ਕਰਤਾਰਪੁਰ ਸਾਹਿਬ ਬਾਰੇ ਪਾਕਿਸਤਾਨੀ ਕੁੜੀਆਂ ਦਾ ਕੀ ਕਹਿਣਾ?

What do Pakistani girls say about Kartarpur Sahib? To know more watch the full video.
#KartarpurSahib #GuruNanakDevJi #Pakistan #DarshanTV
This is the official channel Darshan Tv powered by Jagbani Tv. Here you can watch all the activities related to Sikhism.
Check out our latest playlists for daily news
Latest News 2022| Darshan TV - bit.ly/LatestNewsDarshanTV
Sikhism | Darshan TV - bit.ly/SikhismDarshanTv
Latest Updates 2022 | Darshan TV - bit.ly/LatestUpdatesDarshanTV
Sikh Stories | Darshan TV - bit.ly/SikhStories
Darshan-E Gurdham | Darshan TV - bit.ly/DarshanEGurdham
Please do Subscribe for regular New Videos and press the bell icon for all update notifications.
Subscribe Us: tinyurl.com/y5zfvgvh
Join us: // / jagbanidarshantv

Пікірлер: 3 900

  • @Rajindersingh-qt2gl
    @Rajindersingh-qt2gl4 жыл бұрын

    ਭਾਵੇਂ ਸਾਡੇ ਲੋਕ ਪੜੇ ਲਿਖੇ ਜਿਆਦਾ ਪੈਸੇ ਵਾਲੇ ਹੋ ਗਏ ਹਨ । ਪਰ ਪਾਕਿਸਤਾਨੀ ਕੁੜੀਆਂ ਤਹਜ਼ੀਬ ਅਤੇ ਧਾਰਮਿਕ ਥਾਵਾਂ ਉੱਪਰ ਕਪੜੇ ਪਹਿਨਣ ਦੇ ਮਾਮਲੇ ਵਿੱਚ ਸਾਡੀਆਂ ਕੁੜੀਆਂ ਨਾਲੋਂ ਜਾਦਾ ਅਕਲਮੰਦ ਅਤੇ ਵਿਰਸੇ ਵਿੱਚ ਜਿਆਦਾ ਅਮੀਰ ਹਨ ।

  • @harpalsingh9265

    @harpalsingh9265

    4 жыл бұрын

    Rajinder singh veerji absolutely true

  • @jaidep1016

    @jaidep1016

    4 жыл бұрын

    Shi gll aa yaara

  • @GurpreetKaur-up9zm

    @GurpreetKaur-up9zm

    4 жыл бұрын

    Bilkul sahi g

  • @harpalsingh9265

    @harpalsingh9265

    4 жыл бұрын

    But veerji this should also be for boys too .

  • @harpalsingh9239

    @harpalsingh9239

    4 жыл бұрын

    Sahi Kiha veer ji

  • @harbakshsingh8338
    @harbakshsingh83383 жыл бұрын

    ਸੰਗ ਸ਼ਰਮ ਔਰਤ ਦਾ ਗਹਿਣਾ ਹੁੰਦਾ, ਜੋ ਕਿ ਇਹਨਾਂ ਪਾਕਿਸਤਾਨੀ ਭੈਣਾਂ ਵਿੱਚ ਦੇਖਣ ਨੂੰ ਬਹੁਤ ਮਿਲੀ।

  • @sarabjitkaur9804

    @sarabjitkaur9804

    Жыл бұрын

    Right 👍👍

  • @mandeepsingh-lp6hf

    @mandeepsingh-lp6hf

    Жыл бұрын

    @@sarabjitkaur9804 👍

  • @ParminderKaur-zm4kw

    @ParminderKaur-zm4kw

    Жыл бұрын

    Yes it is true, they never will be seen without duppata on their head. Whether they are in college or in religion place they always cover their head..

  • @mandeepsingh-lp6hf

    @mandeepsingh-lp6hf

    Жыл бұрын

    @@ParminderKaur-zm4kw hllo

  • @mandeepsingh-lp6hf

    @mandeepsingh-lp6hf

    Жыл бұрын

    @@sarabjitkaur9804 hello

  • @user-oj9ne6ii8e
    @user-oj9ne6ii8e3 жыл бұрын

    ਸਾਡੇ ਆਲੇ ਗੁਰੂਦਵਾਰੇ ਚ ਸਿਰਫ ਸੈਲਫੀ ਲੈਣ ਟਿਕ ਟੋਕ ਬਣੋਨ ਜਾਂਦੇ ਅਾ , ਪਰ ਪਾਕਿਸਤਾਨੀ ਭੈਣਾਂ ਦੀ ਸਾਦਗੀ ਦੇਖ ਕੇ ਦਿਲ ਖੁਸ਼ ਹੋ ਗਿਆ , ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਭੈਣਾਂ ਨੂੰ 🙏🙏🙏🙏

  • @assiskaurcheema8606

    @assiskaurcheema8606

    Жыл бұрын

    V nice 👏

  • @GHOST_BHAI23

    @GHOST_BHAI23

    Жыл бұрын

    ਸਹੀ ਕਿਹਾ ਵੀਰੇ .....ਇਹਨਾਂ ਭੈਣਾਂ ਦੀ ਸਾਦਗੀ ਦੇਖੋ ਤੇ ਇਕ ਸਾਡੇ ਏਧਰ ਵਾਲੀਆਂ ਭੈਣਾਂ ਦੀ ਸਾਦਗੀ ਤਾ ਫ਼ੈਸਨ ਖਾ ਗਿਆ ..... ਕਿੰਨੀਆ ਸੋਹਣਿਆ ਲਗਦੀਆਂ ਪਈਆ ਨੇ ....ਗੁਰੂ ਨਾਨਕ ਚੜਦੀ ਕਲਾ ਬਖਸ਼ੇ

  • @MalkitSingh-gz6zb

    @MalkitSingh-gz6zb

    Ай бұрын

    Right

  • @saschool150
    @saschool150 Жыл бұрын

    ਜੇਕਰ ਸਾਡੀਆਂ ਧੀਆਂ ਭੈਣਾਂ ਇਸ ਤਰਾਂ ਆਪਣੇ ਪਹਿਰਾਵੇ ਵਿੱਚ ਰਹਿਣ ਤਾਂ ਹੋਰ ਸ਼ੋਭਾ ਖੱਟਣ

  • @kulwindersingh6423
    @kulwindersingh64233 жыл бұрын

    ਬਹੁਤ ਸੋਹਣਾ ਲੱਗਾ ਧਰਮ ਸਥਾਨਕ ਸਾਡੀਆਂ ਕੁੜੀਆ ਨਾਲੋ ਚੰਗੇ ਡੰਗ ਕਪੜੇ ਪਾਏ ਦਿਲ ਨੂੰ ਸਕੂਨ ਮਿਲਿਆ

  • @sunnysingh-nt2fy

    @sunnysingh-nt2fy

    3 жыл бұрын

    Pakistani kurian bhi apniya veer ji

  • @jagansandhu7077

    @jagansandhu7077

    2 жыл бұрын

    Shi gall aa bai ji

  • @MalkitSingh-gz6zb

    @MalkitSingh-gz6zb

    Ай бұрын

    Kadi Punjabi Darama Dekhiya Sidha Gand Chalda Sade Naal Bahar Bahut Pakistani C Muh Te Kush Hir Pith Pishe Hor Nafrat

  • @GhulamYasin
    @GhulamYasin3 жыл бұрын

    ਮੈਂ ਵੀ ਇੱਕ ਪਾਕਿਸਤਾਨੀ ਹਾਂ ਤੇ ਸੱਭ ਸਿੱਖ ਵੀਰਾਂ ਨੂੰ ਪਾਕਿਸਤਾਨ ਵਿਚ 'ਜੀ ਆਇਆਂ ਨੂੰ ਆਖਦਾ ਹਾਂ।

  • @yameenkhan2201

    @yameenkhan2201

    3 жыл бұрын

    ਬੱਲੇ ਬਾਈ ਪੰਜਾਬੀ ਵੀ ਲਿਖ ਲੈਦੇ ਓ

  • @GhulamYasin

    @GhulamYasin

    3 жыл бұрын

    @@yameenkhan2201 ہاں جی کبھی آو ملنے دفتر میں تو آپ کا نام لکھ کر دوں گا میری پنجابی کی لکھائی سکھوں کی لکھائی سے کہیں زیادہ اچھی ہے ۔

  • @kuldeepchanni2525

    @kuldeepchanni2525

    3 жыл бұрын

    Y g Mai v auna Pakistan Kuldeep Punjab Bathinda

  • @bhupindersinghsandhu4494

    @bhupindersinghsandhu4494

    3 жыл бұрын

    ਓ ਬੱਲੇ ਗੁਲਾਮ ਯਾਸੀਨ ਪੰਜਾਬੀ ਆਲੇ ਵੱਟ ਕੱਢੀ ਜਾਨਾ

  • @GhulamYasin

    @GhulamYasin

    3 жыл бұрын

    @@bhupindersinghsandhu4494 00923008392445 WhatsApp

  • @kuldeepsinghdhade4983
    @kuldeepsinghdhade4983 Жыл бұрын

    ਪਾਕਿਸਤਾਨੀ ਭੈਣਾਂ ਵਿੱਚ ਸਾਦਗੀਪਨ ਅਤੇ ਇੱਕ ਆਪਸੀ ਪਿਆਰ ਇਤਫਾਕ ਦੀ ਝਲਕ ਦੇਖੀ ਵਾਹਿਗੁਰੂ ਦੋਵੇਂ ਪਾਸਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @GurjeetSingh-zi2kq
    @GurjeetSingh-zi2kq Жыл бұрын

    ਮੈਨੂੰ ਤਾਂ ਸਾਡੀਆਂ ਧੀਆਂ ਦੀ ਸਾਦਗੀ ਬਹੁਤ ਵਧੀਆ ਲੱਗੀ ਹੈ। ਅੱਲ੍ਹਾ ਤਾਲਾ ਇਹਨਾਂ ਸੱਭ ਬੱਚੀਆਂ ਦੀ ਉਮਰ ਦਰਾਜ਼ ਕਰੇ ਅਤੇ ਹਮੇਸ਼ਾਂ ਤੰਦਰੁਸਤੀ ਬਖਸ਼ੇ।

  • @swransingh9862
    @swransingh98624 жыл бұрын

    ਕਿੰਨੀਆਂ ਸਿਆਣਪ ਭਰਪੂਰ ਨੇ ਇਹ ਬੱਚੀਆਂ ਜੇਕਰ ਗੱਲ ਕਰਨ ਵਾਲੀ ਲੜਕੀ ਦੀ ਚੁੰਨੀ ਸਿਰ ਤੋਂ ਲਹਿ ਵੀ ਗਈ ਤਾਂ ਦੂਜੀਆਂ ਨੇ ਫੌਰਨ ਉਹਨੂੰ ਢਕਿਆ ਉਹਨਾਂ ਨੂੰ ਪਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਖੜ੍ਹੇ ਹਾਂ ਤੇ ਸਾਡੇ ਪਾਸੇ ਵਾਲੀਆਂ ਦਰਬਾਰ ਸਾਹਿਬ ਦਾ ਮਜ਼ਾਕ ਉਡਾਣ ਲਈ ਟਿਕਟੌਕ ਵਿਡਿਓ ਬਣਾਉਣ ਦੇ ਕੋਝੇ ਕੰਮ ਅਪਣੇ ਆਪ ਨੂੰ ਮਸ਼ਹੂਰ ਹੋਣ ਲਈ ਕਰਦੀਆਂ ਹਨ।

  • @1sidhu_

    @1sidhu_

    4 жыл бұрын

    Mai v ehi gal notice Kiti

  • @GurpreetSingh-cm3oq

    @GurpreetSingh-cm3oq

    4 жыл бұрын

    Right

  • @pindergolan

    @pindergolan

    4 жыл бұрын

    ਬਿਲਕੁੱਲ ਸਹੀ ਵੀਰ

  • @allaboutlearning1

    @allaboutlearning1

    4 жыл бұрын

    Right

  • @crazyboy0.66

    @crazyboy0.66

    4 жыл бұрын

    Right Y

  • @amritajlodjaffikabbadijaff3653
    @amritajlodjaffikabbadijaff36534 жыл бұрын

    ਹਾਏ ਰੱਬਾ ਮੇਰਿਆ ਜੇਕਰ ਚੜਦਾ ਪੰਜਾਬ ਤੇ ਲਹਿਦਾ ਪੰਜਾਬ ਇੱਕ ਹੋ ਜਾਵੇ

  • @PrabhjotSingh-it6dm

    @PrabhjotSingh-it6dm

    4 жыл бұрын

    ਜੇ ਅੱਜ ਇੰਹ ਅਰਦਾਰ ਸੁਣੀ ਹੈ। ਵਾਹਿਗੁਰੂ ਨੇ ਤਾਂ ਤੁਹਾਡੀ ਅਰਦਾਸ ਕੱਦੇ ਟਾਲੀ ਨਹੀਂ ਜਾਏ ਗਈ

  • @labhsingh777

    @labhsingh777

    4 жыл бұрын

    Kio Pakistan waliya sohniya lgia. Hahaha. Asi jithe ha theek aa sanu nhi lod aeho jehe drame karan di. Paise di barwadi hi aa hor sonu baba nanak nhi milan lagga beyiman ha asi sav. Beadvi kini hoyi ki kita asi. Serm kro drame na kro loko

  • @harwinderkataria2032

    @harwinderkataria2032

    4 жыл бұрын

    ਬਾਈ ਜੀ ਦਿਲ ਤਾਂ ਬਹੁਤ ਕਰਦਾ ਲਹਿੰਦੇ ਪੰਜਾਬ ਜਾਣ ਨੂੰ

  • @azadkashmiri5772

    @azadkashmiri5772

    4 жыл бұрын

    Labh Singh fake I’d coward rental hindu lag gai aag🤣🤣🤣

  • @ishnoorsingh9072

    @ishnoorsingh9072

    4 жыл бұрын

    ਹੋ ਜਾਓ ਵੀਰ ਜਰੂਰ ਹੋ ਜਾਣਾ ਸਾਡੇ ਬਹਿਣ ਭਾਈ ਨੇ ਉਦਰ ਵੀ

  • @jotshergill113
    @jotshergill1133 жыл бұрын

    ਮੈਂ ਪਿਛਲੇ ਸਾਲ ਕਰਤਾਰਪੁਰ ਸਾਹਿਬ ਜਾ ਕੇ ਆਇਆ ਆਂ !! ਸਚਮੁੱਚ ਹੀ ਬਹੁਤ ਵਧੀਆ ਲੋਕ ਨੇ ਉਧਰ ਵਾਲੇ !! ਇਹ ਦੇਸ਼ ਵੀ ਮੇਰਾ ਐ ! ਓਹ ਦੇਸ਼ ਵੀ ਮੇਰਾ ਐ !!

  • @MandeepSingh-zn1gc

    @MandeepSingh-zn1gc

    Жыл бұрын

    Hi

  • @meetofficial9902

    @meetofficial9902

    Жыл бұрын

    Kitho jana penda WA Kartarpur sahib nu...

  • @meetofficial9902

    @meetofficial9902

    Жыл бұрын

    Kitho jana penda WA Kartarpur sahib nu...

  • @meetofficial9902

    @meetofficial9902

    Жыл бұрын

    Kartarpur sahib de darshan Karan li

  • @deeprataindia1170
    @deeprataindia11703 жыл бұрын

    ਧੰਨਵਾਦ ਜੀ ਪਾਕਿਸਤਾਨ ਦੇ ਭੈਣਾਂ ਦਾ ਸਿੱਖਾਂ ਨੂੰ ਪਿਆਰ ਕਰਦੇ ਹਨ ਅਮਨ ਪਸੰਦ ਕਰਦੇ ਹਨ ਅਸੀਂ ਵੀ ਅਮਨ ਪਸੰਦ ਸ਼ਾਂਤੀ ਪਸੰਦ ਕਰਦੇ ਹਾਂ ਸਾਡੀਆਂ ਅੱਖਾਂ ਆਪਜੀ ਦੀਆਂ ਰਾਵਾਂ ਸਦਾ ਵੇਖਦੀਆਂ ਹਨ। ,,Ballu ਰਟੈਂਡਾ ਚੜਦਾ ਪੰਜਾਬ,,

  • @jagrajsingh7181
    @jagrajsingh71813 жыл бұрын

    ਭੈਣਾਂ ਦੀ ਬੋਲੀ ਅਤੇ ਪਹਿਰਾਵੇ ਬਹੁਤ ਹੀ ਸਤਿਕਾਰ ਯੋਗ ਹਨ ਵਾਹਿਗੁਰੂ ਜੀ

  • @taranpreetgill5238

    @taranpreetgill5238

    3 жыл бұрын

    Veer g tusi dekho ki Serra na ser kez ka rekha a ta apna eder kudea nu tik tok tu veal hi ni meldi

  • @DilbagSingh-jj5ev
    @DilbagSingh-jj5ev3 жыл бұрын

    ,,, ਪਾਕਿ ਲੜਕੀਆਂ ਨੂੰ ਸਲਾਮ ,, ਸਲਾਮ ਸਲਾਮ ,, ਜੋ ਚੁੰਨੀ ਨੂੰ ਸਤਿਕਾਰ ਨਾਲ ਸਿਰ ਤੋਂ ਪਰੇ ਨਨਹੀਂ ਹੋਣ ਦਿੰਦੀਆਂ ,, ਸਲਾਮ

  • @MANDEEPSINGH-gy6cd
    @MANDEEPSINGH-gy6cd Жыл бұрын

    ਵਾਹਿਗੁਰੂ ਇਸ ਤਰਾਂ ਮੇਲ ਜੋਲ ਬਣਾਈ ਰੱਖੇ, ਬਹੁਤ ਸੋਹਣੀ ਬੋਲੀ ਆ ਇਹਨਾਂ ਭੈਣਾਂ ਦੀ, ਮਾਤਾਵਾਂ ਦੀ

  • @Brar-Farming744
    @Brar-Farming7443 жыл бұрын

    ਇਨ੍ਹਾਂ ਲੜਕੀਆਂ ਵਿਚ ਸ਼ਰਮਿੰਦਗੀ ਤੇ ਹੁਸਨ ਭਾਰਤ ਵਾਲੀਆਂ ਨਾਲੋਂ ਜਿਆਦਾ ਆ, ਸਿਆਣੀਆ ਤੇ ਸਮਝਦਾਰ ਵੀ ਨੇ, ਗੱਲ ਕਰਨ ਦਾ ਸਲੀਕਾ ਬਹੁਤ ਵਧੀਆ ਲੱਗਿਆ

  • @sardar632
    @sardar6324 жыл бұрын

    ੲਿਨ੍ਾਂ ਦੀਅਾਂ ਗੱਲਾਂ ਬਹੁਤ ਵਧੀਅਾਂ ਹਨ ਪਰ ੲਿਨ੍ਾਂ ਦੀ ਖਾਸੀਅਤ ਦੇਖੋ ਕਿ ੲਿਨ੍ਾਂ ਸਾਰੀਅਾਂ ਕੁੜੀਅਾਂ ਨੇ ਸਿਰ ੳੁੱਪਰ ਚੁੰਨੀਅਾਂ ਲੲੀਅਾਂ ਹੋੲੀਅਾਂ ਹਨ

  • @gulfcraneoperator3071

    @gulfcraneoperator3071

    4 жыл бұрын

    ਬਿਲਕੁਲ ਸਹੀ ਗੱਲ ਹੈ ਜੀ

  • @BalkarSingh-og4xb

    @BalkarSingh-og4xb

    4 жыл бұрын

    ਜਗਦੇਵ ਸਿੰਘ ਜੀ ਪੰਜਾਬੀ ਲਿੱਖਣ ਵੇਲੇ ਜਿਵੇਂ ਮੁਹਾਰਨੀ ਬੋਲੀ ਜਾਂਦੀ ਹੈ ਉਵੇ ਹੀ ਲਿਖੋ ਜਿਵੇਂ ੲਿਨੵਾ ਨੂੰ ਲਿਖਣ ਵੇਲੇ ਪਹਿਲਾ ੲ ਲਿੱਖੋ ਫਿਰ ਸਿਹਾਰੀ ਲਿੱਖੋ ਫਿਰ ਨ ਲਿਖੋ ਫਿਰ ਪੈਰੀ ਅੱਧਾ ਹ ਲਿਖੋ ਫਿਰਕੰਨਾ ਲਿਖੋ

  • @sardar632

    @sardar632

    4 жыл бұрын

    @@BalkarSingh-og4xb ਵੀਰ ਜੀ ਮੈਂ ਤੁਹਾਡੀ ਗੱਲ ਸਮਝਿਅਾ ਨਹੀਂ

  • @karanite6176

    @karanite6176

    4 жыл бұрын

    ਵੀਰੇ ਗੁਰੂਦਵਾਰੇ ਅੰਧਰ ਹਨ ਤਾਹੀ ਚੁਣਿਆ ਲਇਆ ਵੀਰ ਜੀ

  • @hardeepkaur8536

    @hardeepkaur8536

    4 жыл бұрын

    @ਮਿੰਟੂ ਸਿੰਘ vese mundya nev capry ni payi ji

  • @Rajwinderkaur-nu5eh
    @Rajwinderkaur-nu5eh3 жыл бұрын

    ਹਾਏ! ਵੇਖਦਿਆਂ ਹੀ ਦਿਲ ਕਰਦਾ ਏ ਕਿ ਹੁਣੇ ਹੀ ਉਥੇ ਚਲੀ ਜਾਵਾਂ ਦਰਸ਼ਨ ਕਰਨ ਤੇ ਇਹਨਾਂ ਲੋਕਾਂ ਨੂੰ ਮਿਲਣ😊😞

  • @harmansinghsidhu1155

    @harmansinghsidhu1155

    3 жыл бұрын

    U from

  • @neetuthapar2598

    @neetuthapar2598

    3 жыл бұрын

    Mera b dear🤥😔😔

  • @waheguruwahegurutuheetu546

    @waheguruwahegurutuheetu546

    3 жыл бұрын

    Same here.

  • @hargur1430

    @hargur1430

    2 жыл бұрын

    Guru Sahib tuhadi ichha poori karan

  • @SandeepSingh-fl1ih

    @SandeepSingh-fl1ih

    2 жыл бұрын

    Mera v ji dil krda rehnda pakistan dekhan nu

  • @kulwantsingh4696
    @kulwantsingh46962 жыл бұрын

    ਸਾਡੀ ਬੋਲੀ ਸੁਣ ਉਧਰ ਦੇ ਵੀਰ ਭੈਣਾਂ ਬਹੁਤ ਜਿਆਦਾ ਖੁਸ਼ ਹੁੰਦੇ ਅਤੇ ਬਹੁਤ ਜਿਆਦਾ ਪਿਆਰ ਦੇਂਦੇ ਹਨ

  • @balwantsinghsidhu6456
    @balwantsinghsidhu6456 Жыл бұрын

    ਇਹਨਾਂ ਦੀ ਪੰਜਾਬੀ ਬੋਲਚਾਲ ਤੇ ਗੱਲਬਾਤ ਕਰਨ ਦਾ ਅੰਦਾਜ਼ ਬਿਲਕੁੱਲ ਸਾਡੇ ਵਰਗਾ ਹੀ ਹੈ। ਬੜੀ ਖ਼ੁਸ਼ੀ ਦੀ ਗੱਲ ਹੈ। ਧੰਨਵਾਦ।

  • @jagseersingh4957
    @jagseersingh49573 жыл бұрын

    ਸਿਰ ਢੱਕ ਕੇ ਰੱਖਿਆ ਭੈਣਾ ਦਾ ਬਹੁਤ ਧੰਨਵਾਦ ਸੇਧ ਲੈਣ ਦੀ ਲੋੜ ਹੈ ਜੀ ਧੰਨਵਾਦ,,

  • @jagatkamboj9975
    @jagatkamboj99753 жыл бұрын

    ਬਹੁਤ ਹੀ ਖੁਸ਼ੀ ਹੋਇ ਇਹਨਾ ਭੈਣਾ ਨੂੰ ਦੇਖ ਕੇ ਲਵ ਯੂ ਪਾਕ ਦੇ ਪਵੀਤਰ ਲੋਕੋ

  • @singhsukhjit5579
    @singhsukhjit55792 жыл бұрын

    ਬਹੁਤ ਹੀ ਵਧੀਆ ਵੀਡੀਓ ਏ। ਜੇਕਰ ਇਦਾਂ ਦੀ ਸੋਚ ਵਾਲੇ ਅਧਿਆਪਕ ਅਤੇ ਵਿਦਿਆਰਥੀ ਦਾ ਵਾਧਾ ਹੋਵੇ ਤਾਂ ਉਹ ਦਿਨ ਦੂਰ ਨੀ, ਸਰਹੱਦਾਂ ਫਿਰ ਤੋਂ ਖਤਮ ਹੋ ਸਕਦੀਆਂ ਨੇ।

  • @gurpreetrai1858
    @gurpreetrai1858 Жыл бұрын

    ਇਹ ਲੋਕ ਕਿੰਨੇ ਖੁਸ਼ਕਿਸਮਤ ਹਨ ਕਿ ਇਹ ਗੂਰੁ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਨਨਕਾਣਾ ਸਹਿਬ ਦੇ ਦਰਸ਼ਨ ਕਰ ਰਹੇ ਹਨ ਅਤੇ ਪਾਕਿਸਤਾਨ ਵਾਲੇ ਭਾਈ ਕਿੰਨੇ ਵਧੀਆ ਲੋਕ ਹਨ ਜੋਂ ਗੂਰੁ ਨਾਨਕ ਦੇਵ ਜੀ ਦੇ ਗੁਰੁਆਰਾ ਸਾਹਿਬ ਦੇ ਰੋਜ ਦਰਸ਼ਨ ਕਰਦੇ ਹਨ ਵਾਹਿਗੁਰੂ ਸਾਡੇ ਦੋਨਾਂ ਪੰਜਾਬਾ ਨੂੰ ਇਕ ਕਰ ਦੇਵੇ ਤਾਂ ਜੋਂ ਸਾਡੇ ਵਿੱਚ ਆਪਸੀ ਪ੍ਰੇਮ ਪਿਆਰ ਵੱਧ ਸਕੇ🙏🏻🙏🏻

  • @crazyboy0.66
    @crazyboy0.664 жыл бұрын

    ਹੈ ਮਾਲਕਾ ਸਾਰੇ ਰਸਤੇ ਖੋਲ ਦੇ | ਦੋਵੇਂ ਦੇਸ਼ਾਂ ਨੂੰ ਇਕੱਠੇ ਕਰ ਦੇ ਮਾਲਕਾ | ❤️❤️

  • @charanjitpadda4961

    @charanjitpadda4961

    4 жыл бұрын

    Waheguru ji kirpa karo karo

  • @arpit9112

    @arpit9112

    4 жыл бұрын

    ਰੱਬ ਕਰੇ ਅਸੀਂ ਸਾਰੇ ੲਿਕ ਦੋਜੇ ਨਾਲ ਦੁਬਾਰਾ ਮਿਲਿਏ 🙏

  • @manpeetsingh2157

    @manpeetsingh2157

    4 жыл бұрын

    @@arpit9112 ryt veer wmk

  • @SherSingh-rx8zc

    @SherSingh-rx8zc

    4 жыл бұрын

    @@arpit9112 OK

  • @kssingh-sy6ef

    @kssingh-sy6ef

    4 жыл бұрын

    ਵੀਰ ਜੀ ਪਹਾੜ ਦੂਰੋਂ ਹੀ ਚੰਗੇ ਲੱਗਦੇ ਹਨ

  • @Harmanjeet77
    @Harmanjeet774 жыл бұрын

    ਅਸੀ ਜਾ ਕੇ ਆਏ ਹਾਂ ਬਹੁਤ ਇੱਜਤ ਦਿੰਦੇ ਹਨ ਵੀਰ ਵੀ ਭੈਣਾ ਵੀ

  • @palwindersinghshergill9327

    @palwindersinghshergill9327

    4 жыл бұрын

    No send me verra

  • @heytraveller2174

    @heytraveller2174

    4 жыл бұрын

    Mai v jaa k aya veere

  • @palwindersingh1101

    @palwindersingh1101

    4 жыл бұрын

    Veer ji ke id lagde aa othe

  • @Harmanjeet77

    @Harmanjeet77

    4 жыл бұрын

    Palwinder Singh online apply karo sir

  • @gindimahl7273

    @gindimahl7273

    4 жыл бұрын

    @@Harmanjeet77 bhaji lagda kiya a pasport chahida a apne kol hai ni yaar

  • @inderjitsingh703
    @inderjitsingh703 Жыл бұрын

    ਮੈਂਨੂੰ ਇਕ ਗੱਲ ਬਹੁਤ ਚੰਗੀ ਲੱਗੀ ਏ ਕੇ ਲਹਿੰਦੇ ਪੰਜਾਬ ਵਾਲੀਆਂ ਭੈਣਾ ਦੇ ਸਿਰ ਤੋ ਚੂੰਨੀ ਨੀ ਲਾਈ ਸੰਘ ਸ਼ਰਮ ਹੀ ਔਰਤ ਦਾ ਗਹਿਣਾ ਹੁੰਦਾ ਅੱਜ ਦੇਖ ਵੀ ਲਿਆ ❣️👌🏻ਬਾਬਾ ਨਾਨਕ ਜੀ ਮੇਹਰ ਕਰਨ

  • @ahsansethysethy2197
    @ahsansethysethy21973 жыл бұрын

    Really love you sikh bhai from Pakistan 🇵🇰🇵🇰🇵🇰🇵🇰🇵🇰

  • @jaspalsingh3444
    @jaspalsingh34444 жыл бұрын

    ਇਕ ਗਲ ਮੰਨਣੀ ਪੈਣੀ ਆ ।ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਰਾਜ ਵਿੱਚ ਜੇਹੜਾ ਅਕਿਦਾ ਸੀ ਇੱਜਤ ਸ਼ਰਮ ਅਜ ਵੀ ਪਾਕਿਸਤਾਨ ਪੰਜਾਬ ਦਿਆਂ ਧਿਆਂ ਵਿੱਚ ਸਾਡੇ ਨਾਲੋਂ ਕਿਤੇ ਜਿਆਦਾ ਹੈ । ਸਾਡੇ ਵਾਲਿਆਂ ਨੰਗੀਆਂ ਰਹਿਣ ਵਿੱਚ ਮਸ਼ਖੁਰ ਹਨ।

  • @dessertbattle9102

    @dessertbattle9102

    4 жыл бұрын

    Sade aalia ta bund mumme dikhan layak A tiktok ty gastia saliaaa

  • @navdeepboparai2355

    @navdeepboparai2355

    3 жыл бұрын

    PahrabSirdaknaSeanaBachaSadeFasnaNemarlaKojBache

  • @d.s.prasents414

    @d.s.prasents414

    3 жыл бұрын

    Niec

  • @Devil-vb3zl

    @Devil-vb3zl

    3 жыл бұрын

    @Sehaz Wahla 👍🏻👍🏻👍🏻

  • @parminderkaur4308

    @parminderkaur4308

    3 жыл бұрын

    @Sehaz Wahla kinni madi thinking a veer di

  • @gurindersingh2317
    @gurindersingh23174 жыл бұрын

    ਇੱਕੋ ਜਿਹੇ ਨਹੀਂ ਪਾਕਿਸਤਾਨ ਦੀਆਂ ਕੁੜੀਆਂ ਦਾ ਪਹਿਰਾਵਾ ਦੋਖੋ ਕਿੰਨੀ ਤਹਿਜ਼ੀਬ ਨਜਰ ਆਉਂਦੀ ਹੈ

  • @mohindersinghbutter6934

    @mohindersinghbutter6934

    4 жыл бұрын

    Ù

  • @gurindersingh2317

    @gurindersingh2317

    4 жыл бұрын

    @@mohindersinghbutter6934 haji

  • @amrikhothi8593
    @amrikhothi8593 Жыл бұрын

    ਗੁਰ ਫਤਹਿ ਜੀ, ਬਹੁਤ ਵਧੀਆ ਤੇ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਚੋ ਰਹਿਣ ਵਾਲੀਆਂ ਸਾਡੀਆਂ ਬੱਚੀਆਂ ਤੇ ਉਹਨਾਂ ਦੇ ਟੀਚਰ ਨੇ ਇਸ ਫੇਰੀ ਸਮੇਂ ਆਪਣੇ ਚੰਗੇ ਵਿਚਾਰ ਤੇ ਤਰਜਬੇ ਵਾਰੇ ਦੱਸਿਆ ਹੈ , ਤੇ ਧੰਨਵਾਦ ਹੈ ਸਿੱਖ ਪ੍ਰਚਾਰਕ ਦਾ ਜੌ ਸਬਦ ਭਾਰਤ ਵਰਤ ਰਹੇ ਹਨ ਨਾ ਕਿ ਹਿੰਦੋਸਤਾਨ , ਕਿਉਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਆਪਣੇ ਆਪ ਨੂੰ ਡਾਕਟਰ , ਇਤਹਾਸਕਾਰ , ਜਥੇਦਾਰ ਤੇ ਹੋਰ ਕਈ ਅਜੇ ਵੀ ਹਿੰਦੁਸਤਾਨ, ਹਿੰਦੁਸਤਾਨ ਕਹੀ ਜਾਦੇ ਨੇ ਆਪ ਜੀ ਦੇ ਚੈਨਲ ਦਾ ਵੀ ਧੰਨਵਾਦ ਹੈ

  • @harmindersinghpammu553
    @harmindersinghpammu553 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏 ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਏਕਤਾ ਪਿਆਰ ਭਾਵਨਾ ਵਿੱਚ ਰਹਿਣ ਵਾਲੇ ਬਲ ਬਖਸ਼ਣ ਸਿੱਖੀ ਨੂੰ ਚੜਦੀਕਲਾ ਵਿੱਚ ਰੱਖਣ ਜੀ 🌹🙏

  • @user-lj8vv7iz4r
    @user-lj8vv7iz4r4 жыл бұрын

    ਜਿਊਂਦੀਆ ਰਹੋ ਭੈਣ ਜੀ ਵਾਹਿਗੁਰੂ ਤੁਹਾਨੂੰ ਚੜੵਦੀਕਲਾ ਵਿੱਚ ਰੱਖੇ ਸੱਚੀਂ ਰੂਹ ਖੁਸ਼ ਹੋ ਗਈ Very good

  • @crusherman8853

    @crusherman8853

    4 жыл бұрын

    L P8 P.

  • @hardialsingh7742

    @hardialsingh7742

    Жыл бұрын

    Assi March 2022 which sri kartarpur sahib de Darshan karan gae sir. Baba Nanak ji de darshan karke bara Anand aia. Pak Punjabian ne bara piar dita. Fir kadi darshan karan jarur jawange.

  • @JaspalSingh-so4ln

    @JaspalSingh-so4ln

    Жыл бұрын

    Very good sister ji

  • @BhupinderSingh-mf5gv
    @BhupinderSingh-mf5gv4 жыл бұрын

    ਪ੍ਰਿੰਸੀਪਲ ਮੈਡਮ ਬਹੁਤ ਹੀ ਦੂਰ ਅੰਦੇਸ਼ੀ ਸੋਚ ਦੇ ਮਾਲਕ ਨੇ। ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ਣ।

  • @tajindersingh5541

    @tajindersingh5541

    4 жыл бұрын

    Right

  • @VarinderSingh-ih7yt

    @VarinderSingh-ih7yt

    4 жыл бұрын

    Principal bhean jionde reh, je tusi sade naal ho ta asi apnea wich he ha 🙏🙏

  • @akaur4533

    @akaur4533

    4 жыл бұрын

    Sada sanjha punjab Sikhs and muslmans ic deh malk

  • @tajindersingh5541

    @tajindersingh5541

    4 жыл бұрын

    @@akaur4533 hji you right

  • @jassakaunke5780
    @jassakaunke57803 жыл бұрын

    ਰੱਬਾ ਮੈਨੂੰ ਇੱਕੋ ਜਾਪਦੇ ਚੜਦਾ ਤੇ ਲਹਿੰਦਾ ਪੰਜਾਬ 💕

  • @gurpalsingh5609
    @gurpalsingh56092 жыл бұрын

    ਮੇਰੀਆਂ ਧੀਆਂ ਭੈਣਾਂ ਨੂੰ ਬਾਬਾ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @harindersinghdeep6971
    @harindersinghdeep69714 жыл бұрын

    ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਆਨੰਦ ਆਇਆ, ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਹੈ ਕਿ ਪਾਸਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਜਾਵੇ, ਤਾਂ ਕਿ ਆਮ ਪੇਂਡੂ ਸ਼ਰਧਾਲੂ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰ ਸਕਣ ਇਸ ਨਾਲ ਸੰਗਤ ਦੀ ਗਿਣਤੀ ਵੀ ਵਧ ਜਾਏਗੀ

  • @balbeersingh4525

    @balbeersingh4525

    4 жыл бұрын

    Pakistan sarkar ne koi passport de srt lagu he nhi kiti apne walya ne kiti a lagu ji

  • @harindersinghdeep6971

    @harindersinghdeep6971

    4 жыл бұрын

    @@balbeersingh4525 ਨਹੀਂ ਵੀਰ ਜੀ, ਇਹ ਸ਼ਰਤ ਪਾਕਿਸਤਾਨ ਵੱਲੋਂ ਹੀ ਹੈ , ਪਾਕਿਸਤਾਨ ਹੀ ਹਟਾ ਸਕਦੈ

  • @balbeersingh4525

    @balbeersingh4525

    4 жыл бұрын

    @@harindersinghdeep6971 hanji vir ji sorry I don't no sorry vir ji

  • @harindersinghdeep6971

    @harindersinghdeep6971

    4 жыл бұрын

    @@balbeersingh4525 ਨਹੀਂ ਨਹੀਂ ਭਾਜੀ ਸੌਰੀ ਵਾਲੀ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਵਾਹਿਗੁਰੂ ਮੇਹਰ ਕਰੇ ਜਿਉਂਦੇ ਵੱਸਦੇ ਰਹੋ

  • @simranjeetsingh5364

    @simranjeetsingh5364

    4 жыл бұрын

    @@harindersinghdeep6971 veere eh Pakistan ne nhii,India di shart aa,nale Pakistan wale taan passport dekhde hii nhii,India wale dekhde aa passport...

  • @priyasinghania6185
    @priyasinghania61853 жыл бұрын

    ਸਾਡੇ ਇੱਧਰ ਦੀਆਂ ਕੁੜੀਆਂ ਨੂੰ ਟਿਕ ਟੋਕ ਵਿੱਚੋਂ ਵਿਹਲ ਨਹੀਂ ਵਾਹਿਗੁਰੂ

  • @deepdhiman4392

    @deepdhiman4392

    3 жыл бұрын

    Ryt ji

  • @indersingh2180

    @indersingh2180

    3 жыл бұрын

    Priya kudia wich koi galbaat hi he ni

  • @DalveerSingh-rx7kj

    @DalveerSingh-rx7kj

    3 жыл бұрын

    @@indersingh2180 oh gal baat kehdi hundi a veer...?eh tn das de

  • @morningstar8274

    @morningstar8274

    3 жыл бұрын

    ਚੜਦਾ ਪੰਜਾਬ ਯਰ ਜਦਲੀ ਮਿਲ ਜਾਏ ਸਾਡੇ ਪੰਜਾਬ ਚ

  • @gk2775

    @gk2775

    3 жыл бұрын

    @@indersingh2180 aapne Aaliya jani teri pehna ch hai gall batt oh jehdi tu dasns chaona

  • @makhansinghmakhansingh2823
    @makhansinghmakhansingh28232 жыл бұрын

    ਬੜੀ ਵਧੀਆ ਗੱਲ ਐ ਜੀ ਪੰਜਾਬੀ ਮੁਸਲਮਾਨ ਕੁੜੀਆਂ ਬੜੀ ਲਿਆਕਤ ਨਾਲ ਬੋਲਦੀਆਂ ਨੇ .....

  • @makhansinghmakhansingh2823

    @makhansinghmakhansingh2823

    2 жыл бұрын

    ਸਹੀ ਕਿਹਾ ਐ...

  • @sukhpreetsekhon459
    @sukhpreetsekhon459 Жыл бұрын

    ਸਰਕਾਰਾਂ ਨੇ ਵੰਡੀਆਂ ਪਾਤੀਆ ਪਰ ਦਿਲ ਵਿੱਚ ਕੋਈ ਵੰਡੀਆਂ ਨਹੀ ਦੁਆਵਾਂ ਪਾਕਿਸਤਾਨੀ ਵੀਰ ਤੇ ਭੈਣਾਂ ਲਈ ❤️❤️🙏🙏

  • @rajvirbrar631
    @rajvirbrar6314 жыл бұрын

    पाकिस्‍तान की लडकियों का पहनावा हमारे से अच्छा लगता है। सलाम है इनको

  • @jeetendrasinghkhalsa1771

    @jeetendrasinghkhalsa1771

    4 жыл бұрын

    Sahi Kahea g

  • @firdosalam3511

    @firdosalam3511

    4 жыл бұрын

    पाजी! पंजाब गांव साइड में अपने भारत में भी सेम टू सेम ड्रेस यूज करती है पंजाबी बहन लोग! पर शहर में देखने को बहुत कम मिलता है

  • @rajvirbrar631

    @rajvirbrar631

    4 жыл бұрын

    @@firdosalam3511 OK ji

  • @arunpalsingh9511
    @arunpalsingh95113 жыл бұрын

    ਇਹਨਾਂ ਬੱਚੀਆਂ ਨੂੰ ਕਿੰਨੀ ਤਹਜੀਬ ਹੈ ,ਅੱਲਾ ਇਹਨਾਂ ਨੂੰ ਤਰੱਕੀਆ ਬਖਸ਼ੇ ,ਸਲਾਮਅਲ ਅਲੇਕਮ

  • @jeet027

    @jeet027

    3 жыл бұрын

    @ Arunal Singh Dosre di thali ch Laddo wada lagda sadiya kehdda nikliya jandiya na

  • @arunpalsingh9511

    @arunpalsingh9511

    3 жыл бұрын

    jeet027 ਧਿਆਨ ਨਾਲ ਪੜੋ ਮੈ ਆਪਣੀਆਂ ਬੱਚੀਆਂ ਬਾਰੇ ਤਾਂ ਕੁੱਛ ਲਿਖਿਆ ਹੀ ਨਹੀਂ ,ਪਹਿਲਾਂ ਤੋਲੋ ਫੇਰ ਬੋਲੋ,

  • @guri4526

    @guri4526

    3 жыл бұрын

    @@arunpalsingh9511 hnji veer g tuc kuj v galt ni boleya👌

  • @gurmanpreetsingh6057
    @gurmanpreetsingh60573 жыл бұрын

    ਪਾਕਿਸਤਾਨ ਵੀ ਸ਼ੀ੍ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ , ਸਾਨੂੰ ਪਾਕਿਸਤਾਨ ਵਾਲੇ ਸਿੱਖ ਵੀਰਾਂ ਭੈਣਾਂ ਤੇ ਮੁਸਲਮਾਨ ਵੀਰਾਂ ਭੈਣਾਂ ਨਾਲ ਪਿਆਰ ਆ । ਪਾਕਿਸਤਾਨ ਵਿੱਚ ਵੀ ਸਾਡੇ ਪੰਜਾਬੀ ਭਰਾ ਭੈਣ ਨੇ ਮੁਸਲਮਾਨ, ਤੇ ਸਿੱਖ ।🙏

  • @ranjitarsh6828
    @ranjitarsh6828 Жыл бұрын

    Waheguru ji 🙏 ਜ਼ਾਲਮਾਂ ਨੇ ਸਾਨੂੰ ਅਲੱਗ ਕਰਤਾ ਪਰ ਮੁਸਲਮਾਨ ਤੇ ਸਿੱਖ ਪਰਿਵਾਰਾਂ ਦਾ ਆਪਸ ਵਿੱਚ ਬਹੁਤ ਨੇੜੇ ਦਾ ਰਿਸ਼ਤਾ ਸੀ ਇਸ ਲਈ ਜ਼ਾਲਮਾਂ ਤੋਂ ਜਰਿਆ ਨੀਂ ਗਿਆ ਉਹਨਾਂ ਨੂੰ ਪਤਾ ਸੀ ਮੁਸਲਿਮ ਤੇ ਸਿੱਖ ਬਹੁਤ ਵੱਡੀ ਤਾਕਤ ਆ ਇਹ ਇਕੱਠੇ ਰਹੇ ਤਾਂ ਕੁਝ ਵੀ ਹਾਸਲ ਕਰ ਸਕਦੇ ਆ ਰੱਬਾ ਸਾਡੇ ਪਰਿਵਾਰ ਫ਼ੇਰ ਤੋਂ ਮਿਲਾਦੇ ਅਸੀਂ ਆਪਣਾਂ ਪਿਛੋਕੜ ਦੇਖ ਸਕੀਏ ।।ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ 🙏🙏🙏🙏🙏😭😭😭😭🥺🥺

  • @officerofficer1107
    @officerofficer11074 жыл бұрын

    ਢੇਰ ਸਾਰਾ ਪਿਆਰ ਪਾਕਿਸਤਾਨ ਤੇ 🇩🇿🇩🇿🇩🇿🇩🇿🇩🇿🇩🇿🇮🇳🇮🇳🇮🇳🇮🇳🇮🇳🇮🇳 ਪਾਕਿਸਤਾਨੀਆ ਵਾਸਤੇ

  • @RohitKumar-kt7fy
    @RohitKumar-kt7fy4 жыл бұрын

    ਬਹੁਤ ਹੀ ਸੋਹਣੀ ਪੰਜਾਬੀ ਬੋਲਦੀਆਂ ਨੇ ਕੁੜੀਆ,, ਬਹੁਤ wadia ਨੇਚਰ ਆ ਸਬ ਦਾ🤡😘😘😘😘

  • @pindasujapur6967
    @pindasujapur69673 жыл бұрын

    Wish you all the best for future endeavours!ਮੈਂ ਸਾਰਿਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

  • @worldworld6992
    @worldworld69923 жыл бұрын

    Thanks all sister ji from Punjab India

  • @harindersingh437
    @harindersingh4374 жыл бұрын

    ਗੁਰੂ ਦੀ ਬਖਸੀ ਹੈ ਸਰਦਾਰੀ ਜੀ ਪਰ ਪੰਜਾਬ ਦੇ ਨੌਜਵਾਨ ਇਸ ਤੌ ਦੂਰ ਜਾ ਰਹੇ ਹਨ

  • @harrysingh-ze1lk

    @harrysingh-ze1lk

    4 жыл бұрын

    Bai par dharm tani shadyia asi

  • @Ranjit_._Singh

    @Ranjit_._Singh

    4 жыл бұрын

    @@harrysingh-ze1lk ਜਦੋ ਕੇਸ kta ਲਏ ਤਾਂ ਧਰਮ ਕਿਹੜਾ ਰਹਿ ਗਿਆ ਗੁਰੂ ਸਾਹਿਬ ਨੇ ਬਿਨਾਂ kesa ਵਾਲੇ ਸਿੱਖ nehi ਸੀ ਬਣਾਏ ਤੇ ਨਾ ਹੀ ਬਿਨਾਂ kesa ਵਾਲੇ ਨੂ ਸਿੱਖ ਕਿਹਾ ਸੀ kesa ਬਿਨਾਂ ਸਿੱਖ nehi ਤਾਂ ਸਿੱਖ ਬਿਨਾਂ ਧਰਮ ਕਾਹਦਾ ਰਹਿ ਗਿਆ ਜੀ ਫਿਰ ਤਾਂ ਭਾਈ taaru ਸਿੰਘ ਜੀ ਵੀ ਕੇਸ kta ਲੈਂਦੇ ਅਤੇ ਕਿਹ ਦਿੰਦੇ ਕੇ ਮੈ ਸਿਰਫ ਕੇਸ ktaye ਨੇ ਧਰਮ nehi ਛੱਡਿਆ ਵੀਰ ਕੇਸ ktoun ਵਾਲਾ ਹਰ ਇਨਸਾਨ ਅਪਣੀ ਖੁਸ਼ੀ ਤੇ ਅਪਣੀ ਮਰਜੀ ਨਾਲ ਸਿੱਖ ਧਰਮ ਛੱਡ ਚੁੱਕਿਆ ਹੈ ਉਸ ਨੂ ਸਿਰਫ ਸਿੱਖ ਹੋਣ ਦਾ vehm ਹੈ ਕੀ ਕਦੇ ਕਿਸੇ ਨੂੰ ਦੂਜੇ ਧਰਮਾਂ ਦੇ ਕਿਸੇ bnde ਨੇ ਬਿਨਾਂ kesa ਵਾਲੇ ਨੂ ਕਦੇ ਸਿੱਖ ਜਾ ਸਰਦਾਰ ਜੀ ਜਾ ਖਾਲਸਾ ਜੀ ਕਿਹ ਕੇ bulaya ਹੈ? ਕਦੇ ਤੁਹਾਨੂੰ ਕਿਸੇ ਨੇ ਖਾਲਸਾ ਜੀ ਸਰਦਾਰ ਜਾ ਸਿੱਖ ਜੀ ਕਿਹ ਕੇ bulaya ਹੈ? ਜਦੋ ਤੁਸੀਂ sikhi ਦੀ ਪਹਿਚਾਣ gwa ਲਈ ਹੈ ਤਾਂ ਧਰਮ ਵੀ gwa ਲਿਆ ਹੈ. ਵੀਰ ਵਾਪਿਸ ਆ ਜਾਓ ਗੁਰੂ ਸਾਹਿਬ ਉਡੀਕ ਦੇ ਨੇ ਤੇ ਮੁਆਫ਼ ਵੀ ਕਰ ਦਿੰਦੇ ਨੇ ਕੱਲ ਨੂ ਤੁਸੀਂ ਬੁੱਢੇ ਹੋਣਾ ਹੈ nooha ਪੁੱਤ poteya ਵਾਲੇ ਹੋਣਾ ਹੈ ਸੋਚ ਕੇ ਵੇਖੋ ਉਦੋਂ ਤੁਸੀਂ ਬਿਨਾਂ pag ਬਿਨਾਂ ਕੇਸ ਤੇ ਦਾਹੜੀ ਦੇ ਕਿਵੇਂ ਦੇ lgoge

  • @harrysingh-ze1lk

    @harrysingh-ze1lk

    4 жыл бұрын

    Bhar kenda aaa singh ma Malshiya vich aa sanu koi singh kenda aa koi sardaar

  • @gulfcraneoperator3071

    @gulfcraneoperator3071

    4 жыл бұрын

    @@Ranjit_._Singh ਬਿਲਕੁਲ ਸਹੀ ਗੱਲ ਹੈ ਜੀ

  • @Ranjit_._Singh

    @Ranjit_._Singh

    4 жыл бұрын

    @@harrysingh-ze1lk ਪਰ ਏਹ ਤਾਂ ਦਸੋ ਕੇ ਗੁਰੂ ਸਾਹਿਬ ਨੇ ਸਿੰਘ ਏਦਾਂ ਦੇ ਬਣਾਏ ਸਨ kehn ਨੂ ਤੁਹਾਨੂੰ ਕੋਈ ਕਿਹ ਦਿੰਦਾ ਹੋਵੇਗਾ ਪਰ ਅਪਣੇ andro ਸੋਚ ਕੇ ਵੇਖੋ ਕੇ ਤੁਸੀਂ ਸਿੱਖ ਹੋ ਜਾ ਸਿੱਖ ਸਿੰਘ akhvoun ਦੇ ਲਾਇਕ ਹੋ ਗੁੱਸਾ nehi ਕਰਨਾ me ਸਿਰਫ ਗੱਲ ਕਰ ਰਿਹਾ ਹਾਂ ਤਾਂ ਕੇ ਤੁਸੀਂ ਖੁਦ socho ਕੀ ਤੁਸੀਂ ਧਰਮ ਛੱਡਿਆ ਹੈ ਜਾ ਨਹੀਂ ਫਿਰ ਸਿੰਘਾਂ ਨੂ ਕੀ ਲੋੜ ਸੀ ਕੇਸ ਬਚਾਅ ਕੇ ਸਿੱਖ ਧਰਮ ਵਿਚ pkke ਰਹਿਣ ਦੀ eniya mushkal ਸਹਿਣ ਦੀ uh ਵੀ ਸੋਚਦੇ ਕੇ ਅਸੀਂ ਸਿਰਫ ਕੇਸ ਹੀ katvoune ਨੇ dham ਤਾਂ ਨਹੀਂ chhadna ਕਿਉ ਕਿ ਉਹਨਾਂ ਨੂੰ ਪਤਾ ਸੀ ਕੇ ਸਿੱਖ kesa ਨਾਲ ਹੈ ਤੇ ਧਰਮ ਵੀ kesa ਨਾਲ ਹੈ ਜੇ ਕੇਸ ਗਏ ਤਾਂ ਸਾਡਾ ਧਰਮ ਵੀ ਨਹੀਂ ਰਹਿਣਾ ਕੇਸ bchoun ਲਈ ਹੀ ਤਾਂ ਉਹ vdde vdde tseehe seh ਗਏ ਸਨ ਗੁਰੂ ਸਾਹਿਬ ਨੇ ਵੀ ਖਾਲਸੇ ਲਈ ਕੇਸ ਜਰੂਰੀ ਕਿਉ ਕੀਤੇ ਸਨ ਉਹ ਵੀ ਕਿਹ ਦਿੰਦੇ ਕਿ ਕੇਸ kta ਲਵੋ ਪਰ ਧਰਮ ਵਿਚ pkke reho

  • @dharmindersingh5874
    @dharmindersingh58744 жыл бұрын

    ਦਰਸ਼ਨ ਟੀ ਵੀ ਚੈਨਲ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ

  • @gurdeepsandhu727
    @gurdeepsandhu7273 жыл бұрын

    Apni Muslim Bhain de khyal sun ke Dil bhar aya...WaaheGuru Sache Patshaah Panj Darya di Dharti de Dono Puttran Sikh te Muslim Awaam nu dubara ikk kar den...🙏🏻

  • @manibhatiavlogs3297
    @manibhatiavlogs32973 жыл бұрын

    Waheguru ji mehar Karo sab te 🙏❣️🇮🇳💕🇵🇰

  • @gurpreetnokwal5807
    @gurpreetnokwal58073 жыл бұрын

    ""ਧੰਨ ਬਾਬਾ ਨਾਨਕ ਦੇਵ ਜੀ ਮਹਾਰਾਜ਼ ਜੀ ਧੰਨ ਬਾਬਾ ਨਾਨਕ "

  • @sonuborwalatiwana4370
    @sonuborwalatiwana43704 жыл бұрын

    ਮੇਰੇ ਦਾਦਾ ਜੀ ਵੀ ਪਾਕਿਸਤਾਨ ਵਿੱਚ ਜਨਮੇ ਸੀ ਪਰ ਸਾਡਾ ਵੀ ਦਿਲ ਕਰਦਾ ਦੇਖਕੇ ਆਵਾ ਬੀਬੀਆਂ ਤੇ ਕੁੜੀਆਂ ਨੂੰ ਦੇਖਕੇ ਲੱਗਦਾ ਜਿਵੇਂ ਸਾਡੀਆਂ ਆਪਣੀਆਂ ਭੈਣਾਂ ਬੀਬੀਆ ਹੋਣ ਬੋਲੀ ਵੀ ਸਾਡੇ ਵਰਗੀ

  • @kulwantsingh1167

    @kulwantsingh1167

    4 жыл бұрын

    C

  • @akaur4533

    @akaur4533

    4 жыл бұрын

    Assi vee Apna ghar Pakistan vich dekhna chahundeh han District lyallpur vich par Sadeh baba ji Pakistan to india aeh San 1947 vich par sanuu pata nahi kive ja sakdeh Sanuu vee daso kee karna penna Pakistan jaann lae

  • @akaur4533

    @akaur4533

    4 жыл бұрын

    Oh vee sadeean bhaina han Sadeh mulk vich vadi umar valeh ghat han Pakistan vich bahut han Duji gal aj vee Pakistan vich bjurg noo head mania janda hai par Sadeh punjab vich Iho Galti hoee hai Sadeh parents neh ohna dee kadar ghta dittee Sanu khulh mil gaee assi apneh mabaap dee nahi kardeh bhra kolo bhain dardi hundi hai bhra nahi Darda bhai noo khul mil gaee aap muhari ho gee

  • @taashaa7806
    @taashaa78063 жыл бұрын

    main pakistan se hon ..agar qurbani chahiye zindagi to hum apne khoon se range ge inshallahh 🙏🏽🕋LOVE MY SIKH BROTHER AND SISTER

  • @HassanAli-ji4ee
    @HassanAli-ji4ee3 жыл бұрын

    Wahy guru da khalsa wahy guru di fareh from 🇵🇰

  • @AMRITPALSINGH-kf5kb

    @AMRITPALSINGH-kf5kb

    3 жыл бұрын

    @ Hassan Ali love you aw bro

  • @Sherateji07
    @Sherateji074 жыл бұрын

    ਇੱਕ ਮਾਲਕ ਦੇ ਬੱਚੇ ਆ ਕੀ ਸਰਦਾਰ ਕੀ ਮਹੁੰਮਦ

  • @samlempham7314

    @samlempham7314

    3 жыл бұрын

    MERIYAAN SARIYAAN MUSALMAAN BHAINA DE SIRH DHAKKE TE PEHRAWA DEKH K MANN BAHUT KHUSH HOYEA LOVE U TO ALL MY SISTER'S AND BROTHERS FROM PUNJAB INDIA

  • @gurumukhgill1768
    @gurumukhgill17684 жыл бұрын

    ਬਹੁਤ ਵਧੀਆ ਗਲ ਕੀਤੀ ਪ੍ਰਿੰਸੀਪਲ ਜੀ ਨੇ ਵਾਹਿਗੁਰੂ ਜੀ ਕਿਰਪਾ ਕਰਨ

  • @dhadimanjitsinghrahi1975
    @dhadimanjitsinghrahi1975Ай бұрын

    ਵਾਹਿਗੁਰੂ ਜੀ ਪਹਿਲਾਂ ਵਾਂਗ ਇੱਕ ਕਰ ਦੇਵੋ ਪੰਜਾਬ ਨੂੰ, ਪਿਆਰ ਮੁਹੱਬਤ ਨਾਲ ਇੱਕਠੇ ਰਹੀਏ, ਪਾਈਆਂ ਦਰਾੜਾਂ ਤੇ ਦੀਵਾਰਾਂ ਖ਼ਤਮ ਹੋ ਜਾਣ

  • @godgamingyt7939
    @godgamingyt7939 Жыл бұрын

    Dhan guru Nanak dev ji👏👏

  • @harpalbatthbatth4950
    @harpalbatthbatth49504 жыл бұрын

    ਪਾਕਿਸਤਾਨ ਵਿੱਚ ਕੁੜੀਆਂ ਨੂੰ ਸਿਰ ਢੱਕ ਕੇ ਰੱਖਣ ਦੀ ਬਹੁਤ ਲਿਆਕਤ ਅਤੇ ਇੰਡੀਆ ਵਾਲੀਆਂ ਨੂੰ ਵੀ ਇਸ ਵੀਡੀਓ ਨੂੰ ਦੇਖ ਕੇ ਕੁਝ ਸਿੱਖਣ ਦੀ ਲੋੜ ਹੈ।

  • @karanite6176

    @karanite6176

    4 жыл бұрын

    ਮੁੰਡੀਆ ਨੂੰ ਵੀ ਸਿੱਖਣ ਦੀ ਲੋੜ ਆ ਵੀਰੇ ਕੁੜੀ ਦੇ ਕਪੜੇ ਵੇਖ ਆਪਣੀ ਗੰਧੀ ਸੋਚ ਨਾ ਵਿਚ ਲਿਓਨ

  • @harjindersingh2141

    @harjindersingh2141

    4 жыл бұрын

    Harpal ji, bilkul theek keh rahe ho

  • @sarpanchbalwinderdhillon5195

    @sarpanchbalwinderdhillon5195

    4 жыл бұрын

    Right

  • @satwindersinghdhandly554

    @satwindersinghdhandly554

    4 жыл бұрын

    Sahi gl g

  • @Gouravkumar-gm9if

    @Gouravkumar-gm9if

    4 жыл бұрын

    Sanu mullia toh sikhn di koi lod nhi

  • @user-lv5gv7tx7d
    @user-lv5gv7tx7d4 жыл бұрын

    ਇਕ ਲਾਗਾ ਤਾਂ ਖੁੱਲ ਗਿਆ ਬਾਕੀ ਵੀ ਹੁਣ ਖੋਲ ਦਿਉ ਮੈਂ ਬੋਲ ਦਾ ਅੱਲ੍ਹਾ ਅੱਲ੍ਹਾ ਤੁਸੀ ਵਾਹਿਗੁਰੂ ਬੋਲ ਦਿਉ

  • @bsingh3099

    @bsingh3099

    4 жыл бұрын

    ਅਵੱਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕਿਉਣ ਭਲੇ ਕੌਣ ਮੰਦੇ।guru granth sahib ji wehguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh

  • @komalpreetkaur1472

    @komalpreetkaur1472

    3 жыл бұрын

    Sai khia a g

  • @parwindersingh4207

    @parwindersingh4207

    3 жыл бұрын

    Bilkul sahi veere

  • @inderjitsingh9226

    @inderjitsingh9226

    3 жыл бұрын

    Right ji 🙏🙏

  • @kular1.0
    @kular1.03 жыл бұрын

    Waheguru 🙏ji kirpa krni Jldi dono punjab ik ho jan ❤️

  • @abdulnaffee4468
    @abdulnaffee44683 жыл бұрын

    Respect to our Sikh brothers and sisters

  • @baldevsingh9330
    @baldevsingh93304 жыл бұрын

    Mere Pakistani Behno bhayeeo bazurgo betio Allaah Waheguru aap g nu Salamat rakhe g.

  • @maharyaar5874

    @maharyaar5874

    4 жыл бұрын

    Thank u broo

  • @arshdeepsingh2894
    @arshdeepsingh28944 жыл бұрын

    Sikh Muslim brotherhood ❤️ 😍🥰🥰😘❤️

  • @avinashsharma9136

    @avinashsharma9136

    4 жыл бұрын

    Lun te vjje tuhada brotherhood dove gulaam kauma hindustan ch 😂😂😂

  • @arshdeepsingh2894

    @arshdeepsingh2894

    4 жыл бұрын

    @@avinashsharma9136 bai oh ta theek aa pr gaal den da ki faida Gallat gall aa bai

  • @alijanjua1232

    @alijanjua1232

    4 жыл бұрын

    @@arshdeepsingh2894 bai ae bas apna family background dasde ne gall de kar ke assi changar log aa inna nu ignore kro ma lehnde punjab tu a mere leye sab punjabi sikh musalman ikko jehe han

  • @arshdeepsingh2894

    @arshdeepsingh2894

    4 жыл бұрын

    @@alijanjua1232 right veer ji

  • @pishourasingh3795
    @pishourasingh3795 Жыл бұрын

    ਬਹੁਤ ਵਧੀਆ ਆਵਾਜ਼ ਬੋਲਦੇ ਹਨ ਲਹਿੰਦੇ ਪੰਜਾਬ ਦੇ ਲੋਕ ਬਹੁਤ ਚੰਗਾ ਲਗਦਾ ਹੈ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @s.prabhjot_singh
    @s.prabhjot_singh3 жыл бұрын

    akha bhr aayia ehna di punjabi sun ke 🙏 waheguru chad di kla vich rkhe lehnde wale bhen bhrava nu 🙏

  • @beantsingh9208
    @beantsingh92084 жыл бұрын

    Principal sahiba has done a great job by arranging a visit to Kartar pur Sahib with her students . This is how both Punjabs can come closer

  • @mohammadahmed3088

    @mohammadahmed3088

    4 жыл бұрын

    Yes💕

  • @monugaur4783
    @monugaur47834 жыл бұрын

    I m Indian Muslim bhoot khushii huee yaar suprb Muslim Sikh m bhoot kuch common h love sikh bhai

  • @JtplBhangrajunction
    @JtplBhangrajunction Жыл бұрын

    ਸਾਡੇ ਸਾਰਿਆਂ ਚ ਆਪਣੀ ਭਾਈਚਾਰਾ ਬਹੁਤ ਹੈ ਬਸ ਸਰਕਾਰਾਂ ਕਰਕੇ ਵੰਡੀਆ ਨੇ ਵਾਹਿਗੂਰੁ ਕਰੇ ਇਹ ਆਪਸੀ ਪਿਆਰ ਤੇ ਇੱਜ਼ਤ ਇਸੇ ਤਰਾਂ ਬਣਿਆ ਰਹੇ ❤️🙏

  • @meet.pannu1433
    @meet.pannu14332 жыл бұрын

    ┈┉┅━❀꧁ੴ꧂❀━┅┉┈ ਧੰਨ ਧੰਨ ਬ੍ਰਹਮਗਿਆਨੀ ਬੀੜ ਬਾਬਾ ਬੁੱਢਾ ਸਾਹਿਬ ਜੀ ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ #🙏ਸਤਿਨਾਮ ਵਾਹਿਗੁਰੂ 🙏 ┈┉┅━❀꧁ੴ꧂❀━┅┉┈

  • @gurbaxsingh4034
    @gurbaxsingh40344 жыл бұрын

    ਅੱਵਲ ਅੱਲਾ ਨੂਰ ਉਹਪਇਆ ਕੁਦਰਤ ਦੇ ਸਭ ਬੰਦੇ

  • @bsingh1310

    @bsingh1310

    3 жыл бұрын

    ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਸਤਿ ਸ੍ਰੀ ਅਕਾਲ ਜੀ

  • @rajveerbajwabajwa5713
    @rajveerbajwabajwa57134 жыл бұрын

    Love you ਲਹਿੰਦੇ ਪੰਜਾਬ ਵਾਲਿਉ

  • @gavigavi7476
    @gavigavi7476 Жыл бұрын

    Waheguru ji chardikla ch rakhan Tuhanu bhaine

  • @jaswindersinghkhalsa4095
    @jaswindersinghkhalsa40953 жыл бұрын

    ਏਨਾ ਪਾਕਿਸਤਾਨ ਭੈਣਾਂ ਨੂੰ ਦੇਖ ਕੇ ਇਕ ਗੱਲ ਬੜੀ ਵਦੀਆ ਲਗੀ ਏਨਾ ਦੇ ਸਿਰਾ ਤੇ ਚੁੰਨੀਆਂ ਹੈਗੀਆਂ ਪਰ ਸਾਡੇ ਪੰਜਾਬ ਤਾਂ ਚੁੰਨੀਆਂ ਦਾ ਮਤਲਬ ਹੀ ਭੁੱਲ ਗਿਆ ਅੱਜ ਦੀਆ ਕੁੜੀਆਂ ਨੂੰ

  • @sidhumoosewala8451
    @sidhumoosewala84514 жыл бұрын

    ਦਿਲ ਖੁਸ਼ ਹੋ ਗਿਅਾ ਜੀ ,,, 🙏🙏

  • @PrabhjotKaur-sq4rs
    @PrabhjotKaur-sq4rs3 жыл бұрын

    ਧੰਨ ਗੁਰੂ ਨਾਨਕ ਪਾਤਸ਼ਾਹ ਮੈਨੂੰ ਵੀ ਭਾਗਾਂ ਵਾਲੀ ਧਰਤੀ ਦੇ ਦਰਸ਼ਨਾਂ ਦਾ ਮੌਕਾ ਬਖ਼ਸ਼ੋ।

  • @pawangill8058

    @pawangill8058

    2 жыл бұрын

    Same two you

  • @PrabhjotKaur-sq4rs

    @PrabhjotKaur-sq4rs

    2 жыл бұрын

    Wdym bro

  • @bhaijaskaransingh476
    @bhaijaskaransingh4763 жыл бұрын

    ਪਹਿਰਾਵੇ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ

  • @SandeepSingh-ce4hu
    @SandeepSingh-ce4hu3 жыл бұрын

    ਸਾਰਿਆਂ ਕੁੜੀਆਂ ਨੂੰ ਅਤੇ ਅਧਿਆਪਕਾਂ ਨੂੰ ਇਹ ਬੇਨਤੀ ਹੈ ਕਿ ਅਗਲੀ ਵਾਰ ਕਰਤਾਰਪੁਰ ਸਾਹਿਬ ਨਹੀਂ ਸਗੋਂ ਅਗਲੀ ਵਾਰ ਤੁਹਾਡਾ ਟੂਰ ਸਾਡੇ ਇਧਰਲੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦਾ ਟੂਰ ਲਿਆਂਦਾ ਜਾਵੇ ਸੋ ਸਾਰੇ ਇੰਨੀ ਕੁਝ ਬੇਨਤੀ ਪ੍ਰਵਾਨ ਕਰਨੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @punjabitvddpunjabi8549
    @punjabitvddpunjabi85494 жыл бұрын

    ਭੈਣਾਂ ਨੂੰ ਭਰਾ ਸੋਹਣੇ ਹੀ ਲੱਗ ਦੇ ਆ ਕਿਉਂ ਕਿ ਉਨ੍ਹਾਂ ਦੋਹਾਂ ਵਿੱਚ ਪਿਆਰ ਬਹੁਤ ਹੁੰਦਾ

  • @SatnamSingh-mc7ob

    @SatnamSingh-mc7ob

    4 жыл бұрын

    Right ji

  • @simerjitsingh6125

    @simerjitsingh6125

    4 жыл бұрын

    Absolutely right

  • @gopimalhi185

    @gopimalhi185

    4 жыл бұрын

    Haji paji

  • @akaur4533

    @akaur4533

    4 жыл бұрын

    Very nice veer ji Guru Gobind Singh ji deh Bacheh han sohne hee lag na hai

  • @HappySingh-py8up

    @HappySingh-py8up

    Жыл бұрын

    @@akaur4533 eihe bachan bhai 10ve maharaj g de kehri baani wich hann g.pb13 india

  • @dastaarmerishaan6555
    @dastaarmerishaan65554 жыл бұрын

    ਬਹੁਤ ਹੀ ਸੋਹਣੀ ਵੀਡੀਓ ਜੀ ਬਹੁਤ ਹੀ ਤਮੀਜ ਤੇ ਲਿਆਕਤ ਵਾਲੀਆਂ ਕੁੜੀਆਂ ਨੇ ਪਾਕਿਸਤਾਨ ਤੋ 🙏🙏👏👏

  • @manraj1001

    @manraj1001

    4 жыл бұрын

    Bhola Dhaliwal kzread.info/dash/bejne/ZW2A2q-elbLMfc4.html

  • @AmanDeep-mn3fv

    @AmanDeep-mn3fv

    4 жыл бұрын

    ਪਾਸਪੋਰਟ ਦਾ ਨਾ ਹੋਣ ਕਾਰਨ ਲੋਕ ਨਹੀ ਜਾਦੇ

  • @msk7401
    @msk74012 жыл бұрын

    ਬਹੁਤ ਬਹੁਤ ਵਧਿਆ ਲੱਗਿਆ ਇਹ ਵੀਡੀਉ ਦੇਖ ਕੇ ਧੰਨਵਾਦ

  • @maqsoodali9758
    @maqsoodali97583 жыл бұрын

    Love is is a beautiful thing and love and peace is the only way we live our Life better since kartarpur corridor open and people meet each other and world is watching this love ❤️🇵🇰☮️🇮🇳👍🙋🏻

  • @BalwinderKaur-jr9ci

    @BalwinderKaur-jr9ci

    2 жыл бұрын

    🙏 TANVIR 🙏 BUTTER 🙏🚜🌹💛🙏🌹🌹🇮🇳🕌🇲🇷🎂🙋💛🌹🌹👍🙏🇮🇳🚜🌾🌾🌾🌾🕊️🚜🌾🌾🌾🌾🇨🇨

  • @maqsoodali9758

    @maqsoodali9758

    2 жыл бұрын

    @@BalwinderKaur-jr9ci thanks Balwindar Kaur g,tusi v peace lover ho g ☮️♥️👍🏻

  • @rajwantkaur2600
    @rajwantkaur26004 жыл бұрын

    ਗੁਰੂ ਨਾਨਕ ਸਾਹਿਬ ਜੀ ਨੇ ਅਕਾਲਪੁਰਖ ਦੀ ਗੱਲ ਕੀਤੀ ਜੋ ਹਰ ਥਾਂ ਮੌਜੂਦ ਹੈ 🙏

  • @harmangill5699

    @harmangill5699

    4 жыл бұрын

    Ssa rajwant ji

  • @ranalahore5162

    @ranalahore5162

    4 жыл бұрын

    Welcome to pakistan 🇵🇰 Punjab

  • @HardeepSingh-xs3eg

    @HardeepSingh-xs3eg

    3 жыл бұрын

    ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮਿਹਰ ਕਰਨ

  • @gurdialsingh6843
    @gurdialsingh68434 жыл бұрын

    ਵੀਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਮੇਰੀਆ ਭੈਣਾ ਦੇਖੋ ਕਿਦਾਂ ਸਿਰ ਤੇ ਚੁੰਨੀ ਰੱਖਣ ਦਾ ਖਿਆਲ ਰੱਖਦੀਆ ਨੇ ਮੈ ਦਿਲੋਂ ਸਲਿਊਟ ਕਰਦਾ ਇਹਨਾ ਭੈਣਾ ਨੂੰ ਅੱਲ੍ਹਾ ਮੇਹਰ ਕਰੇ ਸਭ ਨੂੰ ਦਿਨ ਦੁਗਣੀ ਤਰੱਕੀ ਬਖਸੇ ਸਿਖਾਂ ਤੇ ਮੁਸਲਿਮ ਵੀਰਾ ਚ ਇਤਫਾਕ ਬਣਾਈ ਰੱਖੇ ।

  • @babbumalik2145

    @babbumalik2145

    4 жыл бұрын

    Nice bro

  • @bootasinghwaheguruji2202
    @bootasinghwaheguruji22022 жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻

  • @JaswantSingh-mn3bz
    @JaswantSingh-mn3bz Жыл бұрын

    ਧੰਨਵਾਦ ਮੇਰੀਆਂ ਭੈਣਾਂ ਦੇ ਜ਼ੋ। ਬਹੁਤ ਵਧੀਆ ਪੰਜਾਬੀ ਬੋਲਦੀਆਂ ਹਨ

  • @user-hn6ym3ci1f
    @user-hn6ym3ci1f4 жыл бұрын

    ਰੱਬ ਇਹਨਾਂ ਭੈਣਾਂ ਨੂੰ ਖੁਸ਼ ਰੱਖੇ 🙏

  • @sahajdhillon4009
    @sahajdhillon40094 жыл бұрын

    ਸ੍ਰੀ ਮਾਨ ਇਮਰਾਨ ਖ਼ਾਨ ਜੀ ਕ੍ਰਿਪਾ ਕਰਕੇ ਰੇਲਵੇ ਸਟੇਸ਼ਨ ਬਣਾਕੇ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਜਾਵੇ ਜੀ ਤਾਂ ਕਿ ਗੁਰੂ ਰੂਪ ਖਾਲਸਾ ਜੀ ਨੂੰ ਨਨਕਾਣਾ ਸਾਹਿਬ ਜੀ ਦੇ ਵੀ ਗੁਰੂ ਧਾਮਾਂ ਦੇ ਵੀ ਦਰਸ਼ਨ ਦਿਦਾਰੇ ਹੋ ਸਕਣ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਵੇ ਗਾਂ ਜੀ ।

  • @nav2322
    @nav2322 Жыл бұрын

    Very good ਸੋਚ ਸਿਸਟਰ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ

  • @Sukh_Brar_Malwa_Reaction
    @Sukh_Brar_Malwa_Reaction3 жыл бұрын

    ਬਾਈ ਸਿੱਖ ਧਰਮ ਤਾਂ ਹੈ ਹੀ ਇਸਲਾਮ ਤੇ ਹਿੰਦੂ ਧਰਮ ਦੀ ਵਧੀਆ ਗੱਲਾਂ ਦਾ ਸੁਮੇਲ ਇਸ ਕਰਕੇ ਹਿੰਦੂ ਜਾਂ ਮੁਸਲਿਮ, ਸਿੱਖ ਧਰਮ ਬਾਰੇ ਜਦੋਂ ਵੀ ਜਾਣਕਾਰੀ ਲੈਂਦੇ ਹਨ ਤਾਂ ਉਹਨਾ ਨੂੰ ਆਪਣੇ ਧਰਮ ਵਰਗਾ ਹੀ ਲੱਗਦਾ ਹੈ

  • @mantujohal8393
    @mantujohal83934 жыл бұрын

    ਵੀਰ ਜੀ ਸਭ ਤੋਂ ਪਹਿਲਾਂ ਉਸ ਮਾਲਕ ਦਾ ਧਨਵਾਦ ਜਿੰਨ੍ਹਾਂ ਦੀ ਰਹਿਮਤ ਨਾਲ ਏ ਰਾਹ ਖੁੱਲਾ ਤੇ ਫੇਰ ਆਪਜੀ ਦਾ ਤੇ ਬਹੁਤ ਬਹੁਤ ਧੰਨਵਾਦ ਮੁਸਲਮਾਨ ਵੀਰਾਂ ਤੇ ਭੈਣਾਂ ਦਾ ਜੋ ਵੀ ਇਥੇ ਦਰਸ਼ਨ ਕਰਨ ਲਈ ਆਉਂਦੇ ਹਨ ।

  • @funnyworldwithonkar9148
    @funnyworldwithonkar91484 жыл бұрын

    Tera nanak mera nanak , Pawin jag te fera nanak

  • @BhupinderSingh-gp6qc

    @BhupinderSingh-gp6qc

    4 жыл бұрын

    WAHEGURUJI WAHEGURUJI

  • @satnamchahal7986
    @satnamchahal79863 жыл бұрын

    Bharat Pak zindabad 🙏🙏🙏🙏🙏 dhan Baba Nanak ji waheguru g ya Allah he ram

  • @satwindersingh1121
    @satwindersingh1121 Жыл бұрын

    ਬਹੁਤ ਹੀ ਵਧੀਆ ਲੱਗਿਆ ਜੀ ਸਾਂਝੀ ਵਾਲਤਾ ਅਤੇ ਪੰਜਾਬੀ ਮਾਂ ਬੋਲੀ ਨੂੰ ਸੁਣਕੇ ,ਸਭ ਤੋ ਵੱਡੀ ਗੱਲ ਸਕੂਲ ਦੇ ਮੈਡਮ ਹੈਡ ਟੀਚਰ ਜੀ ਦੀ ਸੋਚ ਨੂੰ ਸਲਾਮ ਆ ,ਜਿਹਨਾ, ਨੇ ਬੱਚਿਆਂ ਨੂੰ ਨਫਰਤ ਤੋ ਬਹੁਤ ਦੂਰ ਰੱਖ ਕੇ ,ਚੱਗੀ ਸੋਚ ਦੇ ਮਾਲਕ ਬਣਾਇਆ ,ਜਿਊਦੇ ਵੱਸਦੇ ਰਹੋ ਖੁਸ਼ ਰਹੋ ,ਥੋੜਾ ਦੁੱਖ ਵੀ ਹੋਇਆ ਕੇ ਸਾਡੇ ਚੱੜਦੇ ਪੰਜਾਬ ਵਿੰਚ ਮਾਂ ਬੋਲੀ ਨੂੰ ਸਕੂਲਾਂ ਵਿੱਚ ਬੋਲਣ ਤੇ ਬੱਚਿਆਂ ਨੂੰ ਸਜਾ ਦਿੱਤੀ ਜਾਦੀ ਹੈ ,ਅਤੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਣ ਦੀਆਂ ਪੂਰੀਆਂ ਕੋਸ਼ਿਸਾ ਹੋ ਰਹੀਆ ਨੇ ,ਚਲੋ ਰੱਬ ਮੇਹਰ ਕਰਣ ਸਾਰਿਆਂ ਤੇ ਧੰਨਵਾਦ ਜੀ

  • @user-tt7le2my9q
    @user-tt7le2my9q4 жыл бұрын

    ਬੁਹਤ ਵਧੀਆ ਭਾਈ ਸਾਹਿਬ ਜੀ 🇵🇰🙏❤ਜਿਉਂਦੇ ਰਹੋ

  • @lovepreetkaur3753
    @lovepreetkaur37534 жыл бұрын

    ਸਿਰ ਨੂੰ ਢੱਕ ਕੇ ਰੱਖਣ ਲਈ ਕਹੋ ਜੀ ਬਾਕੀ ਬਹੁਤ ਸ਼ਰਦਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Harjindersingh-dp3bv

    @Harjindersingh-dp3bv

    4 жыл бұрын

    ਮੈਨੂੰ ਚੰਗਾ ਲੱਗਾ ਆਪ ਜੀ ਦਾ ਕਮੈਂਟ ਸਿਰ ਢੱਕ ਕੇ ਰੱਖਣਾ ਵਾਹਿਗੁਰੂ ਹਰੇਕ ਵਿਅਕਤੀ ਨਹੀਂ ਮੌਕਾ ਦਿੱਤਾ ਜੀ ਜਿਵੇਂ 98% ਲੋਕ ਦਾ ਸੋਚ ਸੋਚ ਵਿੱਚ ਬੈਠੇ ਹੋਏ ਹਨ ਹੱਜੇ ਮੌਕਾ ਨਹੀਂ ਅੰਮ੍ਰਿਤ ਛੱਡਣ ਦਾ ਵਾਹਿਗੁਰੂ ਕਿਰਪਾ ਜਿਸ ਉਪਰ ਕਰਦਾ ਸਿਰਫ ਉਹ ਇੱਕ ਮਿੰਟ ਵਿੱਚ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਬਣ ਜਾਂਦਾ ਜੀ

  • @amarjitkaur6178

    @amarjitkaur6178

    3 жыл бұрын

    ਬਹੁਤ ਹੀ ਤਹਿਜੀਬ- ਸ਼ੁਦਾ ਲੜਕੀਆਂ ਹਨ ਅਨੁਸ਼ਾਸਨ ਚ ਰਹਿਕੇ ਗੱਲਬਾਤ ਕਰ ਰਹੀਆਂ ਹ ਨ।ਸਾਡੀਆਂ ਦੇਸੀ ਮੇਮਾਂ ਨੂੰ ਇਹਨਾਂ ਤੋਂ ਕੁੱਝ ਸਿੱਖਣ ਦੀ ਲੋੜ ਐ ।

  • @mrsunnykahlon231

    @mrsunnykahlon231

    3 жыл бұрын

    Sir tan ohna ne aapne walian nalo jada tameez naal take aa vaise v ohna de dharm ch v sir dhakan nu matav dita janda and je kise da nanga v hai tan oh hai guru ghar ton bahar na k andhar if said anything wrong then sorry

  • @Ns-iw3kl

    @Ns-iw3kl

    3 жыл бұрын

    @@amarjitkaur6178 ਬਿਲਕੁੱਲ ਸਹੀ ਕਿਹਾ ਤੁਸੀਂ

  • @bakhshishsingh4983

    @bakhshishsingh4983

    3 жыл бұрын

    Tusin kinna ko Sir dhakde ho Pakistan deyan larhkeyan bahot samujdar Han itna payar ehna betian da Mikeya Dil bag ,bag ho giya ehna bhaina nu Dekh ke eh sadian apneyan dheeyan bhaina Han Jo Sade siastdana ne vand ditta hai

  • @ManpreetSingh-ff1zt
    @ManpreetSingh-ff1zt3 жыл бұрын

    ਵਾਹਿਗੁਰੂ ਜੀ ਮੇਹਰ ਕਰਨ ਤੇ ਚੜ੍ਹਦਾ ਤੇ ਲਹਿੰਦਾ ਪੰਜਾਬ ਇਕੱਠਾ ਹੋ ਜਾਏ ਤਾਂ ਦੁਨੀਆਂ ਤੇ ਵੱਖਰੀ ਮਿਸਾਲ ਬਣ ਜਾਏਗੀ 🙏

  • @sectarypb2922
    @sectarypb29223 жыл бұрын

    Tuc v saaria meria bhena ( sisters) bahut sohnia soorat and sirat to v waheguru tuhanu khush rakhn

Келесі