ਆਸਾਮ ਦੇ ਜੰਗਲਾਂ ਵਿੱਚ ਬਣਾਇਆ ਘਰ Punjabi in Assam | Punjabi Travel Couple | Ripan Khushi

Пікірлер: 295

  • @JagtarSingh-wg1wy
    @JagtarSingh-wg1wy Жыл бұрын

    ਰਿਪਨ ਜੀ ਤੁਹਾਡਾ ਕੋਈ ਵੀ ਬਲੌਗ ਨਿੰਦਣ ਯੋਗ ਨਹੀਂ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @r.bdhaliwalpb.56
    @r.bdhaliwalpb.56 Жыл бұрын

    ਪੰਜਾਬ ਵਿੱਚ ਵੀ ਮੌਸਮ ਪੂਰਾ ਠੰਢਾ ਹੈ ਦੂਜੇ ਤੀਜੇ ਦਿਨ ਮੀਂਹ ਆਉਂਦਾ ਹੈ,

  • @HarinderSingh-zb1gn
    @HarinderSingh-zb1gn Жыл бұрын

    ਸ਼ੀ ਗੁਰੂ ਨਾਨਕ ਦੇਵ ਜੀ ਨੇ ਵਰ ਦਿਤਾ ਸੀ ਜਿਨਾ ਨੇ ਪੱਥਰ ਮਾਰੇ ਸੀ .ਉਹਨਾ ਨੂ ਕਿਹਾ ਵਸਦੇ ਰਹੌ ਜਿਨਾ ਨੇ ਸੇਵਾ ਭਾਵਨਾ ਨਾਲ ਲੰਗਰ ਛਕਾਇਆ ਉਨਾ ਨੂ ਞਰ ਦਿਤਾ ਉਜੜ ਜਾੳ ਤਾ ਕਿ ਚੰਗੇ ਲੋਕ ਹਰ ਜਗਾ ਚਲੇ ਜਾਣ🙏🙏

  • @surinders-ds1gc

    @surinders-ds1gc

    Жыл бұрын

    ❤ waheguru ji waheguru ji

  • @kapursinghsmagh

    @kapursinghsmagh

    Жыл бұрын

    Qeer

  • @gagankaur2691

    @gagankaur2691

    Жыл бұрын

    Waheguru ji 🙏🥰

  • @HarpreetKaur-vm7ys

    @HarpreetKaur-vm7ys

    Жыл бұрын

    Bht vadiya gal dsi veer ne

  • @user-mw3fh5qs3q
    @user-mw3fh5qs3q Жыл бұрын

    ਬਹੁਤ ਬਹੁਤ ਖੂਬਸੂਰਤ ਜਗ੍ਹਾਵਾਂ ਦੇਖੀਆਂ।ਬਹੁਤ ਬਹੁਤ ਧੰਨਵਾਦ।ਚੜ੍ਹਦੀ ਕਲਾ ਰਹੇ ਬੇਟਾ ਜੀ।

  • @HarmeetSingh-nz9ds
    @HarmeetSingh-nz9ds Жыл бұрын

    ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰੱਖਣ।

  • @baljindersingh7802
    @baljindersingh7802 Жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @TejpalSingh-ub9kk
    @TejpalSingh-ub9kk Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @r.bdhaliwalpb.56
    @r.bdhaliwalpb.56 Жыл бұрын

    ਬ੍ਰਾਹਮਣ ਪੁੱਤਰ ਦਰਿਆ ਦਾ ਵੀ ਇੱਕ ਇਤਿਹਾਸ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਹੈ,

  • @masseyfergusonmoga1863
    @masseyfergusonmoga1863 Жыл бұрын

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @JIMANMOJIJI
    @JIMANMOJIJI Жыл бұрын

    ਮੇਰਾ ਪਿੰਡ ਸਾਹੋਵਾਲ ਦੇ ਨੇੜੇ ਹੈ ਪਿੰਡ ਘੁਲਾ ਬ੍ਰਾਹਮਣਾ ਦਾ ਨੇੜੇ ਰਣਜੀਤ ਬਾਂਗ😊😊

  • @TejpalSingh-ub9kk
    @TejpalSingh-ub9kk Жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਤੇ ਭੈਣ ਜੀ ਨੂੰ 🙏🙏

  • @Jagdeepsingh-op
    @Jagdeepsingh-op Жыл бұрын

    ਬਾਈ ਜੀ ਘੁੰਮਣ ਦੇ ਨਾਲ ਨਾਲ ਜੇ ਤੁਸੀ ਉਸ ਏਰੀਆ ਦਾ ਜਿਓਗ੍ਰੋਫੀਕਲ ਏਰੀਏ ਬਾਰੇ ਵੀ ਦੱਸਦੇ ਰਹੇ ਤਾਂ ਪੇਪਰ ਲਈ ਇਹ ਬਹੁਤ ਹੀ ਵਧਿਆ ਜਾਣਕਾਰੀ ਹੋਵੇਗੀ ਬਾਈ ਇਸ ਗੱਲ ਤੇ ਵੀ ਧਿਆਨ ਦੇਵੋ ਜੀ ਕਿਉਕਿ ਇਹ ਸਟੇਟ ਪੇਪਰ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਤੁਹਾਡਾ ਵਲੋਗ ਇਸੇ ਲਈ ਹੀ ਦੇਖਦੇ ਹਾਂ ਕਿ ਕੁਝ ਜਾਣਕਾਰੀ ਹਾਸਿਲ਼ ਹੁੰਦੀ ਰਹੇ । ਧੰਨਵਾਦ ਜੀ

  • @taran.dhudike7
    @taran.dhudike7 Жыл бұрын

    ਮੱਝ ਨੀ ਕੁੱਝ ਕਹਿੰਦੀ ਕਿਉਂਕਿ ਰਿਪਨ ਕਹਿੰਦਾਂ ਭੈਣ ਮੇਰੀਏ 😂😂😂😂😂🙏🏻🙏🏻🙏🏻🙏🏻🙏🏻🙏🏻

  • @SukhdevSingh-vh3xe
    @SukhdevSingh-vh3xe Жыл бұрын

    God bless both of you waheguru ji thonu hmesha trrakiya bakhshan wadh to wadh

  • @nirmalsinghmallhi9773
    @nirmalsinghmallhi9773 Жыл бұрын

    ਜਿੳੰਦੇ ਵਸਦੇ ਰਹੋ ਪੰਜਾਬੀੳ ਜਿੱਥੇ ਮਰਜੀ ਰਹੋ ਪੰਜਾਬੀ ਵਿਰੋ

  • @kanwarjeetsingh3495
    @kanwarjeetsingh3495 Жыл бұрын

    ਸਤਿ ਸ਼੍ਰੀ ਅਕਾਲ ਜੀ। ਬਲੋਗ ਵਧੀਆ ਲੱਗਿਆ। ਆਸਾਮ ਦਾ ਨਜਾਰਾ ਵੇਖਣ ਤੋ ਬਾਅਦ ਮਨ ਖੁਸ਼ ਹੋ ਗਿਆ।

  • @DeepakMonga-ut9tm
    @DeepakMonga-ut9tm Жыл бұрын

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ

  • @anniesandhu1684
    @anniesandhu1684 Жыл бұрын

    I m in Canada watching your video every day khushi you are very strong tolerated all weathers ,Ripin you have red turban that’s why buffalo acting 😂

  • @pjotkaur91

    @pjotkaur91

    Жыл бұрын

    True.... Red colur walll.. Majjha, gawa, ox wgera attract hunde

  • @Hattpi6

    @Hattpi6

    Жыл бұрын

    @@pjotkaur91 😂😂

  • @RajwinderKaur-jn4en
    @RajwinderKaur-jn4en Жыл бұрын

    God bless you.... waheguru chardikala vich rakhe tuhanu🙏

  • @kulwindersandhu5467
    @kulwindersandhu5467 Жыл бұрын

    ਵੈਸੇ ਬਾਈ ਕੌੜ ਮੱਝ ਥੱਲੇ ਦੁੱਧ ਜਿਆਦਾ ਹੁੰਦਾ

  • @dharampal3864
    @dharampal3864 Жыл бұрын

    ਬਹੁਤ ਵਧੀਆ ਵਲੋਗ, ਅਸਾਮ ਦੇ ਦ੍ਰਿਸ਼ ਦੇਖਣ ਯੋਗ, ਧੰਨਵਾਦ।

  • @gurwindersinghsandhu7537
    @gurwindersinghsandhu7537 Жыл бұрын

    Ripan and Khushi you are great, giving knowledge different types and different topical areas, God bless you both

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @palsingh9234
    @palsingh9234 Жыл бұрын

    ਅਸਾਮ ਦੀ ਸੈਰ ਵਖਾਉਣ ਲਈ ਧੰਨਵਾਦ ਆਪਣਾ ਖਿਆਲ ਰਖਿਆ ਕਰੋ

  • @sukhdevkhan4430
    @sukhdevkhan4430 Жыл бұрын

    ਸੱਤ ਸ਼੍ਰੀ ਆਕਾਲ ਰਿਪਨ ਐਂਡ ਖੁਸ਼ੀ ਬਹੁਤ ਹੀ ਸੁੰਦਰ ਅਤੇ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ

  • @tajindartajindar4025
    @tajindartajindar4025 Жыл бұрын

    ਬਾਈ ਖੁਸ਼ੀ ਜੀ ਨੂੰ ਵੀ ਕੁਝ ਬੋਲਣ ਦਿਆ ਕਰੋ

  • @hardyalbrar2948
    @hardyalbrar2948 Жыл бұрын

    ਬਹੁਤ ਵਧੀਆ ਥਾਂਵਾ ਦੇ ਦਰਸ਼ਨ ਕਰਵਾ ਰਹੇ ਹੋ ਰਿਪਨand ਖੁਸ਼ੀ ਬੇਟੇ ਜਿਉਂਦੇ ਰਹੋ 👍👍💕🙏

  • @TarsemSingh-st1vw
    @TarsemSingh-st1vw Жыл бұрын

    Ripan te khushi beta ji sat shri akalbeta ji tusi jo v dikha rhe ho bahut hi vadhia lagga hasde vasfe rho God bless both of you Lakhwinder kaur from gurdaspur

  • @muhammadashrafkhan5533
    @muhammadashrafkhan5533 Жыл бұрын

    SsA ji very sweet couple ji Rab Jodi salamat Rakhy

  • @shivanisharma5562
    @shivanisharma5562 Жыл бұрын

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @shivanisharma5562

    @shivanisharma5562

    Жыл бұрын

    ਇਹ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਇਥੇ ਖਰੜ ਵਿਖੇ ਹੀ ਫੱਸਿਆ ਰਹੇ, ਤਾਂ ਕੇ ਲੂਟਦੇ ਰਹਿਣ ਖਰੜ ਦੇ ਲੋਕਾਂ ਨੂੰ 😢😢

  • @jashanpreet9458
    @jashanpreet9458 Жыл бұрын

    Sat shri akal Ripan and Kushi sister ji very beautiful ji waheguru ji mehar karna ji 🎉🎉🎉🎉

  • @manibrar4149
    @manibrar4149 Жыл бұрын

    ਉਹ ਵੀ ਦਿਖਾਉ ਜਿਥੇ ਫਲਾਡ ਆਉਣ ਤੋਂ ਬਾਦ ਪਹਾੜੀ ਤੇ ਰਹਿੰਦੇ ਆ

  • @gurpreetubha3396
    @gurpreetubha3396 Жыл бұрын

    Good bless both of you Ripan brother❤🎉❤❤

  • @gurbaxsingh8060
    @gurbaxsingh8060 Жыл бұрын

    Waheguru ji tuhanu tarkia bkhshe

  • @monubrar2495
    @monubrar2495 Жыл бұрын

    Waheguru ji asi ve gye se veer ji mere husband army ch ha

  • @noblecomputer74bachiter9
    @noblecomputer74bachiter9 Жыл бұрын

    Thanks God bless you My favorite couple because you are seeing me every day unique sight of nature giving me Latest information about other States and People

  • @RajKumar-tl1ov
    @RajKumar-tl1ov Жыл бұрын

    Beautiful State Asam & very nice vlog Raj Joga

  • @SukhWantkaur-yi4hk
    @SukhWantkaur-yi4hk11 ай бұрын

    ਸੋਹਲ ਪਿੰਡ ਗੁਰਦਾਸਪੁਰ ਨੇੜੇ ਹੈਂ

  • @smartphonedoctor1242
    @smartphonedoctor1242 Жыл бұрын

    Waheguru ji kirpa rakhe

  • @parkashkaur8662
    @parkashkaur8662 Жыл бұрын

    ਬਹੁਤ ਵਧੀਆ ਵੀਡਿਉ ਜੀ ਨਾਗਾਲੈਂਡ ਤੇ ਐਵੇਂ ਸੀ

  • @baljindersingh4504
    @baljindersingh4504 Жыл бұрын

    Waheguru g

  • @satinderpalsingh5408
    @satinderpalsingh5408 Жыл бұрын

    Waheguru ji mehar karo ji 🙏🙏🙏🙌🙌🙌

  • @kaurjasbir2758
    @kaurjasbir2758 Жыл бұрын

    Beautiful place 👌 very nice vlog 👍 Take care guys .. Rab rakha 🙏

  • @manjitsehjal165
    @manjitsehjal165 Жыл бұрын

    Ripan Kushi Ji tuhade sare Bloks buhot Vidya Han thanks Ji ❤️👍

  • @AnjuSharma-it1nu
    @AnjuSharma-it1nu Жыл бұрын

    Sat shiri akaal ji beta Ripan or khushi 🎉🎉🎉🎉🎉🎉🎉🎉

  • @parmjeetkaur8473
    @parmjeetkaur8473 Жыл бұрын

    Always Blessed Chardikala 🙏🏻🙏🏻

  • @darshpreetsingh5399
    @darshpreetsingh5399 Жыл бұрын

    So great lot's of blessings ❤❤

  • @jugindersingh4910
    @jugindersingh4910 Жыл бұрын

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @muhammadashrafkhan5533
    @muhammadashrafkhan5533 Жыл бұрын

    SsA ji very sweet couple ji Rab mahr kar

  • @satnamsinghpurba9584
    @satnamsinghpurba9584 Жыл бұрын

    Very nice video god bless both of you take care 😊

  • @sushilgarggarg1478
    @sushilgarggarg1478 Жыл бұрын

    Enjoy a Assam tour....#

  • @SatinderKaur-vp1zk
    @SatinderKaur-vp1zk Жыл бұрын

    Waheguru ji mehar kran ji

  • @hardeepkaurgill6633
    @hardeepkaurgill6633 Жыл бұрын

    ਤੁਹਾਡੇ‌ ਵਲੋਗ ਦਾ ਬਹੁਤ ‌ਇੰਤਜਾਰ ‌ਰਹਿੰਦਾ ਰਿਪਨ‌ ਖੁਸ਼ੀ ਵਹਿਗੁਰੂ ਜੀ ਤੁਹਾਨੂੰ ‌ਇਦਾ ਹਸਦੇ ਵਸਦੇ ਰੱਖਣ

  • @AmandeepKaur-cg2uk
    @AmandeepKaur-cg2uk Жыл бұрын

    Beautiful place.... waheguru g mehar krn tuhade te...

  • @karamjeetsingh319
    @karamjeetsingh319 Жыл бұрын

    Very good architecture make Punjabi man it is very good thanks

  • @Haiderautovlogs
    @Haiderautovlogs Жыл бұрын

    Bohat shoq se Naga land series Dekhi. Maza aya Apki. Waja se kafi culture dekhen ko mil raha hai. Respect from Lahore Pakistan.

  • @SurinderSingh-ce5rh
    @SurinderSingh-ce5rh Жыл бұрын

    Waheguru ji

  • @user-th4tb7ch9l
    @user-th4tb7ch9l Жыл бұрын

    Very nice bro and bhabhi ji god bless you

  • @saman2156
    @saman2156 Жыл бұрын

    Very nice god bless you ji 🙏🙏

  • @RajwinderKaur-jn4en
    @RajwinderKaur-jn4en Жыл бұрын

    Fev... couple❤

  • @gurpreetubha3396
    @gurpreetubha3396 Жыл бұрын

    Very nice ❤❤❤🎉🎉🎉🎉🎉🎉 good couple👫

  • @kesarsingh3381
    @kesarsingh3381 Жыл бұрын

    Bai ji mann bahut khush ho gya very nice

  • @kiratkaur8788
    @kiratkaur8788 Жыл бұрын

    Rippan baai nd khushi g......bht vdiaa vlogs👍👍👍👍

  • @raajadhaliwal2044
    @raajadhaliwal2044 Жыл бұрын

    ਬਹੁਤ ਵਧੀਆ ਬਾਈ ਜੀ

  • @surjeetranu1229
    @surjeetranu1229 Жыл бұрын

    Punjabi is Love you AS ji

  • @randeepkaur4102
    @randeepkaur4102 Жыл бұрын

    Waheguru ji mehar karo ji ❤❤❤❤❤❤

  • @graniteworld9116
    @graniteworld9116 Жыл бұрын

    Good job by punjabi people

  • @gurymalhansgurymalhans7360
    @gurymalhansgurymalhans7360 Жыл бұрын

    Beautiful home Punjabi veer da

  • @anis19502
    @anis19502 Жыл бұрын

    Hasdy wasdy raho ❤😂👨‍👩‍👦 ❤From Lahore 👍😎🚓🌷🌹

  • @lakhwindersinghsingh6848
    @lakhwindersinghsingh6848 Жыл бұрын

    Sat Sri Akal. Veer Ji.

  • @dhannkaur88
    @dhannkaur88 Жыл бұрын

    Edda lagda k also v tuhade nal hi ghum re a thanks veer ji❤

  • @bikramjitsingh6668
    @bikramjitsingh6668 Жыл бұрын

    Punjabhi couple best information all time vilog details video har vilog te date te years jaroor add karya Karo je❤

  • @tarlochansingh5091
    @tarlochansingh5091 Жыл бұрын

    ਬੁਹਤ ਵਧੀਆ ਪੇਸ਼ ਕੀਤਾ ਜੀ ਧੰਨਵਾਦ

  • @harpindersingh9566
    @harpindersingh9566 Жыл бұрын

    God bless you beta ji

  • @daljitkaur6646
    @daljitkaur6646 Жыл бұрын

    Boht vadia ghar banaya 🤗👍

  • @raviwarring764
    @raviwarring764 Жыл бұрын

    Very nice ji best wishes veer ji God bless you both 🙏 ❤🎉

  • @Khushibilling1992
    @Khushibilling1992 Жыл бұрын

    ਸਤਿ ਸ੍ਰੀ ਆਕਾਲ ਜੀ

  • @ravinderkaur3844
    @ravinderkaur3844 Жыл бұрын

    God bless you putar g❤❤

  • @SurjitSingh-766
    @SurjitSingh-766 Жыл бұрын

    Waheguru ji 🌹🌹🌹🌹🌹🌹🌹

  • @KulwinderKaur-us9jy
    @KulwinderKaur-us9jy Жыл бұрын

    Bhoot vadiea lagi video 🤗🤗🙌🙌

  • @baljindersingh7802
    @baljindersingh7802 Жыл бұрын

    I love you beta and betee

  • @lekhraj9035
    @lekhraj9035 Жыл бұрын

    Sada khush rho 🙏🙏🙏🙏🙏🙏

  • @kuldipnandchahal8994
    @kuldipnandchahal8994 Жыл бұрын

    Ajj di jankari bahut badhia lagii assam bare.

  • @gobindtalreja7344
    @gobindtalreja7344 Жыл бұрын

    Very nice Vlog he, Thanks for this. ❤❤

  • @harsimrankaursimran8262
    @harsimrankaursimran8262 Жыл бұрын

    God bless u ❤❤❤❤

  • @KulwinderKaur-ch2nu
    @KulwinderKaur-ch2nu Жыл бұрын

    Sat Shri akal Khushi te ripan veer ji 🙏🙏

  • @ranjeetsinghsingh9248
    @ranjeetsinghsingh9248 Жыл бұрын

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @dalbirsinghsingh8144
    @dalbirsinghsingh8144 Жыл бұрын

    ਬਹੁਤ ਵਧੀਆ ਘਰ ਆ

  • @surjeetranu1229
    @surjeetranu1229 Жыл бұрын

    Rapan Assam and Punjabi di ji my Tuarks Li ji good AS ji

  • @avtarsingh-ry9dd
    @avtarsingh-ry9dd Жыл бұрын

    ਮੇਰਾ ਕੂਮੈਂਟ ਸ਼ਾਇਦ ਬਹੁਤਿਆਂ ਨੂੰ ਚੰਗਾ ਨਾ ਲੱਗੇ, ਪੰਜਾਬੀ ਖਾਸਕਰ ਸਿੱਖ, ਬੀਬੀਆਂ ਵੱਲ ਛੇਤੀ ਮੋਹਿਤ ਹੋ ਜਾਂਦੇ ਨੇ, ਆਸਾਮ ਦੀਆਂ ਬੀਬੀਆਂ ਬਹੁਤ ਖੁੱਲੇ ਸੁਭਾਵ ਦੀਆਂ ਹੁੰਦੀਆਂ ਨੇ, ਸ਼ਾਇਦ ਇਹ ਵੀ ਕਾਰਨ ਹੁੰਦਾ ਹੋਵੇ, ਅੱਸਮ ਚ ਆਏ ਬੰਦੇ ਵਾਪਿਸ ਨਹੀ ਗਏ, ਮੈਂ ਕੈਨੇਡਾ ਚ ਹੁੰਦਾ, ਪਰ ਮੇਰੀ ਰੂਹ ਆਸਾਮ ਚ ਵਸਦੀ ਏ😅

  • @AnilKumar-gc8ue
    @AnilKumar-gc8ue Жыл бұрын

    Satsree akal Dona nu from palwal haryana

  • @Guru.ka.Darshan.Shorts
    @Guru.ka.Darshan.Shorts Жыл бұрын

    Nice vlog ji next trip jaldi suru kareo

  • @malhotraashwani6660
    @malhotraashwani6660 Жыл бұрын

    Very enjoy 😊

  • @jagmohansinghbajwa2047
    @jagmohansinghbajwa204710 ай бұрын

    ਸਾਹੋਵਾਲ ਆਪਣੇ ਕੋਲ ਈ ਐ 😂😂

  • @sukhbirsinghattepur
    @sukhbirsinghattepur Жыл бұрын

    ਗੁਰਦਾਸਪੁਰ ਦਾ ਨਾਂ ਸੁਣ ਕੇ ਖੁਸ਼ੀ ਹੋਈ।

  • @swarnsingh2430
    @swarnsingh2430 Жыл бұрын

    Bhot vadiya belog hia veer

  • @kalabrar9278
    @kalabrar9278 Жыл бұрын

    ਸਤਿ ਸੀ੍ ਅਕਾਲ ਵੀਰ ਜੀ

  • @Amara-xm3tu
    @Amara-xm3tu Жыл бұрын

    Mujy apki family apka vlige bohat acha lagta ha

  • @CH6_______FOOTBALLER
    @CH6_______FOOTBALLER Жыл бұрын

    Sir g please🙏 Switzerland jao god bless you

  • @jeetnagra9950
    @jeetnagra9950 Жыл бұрын

    😅Jaan lage Pronthe banva ke le jaio.,as tiffin box..❤😮

Келесі