Bapu de Pakistan wale Pind Da Safar (part2) Native Village In Pakistan

Bapu de Pakistan wale Pind Da Safar (part2) Nagive Village In Pakistan
Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#pakistan #punjabilehar #reunion

Пікірлер: 488

  • @PunjabiLehar
    @PunjabiLehar Жыл бұрын

    Thankyou all keep supporting share and comments ❤❤🙏🏻🙏🏻🙏🏻🙏🏻

  • @KulwinderSingh-nm2nx

    @KulwinderSingh-nm2nx

    Жыл бұрын

    Veer ji asi Punjab tu aaa mere dada ji dadi ji da ghrrr pak ch aa plzz tu dhk do mere dadi ji bhut Bimar ne

  • @KulwinderSingh-nm2nx

    @KulwinderSingh-nm2nx

    Жыл бұрын

    M tuhnu pind da name mere dada ji de papa da name dasde aaa

  • @KulwinderSingh-nm2nx

    @KulwinderSingh-nm2nx

    Жыл бұрын

    Ghrr kithe ko aa sara koj dasde aa plzz sanu ghrr Daka dooo🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼mere dadi je ne dhk aa vaaaa

  • @KulwinderSingh-nm2nx

    @KulwinderSingh-nm2nx

    Жыл бұрын

    Plzz veer raab tuhde lambi Umar kreee plzzz raplye krooo veerrrr

  • @kulwindersingh2816

    @kulwindersingh2816

    Жыл бұрын

    Hello paji

  • @davindersinghvirk4185
    @davindersinghvirk4185 Жыл бұрын

    ਵਾਹਿਗੁਰੂ ਜੀ ਚੜ੍ਹਦਾ ਲਹਿੰਦਾ ਪੰਜਾਬ ਇਕ ਹੋ ਜਾਵੇ

  • @gurchatsingh6264
    @gurchatsingh6264 Жыл бұрын

    ਬਹੁਤ ਬਹੁਤ ਧਨੰਵਾਦ ਨਾਸਿਰ ਵੀਰ ਸੱਚੀ ਆ ਸਾਰਾ ਮਿਲਣ ਮਿਲਾਪ ਦੇਖਕੇ ਅੱਖੀਆ ਚ ਪਾਣੀ ਆ ਜਾਦਾ ਜਾਲਮ ਸਰਕਾਰਾ ਨੇ ਬਹੁਤ ਮਾੜਾ ਕੰਮ ਕੀਤਾ ਇਕ ਦੂਜੇ ਨੂੰ ਵਿਛੋੜ ਕੇ

  • @user-zx5zk5uh4p
    @user-zx5zk5uh4p5 ай бұрын

    ਨਾਸਿਰ ਮਦਨੀ ਤੇ ਨਾਸਿਰ ਢਿੱਲੋਂ, ਸਾਨੂੰ ਬਹੁਤ ਪਿਆਰੇ ਲਗਦੇ ਨੇ,ਇਹ ਉਹ ਦੀਪਕ ਹਨ ਸਾਡੇ ਲਈ ਜੋ ਵਿਚ ਤੁਫਾਨਾਂ ਜਗਦੇ ਨੇ ।

  • @kuldeepsinghkamboj5741
    @kuldeepsinghkamboj5741 Жыл бұрын

    ਦੇਸ਼ ਪੰਜਾਬ 1947 ਪਹਿਲਾਂ ਦੀਆਂ ਯਾਦਾਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤ ਪੰਜਾਬੀ ਲਹਿਰ ਵੀਰਾਂ ਬਹੁਤ ਬਹੁਤ ਧੰਨਵਾਦ ਜੀ

  • @dalwindersingh9832
    @dalwindersingh98322 ай бұрын

    ਸਲਾਮ ਹੈ ਏਦਾਂ ਦੇ ਪਿਆਰ ਨੂ ਸੱਤ ਸ਼੍ਰੀ ਅਕਾਲ ਜੀ ਪਿੰਡ ਮੁਕੇਰੀਆ ਭੰਗਾਲਾ ਹੁਸ਼ਿਆਰਪੁਰ

  • @ParminderSingh-yx3nw
    @ParminderSingh-yx3nw Жыл бұрын

    ਸੰਗੀਤ ਦੀ ਆਵਾਜ਼ ਬਹੁਤ ਸੋਹਣੀ ਹੈ

  • @sukhchainsingh9449
    @sukhchainsingh9449 Жыл бұрын

    ਪਾਕਿਸਤਾਨ ਵਿੱਚ ਵੱਸਦੇ ਸਾਰੇ ਮੁਸਲਮਾਨ ਭਰਾਵਾਂ,ਭੈਣਾਂ ਨੂੰ ਸਲਾਮ ਭੇਜਦੇ ਹਾਂ।

  • @waqarahmad225

    @waqarahmad225

    6 ай бұрын

    47 m tou bht zulam kiye thay

  • @ramandeepkailay7781

    @ramandeepkailay7781

    6 ай бұрын

    tab tu ham padha bhe nahi hoi the.

  • @xtremegaming7138

    @xtremegaming7138

    6 ай бұрын

    ​@@waqarahmad225bhai Muslimo ne bhe hinduo ke saath

  • @GurpreetsanghagaguGagu

    @GurpreetsanghagaguGagu

    3 ай бұрын

    ​@@waqarahmad2251984 me hindu neve Sikh kio nare the

  • @GurpreetsanghagaguGagu

    @GurpreetsanghagaguGagu

    3 ай бұрын

    ​@@waqarahmad225isey mate bole Musliman apke jija ji jode Bai Akbar nu de ki gale Sikh nu sale Musliman de bajero mastan Musliman nu de ki gale Sikh nu site mate nu pargnt kene keta sec sche dase sach dasay

  • @jaswantsingh-kv8ep
    @jaswantsingh-kv8ep Жыл бұрын

    ਲਾਇਲਪੁਰ 22 ਚਕ ਮੇਰੀ ਮਾ ਪਿੰਡ ਸੁੱਖੀ ਵਸੈ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਨੂੰ

  • @Travllerxdbnv

    @Travllerxdbnv

    Жыл бұрын

    Meri dadi g da v same hi c 😢

  • @chhindasinghaulakh6815

    @chhindasinghaulakh6815

    7 ай бұрын

    Bhai tusi done ta masher hoye pher te

  • @deeprataindia1170
    @deeprataindia1170 Жыл бұрын

    ਪਾਕਿਸਤਾਨ ਦੇ ਜਵਾਨ ਵੈਖ ਕੇ ਰੂਹ ਖੁਸ਼ ਹੋ ਜਾਂਦੀ ਹੈ ਬਾਪੂ ਹੁਣਾ ਨੂੰ ਵੈਖ ਕੇ ਚਾ ਚੜ੍ਹ ਜਾਂਦਾ ਹੈ ਸਾਡੇ ਨਾਲੋ ਉਮਰਾਂ ਵੀ ਵੀ ਲੰਬੀਆ ਹਨ ਆਪਜੀ ਦੀਆਂ ਅੱਲ੍ਹਾ ਇਸ ਤਰ੍ਹਾਂ ਹੀ ਰੱਖੇ। ,,Ballu ਰਟੈਂਡਾ,,

  • @deepkuldeep8813

    @deepkuldeep8813

    Жыл бұрын

    Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

  • @jasvirgill3622

    @jasvirgill3622

    Жыл бұрын

    Dhillon sahib very thankful to you.

  • @jassajattsangha3784

    @jassajattsangha3784

    Жыл бұрын

    ​@@deepkuldeep8813 verr ohna de phn vich v goggle trancelate hage ne jida appa Urdu de comnt trancelate krke parde aa oda e pakistani verr krde aa apne mitar hage aa bot eda e gll hundi

  • @chhindasinghaulakh6815

    @chhindasinghaulakh6815

    7 ай бұрын

    ​@@deepkuldeep8813Bhai ji Google te sab ho janda aa jehdi language tohanu ondi Hove ohde vich hi translate ho jandi aa,so Dil kholke likhdeya karo jehdi Marzi language

  • @ekamkaur1486
    @ekamkaur1486 Жыл бұрын

    ਨਾਸਿਰ ਢਿੱਲੋਂ ਸਾਹਿਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਸੀਂ ਮਹਾਨ ਹੋ ❤️❤️🙏🙏 ਰੂਹ ਖੁਸ਼ ਕਰ ਦਿੰਦੇ ਹੋਂ ਛੋਟੇ ਵੀਰ ਚੜਦੇ ਅਤੇ ਲਂਹਦੇ ਪੰਜਾਬ ਵਾਲੇ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰਹਿਣ

  • @Kuldeepsingh-wx9ps

    @Kuldeepsingh-wx9ps

    7 ай бұрын

    Pakistani veeran nu Gurumukhi punjabi samjh nai ondi

  • @satwindersingh6177

    @satwindersingh6177

    2 ай бұрын

    nasir dillon jinda baad

  • @kanwarjeetsingh1086

    @kanwarjeetsingh1086

    Ай бұрын

    Hasda vasda rhe pakistan

  • @user-oy3wj7lh6r

    @user-oy3wj7lh6r

    Ай бұрын

    @@kanwarjeetsingh1086ਬਿਲਕੁਲ ਜੀ ਕਿਉ ਕੇ ਸਾਡਾ ਵੀ ਪਿੰਡ ਲਾਇਲਪੁਰ ਲਾਗੇ 74 ਚੱਕ ਬੰਡਾਲਾ ਸੀ ਮੇਰੇ ਦਾਦੇ ਦਾ ਨਾਮ ਭਾਗ ਸਿਘ ਸੀ

  • @jaswantsingh-gy4xo
    @jaswantsingh-gy4xo8 ай бұрын

    NASIR DHILLON IS Great MAN, we feels him own Blood own family member .

  • @saqibaslam2375
    @saqibaslam2375 Жыл бұрын

    Na India na Pakistan mera ek Punjab ❤❤❤❤❤

  • @waqarahmad225

    @waqarahmad225

    6 ай бұрын

    Ek Punjab tub ho ga jub sikh India ko Punjab say nikal dain gay

  • @HardeepMangat_

    @HardeepMangat_

    6 ай бұрын

    True

  • @Harmandeol2323A

    @Harmandeol2323A

    2 ай бұрын

    ​@@waqarahmad225india kiwe kad sakda sikha nu sara india becoming khalistan 🙏🚩🪯👈soon tere warge chuk ke sri lanka marne aaa

  • @AmirAlikhanAli

    @AmirAlikhanAli

    29 күн бұрын

    Only pakistan

  • @Avtar-xu1dd
    @Avtar-xu1dd9 ай бұрын

    ਟਿਊਨ ਬਹੁਤ ਦਿਲ ਨੂੰ ਟੁੰਬਦੀ ਹੈ ਬਹੁਤ ਸੋਹਣਾ ਸੰਗੀਤ ਹੈ ਜੀ

  • @user-oy3wj7lh6r

    @user-oy3wj7lh6r

    Ай бұрын

    ❤ਸਹੀ ਗਲ

  • @rajpaltiwana9249
    @rajpaltiwana9249 Жыл бұрын

    ਬਹੁਤ ਵਧੀਆ ਗੀਤ ਦੀ ਧੁਨ। ਵਜਦੀ ਬਹੁਤ ਸੋਹਣੀ ਲੱਗਦੀ ਹੈ ਬਾਈ

  • @SonuSingh-uq2tv
    @SonuSingh-uq2tv10 ай бұрын

    ਸਾਡਾ ਪਿੰਡ ਕੋਟਲਾ ਸੰਤਾ ਸਿੰਘ,ਜ਼ਿਲਾ ਸੇਖੂਪੁਰਾ,ਸਾਡਾ ਵੀ ਮਨ ਕਰਦਾ ਆਪਣੇ ਪਿੰਡ ਜਾਣ ਨੂੰ,ਸਾਡੇ ਪੜਦਾਦੇ ਦਾ ਨਾਂਸਰਦਾਰ ਨਿਹਾਲਸਿੰਘ ਸੀ,ਤੇ ਸਾਡੇ ਦਾਦੇ ਦਾ ਨਾਂ ਰੂੜ ਸਿੰਘ ਸੀ।,ਹੁਣ ਅਸੀਂ ਜ਼ਿਲਾ ਗੁਰਦਾਸਪੁਰ ਵਿੱਚ ਰਹਿ ਰਹੇ ਹਾਂ,,ਜੋਗੀ ਚੀਮੇ ਵਿੱਚ,ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,ਜਿਹੜੇ ਵਿੱਛੜਿਆਂ ਨੂੰ ਮਿਲਾਉਂਦੇ ਹਨ

  • @mandeepprincesingh
    @mandeepprincesingh6 ай бұрын

    ਚੜਦੇ ਪੰਜਾਬ🌅 ਤੇ ਡੁੱਬ ਦੇ ਪੰਜਾਬ 🌇ਨੂੰ ਪਿਆਰ ਪਰੀ ਸਤਿ ਸ੍ਰੀ ਅਕਾਲ ਸਲਾਮ ਹੱਸਦੇ 🥰😘😀 ਵਸਦੇ ਰਹੋ

  • @shindachahal216
    @shindachahal216 Жыл бұрын

    ਕੁੱਤੀਆ ਸਰਕਾਰਾ ਦਾ ਬੇੜਾ ਬੈਠੂ ਜਿਸਨੇ 1947 ਕਰਾ ਕੇ ਯਾਰਾ ਨੂੰ ਯਾਰਾ ਤੋ ਵੱਖ ਕੀਤਾ 😢😢😢😢😢

  • @Nasirjani5556

    @Nasirjani5556

    7 ай бұрын

    Pakistan India se azad nahi howa ye 2no country angreez se azad howa angreez se pehley koei country nahi tha

  • @Kuldeepsingh-wx9ps

    @Kuldeepsingh-wx9ps

    7 ай бұрын

    ​@@Nasirjani5556bilkul theek boliya veere tusi❤🙏

  • @Jaffar532

    @Jaffar532

    6 ай бұрын

    UK Divide by roll from Saudi Arabia 🇸🇦🇸🇦🇸🇦

  • @user-eu9pu3xz3p

    @user-eu9pu3xz3p

    2 ай бұрын

    Veer nice kya

  • @Harmandeol2323A

    @Harmandeol2323A

    2 ай бұрын

    😢😢😢

  • @saadqureshi996
    @saadqureshi996 Жыл бұрын

    Nasir bhi ap ka bhut bhut shukrya humary Pakistan ka orignal image dekhany k ley😢🇵🇰

  • @chamkaur_sher_gill
    @chamkaur_sher_gill Жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ❤❤❤❤❤🙏🙏🙏🙏🙏🙏🙏🙏❤❤❤❤

  • @deepkuldeep8813

    @deepkuldeep8813

    Жыл бұрын

    Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

  • @IrfanBacher

    @IrfanBacher

    Жыл бұрын

    pray for visa free travel policy ❤

  • @jagatkamboj9975
    @jagatkamboj9975 Жыл бұрын

    Love you pak Punjabi veero Te bhaino Khoosh rho Allah Waheguru khushiya bakshe Love

  • @scythianwarlord7557
    @scythianwarlord7557 Жыл бұрын

    ਮੇਰੇ ਵਡੇ ਬਾਈ ਨਾਸਰ ਢਿੱਲੋਂ ਸਾਬ ਬੋਹਤ ਬੋਹਤ ਧਨਵਾਦ ਤੁਹਾਡਾ ਵੀਰੇ

  • @GurmeetSingh-yd6zn
    @GurmeetSingh-yd6zn2 ай бұрын

    Wahe guru ji

  • @Sunnyjohal-dz4wv
    @Sunnyjohal-dz4wv10 ай бұрын

    Lehar channel waleo tuhanu indian soldier da salute ji

  • @shahzadbhatti722
    @shahzadbhatti722 Жыл бұрын

    Mashallah india our pakistan ky log kitny achy hy

  • @Sidhujatt855

    @Sidhujatt855

    3 ай бұрын

    Punjab de lokk ❤

  • @parminderjitsidhu4622
    @parminderjitsidhu4622 Жыл бұрын

    ਬਹੁਤ ਵਧੀਆ ਕੰਮ ਏ ਨਾਸਿਰ ਵੀਰ ਦਾ

  • @kuldeepsinghchatha
    @kuldeepsinghchatha6 ай бұрын

    ਭਰਾਵੋ ਸਿਆਸੀ ਲੋਕਾਂ ਨੇ ਮਾਰਿਐ ਦੋਵਾਂ ਦੇਸ਼ਾਂ ਨੂੰ।ਜੰਤਾਂ ਭੁਗਤ ਰਹੀ ਐ

  • @ranahumbal1242
    @ranahumbal124210 ай бұрын

    No pak..no India ..only one Punjab❤

  • @Sahibji-rg6fi
    @Sahibji-rg6fi6 ай бұрын

    ❤ ਮੇਰੇ ਰੰਗਲੇ ਪੰਜਾਬ ਦੀਆਂ ਬਾਤਾਂ ਨਿਰਾਲੀਆਂ ਨੇ ❤

  • @user-mj2xs7lw6n
    @user-mj2xs7lw6n6 ай бұрын

    Waheguru Ji ਚੜਦੇ ਅਤੇ ਲਹਿੰਦੇ ਪਾਸੇ ਵਾਲੇ ਵੀਰਾ ਦਾ ਪਿਆਰ ਦਿਨੋ ਦਿਨ ਵੱਧ ਦਾ ਹੀ ਜਾਵੇ love you all Panjabi ਵੀਰਾਂ nu ❤❤❤❤❤❤❤❤❤❤❤❤❤❤

  • @ManjeetKaur-dz4us
    @ManjeetKaur-dz4us Жыл бұрын

    ਅਤਿ ਸਤਿਕਾਰ, ਜੀਓ। ਬਾਬੇ ਨਾਨਕ ਜੀ ਦੀਆਂ ਮਿਹਰਾਂ, ਦੋਵੇਂ ਪੰਜਾਬ ਮੁਹੱਬਤਾਂ ਦੀਆਂ ਪੌਣਾ ਦਾ ਨਿੱਘ ਦਾ ਮਾਨਣ। ⛳🤲🙏🙏🙏🙏🙏🙏🙏🙏🙏🙏🙏🙏🙏🙏🌾🌾🌾🌾🌾🌾🌟🌟🌙🌟🌟🌟🌟

  • @Kuldeepsingh-wx9ps

    @Kuldeepsingh-wx9ps

    7 ай бұрын

    Veerji Pakistan veeran nu Gurumukhi punjabi samjh nai ondi oh shahmukhi te urdu likhde so comment simple punjabi language ch karo tajo sab nu samjh a sake tuhada bhut bhut dhanwad Ji❤🙏

  • @user-rq7ls8gb5f
    @user-rq7ls8gb5f6 ай бұрын

    ਮੇਰੇ ਦੁਵੇਂ ਸੋਹਣੇ ਪੰਜਾਬ ਹੱਸਦੇ ਵੱਸਦੇ ਰਹਿਣ, ਲਾਹਨਤ ਹੋਵੇ ਸਨੀ ਦਿਓਲ ਤੇ ਜਹਿੜਾ ਗਦਰ 2 ਮੂਵੀ ਬਣਾ ਕੇ ਪੰਜਾਬੀਆਂ ਵਿੱਚ ਪਾੜ ਪਾਉਣਾ ਚਾਹ ਰਿਹਾ ਹੈ, ਲਹਿੰਦੇ ਪੰਜਾਬ ਵਾਲੇ ਸਾਡੇ ਵੀਰ ਹਨ ਅਤੇ ਲਹਿੰਦਾ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ, ਲੱਖ ਦੀ ਲਾਹਨਤ ਹੈ ਸਨੀ ਦਿਓਲ ਤੇ,

  • @HardeepSingh-eu7wh
    @HardeepSingh-eu7wh Жыл бұрын

    Nice show nasar paji portugal tu paji ❤️❤️❤️❤️

  • @JagtarSingh-bb6gn
    @JagtarSingh-bb6gn Жыл бұрын

    ਜਿਉਂਦੇ ਰਹੋ

  • @9xpendu
    @9xpendu Жыл бұрын

    ਜੇ punjab ( ਪੰਜਾਬ ) da koi sab pasndi da channel oh hai no.1 te Punjabi lehar

  • @Avtar-xu1dd
    @Avtar-xu1dd9 ай бұрын

    ਕਾਹਨੂੰ ਟੁੱਟ ਦੀਆਂ ਨੇ ਦਿਲਾਂ ਨੂੰ ਜੁੜੀਆਂ ਹੋਈਆਂ ਤਾਰਾਂ ਜੀ

  • @user-fz6tq3ti2v
    @user-fz6tq3ti2v3 ай бұрын

    Nasir bhai great person man (habib Khan) pakistan

  • @HarwinderHarry-bd8pr
    @HarwinderHarry-bd8pr6 ай бұрын

    Veer.sarean.nu.salam.

  • @tirathsingh6539
    @tirathsingh65397 ай бұрын

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤❤

  • @waqarahmad225

    @waqarahmad225

    6 ай бұрын

    47 m tou zulam k pahar toray tay muslamanoo per

  • @GurpreetsanghagaguGagu

    @GurpreetsanghagaguGagu

    3 ай бұрын

    ​@@waqarahmad225tum log in hindu ne 9184 tu lake hune ta Sikh te julme kie ha bove bolo jode Bai Akbar nu de ki gale Sikh nu sale Musliman de bajero mastan Musliman nu de ki gale Sikh nu sale Musliman de Sita Mata nu pargnt kene keta sec Saleo Musliman de

  • @waqarahmad225

    @waqarahmad225

    3 ай бұрын

    @@GurpreetsanghagaguGagu urdu ya English m rply karain

  • @khalsafauj4205
    @khalsafauj4205 Жыл бұрын

    Sada apna Punjab charda te lehnda Punjab rab kre Allah kre ase jaldi ekthe hoea te border khtam hon

  • @HarjinderSingh-wt2ye
    @HarjinderSingh-wt2ye Жыл бұрын

    Very heart touching,Nasir Dhillon ji jyonde vasde rho❤😊

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।

  • @user-et8tm9dc4d
    @user-et8tm9dc4d4 ай бұрын

    ਪਾਕਿਸਤਾਨ ਵਿੱਚ ਵਸ਼ਦੇ ਵੀਰਾਂ ਨੂੰ ਸ਼ਲਾਮ ਭੇਜਦੇ ਹਾ ਜੀ👏👏👏👏

  • @ramangrewal6053
    @ramangrewal6053 Жыл бұрын

    Waheguru ji charde n lehnde punjab da peyar ese trha bnayi rabkhna sab nu ❤️ salute hai 🙏🙏

  • @whiskymander1859

    @whiskymander1859

    Жыл бұрын

    Ù⁹ùğ

  • @streetfood8731
    @streetfood87313 ай бұрын

    Mare nana ji da Janam be pakistan pubjab da hain. 10 years dr c. Jado 1947 nu chad ke rajasthan aa gaye c. 😢😢😢😢

  • @user-et8tm9dc4d
    @user-et8tm9dc4d4 ай бұрын

    ਚੜਦੇ ਪੰਜਾਬ ਵਲੋ ਸ਼ਲਾਮ ਆ ਜੀ ❤❤❤👏👏👏

  • @JagjeetSingh-bf2dp
    @JagjeetSingh-bf2dp21 күн бұрын

    ਵੀਰ ਜੀ ਪਾਕਿਸਤਾਨ ਆਉਣ ਦੀ ਬੜੀ ਤੀਬਰ ਇੱਛਾ ਹੈ, ਲਹੌਰ ਤੇ ਪਾਕਿ, ਪੰਜਾਬ ਦੇ ਪਿੰਡ ਦੇਖਣ ਨੂੰ ਬਹੁਤ ਦਿਲ ਕਰਦੈ।

  • @ausmani2278
    @ausmani2278 Жыл бұрын

    Heart touching video ❤ to all.

  • @harikrishan725
    @harikrishan725 Жыл бұрын

    ਨਾਸਿਰ ਕਿਸਾਨਾਂ ਸਾਹਿਬ ਤੁਸੀਂ ਵੀ ਸਾਡੇ ਸਮਾਜ ਵਿੱਚੋਂ ਹੋ ਸਾਡੇ ਸਮਾਜ ਦਾ ਕੰਮ ਹੀ ਵਲਾਂ ਕਰਨ ਦਾ ਇਤਿਹਾਸ ਗਵਾਹ ਹੈ ਚਾਹੇ ਕਿਸੇ ਵੀ ਨਾਲ ਸਬੰਧਤ ਹਨ ਇਹ ਬਖਸ਼ਿਸ਼ ਕਿ੍ਸਨ ਅਵਤਾਰ ਤੋਂ ਸਾਨੂੰ ਮਿਲ਼ੀ ਹੋਈ ਹੈ ਸਤਿ ਸਾਹਿਬ ਜੀ ਚੜ੍ਹਦਾ ਲਹਿੰਦਾ ਪੰਜਾਬ ਇੱਕ ਹੋ ਜਾਵੇ ਇਹ ਹੀ ਅਰਦਾਸ ਕਰਿਆ ਕਰੋ ਇਨਸਾਨੀਅਤ ਜ਼ਿੰਦਾਬਾਦ

  • @harnekmalla8416
    @harnekmalla84166 ай бұрын

    ਪਾਕਿਸਤਾਨੀ ਪੰਜਾਬੀ ਦਾ ਧੰਨਵਾਦ ਚੜਦੇ ਪੰਜਾਬ ਦੇ ਪੰਜਾਬੀਆਂ ਨਾਲ ਯਾਦਾ ਤਾਜ਼ਾ ਕਰਨ ਲਈ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @jeetasingh5900

    @jeetasingh5900

    6 ай бұрын

    Harnek veer ssa g tusi holand to ho ja Punjab to tuhde Pind da ik neka name da munda holand v hai jande o tusi ohnu

  • @singhsaab6992
    @singhsaab69926 ай бұрын

    ਰਾਜ ਦੇ ਲਾਲਚ ਚ ਪੰਜਾਬ ਦੀ ਹਿੱਕ ਤੇ ਲਕੀਰਾਂ ਖਿੱਚ ਦਿੱਤੀਆਂ ਜੋ ਅਜ ਤਕ ਵੀ ਮਿਟ ਨਹੀਂ ਸਕਿਆ 😢

  • @bhagwaltv1436
    @bhagwaltv143611 ай бұрын

    بھائی اللہ پاک آپ کو خوش رکھے آپ بہت ھی اچھا کام کر رھے ھیں آپکی ویڈیو دیکھ کر دل بہت خوش ھوتا ھے ۔۔۔ اللہ پاک آپ کو اسکا اجر دے گا تمام لوگوں کی دعائیں آپکے ساتھ ھیں

  • @satnamsinghsatta3464
    @satnamsinghsatta3464 Жыл бұрын

    ❤ ਬਹੁਤ ਬਹੁਤ ਪਿਆਰ ਸਤਿਕਾਰ❤

  • @beachbuggyracing9305
    @beachbuggyracing93056 ай бұрын

    ਕਿਉ ਪਾਖੰਡ ਕਰੀ ਜਾਨਾ,, ਮੇਰਾ ਦਾਦਾ ਵੀ ਪਾਕਿਸਤਾਨ ਤੋਂ ਹੀ ਆਏ , ਪ੍ਰ ਮੇ ਤੇਰੇ ਤਰਾ ਡਰਾਮਾ ਨਹੀਂ ਕਰਦਾ

  • @DavinderSingh-fu9zb
    @DavinderSingh-fu9zb9 ай бұрын

    ਸੱਚ ਦੀ ਮੂਰਤ❤

  • @sakinderboparai3046
    @sakinderboparai30468 ай бұрын

    ਮੇਰੇ ਪਿਤਾ ਜੀ ਨੇ ਦੋ ਮੁਸਲਮਾਨ ਲੜਕੇ ਆਪਦੇ ਗੰਨੇ ਦੇ ਖੇਤ ਵਿੱਚ ਬਚਾ ਕੇ ਰੱਖੇ ਸੀ। ਜਿੰਨਾ ਦੇ ਅੱਜ ਵੀ ਪਰਿਵਾਰ ਸਾਡੇ ਪਿੰਡ ਹੀ। ਰਹਿੰਦੇ ਨੇ ਅਤੇ ਅੱਜ ਵੀ ਨਹੀ। ਭੁਲਦੇ। ਪਿਤਾ ਜੀ ਨੇ ਰਾਤ ਨੂੰ ਰੋਟੀ ਦੇ ਕੇ ਆਉਣੀ।

  • @kulwindersinghninda375
    @kulwindersinghninda3757 ай бұрын

    ❤ ਦਿਲੋਂ ਪਿਆਰ ਸਾਰਿਆਂ ਨੂੰ

  • @SurinderSingh-hw2jc
    @SurinderSingh-hw2jc6 ай бұрын

    God bless you🙏

  • @SubhashChander-pp6ig
    @SubhashChander-pp6ig6 ай бұрын

    ਇੱਕ ਗੱਲ ਪੱਕੀ ਹੈ, ਪਾਕਿਸਤਾਨ ਵਿੱਚ ਭਾਵੇਂ ਕਿਸੇ ਦੀ ਧੀ, ਭੈਣ ਰਹਿ ਗਈ ਸੀ, ਭਾਵੇਂ ਕਿਸੇ ਦਾ ਪੁੱਤਰ ਜਾਂ ਭਰਾ ਹੁਣ ਜੇਕਰ ਵਿਛੜੇ, ਮਿਲਦੇ ਹਨ ਤਾ ਉਧਰਲੇ ਸਭ ਮੁਸਲਮਾਨ ਹੋਏ ਮਿਲਦੇ ਹਨ। ਨਾਸਿਰ ਢਿਲੋਂ ਵੀ ਤਾਂ ਜੱਟ ਤੋਂ ਮੁਸਲਮਾਨ ਹੋਇਆ।

  • @HKGAKHAR

    @HKGAKHAR

    6 ай бұрын

    ਅੱਜ ਦੇ ਹਿੰਦੁਸਤਾਨ ਅਤੇ ਸੰਨ 1947 ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਅੱਜ ਜਿੰਨ੍ਹੇ ਵੀ ਮੁਸਲਮਾਨ ਹਨ, ਉਹ ਪਹਿਲਾਂ ਸਾਰੇ ਹਿੰਦੂ ਹੀ ਸਨ..! #GakharzUTComments #UTC20231202

  • @SatnamSingh-og6dc
    @SatnamSingh-og6dc6 ай бұрын

    Nasir Bhai Aadat Kisi Ek ka Itihaas lekhan Di bahut badhiya Karte Pyari

  • @rajeevkatyal2342
    @rajeevkatyal23429 ай бұрын

    Very emotional video. My parents migrated from Multan to Jalandhar in 1947. Best wishes from Multani Indians, #multaniindians

  • @mohammadsarwarsarwar8191

    @mohammadsarwarsarwar8191

    8 ай бұрын

    Multan city se ya Multan key nazdeek kisi pind şey? I am from multan

  • @na8361

    @na8361

    8 ай бұрын

    Do you still speak Saraiki?

  • @rajeevkatyal2342

    @rajeevkatyal2342

    8 ай бұрын

    @@mohammadsarwarsarwar8191 They lived in Multan city somewhere near Hannu da Chajja, Gopal Mandir, Bhor Darwaza etc.

  • @rajeevkatyal2342

    @rajeevkatyal2342

    8 ай бұрын

    @@na8361 Haanji, But not very perfect. Now it has got mixed up with punjabi and hindi.

  • @khalidsardarkhan4672

    @khalidsardarkhan4672

    7 ай бұрын

    You must visit Pakistan. You will get respect and love in Pakistan. You will go back with very sweat memories from Pakistan

  • @inderjitsingh5792
    @inderjitsingh57923 ай бұрын

    Thank viro Thank. P b E to🙏🌹

  • @bsingh7247
    @bsingh7247 Жыл бұрын

    ਧੰਨਵਾਦ ਬਾਈ ਜੀ ਢਿੱਲੋ ਸਹਾਬ ❤️❤️❤️👏

  • @karamjeetsingh319
    @karamjeetsingh3195 ай бұрын

    Bothe punjab punjab and Pakistan very good explanation History befor 1947 greatgrad father families thanks

  • @InderjitSingh-gw7yb
    @InderjitSingh-gw7yb Жыл бұрын

    Nasir ji, Sat Sri Akal. You are great. While watching you episodes, eyes fill with tears.

  • @narinderdhillon7366
    @narinderdhillon7366 Жыл бұрын

    Great job done by Nasir Dhillon. Salute to you brother for this kind work. God bless you.

  • @khalidsardarkhan4672
    @khalidsardarkhan46727 ай бұрын

    All Sikhs Indian pilgrims are well respected in Pakistan

  • @yourdad-eg9zb
    @yourdad-eg9zb10 ай бұрын

    Punjab da barwaara hoya punjab ijjarr ke rukh ditta😊

  • @user-uy4uo3rz7d
    @user-uy4uo3rz7d3 ай бұрын

    ❤❤ਪਾਕਿਸਤਾਨ ਹਿੰਦੁਸਤਾਨ ਜਿੰਦਾਬਾਦ ❤❤ ਲਵ ਯੂ ਪਰਾਵੋ ❤️❤️

  • @harmindersingh6425
    @harmindersingh64253 ай бұрын

    ਦੋਨਾਂ ਦੇਸਾ ਦੀਆਂ ਸਰਹੱਦਾਂ ਖੋਲੀਆਂ ਜਾਣਿਆ ਚਾਹੀਦੀਆਂ ਹਨ ਵਪਾਰਿਕ ਲੈਣ ਦੇਣ ਹੋਣਾ ਚਾਹੀਦਾ ਹੈ ਸਰਕਾਰਾਂ ਧਿਆਨ ਦੇਣ

  • @HarjitSingh-xs8qt
    @HarjitSingh-xs8qt Жыл бұрын

    very emotional old is gold

  • @karamjitsinghsalana4648
    @karamjitsinghsalana46486 ай бұрын

    ❤❤❤waheguru ji

  • @sukhvindersingh2167
    @sukhvindersingh21678 ай бұрын

    ਪਾਕਿਸਤਾਨ ਵਿੱਚ ਜ਼ਿਆਦਾਤਰ ਸਿੱਖਾਂ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ ਗਿਆ।

  • @rahisab-bs7vn
    @rahisab-bs7vn Жыл бұрын

    From INDIA..nasir sahib tuhada uprala bahut vadjya..tune vahut vadhia..

  • @satnamsinghpurba9584
    @satnamsinghpurba9584 Жыл бұрын

    Very nice story god bless you all team members 🙏

  • @rajindermundi2901
    @rajindermundi29019 ай бұрын

    Good job ji 😊

  • @GurcharanSodhi
    @GurcharanSodhi2 ай бұрын

    Very good job bro ,,, love you too bro,, ,,,,,,

  • @user-gf1uw3rc4i
    @user-gf1uw3rc4i5 ай бұрын

    Mera des wase punjab

  • @jeetinderkaur5896
    @jeetinderkaur58962 ай бұрын

    Rrub sub nu kush rakha

  • @balbirsinghgill7209
    @balbirsinghgill7209 Жыл бұрын

    ਬਹੁਤ ਵਧੀਆ ਬਾਈ ਜੀ

  • @MandeepSingh-yy4bq
    @MandeepSingh-yy4bq Жыл бұрын

    Hayeee merea rabba saaal beet rhe ne te pakistan te india de bajurg mukde ja rhe ne… kinjh roka eh time dia suiaa nu

  • @SukhrajSingh-li7vy

    @SukhrajSingh-li7vy

    7 ай бұрын

    😢😢😢

  • @AfsarAli-fm9si
    @AfsarAli-fm9si5 ай бұрын

    Dil rota hai ye kahaani de kar bahut parbar bijhthe hai

  • @HuzaifaJutt-nt7km
    @HuzaifaJutt-nt7km5 ай бұрын

    Dhillon sab the great 👍

  • @karamjeetsingh319
    @karamjeetsingh3195 ай бұрын

    Naser dhilon ji very very thanks you are great person my dear son

  • @promilakarpal6609
    @promilakarpal66099 ай бұрын

    Wish these two countries solve their issues in a peaceful manner and people could cross the border without any kind of documentation and complications

  • @MB-yd9di

    @MB-yd9di

    8 ай бұрын

    u think its possible? your govt that is full of rss-bjp hindutva terrorists, which is still gaining support from common indians, hatred spread through godi medias with their fake news/propaganda against pakistan and anti-pakistani movies?

  • @Kuldeepsingh-wx9ps

    @Kuldeepsingh-wx9ps

    7 ай бұрын

    Punjabi ch comment karo te punjabiyat nu promote karo ji tuhada bhut bhut dhanwad ji

  • @shriharikulkarni2305

    @shriharikulkarni2305

    4 ай бұрын

    ​@@MB-yd9diU divide nation on dead bodies of millions and hindus should not create organization for thier protection Don't forget ur ancestors where hindus too. We will regain our lost glory

  • @harbhoolsingh1930
    @harbhoolsingh19306 ай бұрын

    Nasir saab bahut vadia ji

  • @SatnamSingh-wu6ti
    @SatnamSingh-wu6ti2 ай бұрын

    Bahut sohna te wadda kamm kar rhe verr Nasir bai jan ji. Waheguru ji chardikla vich rakhan ji..

  • @jasssaran.
    @jasssaran. Жыл бұрын

    ਬਹੁਤ ਵਧੀਆ Very nice good bro

  • @heermaninder
    @heermaninder Жыл бұрын

    Dhillon pajji sirra banda love you aa ❤❤

  • @rashpalsingh8962
    @rashpalsingh8962 Жыл бұрын

    Very good wahe guru ji mehr kryo 🙏🙏🙏🙏🙏

  • @satwindersingh6177
    @satwindersingh61772 ай бұрын

    good job nasir dillon sahib

  • @manpreetguraya-jm8cy
    @manpreetguraya-jm8cy6 ай бұрын

    54ਚਕ.ਮੇਰੀ.ਪਿੰਡ. ਞਾਹਿਗੂਰ ਞਾਹਿਗੂਰ ਜੀ

  • @sandhusaab7504
    @sandhusaab75046 ай бұрын

    Punjab Punjabi at jidabad ❤

  • @mohinderpurewal9701
    @mohinderpurewal9701Ай бұрын

    To. Much. Vary Good. Punjabi. Speaking. Pak

  • @mmusarathussain
    @mmusarathussain4 ай бұрын

    ودھیا ❤❤❤❤

  • @baljeetdhillon-dy6ot
    @baljeetdhillon-dy6ot6 ай бұрын

    ਮਿਊਜ਼ਿਕ ਸੋ ਗੁੱਡ ਵੀਡੀਓ ਸੋ ਗੁੱਡ ਇਮੋਸਨਲ ਹੋ ਜਾਈਦਾ ਵੀਡੀਓ ਦੇਖ ਕੇ

  • @farrukhshafique9182
    @farrukhshafique9182 Жыл бұрын

    ❤bohat wadhya nasir dhillon pah jee ❤

  • @sarfrazahmadbhattiadvocate6
    @sarfrazahmadbhattiadvocate6 Жыл бұрын

    Fabulous work done by the channel!

  • @reetChauhan9728
    @reetChauhan97284 ай бұрын

    ਵਾਹਿਗੁਰੂ ਜੀ ❤❤🎉

  • @ArhamAsghar-cz9jr
    @ArhamAsghar-cz9jr13 күн бұрын

    Barti gal aa ge sardar ge tuse garet

Келесі