ਸਭ ਤੋਂ ਵੱਧ ਮੀਂਹ ਵਾਲੀ ਧਰਤੀ। ਲੜਕੀ, ਲੜਕਾ ਵਿਆਹ ਕੇ ਲਿਆਉਂਦੀ ਹੈ। 7 Sisters Falls | Meghalaya | North East 4

Google Location : goo.gl/maps/7eFHqo3qZaAxp4ks9
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 237

  • @rickmaan1733
    @rickmaan1733 Жыл бұрын

    ਵਾਹ ਖ਼ਾਲਸਾ ਜੀ ਜ਼ਿਦਗੀ ਚ ਪਹਿਲੀ ਵਾਰ ਬੱਦਲ ਦੇਖੇ ਨੇ । ਜਿੱਥੇ ਇਨਸਾਨ ਬੱਦਲਾ ਤੋ ਉਪਰ ਹੋ ਕੇ ਦਿਖਾ ਰਿਹਾ । ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਤੇਰਾ ਖ਼ਾਲਸਾ

  • @wordofgod5910
    @wordofgod5910 Жыл бұрын

    ਭਾਈ ਸਾਹਿਬ ਮਨੁੱਖ ਦੇ ਧਰਤੀ ਉੱਤੇ ਇਕ. ਜਨਮ. ਹੈ . ਸਾਰੇ ਸੰਸਾਰ ਬਣਾਇਆ ਇਕ ਪਰਮੇਸ਼ਰ ਹੈ

  • @RanjitKaur-me8hi
    @RanjitKaur-me8hi Жыл бұрын

    ਵਾਹਿਗੁਰੂ ਜੀ ਆਪਣਾ ਭਾਰਤ ਬਹੁਤ ਹੀ ਸੁੰਦਰ ਹੈ ਜੀ ਬਹੁਤ ਹੀ ਦੇਖਣ ਵਾਲੀਆਂ ਜਗਾ ਹਨ ਭਾਈ ਸਾਹਿਬ ਜੀ ਇਹ ਜਗ੍ਹਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @surjitkaur1895
    @surjitkaur1895 Жыл бұрын

    ਬਹੁਤ ਪਿਆਰੀ ਥਾਂ ਹੈ। ਧੰਨਵਾਦ ਜੀ ਵਡਮੁੱਲੀ ਜਾਣਕਾਰੀ ਦੇਣ ਲਈ । ਖਾਲਸਾ ਜੀ ਤੁਸੀਂ ਸਭ ਧੰਨ ਹੋ।ਵਾਹਿਗੁਰੂ ਜੀ ਮੇਹਰ ਅਤੇ ਤੰਦਰੁਸਤੀ ਬਖਸ਼ੇ।

  • @sukhmaansaab1963
    @sukhmaansaab1963 Жыл бұрын

    ਸਾਡਾ ਵੀ ਦਿਲ ਕਰਦਾ ਖਾਲਸਾ ਏ ਥਾਵਾਂ ਤੇ ਘੁੰਮਣ ਨੂੰ ਤੇ ਦੇਖਣ ਨੂੰ ਬਹੁਤ ਵਧੀਆ ਲੱਗਿਆ ਜੀ,ਧੰਨਵਾਦ

  • @sukhbirsingh54682
    @sukhbirsingh54682 Жыл бұрын

    ਵਾਹਿਗੁਰੂ ਜੀ ਕਮਾਲ ਕਰ ਦਿੱਤੀ ਤੁਸੀ ਕਿਥੇ ਕਿਥੇ ਜਾ ਕੇ ਆਨੰਦ ਮਾਣ ਰਹੇ ਹੈ

  • @bsingh1310

    @bsingh1310

    Жыл бұрын

    ਜਦ ਦੂਸਰੀ ਜਗ੍ਹਾ ਜਾ ਕਿ ਛਿੱਤਰ ਖੜਕਦਾ ਅਨੰਦ ਸਭ ਭਲ ਜਾਦਾ ਉਸ ਜਗ਼੍ਹਾ ਜਾਉ ਜਿਥੇ ਤੁਹਾਡੇ ਧਾਰਮਿਕ ਸਥਾਨ ਹੋਣ ਸੇਫਟੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਭ ਨੂੰ

  • @mandeepkaurmani5044
    @mandeepkaurmani5044 Жыл бұрын

    🙏🏻ਵਾਹਿਗੁਰੂ ਜੀ ਕਾ ਖਾਲਸਾ🙏🏻 ਵਾਹਿਗੁਰੂ ਜੀ ਕੀ ਫਤਹਿ 🙏🏻ਬਾਬਾ ਜੀ ਆਪ ਜੀ ਵੱਲੋਂ ਦਿੱਤੀ ਗਈ ਜਾਣਕਾਰੀ ਜਾਂ ਹਾਸਿਲ ਕੀਤੀ ਗਈ ਜਾਣਕਾਰੀ ਬਹੁਤ ਵਧੀਆ ਹੈ|❤️👌👍🌹🌹🌹

  • @amritkaur2607
    @amritkaur2607 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ👏🏻 ਗੁਰੂ ਸਾਹਿਬ ਦੀ ਕੁਦਰਤ ਬਹੁਤ ਆਨੰਦਮਈ ਆ ਵਾਹਿਗੁਰੂ ਜੀ। ਵੀਰ ਜੀ ਸਾਨੂੰ ਵੀ ਕਿਸੇ ਦਿਨ ਤੁਹਾਡੇ ਨਾਲ ਕੁਦਰਤ ਦਾ ਆਨੰਦ ਮਾਣਨ ਲਈ ਲੈ ਦੋ🌳🪴🌹🥀🌻😊

  • @mafiasaini4030

    @mafiasaini4030

    Жыл бұрын

    ਧੰਨਵਾਦ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਤੁਸੀਂ ਬਹੁਤ ਵਧੀਆ ਜਗ੍ਹਾ ਦਿਖਾਈ ਹੈ ਜੀ

  • @mafiasaini4030

    @mafiasaini4030

    Жыл бұрын

    ਵੀਰ ਜੀ ਜੋ ਤੁਸੀਂ ਪਹਿਲਾਂ ਵਾਲੀ ਬੀਡੀਉ ਵਿਚ ਗੁਰਦੁਆਰਾ ਸਾਹਿਬ ਚੰਡੀਗੜ੍ਹ ਦੇ ਨੇੜੇ ਕੁਣੀ ਸਾਹਿਬ ਜੀ ਅਸੀਂ ਮੁਹਾਲੀ ਵਿੱਚ ਹੀ ਹਾਂ ਜਾਂ ਕੇ ਜਰੂਰ ਆਵੇਗਾ ਸਾਨੂੰ ਪਤਾ ਹੀ ਨਹੀਂ ਸੀ ਸੱਤ ਸ਼੍ਰੀ ਆਕਾਲ ਜੀ

  • @harmindersingh6060
    @harmindersingh6060 Жыл бұрын

    ਵਾਹਿਗੁਰੂ ਜੀ ਬਹੁਤ ਸੋਹਣੀ ਥਾਂ ਜੀ ਧਨਵਾਦ ਜੀ ਇਹ ਸਭ ਦੇ ਦਰਸਨ ਕਰੋਣ ਲਈ

  • @singh_13

    @singh_13

    Жыл бұрын

    ਕਰਾਉਣ*

  • @skullbasher9726

    @skullbasher9726

    Жыл бұрын

    . P

  • @skullbasher9726

    @skullbasher9726

    Жыл бұрын

    0

  • @brardev439
    @brardev439 Жыл бұрын

    ਵਾਹਿਗੁਰੂ ਤੁਹਾਡੇ ਉੱਤੇ ਮਿਹਰ ਕਰਨ ਬਹੁਤ ਵਧੀਆ ਜਾਣਕਾਰੀ ਦਿੱਤੀ ਵੱਡੇ ਵੀਰ 🙏🙏🙏🙏

  • @jass4375
    @jass4375 Жыл бұрын

    ਵਾਹ ਜੀ ਵਾਹ ਕਿਤਾਬਾਂ ਵਿੱਚ ਚਿਰਪੁੰਜੀ ਬਾਰੇ ਪੜ੍ਹਿਆ ਸੀ ਅੱਜ ਦੇਖ ਵੀ ਲਿਆ।ਵੀਡਿਓ ਲਈ ਬਹੁਤ ਬਹੁਤ ਧੰਨਵਾਦ ਜੀ।

  • @raghubirsingh2961
    @raghubirsingh2961 Жыл бұрын

    ਵੀਰ,ਜੀ ਬਰਕੋਲਾ ਆਸਾਮ ਵਿੱਚ ਸਿੱਖਾ ਦਾ 200 ਸਾਲ ਪੁਰਾਣਾ ਇਤਿਹਾਸਕ ਪਿੰਡ ਹੈ ਉੱਥੇ ਜ਼ਰੂਰ ਜਾਣਾ ਜੀ

  • @prabhdyalsingh4722
    @prabhdyalsingh4722 Жыл бұрын

    ਨਿਸ਼ਾਨ ਸਿੰਘ ਜੀ, ਹੁਣ ਬਣੀ ਗੱਲ! ਚਲਾਕਾ ਸਿੰਘ ਇਹੋ ਜਿਹਾ ਹੀ ਚਾਹੀਦਾ ਹੈ। ਵਾਹਿਗੁਰੂ ਹੌਸਲਾ ਤੇ ਹਿੰਮਤ ਬਣਾਈ ਰੱਖੇ।

  • @dalbir21
    @dalbir21 Жыл бұрын

    ਸਤਿ ਸ਼੍ਰੀ ਅਕਾਲ ਬਾਬਾ ਜੀ। ਮੈਂ ਕੁਝ ਦਿਨ ਪਹਿਲਾਂ ਸ਼ਿਲਾਂਗ ਅਤੇ ਚੀਰਪੁੰਜੀ ਵੀ ਗਿਆ ਸੀ। ਮੈਂ ਸ਼ੁੱਧ ਸ਼ਾਕਾਹਾਰੀ ਹਾਂ ਅਤੇ ਉੱਤਰ ਪੂਰਬ ਵਿੱਚ ਭੋਜਨ ਸਭ ਤੋਂ ਵੱਡੀ ਸਮੱਸਿਆ ਹੈ।

  • @tejindersinghchahal9275
    @tejindersinghchahal9275 Жыл бұрын

    ਸਤਿ ਸ਼੍ਰੀ ਅਕਾਲ ਨਿਸ਼ਾਨ ਸਿੰਘ ਜੀ ਜਿਆਦਾ ਤੋਂ ਜਿਆਦਾ ਝਰਨਿਆਂ ਦਾ ਵਿਊ ਦਿਖਾਵੋ ਜੀ ਕੁਦਰਤ ਦਾ ਨਜ਼ਾਰਾ ਬਹੁਤ ਸੋਹਣਾ ਲਗਦਾ ਜੀ 🙏🙏🙏

  • @DAVINDERSINGH-uq9bt
    @DAVINDERSINGH-uq9bt Жыл бұрын

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @user-op5vi1pl4p
    @user-op5vi1pl4p Жыл бұрын

    ਵਾਹਿਗੁਰੂ ਜੀ

  • @navidhillon5968
    @navidhillon5968 Жыл бұрын

    Very very nice video 👌👍 Waheguru g 🙏🙏Waheguru g ka khalsa Waheguru g ki fate g 🙏🙏

  • @bhupinderkaur8236
    @bhupinderkaur8236 Жыл бұрын

    ਧੰਨਵਾਦ ਭਾਈ ਸਾਹਿਬ ਇਨਾ ਥਾਵਾ ਦੇ ਦਰਸਨ ਕਰਵਾਉਣ ਲਈ ਸ੍ਰਤਿ ਸੀ੍ਰ ਅਕਾਲ ਜੀ🙏🙏

  • @honeysingh4380
    @honeysingh4380 Жыл бұрын

    waheguru ji

  • @gurwinderbhatti1286
    @gurwinderbhatti1286 Жыл бұрын

    ਬਹੁਤ ਬਹੁਤ ਧੰਨਵਾਦ ਜੀ ਵਧੀਆ knowledge ਦੇਣ ਲਈ 🙏 ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ🙏

  • @MannatandAshmeet0911
    @MannatandAshmeet0911 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @jagirkaur7424
    @jagirkaur7424 Жыл бұрын

    ਕੁਦਰਤ ਦਾ ਬਹੁਤ ਖੂਬਸੂਰਤ ਨਜਾਰਾ ਇਸ ਵੀਡੀਓ ਵਿੱਚ ਦੇਖਣ ਨੂੰ ਮਿਲਿਆ

  • @BaljinderSingh-ri9gw
    @BaljinderSingh-ri9gw Жыл бұрын

    ਸਵਰਗ ਵਰਗੀਆਂ ਥਾਵਾਂ ਹਨ ਜੀ ਇਹ ਧੰਨਵਾਦ ਆਪ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dhanasingh4699
    @dhanasingh4699 Жыл бұрын

    ਜ਼ਿੰਦਗੀ ਦਾ ਅਨੰਦ

  • @lalisingh4258
    @lalisingh4258 Жыл бұрын

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @aman4219
    @aman4219 Жыл бұрын

    Waheguru ji waheguru ji

  • @SurinderSingh-uq1wx
    @SurinderSingh-uq1wx Жыл бұрын

    ਖਾਲਸਾ ਜੀ ਆਪ ਆਪਣੀ ਵੀਡਿਓ ਵਿੱਚ ਨਵੀਆ ਥਾਵਾ, ਕਿਲੇ,ਗੁਰੂਘਰ ਦੇ ਦਰਸ਼ਨ ਕਰਵਾਉਦੇ ਹੋ ਕਰਵਾਉਣ ਲਈ ਆਪ ਜੀ ਦਾ ਬਹੁਤ ਧੰਨਵਾਦ।

  • @msmavi7595
    @msmavi7595 Жыл бұрын

    Waheguru ji waheguru ji 👏

  • @amratgill2642
    @amratgill2642 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏

  • @j.s.gamer3018
    @j.s.gamer3018 Жыл бұрын

    ਕਿੰਨੀ ਸੋਹਣੀ ਜਗ੍ਹਾ ਹੈਂ

  • @KewalSingh-nk5nt
    @KewalSingh-nk5nt Жыл бұрын

    ਦੇਗ ਤੇਗ ਫਤਿਹ ਪੰਥ ਕੀ ਜੀਤ ਬਹੁਤ ਹੀ ਸੁੰਦਰ ਜਗ੍ਹਾ ਵਾ ਵੀਰ ਜੀ

  • @haryanakavlog7215
    @haryanakavlog7215 Жыл бұрын

    ਵਾਹਿਗੁਰੂ ਜੀ 🙏🙏🙏

  • @JaswinderKaur-kn9xe
    @JaswinderKaur-kn9xe Жыл бұрын

    Waheguru ji tuc bolde bahut sohna aa te tuc Guru de sikh v ho guru Maharaj g ne sikh nu Bana bahut changa ditta aa

  • @gurdevsawna7374
    @gurdevsawna7374 Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਜੀ ਧੰਨ ਵਾਦ

  • @AshishTiwari-sl4ju
    @AshishTiwari-sl4ju Жыл бұрын

    I really appreciate your initiative to show this part of India. Zyada tar sikh bhen bhra Canada Australia ya England di he videos paande ne. India nu appreciate karn lyi bahut dhanyawad

  • @kawalbhullar2345
    @kawalbhullar2345 Жыл бұрын

    ਵਾਹਿਗੁਰੂ,ਜੀ

  • @gurcharansingh7094
    @gurcharansingh7094 Жыл бұрын

    ਬਾਕਮਾਲ ਜਾਣਕਾਰੀ ਵੀਰ ਜੀ

  • @vickytiger8260
    @vickytiger8260 Жыл бұрын

    ਅਕਾਲ ਹੀ ਅਕਾਲ ❤❤❤❤❤

  • @surindersran432
    @surindersran432 Жыл бұрын

    Lot of thanks Respected Singh Sahib Sardar Nishan Singh ji for giving information and live views of Shilong and especially Chirapooji area ,beautiful view of seven sisters falls

  • @RajinderSingh-eg8gs
    @RajinderSingh-eg8gs Жыл бұрын

    ਬਾਬਾ ਜੀ ਸਾਨੂੰ ਤੁਸੀਂ ਘਰ ਬੈਠੇ ਨੂੰ ਹੀ ਚਿਰਾਪੂੰਜੀ ਦਿਖਾਣ ਲੲੀ ਧੰਨਵਾਦ 🙏🙏🙏🙏🙏

  • @jassmann2305
    @jassmann2305 Жыл бұрын

    Waheguru ji

  • @gurdeepkaur8911
    @gurdeepkaur8911 Жыл бұрын

    ਬਹੁਤ ਵਧੀਆ ਲਗਦਾ ਹੈ ਜੀ ਵਾਹਿਗੁਰੂ ਕਿ੍ਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sony_.x
    @sony_.x Жыл бұрын

    Guru Sahib Ji Maharaj 🙏 waheguru dhan dhan Guru Nanak Sahib Ji Maharaj 🙏 🌞

  • @__-fe6nm
    @__-fe6nm Жыл бұрын

    ਵਾਹਿਗੁਰੂ

  • @SatnamSingh-lj2qv
    @SatnamSingh-lj2qv Жыл бұрын

    Amazing

  • @paramjitkaur4340
    @paramjitkaur4340 Жыл бұрын

    WaheGuru Ji ka Khalsa WaheGuru Ji ki Fateh Fateh veerji video bahut badi asi har roj thodi nami video dekh kar lai Betaab Neha 🙏🙏🙏🙏🙏🙏🙏🙏🙏🙏🙏

  • @gurbhajankaur3281
    @gurbhajankaur3281 Жыл бұрын

    Waheguru ji 💐💐

  • @taranjitsingh5407
    @taranjitsingh5407 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @simranjeetkaur3918
    @simranjeetkaur3918 Жыл бұрын

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @ajitpalkharoud7608
    @ajitpalkharoud76082 ай бұрын

    Wahaguru g

  • @Simranuk4845
    @Simranuk4845 Жыл бұрын

    Waheguru ji🙏

  • @JasPalSingh-oi2er
    @JasPalSingh-oi2er Жыл бұрын

    Dhan dhan sri guru granth sahib je Mehar Karna je Mehar Karna je

  • @RajinderSingh-jq7hp
    @RajinderSingh-jq7hp Жыл бұрын

    ਬਹੁਤ ਵਧੀਆ ਲੱਗਿਆ, ਏਹ ਜਗ੍ਹਾ ਵੇਖਣ ਦੀ ਬਹੁਤ ਇੱਛਾ ਸੀ, ਧੰਨਵਾਦ ਜੀ

  • @HarjinderSingh-ie4tu
    @HarjinderSingh-ie4tu Жыл бұрын

    ਬਹੁਤ ਹੀ ਵਧੀਆਂ ਸੈਰ ਕਰਾਈ ਬਹੁਤ ਬਹੁਤ ਧੰਨਵਾਦ

  • @sarvjeetkaursandhu843
    @sarvjeetkaursandhu843 Жыл бұрын

    wah g wah veer ji krte di kudrt kehn kthhn to bahr waheguru waheguru ji,kuj thhava de nam kitaba vch dekhe prhe c aaj tusi dikhae 🙏

  • @NirmalSingh-fm2wv
    @NirmalSingh-fm2wv Жыл бұрын

    Waheguru ji tusi har ik chij bary kali kali jankari dindy ho tusi

  • @saranjitsingh5935
    @saranjitsingh5935 Жыл бұрын

    Very pleased to refresh 1982 memories of seven falls.

  • @navisingh1904
    @navisingh1904 Жыл бұрын

    Bohat Vadya

  • @RanjitSingh-uz5uz
    @RanjitSingh-uz5uz Жыл бұрын

    ਖ਼ੂਬਸੂਰਤ ਦ੍ਰਿਸ਼।

  • @mahinderkaur6760
    @mahinderkaur6760 Жыл бұрын

    ਧੰਨ ਧੰਨ ਭਾਗ ਹੈ ਵਾਹਿਗੁਰੂ ਤੁਹਾਡੇ ਕਿਥੇ ਕਿਥੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @HarjinderSingh-ec9ew
    @HarjinderSingh-ec9ew Жыл бұрын

    Waheguru ji Ka khalsa waheguru ji ki fathe Baba ji very good

  • @mandeepkaurmani5044
    @mandeepkaurmani5044 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻

  • @premlalpremlal5900
    @premlalpremlal5900 Жыл бұрын

    Wahegur ji

  • @satpalbabbu4652
    @satpalbabbu4652 Жыл бұрын

    Waheguru Ji

  • @baljeetsingh173
    @baljeetsingh173 Жыл бұрын

    waheguru ji bhot vadia

  • @paramjitsingh8409
    @paramjitsingh8409 Жыл бұрын

    Waheguru waheguru waheguru Khan Saji waheguru chadhti Chala rakhe Bhai group

  • @daljeetchahalchahal453
    @daljeetchahalchahal453 Жыл бұрын

    Khush te khubsurat hai Athe di Qudrat bht hi jyda waheguru ji waheguru ji

  • @balkarchauhan690
    @balkarchauhan690 Жыл бұрын

    ਵਾਹਿਗੁਰੂ ਜੀ 🙏🚩🚩🙏

  • @simrat_singh8118
    @simrat_singh8118 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @rhinosingh3235
    @rhinosingh3235 Жыл бұрын

    WAHEGURU JI

  • @dhanasingh4699
    @dhanasingh4699 Жыл бұрын

    ਚੜਦੀ ਕਲਾ।

  • @davinderkaur7407
    @davinderkaur7407 Жыл бұрын

    Waheguru🙏🙏

  • @JaswinderKaur-iu2vc
    @JaswinderKaur-iu2vc Жыл бұрын

    Waheguru ji bahut vedia view dikhaya Dhanbad

  • @indrapalsingh2985
    @indrapalsingh2985 Жыл бұрын

    Bahut vdiya jankari mildi rehndi hai tuhade kolo

  • @googlyshugly4641
    @googlyshugly464110 ай бұрын

    Bahut vadiya information ji

  • @RamKumar-ru7gt
    @RamKumar-ru7gt Жыл бұрын

    waheguru ji ..khalsa ji .ajj saanu chuti aa dubai .tuhadiyan vedio dekh rye aa .bs es tra lgda k assi ve tuhade naal hee sfar kr rhe aa...

  • @kuljeetsingh8917
    @kuljeetsingh8917 Жыл бұрын

    WAHEGURU Ji

  • @deepsamra3003
    @deepsamra3003 Жыл бұрын

    Waheguru g

  • @rajveergill1367
    @rajveergill1367 Жыл бұрын

    Waheguru ji waheguru ji waheguru ji waheguru ji

  • @PIPEBAND_FAUJIBAND
    @PIPEBAND_FAUJIBAND Жыл бұрын

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @harvinderKaur-yp9eg
    @harvinderKaur-yp9eg Жыл бұрын

    Dhan dhan waheguru Teri rachna🙏🙏🙏🙏🙏🙏

  • @pritpalsingh3477
    @pritpalsingh3477 Жыл бұрын

    Baba ji bohut sohni video ji thanx ji 🙏

  • @tarsemlal9846
    @tarsemlal9846 Жыл бұрын

    Waheguru Ji Mehr krn tuhade te 🙏🙏🌹 Jai

  • @rajanrajput187
    @rajanrajput187 Жыл бұрын

    Waheguru ji❤️🙏

  • @jyotikaur7418
    @jyotikaur7418 Жыл бұрын

    Waheguru ji 🌺🙏🏼💕🥀🌷🌹👏🏻❤️🍇🤲👏🤲🌼🥰🌻

  • @pardeepbachhal89
    @pardeepbachhal89 Жыл бұрын

    Waheguru, tusi bht vdia kamm krr rahe ho 🙏

  • @sukveersingh3159
    @sukveersingh3159 Жыл бұрын

    ਵਾਹਿਗੁਰੂ ਜੀ ਸਤਿਨਾਮ ਜੀ

  • @anmol8485
    @anmol8485 Жыл бұрын

    BOHT SOHNA UPRALA WAHEGURU JI, SANGTAAN NU BAITHE BAITHE KUDRATI SOMEYAN DE DARSHAN KARVAAYE 🙏🏻

  • @greatindiagreatpeople3047
    @greatindiagreatpeople3047 Жыл бұрын

    Bohut vadhiya singh sab

  • @narinderkaur3868
    @narinderkaur3868 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਵਾਹਿਗੁਰੂ ਬਹੁਤ ਸੋਹਣੀ ਜਗਾ ਧੰਨ ਵਾਦ

  • @dayasingh3989
    @dayasingh3989 Жыл бұрын

    Very good khalsa ji

  • @sukhdevkaur9697
    @sukhdevkaur9697 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @nirmalbhattinirmalbhatti490
    @nirmalbhattinirmalbhatti490 Жыл бұрын

    Satnam je

  • @balvindersinghsandhu8224
    @balvindersinghsandhu8224 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaswantSingh-ql4gc
    @JaswantSingh-ql4gc Жыл бұрын

    OMSHIVJI 🇮🇳🦁🦁🦁🍊

  • @Kavishsharma1923
    @Kavishsharma1923 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @arpindersingh5521
    @arpindersingh5521 Жыл бұрын

    Wahegùru ji

  • @sandipkumar8322
    @sandipkumar8322 Жыл бұрын

    Super video khalsa ji

  • @techinfo.2010.
    @techinfo.2010. Жыл бұрын

    Thankyou so much veer ji

Келесі