ਸੈਂਕੜੇ ਪੰਛੀ ਰਹਿੰਦੇ ਹਨ ਇਸ ਕਿਸਾਨ ਦੇ ਘਰ ਵਿੱਚ

Description :-Jagsir Singh, a resident of Phulewala village in the Indian state of Punjab, is a farmer. Jagsir Singh works for the rehabilitation of birds. Hundreds of birds live in his own house. Jagsir Singh is also working for the rehabilitation of peacock, the national bird of India. In this video, there is a conversation with Jagsir Singh about his nature-friendly work.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• KZreadr's
• New Zealand Stories
• Shorts
-----
#DiscoveredByLens #peacock #nationalbirds #drjagseersingh #birdslovers #birds #birdsonearth #planetbirds #environment #nature #DBLVideos #DBLChannel

Пікірлер: 345

  • @jaswantjagal3349
    @jaswantjagal33492 ай бұрын

    ਬਹੁਤ ਕਰਮਾ ਵਾਲਾ ਹੋ ਭਰਾ ਤੁਸੀ ਤਾ ਵਾਹਿਗੁਰੂ ਇਹ ਸੇਵਾ ਤਾ ਕਿਸੇ ਟਾਵੇਂ ਟਾਵੇਂ ਬੰਦੇ ਦੀ ਝੋਲੀ ਚ ਹੀ ਪਾਉਂਦਾ ਹੈ ਬਹੁਤ ਸੋਹਣੀ ਤੇ ਸੱਚੀ ਸੋਚ ਹੈ ਤੁਹਾਡੀ ਅਰਦਾਸ ਕਰਿਓ ਵਾਹਿਗੁਰੂ ਸਾਨੂੰ ਵੀ ਇਹ ਸੇਵਾ ਬਖਸ਼ੇ ਜੀ

  • @funtoenjoy
    @funtoenjoy2 ай бұрын

    ਪੰਛੀਆਂ ਚਹਿਕਣਾ ਕੁਦਰਤੀ ਸੰਗੀਤ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।

  • @user-fp1nb7hr1c
    @user-fp1nb7hr1c2 ай бұрын

    ਯਾਰ ਤੂੰ ਤੇ ਸਿੱਧਿਆਂ ਰੱਬ ਨਾਲ ਹੀ ਗੱਲਾਂ ਕਰਨ ਦਿਆਂ,,,❤❤

  • @JaspalSingh-wf1wr
    @JaspalSingh-wf1wr2 ай бұрын

    ਵਧੀਆ ਵਿਰਸਾ ਸਾਭੀ ਬੈਠੇ ਸਲਾਮ ਦਿਲ ਤੋ

  • @Lovenature-nt8zm
    @Lovenature-nt8zm2 ай бұрын

    ਬਲਿਹਾਰੀ ਕੁਦਰਤ ਵਸਿਆ 🙏

  • @mohankahlon4563
    @mohankahlon45632 ай бұрын

    ਬਹੁਤ ਵਧੀਆ ਲਗਿਆ ਸਲੂਟ ਸਾਰੇ ਪਰਿਵਾਰ ਨੂੰ ਪੰਛੀਆਂ ਦੀ ਸੇਵਾ ਕਰ ਰਹੇ ਹੋ ਮੇਰਾ ਵੀ ਜੀਅ ਕਰਦੈ ਇਸ ਤਰਾਂ ਕਰਨ ਨੂੰ ਬਹੁਤ ਵਧੀਆ ਧੰਨਵਾਦ ਪਤਰਕਾਰ ਵੀਰ ਦਾ

  • @ranakaler7604
    @ranakaler76042 ай бұрын

    ਬਹੁਤ ਵੱਡੀ ਸੇਵਾ ਹੈ ਜੀ ਤੁਹਾਡੀ,

  • @September13
    @September132 ай бұрын

    ਵਾਅਹ..... ਬਾਈ ਜੀ ਸਲਾਮ ਆ ਥੋਡੀ ਸੋਚ ਨੂੰ ,,, ਵਾਹਿਗੁਰੂ ਚੜਦੀਕਲਾ ਚ ਰੱਖੇ

  • @SandhuSaab-yo8cg
    @SandhuSaab-yo8cg2 ай бұрын

    💓🫡 ਵਹਿਗੁਰੂ ਤੰਦਰੁਸਤੀਆ ਬਖਸ਼ ਹਮੇਸ਼ਾ ਚੜ੍ਹਦੀ ਕਲਾ ਚ ਰਹੋ 🌹🙏🏻

  • @RajKamal-hn5hf
    @RajKamal-hn5hf2 ай бұрын

    ਬਹੁਤ ਪਿਆਰੀ ਅਵਾਜ ਹੁੰਦੀ ਆ ਪੰਛੀਆਂ ਦੀ...... ਕੁਦਰਤ ਦੇ ਰੰਗ ਨਿਆਰੇ ਆ

  • @harbansbhangoo
    @harbansbhangoo2 ай бұрын

    ਦਾਤਾ ਮਿਹਰ ਕਰਨ 🎉🎉

  • @grewalgrewal1098
    @grewalgrewal10982 ай бұрын

    ਬਹੁਤ ਵਧੀਆ ਬਹੁਤ ਵਧੀਆ ਮੇਰਾਵੀ ਦਿਲ ਕਰਦਾ ਮੋਰਾ ਨੂੰ ਰਖਿਆ ਜਾਵੇ ਸਾਰੇ ਪਿੰਡਾਂ ਚ ਸਰਕਾਰੀ ਤੌਰ ਤੇ ❤❤❤❤

  • @Guru_bani1313
    @Guru_bani13132 ай бұрын

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਪੱਲੇ ਰਿਜਕ ਨਾ ਬੰਨ੍ਹ ਦੇ ਪੰਛੀ ਨੇ ਦਰਵੇਸ਼ ❤

  • @kulwantkaur1184
    @kulwantkaur11842 ай бұрын

    ਬਹੁਤ ਵਧੀਆ ਸੋਚ ਆ ਵੀਰ ਜੀ ਵੀਡੀਓ ਦੇਖ ਕੇ ਵਧੀਆ ਸਕੂਨ ਮਿਲਿਆ 🙏🙏👍

  • @SukhwinderSingh-km4ty
    @SukhwinderSingh-km4ty2 ай бұрын

    ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @santokhsinghbenipal8592
    @santokhsinghbenipal85922 ай бұрын

    ਪਿਛਲੇ ਸਮੇਂ ਵਿੱਚ ਗੁਰਬਾਣੀ ਅਨੁਸਾਰ ਪੰਛੀਆਂ ਰਾਹੀਂ ਹੀ ਸਮੇਂ ਦਾ ਪਤਾ ਲਗਦਾ ਸੀ ਪੰਛੀ ਬਹੁਤ ਸਿਆਣੇ ਹੁੰਦੇ ਹਨ

  • @user-bv7wv5wl4y
    @user-bv7wv5wl4y2 ай бұрын

    ਦਿਲ ਖੁਸ਼ ਹੋ ਗਿਆ ਵੀਰ ❤

  • @deepdhindsavlogs9097
    @deepdhindsavlogs90972 ай бұрын

    ਦਿਲ ਖੁਸ਼ ਹੋ ਗਿਆ ਭਾਜੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਆਹਲਣੇ ਵਗੈਰਾ ਪਾਏ ਹੋਏ ਨੇ ਪਰ ਸਾਡੇ ਏਰੀਏ ਵਿੱਚ ਗਟ੍ਹਾਰ ਤੋਤੇ ਜਾਂ ਕਾਟੋਆਂ ਬੱਚੇ ਕੱਢ ਲੈਂਦੀਆਂ ਨੇ ਥੋੜ੍ਹਾ ਹੀ ਸਹੀ ਪਰ ਦਿਲ ਨੂੰ ਸਕੂਨ ਬਹੁਤ ਮਿਲਦਾ ਹੈ

  • @JagtarsinghSingh-we9bm
    @JagtarsinghSingh-we9bm2 ай бұрын

    ਤੁਹਾਡੇ ਘਰ ਰੱਬ ਦੀ ਬਖਸੀ ਦਾਤ ਹੈ

  • @hakamsinghhakamsinghhakams4664
    @hakamsinghhakamsinghhakams46642 ай бұрын

    ਬਹੁਤ ਹੀ ਵੱਡੀ ਸੇਵਾ ਹੈ ।ਵੇਖ ਕੇ ਮਨ ਖੁੱਸ ਹੋ ਗਿਆ ।

  • @jassaman8951
    @jassaman89512 ай бұрын

    ਬਲਿਹਾਰੀ ਕੁਦਰਤਿ ਵਸਿਆ 🙏🏻

  • @santokhsinghbenipal8592
    @santokhsinghbenipal85922 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @anilkalra9400
    @anilkalra94002 ай бұрын

    अतिउत्तम सेवा कर रहे हो भाई साहब।।

  • @daljitguddu01
    @daljitguddu012 ай бұрын

    ਆਹ ਵੀਡਿਓ ਦੇਖ ਕੇ ਮਨ ਨੂੰ ਸਕੂਨ ਮਿਲਿਆ ਬਹੁਤ ਜਿਆਦਾ❤

  • @inderjitsingh990
    @inderjitsingh9902 ай бұрын

    ਵੀਰ,ਜੀ,ਤੁਹਾਡਾ, ਧੰਨਵਾਦ, ਪੰਛੀਆਂ, ਨੂੰ, ਪਿਆਰ, ਕਰਨਾ

  • @JaswinderSingh-io7uo
    @JaswinderSingh-io7uo2 ай бұрын

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤

  • @gurkamalbrar38
    @gurkamalbrar382 ай бұрын

    ਬਹੁਤ ਵਧੀਆ ਸੋਚ

  • @tarlochansingh5091
    @tarlochansingh50912 ай бұрын

    ਬੁਹਤ ਵਧੀਆ ਕੰਮ ਕੀਤਾ ਤੁਸੀਂ ਦੇਖ ਕੇ ਵਧੀਆ ਲੱਗਾ 🐓🐤🐥🐦

  • @bittitalwandisabo5343
    @bittitalwandisabo53432 ай бұрын

    ਵਾਹ ਜੀ ਵਾਹ ਜਿਉਂਦੇ ਵੱਸਦੇ ਰਹੋ ਰੂਹ ਖੁਸ਼ ਹੋਗੀ ਵੇਖ ਕੇ

  • @sidhumanraj1759
    @sidhumanraj17592 ай бұрын

    ਵਾਹਿਗੁਰੂ ਨੇ ਤੁਹਾਨੂੰ ਬਹੁਤ ਬੜੀ ਵੱਡੀ ਸੇਵਾ ਬਖਸੀ ਹੈ 🙏🙏

  • @HARMEETSINGH-us8xh
    @HARMEETSINGH-us8xh2 ай бұрын

    ਚਿੜੀਆਂ ਜਨੌਰਾਂ ਦੇ ਭਾਗ ਦੀ ਸੱਚੀ ਖੇਤੀ ਕਰਨ ਵਾਲਾ ਉੱਦਮੀ ਕਿਰਤੀ 😊

  • @gurbhejhundal-fn2ft
    @gurbhejhundal-fn2ft2 ай бұрын

    ਬਹੁਤ ਵਧੀਆ ਸੇਵਾ ਵੀਰ ਦੀ।

  • @vikasdangi3934
    @vikasdangi39342 ай бұрын

    Bhot badhiya shandar kam ji sardaro ka mukabla duniya ki koi koum nhi kar sakti❤❤❤❤❤ ❤😘 love you worldwide SARDAR, s

  • @paulsingh4593
    @paulsingh45932 ай бұрын

    Very Good job salute to all Family members Waheguru charhdian kalahan vich rakhan

  • @SurjitSingh-qw7ok
    @SurjitSingh-qw7ok2 ай бұрын

    Dil Khush Ho Gaya Waheguru Ji

  • @JaswinderKaur-vu1xy
    @JaswinderKaur-vu1xy2 ай бұрын

    ਬਹੁਤ👍💯 ਵਧੀਆ ਬਹੁਤ ਵਧੀਆ ਲਗਿਆ ਵੀਰ ਜੀ ਕਿਨੇ ਸੋਹਣੇ ਲਗਦੇ ਅੱਜ ਦੇ ਸਾਰੇ ਲੋਕਾਂ ਨਾਲੋਂ ਜਾਨਵਰ ਬਹੁਤ ਸਮਝ ਦਾਰ ਨੇ

  • @user-nf1wc7nj1o
    @user-nf1wc7nj1o2 ай бұрын

    Ap bohat acha kam kartain ap bohat Khush kismat ho... I'm Ali from Pakistan..Lahore

  • @NaturalContents
    @NaturalContents2 ай бұрын

    ਮੈਂ ਵੀ ਐਂਵੇ ਈ ਚੱਪਲਾਂ ਵਾਲੇ ਡੱਬਿਆਂ ਚ ਮੋਰੀਆਂ ਕਰਕੇ ਪਸ਼ੂਆਂ ਵਾਲੇ ਅੰਦਰ ਟੰਗੇ ਹੋਏ ਆ ਵਿੱਚ ਚਿੜੀਆਂ ਰਹਿੰਦੀਆਂ ਨੇ 😊

  • @ishtiaqali3851
    @ishtiaqali3851Ай бұрын

    Dr saab zindaabad Good human being love and respect from Pakistan.

  • @sudagarsingh1476
    @sudagarsingh14762 ай бұрын

    ਬਹੁਤ ਵਧੀਆ ਲੱਗਿਆ ਵੀਰ ਵੀਡੀਓ ਵੇਖ ਕੇ ਪੁਰਾਣੇ ਸਮਿਆਂ ਦੀ ਯਾਦ ਆ ਗਈ 👌👌👌👌👌🙏🙏🙏🙏🙏

  • @parvinderkaur7524
    @parvinderkaur75242 ай бұрын

    Doing very good job ….agree with him about sharing food and space ❤️

  • @er.rajindersharma8839
    @er.rajindersharma88392 ай бұрын

    Bahut badhiya veer ji Waheguru ji di mehar tuhade te hamesha bni rhe

  • @user-xp2hh8wz2n
    @user-xp2hh8wz2n2 ай бұрын

    ਮੇਰੇ ਕੋਲ ਵੀ ਸੀ ਮੋਰ ਮੈ ਆਡੇ ਲੈਕੇ ਆਇਆ ਸੀ ਮੇਰੇ ਘਰ ਕੋਲ ਗਵਾਡੀ ਨੇ ਚੂਹੀ ਮਰੀ ਹੋਈ ਮੇਰੇ ਕੋਠੇ ਤੇ ਛੁਟ ਦਿੱਤੀ ਸੀ ਉਹ ਮਰ ਗਿਆ ਸੀ ਉਸ ਦਾ ਨਾਮ ਭੋਲੂ ਸੀ ਮੇਰੀ ਘਰਵਾਲੀ ਦੇ ਆਖੇ ਬਹੁਤ ਲੱਗਦਾ ਸੀ ਮੇਰੇ ਨਾਲ ਦੁਸ਼ਮਨੀ ਕੱਢਣ ਲਈ ਮਾਰ ਤਾ। ਰਾਜਸਥਾਨ ਵਿੱਚੋਂ ਲੈਕੇ ਆਇਆ ਸੀ ਆਡੇ

  • @DALBIR-dw7cx
    @DALBIR-dw7cx2 ай бұрын

    क्या बात है भाई , दिल खुश हो गया , भगवान जी आपको और आपके परिवार को लम्बी आयु देवे , आपका घर हमेशा भरा रहे ❤❤❤❤❤❤❤

  • @harjitsinghjheetajheeta4415
    @harjitsinghjheetajheeta44152 ай бұрын

    Janwara di mitthi awaj sunhkay rooh nu chain mildi hai Sachmuch rooh khush hoe gia Wah kamal ker rahey hoe

  • @bobbiecheema4833
    @bobbiecheema48332 ай бұрын

    That’s great gesture Waheguru ji mehar banai rakhan.

  • @Vahegurutera
    @Vahegurutera2 ай бұрын

    ਵਾਹਿਗੁਰੂ ਜੀ ਤੁਹਾਡਾ ਭਲਾ ਕਰਨ।

  • @Selfishbynature1
    @Selfishbynature12 ай бұрын

    Amazing work , I wish everyone will start doing this in Punjab so the wildlife can be saved ❤

  • @digdarshansingh7793
    @digdarshansingh77932 ай бұрын

    ਵਧੀਆ ਉਪਰਾਲਾ ਕੀਤਾ ਹੈ ਵੀਰ ਨੇ.. ਵਾਹਿਗੁਰੂ ਭਲੀ ਕਰੇ

  • @kuldipsingh7622
    @kuldipsingh76222 ай бұрын

    ਸਲੂਟ ਆ ਵੀਰ

  • @trevlervloger3299
    @trevlervloger32992 ай бұрын

    ਸਾਨੂ ਮਾਣ ਹੈ ਸਾਡੇ ਪਿੰਡ ਦਾ ਮਾਣ ਡਾਕਟਰ ਜਗਸੀਰ ਸਿੰਘ ਤੇ,,,Gavy Dhaliwal 🎉

  • @PargatSingh-nc7pq

    @PargatSingh-nc7pq

    2 ай бұрын

    Pind kihra veer g

  • @Bhullardairyfarmghuman

    @Bhullardairyfarmghuman

    2 күн бұрын

    Y kera pind a

  • @pushpinderhoney7417
    @pushpinderhoney74172 ай бұрын

    Bhai Ji Salute hai Tuhani. Parmatma tuhanu bahoot Badabe....❤❤

  • @Ramankumar67283
    @Ramankumar672832 ай бұрын

    ਬਹੁਤ ਵੱਡੀ ਸੇਵਾ

  • @GurmeetSingh-zg5yq
    @GurmeetSingh-zg5yq2 ай бұрын

    ਭਾਈਸਾਹਿਬਜੀ ਧੰਨਵਾਦਜੀ ਤੁਹਾਡਾ ਪੰਛੀ ਆਦੀਸੈਵਾਕਰਨਲੲਈਜੀ

  • @balwinderkaur7920
    @balwinderkaur79202 ай бұрын

    Aah chideya ta dekhan nu nahi labdiya bhuat vadia lageya

  • @satwindersingh-mm1mb
    @satwindersingh-mm1mb2 ай бұрын

    Bhut vdia veer g mera v bhut man krda Janwara di seva krn da🙏🙏

  • @KuldeepKaur-ud8ph
    @KuldeepKaur-ud8ph2 ай бұрын

    Bahut wadeya jii me ve chdeya Rakhiya

  • @veergill2130
    @veergill21302 ай бұрын

    ਵੀਰ ਠੀਕ

  • @gurdevkaur1209
    @gurdevkaur1209Ай бұрын

    ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੀ ਜਿਨਾ ਦਾ ਪਿਆਰ ਪੰਛੀਆਂ ਜਾਨਵਰਾਂ ਨਾਲ ਪਿਆਰ ਹੈ ਤੇ ਇਨਾਂ ਦੀ ਸੇਵਾ ਸੰਭਾਲ ਕਰਦੇ ਹੋ ਤੁਸੀਂ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @atmasingh6751
    @atmasingh67512 ай бұрын

    You are very lucky and nice person in this materialistic world.God bless all of your family

  • @darshpreetsingh5399
    @darshpreetsingh53992 ай бұрын

    Very nice brother Parmatma chardikala vich rakhey ji

  • @TalwinderSandhu-vh7wj
    @TalwinderSandhu-vh7wj2 ай бұрын

    ਬਹੁਤ ਵਧੀਆ ਵੀਰ 🙏

  • @mrk2799
    @mrk27992 ай бұрын

    Very good...bahut achcha kr rahe...masoom pakshion ki seva kr rahe ho...aapka bhalla hi hoga

  • @pawansambyal4921
    @pawansambyal49212 ай бұрын

    Good one man 👍👍Few have that mentality. Love Bharat i.e India🙏

  • @inderjitkaur6690
    @inderjitkaur66902 ай бұрын

    ਬਹੁਤ ਭਲੇ ਤੇ ਸੇਵਾ ਆਲਾ ਕੰਮ ਆ 🎉🎉🎉🎉🎉

  • @prernapremprakash3201
    @prernapremprakash32012 ай бұрын

    Vah bahut badiya mann khush ho gya ❤

  • @harindersingh3990
    @harindersingh39902 ай бұрын

    SATNAAM WAHEGURU. THANK YOU FOR KINDNESS

  • @ManpreetKaur-ci1tm
    @ManpreetKaur-ci1tm6 күн бұрын

    ਦਿਲੋਂ ਸਲਾਮ ਵੀਰ ਜੀ

  • @swamijis1
    @swamijis12 ай бұрын

    GOD BLESS YOU AND ALL YOUR FAMILY FOR YOUR KINDNESS PLEASE KEEP UP GODS GOOD WORK. OM SHANTI SHANTI SHANTI OM. 🕉🙏🕉🙏🕉🙏🕉🙏

  • @hardeepsingh4030
    @hardeepsingh4030Ай бұрын

    ਸਵਰਗ ਐ ਭਰਾਵਾ ਤੁਹਾਡਾ ਘਰ, ਵਾਹਿਗੁਰੂ ਜੀ

  • @gagandeepsingh9362
    @gagandeepsingh93622 ай бұрын

    Wah yr.... A hai asli sewa

  • @Jupitor6893
    @Jupitor68932 ай бұрын

    ਬਹੁਤ ਚੰਗਾ ਉਪਰਾਲਾ ਹੈ🎉

  • @haravtarsingh611
    @haravtarsingh6112 күн бұрын

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ, ਰੱਬ ਤੁਹਾਡਾ ਭਲਾ ਕਰੇ

  • @GurjeetSingh-xt4hb
    @GurjeetSingh-xt4hb2 ай бұрын

    Bht vdiya work y ji

  • @jaiparkashjangra6405
    @jaiparkashjangra64052 ай бұрын

    Nice job sir ji, Har insaan aap jaisa ho to duniya Swarag ban jaye, sir Appko pranaam h

  • @user-db5iy2nw8n
    @user-db5iy2nw8n2 ай бұрын

    Waheguru ji 🙏nae ap nu bahut vadiya sewa bakshi hai bai g

  • @akampannu2675
    @akampannu26752 ай бұрын

    waheguru tohanu tarakki tay sahetjabhi bhakhse

  • @jatinder-ze6dd
    @jatinder-ze6dd2 ай бұрын

    ਬਹੁਤ ਬਹੁਤ ਧੰਨਵਾਦ ਜੀ

  • @Jupitor6893
    @Jupitor68932 ай бұрын

    ਵੀਰ ਦੇ ਵਿਚਾਰ ਬਹੁਤ ਉੱਚੈ 🎉

  • @InderPahwa
    @InderPahwa15 күн бұрын

    Excellent video depicting humanity, kindness, and selfless service towards birds and animals. I wish more people think and act this way.

  • @HardeepSingh-cp4zv
    @HardeepSingh-cp4zvАй бұрын

    Waheguru ji, it's so lovely to see how this gentleman looks after these beautiful wild birds and peacock. May waheguru ji bless you and your family with good health and happiness. Keep it up. Hardeep singh sandhu

  • @rsingh3453
    @rsingh34532 ай бұрын

    Dunia da sabh ton Ameer Banda bai

  • @Globalflavors
    @Globalflavors2 ай бұрын

    Very Good Job Paji... you are so nice. Dhyan Rakhiyo.... kitte koi Government offical tuhaday magar na pai jaye...kyun ki Peacock is a National Bird. Stay Blessed Paji!

  • @Lakhwinder-cx3zr
    @Lakhwinder-cx3zr2 ай бұрын

    Bahut wadia bro 👏👏👏

  • @rajindersinghparmar2825
    @rajindersinghparmar28252 ай бұрын

    Brother ji God bless you 🙏 bahut vadiya km kr rahe ho ji🙏🙏

  • @RajpalSingh-jz3dj
    @RajpalSingh-jz3dj2 ай бұрын

    Waheguru waheguru waheguru waheguru waheguru waheguru ji

  • @sandhuphotographybababakal1028
    @sandhuphotographybababakal10282 ай бұрын

    We are very happy God bless you

  • @rajarneja6968
    @rajarneja69682 ай бұрын

    Veer ji tusi kismat wale ho🙏

  • @gabbersingh5918
    @gabbersingh59182 ай бұрын

    वाहेगुरु ❤❤❤❤जी

  • @vikramjitsingh4391
    @vikramjitsingh43912 ай бұрын

    Bahut wadiya sir

  • @rajwantkaur2937
    @rajwantkaur29372 ай бұрын

    Karma wale ghar a, jithe panshi aaode ❤❤❤

  • @maninderjit5891
    @maninderjit5891Ай бұрын

    Veer kudrat meharbaan hai tuhade upper. Tusi ve nature nu pyar krde ho.waheguru tuhade nal hai

  • @Charanjitsingh03
    @Charanjitsingh03Ай бұрын

    ਇਹ ਬਾਈ ਸਾਡੇ ਪਿੰਡ ਦਾ ਬਹੁਤ ਵਧੀਆ ਇਨਸਾਨ ਆ ਬਾਈ

  • @lovigrewal8446

    @lovigrewal8446

    5 күн бұрын

    Khra pind brother

  • @prof.kuldeepsinghhappydhad5939
    @prof.kuldeepsinghhappydhad59392 ай бұрын

    Great ❤❤❤❤❤❤❤❤❤❤❤❤❤❤❤❤❤❤

  • @ManpreetSingh-cf4oo
    @ManpreetSingh-cf4oo2 ай бұрын

    Rab ta haga❤

  • @Gursewak321
    @Gursewak321Ай бұрын

    ਵਾਹਿਗੁਰੂ ਜੀ ਮੋਰਾਂ ਤੇ ਬਾਕੀਆਂ ਪੰਛੀਆਂ ਸਦਾ ਬਚਾ ਕੇ ਰੱਖਿਓ ,, ਦਵਾਈਆਂ ਛਿੜਕਣ ਵਾਲਿਆਂ ਨੂੰ ਸੁਮੱਤ ਬਖਸ਼ੇ,, ਯਰ ਮੋਰਾ ਦੀ ਘਟਦੀ ਅਬਾਦੀ ਸੁਣਕੇ ਬੜਾ ਮੰਨ ਉਦਾਸ ਹੋਇਆ 😢

  • @Rule_Guider
    @Rule_Guider2 ай бұрын

    Waooo. Salute to this family

  • @jaspreetkaur1097
    @jaspreetkaur10972 ай бұрын

    Very nice .Salute you and your family.

  • @MalkitSingh-gz6zb
    @MalkitSingh-gz6zb2 ай бұрын

    Bahut Vadhiya Soch

  • @Kartoon260
    @Kartoon260Ай бұрын

    ਬਾਈ ਜੀ, ਮੋਰਾਂ ਕਰਕੇ ਬਹੁਤ ਮਸ਼ਹੂਰ, ਨੇ,ਬਾਈ ਜੀ ਵਾਤਾਵਰਨ ਪ੍ਰੇਮੀ ਨੇ, ਚੰਗੀ ਸੋਚ ਰੱਖਣ ਵਾਲੇ ਇਨਸਾਨ ਨੇ, ਬਲਬੀਰ ਸਿੰਘ ਢੱਡੇ

Келесі