नि ऐदा उठुगा जवानी च जनाजा मिठिये .... Rip * द लेजेंड जमीन से उठा आसमान में पहुंचा व्यक्ति बहुत खटकता हैं इस सिस्टम को । अमर हो गया वीर ! 😭😭😭

  • @shashigoyal6605
    @shashigoyal6605 Жыл бұрын

    He was a very intelligent person, sober and ankhi, but dil da ni mada, we lost a solitaire 💎, we want justice 😢

  • @alamalkhan1624
    @alamalkhan16242 жыл бұрын

    RIP BROTHER YOU WILL ALWAYS REMAIN IN OUR HEARTS U WILL NEVER BE forgotten DEEP RESPECT

  • @mannboy759
    @mannboy7592 жыл бұрын

    Sidhu great person 👍👍👍❤️❤️❤️

  • @gurmeetkaur1523
    @gurmeetkaur15232 жыл бұрын

    Ek ek gall sach veer thadi tuc pehla he saria Galla das gaye k ki hona te ki ho reha thade wangu deep Sidhu veer bhi eh sab kujh pehla he das gaya c plz come back veer 😭😭😭😭😭🙏

  • @AmandeepSingh-tn7dd
    @AmandeepSingh-tn7dd11 ай бұрын

    Legend sidhu mosewala 😢😢😢 bs hor koe word nii mere kol

  • @yuvisingh6947
    @yuvisingh69472 жыл бұрын

    Biggest thing out of panjab that stayed in panjab. Death is not of the physical body it’s of the consciousness - sant jarnail singh bhindrawala sidhu may not be in his body but his consciousness was clear, he is immortal because his message and voice will live on forever. Inspired me to work hard get where I want to be and represent my community as he did 💪🏽❤️

  • @Rayan-yt5uk

    @Rayan-yt5uk

    2 жыл бұрын

    🤦‍♀️

  • @yuvisingh6947

    @yuvisingh6947

    2 жыл бұрын

    @@Rayan-yt5uk what? Why you put that emoji?

  • @sweetscience3770

    @sweetscience3770

    2 жыл бұрын

    @@yuvisingh6947 cuz he's a Hindu Nationalist that's reminded of the atrocities his people committed when he hears words like "khalistaan" or "Sant Jarnail Singh Bhindrawale"

  • @spade5752
    @spade57522 жыл бұрын

    He is the real GOAT. How wise he was and the love for his Punjab. His killing is a disgrace.

  • @officialsidhufan0
    @officialsidhufan0 Жыл бұрын

    Tu dil de nede c , hai te hmesha rhega bai . ❤️ love u bro . Rest in power champ.

  • @MsAmriksinhj
    @MsAmriksinhj8 ай бұрын

    Sidhu bai apni umr nalo bahut vadh syana c.

  • @jassdeep5732
    @jassdeep57322 жыл бұрын

    Bhut samjdar bnda j sidhu gallan bhut sahi kahiya💯🙏

  • @Shine_2010
    @Shine_20102 жыл бұрын

    So much down to earth person , he will always remain in our hearts, listen him first time, i feel so much relatable bhai g 's all thoughts , miss uh bhai g , May God bless his soul rest in peace 🙏🙏🙏🙏

  • @deep_johal0
    @deep_johal02 жыл бұрын

    Rabh sache bndeya nu hmesha avde kol pehla he bla lainda bcz ess duniya ch sche bndeya lyi tha ni hundi 🙏💔but #wewantjusticesidhumoosewala

  • @raj119030892
    @raj119030892 Жыл бұрын

    RIP you will come back definetly with more power SIDHU bai💞💯🏰

  • @sagarpreetkaur4300
    @sagarpreetkaur43002 жыл бұрын

    ਜੁੱਗ ਜੁੱਗ ਜੀਓ ਵੀਰੋ। ਤੁਹਾਡਾ ਚੈਨਲ ਸਬਸਕਰਾਇਬ ਕਰਤਾ ਸਿਰਫ਼ ਸਿੱਧੂ ਵੀਰ ਕਰਕੇ।

  • @jashansodhi6315

    @jashansodhi6315

    2 жыл бұрын

    Ji

  • @MandeepSingh-ev8pe

    @MandeepSingh-ev8pe

    2 жыл бұрын

    Sidhu moosewala 🔥✍️

  • @harmanpindiala8528

    @harmanpindiala8528

    2 жыл бұрын

    kzread.info/dash/bejne/dpWBu5mFYt24Y5c.html

  • @Kaurcreater74X

    @Kaurcreater74X

    Жыл бұрын

    M v

  • @PradeepKumar-hq8ut
    @PradeepKumar-hq8ut2 жыл бұрын

    Sidhu Moosewala will always be Live in our hearts ❤️❤️❤️ Rest In Peace Legend 🙏🙏

  • @user-ei9uh3wb7n
    @user-ei9uh3wb7n9 ай бұрын

    Sidhu bai nu ethe pta v ni c ke ohde layi kini vddi planning ho rahi aa 😢😢😢😢

  • @vinayaksharma2645
    @vinayaksharma2645 Жыл бұрын

    Rest in power Jatta❣️

  • @Punit_Barman
    @Punit_Barman2 жыл бұрын

    Never fails to win our heart by his songs ❤️❤️ And there was't a single day when i feel bored by his songs 😭😭 RIP G.O.A.T. 💙💙

  • @paramvirsingh1339
    @paramvirsingh13392 жыл бұрын

    Sidhu is legend 🔥...right answers 🤙❤️

  • @anhadhsinghsachdeva630
    @anhadhsinghsachdeva6302 жыл бұрын

    Siddu bhai sach bolte thee bs yeh hi sbko acha nhi lgaaaaa Legend never dies Sidhu moosewala 29-5-2022

  • @umarabdullah7486
    @umarabdullah7486 Жыл бұрын

    A man with golden 🖤

  • @GurpreetSingh-lk8mn
    @GurpreetSingh-lk8mn2 жыл бұрын

    ਪ੍ਰਮਾਤਮਾਂ ਸਿੱਧੂ ਵੀਰ ਤੇ ਮਿਹਰ ਭਰਿਆ ਹੱਥ ਰੱਖੇ god bless u veer 🙏🙏🙏

  • @gurinderkaur24

    @gurinderkaur24

    2 жыл бұрын

    Tuhadi nhi suni rab ne

  • @jobansingh2374

    @jobansingh2374

    2 жыл бұрын

    Sachi ni suni

  • @ovepreetkaurhahal2918

    @ovepreetkaurhahal2918

    2 жыл бұрын

    😭😭

  • @UniqueWork13

    @UniqueWork13

    2 жыл бұрын

    😭

  • @raghuraja9883

    @raghuraja9883

    2 жыл бұрын

    😭😭😭

  • @markushairstudio2935
    @markushairstudio29352 жыл бұрын

    Jo v likhya ohi sach hoya ❣️ Jina chir likhugi eh sach likhugi hora vangu kalam gulam nhi meri #sidhumoosewala ❣️

  • @yaadofficial5275
    @yaadofficial5275 Жыл бұрын

    ਐਵੇ ਨਹੀਂਉ ਦੁਨੀਆ ਖਿਲਾਫ ਹੋਈ ਨੀ,ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ☑️

  • @farhahussaini9995
    @farhahussaini9995 Жыл бұрын

    Rest in peace 🙏 pure soul and honest human being. Respect 🙏 🤲

  • @bindabassian3814
    @bindabassian38142 жыл бұрын

    ਬੰਦਾ ਘੈਂਟ ਆ ਯਰ ਸਿੱਧੂ ਲੋਕਾਂ ਨੇ ਕਦਰ ਨਹੀਂ ਪਾਈ 🚀🚀

  • @jasjeetdhillon5911
    @jasjeetdhillon59112 жыл бұрын

    ਬਹੁਤ ਸੋਹਣੀ ਸੋਚ ਦਾ ਮਾਲਕ ਆ ਲੋਕ ਫਿਰ ਵੀ ਜਿਓਣ ਨੀ ਦਿੰਦੇ ਬੁੱਧੀਜੀਵੀ ਘੱਟ ਬਣਿਆ ਕਰੋ

  • @manpreetkaur-ml1rr

    @manpreetkaur-ml1rr

    2 жыл бұрын

    maar e ditta😭😭

  • @rd58vlogs60

    @rd58vlogs60

    2 жыл бұрын

    😭😭

  • @narendrapratap4172
    @narendrapratap41722 жыл бұрын

    Ye duniya badi zalim hai koi tarrakki krta h hai toh duniya use niche girane m lg jaati h miss u baji😭😭😭😭

  • @mrs.sachdeva1521
    @mrs.sachdeva1521 Жыл бұрын

    #justiceforsidhumoosewala 🙏🏻🙏🏻

  • @mr.ahmedfarooq5113
    @mr.ahmedfarooq51132 жыл бұрын

    Our legend never Die ...SIDHU is Always in our Heart 😭😭😭😭😭😭❤️❤️❤️❤️❤️

  • @harrymattervlogs0574
    @harrymattervlogs05742 жыл бұрын

    Sidhu 22 samjhdar banda aw 💥✌

  • @navscreativecorner7203
    @navscreativecorner72032 жыл бұрын

    We have lost a gem. He was music genius and enlightened mind.

  • @13_ajay_brar
    @13_ajay_brar Жыл бұрын

    Legend never die 💔

  • @speedrecords2218
    @speedrecords22182 жыл бұрын

    Nice sidhu moose wala Punjab Lover singer 😊 ❣️

  • @harmanpindiala8528

    @harmanpindiala8528

    2 жыл бұрын

    kzread.info/dash/bejne/dpWBu5mFYt24Y5fM.htmlttps://kzread.info/dash/bejne/dpWBu5mFYt24Y5c.html

  • @shergilltv316

    @shergilltv316

    2 жыл бұрын

    Aj chla gya 😩😭

  • @speedrecords2218

    @speedrecords2218

    2 жыл бұрын

    @@shergilltv316 ha Yaar wmk🙏

  • @enjoygamingideas

    @enjoygamingideas

    2 жыл бұрын

    Yrr j kya hogya hai ajj 😭😭

  • @morwalvlogs

    @morwalvlogs

    2 жыл бұрын

    Yar bhai sidhu 😥😥😥

Келесі