ਸਾਊਦੀ ਵਾਲੇ ਬਲਵਿੰਦਰ ਦੇ ਪਰਿਵਾਰ ਦੀ ਕਰਤੂਤ ਵੇਖਲੋ, ਕੀ ਕਰਵਾ ਦਈਏ ਕਿਸੇ ਦੀ ਮੱਦਦ? | Jagdeep Singh Thali

Balwinder Singh Saudi, Punjab, Mallan, Saudi Arab, Punjabi, Help, Emotional, Jagdeep Singh Thali, Punjabi Lok, Mukatsar, Truck Driver, NGO, Poor

Пікірлер: 6 300

  • @MSGhumanity
    @MSGhumanity3 жыл бұрын

    ਇਨਸਾਨੀਅਤ ਹਾਲੇ ਜ਼ਿੰਦਾਂ ਹੈ ਪੱਤਰਕਾਰ ਵੀਰ ਲਈ ਲਾਈਕ ਕਰੋ love you bro ਵਾਹਿਗੁਰੂ ਤਰੱਕੀ ਬਖ਼ਸ਼ੇ

  • @kiranjeetkaur7110

    @kiranjeetkaur7110

    3 жыл бұрын

    👌

  • @ekamsandhu4548

    @ekamsandhu4548

    3 жыл бұрын

    @@kiranjeetkaur7110 rrrtetrtrà

  • @bhatiaarmaan8339

    @bhatiaarmaan8339

    3 жыл бұрын

    @Ignacio Tyson hi....

  • @bhatiaarmaan8339

    @bhatiaarmaan8339

    3 жыл бұрын

    ......

  • @sukhwindersingh7681

    @sukhwindersingh7681

    2 жыл бұрын

    @@bhatiaarmaan8339 गडडी जपत कराे

  • @RajKumar-hn8vf
    @RajKumar-hn8vf2 жыл бұрын

    ਏਨੂੰ ਅਪਣੀ ਗੱਡੀ ਦੀ ਪਈ ਏ ਆਪਣੇ ਵੀਰ ਦਾ ਕੋਈ ਦਰਦ ਨੀ ਲੱਖ ਲਾਹਨਤ ਏ ਇਹੋ ਜਿਹੇ ਬੰਦੇ ਦੇ,, ਪੱਤਰਕਾਰ ਜੀ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ 🙏🙏🙏🙏🙏🙏

  • @Sandhu_Jatt2471

    @Sandhu_Jatt2471

    2 жыл бұрын

    ਲੱਖ ਲਾਹਨਤ ਇਸ ਬੰਦੇ ਤੇ

  • @SahotaRaaz45
    @SahotaRaaz452 жыл бұрын

    ਨੰਬਰ. 1 ਪੱਤਰਕਾਰ ਜਗਦੀਪ ਸਿੰਘ ਵਾਹਿਗੁਰੂ ਤੁਹਾਡੀ ਚੜਦੀ ਕਲਾ ਵਿਚ ਰੱਖੇ।❤️❤️

  • @jagdevsingh3117
    @jagdevsingh31172 жыл бұрын

    ਬਲਵਿੰਦਰ ਸਿੰਘ ਦਾ ਪਰਿਵਾਰ ਜਾਨੀ ਕੇ ਖੁਦ ਉਸ ਦਾ ਸਕਾ ਭਰਾ ਹੀ ਨੀ ਚਹੁੰਦਾ ਕੇ ਉਸਦਾ ਭਰਾ ਵਾਪਿਸ ਆਵੇ ਤੂੰ ਗੱਡੀ ਲਈ ਹੈ ਆਪਣੇ ਸਿਰ ਤੇ ਲਈ ਹੈ ਤੂੰ ਬਲਵਿੰਦਰ ਦੇ ਪੈਸੇ ਕਿਉਂ ਕੜਾ ਰਿਹਾ ਬਾਕੀ ਪਤਰਕਾਰ ਵੀਰ ਬਹੁਤ ਵਧੀਆ ਕੀਤਾ ਕੇ ਸਾਰੇ ਪਰਿਵਾਰ ਨਾਲ ਸਾਹਮਣੇ ਹੋ ਕੇ ਗੱਲ ਕੀਤੀ ਸਲੂਟ ਹੈ ਬਾਈ ਤੈਨੂੰ

  • @SahotaRaaz45

    @SahotaRaaz45

    2 жыл бұрын

    ਹੁਣ ਤਾਂ ਕੇਹ ਰਹੇ ਸਾਰੇ ਬਚਾਓ ਹਨਾਂ ਪੋਸਟ ਪੇ ਰਹੀਆ

  • @rajveersinghgill606
    @rajveersinghgill6063 жыл бұрын

    ਪੰਜਾਬ ਦਾ ਨੰਬਰ 1 ਤੇ ਸੱਚਾ ਸੁਚਾ ਇਮਾਨਦਾਰ ਪੱਤਰਕਾਰ ਜਿਸ ਤੇ ਦਿਲੋਂ ਮਾਂਣ ਹੁੰਦਾ ਵੀਰ ਜਗਦੀਪ ਸਿੰਘ ਥਲੀ ...ਜੀਉਂਦਾ ਰਹਿ ਵੀਰ

  • @haroondhillon9056

    @haroondhillon9056

    2 жыл бұрын

    999 9

  • @haroondhillon9056

    @haroondhillon9056

    2 жыл бұрын

    999 9 9

  • @haroondhillon9056

    @haroondhillon9056

    2 жыл бұрын

    0

  • @sharrysaini9892

    @sharrysaini9892

    2 жыл бұрын

    Baki sare juthe ne a hi sacha a

  • @jassdeep1342
    @jassdeep13423 жыл бұрын

    ਜੋ ਬਾਈ ਜੀ ਨੂੰ ਸੱਚੇ ਦਿਲੋਂ ਪਿਆਰ ਕਰਦਾ ਓਹ ਲਾਇਕ ਜਰੂਰ ਕਰੋ

  • @amazingworld4423

    @amazingworld4423

    3 жыл бұрын

    ਜਰ ਜੈ ਗਰੀਬਾਂ ਨੇ ਪੇਸੈ ਖਰਚ ਲੈੲੇ ਹਨ ਕੋਈ ਹਰਜ ਨੀ ਹੈਗਾ ਸਗਤ ਹੀ ਬਾਹ ਫੜਦੀ ਹੁੰਦੀ ਹੈ ਨਾਲੇ ਬੰਦਾ ਬਚ ਜਾਊ ਗਾ ੲਿਹਨਾਂ ਨੂੰ ਪੇਸੈ ਮਾਫ ਕਿਤੇ ਜਾਣ ਗਰੀਬਾਂ ਨੇ ਸਗਤ ਸਿਰਤੇ ਆਪਣੇ ਕੰਮ ਚਲੋਣਾ ਹੈ ਵੀਰ ਕੋਈ ਗਲ ਨੀ ਹੈ ਜੈ ੲਿਹਨਾਂ ਨੇ ਪੇਸੈ ਖਰਚ ਲੲੇ ਹਨ ਮਾਫ ਕੀਤਾ ਜਾਵੇ ਮੈਂ ਦੁਵਾਰਾ ਦੁਵਾਰਾ ਕਮੰਟ ਕੀਤਾ ਜੀ

  • @SurinderSingh-mg5le

    @SurinderSingh-mg5le

    2 жыл бұрын

    Ganda gabbar beiman tabbar mama beiman bhai beiman

  • @manroopjot

    @manroopjot

    2 жыл бұрын

    Very nice 👌👌

  • @jagmohansinghsethi1133

    @jagmohansinghsethi1133

    2 жыл бұрын

    @@amazingworld4423 sangat babe( jehre kam laye paise beh

  • @jagmohansinghsethi1133

    @jagmohansinghsethi1133

    2 жыл бұрын

    @@amazingworld4423 oye babe, gal sun tu , jehre kam laye sangat paise behje , oh kam karo pehla , kista laye ni oh , tu v behj paise . tenu v gussa aau , gaddi diya kista laye ni , bande de jaan jruri aa , ke gaddi , haad aa teri

  • @pritpaulkaur9967
    @pritpaulkaur99672 жыл бұрын

    ਬਹੁਤ ਮਾੜੀ ਗੱਲ ਹੈ, ਪਰਿਵਾਰ ਨੇ ਬਹੁਤ ਗ਼ਲਤ ਕੀਤਾ। ਇਸੇ ਕਰਕੇ ਲੋਕ ਮਦਦ ਕਰਨ ਤੋਂ ਹੱਥ ਖਿੱਚ ਲੈਂਦੇ, ਚੰਗਿਆਂ ਦਾ ਵੀ ਵਿਸ਼ਵਾਸ ਖ਼ਤਮ ਹੋ ਜਾਂਦਾ। ਜਗਦੀਪ ਸਿੰਘ ਤੁਹਾਡੀ ਸ਼ਖ਼ਸੀਅਤ, ਇਮਾਨਦਾਰੀ ਤੇ ਸੱਚੀ ਸੁੱਚੀ ਪੱਤਰਕਾਰੀ ਨੂੰ ਸਲਾਮ 🙏

  • @mstaan_.8828

    @mstaan_.8828

    2 жыл бұрын

    ohi gll hundi k neki krr chittar kha🙏🏻

  • @balwinderkaursembhi803
    @balwinderkaursembhi8032 жыл бұрын

    ਪੱਤਰ ਕਾਰ ਪੁਤ ਬਹੁਤ ਵਧੀਆ ਇਮਾਨ ਦਾਰੀ ਦਾ ਕੱਮ ਕਰਦੇਆ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀ ਉਮਰ ਕਰੇ 🙏🙏🙏😭😭😭🙏🙏

  • @karajsingh9060
    @karajsingh90603 жыл бұрын

    ਪੱਤਰਕਾਰ ਬਾਈ ਦਿਲ ਦਾ ਸਾਫ ਬੰਦਾ ਹੈ

  • @gurpreetkaurdhillon4695

    @gurpreetkaurdhillon4695

    3 жыл бұрын

    Good

  • @onkarsingh7608

    @onkarsingh7608

    3 жыл бұрын

    Ajj ik hor imasndaari da kattal(fansi)ho gya,,,,,,,😭😭

  • @multivideo1387

    @multivideo1387

    3 жыл бұрын

    @@onkarsingh7608 .no.nnmnmo .p . Mn M, on nik l

  • @AmritpalSingh-qb8qc
    @AmritpalSingh-qb8qc3 жыл бұрын

    ਸਲੂਟ ਆ ਪੱਤਰਕਾਰ ਵੀਰ ਜੀ ਨੂੰ

  • @SonySingh-jq6yk

    @SonySingh-jq6yk

    3 жыл бұрын

    Right veer

  • @parminderkaur2267

    @parminderkaur2267

    3 жыл бұрын

    Sare patatkar eda de hon punjab da roop kujh hor ho jana.

  • @MohdSaleem-ft5ll

    @MohdSaleem-ft5ll

    3 жыл бұрын

    veer job sister maro

  • @jeetamehna7383
    @jeetamehna73832 жыл бұрын

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਸ ਨੇ ਪੂਰੀ ਸਚਾਈ ਪੇਸ਼ ਕੀਤੀ ਹੈ ਇਸ ਤਰ੍ਹਾਂ ਗੰਦੇ ਲੋਕਾਂ ਦੀਆਂ ਪੌਲਾਂ ਖੋਲ ਕੇ ਪਰਦਾ ਫਾਸ਼ ਕੀਤਾ ਜਾਵੇ ਜਲੂਸ ਕੱਢੋ ਕੁੱਤੇ ਲੋਕਾਂ ਦਾ ਇਹਨਾਂ ਨੂੰ ਭਰਾ ਦੀ ਲੋੜ ਨਹੀਂ ਇਹਨਾਂ ਨੂੰ ਸਿਰਫ ਲੁੱਟਣ ਦੀ ਪਈ ਹੈ

  • @musiclovers2882
    @musiclovers28823 жыл бұрын

    ਪੱਤਰਕਾਰ ਭਰਾ ਨੂੰ ਦਿਲੋਂ ਸਲੂਟ ਆ ,ਰੱਬ ਲੰਮੀ ਉਮਰ ਕਰੇ ਭਰਾ ਦੀ ਇਹੋ ਜਿਹੇ ਪੁੱਤ ਜੰਮਦੇ ਰਹਿਣ♥️♥️♥️♥️♥️

  • @sukhmandersingh610

    @sukhmandersingh610

    3 жыл бұрын

    ਥਲੀ ਜੀ ਠੱਗ ਲਗਦੇ ਆ ਭਰਾ ਦਾ ਅਤੇ ਮਾ ਨੂੰ ਪੁੱਤ ਦਾ ਕੋਈ ਫਿਕਰ ਨੀ

  • @Jogasinghshaheed149

    @Jogasinghshaheed149

    3 жыл бұрын

    👌👌👌

  • @kuljitsingh3600

    @kuljitsingh3600

    2 жыл бұрын

    Mama Gaddi da

  • @DALJEETSINGH-qc6tk

    @DALJEETSINGH-qc6tk

    2 жыл бұрын

    Wahe guru ji

  • @DALJEETSINGH-qc6tk

    @DALJEETSINGH-qc6tk

    2 жыл бұрын

    ਵੀਰ ਜੀ ਦੁਨੀਆ ਮਤਲਵ ਦੀ ਹੈ

  • @balwinderkaur2431
    @balwinderkaur24313 жыл бұрын

    ਪੱਤਰਕਾਰ ਵੀਰ ਬਹੁਤ ਇਮਾਨਦਾਰ ਹੈ ਸਾਡਾ ਉਸਨੂੰ ਸਲੂਟ ਹੈ।

  • @sarabjitsingh6628

    @sarabjitsingh6628

    3 жыл бұрын

    Account block kra den apne kam ly na use krn bs

  • @AvtarSingh-xd3xh

    @AvtarSingh-xd3xh

    3 жыл бұрын

    9 lac. Vartna aoundha jumedari koi nhi

  • @JasvirSingh-dr2sq

    @JasvirSingh-dr2sq

    3 жыл бұрын

    patarkar veer da Zameer zindaa Ah ji

  • @rinkusony9595

    @rinkusony9595

    3 жыл бұрын

    Naic ji

  • @RamKumar-li5ql

    @RamKumar-li5ql

    2 жыл бұрын

    Thali veer number send kar

  • @lakhveerpannu4312
    @lakhveerpannu43122 жыл бұрын

    ਪਤਰਕਾਰ ਨੇ ਵਧੀਆ ਕੰਮ ਕੀਤਾ ਪਰ ਪਰਿਵਾਰ ਨੇ ਬੇਈਮਾਨੀ ਕਰਕੇ ਦਾਨ ਕਰਨ ਵਾਲੇ ਵੀਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਧੰਨਵਾਦ ਦਾਨ ਕਰਨ ਵਾਲੇ ਵੀਰਾਂ ਦਾ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ

  • @AmarjeetSingh-no5mk
    @AmarjeetSingh-no5mk2 жыл бұрын

    ਬਾਈ ਜਗਦੀਪ ਥਲੀ ਲੋਕੀ ਤੁਹਾਡਾ, ਪਤਰਕਾਰ ਵੀਰਾਂ ਦਾ ਯਕੀਨ ਰੱਖਣੋ ਹੱਟ ਜਾਣਗੇ। ਕਦੇ ਕਿਸੇ ਗਰੀਬ ਦੀ ਦਾਨੀ ਲੋਕਾਂ ਨੇ ਮਦਦ ਨਹੀਂ ਕਰਨੀ। ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਵਾਲ ਜਵਾਬ ਕੀਤੇ ਹਨ ਤੁਹਾਡਾ ਬਹੁਤ ਧੰਨਵਾਦ ਪਤਰਕਾਰ ਵੀਰ ਜੀ।

  • @Deep-singh0001
    @Deep-singh00013 жыл бұрын

    ਜਗਦੀਪ ਵੀਰੇ ਤੇਰੀ ਇਸ ਵਿੱਚ ਕੋਈ ਗਲਤੀ ਨੀ।ਸਰਮ ਤਾ ਪਰਿਵਾਰ ਨੂੰ ਅਉਣੀ ਚਾਹੀਦੀ

  • @jindubhaatidav1610
    @jindubhaatidav16103 жыл бұрын

    ਕਮੀਨੇ ਲੋਕ ਹੈ ਕੋਈ ਫਿਕਰ ਨਹੀਂ ਇਹਨਾਂ ਨੂੰ ਭਰਾ ਦੀ ਜਾਨ ਦਾ। ਬਹੁਤ ਇਮਾਨਦਾਰੀ ਭਰੀ ਪੱਤਰਕਾਰਿਤਾ ਹੈ ਠੋਡੀ ਸਲੂਟ ਹੈ ਜੀ ਥੋਨੂੰ

  • @Rohit-gx4yo

    @Rohit-gx4yo

    2 жыл бұрын

    Ina to vech ka truck paisa wapis lavo

  • @harvindersingh9453

    @harvindersingh9453

    2 жыл бұрын

    Baap Vada na bhea sab to Vada rupea. Patrkar veer jo madd hoi tuhade kar k hoia. Teri mehnt nu salut aa veer.

  • @rajtoor5560

    @rajtoor5560

    2 жыл бұрын

    ਅੱਜ ਕੱਲ ਕਿਹੜਾ ਭਰਾ ਪੈਸਾ ਮੱਤ ਮਰ ਦਿੰਦਾ ਬਹੁਤ ਗਲਤ ਹੈ

  • @butasingh6411
    @butasingh64112 жыл бұрын

    ਜਿਹਨਾਂ ਕੋਲ ਟਰਾਲੇ ਅਤੇ ਜ਼ਮੀਨਾਂ ਹਨ , ਇਹਨਾਂ ਨੂੰ ਕਿਸੇ ਮਦਦ ਦੀ ਕੀ ਲੋੜ ਹੈ । ਇਹ ਪਰਿਵਾਰ ਦਾਨੀ ਵੀਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ।

  • @raavdeepsidhu97

    @raavdeepsidhu97

    2 жыл бұрын

    Eda de loka kar Jarurat wale de v help nhi krda koi

  • @jimmydhanoa4603
    @jimmydhanoa46032 жыл бұрын

    ਪਤਰਕਾਰ ਇਹੋ ਜਿਹੇ ਹੋਣੇ ਚਾਹੀਦੇ ਹਨ। ਅਸੀ ਥਲੀ ਸਾਹਿਬ ਨੂੰ ਵਾਰ, ਵਾਰ ਸਲੂਟ ਕਰਦੇ ਹਾ।

  • @sikanderdjjalalabad5373
    @sikanderdjjalalabad53733 жыл бұрын

    ਪੱਤਰਕਾਰ ਹੋਵੇ ਤਾਂ ਇਹੋ ਜਿਹਾ ਬੇਈਮਾਨ ਤਾਂ ਬੜੇ ਫਿਰਦੇ ਆ ਸਲੂਟ ਆ ਜਗਦੀਪ ਥਲੀ ਜੀ ਜਿਊਦੇਂ ਰਹੋ

  • @sukhveercheema4074

    @sukhveercheema4074

    3 жыл бұрын

    ਜਗਦੀਪ ਵੀਰ ਤੇਰਾ ਕੋਈ ਕਸੂਰ ਨੀ ਵੀਰ ਤੁਸੀ ਤਾ ਮਦੱਦ ਕੀਤੀ ਸੀ ਵੀਰ ਜੀ ਆਪਣਾ ਨੰਬਰ ਦੇ ਦਿਉ ਮੇਰਾ ਨੰਬਰ 94638.90431 whatsap no

  • @rana22rana61

    @rana22rana61

    3 жыл бұрын

    Hp ki ya

  • @JaswinderSingh-yf7tg

    @JaswinderSingh-yf7tg

    3 жыл бұрын

    Kutaw

  • @mandeepmanu6603

    @mandeepmanu6603

    3 жыл бұрын

    @@sukhveercheema4074 Hlo veer es patrkar da nmr mil skda veer

  • @nishannagramusic

    @nishannagramusic

    3 жыл бұрын

    0

  • @BalbirSingh-hf6rw
    @BalbirSingh-hf6rw3 жыл бұрын

    ਅੱਜ ਕੱਲ ਦਿਲ ਬੇਈਮਾਨ ਹੋਣ ਲੱਗੇ ਦੇਰ ਨਹੀ ਲੱਗਦੀ ਤੁਸ਼ੀ ਬੈਂਕ ਵਿਚ ਆਪਣੀ ਜੁਮੇਵਾਰੀ ਪਾਉ ਪਤਰਕਾਰ ਜੀ ਇਹ ਪੈਸੈ ਬੈਂਕ ਚੋ ਨਾਂ ਕਢਵਾ ਸਕਣ

  • @ramsingla7646

    @ramsingla7646

    2 жыл бұрын

    ਹਮਦਰਦੀ ਦੀ ਬਜਾਏ ਇਸ ਕਰਤੂਤ ਨਾਲ ਨਫ਼ਰਤ ਹੋ ਗਈ ਇਸ ਲਈ ਹੀ ਲੋਕ ਪਿਛੇ ਹਟਦੇ ਐ

  • @baldevsinghbrar4335
    @baldevsinghbrar43352 жыл бұрын

    ਪੱਤਰਕਾਰ ਜੀ ਕੋਟ ਕੋਟ ਧੰਨਵਾਦ ਪਰਗਟ ਸਿੰਘ ਗੱਡੀ ਜ਼ਰੂਰੀ ਹੋਗੀ ਭਰਾ ਜ਼ਰੂਰੀ ਨਹੀਂ ਸਾਲਾ ਕੁੱਤਾ ਚਗਲ ਮਾਂ ਪੁੱਤ ਦੋਹੇ ਆਪਣੇ ਭਰਾ ਤੇ ਪੁੱਤ ਨੂੰ ਖਾਣ ਤੇ ਤੁਰੇ ਹੋਏ ਹੈ ਹੱਡ-ਮਾਸ ਖਾਣ ਵਾਲਾ ਕਿਸੇ ਦਾ ਮਿੱਤ ਨਹੀਂ ਹੁੱਦਾ ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏

  • @jotvlogs7457

    @jotvlogs7457

    2 жыл бұрын

    Bilkul shi ji

  • @royaljatt4107
    @royaljatt41072 жыл бұрын

    ਬਾਈ ਜੀ ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਮਾਤਾ ਜੀ ਕੋਲ ਜ਼ਮੀਨ ਹੈਗੀ ਆ। ਬਲਵਿੰਦਰ ਦੀ ਜਾਨ ਬਚਾਉਣ ਲਈ ਜ਼ਮੀਨ ਵੇਚ ਦੇਣੀ ਚਾਹੀਦੀ ਸੀ। ਉਸ ਦੀ ਜਾਨ ਜ਼ਰੂਰੀ ਸੀ ਜਾਂ ਗੱਡੀ। ਸੰਗਤ ਨੇ ਆਪਣੀ ਹੱਕ ਦੀ ਕਮਾਈ ਚੋਂ ਪੈਸੇ ਦਿੱਤੇ। ਬਾਈ ਜਗਦੀਪ ਨੇ ਸੋਡੀ ਖਾਤਰ ਐਂਨੀ ਮਿਹਨਤ ਕੀਤੀ ਤੁਸੀਂ ਨਿਰਾਸ਼ਾ ਦਿੱਤੀ 🙏

  • @Lovepreetsingh-hl8dk
    @Lovepreetsingh-hl8dk3 жыл бұрын

    ਅਲਫਾਜ਼ ਨਈ ਹੈਗੇ ਬਾਈ ਜਗਦੀਪ ਸਿੰਘ ਥਲੀ , Best reporter of Punjab

  • @daljeetkaursaini8694

    @daljeetkaursaini8694

    3 жыл бұрын

    Har gal bhut vadea kete paji n

  • @jassitandaljassigarments5110
    @jassitandaljassigarments51103 жыл бұрын

    ਇਸ ਪਰਿਵਾਰ ਨੂੰ ਮੁੰਡੇ ਦੀ ਜਾਨ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਆਪਣੀ ਗੱਡੀ ਨਾਲ ਮਤਲਬ ਹੈ ਉਹਨੂੰ ਭਾਵੇਂ ਫਾਸੀ ਲੱਗਜੇ ਡਰਾਮੇ ਕਰਨ ਦਏ ਪਰਿਵਾਰ ਵਾਲੇ ਪਤਕਾਰ ਭਾਜੀ ਤੂਸੀ ਅਪਣਾ ਫਰਜ ਪੂਰੀ ਇਮਾਨਦਾਰੀ ਨਾਲ ਨਿਭਾਇਆ ਸਲੂਟ ਹੈ ਵੀਰ ਨੂੰ

  • @bhaisukhchainsinghnimanaka5456
    @bhaisukhchainsinghnimanaka54562 жыл бұрын

    ਜਗਦੀਪ ਸਿੰਘ ਜੀ ਬਹੁਤ ਵਧੀਆ ੳਪਰਾਲਾ ਕਰਦੇ ਹੋ ਸਤਿਗੁਰ ਜੀ ਮਿਹਰ ਬਣਾਈ ਰਖਣ

  • @Fagaming-sj6xb
    @Fagaming-sj6xb2 жыл бұрын

    ਪਰਵਾਰ ਦੇ ਜੀ ਦੀ ਜ਼ਿੰਦਗੀ ਬਚਾਉਣ ਲਈ ਸਭ ਕੁਝ ਵੇਚ ਦਿੰਦਾ ਤੇ ਇਹ ਗੱਡੀਆਂ ਖਰੀਦ ਰਹੇ ਹਨ

  • @yadwindersingh276
    @yadwindersingh2763 жыл бұрын

    ਬਾਈ ਜੀ ਪਰਿਵਾਰ ਨੇ ਬਹੁਤ ਗਲਤ ਕੰਮ ਕੀਤਾ ਹੈ।

  • @gagankelon4014
    @gagankelon40143 жыл бұрын

    ਪੱਤਰਕਾਰ ਅੇਵੈ ਦੇ ਹੋਣੇ ਚਾਹੀਦੇ ਅਾ ਸਲੂਟ ਅਾ ਪੱਤਰਕਾਰ ਵੀਰ ਨੂੰ

  • @bharpursidhu9504

    @bharpursidhu9504

    3 жыл бұрын

    ਕਿਉਂਕਿ ਇਹ ਵੀ ਭਰੋਸਾ ਨਹੀਂ ਹੈ

  • @bharpursidhu9504

    @bharpursidhu9504

    3 жыл бұрын

    play bandalo bandalo mein thodi Galti Nahin a Raha bhi Gali sunare sunare

  • @bharpursidhu9504

    @bharpursidhu9504

    3 жыл бұрын

    Haji Bandar Gali nibandh rajm S Marji Ghar wale gane sunaeye andar meri bhi nahin to main Pila naked

  • @deadcrossyt4526

    @deadcrossyt4526

    3 жыл бұрын

    Patarkaar ne bohut vdia kita

  • @albaadipareek

    @albaadipareek

    3 жыл бұрын

    Sariya kista gayia tel len but reporter bai nu salute h idda de hone chahide reporter hats of you brother 🙏🙏🙏keep it up 👍👍👍

  • @AmrikSingh-pw3ly
    @AmrikSingh-pw3ly2 жыл бұрын

    ਜਗਦੀਪ ਸਿੰਘ ਥਲੀ ਜੀ ਪੱਤਰਕਾਰ ਸਿਰਾ ਅਤੇ ਬਲਵਿੰਦਰ ਦੀ ਫੈਮਲੀ 420 ਇਹਨਾ ਨੇ ਸ਼ਰਮ ਹੀ ਲਾਹ ਰੱਖੀ ਹੈ

  • @mixiomi7958
    @mixiomi79582 жыл бұрын

    ਬਹੁੱਤ ਵਧੀਆਂ ਪੱਤਰਕਾਰ ਵੀਰ ਜੀ ਆਪ ਦੇ ਸੋਚ ਬਹੁੱਤ ਚੱਗੀ ਹੈ ਤੁਸੀਂ ਸਦਾ ਹੀ ਖੁਸ਼ ਰਹੋਂ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖੇ ਜੀ ਤੁਸੀਂ ੱਚਗਾ ਕੀਤਾ ਇਹ ਘਰ ਵਾਲੇ ਗਲਤ ਨੇ ਇਹਨਾਂ ਨੇ ਠੀਕ ਨਹੀਂ ਕੀਤਾ ਗਲਤ ਗੱਲ ਆ ਜੀ ਬਲਵਿੰਦਰ ਦੇ ਘਰ ਦੇ ਗਲਤ ਨੇ 🙏🌹🥰❤️🙇‍♀️❤️🥰🌹🙏

  • @didarsingh2787
    @didarsingh27873 жыл бұрын

    ਪੱਤਰਕਾਰ ਬਾਈ ਨੂੰ ਦਿਲ ਤੋਂ ਸਲੁੱਟ ਆ ਵੀਰ love u veer wheguru tenu lami Oumar bakhshe

  • @user-mz4ov3bk6q

    @user-mz4ov3bk6q

    3 жыл бұрын

    ਚੱਕ ਬਖਤੂ ਤੋਂ ਵੀਰ ਧਰਮਿੰਦਰ ਨੇ 9ਲੱਖ ਮਾਈ ਦੇ ਘਰ ਦੇ ਕੇ ਆਏ ਸੀ

  • @amritlehra415

    @amritlehra415

    3 жыл бұрын

    👍👍👍👍👍

  • @harindermundi2207

    @harindermundi2207

    3 жыл бұрын

    Patarkaar nu kis gal di salute aa eh dasso 22 patarkaar ta ohna da hausla hor vadha geya j ehna hi kasoor lagda c patarkaar nu saudi ale munde da ta loka nu ohdi help karn nu kyu keha??? Hun patarkaar ohna de sahmne kahi janda v chal koi na chal koi na.... Balwinder ne. kehda koi jung jitia eho jahia gallan sun k ta oh amli j pargat da hausla hor vadh geya hona... Lok na ta jisnu saza hoi aa balwinder singh na usnu jande ne te na hi lok aah amli j pargat nu jande ne loka ne ta is patarkaar jagdeep singh thàlli te yakn kar k paise paye ñe. te hun patarkar da farz bannda c k oh ehna nu kehnda k loka da paisa modo har hallat ch nhi thode te parcha karvau kyu k aah amli jahe pargat ne paise modne ni te baki 50 lakh balwinder de kam auna ni te is tabar ne baki bache 50 lakh v kha jane ne.... Dekhea jave ta j patarkar ne jimedari laini ni c ta patarkar loka nu help karn layi kehnda hi na

  • @harindermundi2207

    @harindermundi2207

    3 жыл бұрын

    Patarkar ne eve chora nu lakhpati bana ta ehna ne kise da ik paisa ni modna 60 lakh bht badi rakam aa phla patarkaar is tabar bre pta karda te fer oh kise jimvedaar bande di duty launda kyu k loka ne ta patarkaar te yakn kita te chora de khate ch 60 lakh pa te.... Te hun patarkaar nu balwinder kasoorvar te qatal lagan lag geya... Balwinder de tabar ne ta hun ehi sochna v jad hun patarkaar hi balwinder nu criminal dasi janda ta fer marn do te baki bachea 50 lakh v kha lo free da 60lakh aunda aah amli jahe pargat nu ehna de layi ta balwinder ohda v marea hoea hi c... Sari galti patarkaar dia aj de time ch 1 lakh piche bhra bhra nu maar dinda te ethe ta fer 60 lakh aa te aah amli jahe pargat ne hun patarkaar dia gallan sunan to badh ta ehi sochna v mere bhra ne qatal kita c te usnu ohdi saza milgi

  • @sukhdevrao5699

    @sukhdevrao5699

    3 жыл бұрын

    J,s,kaddon981477102

  • @navjotpunia5360
    @navjotpunia53603 жыл бұрын

    ਜਗਦੀਪ ਵੀਰੇ ਨੂੰ ਮੁੱਖ ਮੰਤਰੀ ਬਣਾਉਣ ਵਾਲਾ ਸਹੀ ਬੰਦਾ

  • @BalvirSingh-oj1qu

    @BalvirSingh-oj1qu

    3 жыл бұрын

    Dil Di gal akh diti 👍🙏🙏🙏

  • @virdi.47

    @virdi.47

    3 жыл бұрын

    Ryt👍hzaar%👍such aa

  • @sarabjeetsingh9189

    @sarabjeetsingh9189

    2 жыл бұрын

    Right ji

  • @jasvirkaurjasvirkaur9985
    @jasvirkaurjasvirkaur99852 жыл бұрын

    ਵੀਰ ਜਗਜੀਤ ਸਿੰਘ ਥਲੀ ਜ਼ਿੰਦਾਬਾਦ 🙏🏻🙏🏻👏 ਸੱਚ ਤੇ ਪਹਿਰਾ ਦੇਂਦੇ ਨੇ 🙏🏻🙏🏻🙏🏻 ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਿਓ ਵੀਰ ਜੀ ਨੂੰ

  • @gurdialsingh6843

    @gurdialsingh6843

    2 жыл бұрын

    Hi

  • @davindersingh7353
    @davindersingh73532 жыл бұрын

    ਵੀਰ ਦਿਲੋਂ ਸਲੂਟ ਤੈਨੂੰ ਫੈਨ ਹੋ ਗਿਆ ਤੇਰਾ ਸੱਚਾ ਇਨਸਾਨ ਆ ਤੂਂ ਸੱਚ ਤੇ ਖੜੀ ਹਮੇਸ਼ਾ ਮੈਂ ਤੇ ਮੇਰਾ ਪਰਿਵਾਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਹਮੇਸ਼ਾ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ

  • @badguy4144

    @badguy4144

    2 жыл бұрын

    👌👌👍👍🙌🏻

  • @GuruLaviJass
    @GuruLaviJass3 жыл бұрын

    ਸੱਚ ਦਾ ਸਾਥ ਦੇਣ ਵਾਲਾ ਪੱਤਰਕਾਰ ਧੰਨਵਾਦ ਵੀਰ ਜੀ ਆਪ ਜੀ ਦਾ ਬਹੁਤ ਬਹੁਤ

  • @swarnjitsingh7032
    @swarnjitsingh70323 жыл бұрын

    ਬਾਈ ਜੀ ਦੇਣ ਆਲਿਆਂ ਦਾ ਈ ਰੱਬ ਰਾਖਾ,,, ਬੜਾ ਵੱਡਾ ਦਿਲ ਆ,,,, 🙏🙏

  • @user-tn3xz1rd5d

    @user-tn3xz1rd5d

    3 жыл бұрын

    ਦੇਣ ਵਾਲੇ ਸਭ ਤੋਂ ਵੱਡੇ ਫੁਦੂ

  • @swarnjitsingh7032

    @swarnjitsingh7032

    3 жыл бұрын

    @@user-tn3xz1rd5d 😀😀 ਸਹੀ ਕਿਹਾ ਵੀਰ ਜੀ

  • @gpalsaggu
    @gpalsaggu2 жыл бұрын

    Veer ji ਤੁਸੀ ਵਧੀਆ ਕਰ ਰਹੇ ਹੋ ਪਰ ਪੈਸੇ ਸੰਗਤ ਇਨਾ ਨੂੰ ਨਾ ਦੇਵੇ ਪੈਸੇ ਓਸ ਨੂੰ ਹੀ ਦਿਓ ਬਾਦ ਵਿੱਚ ਇਦਾ ਦੇ ਲੋਕਾਂ ਦਾ ਖ਼ੂਨ ਨਾਲ ਪਿਆਰ ਘੱਟ ਜਾਂਦਾ ਪੈਸਿਆਂ ਲਈ ਮਰਨਾ ਤਾਂ ਓਸ ਨੇ ਹੈ ਇਨਾ ਨੇ ਨਈ ਪਰਿਵਾਰ ਓਸ ਦਾ ਰੁਲਣਾ ਹੈ ਬੱਚੇ ਓਸ ਦੇ ਇਹ ਮਤਲਬੀ ਨੇ

  • @gagandeepkaur9478

    @gagandeepkaur9478

    2 жыл бұрын

    Right bro

  • @018tanyasharma8

    @018tanyasharma8

    2 жыл бұрын

    Gadi. Vetch. Ke. Den. Paise. Ghar. Di. Gareebi. Door. Karan laye. Thodo. Deti. Loka. Ne

  • @melaram6256
    @melaram62562 жыл бұрын

    धन्यवाद इस तरह के पत्रकार को, ईमानदारी की मिसाल है, अगर देश को ऐसे प्यकित चलाऐ तो भारत देश महान देशों में गिना जाऐ, सत श्री अकाल जी

  • @saritamurgai3826
    @saritamurgai38263 жыл бұрын

    ਪਤਰਕਾਰ ਵੀਰ ਜੀ ਦਿਲੋ ਸਲੂਟ ਹੈ ਜੁ

  • @tajinderkaur123

    @tajinderkaur123

    3 жыл бұрын

    Glti keeti amount bank vich jmaha krwaun jis lie amount cont. Hoi khrchi jave only last and final ghar de khrche app krn drinker lie sangt da paisa nhi mara nu nhi pta dan kis lie lyia hei greebi te death vich frak bhi pta jmeen vechke put nhi bchayia je si very bad

  • @jvdrtboyschannel5075

    @jvdrtboyschannel5075

    3 жыл бұрын

    M

  • @jvdrtboyschannel5075

    @jvdrtboyschannel5075

    3 жыл бұрын

    ;y

  • @Rohitcheema
    @Rohitcheema3 жыл бұрын

    ਅੱਜ ਕੱਲ ਤਾਂ ਓਹ ਗੱਲ ਆ ਕੇ ਨਾਂ ਇਸਾ ਪੀਰ ਨਾਂ ਮੁਸਾ ਪੀਰ ਸੱਬ ਤੌਂ ਵੱਡਾ ਪੈਸਾ ਪੀਰ ......

  • @_sharn__vloger_
    @_sharn__vloger_2 жыл бұрын

    ਵੀਰ ਜੀ ਪੱਤਰਕਾਰ ਵੀਰ ਬਹੁਤ ਵਧੀਆ ਉਪਰਾਲਾ 👍👍🙏 ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ ਨੂੰ 🙏🙏

  • @basantpoohli6700
    @basantpoohli67002 жыл бұрын

    ਵਾਹਿਗੁਰੂ ਜੀ ਭਲੇ ਦਾ ਜ਼ਮਾਨਾ ਨੀ 🥺🥺🥺 ਥਲੀ ਬਾਈ ਸੈਲੂਟ ਆ ❤️

  • @rajindertiwana8073
    @rajindertiwana80733 жыл бұрын

    ਸਲੂਟ ਆ ਪੱਤਰਕਾਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾਂ ਬਖਸੇ ਜੀ

  • @gurwindersandhu6616
    @gurwindersandhu66163 жыл бұрын

    ਜਗਦੀਪ ਸਿੰਘ ਥਲੀ ਗਰੇਟ ਔ ਤੁਸੀ ਤੇ 100% ਵਕੀਲਾਂ ਵਾਲੇ ਕੰਮ ਕਰ ਰਹੇ ਹੋ ਤੁਸੀਂ । ਪੱਤਰਕਾਰ ਤੁਹਾਡੇ ਵਰਗੇ ਹੋਣੇ ਚਾਹੀਦੇ ਹਨ 🙏🙏🙏🙏👍👍👍👍

  • @GurdeepSingh-je2is

    @GurdeepSingh-je2is

    3 жыл бұрын

    Thaali sb great o

  • @GurpreetSingh-nw3sc

    @GurpreetSingh-nw3sc

    3 жыл бұрын

    ਸਹੀ ਗੱਲ ਵਾ ਨਹੀਂ ਤੇ ਮੱਕੜ ਵਰਗੇ ਦੱਲੇ ਵੀ ਪੰਜਾਬ ਵਿੱਚ ਰਹਿੰਦੇ ਵਾ 👍

  • @amanbrar2003

    @amanbrar2003

    3 жыл бұрын

    Gurpreet Singh Ryt veer ji

  • @sukhjinderbal7405
    @sukhjinderbal74052 жыл бұрын

    ਭਰਾ ਨੂੰ ਭਰਾ ਨਾਲ ਕੋਈ ਮਤਲਬ ਨਹੀ ਸਿਰਫ ਪੈਸੇ ਨਾਲ ਮਤਲਬ , ਥਲੀ ਵੀਰੇ ਤੁਸੀਂ ਸੱਚੇ ਸੁੱਚੇ ਇਨਸਾਨ ਹੋ ਇਹ ਪਰਿਵਾਰ ਆਪਣਿਆਂ ਦਾ ਨਹੀ ਹੋਇਆ ਦੂਸਰਿਆਂ ਦੇ ਕਿੱਥੇ ਹੋ ਜਾਣਗੇ

  • @jassimaan7098
    @jassimaan7098 Жыл бұрын

    bai jagdeep singh thali salute aa Tenu. je eho jhe patrkar bn jan ta Punjab de halaat sudr jan.

  • @harjindersinghm.r.w5240
    @harjindersinghm.r.w52403 жыл бұрын

    ਪੱਤਰਕਾਰ ਵੀਰ ਨੂੰ salute ਆ ਜੀ

  • @shambersingh8557
    @shambersingh85573 жыл бұрын

    ਭਰਾ ਦੀ ਮੌਤ ਦੀ ਤਿਆਰੀ ਹੈ ਏਨਾ ਲੋਕਾਂ ਨੂੰ ਟਰੱਕ ਦੀ ਬਣੀ ਐ ਲਾਹਨਤਾਂ ਹੈ ਪਰਿਵਾਰ ਨੂੰ

  • @rajferozpurraj8558

    @rajferozpurraj8558

    2 жыл бұрын

    Shi aa yr

  • @abhijot4625

    @abhijot4625

    2 жыл бұрын

    Right

  • @SonuVerma-or1pi
    @SonuVerma-or1pi2 жыл бұрын

    Salute you Jagdeep Singh वीर 🙏🙏

  • @mukhtiarsingh1618
    @mukhtiarsingh16182 жыл бұрын

    Very good ਇਸੇ ਕਰਕੇ ਕਿਸੇ ਦੀ Help ਕਰਨ ਨੂੰ ਦਿਲ ਨਹੀਂ ਕਰਦਾ ਲੋਕਾਂ ਦਾ । ਜਿਸ ਦੀ ਮਜਬੂਰੀ ਹੁੰਦੀ ਉਹਨਾਂ ਦੀ Help ਨਹੀਂ ਹੁੰਦੀ ਇਹੋ ਜਿਹੇ ਬੰਦਿਆਂ ਕਰਕੇ ਬਹੁਤ ਵਧੀਆ ਥਲੀ ਸਾਹਿਬ 🙏🙏🙏🙏

  • @rashivlogger9188
    @rashivlogger91883 жыл бұрын

    ਕਿੰਨੀ ਸ਼ਰਮ ਦੀ ਗੱਲ ਆ ਵੀਰ, ਹੱਦ ਆ ਲੋਕਾਂ ਦੀ ਯਾਰ।।

  • @manindersingh7856
    @manindersingh78563 жыл бұрын

    ਸਲੂਟ ਅਾ ਜਗਦੀਪ ਬਾਈ ਨੂੰ।।ਸਾਡੇ ਇਲਾਕੇ ਦਾ ਮਾਣ

  • @MandeepSingh-kn7dm
    @MandeepSingh-kn7dm2 жыл бұрын

    ਬਹੁਤ ਵਾਦੀਆ ਵੀਰ ਜੀ ਵਾਹਿਗੁਰੂ ਤੋਹਾਡੀ ਲੰਬੀ ਉਮਰ ਕਰੇ 🙏

  • @singhjeet9498
    @singhjeet94982 жыл бұрын

    ਵੀਰ ਜੀ ਨੂੰ ♥️ਦਿਲੋਂ ਸਲੂਟ ਆ 🙏🙏

  • @jaspalsinghmaster5686

    @jaspalsinghmaster5686

    2 жыл бұрын

    Journalist veer. gal galat lagdi hai

  • @jagjeetsingh8851
    @jagjeetsingh88513 жыл бұрын

    ਮਾਂ ਬੀ ਤੇ ਭਰਾ ਬੀ ਬੇਈਮਾਨ ਹਨ,ਖੂਨ ਚਿੱਟੇ ਹੋ ਗਏ ਹਨ।ਸ਼ਾਬਾਸ਼ ਬੇਟਾ ਇਹੋ ਜਿਹੇ ਪਤਰਕਾਰ ਹੋਣੇ ਚਾਹੀਦੇ ਹਨ।ਯੁਗ ਯੁਗ ਜੀਉ ਬੇਟਾ।

  • @BaljitSingh-ls7ni

    @BaljitSingh-ls7ni

    2 жыл бұрын

    Bilkul

  • @jaspalsinghrandhawa917

    @jaspalsinghrandhawa917

    2 жыл бұрын

    Koi bhi aise gande logon ko paise na do aur jo Kishan de gya truck dyan isnu 420 vich bnd karo

  • @harwinderkaur609

    @harwinderkaur609

    2 жыл бұрын

    Veer ji Tuc Bhut good work krde o

  • @gurjeetsinghrai2730
    @gurjeetsinghrai27303 жыл бұрын

    ਆ ਪੱਤਰਕਾਰ ਵੀਰ ਬਹੁਤ ਵਧੀਆ ਬੰਦਾ ਸਲੂਟ ਆ ਵੀਰ ਨੂੰ

  • @dukhihirdamansamjaona1557
    @dukhihirdamansamjaona15572 жыл бұрын

    ਜਗਦੀਪ ਸਿੰਘ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ

  • @niranjansingh6278
    @niranjansingh62782 жыл бұрын

    ਇਹ ਬਹੁਤ ਗੈਰ ਜ਼ਿੰਮੇਵਾਰ ਲੋਕ ਹਨ , ਜਿਹਨਾਂ ਨੂੰ ਭਰਾ ਦੀ ਜਾਨ ਨਾਲੋਂ ਟਰੱਕ ਪਿਆਰਾ ਹੈ ।

  • @Ladroiaconstructioncontractor
    @Ladroiaconstructioncontractor3 жыл бұрын

    ਜਗਦੀਪ ਸਿੰਘ ਥਾਲੀ ਫੈਨਸ ਲਾਈਕ ਬਹੁਤ ਵੱਡੀ ਸੇਵਾ ਬਾਈ ਦੀ

  • @gurnamkaurdulat3883
    @gurnamkaurdulat38833 жыл бұрын

    ਇਕ ਮਾਂ ਦੀ ਮਮਤਾ ਨੂੰ ਦੇਖ਼ ਅਸੀਂ ਵੀ ਆਪ ਪਿੰਡ ਜਾ ਕੇ ਪੈਸੇ ਦੇ ਕੇ ਆਏ ਸੀ । ਸਾਡਾ ਦਸਵੰਧ ਗਡੀਆਂ ਲਈ ਨਹੀਂ ਸੀ । ਅਸੀ ਵੀ ਔਖੇ ਹੋ ਕੇ ਹੀ ਦਿਤਾ ਸੀ

  • @amarjitsandhu9437

    @amarjitsandhu9437

    3 жыл бұрын

    😭

  • @AlliBhaiFF

    @AlliBhaiFF

    3 жыл бұрын

    koi galll ni bhene rab thonu hor dau te ina nu rab sahi challn di hadiat deve 🙏🙏🙏🙏🙏🙏wmk tuahde te

  • @KuldeepSingh-tg2mb

    @KuldeepSingh-tg2mb

    3 жыл бұрын

    Jagdeep vir God bless you

  • @yaadisharma7124

    @yaadisharma7124

    3 жыл бұрын

    Ajjkall kise te v bhrosa na kro

  • @damini7967

    @damini7967

    3 жыл бұрын

    Gurnam kaur ji j tusi help krni hai kise greeb di 9888572452 te call kro, meri najar bhut hi greeb ghar ne jina de ghar diya satta v girn Waliya ne mai thanu ona nal milwa dawaga

  • @balwindergandhu8236
    @balwindergandhu82362 жыл бұрын

    ਬਹੁਤ ਵਧੀਆ ਗੱਲ ਕੀਤੀ ਗਈ ਵੀਰ ਜਗਦੀਪ ਸਿੰਘ ਥਲੀ ਜੀ

  • @bittumanupuri4645
    @bittumanupuri46452 жыл бұрын

    ਬਹੁਤ ਵਧੀਆ ਵੀਰ ਜੀ ਇਹਨਾਂ ਬੇਈਮਾਨਾਂ ਦੇ ਛਿੱਤਰ ਫੇਰੋ

  • @MANREET702
    @MANREET7023 жыл бұрын

    *ਥਲੀ ਸਾਬ ਤੁਸੀਂ ਸਹੀ ਹੋ ਗ਼ਲਤ ਤਾਂ ਇਹ ਨੇ*

  • @shindisran8524
    @shindisran85243 жыл бұрын

    ਯਾਰ ਪੱਤਰਕਾਰ ਵਾਕਿਆ ਹੀ ਤਰਕ ਨਾਲ ਗੱਲ ਕਰਦਾ ਦੰਮ ਰੱਖਦਾ ਬੇਵਾਕੀ ਨਾਲ ਗੱਲ ਕਰਦਾ ਅਾ👌👌 ਪਤਰਕਾਰ ਵੀਰ ਨੂੰ ਸਲੂਟ 🙏🏼🙏🏼ਅਾ ਬਾਕੀ ਵਿਕਾਊ ਮਾਲ ਚੈਨਲਾਂ ਨੂੰ dislike ਕਰੋ👍👍

  • @harpreetgill3519

    @harpreetgill3519

    3 жыл бұрын

    Veer good

  • @ranglapunjabgangsar4859

    @ranglapunjabgangsar4859

    3 жыл бұрын

    ryt brother

  • @banikaur6428

    @banikaur6428

    3 жыл бұрын

    Shi gal a

  • @shindisran8524

    @shindisran8524

    3 жыл бұрын

    @@banikaur6428 thnks sister

  • @shindisran8524

    @shindisran8524

    3 жыл бұрын

    @@ranglapunjabgangsar4859 thnks

  • @shivamshiva4194
    @shivamshiva41942 жыл бұрын

    ਕੋਈ ਗੱਲ ਨਹੀਂ ਸੰਗਤ ਜੀ ਗ਼ੁਰਬਤ ਨਾਲੋਂ ਮਜਬੂਰੀ ਬਹੁਤ ਭੈੜੀ ਛੈਐ ਹੁੰਦੀ ਆ ਮਜਬੂਰੀ ਬਹੁਤ ਕੁੱਝ ਕਰਵਾ ਦਿੱਤੀ ਆ ਮਾਫ਼ ਕਰਨਾ ਇਹਨਾਂ ਨੂੰ

  • @sukhmansukhman527

    @sukhmansukhman527

    2 жыл бұрын

    Aa gl te glt aa

  • @Gurdaspandy4645

    @Gurdaspandy4645

    2 жыл бұрын

    ਯਾਰ ਆਹ ਕੀ ਮਜਬੂਰੀ ਹੋਈ ਜਨਤਾ ਦਾ ਪੈਸਾ ਖਾਣਾ ਇਹਨਾਂ ਨੂੰ ਗੱਡੀ ਦੀ ਪਈ ਹੈ ਇਹ ਆਪਣੀ ਜ਼ਮੀਨ ਵੇਚ ਕੇ ਗੱਡੀ ਵੇਚ ਕੇ ਉਸ ਨੂੰ ਛੁੱਡਵਾਉਣ ਵਿੱਚ ਲਗਾ ਸਕਦੇ ਨੇ ਅਸੀਂ ਅੱਜ ਤੱਕ ਸਾਰੇ ਕੰਮ ਮੋਟਰਸਾਈਕਲ ਤੇ ਕਰਦੇ ਹਾ ਨਾਂ ਕਦੇ ਭੀਖ ਮੰਗਦੇ ਹਾ ਕੰਮ ਕਰਕੇ ਖਾਦੇ ਹਾ ਨਾਂ ਨਸ਼ੇ ਕਰਦੇ ਹਾ ਇਹ ਪੈਸੇ ਨੂੰ ਉੱਡਾ ਰਹੇ ਨੇ ਨਸ਼ੇ ਕਰਕੇ

  • @chamkaurdhaliwal588

    @chamkaurdhaliwal588

    2 жыл бұрын

    ਸਿਵਮ ਸ਼ਿਵਾ - ਸਿਆਣਾ ਬੰਦਾ ਸਿਆਣੀ ਗਲ ਹੀ ਕਰਦਾ ਹੁੰਦੈ ! ਧੰਨਵਾਦ ਸ਼ਿਵਮ !

  • @sgurdeep76

    @sgurdeep76

    2 жыл бұрын

    Eh video 1saal pehla di a .hun fer ehi msla chaln dya .hun 2 crore iktha kita jana c 15 may takk. Eh chall ki reha.

  • @ramkhosa7568
    @ramkhosa75682 жыл бұрын

    ਇਹਨਾਂ ਨੇ ਗੇਮ ਪਾਈ 4ਜਾ 5ਕਰੋੜ ਕੱਠਾ ਕੀਤਾ ਹੁਣ ਡਰਾਮਾ ਕਰਦੇ ਆ ਜੀਹਨੂੰ ਬਚੋਣਾਂ ਓਹਨੇ ਕਿਸੇ ਦਾ ਪੁੱਤ ਮਾਰਿਆ

  • @channibhatia5580
    @channibhatia55803 жыл бұрын

    ਦਿਲੋਂ ਸਲੂਟ ਐ ਪੱਤਰਕਾਰ ਵੀਰੇ ਤੈਨੂੰ ਬਾਬਾ ਜੀ ਹਮੇਸ਼ਾ ਖੂਸ਼ ਰੱਖਣ ਤੇਨੂੰ ਵੀਰੇ 🙏♥️

  • @avtarsingh2159
    @avtarsingh21593 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਦਾਰ ਜਗਦੀਪ ਸਿੰਘ ਜੀ ਸਾਡਾ ਤੁਹਾਨੂੰ ਦਿਲੋ ਸਲੁਟ ਐ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਲੰਮੀਆਂ ਉਮਰਾਂ ਬਕਸੇ ਹਮੇਸ਼ਾ ਫੁੱਲਾਂ ਵਾਂਗੂ ਮੁਸਕਰਾਉਂਦੇ ਹੋਏ ਰੱਖੇ ਜੀ

  • @nachhatervirk5657
    @nachhatervirk56572 жыл бұрын

    ਪੱਤਰਕਾਰ ਵੀਰ ਸਲਾਮ ਜਿਸ ਇਹਨਾਂ ਮਖੌਟੇ ਲੋਕਾਂ ਸਾਹਮਣੇ ਲਿਆਂਦੇ

  • @romikapial8304
    @romikapial830411 ай бұрын

    ਪੱਤਰ ਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਸੁਲਝੇ ਹੋਏ ਇਨਸਾਨ ਹੋ

  • @surindersharma2445
    @surindersharma24453 жыл бұрын

    ਬਲਵਿੰਦਰ ਦਾ ਭਰਾ ਬਲਵਿੰਦਰ ਬਾਰੇ ਬਿਲਕੁਲ ਵੀ ਫਿਕਰਮੰਦ ਨਹੀਂ ਹੈ ਓਸ ਦੀ ਸਾਰੀ ਚਿੰਤਾ ਆਪਣੀ ਗੱਡੀ ਦਿਆਂ ਕਿਸ਼ਤਾਂ ਨੂੰ ਲੈ ਕੇ ਹੈ। ਲੱਖ ਲੱਖ ਲਾਹਨਤ ਹੈ ਇਸ ਸਾਰੇ ਪਰਿਵਾਰ ਨੂੰ।

  • @DevinderSingh-ky3bv

    @DevinderSingh-ky3bv

    3 жыл бұрын

    ਲਾਹਣਤ ਨਾਲੋਂ ਥੂਹ ਹੈ ਇਹੋ ਜਿਹੇ ਭਾਈ ਤੇ।

  • @randhawajatt2846

    @randhawajatt2846

    2 жыл бұрын

    Shdaee jiha pagal

  • @jagbirsinghjagbirsinghbatt5273
    @jagbirsinghjagbirsinghbatt52733 жыл бұрын

    ਸਲੂਟ ਪੱਤਰਕਾਰ ਵੀਰ ਨੂੰ🇮🇳🇮🇳

  • @sukhwindersinghsukhwinders7929
    @sukhwindersinghsukhwinders79292 жыл бұрын

    ਪੱਤਰਕਾਰ ਜਗਦੀਪ ਸਿੰਘ ਥਲੀ ਨੇ ਦੁੱਧ ਪਾਣੀ ਵੱਖ ਕਰ ਦਿੱਤਾ। ਥਲੀ ਜੀ ਕੋਟਨ ਕੋਟ ਧੰਨਵਾਦ ਜੀ🙏🙏

  • @balwinderkaur3063
    @balwinderkaur30632 жыл бұрын

    ਪੱਤਰਕਾਰ ਜਗਦੀਪ ਸਿੰਘ ਥਲੀ ਜੀ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਬਾਕੀ ਪਰੀਵਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜੀ ਬਾਕੀ ਗੱਲ ਛੱਡੋ ਹੁਣ ਇਹਨਾਂ ਕੋਲੋਂ ਪੈਸੇ ਵਸੂਲ ਕਰੋ ਜੇਹੜੇ ਇਹਨਾਂ ਨੇ ਕਢਵਾਏ ਨੇ ਬਾਕੀ ਮਾਂ ਤੇ ਮਾਂ ਹੁੰਦੀ ਉਹਨੇ ਤੇ ਆਪਣੇ ਪੁੱਤ ਨੂੰ ਬਚਾਉਣ ਲਈ ਆਪਣੇ ਅੱਗੇ ਹੱਥ ਜੋੜੇ ਨੇ ਇਹ ਤੇ ਉਸਦੇ ਭਰਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਮਾਤਾ ਨੂੰ ਤੰਗ ਕਰਕੇ ਲਏ ਹੋਣਗੇ ਬਾਕੀ ਗੱਲ ਛੱਡੋ ਬਲਵਿੰਦਰ ਸਿੰਘ ਦੀ ਜਾਨ ਬਚਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ

  • @hussainfarooqi2529
    @hussainfarooqi25293 жыл бұрын

    ਪੱਤਰਕਾਰ ਵੀਰ।ਗਰੇਟ ਜੀ 👌

  • @bootadreger4540
    @bootadreger45403 жыл бұрын

    ਇਹੋ ਜਿਹੇ ਪਤਰਕਾਰ ਹੋਣੇ ਚਾਹੀਦੇ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ

  • @jarnailsingh4978

    @jarnailsingh4978

    2 жыл бұрын

    Q

  • @DALJEETSINGH-qc6tk

    @DALJEETSINGH-qc6tk

    2 жыл бұрын

    Wahe guru ji

  • @satwindersuman3062

    @satwindersuman3062

    2 жыл бұрын

    U r Great veer ji, thanks waheguru ji.

  • @kirpalSingh-kh4zk

    @kirpalSingh-kh4zk

    2 жыл бұрын

    Veerji help chahidi hovey kis no te Ph karyea

  • @ManjitKaur-rb3vk

    @ManjitKaur-rb3vk

    2 жыл бұрын

    Gadi di paygi kute lok ne

  • @JaspalSingh-ce4dd
    @JaspalSingh-ce4dd2 жыл бұрын

    ਥਲੀ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ

  • @kalavirk3418
    @kalavirk34182 жыл бұрын

    Very nice ਪੱਤਰਕਾਰ ਜੀ

  • @rooprekha1280
    @rooprekha12803 жыл бұрын

    ਵੀਰ ਜੀ ਤੁਹਾਡੀ ਕੋਈ ਗ਼ਲਤੀ ਨਹੀਂ ਤੁਸੀਂ ਸਰਮਿੰਦਾ ਨਾ ਹੋਵੋ ਤੁਸੀਂ ਤਾਂ ਸਹੀ ਸੋਚ ਕੇ ਕੀਤਾ ਜੋ ਕੀਤਾ

  • @BhupinderSingh-ul8im
    @BhupinderSingh-ul8im3 жыл бұрын

    ਪੱਤਰ ਕਾਰ ਨੇ ਬਹੁਤ ਵੱਡੀ ਸੇਵਾ ਕੀਤੀ ਐ, ਧੰਨਵਾਦ ਜੀ ਧੰਨਵਾਦ।

  • @Singh-ew7jn
    @Singh-ew7jn2 жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਵਧੀਆ ਵਿਚਾਰ ਨੇ ਪਰਵਾਰ ਨਹੀਂ ਚਾਹੁੰਦਾ ਬਲਵਿੰਦਰ ਬਚੇ

  • @maninanar8841
    @maninanar88412 жыл бұрын

    Honest reporter and sincere in his humanitarian efforts , I will suggest him that he should put this money in trust account with two persons authorized two withdraw the money .

  • @varindersingh6821
    @varindersingh68213 жыл бұрын

    ਮੇਰਾ ਇਸ ਪੱਤਰਕਾਰ ਨੂੰ ਦਿਲ ਤੋ ਸਲੂਟ ਐ

  • @onkarsingh7608

    @onkarsingh7608

    3 жыл бұрын

    Pattarkar veer noo saloot Karan wale noo bhi saloot hai ji.

  • @SatpalSingh-ql2vv

    @SatpalSingh-ql2vv

    3 жыл бұрын

    Jagdeep g salaam hai tahanu

  • @kashmirgarcha8529

    @kashmirgarcha8529

    3 жыл бұрын

    @@onkarsingh7608 ml

  • @childmind3043

    @childmind3043

    3 жыл бұрын

    ਬਲਵਿੰਦਰ ਨੇ ਪੱਤਰਕਾਰ ਜਗਦੀਪ ਥਲ਼ੀ ਨੂੰ ਜਾਨ ਬਚਾਉਣ ਲਈ ਫੋਨ ਕੀਤਾ । ਜਗਦੀਪ ਦਾ ਸੰਵੇਦਨਸ਼ੀਲ ਮਨ ਪਸੀਜ ਗਿਆ। ਇਹ ਗੱਲ ਤਾਂ ਉਸ ਦੀ ਕਲਪਨਾ ਵਿੱਤ ਵੀ ਨਹੀਂ ਸੀ ਕਿ ਬਲਵਿੰਦਰ ਦਾ ਲਾਲਚੀ ਅਤੇ ਗੈਰਜਿੰਮੇਵਾਰ ਪਰਿਵਾਰ ਬਲਵਿੰਦਰ ਦੀ ਜਾਨ ਬਚਾਉਣ ਦੀ ਫਿਕਰ ਕਰਨ ਦੀ ਥਾਂ ਪੈਸੇ ਖਾਣ ਲੱਗ ਜਾਵੇਗਾ। ਇਹ ਤਾਂ ਅਚਾਨਕ ਪਤਾ ਲੱਗ ਗਿਆ ਨਹੀਂ ਤਾਂ ਹੋ ਸਕਦਾ ਹੈ ਇਸ ਪਰਿਵਾਰ ਨੇ ਸਾਰੇ ਪੈਸੇ ਡਕਾਰ ਦੇਣੇ ਸੀ। ਇਸ ਵਿੱਚ ਪਰਿਵਾਰ ਨੇ ਆਪਣੇ ਪੁੱਤਰ ਬਲਵਿੰਦਰ ਬਾਈ ਜਗਦੀਪ ਅਤੇ ਸੰਗਤ ਨਾਲ਼ ਵਿਸ਼ਵਾਸ਼ਘਾਤ ਕੀਤਾ ਹੈ। ਪਰ ਬਾਈ ਜਗਦੀਪ ਜੀ ਅਤੇ ਦਾਨੀ ਸੱਜਣ ਨਿਰਾਸ਼ ਨਾ ਹੋਣ ਸਗੋਂ ਭਵਿੱਖ ਵਿੱਚ ਹਿਫਾਜ਼ਤੀ ਤਰੀਕੇ ਵਰਤਣ। ਇਸ ਮਾਮਲੇ ਵਿੱਚ ਬਲਵਿੰਦਰ ਦੇ ਬਚਾਅ ਲਈ ਜੋ ਰਕਮ ਖਾਤੇ ਵਿੱਚ ਜਮਾਂ ਹੈ ਉਸ ਦੀ ਸੰਭਵ ਹਿਫਾਜ਼ਤ ਕੀਤੀ ਜਾਵੇ ਅਤੇ ਨਾਜਾਇਜ਼ ਤੌਰ ਉੱਤੇ ਖਰਚ ਕੀਤੀ ਰਕਮ ਦੀ ਵਸੂਲੀ ਕੀਤੀ ਜਾਵੇ। ਬਾਈ ਜਗਦੀਪ ਜੀ ਧਿਆਨ ਰੱਖੋ ਕਿ ਵਿਦੇਸ਼ਾਂ ਵਿੱਚ ਗਏ ਕਈ ਪੰਜਾਬੀ ਅਤੇ ਹੋਰ ਭਾਰਤੀ ਕਤਲਾਂ, ਸਮਗਲਿੰਗ ਤੇ ਹੋਰ ਜ਼ਰਾਇਮਪੇਸ਼ਾ ਕੰਮਾਂ ਵਿੱਚ ਮਸ਼ਰੂਫ ਹਨ। ਇਸ ਕਰਕੇ ਭਵਿੱਖ ਵਿੱਚ ਜਦੋਂ ਕਿਸੇ ਦੀ ਵੀ ਮਦਦ ਕਰਨੀ ਹੋਵੇ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪਰਿਵਾਰ ਸਮੇਤ ਤਹਿਕੀਕਾਤ ਜ਼ਰੂਰ ਕੀਤੀ ਜਾਵੇ। ਬਾਕੀ ਇਹ ਵੀ ਧਿਆਨ ਰਹੇ ਕਿ ਸੰਗਤ ਤੋਂਂ ਪੈਸੇ ਇਕੱਠੇ ਕਰਕੇ ਪੈਸੇ ਹੜੱਪਣਾ ਇੱਕ ਬਿਜਨਸ ਵੀ ਬਣ ਗਿਆ ਹੈ।ਆਏ ਸਾਲ ਕੁਦਰਤੀ ਅਫ਼ਤਾਂ ਅਤੇ ਹੋਰ ਕਾਰਜਾਂ ਦੇ ਨਾਮ ਉੱਤੇ ਜਨਤਾ ਤੋਂ ਸਾਡੇ ਕਈ ਤਰ੍ਹਾਂ ਦੇ ਰਾਜਨੇਤਾ , ਧਾਰਮਿਕ ਨੇਤਾ , ਐਨ ਜੀ ਓ ਸੰਚਾਲਕ ਅਫਸਰਸ਼ਾਹੀ ਅਤੇ ਕਈ ਹੋਰ ਦਾਨ ਇਕੱਤਰ ਕਰਕੇ ਵਿੱਚੋਂ ਲੱਖਾਂ-ਕਰੋੜਾਂ-ਅਰਬਾਂ ਰੁਪਏ ਹੜੱਪ ਕੇ ਡਕਾਰ ਵੀ ਨਹੀਂ ਮਾਰਦੇ।ਇਹ ਇੱਕ ਮੈਗਾ ਸਕੈਮ -ਡਰਟੀ ਬਿਜਨਸ ਬਣ ਚੁੱਕਾ ਹੈ।ਪਰ ਜਗਦੀਪ ਜੀ ਆਪ ਜੀ ਨੇ ਇਸ ਵੀਡੀਓ ਨਾਲ਼਼ ਆਪਣਾ ਵਿਸ਼ਵਾਸ਼ ਬਰਕਰਾਰ ਰੱਖਿਆ ਹੈ।

  • @varindersingh6821

    @varindersingh6821

    3 жыл бұрын

    @@childmind3043 sahi gall aa veer

  • @MrXYZ-eq7zi
    @MrXYZ-eq7zi3 жыл бұрын

    ਅਜਿਹੇ ਲੋਕਾਂ ਕਰਕੇ ਕੋਈ ਅਸਲ ਜ਼ਰੂਰਤਮੰਦ ਤੇ ਸੰਗਤ ਸ਼ਇਦ ਹੁਣ ਯਕੀਨ ਨਾ ਕਰੇ।

  • @baljitnijjar5680
    @baljitnijjar56802 жыл бұрын

    ਪੱਤਰਕਾਰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਗਲਬਾਤ ਕੀਤੀ 🙏🏻🙏🏻

  • @gorabadshah4478
    @gorabadshah44782 жыл бұрын

    ਵਾिਹਗੁਰੂ ਜਗਦੀਪ िਸੰਘ ਜੀ िਕਵੇਂ ਸ਼ੁਕਰਾਨਾ ਕਰਾਂ ਅਾਪ ਜੀ ਦਾ

  • @drgurpreet5444
    @drgurpreet54443 жыл бұрын

    ਆਹ ਹੁੰਦੀ ਪਾਰਦਰਸ਼ਤਾ ਸੰਗਤ ਜੀ ਬੋਲਣ ਵਾਲੇ ਸਮਾਜ ਸੇਵਿਉ

  • @sunnysingh-lc5lw

    @sunnysingh-lc5lw

    3 жыл бұрын

    Sahi gall a g

  • @renjeetsingh8574

    @renjeetsingh8574

    3 жыл бұрын

    👍👍

  • @harry5727
    @harry57273 жыл бұрын

    ਵੀਰ ਜੀ ਤੁਸੀਂ ਇਮਾਨਦਾਰ ਹੋ ਪਰ ਸਾਡੇ ਲੋਕ ਹੈ ਹੀ ਫੁੱਦੂ ਬਾਹਰ ਜਾ ਕੇ ਵੀ ਲੜਾਈਆਂ ਕਰਦੇ ਆ

  • @amandipdhaliwal3028

    @amandipdhaliwal3028

    3 жыл бұрын

    H.P...HP...HP....FUDU

  • @harinderpalsinghnaina3068
    @harinderpalsinghnaina30682 жыл бұрын

    ਜਦੋ ਸਾਡੇ ਚ, ਇਹ ਕਿੱਰਦਾਰ ਆ ਗਿਆ!! ਅਸੀ ਕਿੰਗ ਹਾਂ ਜੇ ਸੱਚ ਬੋਲਿਆਂ ਜਾਵੇ!! ਜੇ ਅਸੀ ਝੂੱਠ ਬੋਲਾਂਗੇ? ਤਾਂ ਅਸੀ ਕੰਗਾਲ ਤਾਂ ਹੈ !! ਅਸੀ ਗੰਨਾਹਕਾਰ ਹਾਂ!! ਹੁੱਣ ਅਸੀ ਸਭ ਝੂੱਠ ਹੈ ਤੇ ਖੱੜੇ ਨੇ!!🙏🏻

  • @sukhdevsingh8384
    @sukhdevsingh83842 жыл бұрын

    ਇਹ ਹੈ ਪੱਤਰਕਾਰੀ ਅਤੇ ਇਨਸਾਨੀਅਤ

  • @jasbirvirk5930
    @jasbirvirk59303 жыл бұрын

    ਵੀਰ ਜੀ ਸਲਾਮ ਹੈ ਤੁਹਾਡੀ ਸੋਚ ਨੂੰ

  • @vatanjeetsingh3600

    @vatanjeetsingh3600

    3 жыл бұрын

    A

  • @vatanjeetsingh3600

    @vatanjeetsingh3600

    3 жыл бұрын

    ,

  • @jaskarantiwana86
    @jaskarantiwana863 жыл бұрын

    ਇਕ ਦਿਨ ਅਜਿਹਾ ਆਵੇਗਾ ਕਿ ਜਦੋ ਇਹਨਾ ਬੇ -ਲੋੜੇ ਲੋਕਾ ਕਰਕੇ ਕਿਸੇ ਲੋੜਵੰਦ ਦੀ ਮਦਦ ਸੰਗਤ ਨੇ ਨਹੀ ਕਰਨੀ ।

  • @simaranjeetsingh8498

    @simaranjeetsingh8498

    3 жыл бұрын

    Veere tusi bahut vadiya gal kiti aa tusi

  • @karankaler7534

    @karankaler7534

    3 жыл бұрын

    ਸਹੀ ਗੱਲ ਐ ਵੀਰੇ ਅੱਗੇ ਵਾਸਤੇ ਲੋਕਾਂ ਦਾ ਵਿਸ਼ਵਾਸ ਟੁੱਟ ਜੁ ਗਾ

  • @souravchohan6685

    @souravchohan6685

    3 жыл бұрын

    ਸਹੀ ਕਿਹਾ ਆ ਵੀਰ ਜੀ

  • @V.Mahajan.

    @V.Mahajan.

    2 жыл бұрын

    True

  • @chamkaurdhaliwal588

    @chamkaurdhaliwal588

    2 жыл бұрын

    ਨਾ ਨਾ ਜਸਕਰਨ ਪੁਤਰ ਏਹੋ ਜੇਹਾ ਦਿਨ ਨਾ ਆਵੇ !!

  • @niranjansingh6278
    @niranjansingh62782 жыл бұрын

    ਬਹੁਤ ਵਧੀਆ ਗੱਲ ਕੀਤੀ ਵੀਰ ਨੇ।

  • @salmankhankhan2973
    @salmankhankhan29732 жыл бұрын

    Very good veer ji Veri good Khali Sahab thank u

  • @Sukhwindersingh-un7hv
    @Sukhwindersingh-un7hv3 жыл бұрын

    ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਹਾਨੂੰ ਹਿੰਮਤ ਬਖਸ਼ੇ ਲੋਕਾਂ ਦੇ ਸਾਮਣੇ ਸੱਚ ਲਿਆਣ ਦੀ

  • @jaspalsinghmaster5686

    @jaspalsinghmaster5686

    2 жыл бұрын

    J "veer. kasur var hou jarur. banda marna galat hai

  • @sukhmandersingh2115
    @sukhmandersingh21153 жыл бұрын

    ਮਾਤਾ ਜੀ ਤੁਹਾਡੀ ਗਰੀਬੀ ਵੀ ਠੀਕ ਹੈ ਪਰ ਸੰਗਤ ਦਾ ਪੈਸਾ ਤੁਸੀਂ ਪੈਸੇ ਅਕਾਊਂਟ ਵਿੱਚ ਜਰੂਰ ਪਾਓ

  • @chhinderpalkaur1240

    @chhinderpalkaur1240

    3 жыл бұрын

    Bari bari chuni phad ke loka nudkhode ne

  • @GurpreetKaur-il6kw

    @GurpreetKaur-il6kw

    2 жыл бұрын

    ਵੀਰ ਜੀ ਉਸ ਮਾ ਦੀ death ho chuki hai । Menu is trah ਲਗਦਾ ਇਹ ਪਰਿਵਾਰ ਬਹੁਤ ਬੇਵਸ ਹੈ ਮੰਨਦੇ ਹਨ ਉਸਦੇ ਭਰਾ ਨੇ ਬਈਮਨੀ ਕੀਤੀ ਹੋਵੇਗੀ ਪਰ ਜਦ ਉਸ ਮਾਂ ਨੇ ਕਿਹਾ ਕਿ ਮੈਂ ਬਹੁਤ ਔਖੀ ਹਾਂ ਮੈਨੂੰ ਇਦਾ ਲਗਦਾ ਉਸ ਮਾਂ ਦੀ ਕੋਈ ਮਜਬੂਰੀ ਹੋਣੀ ਨਾਲੇ ਸਾਨੂੰ ਇਸ ਤਰ੍ਹਾ judge ni Krna chida । Patrkar veer tusi apni jagah te theek ho par menu ਲਗਦਾ ਇਸ ਪਰਿਵਾਰ ਨੂੰ ਇਸ ਤਰ੍ਹਾ ਬਦਨਾਮ ਨੀ ਕਰਨਾ ਚਾਹੀਦਾ ਸੀ ਪਹਿਲਾ ਪਿੰਡ ਦੇ ਸੂਝਵਾਨ ਬੰਦਿਆ ਦੁਆਰਾ Is ਮਸਲੇ ਨੂੰ ਹੱਲ ਕਰਨਾ ਚਾਹੀਦਾ ਸੀ ਖੈਰ pramtma ਇਸ ਪਰਿਵਾਰ ਨੂੰ ਇਸ ਬਿਪਤਾ ਤੋਂ ਅਜਾਦ ਕਰੇ।

  • @jass_pubggaming9433
    @jass_pubggaming94332 жыл бұрын

    Waheguru ji ka khalsa waheguru ji ki fateh (thalhi veer ji prmatma aap ni churdi kalha wich rukhe te tarkaki bakhsis kare) waheguru ji

  • @JaswantSingh-sp5pd
    @JaswantSingh-sp5pd2 жыл бұрын

    Very good thali saab waheguru ji chardikla Ch rakhan

  • @palwinderbains9309
    @palwinderbains93093 жыл бұрын

    ਥਲੀ। 22 ਇੰਨੇ ਨੇ ਯਕੀਨ। ਚਕਾ ਲਆ ਥਲੀ। 22 ਸਲੂਟ ਤੈਨੂੰ

  • @sikandersingh7982

    @sikandersingh7982

    3 жыл бұрын

    Good job sir

Келесі