ਬਾਂਸ ਦੇ ਬਣਾਏ ਘਰਾਂ ਵਿੱਚ ਰਹਿੰਦੇ ਲੋਕ Assam Village Lifestyle | Punjabi Travel Couple | Ripan Khushi

Пікірлер: 299

  • @jasbirsinghdhillon2466
    @jasbirsinghdhillon2466 Жыл бұрын

    ਅਸਾਮ ਦੇ ਪਿੰਡਾਂ ਦਾ ਮਹੌਲ ਬਹੁਤ ਸੋਹਣਾ ਲੱਗਿਆ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਚ ਰੱਖੋ ਰਿਪਨ ਖੁਸ਼ੀ ਖੁਸ਼ ਰਹੋ ਹਸਦੇ ਵਸਦੇ ਰਹੋ ਰੱਬ ਰਾਖਾ

  • @HarinderSingh-zb1gn
    @HarinderSingh-zb1gn Жыл бұрын

    ਪੇਡੂ ਮਹੌਲ ਸਾਦਗੀ ਕੁਦਰਤ ਦਾ ਸਨਮਾਨ ਕੁਦਰਤੀ ਸੌਮਿਆ ਦੀ ਸਾਂਭ ਸੰਭਾਲ ਪਹਿਲਾ ਪੰਜਾਬ ਵਿਚ ਵੀ ਇਹ ਜਿਹਾ ਮਾਹੌਲ ਸੀ ਅੱਜ ਤੋ ਚਾਲੀ ਕੁ ਸਾਲ ਪਹਿਲਾ🙏

  • @ansaranjum3420

    @ansaranjum3420

    Жыл бұрын

    Lpl

  • @user-mw3fh5qs3q
    @user-mw3fh5qs3q Жыл бұрын

    ਬਹੁਤ ਪਿਆਰ ਕਰਦੇ ਨੇ ਪਿੰਡਾਂ ਦੇ ਗਰੀਬ ਲੋਕ।ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ।

  • @c.ssidhu9995

    @c.ssidhu9995

    Жыл бұрын

    ਇਸਤੋਂ ਵੱਧ ਅਮੀਰੀ ਹੋਰ ਕੀ ਹੋ ਸਕਦੀ ਹੈ ਜੀ

  • @amanbhullar2376
    @amanbhullar2376 Жыл бұрын

    ਕਿੰਨਾ ਸ਼ਾਂਤ ਮਾਹੌਲ਼ ਹੈ ਕੋਈ ਰੋਲਾ ਰੱਪਾ ਨਹੀਂ ਕੋਈ ਪ੍ਰਦੂਸ਼ਣ ਨਹੀਂ ਮਨ ਨੂੰ ਸਕੂਨ ਮਿਲਦਾ ਹੈ ਇਸ ਤਰ੍ਹਾਂ ਦੀ ਥਾਂ ਤੇ

  • @harpreetwaraich7605
    @harpreetwaraich7605 Жыл бұрын

    ਪੱਗ ਪਹਿਚਾਣ ਹੈ ਪੰਜਾਬ ਦੀ ❤❤❤❤❤

  • @NehaNeha-yk1bz
    @NehaNeha-yk1bz Жыл бұрын

    ਰਿਪਨ ਵੀਰੇ ਖੁਸ਼ੀ ਦੀ ਤੁਹਾਨੂੰ ਦੋਵਾਂ ਨੂੰ ਸਿਰਫ ਪਿੰਡਾਂ ਦੇ ਲੋਕ ਹੀ ਨਹੀਂ ਸ਼ਹਿਰਾਂ ਦੇ ਲੋਕ ਵੀ ਬਹੁਤ ਪਿਆਰ ਤੇ ਤੁਹਾਡੇ ਦੋਵਾਂ ਮਾਣ ਵੀ ਕਰਦੇ ਹਨ 🥰🥰🥰❤❤❤❤ ਤੁਹਾਡੇ ਬੌਲਗ ਦੇਖਕੇ ਬਹੁਤ ਹੀ ਵਧੀਆ ਲਗਦਾ ਹੈ 👍🏻👍🏻👍🏻 ਅਸੀਂ ਵੀ ਤੁਹਾਡੇ ਨਾਲ ਦਿਲ ਤੋਂ ਜੋੜੇ ਹੋਇਆ ਹਾਂ 🥰🥰🥰🥰 ਤੁਸੀਂ ਜਿਥੇ ਵੀ ਰਹੋ ਖੁਸ਼ ਤੇ ਸਿਹਤਮੰਦ 🙏🙏🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ🙏🙏🙏

  • @Jasbir55
    @Jasbir55 Жыл бұрын

    ਇਹਨਾ ਲੋਕਾ ਦੀ ਖੁਸ਼ੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਆਪਣੇ ਖੇਤਾਂ ਵਿਚ ਰਹਿੰਦੇ ਨੇ ਤੇ ਕੁਦਰਤ ਨਾਲ ਜੁੜੇ ਹੋਏ ਨੇ stress ya tension ਤਾਂ ਇਹਨਾ ਕੋਲੋ ਸੋ ਕੋਹ ਦੂਰ ਹੋਵੇਗਾ ਤਾਜ਼ੀ ਹਵਾ ਤਾਜ਼ੀਆ ਸਬਜੀਆਂ ਤੇ Greenery ਘਰ ਦਾ ਦੁੱਧ ਕਿੰਨਾ ਸੋਹਣਾ ਮਾਹੌਲ ਹੈ ਦਿਲ ਖੁਸ਼ ਹੋ ਗਿਆ ਧੰਨਵਾਦ ਜੀ 🙏🙏

  • @rajandeepkaur3412

    @rajandeepkaur3412

    Жыл бұрын

    ਬਿਲਕੁਲ ਸਹੀ ਗੱਲ ਆ

  • @sahdevsingh9057
    @sahdevsingh9057 Жыл бұрын

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਵਾਹਿਗੁਰੂ ਤੂਹਾੰਨੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ👍🌹🌹🌹🌹🌹

  • @rashpaldhaliwal4517
    @rashpaldhaliwal4517 Жыл бұрын

    ਜੋੜੀ ਸਲਾਮਤ ਰਹੇ 🙏🏼

  • @chahalsingh4892
    @chahalsingh4892 Жыл бұрын

    ਪਿੰਡਾਂ ਦੇ ਲੋਕ ਦਰਿਆ ਦਿਲ ਹੁੰਦੇ ਨੇ। ਕਿਉਂਕਿ ਉਹ ਕੁਦਰਤ ਦੇ ਨੇੜੇ ਰਹਿੰਦੇ ਨੇ। ਜੇਕਰ ਕੋਈ ਸਤਿਕਾਰ ਨਾਲ ਕੁੱਝ ਖਾਣ ਪੀਣ ਲਈ ਕਹੇ ਤਾਂ ਲਓ ਜਰੂਰ, ਬੇਸ਼ੱਕ ਥੋੜ੍ਹਾ ਲੈ ਲਓ। ਅਗਲੇ ਦੀਆਂ ਸਤਿਕਾਰ ਭਰੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਐ। ਬਹੁਤ ਖੂਬਸੂਰਤ ਪੇਂਡੂ ਬਲੌਗ।

  • @ManbirMaan1980
    @ManbirMaan1980 Жыл бұрын

    ਸਾਡੇ ਨਾਲੋਂ ਇਹ ਲੋਕ ਲੱਖ ਗੁਣਾਂ ਸੌਖੇ ਹੋਣਗੇ, ਸਾਡੇ ਲੋਕ ਘਰਾਂ ਤੇ ਤਾਂ 30-40 ਲੱਖ ਲਗਾ ਲੈਂਦੇ ਪਰ ਦਰਖਤ ਘਰ ਵਿਚ ਇੱਕ ਵੀ ਨਹੀਂ ਲਾਉਂਦੇ,ਹਰਿਆਵਲ ਤੋਂ ਬਿਨਾਂ ਕੁਝ ਵੀ ਸੋਹਣਾ ਨਹੀਂ ਲਗਦਾ ਹੁੰਦਾ

  • @PreetPreet-yd4ni
    @PreetPreet-yd4ni Жыл бұрын

    ੧ ਲਾਇਕ ਸਤਿ ਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਜੀ 🙏

  • @kanwarjeetsingh3495
    @kanwarjeetsingh3495 Жыл бұрын

    ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ। ਆਸਾਮ ਦਾ ਘਰ ਵੇਖ ਕੇ ਬਹੁਤ ਵਧੀਆ ਲੱਗਿਆ। ਸਾਦੇ ਲੋਕ ਅਤੇ ਸਾਦਾ ਰਹਿਣ ਸਹਿਣ।

  • @shawindersingh6931
    @shawindersingh6931 Жыл бұрын

    ਬਾਈ ਜੀ ਅਸਾਮ ਦੇ ਪਿੰਡਾਂ ਦੇ ਲੋਕ ਬਹੁਤ ਵਧੀਆ ਲਗੇ l ਮਿਲਣਸਾਰ ਲੋਕ ਅਸਾਮ ਦੇ l ਤੁਹਾਡਾ ਬਲੌਂਗ ਬਹੁਤ ਵਧੀਆ ਹੁੰਦਾ ਹੈ l

  • @TarsemSingh-st1vw
    @TarsemSingh-st1vw Жыл бұрын

    Ripan te khushi beta ji sat shri akal beta ji ajj de vlog vich asam de pindan da jiwan dekh k bahut jankari miliassi ghar baithe hi aaasam de lokan da life style dekh lia waheguru ji tuhanoo hamesha tandrust rakhan God bless both of you beta ji Lakhwinder kaur from Gurdaspur

  • @ShakeelHussainVlogs
    @ShakeelHussainVlogs Жыл бұрын

    love from punjab pakistan ❤️🇵🇰🇵🇰❣️

  • @avtarcheema3253
    @avtarcheema3253 Жыл бұрын

    ਬਹੁਤ ਹੀ ਵਧੀਆ ਪਿੰਡ ਅਸਾਮ ਦੇ 👌👌

  • @parvindersingh7603
    @parvindersingh7603 Жыл бұрын

    ਬਹੁਤ ਵਧੀਆ ਲੋਕ ਨੇ ਅਸਾਮ ਦੇ ਬਾਈ ਜਦੋਂ ਹੜ ਆਉਂਦੇ ਨੇ ਪਸ਼ੂ ਕਿਥੇ ਰਖਦੇ ਹਨ

  • @harpreetwaraich7605
    @harpreetwaraich7605 Жыл бұрын

    ਰਿਪਨਦੀਪ ਸਿੰਘ ❤ ਖੁਸਮਨਪ੍ਰੀਤ ਕੌਰ❤

  • @harmanpreetsingh7639
    @harmanpreetsingh7639 Жыл бұрын

    ਜਿਉਂਦੇ ਵਸਦੇ ਰਹੋ

  • @jassone7618
    @jassone7618 Жыл бұрын

    ਅਸਾਮ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਏ ਸੀ ਓਨਾ ਦਾ ਸਥਾਨ ਵੀ ਦਿਖਾ ਦੇਇਓ ਜੀ ਕੋਸ਼ਿਸ਼ ਕਰਕੇ

  • @kaurjasbir2758
    @kaurjasbir2758 Жыл бұрын

    Very nice 👍 such a very lovely nd hardworking people of Assam .. god bless you guys 💞

  • @shamandeep1062
    @shamandeep1062 Жыл бұрын

    Bahut kuj Sikhn nu milda Veer , God bless both of you 👍

  • @SinghGill7878
    @SinghGill7878 Жыл бұрын

    ਬਹੁਤ ਵਧੀਆ ਲੋਕ ਆ ਅਸਾਮ ਦੇ ਖੇਤੀਬਾੜੀ ਬਹੁਤ ਵਧੀਆ👍💯

  • @ManjitKaur-cl7su
    @ManjitKaur-cl7su Жыл бұрын

    ਬਹੁਤ ਵਧੀਆ ਇਥੋਂ ਦੇ ਲੋਕ ਕੁਦਰਤ ਨਾਲ ਜੁੜੇ ਹੋਇਆ ਬਹੁਤ ਖੂਬਸੂਰਤ vlog a😊

  • @rohitverma4688
    @rohitverma4688 Жыл бұрын

    Asi bhot fann tuhade Paji Waheguru mehar karn tuhade dova te nakodar v kade aio paji sade

  • @gagankaur2691
    @gagankaur2691 Жыл бұрын

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ😊😊 ❤❤

  • @MagaKumar-kd2el

    @MagaKumar-kd2el

    Жыл бұрын

    ਸਤਿ ਸ਼੍ਰੀ ਅਕਾਲ ਜੀ 🙏

  • @diljotcheemadiljotcheema

    @diljotcheemadiljotcheema

    Жыл бұрын

    Sat shri akal ji waheguru ji sonu kush rakha ji

  • @RANJITPALSINGHCHHINA
    @RANJITPALSINGHCHHINA Жыл бұрын

    ਜੇ ਦੇਖਿਆ ਜਾਵੇ ਤਾਂ ਆਪਣਾ ਪੰਜਾਬ ਇਨ੍ਹਾਂ ਸਟੇਟਾਂ ਤੋਂ ਬਹੁਤ ਅੱਗੇ ਹੈ

  • @baljindersingh7802
    @baljindersingh7802 Жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurymalhansgurymalhans7360
    @gurymalhansgurymalhans7360 Жыл бұрын

    ਲੋਕ ਵਧੀਆ ਨੇ ਅਸਾਮ ਦੇ ਪਿੰਡਾ ਦੇ

  • @JagtarSingh-wg1wy
    @JagtarSingh-wg1wy Жыл бұрын

    ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਪਿੰਡ ਦੇ ਲੋਕਾਂ ਦਾ ਸੁਭਾਅ ਵੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਪਗ ਦੀ ਪਹਿਚਾਣ ਦੀ ਕੀਮਤ ਹੀ ਬਹੁਤ ਹੀ ਜੀ ਗੁਰੂ ਸਾਹਿਬ ਜੀ ਨੇ ਤੁਹਾਡੇ ਤੇ ਬਹੁਤ ਕਿ੍ਰਪਾ ਕੀਤੀ ਹੈ ਤੁਹਾਡੀ ਪਹਿਚਾਣ ਹੀ ਵਖਰੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @mannu0123
    @mannu0123 Жыл бұрын

    Our india is beautiful outside when there is stability inside...🇮🇳👌❤️

  • @sushilgarggarg1478
    @sushilgarggarg1478 Жыл бұрын

    Enjoy a Assam village life....@

  • @smartphonedoctor1242
    @smartphonedoctor1242 Жыл бұрын

    Waheguru ji kirpa rakhe ji

  • @AjitSingh-gq6cb
    @AjitSingh-gq6cb Жыл бұрын

    ਸਤਿ ਸ਼੍ਰੀ ਆਕਾਲ ਰਿਪਨ ਜੀ ਅਤੇ ਖੁਸ਼ੀ ਜੀ ਜਿਉਂਦੇ ਵਸਦੇ ਰਹੋ

  • @Beebaboyz07
    @Beebaboyz07 Жыл бұрын

    ਬਾਈ ਬਾਕੀ ਗੱਲਾਂ ਦੀਆਂ ਗੱਲਾਂ ਪਰ ਇਨ੍ਹਾਂ ਨੇ ਇੱਜ਼ਤ ਮਾਣ ਬਹੁਤ ਕੀਤਾ ਤੁਹਾਡਾ ❤❤❤❤❤❤❤

  • @gitanshwadhwa344
    @gitanshwadhwa344 Жыл бұрын

    You guys are spreading happiness ❤ everywhere So good to see

  • @avinashkour7585
    @avinashkour7585 Жыл бұрын

    Very nice vlog and very nice people of Assam ❤ khush ho gaya God bless you all 🙏🙏🌹🌹🌹🌹

  • @hardeepkaurgill6633
    @hardeepkaurgill6633 Жыл бұрын

    ਕਿਨੇ ਸਾਦੇ ਲੋਕ ਨੇ ਅਸਾਮ ‌ਦੇ ਥੋੜੀ ਕਮਾਈ ਨਾਲ ਵੀ ਵਧੀਆ ਗੁਜ਼ਾਰਾ ਕਰਦੇ ਹਨ ਇੱਕ‌ ਆਪਣੇ ਪੰਜਾਬ ਦੇ ਲੋਕਾਂ ਨੂੰ ਦੌੜ ਲੱਗੀ ਰਹਿੰਦੀ ਹੈ ਰਾਤੋ ਰਾਤ ਅਮੀਰ ਹੋਣ ਦੀ ਭਾਵੇਂ ਵਏਈਮਾਨੀਆ‌ ਕੇਰਨ ਧੋਖੇ ਧੜੀਆ‌ ਕਰਨ ਦੀਆ

  • @lekhraj9035
    @lekhraj9035 Жыл бұрын

    Sada khush rho wehguru mehar kre 🙏🙏🙏🙏🙏

  • @nimmasingh1535
    @nimmasingh1535 Жыл бұрын

    Justice for Sidhu Moosewala y 😢😢😢😥😢😥😥😢

  • @sushilgarggarg1478
    @sushilgarggarg1478 Жыл бұрын

    Enjoy a Assam tour... @

  • @AmandeepKaur-nl9dr
    @AmandeepKaur-nl9dr Жыл бұрын

    Waheguru mehar kare

  • @harbanskaur5703
    @harbanskaur5703 Жыл бұрын

    Waheguru Ji Mehar Karen 🙏

  • @shehnaazkaur5395
    @shehnaazkaur5395 Жыл бұрын

    ਗੁਰੂ ਸਾਹਿਬ ਤੁਹਾਡੇ ਉਪਰ ਆਪਣਾ ਮੇਹਰ ਭਰਿਆ ਹੱਥ ਰੱਖਣ ।ਭੈਣ ਤੇ ਵੀਰ ਜੀ।

  • @gurveerdahiya
    @gurveerdahiya Жыл бұрын

    sirra bai

  • @kamaljit2806
    @kamaljit2806 Жыл бұрын

    ਮੈਂ ਆਸਾਮ ਦੇ ਰੰਗਾਪਾਰਾ ਕੋਲ 3.5 ਸਾਲ ਰਿਹਾਂ। ਆਸਾਮ ਦੇ ਲੋਕ ਬਹੁਤ ਚੰਗੇ ਨੇ। ਲੁੱਟ ਖੋਹ ਹੈ ਨੀ ਇੱਥੇ

  • @gurbaxsingh8060
    @gurbaxsingh8060 Жыл бұрын

    God bless you

  • @SurinderSingh-hw2jc
    @SurinderSingh-hw2jc Жыл бұрын

    God bless you🙏

  • @jujharsingh9451
    @jujharsingh9451 Жыл бұрын

    ਚੌਲੇ ਫਲੀ ਏ ਜੀ

  • @deep_hardeep2800
    @deep_hardeep2800 Жыл бұрын

    ਬਹੁਤ ਵਧੀਆ ਵਿਡਿਉ ਜੀ

  • @inderjitkaur6690
    @inderjitkaur6690 Жыл бұрын

    ਬਹੁਤ ਵਧੀਆ ਲੱਗਿਆ ਜੇ ਆਪਾਂ ਜਾ ਕੇ ਨੀ ਘੁੰਮ ਸਕਦੇ ਦੇਖ ਸਕਦੇ ਘਰ ਬੈਠਿਆਂ ਨੇ ਦੇਖ ਲਿਆ ਥੋਡਾ ਧੰਨਵਾਦ

  • @masseyfergusonmoga1863
    @masseyfergusonmoga1863 Жыл бұрын

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @happysanger183
    @happysanger183 Жыл бұрын

    So Beautiful ❤️

  • @pankajarora191
    @pankajarora191 Жыл бұрын

    TOP EREA ASAM DA SO KEEP IT UP SADA PUNJABI COUPLE 💑

  • @JaswinderKaur-iu2vc
    @JaswinderKaur-iu2vc Жыл бұрын

    Bahut vedia milensar ne lok

  • @harseeratkaur1089
    @harseeratkaur1089 Жыл бұрын

    Sade panjab vich dikhava yada ho gaya..es karke purana sab khatam ho reha

  • @amandhaliwal7785
    @amandhaliwal7785 Жыл бұрын

    ਵੀਰ ਜੀ ਇਹ ਚੌਲੇ ਫਲੀਆਂ ਨੇ ਆਪਣੇ ਵੀ ਹੁੰਦੀਆਂ

  • @Guru.ka.Darshan.Shorts
    @Guru.ka.Darshan.Shorts Жыл бұрын

    Nice aa veer ji bahut wadia lagga

  • @simimaan99
    @simimaan99 Жыл бұрын

    Beautiful❤

  • @VarinderRvlogs07
    @VarinderRvlogs07 Жыл бұрын

    wow❤🎉❤

  • @parwinderkumarparwinder2457
    @parwinderkumarparwinder2457 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @sandhulahorie604
    @sandhulahorie604 Жыл бұрын

    ਰਿਪਨ ਜ਼ਮੀਨ ਦੇ ਰੇਟ ਵੀ ਪੁੱਛਿਆ ਕਰੋਂ ਬਹੁਤ ਹੀ ਵਧੀਆ ਢੰਗ ਹੈ ਗੱਲ ਬਾਤ ਕਰਨ ਦਾ

  • @baljindersingh7802
    @baljindersingh7802 Жыл бұрын

    I love you beta and betee

  • @hardeepkaurgill6633
    @hardeepkaurgill6633 Жыл бұрын

    ਬਹੁਤ ਵਧੀਆ ਰਿਪਨ ਖੁਸ਼ੀ ਖੁਸ਼ ਰਹੋ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @noblecomputer74bachiter9
    @noblecomputer74bachiter9 Жыл бұрын

    Thanks for seeing Asami Village Life with simple and satisfied Waheguru ji

  • @AnilKumar-gc8ue
    @AnilKumar-gc8ue Жыл бұрын

    Satsree akal Dona nu from palwal haryana

  • @r.bdhaliwalpb.56
    @r.bdhaliwalpb.56 Жыл бұрын

    Sukar a veere 😂 dil khush hogia vlong dekh ke. Fst comnt

  • @harbhajansingh8872
    @harbhajansingh8872 Жыл бұрын

    So Beautiful vlog 🙏🙏

  • @harleenkaur2427
    @harleenkaur2427 Жыл бұрын

    We r living much better life in punjab than the other states😢

  • @differenttouch8869

    @differenttouch8869

    Жыл бұрын

    Sukoon naal rehna te darr ander chitro chitri ho ke rehna do alag cheezan hun.

  • @ranjeetsinghsingh9248
    @ranjeetsinghsingh9248 Жыл бұрын

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ

  • @satnamsinghpurba9584
    @satnamsinghpurba9584 Жыл бұрын

    Very nice place god bless both of you take care 😊😊

  • @LikeinDaimond
    @LikeinDaimond Жыл бұрын

    Nice Vlog

  • @princesaab2759
    @princesaab2759 Жыл бұрын

    ਸਤਿ ਸ੍ਰੀ ਅਕਾਲ ਜੀ 🙏🏻😍❤️

  • @bongcouplevlog-vlogging
    @bongcouplevlog-vlogging Жыл бұрын

    Assam is my neighbour state. I like village

  • @sushilgarggarg1478
    @sushilgarggarg1478 Жыл бұрын

    I am always first looking daily vlog....@

  • @prabhjotkaur2509
    @prabhjotkaur2509 Жыл бұрын

    Niec❤ blog 💕 God bless you🙏🙏🙏🌹🌹🌹🌹🌹❤❤❤❤❤❤

  • @harjinderkaur7232
    @harjinderkaur7232 Жыл бұрын

    ❤❤👌👌

  • @ramandeepkaur5491
    @ramandeepkaur5491 Жыл бұрын

    Very beautiful ❤❤❤❤❤❤❤❤❤

  • @prabhsaini3136
    @prabhsaini3136 Жыл бұрын

    ❤❤

  • @9xpendu
    @9xpendu Жыл бұрын

    ਹੋਰ ਗੱਲਾਂ ਦੀਆਂ ਗੱਲਾਂ Dishtv ta paki lagi ਹਰ ਘਰ

  • @Royalgamerzyt444
    @Royalgamerzyt444 Жыл бұрын

    Waheguru ji ❤️❤️

  • @gurpreetubha3396
    @gurpreetubha3396 Жыл бұрын

    Very nice good bless both of you🎄🎄🎄🎉🎉❤❤

  • @harpreetsinghmoga
    @harpreetsinghmoga Жыл бұрын

    ਸਾਦਾ ਤੇ ਖ਼ੁਸ਼ਮਿਜਾਜ਼ ਲੋਕ।

  • @LikeinDaimond
    @LikeinDaimond Жыл бұрын

  • @harmanpreetsingh7639
    @harmanpreetsingh7639 Жыл бұрын

    Very very nice ji

  • @harkiratsingh1449
    @harkiratsingh1449 Жыл бұрын

    ❤ Most beautiful couple in the world ❤️ 🌾 Zindagi zindabad 🌾

  • @BalwinderSingh-qe8jv
    @BalwinderSingh-qe8jv Жыл бұрын

    Very. Nice

  • @KaurKaur-rn8oe
    @KaurKaur-rn8oe Жыл бұрын

    ਵੀਰ ਜੀ ਬਹੁਤ ਵਧੀਆ ਮਾਹੌਲ ਆ 👍ਘਰ ਕਿੰਨੇ ਸੋਹਣੇ ਲੱਗਦੇ 👍

  • @dalwindersinghsekhon3687
    @dalwindersinghsekhon3687 Жыл бұрын

    ਬਹੁਤ ਵਧੀਆ ਜੀ 🙏🙏🙏🙏 ੴੴੴੴੴੴੴ

  • @NirmalSingh-yh8kk
    @NirmalSingh-yh8kk Жыл бұрын

    Waheguru Maher karn ji 🙏🙏

  • @harmanpreetsingh7639
    @harmanpreetsingh7639 Жыл бұрын

    Very very good

  • @surinderbrar4249
    @surinderbrar4249 Жыл бұрын

    Assam de chah de bagh bahut mashoor ne. Ehthe minh bahut pende. Dibrugarh vi jao

  • @kuldeepkaurnagi
    @kuldeepkaurnagi Жыл бұрын

    Waheguru bless you always

  • @KulwinderKaur-us9jy
    @KulwinderKaur-us9jy Жыл бұрын

    Bhoot vadiea laga vlog log Bhoot change lage 🙌

  • @KamalSingh-dl6yc
    @KamalSingh-dl6yc Жыл бұрын

    ਰਿਪਨ ji ਖੁਸ਼ੀ ji ਤੁਹਾਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ🙏🙏🙏ਬਹੁਤ ਵਧੀਆ ਇਥੋਂ ਦੇ ਲੋਕ ਕੁਦਰਤ ਨਾਲ ਜੁੜੇ ਹੋਇਆ dil karda aasham ja ka rahia ji

  • @parmindersingh6072
    @parmindersingh6072 Жыл бұрын

    ਬਹੁਤ ਵਧੀਆ ਲੱਗਿਆ ਤੁਹਾਡੀ ਵੀਡਿਓ ਦੇਖ ਕੇ। ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਜਿਹੜਾ ਮੇਰੇ ਵਰਗਾ ਕਦੇ ਦਿੱਲੀ ਨੀ ਟੱਪਿਆ ਓਹਨੂੰ ਘਰ ਬੈਠੇ ਹੀ ਸਾਰੀ ਦੁਨੀਆਂ ਦਿਖਾ ਦਿੰਦੇ ਹੋ,best of luck bro, ਲੱਗੇ ਰਹੋ। ਕਿੰਨਾ ਸੋਹਣਾ ਤੇ ਸ਼ਾਂਤ ਮਹੌਲ ਹੈ ❤❤❤ ਦਿਲ ਕਰਦਾ ਭੱਜ ਦੌੜ ਭਰੀ ਜ਼ਿੰਦਗੀ ਵਿੱਚੋਂ ਨਿਕਲ਼ ਕੇ ਐਧਰ ਹੀ ਵਸ ਜਾਈਏ।❤❤❤❤

  • @garrysidhu112
    @garrysidhu112 Жыл бұрын

    Eh jnaab nimbo ni hunde par eh nimbo di parjati hundi ehnu punjabi ch 'GALGAL' bolde eng ch pta ni ki kehde

  • @amitchawla1442
    @amitchawla1442 Жыл бұрын

    ❤❤❤❤❤👌👌👌👌

Келесі