Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ.......
Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ...........| Simranjot Singh Makkar | EP. 68 | SMTV |
#gururandhawa #SimranjotSinghMakkar #punjabisinger #singer #artist #bollywood #bollywoodsinger #punjabiindustry #filmindustry #punjab #punjabi #gurdaspur #delhincr
Пікірлер: 541
ਬਹੁਤ ਵਧੀਆ ਬਾਬਾ ਨਾਨਕ ਜੀ ਮਿਹਰ ਕਰਨ ਜੀ
ਬਹੁਤ ਹੀ ਵਧੀਆ ਮਾਂ ਬਾਪ ਦੀ ਮਿਹਨਤ ਤੇ ਰੰਗ ਚੜਾਉਣ ਵਾਲੇ ਕਮਾਊਂ ਪੁੱਤਰ ਜੁਗ ਜੁਗ ਜੀਉ ਜ਼ਮੀਨ ਵਾਪਸੀ ਵਾਲੀ ਗੱਲ ਨੇ ਧਰਮ ਨਾਲ ਕੀਲ ਕੇ ਰੱਖ ਦਿੱਤਾ
@user-mi4sn8rx7h
4 ай бұрын
✅️✅️
ਬਾਈ ਜੀ ਮੈਂ ਵੀ 3 ਕਿਲੇ ਵੇਚੇ ਸੀ 5 ਸਾਲਾਂ ਬਾਅਦ ਵਾਪਸ ਲਈ ਹੈ ਆਪਣੀ ਜ਼ਮੀਨ ਜਿਸ ਦਿਨ ਜ਼ਮੀਨ ਵਾਪਸ ਲਈ ਉਸ ਦਿਨ ਮੈਂ ਬਹੁਤ ਰੋਈਆ
@gurtarsidhu7824
4 ай бұрын
Bahut khoob
@rajangsp3057
4 ай бұрын
Baba g Mehar karan always Vadia laaga mehnat nu salam
Guru ਵੀਰੇ ਤੁਹਾਡੇ ਬਾਰੇ ਬਿਲਕੁਲ v ni c ਜਾਣਦੇ ਅਸੀਂ।ਪ੍ਰ ਹੁਣ ਇਕ ਦੋ ਵੀਡਿਓ ਦੇਖ k bahut kuj ਸਿੱਖਿਆ ਤੁਹਾਡੇ ਤੋਂ ਇੰਨਾ ਉਪਰ ਦੇ level cte ja k v ਇੰਨਾ down to earth ਬੰਦਾ Touch wood ਰੱਬ ਕਰੇ ਮੇਰੀ ਔਲਾਦ ਤੇਰੇ ਵਰਗੀ ਸਾਉ ਨਿਕਲੇ ਵੀਰੇ ਬਾਕੀ ਤਰੱਕੀਆਂ ਤਾਂ ਕਿਸਮਤ ਨਾਲ ਹੀ ਹੈ ਗੋਦ bless you all always ਵੀਰੇ interview vale veer da meinu ਗੱਲ ਬਾਤ ਕਰਨ ਦਾ ਢੰਗ ਬਹੁਤ ਪਸੰਦ ਹੈ। Nd Waheguru ji ਚੜਦੀਕਲਾ ਚ ਰੱਖੇ 🙏🏻🙏🏻
ਮੇਰੇ ਪਿੰਡ ਲੱਗੇ ਦਾ ਵੀਰ ਗੁਰੂ ਰੰਧਾਵਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਵੀਰ ਨੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਬਾਲੀਵੁੱਡ ਜਾ ਕੇ ਤੁਮਾ ਪਾਉਂਦੇ ਆ ਵੀਰ ਨੂੰ ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ🙏🙏🙏🙏🙏
@jashandeepsingh4344
4 ай бұрын
Kehra pind tera veer
@jasbirsonu8225
4 ай бұрын
@@jashandeepsingh4344 shikar
@jasbirsonu8225
4 ай бұрын
@@jashandeepsingh4344 tera kehda pind a veer
@amritwalia1889
3 ай бұрын
ਪੰਜਾਬੀ ਲਿਖਣੀ ਸਿੱਖ ਲਵੋ😊
@gurmanaulakah
3 ай бұрын
Dharovali da VA guru
ਜਲੰਧਰ - ਨਕੋਦਰ ਤੋ ਮੈ ਇੰਟਰਵਿਊ ਦੇਖਦਾ ਪਿਆ - MENO BAS EHI LINE VADIA LAGI A - MOM & DAD NU KHUSH RAKHNA A ❤ । ਮੰਮੀ ਡੈਡੀ ਜੀ ਦੀ ਸੇਵਾ - ਸੱਭ ਤੋਂ ਵੱਡੀ ਸੇਵਾ ❤❤
❤❤ ਅੱਜ ਵੀ ੳਹੀ ਸੁਭਾਅ ਸਾਡੇ ਗੁਰੂ ( ਗੁਰਸ਼ਰਨ ) ਵੀਰ ਜੀ ਦਾ ਜਿਵੇ ਦਾ ਵੀਰ ਜੀ ਦੇ ਨਾਲ ਚੇਤਕ ਸਕੂਟਰ ਤੇ ਹੈਡਕੁਆਟਰ cricket ਖੇਡਣ ਟਾਈਮ ਸੀ Love u veer ji. ਬਹੁਤ cricket ਖੇਡੀ ਅਸੀ ਇਕੱਠੇਆ. Jodha Dharowali
Very well spoken and inspirational interview. ਬਹੁਤ ਸੋਹਣੀ ਤੇ ਪਿਆਰੀ personality. Keep up Punjab and Punjabi-at high brother. Best wishes always!!
ਬਹੁਤ ਵਧੀਆ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
@DalbagSingh-hd9oc
4 ай бұрын
Bro good bless you
ਮੇਰੇ ਪਿੰਡ ਲਾਗੇ ਦਾ ਆ ਵੀਰ ਗੁਰੂ ਰੰਧਾਵਾ ਬਹੁਤ ਖੁਸੀ ਹੁੰਦੀ ਆ ਜਦੋਂ ਬਾਲੀਵੁੱਡ ਵਿਚ ਜਾ ਕੇ ਤੁਮਾ ਪਾਉਂਦਾ ਵੀਰ ਗੁਰੂ ਰੰਧਾਵਾ ਵੀਰ ਨੂੰ ਚੜਦੀ ਕਲਾ ਵਿਚ ਰੱਖੇ ਬਾਬਾ ਨਾਨਕ 🙏🙏🙏🙏
ਪਿੰਡ ਨਾਲ ਜੁੜਿਅਾ ਰਹੀਂ ਪੁੱਤ ਬਾਬਾ ਚੜਦੀ ਕਲਾ ਕਰੂਗਾ
ਵੀਰ ਨੇ ਆਪਣੇ ਏਰੀਏ ਦਾ ਨਾਮ ਰੌਸ਼ਨ ਕੀਤਾ ਬਹੁਤ ਖੁਸੀ ਹੁੰਦੀ ਆ
Very down to earth Gururandhawa paaji God bless you ❤❤
ਬਹੁਤ ਖੂਬਸੂਰਤ interview. Down to earth admi
ਕਰਨ ਕਰਾਵਨ ਸਬ ਆਪੇ ਆਪ ਕਰਨ ਤੇ ਕਰਵਾਉਣ ਵਾਲਾ ਸਬ ਉਹ ਅਕਾਲ ਪੁਰਖ ਨਿਰੰਕਾਰ ਆਪ ਆ ਵੀਰ ਇਹ ਕਹਿੰਦਾ ਮੈਨੂੰ ਆਪ ਨਹੀਂ ਪਤਾ ਮੈ ਇਥੋਂ ਤੱਕ ਕਿਸ ਤਰ੍ਹਾਂ ਪੌਜ ਗਿਆ ਬਹੁਤ ਸੋਹਣੀ ਗੱਲ ਬਾਤ
Very inspirational interview.. This kind of positivity , way of dealing with every situation is incredible.. I am your biggest fan from day 1 but after watching this I m so glad to see such an innocent person and as you told in interview that an artist and art is different and you are so wonderful from both perspective.... Thanku for the interview... I learned a lot from it... Lovee you a lot #gururandhawa❤❤❤❤
ਬਹੁਤ ਸ਼ਾਨਦਾਰ, ਦਿਲ ਖੁੱਸ਼ ਹੋ ਗਿਆ।। ❤️❤️
ਗੁਰੂ ਰੰਧਾਵਾ ਇੱਕ ਬਹੁਤ ਵਧੀਆ ਕਲਾਕਾਰ ਹੈ
good 👍 Randawa sab apni punjabi boli te maan aa tuhanu te punjab tuhade Dil vich aa kise nu dikhwa karke dasn dii lod nhi hundi tu aa nhi kitaa punjab lii tusi wah nhi kitaa punjab laii bnde diaa 100 majburya hundia n per punjab taa hai dil vich punjabi maa boli di sewa taa kar rhe ooo ❤👍
Very very positive, humble , down to earth, so inspiring person … thanks for this interview 🙏
Mr Guru Randhawa, you are an obedient and clean hearted lovely son of your parents, that's what I could make it from your emotionally given interview. Excellent. May "GOD" bless you healthy, cheerful and successful future life.
Munda honest ae, hardworking aa. Jeonda reh guru, te awe e Punjab da naam roshan krda reh
sidha te saaf suthra insaan, bahut maza aya sun ke really salute aa veere tuhdade nature nu. Te Simarjot bhaji tuhda v thnaks eh sohne interview lai.
ਬਹੁਤ ਵਧੀਆ ਇਨਸਾਨ ਗੁਰੂ ਰੰਧਾਵਾ ਭਾਊ😊 nice interview makkad bai❤
ਸਿੱਧਾ ਤੇ ਸਰੀਫ ਦਿਲ ਦਾ ਸਾਫ ਸੁਥਰਾ ਬੰਦਾ 😊😊
ਅਸਲੀ ਜਿੰਦਗੀ ਵਿੱਚ ਤਾ ਕੁੱਝ ਹੋਰ ਹੀ ਗੁਰੂ ਰੰਧਾਵਾ ਵੀਰ ਮਜਾ ਆਇਆ ਸੁਣ ਕੇ ਵੀਰ ਨੂੰ
2-3 vaar hor dekhni interview. Sakoon bht jyada c. Dhanwaad G
ਮੱਕੜ ਸਾਬ phli ਬਾਰ ਥੋਨੂੰ ਘਬਰਾਹਟ ਚ ਦੇਖਿਆ interview ਲੈਂਦੇ ਪ੍ਰਾਵਾ ਇਨਸਾਨ ਹੀ ਆ ਇਹ ਆਪਣੇ ਵਰਗਾ ਹੀ ਆ
ਬਹੁਤ ਚੰਗਾ ਲਗਾ ਗੁਰੂ ਰੰਧਾਵੇ ਨੂੰ ਸੁਣ ਕੇ ❤
I think this is one of the best interviews Makkar saab. Very beautifully defined by Guru. I can truly feel the energy behind his thoughts and replies. Wish you and all the upcoming talent from any field from Punjab all the very best. Waheguru chardi kala vich rakhe!
Great host…intelligent singer guru bhaji❤
He is nice guy love from Punjab pakistan
Sanu Gurdaspuriyan nu te poore Panjab nu proud hai tuhade te
He is indeed a gem of a person 🙌🏻💗💫
Guru bhai bada samajdar te honest banda.
ਅਸੀਂ ਵੀ ਆਹੀ ਚੋਣਾਂ ਕਿ ਮਾਂ ਪਿਉ ਨੂੰ ਸਭ ਖੁਸ਼ੀਆਂ ਦੀਆਂ
Main bhut admire kita vese guru nu apni life ch, nice aa 😊
Down to earth a banda bahot vadiya bai ji ,khich k rakh kam nu
Heera bnda, rooh khush hogi interview ton, menu v nal lejio bhaji jdo pind gye guru de
Ghaint galbat bai g baba g chardikala vich rakhe hamesha dona veera nu ❤❤🎉
Guru Randhawa bohat nek insan h saaf dil da bnda h bohat jine v podacst dekhe ehde aa hi observe kita
ਬਹੁਤ ਬਹੁਤ ਹੀ ਵਧੀਆ ਹੁਣ ਤੱਕ ਦੀ ਬੈਸਟ ਮੋਟੀਵੇਸ਼ਨ ਇੰਟਰਵਿਊ ਮਕੜ ਸਾਬ ਗੁਰੂ ਰੰਧਾਵਾ ❤️🙏❤️🙏❤️🙏
Maza a gya bhaji interview dekh k ..one of the best interview really ....very down to earth person he is .....❤
ਬਹੁਤ ਚੰਗਾ ਜੀ
🔥🔥🔥🙏ਬਾਬਾ ਨਾਨਕ ਜੀ ਜਿੰਦਾਬਾਦ🙏
Bhut he sohni motivational video ccc...bhut kujh sukhn lye milyaaa❤❤❤❤
ਬਹੁਤ ਵਧੀਆ ਵਿਚਾਰ ਹਨ ਵੀਰ ਦੇ ਹੋਰ ਤਰਕੀ ਕਰੋ
Mjaa aa gya puri interview dekhi.
God Bless You SMTV TEAM GOD BLESS YOU RANDHAWA VIR
ਵਾਹਿਗੁਰੂ ਜੀ 🙏🏻🙏🏻🙏🏻
Sachi yr dil Jit lya paji Awaome yr kaint Banda don to earth 🌎
ਆਜੋ ਮੱਕੜ ਸਾਬ ਅਸੀ ਦਿਖਾ ਦਿਆ ਗੇ, ਇਹਨਾ ਦਾ ਇਲਾਕਾ, ਮੈਂ ਵੀ ਡੇਰਾ ਬਾਬਾ ਨਾਨਕ ਤੋ ਈ ਆ
He has done a lot of work on personal development, jehri cheez apa ajkal lack karde. Paji ne jo v galan kitiya it reflects he has read so many powerful books. Proud Gurdaspuria, Pind ton 👌🏽❤️
@harshminderkaur8470
4 ай бұрын
Please write bhaji not paji paji meaning is very bad bubby sidhu Canada
Bohat Shona interview GURU RANDHAWA PAJI Really nice person and explain each every thing so sweetly and simply .i am also a singer and i will try to implement such learnings for my bright future.
Guru Randhawa ❤
Bhut vdiya interview
Waheguru ji mehre kre
Waheguru Mehar Kare Ji
Bhut acha laga interview dekh kar..pta ne chala 1.5 hr kab chala gya..❤
Guru Randhawa 😍
Love you Guru.. from karachi Pakistan
Very very interesting interview very enjoyable talk
Bina kise matlb ke aap log interview nahi dete koai to vajah jarur hogi bro 👍 Des ka Vikash aap ki vajah se ho raha hai jan kar khushi huyee thank you so much 🙏
Meri bhuaa da pind dharowali main 2017 ch mileya c bai nu odo guru ne post payi c instagram te.. asi volleybal khed de c main te mera dost feb da mahina c 7 vajje saam nu bai nu mile c. Bai nu daseya asi batale ton aye aa raat v hi chuki c odo bai ne sanu keha c hun mera pra holi holi jayeo Boht vadia nature c bai da bai da pra ramneek v boht heera banda c boht vadia lgga c mil k
Good boy Guru, God bless 😊😊👌👌👌👍
Bahut vadyiaa einsan aa guru randhwa bande deya galla tho pata lagda banda kity satend krda bakmal einsan ❤❤❤❤❤
Oh yaar ik mint layi aya so hun saari video dekh k uthya … so natural this person is …. No giving and star feel
@Miku4657
4 ай бұрын
aaz de naam tun Paji nervous kyun hogaye ne ?? Koi dasso menu . Iss da matlab host nu v sab pata haiga ki chalriya hai andaron andaron
What an honest , humble and sorted person he is !!! Kmaal hee aa
ਬਹੁਤ ਵਧੀਆ 👌👌
Kya vision hai guru paji respect 💪🤟
kinniya sohniya and inspiration galla kitiya guru randhawa ne.. and aini simplicity and decent way nal
Mne iska bht Saal phle Interview dekha tha CCN NEWS PR ES BHAU NE BOLYA C K Bombay Wale bulaye m jaunga and jinni wari m ehda interview dekhya har vari menu ohi gal yad andi hai WAHEGURU JI SABNU KHUSH RAKHAN JI
God blessed Randhawa b badia singer and Makar saab b badia pattar kar
Good 22 randhawa sahib great bahut sohni soch aa👍👍
Waheguru ji
Yaar life ch pehli wari eni wadiaa interview dekhi...God bless you brother ❤
Hlo ਗੁਰੂ ਰੰਧਾਵਾ
Bout dungiaa te unchiaa galla kitiaa guru ne dekhia jve ta ❤
Guru Randhawa ਦੇ ਪਿਤਾ ਨੇ ਪੈਲੀ ਵੇਚ ਕੇ ਪੜ੍ਹਾਏ ਪੁੱਤ, ਜਦੋਂ ਉਹੀ ਕਿੱਲਾ ਵਾਪਸ ਖਰੀਦਿਆ ਤਾਂ...........| Simranjot Singh Makkar | EP. 68 | SMTV | #gururandhawa #SimranjotSinghMakkar #punjabisinger #singer #artist #bollywood #bollywoodsinger #punjabiindustry #filmindustry #punjab #punjabi #gurdaspur #delhincr
ਸਾਡੇ ਪਿੰਡ ਗੁਰੂ ਦੇ ਨਾਨਕੇ ਐ ਭੁੱਲਰ
Guru paji ❤
Bhut nice song guru randhawa veer ji❤❤❤❤
Verry Motivation Podcast Thnk you all team
Waah ji waah Kya Baata ❤❤ Such a High Thinking nd qualities he have Gbu ❤
Best interview so motivated god bless u
Outstanding 👍👍👍
Guru, Your thoughts are very pure
ਬਹੁਤ ਵਧੀਆ ਗੱਲਾ ਕੀਤੀਆ ਕਾਕਾ ਜੀ ਨੇ । ਭਹੁਤ ਬਹੁਤ ਪਿਆਰ
Our Punjabi High Rated Gabru and Downtown Launda Guru Randhawa Paaji LEGEND Tenu Suit Suit Karda Paaji..!!❤️🔥
Very nice 👍👍 God 💐💐🙏🙏 bless you ❤❤
BADE SINGERAA DIAA INTERVIEWAA DEKHIAA BT GURU NE DIL JIT LYAA IK TA PUNJAB NAL AJJ V JUDEA HOYA TE ENE PYAR NAL DOWN TOEARTH HOOE SARE SWALA DE PYAR NAL JAWAAB DITE .. respect aa bai👍🏻
Very nice enterview down to earth person I watch him on Kapil Sharma show bubby sidhu Canada 🇨🇦
Good interview ❤❤❤🎉
ਬਹੁਤ ਵਧੀਆ ਜੀ ਜਿਥੇ ਵੀ ਰਹੋ ਮਾਂ ਪਿਓ ਨੂੰ ਯਾਦ ਰੱਖੋ❤❤
❤❤❤❤❤ GOOD SINGAR
God bless you Gururandhawa
Pehli interview dekhi puri❤
Heart warming interview❤
Guru❤❤
ਪਹਿਲਾਂ ਮੈਂ ਪੀਰੋ ਵਾਲ ਤੋਂ ਬਟਾਲੇ ਆਇਆ ਬਟਾਲੇ ਵਾਲ ਤੋਂ ਮੈਂ ਜਲੰਧਰ ਆਇਆ ਜਲੰਧਰ ਤੋਂ ਮੈਂ ਲੁਧਿਆਣੇ ਆਇਆ ਲੁਧਿਆਣਾ ਤੋਂ ਮੈਂ ਅੰਬਾਲੇ ਆਇਆ ਅੰਬਾਲੇ ਤੋਂ ਮੈਂ ਦਿੱਲੀ ਆਇਆ❤ ਫਿਰ ਜਾ ਕੇ ਮੈਂ ਕੁਝ ਬਣਿਆ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਥੇ ਤੱਕ ਪਹੁੰਚ ਗਏ ਹੁਣ ਆਪਾਂ ਰਾਜਸਥਾਨ ਉਦੇਪੁਰ ਪੱਕੇ ਡੇਰੇ ਲਾਏ ਨੇ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ ਬਾਕੀ ਲ ਲਯੂ ਆ 43:20 ਸਾਰਿਆਂ ਨੂੰ❤ ਖੁਸ਼ ਰਹੋ
@SimranjitSinghWarraich-kp5be
4 ай бұрын
Dharowali ton veere,peero wal ni..S.lacchmam Singh dharowali mahaan shaheed ji da pind..