ਬਾਬਾ ਨਾਨਕ ਦੇ ਲਾਂਘੇ ਨੇ ਮਿਲਾਏ ਵੰਡ ਵੇਲੇ ਵਿਛੜੇ 2 ਪਰਿਵਾਰ

ਬਾਬਾ ਨਾਨਕ ਦੇ ਲਾਂਘੇ ਨੇ ਮਿਲਾਏ ਵੰਡ ਵੇਲੇ ਵਿਛੜੇ 2 ਪਰਿਵਾਰ
#kartarpurcorridor #twofamily #twobrother

Пікірлер: 226

  • @ranjitsingh-tb8mv
    @ranjitsingh-tb8mv4 жыл бұрын

    ਆਪਣਿਆਂ ਤੋਂ ਵਿਛੜਨ ਦਾ ਦਰਦ ਅਸਹਿ ਹੁੰਦਾ ਹੈ ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਿਹਰ ਕਰਕੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਵਿਛੜੀਆਂ ਰੂਹਾਂ ਨੂੰ ਮਿਲਣ ਦਾ ਸਬੱਬ ਬਣਾਇਆ l (ਸਾਹਿਬ ਮੇਰਾ ਮਿਹਰਬਾਨ )

  • @harwindersandhu6169
    @harwindersandhu61692 жыл бұрын

    ਅਰਦਾਸ ਕਰਿਆ ਕਰੋ ,ਸਰਬੱਤ ਦਾ ਭਲਾ ਮੰਗਿਆ ਕਰੋ ,ਅਰਦਾਸਾਂ ਪੂਰੀਆਂ ਹੁੰਦੀਆਂ ਨੇ

  • @tirathsingh6539
    @tirathsingh65392 жыл бұрын

    ਜੀਓ ਦਾ ਰਹਿ ਵਿਛੜੇ ਮਿਲਾਉਣ ਵਾਲਿਆਂ 🙏🙏 ਧੰਨ ਬਾਬਾ ਨਾਨਕ ਜੀ 🙏🙏

  • @manpreetbhullar831
    @manpreetbhullar8312 жыл бұрын

    ਜਿਸ ਤਨ ਲਾਗੇ ਓਹੀ ਜਾਣੇ,, ਖੁਸ਼ੀ ਨਾਲ਼ ਹੀ ਨਵੇਂ ਘਰ ਸ਼ਿਫਟ ਹੋਣਾ ਹੋਵੇ,, ਪੁਰਾਣਾ ਘਰ ਛੱਡਣ ਲੱਗੇ ਦਿਲ ਨੂੰ ਹੋਲ ਪੈਂਦੇ ਨੇ, ਏਥੇ ਤੇ ਭਰੇ ਭਰਾਏ ਘਰ ਮਜ਼ਬੂਰੀ ਵੱਸ ਰਾਤੋ ਰਾਤ ਛਡਣੇ ਪਏ ਸਨ, ਉਨ੍ਹਾਂ ਦਾ ਕੀ ਹਾਲ ਹੋਇਆ ਹੋਵੇਗਾ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @simranbais5463
    @simranbais54634 жыл бұрын

    ਰੱਬ ਸਾਰੇਆਂ ਨੂੰ ਮਿਲਾਵੇ ਵਿਛੜੇ ਪਰਵਾਰਾਂ ਨੂੰ ਲਾਵ ਜੂ

  • @GurbaniShabadSagar
    @GurbaniShabadSagar2 жыл бұрын

    ਵਿਛੁੜਿਆਂ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ।।

  • @baazsinghsher300
    @baazsinghsher3002 жыл бұрын

    ਰੱਬਾ ਸਾਡੇ ਫ਼ੌਜੀ ਵੀਰਾ ਨੂੰ ਵੀ ਮਲਾ ਦੇ ਆਪਣੇ ਘਰਦਿਆਂ ਨੂੰ ਮੇਹਰ ਕਰੀ ਵਾਹਿਗੁਰੂ

  • @dalwindersingh6145

    @dalwindersingh6145

    2 жыл бұрын

    p0

  • @ramanpreetkaur936
    @ramanpreetkaur9362 жыл бұрын

    ਵਾਹਿਗੁਰੂ ਜੀ, ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮੇਲਦਾ 🌹🙏

  • @user-yl1ni5bq2z
    @user-yl1ni5bq2z2 жыл бұрын

    ਨਵਜੋਤ ਸਿੰਘ ਸਿੱਧੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਸਤਿ ਸ੍ਰੀ ਅਕਾਲ 🚩🚩🚩🚩🚩🚩🚩

  • @baazsinghsher300
    @baazsinghsher3002 жыл бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏

  • @RupinderKaur-bc3jg
    @RupinderKaur-bc3jg2 жыл бұрын

    ਧੰਨ ਗੁਰ ਨਾਨਕ ਦੇਵ ਜੀ ਜਿਹੜੇ ਵਿਛੜਿਆ ਨੂੰ ਮੇਲਦੇ ਵਾਹਿਗੁਰੂ ਜੀ ਮੇਹਰ ਕਰੇਉ ਜੀ ਸਭ ਉਪਰ ਸਭ ਨੂੰ ਆਪਣੇ ਮਿਲਣ ਜੀ ਖ਼ੁਸੀ ਖ਼ੁਸੀ💖💘💞🌷🌷🌷🌷🌷🌹🌹🌹🌹🌹💟💓💕💝💗👏👏👏👏👏

  • @kanwarjeetsingh1086
    @kanwarjeetsingh10862 жыл бұрын

    Mere pakistani behno ate bhravo guru Nanak Dev Ji de kirpa app te bani rahe. Sada hasde vasde rho ji

  • @gillb5888
    @gillb58884 жыл бұрын

    ਵਹਿਗੂਰੂ ਤੇਰੀ ਮੇਹਰ ਹੋਵੇ ਤਾ ਸਭ ਕੁੱਝ ਹੁੰਦਾ ਹੈ

  • @hardipbains3053
    @hardipbains30534 жыл бұрын

    🌷 Dhan Dhan guru Nanak ji kirpa kare sab te ji 🌷🙏

  • @manjitsinghdhanota6063
    @manjitsinghdhanota60632 жыл бұрын

    ਬਹੁਤ ਦੇਰ ਹੋ ਗਈ ਬਜੁਰਗ ਵਿਛੋੜੇ ਦੇ ਦਰਦ ਨਾਲ ਹੀ ਤੜਫਦੇ ਮਰ ਗਏ, ਕਾਸ਼ ਇਹ ਉਪਰਾਲਾ 50 ਸਾਲ ਪਹਿਲਾਂ ਹੋ ਜਾਂਦਾ ਬਹੁਤ ਸੱਜਣ ਮਿਲਣੇ ਸਨ, ਹੋਰ ਵੀ ਬਹੁਤ ਸਾਰੇ ਪਰਿਵਾਰ ਮਿਲਣੇ ਸਨ, ਸਾਨੂੰ ਵੀ ਨਵੀਂ ਪੀੜ੍ਹੀ ਨੂੰ ਕੁਸ਼ ਹੋਰ ਜਾਣਕਾਰੀ ਮਿਲਦੀ, ਤੜਫ਼ ਤਾਂ ਸਾਡੇ ਅੰਦਰ ਵੀ ਬਹੁਤ ਹੈ ਦਰਦ ਹਰ ਵਕਤ ਮਹਿਸੂਸ ਹੁੰਦਾ ਹੈ ਓਸ ਉਜਾੜੇ ਦਾ ਜੋ ਬਾਬੇ ਤੋਂ ਸੁਣਿਆ ਸੀ। ਇਹ ਨੈਟ ਬਹੁਤ ਲੇਟ ਆਇਆ ਸਾਡਾ ਸਭ ਕੁਝ ਉਜੜ ਗਿਆ ਸੀ ਅੱਜ ਤੱਕ ਪੈਰੀਂ ਨਹੀਂ ਆਏ

  • @transparenttransportationl2985
    @transparenttransportationl29852 жыл бұрын

    Thank you Mr Imran Khan sahib ji and Mr Sidhu sahib ji , DHAN DHAN SHRI GURU NANAK DEV JI MEHAR KARO JI . Both Punjab open up .

  • @inderjeetsingh3077
    @inderjeetsingh30772 жыл бұрын

    We must pray Baba Satguru Nanak Sahib ji to re unite Greater Punjab ,give us our Nankana Sahib ji 🙏🙏

  • @rajudhaliwalbathinda5893
    @rajudhaliwalbathinda58934 жыл бұрын

    jiyonde vasde raho Pakistan waleo rabb tuhadi umar lambi kre

  • @aasamakram7019

    @aasamakram7019

    4 жыл бұрын

    Same to you brother

  • @mandeepkumar6028

    @mandeepkumar6028

    2 жыл бұрын

    Sab da bhala kri maalka

  • @jasbirsonu8225
    @jasbirsonu82254 жыл бұрын

    Eh mere guru Di kirpa Hoi hai ji dhan Baba Nanak ji

  • @BalwinderSingh-nn7fm
    @BalwinderSingh-nn7fm2 жыл бұрын

    Ap milvan Vala Mera satguru dhan dhan Baba Nanak Ji sab nu khusia bakshinya sab te mehar krna

  • @mqasimsadiq252
    @mqasimsadiq2524 жыл бұрын

    rola diya yar 😢😢😢 love you sikh panjabi brother from pakistan

  • @kulwindersingh-ez9ht
    @kulwindersingh-ez9ht2 жыл бұрын

    ਧੰਨ ਗੁਰਨਾਨਕ ਪਾਤਸ਼ਾਹ ਜੀ ਹੋਰ ਪਰਿਵਾਰਾਂ ਤੇ ਵੀਮੇਹਰ ਕਰੋ

  • @jaswantmann1713
    @jaswantmann17132 жыл бұрын

    ਸਾਨੂੰ ਦਿਲੀ ਵਾਲਿਆ ਵਿਸੋੜਿਆ ਚੜਦੇ ਪੰਜਾਬ ਦਾ ਹਰਿਇਨਸਾਨ ਲਹਿਦੇ ਪੰਜਾਬੀ ਦਾ ਖੂਨ ਸਾਝਾ ਹੈ ਇਸਕਰਕੇ ਦੋਨਾ ਪੰਜਾਬਾ ਨੂੰ ਮੁੜ ਇਕ ਕਰਨਾ ਚਾਹੀਦਾ

  • @user-te9kw9fu4i
    @user-te9kw9fu4i4 жыл бұрын

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @simardeep1619
    @simardeep16192 жыл бұрын

    ਸ਼ਾਹਕੋਟ ਸਾਡਾ ਜਿਲ੍ਹਾ ਪਾਕਿਸਤਾਨ love you pks 😘😘😘😘😘

  • @nadimpanwar2058
    @nadimpanwar20582 жыл бұрын

    I LOVE you bhai 💝💝💝💝💝💝💝💝💝💝💝💝

  • @kinnisukh7191
    @kinnisukh71914 жыл бұрын

    Waheguru alha mehar kree es parivar te

  • @AjeetSingh-tg3us
    @AjeetSingh-tg3us4 жыл бұрын

    Imran Sahib aap ko aur Sidhu sahib ko khuda waheguru lamy umar deve .

  • @amandeepsingh8989
    @amandeepsingh89894 жыл бұрын

    Salute imran khan sir ji nu

  • @parmjeetsingh182
    @parmjeetsingh1822 жыл бұрын

    ਕਰੀਂ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ❤️❤️🙏🙏

  • @gurajaibsingh9113
    @gurajaibsingh91134 жыл бұрын

    ਵਾਹਿਗੁਰੂ ਮੇਹਰ ਕਰੀ

  • @sonusandhu5877
    @sonusandhu58772 жыл бұрын

    ਧੰਨ ਧੰਨ ਬਾਬਾ ਨਾਨਕ ਸਾਹਿਬ ਜੀ

  • @navjeetkaur1054
    @navjeetkaur10544 жыл бұрын

    Allha mehar Kate imran air sidhu San te

  • @rajveermander3217
    @rajveermander32172 жыл бұрын

    Dhan Dhan Mata Gujar Kaur Ji Dhan Dhan Shri Mata Bhago Ji Sabna Te Hamesha Meher Karna Ji Dhan Dhan Shri Guru Harkrishan Ji Dhan Dhan Shri Guru Hargobind Rai Sahib Ji Maharaj Ji Waheguru Ji Maharaj Ji Dhan Dhan Shri Guru Gobind Singh Ji Sabna Te Hamesha Meher Karna Ji

  • @amanludhiana4485
    @amanludhiana44852 жыл бұрын

    Wah 😍😍😍👌👌👌 Navjot sidhu ji nu salam 🤗🤗🤗🤗🤗🤗🤗

  • @rajveermander3217
    @rajveermander32172 жыл бұрын

    Dhan Dhan Shri Guru Nanak Dev Ji Dhan Dhan Shri Guru Granth Sahib Ji Maharaj Ji Waheguru Ji Sabna Te Hamesha Meher Karna Ji

  • @kingss.k3027
    @kingss.k30272 жыл бұрын

    Dhan guru nanak dev saheb ji rahm kri datyaa sabh te ji mahraz ji 🙏🙏🙏🙏🙏🙏🙏🙏🙏🙏

  • @prhairbeautyworld
    @prhairbeautyworld4 жыл бұрын

    Satnaam shri waheguru sahib jiyo 🙏🙏🙏🙏🙏🙏🙏

  • @amarjitkaur3956
    @amarjitkaur39562 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੈਸਾ ਸਤਿਗੁਰੁ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆਂ ਮੇਲੇਪ੍ਰਭੂ ਹਰ ਦਰਗਹਿ ਕਾ ਬਹਿਸੀਠ ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੂੰ ਹੀ ਨਿਰੰਕਾਰ ਜੀ ਚੜ੍ਹਦੀ ਕਲਾ ਵਿੱਚ ਰੱਖੋ ਪਿਤਾ ਜੀ ਆਪਣੇ ਬਣਾ ਲਓ ਜੀ ਸੁਮੱਤ ਬਖ਼ਸ਼ੇ ਰੱਬ ਜੀ ਮਹਾਰਾਜ ਜੀ

  • @kulwinderkaurbhullar4417
    @kulwinderkaurbhullar44174 жыл бұрын

    Khush rho pakistan wale punjabi veero😊

  • @ksingh1332
    @ksingh13322 жыл бұрын

    Thank you SIDHU SAHAB AND IMRAN KHAN SAHAB........ KHUDAA BLESS YOU

  • @goraburj8942
    @goraburj89424 жыл бұрын

    Dhan guru Nanak dev ji jo vishde nu male

  • @sukhchainsinghbrargeetkarh2500
    @sukhchainsinghbrargeetkarh25002 жыл бұрын

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ

  • @malikabbas588
    @malikabbas5884 жыл бұрын

    Ankhan wich pani aa gaya Punjabian nu koi wakh nahi ker sakda love u all sikh veera nu Tay respect all sisters jeenday wasday raho

  • @tejvirk3150
    @tejvirk31502 жыл бұрын

    ਸੋਢੀ ਤੁਸੀਂ ਮੇਰੇ ਸਭ ਤੋਂ ਵੱਧ ਪਨਸੰਦੀਦਾ ਪੱਤਰਕਾਰਾਂ ਚੋ ਪਹਿਲੇ ਨੋ.ਤੇ ਉ

  • @Manthajj_kaur_2823
    @Manthajj_kaur_28232 жыл бұрын

    Sarhad jinne chahe saal vadhai rkho.. dilan ch kde ni sarhad bn skdi...baba nanak dyaa bnai rkhan.. Doven mulk aaoun wale same ch ikk ho jan.. aman chain nal rehan.. ❤️🙏🏻 ਧੰਨ ਬਾਬਾ ਨਾਨਕ ❤️🪔

  • @bablutahli6424
    @bablutahli64244 жыл бұрын

    Wow o mera mola tera kasaya rang 😔😔😢

  • @bashirbutt1456
    @bashirbutt14564 жыл бұрын

    Very pleased to see this union of relatives

  • @gsinghvlogs9682
    @gsinghvlogs96824 жыл бұрын

    Waheguru 🙏💝

  • @amritpalkaur6135
    @amritpalkaur61354 жыл бұрын

    DHAN SHRI GURU NANAK DEV JI MAHARAJA DHAN BABA SHRI CHAND JI MAHARAJ MEHAR KARO SAB TE 🙏🙏🙏🙏🙏

  • @manpreetsinghchhina750
    @manpreetsinghchhina7504 жыл бұрын

    Imran khan and navjot singh sidhu salam hai tuhanu dono dosto ko jo aap ne ena vadiya kam kita sri kartarpur sahib ji da rasta kholl ke.rab tuhadi bahut lami umar kre salut hai sir aap dono,ko

  • @ggn_1
    @ggn_12 жыл бұрын

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏….

  • @harjinderpannusinghpannu1766
    @harjinderpannusinghpannu17664 жыл бұрын

    WAHEGURU ALLAH

  • @RamandeepKaur-go2fj
    @RamandeepKaur-go2fj2 жыл бұрын

    Waheguru mainu Boht khushi hundi hai eh sb dekh k

  • @sajidmanj9192
    @sajidmanj91924 жыл бұрын

    I love you sikh brother and sister

  • @dhesithevillagers9278

    @dhesithevillagers9278

    2 жыл бұрын

    ❤️🙏

  • @shivshankar2514
    @shivshankar25142 жыл бұрын

    Bahut changa hoya yr 1947 to bad fir ek Hoyi 🙏🙏🙏🙏god bless you 🙏🙏🙏

  • @satveendersinghkala
    @satveendersinghkala4 жыл бұрын

    Waheguru ji mehar kro sab ta GURU ghar sab dharm ky log ka hai Hindu Muslim Sikh Chretien bhai hai

  • @muhammadmusa4869
    @muhammadmusa48693 жыл бұрын

    Salute imaran khan eh langha ne eh vechre parewaran da melan da langha he

  • @rituh7178
    @rituh71784 жыл бұрын

    Rabbe mehar kri koi Na Vichare

  • @balwindermoudgill4966
    @balwindermoudgill49664 жыл бұрын

    Uchha Dar Babey Nanak da, mein Sobha sun ke aya.

  • @iqraqadeer203
    @iqraqadeer2034 жыл бұрын

    This made me cry.❤😭

  • @kuldeepchahal336
    @kuldeepchahal3362 жыл бұрын

    Waheguru ji Mehar Kri sab te 🌹🌹🌹

  • @sidhuanoop
    @sidhuanoop2 жыл бұрын

    ਵਾਹਿਗੁਰੂ ਜੀ

  • @sabikhalwaria4242
    @sabikhalwaria42422 жыл бұрын

    DHAN WAHEGURU JI🙏

  • @pannudairyfarm3479
    @pannudairyfarm34794 жыл бұрын

    Waheguru a ji

  • @hargur1430
    @hargur14302 жыл бұрын

    Waheguru ji Ehi kirpa banayi rakho ji...🙏🙏

  • @paramjitmaan8899
    @paramjitmaan88992 жыл бұрын

    Waheguru.ji

  • @dalshnexer8887
    @dalshnexer88872 жыл бұрын

    Waheguru ji mehar kreyo ji 🙏

  • @mannabassi5212
    @mannabassi52124 жыл бұрын

    Waheguru ji 🙏🙏🙏🙏🙏🌹🌹🌹🌹🌹

  • @amandeepkularkular1788
    @amandeepkularkular17882 жыл бұрын

    Haye rabba..... Waheguru g mehr kro ji........

  • @sanjuktodia7374
    @sanjuktodia73742 жыл бұрын

    Satnam waheguru g

  • @amarbirsing6128
    @amarbirsing61282 жыл бұрын

    Waheguru g🙏🙏

  • @mantajsinghbhatti3023
    @mantajsinghbhatti30232 жыл бұрын

    Satnam waheguru ji

  • @dushyant1728
    @dushyant17282 жыл бұрын

    S Navjot singh siddhu zindabad🙏 please vote for congress party🙏 AAP ji nu request hai vote for congress party🙏

  • @HarpalSingh-uv9ko
    @HarpalSingh-uv9ko4 жыл бұрын

    Waheguruji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji

  • @harsimrankaur8501

    @harsimrankaur8501

    4 жыл бұрын

    Dhan sri guru nanak dev sahib g

  • @gagansidhu4027
    @gagansidhu40272 жыл бұрын

    Waheguru ji

  • @labhsingh777
    @labhsingh7774 жыл бұрын

    Very good ji. Baba nanak ji kirpa karan sade gwadi punjab te vi

  • @gurlalsandhu9111
    @gurlalsandhu91112 жыл бұрын

    Waheguru Waheguru ji kirpa kroo

  • @surinderpalsingh485
    @surinderpalsingh4852 жыл бұрын

    Shukar hai bhai babey Nanak Patshah ji da

  • @iqbalsidhu594
    @iqbalsidhu5942 жыл бұрын

    Waheguru ji sarbatt da bhla kri waheguru ji tandrusti devi sbb nu waheguru ji

  • @dard47dy
    @dard47dy2 жыл бұрын

    God bless you from Tanda city District Gujrat pak

  • @karamjitsingh7471
    @karamjitsingh74714 жыл бұрын

    Satnam wahaguru ji...sadhu .sahib

  • @harpreetram27
    @harpreetram274 жыл бұрын

    Dhan Dhan Sri Guru Nanak Dev Ji

  • @samarsaab625
    @samarsaab6252 жыл бұрын

    Waheguru ji hmesha khush rakhna

  • @kulveerkaur4408
    @kulveerkaur44082 жыл бұрын

    waheguru g meher Rakhi

  • @jugrajsingh5422
    @jugrajsingh54222 жыл бұрын

    Waheguru ji 🌹🌹🌹🌹🌹

  • @kostadinosvirk2466
    @kostadinosvirk24664 жыл бұрын

    rabb rakha sab dhae guru appey he maal milanda hai alhaa kreem sat sri akaal rabb rakha sat sri akaal

  • @ranjeetkb5735
    @ranjeetkb57354 жыл бұрын

    Vichhrhe Parwar nu mile Dilo satkar NAL Ardas kardi Ha waheguru Ji hor vee Parwar Milne Ji

  • @sonugujjar5744
    @sonugujjar57442 жыл бұрын

    Sada ena loka nl Koi v rista ni fr v dekh k ankha cho pani aa gyaa,, sadiya sarkar nu ena nu dekh k k dard ni hunda 😔

  • @ssabisingh1282
    @ssabisingh12822 жыл бұрын

    Waheguru ji Sukh Santi banae rakhe Baba GURU NANAK Dev ji 🙏 🙏

  • @arwinderrai
    @arwinderrai2 жыл бұрын

    Meri dadi maya devi ji apne pakistani shelia nu yad kardi kardi surgvas ho gy

  • @jagroopsingh5686
    @jagroopsingh56864 жыл бұрын

    Sab da dil di jan da mara baba nanak

  • @AVTARSingh-ex5jq
    @AVTARSingh-ex5jq4 жыл бұрын

    Satnam Waheguru ji ji ji ji ji 🙏🙏☝

  • @abrarsatti2628
    @abrarsatti26282 жыл бұрын

    Masalla

  • @AsadAli-my1cl
    @AsadAli-my1cl4 жыл бұрын

    Hye oh Raba Sonya tu he Malak sab da very very Sad stories

  • @preetyjhajj173
    @preetyjhajj1732 жыл бұрын

    Waheguru ji waheguru ji 🙏🙏

  • @satnamsinghsatnam1600
    @satnamsinghsatnam16002 жыл бұрын

    God bless you

  • @rammirammi2000
    @rammirammi20002 жыл бұрын

    Good . waheguru

  • @malwabeltpatiala
    @malwabeltpatiala2 жыл бұрын

    Waheguru ji 🙏

  • @worldworld6992
    @worldworld69924 жыл бұрын

    Pakistan zindabaad Imran khan zindabaad pak jmi

Келесі