ਸਾਊਦੀ ਦੇ ਬਲਵਿੰਦਰ ਦੇ ਮਾਮਲੇ ਵਿਚ ਆਈ ਨਵੀਂ ਵੀਡੀਉ ਬਾਰੇ ਜਵਾਬ | Balwinder Singh | Jagdeep Singh Thali

Balwinder Saudi Arab, Punjabi , Lakha Sidhana , Money , Help , Video , Call , Mukatsar, Jagdeep Singh Thali, Saudi Video Reply, 55 Lacs Money,

Пікірлер: 877

  • @punjabilokchannelofficial
    @punjabilokchannelofficial4 жыл бұрын

    Manjeet kaur w/o karam singh Bank of india, jaito Ac no 654810110010619 IFSC BKID0006548 Micr code 151013702

  • @indianarmygreat2161

    @indianarmygreat2161

    4 жыл бұрын

    Bakhashab Transport Saudi Arabia toin assi kujh paise pawage kujh k din tak . Assi ikathe kar rahe hain ji

  • @Jaani071

    @Jaani071

    4 жыл бұрын

    main v saudi aa main v kru help vere jurr

  • @RanbirSingh-or6bu

    @RanbirSingh-or6bu

    4 жыл бұрын

    Write address of beneficiary and address of bank also for transaction. Without these money cannot be transferred.

  • @nirvairdhillon4849

    @nirvairdhillon4849

    4 жыл бұрын

    ਪੰਜਾਬੀ ਲੋਕ Punjabi Lok oh saalyo ohne QATAL kita a pher v tusi ek murderer nu bachan lyi lagge o .. fiteh mooh toahdi soch de saalyo.. bheekh mangi jande o hun

  • @nirvairdhillon4849

    @nirvairdhillon4849

    4 жыл бұрын

    QAATIL AA OH SAALA , EH SAALE CHANNEL WAALE PAISE MANGAN AA GAYE ..SHARM KARO SAALYO

  • @user-vs9bm2ti7x
    @user-vs9bm2ti7x4 жыл бұрын

    ਵਿਰ ਜਿਹਦੇ ਕੋਲ ਪੇਸ਼ੇ ਨਹੀਂ ਹੇਗੇ ਕੋਈ ਗੱਲ ਨੀ ਪਰ ਰੱਬ 🙏ਅੱਗੇ ਅਰਦਾਸ ਸਾਰੇ ਕਰੋ ਉਹ ਕੰਮ ਪੇਸ਼ੇ ਨਾਲ ਨਹੀਂ ਹੋਣਾ ਜੋ ਅਰਦਾਸ ਨੇ ਕਰ ਦੇਣਾ🙏🙏

  • @100poweroffaith
    @100poweroffaith4 жыл бұрын

    ਥਲੀ ਵੀਰੇ, ਗੁਰੂ ਕਿਰਪਾ ਨਾਲ ਮੈਂ 2000ਰੁਪਏ ਭੇਜੇ ਹਨ ਤੇ ਆਪਣੇ 4 ਦੋਸਤਾਂ ਕੋਲੋਂ ਵੀ ਇੱਕ -ਇੱਕ ਹਜ਼ਾਰ ਰੁਪਇਆ ਭਿਜਵਾਇਆ ਹੈ

  • @ranveersidhu0884

    @ranveersidhu0884

    4 жыл бұрын

    Nhy bai g very nyc

  • @ravikhangura2831

    @ravikhangura2831

    3 жыл бұрын

    Rabb tnu khush rhka bro nle tere frds nu

  • @SurinderSingh-ln3pv

    @SurinderSingh-ln3pv

    3 жыл бұрын

    ਭਾ ਜੀ ਖ਼ਾ ਗਈ ਤੁਹਾਡਾ ਪੈਸਾ ਓਸ ਦੀ ਮਾ ਟਰਲਾ 50 ਲਖ ਦਾ ਪਾਇਆ ਸੀ उस ਦਿ ਕਿਸਤ ਭਰਤੀ

  • @sehajgill8212

    @sehajgill8212

    2 жыл бұрын

    Munde da Bhara kha gya paise agle ne taralle diya kishtan bhar ditiyan

  • @ujagarmehra1913
    @ujagarmehra19134 жыл бұрын

    ਅਕਾਲ ਪੁਰਖ ਜ਼ਰੂਰ ਕੀਰਧਾ ਕਰਨਗੇ ਜਗਦੀਪ ਸਿੰਘ ਜੀ ਤੁਸੀ ਕਾਂਮ ਜਾਰੀ ਰੱਖੋ ਜੀ ਉਸ ਮਾਂ ਦਾ ਪੁੱਤ ਬਚਣਾ ਚਾਹੀਦਾ ਹੈ ਜੀ

  • @user-ov7rn3ek2i
    @user-ov7rn3ek2i4 жыл бұрын

    ਦਿਲਬਾਗ ਸਿੰਘ ਸਾਊਦੀ ਜੀ ਪਰਮੇਸ਼ੁਰ ਤੈਨੂੰ ਹਿਮਾਇਤ ਬਖਸ਼ੇ 🙏🙏🙏

  • @abisingh186
    @abisingh1864 жыл бұрын

    ਵਾਹਿਗੁਰੂ ਜੀ । ਸੇਵਾ ਹੋ ਰਹੀ ਹੈ । ਵੀਰ ਨੂੰ ਬਚਾਣ ਲਈ ਪੈਸਿਆਂ ਦੀ। ਸੰਗਤਾਂ ਦੇ ਸਹਿਯੋਗ ਨਾਲ ਅਸੀਂ ਮਾਇਆ ਭੇਜੀ ਹੈ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ । 19੍101 ਰੁਪਏ ਭੇਜੇ ਗਏ ਹਨ ਜੀ। ਦੋਹਾਂ ਕਤਰ ਸੰਗਤਾਂ ਵੱਲੋਂ

  • @sukhvindersingh8906
    @sukhvindersingh89064 жыл бұрын

    ਕੋਈ ਗੱਲ ਨੀ ਵੀਰ ਜੀ ਇਹ ਬਾਬੇ ਨਾਨਕ ਦਾ ਦੇਸ਼ ਹੈ ਉਹਨਾਂ ਨੇ ਖੁਦ ਲਿਖਿਆ ਹੈਂ‌, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਕੋਈ ਗੱਲ ਨੀ ਅਸੀਂ ਤੁਹਾਡੇ ਨਾਲ ਆ ਜੀ ਵਾਹਿਗੁਰੂ ਜੀ ਆਪ ਇਸ ਕੰਮ ਨੂੰ ਉਸ ਮੁਕਾਮ ਤੱਕ ਪਹੁੰਚਾਣਗੇ

  • @prabhjotsinghpandher1813
    @prabhjotsinghpandher18134 жыл бұрын

    ਜਗਦੀਪ ਸਿੰਘ ਥਲੀ ਵੀਰ ਜੀ ਤੁੱਸੀ ਕੋਸ਼ਿਸ਼ ਜਾਰੀ ਰੱਖੋਂ।

  • @avtargrewal3723
    @avtargrewal37234 жыл бұрын

    ਦਿਲਬਾਗ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਲਵਿੰਦਰ ਦੇ ਕੇਸ ਵਿੱਚ ਜਰੂਰ ਲੱਗੇ ਰਹੋਗੇ ਤੇ ਜਗਦੀਪ ਸਿੰਘ ਜੀ ਥਲੀ ਦਾ ਵੀ ਅਸੀਂ ਧੰਨਬਾਦ ਕਰਦੇ ਹਾਂ ਜਿਹੜੇ ਦਿਨ ਰਾਤ ਇਸ ਕੇਸ ਵਿਚ ਲਗੇ ਹਨ

  • @sehajdeepsingh2902
    @sehajdeepsingh29024 жыл бұрын

    ਜਗਦੀਪ ਸਿੰਘ ਥਲੀ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ

  • @balwindersinghsingh7755

    @balwindersinghsingh7755

    4 жыл бұрын

    ਵੀਰੇ ਬਹੁਤ ਵਧੀਆ ਕੰਮ ਰਹੇ ਹੋ ਲੱਖਾ ਸੀਧਾਣਾ ਜੀ ।

  • @AmrikSingh-li8lz
    @AmrikSingh-li8lz4 жыл бұрын

    ਥਲੀ ਸਹਿਬ ਜੀ ਡਟੇ ਰਹੋ

  • @RajKumar-yf8zc
    @RajKumar-yf8zc4 жыл бұрын

    ਬਹੁਤ ਚੰਗਾਂ ਕੰਮ ਕਰ ਰਹੇ ਹੋ ਜਗਦੀਪ ਸਿੰਘ ਬਲੀ ਵੀਰ ਜੀ ਵੀਰ ਜੀ ਸੰਗਤ ਨੂੰ ਇਹ ਵੀ ਨਾਲ ਨਾਲ ਦੱਸੀ ਜਾਵੋ ਵੀ ਕਿੰਨਾ ਪੈਸਾ ਇਕੱਠਾ ਹੋ ਗਿਆ ਇਸ ਨਾਲ ਕਿਸੇ ਦੇ ਦਿਲ ਵਿੱਚ ਨੈਕਟੀਵਿਟੀ ਨਹੀਂ ਜਾਵੇਗੀ+ ਜੇ ਪੈਸੇ ਘੱਟ ਹਨ ਤਾਂ ਹੋਰ ਵੀਰ ਆਪਣਾ ਦਸਵੰਧ ਦੇਣਾਂ ਜਰੂਰੀ ਸਮਝੇਗਾ ਵੀਰੋ ਮੇਰੇ ਇਸ ਕੁਮੈਂਟ ਦਾ ਕੋਈ ਗਲਤ ਮਤਲਵ ਨਾ ਕੱਢਣਾ

  • @Shakyajiraj563
    @Shakyajiraj5634 жыл бұрын

    ਥਲੀ ਸਾਹਿਬ ਸਲਾਮ ਹੈ ਆਪ ਜੀ ਦੀ ਸੋਚ ਨੂੰ ।।।

  • @lakhveerchahal23
    @lakhveerchahal234 жыл бұрын

    ਬਿਲਕੁਲ ਤਰਕ ਸਹੀ ਹੈ ।ਥਲੀ ਬਾਈ ਜੀ ਵੱਧ ਪੈਸੇ ਇਕੱਠੇ ਹੋਣਗੇ ਤਾ ਦੇਣੇ ਸੋਖੇ ਨੇ

  • @gurnamsingh1404
    @gurnamsingh14044 жыл бұрын

    ਇਕ ਮਾਂ ਦਾ ਪੁੱਤ ਬਚਾਲਉ ਸ਼ਰਾਰਤੀ ਅਨਸਰਾਂ ਤੋਂ ਬੱਚੋਂ

  • @darshansingh306
    @darshansingh3064 жыл бұрын

    Waheguru ji

  • @khaikhai4952

    @khaikhai4952

    4 жыл бұрын

    ਬਾਈ, ਕਿਸੇ, ਦੀ, ਗੱਲ,ਚ, ਨਾ, ਅਉ

  • @sardargfoujigruap3249
    @sardargfoujigruap32494 жыл бұрын

    bhai g assi soudi arb vich rahnde aa te full spot krage waheguru g ka khalsa waheguru g ki fathe

  • @kewalbhangu7967

    @kewalbhangu7967

    4 жыл бұрын

    Bai ji pleas help

  • @BhupinderSingh-jp1nq

    @BhupinderSingh-jp1nq

    4 жыл бұрын

    Veer hlap jaror kari

  • @RanbirSingh-or6bu

    @RanbirSingh-or6bu

    4 жыл бұрын

    Shabhash.Good

  • @harjinderkaurgill3397

    @harjinderkaurgill3397

    4 жыл бұрын

    Very Good

  • @bangashiv234

    @bangashiv234

    4 жыл бұрын

    Jee veer ji jrur Help kro jayada to jayada take sada veer shi salamat apne ghar india aa ske..

  • @jaggisingh8615
    @jaggisingh86154 жыл бұрын

    ਜੇ ਵਧਗੇ ਮਨੁੱਖ ਦੀ ਸੇਵਾ ਗੁੁਰਪ੍ੀਤ ਬਾੲੀ ਸਭ ਤੋ

  • @harinderkaur2069
    @harinderkaur20694 жыл бұрын

    ਥਲੀ ਵੀਰ ਸ਼ਾਬਾਸ਼

  • @sukhrajsingh7867
    @sukhrajsingh78674 жыл бұрын

    10000 bejh dita me veer sare ral ke help kro thanks to all bro

  • @Sallan991

    @Sallan991

    4 жыл бұрын

    Good bro

  • @jasshathan9213

    @jasshathan9213

    4 жыл бұрын

    Good veere waheguru mehar kare

  • @SukhwinderSingh-tm5dx

    @SukhwinderSingh-tm5dx

    4 жыл бұрын

    Tanks brother

  • @Amritpalpalsinghsangrur

    @Amritpalpalsinghsangrur

    3 жыл бұрын

    Hor v bhej do 😂😂😂

  • @daljeetkaur9000
    @daljeetkaur90004 жыл бұрын

    ਵੀਰ ਜੀ ਚੰਗੇ ਕੰਮ ਵਿਚ ਮੁਸ਼ਕਿਲਾਂ ਤਾ ਆਉਦੀਆ ਪਰ ਤੁਸੀ ਹਿੰਮਤ ਕਰਕੇ ਇਹ ਕਾਰਜ ਪੂਰਾ ਕਰੋ ਵਾਹਿਗੂਰ ਜੀ ਤੁਹਾਡੇ ਨਾਲ ਹੈ ਜੀ।

  • @SukhdevSingh-hj1vf
    @SukhdevSingh-hj1vf4 жыл бұрын

    My name is sukhdev singh that i had been in arab country about blood money which is not fixed amount.That money depends upon the deceased family.The lawer is speaking correct.

  • @guriboparai1674
    @guriboparai16744 жыл бұрын

    5000 hazar bhej deta mhe ta tusi v help karo sher punjabio jaan bach jao veer di

  • @guriboparai1674

    @guriboparai1674

    4 жыл бұрын

    @@balwindersingh-yl8gt danwad balwinde 22

  • @ssaniassania8744

    @ssaniassania8744

    4 жыл бұрын

    Thanks bro

  • @guriboparai1674

    @guriboparai1674

    4 жыл бұрын

    eh ta faraj c mera TNX SIS

  • @harmankanda8166

    @harmankanda8166

    4 жыл бұрын

    Kiwe te kinu bhejne aw veer paise??

  • @guriboparai1674

    @guriboparai1674

    4 жыл бұрын

    @@harmankanda8166 video te account no dita a

  • @rajpreetkaurjhammat842
    @rajpreetkaurjhammat8424 жыл бұрын

    Waheguru ji mehar krdeo ji

  • @JagseerSingh-dz9jy
    @JagseerSingh-dz9jy4 жыл бұрын

    ਆਪਣੀ ਅਮਬੈਸੀ ਚੋਰ ਆ ਇਹ ਸਾਲੇ ਜੇਲ੍ਹ ਵਿੱਚ ਮੈਨੂੰ ਇਕ ਦਿਨ ਵੀ ਕੋਈ ਸਹਾਇਤਾ ਨਹੀ ਦਿੱਤੀ ।11ਦਿਨ ਮੈ ਜੇਲ੍ਹ ਵਿੱਚ ਰਿਹਾ 😥😢

  • @alampreet8522

    @alampreet8522

    4 жыл бұрын

    Sahi gall veer

  • @musicyard3936
    @musicyard39364 жыл бұрын

    ਵਾਹਿਗੁਰੂ ਮੇਹਰ ਕਰੇ ਸੱਚੇ ਪਾਤਸ਼ਾਹ ਜੀ 👏👏🙏🙏🙏🙏

  • @prabhjotsinghpandher1813
    @prabhjotsinghpandher18134 жыл бұрын

    ਥਲੀ ਵੀਰ ਤੁਸੀ ਆਪਣੇ ਗੁਰੂ ਸਾਹਿਬਾਨ ਨੂੰ ਅੰਗ ਸੰਗ ਮੱਨ ਕੇ ਵੀਰ ਨੂੰ ਪਲੀਜ ਬਚਾਓ।

  • @kulveerkaur9376
    @kulveerkaur93762 жыл бұрын

    Jagdeep Veer Raab Teri umer lami kre ,jagdeep lyi like kro

  • @pb8pawanwalia431
    @pb8pawanwalia4314 жыл бұрын

    ਜਗਦੀਪ ਵੀਰ ਜੀ ਕਿੰਨੀ ਰਕਮ ਹੋ ਗਈ ਜਨਤਕ ਕਰਦੈ ਰਹੋ ਜੀ

  • @rajveersrana163
    @rajveersrana1634 жыл бұрын

    MAin riksahw chalnda ha main v 800 rupay dey ditta accuont chu

  • @reshamsingh8136

    @reshamsingh8136

    4 жыл бұрын

    Very good vr

  • @harshbeniwl8811

    @harshbeniwl8811

    4 жыл бұрын

    Good bro

  • @indianarmygreat2161

    @indianarmygreat2161

    4 жыл бұрын

    👌🙏

  • @prabhjotsinghpandher1813

    @prabhjotsinghpandher1813

    4 жыл бұрын

    ਬੌਹਤ ਹੀ ਵਧੀਆ ਜੀ

  • @Showeringsmiles822

    @Showeringsmiles822

    4 жыл бұрын

    Respect veere....

  • @judgesarpanchjudge881
    @judgesarpanchjudge8814 жыл бұрын

    ਪੰਜਾਬੀ ਜਿੰਦਾਬਾਦ ਹਨ ਕੋੲੀ ਹੱਲ ਤਾ ਕਰ ਹੀ ਲੈਣਗੇ

  • @hsbl
    @hsbl4 жыл бұрын

    ਸਹੀ ਗੱਲ ਹੈ ਪ੍ਰੈਸ ਰਿਪੋਰਟ ਬੀਰ ਦੀ ਗੱਲ ਹੈ

  • @jasdeepsinghsangha3960
    @jasdeepsinghsangha39604 жыл бұрын

    SATNAM WAHEGURU JI

  • @piaralal2397
    @piaralal23974 жыл бұрын

    Very nice Jagdeep Singh Thalli sahib

  • @gurmeetkaur2974
    @gurmeetkaur29744 жыл бұрын

    Waheguru ji maher krn veer ji te🙏🙏

  • @pashminderkaur9947
    @pashminderkaur99474 жыл бұрын

    ਜਗਦੀਪ ਸਿੰਘ ਜੀ , ਸਾਉਦੀ ਵਿਚ ਬਹੁਤ ਲੋਕਾਂ ਦੇ Contact ਹੋਣਗੇ , ਅਤੇ ਅਦਾਲਤ ਤੋਂ ਭੀ ਪਤਾ ਕੀਤਾ ਜਾ ਸਕਦਾ ਹੈ । ਆਪ ਦੇ ਅਪਣੇ ਭੀ ਬਹੁਤ ਲੋਕਾਂ ‌ਨਾਲ Contact ਹੋਣਗੇ ਉਬਰਾਏ ਸਾਹਿਬ ਇਨ੍ਹਾਂ ਮਾਮਲਿਅਾਂ ਦੇ ਚੰਗੇ ਜਾਨਕਾਰ ਹਨ । ਆਪ ਉਹਣਾਂ ਨਾਲ ਗੱਲਬਾਤ ਕਰਕੇ ਦੇਖੋ ਉਹ ਵਿਸ਼ਵਾਸ ਕਰਨ ਲਾਇਕ ਇਨਸਾਨ ਹਨ , ਔਰ ਮਦਦਗਾਰ ਭੀ ਹਨ । ਆਪ ਬਹੁਤ ਨੇਕ ਕੰਮ ਨੂੰ ਅੰਜਾਮ ਦੇ ਰਹੇ ਹੋ । ਚੰਗੇ ਕੰਮਾਂ ਵਿਚ ਅੜਚਨਾਂ ਬਹੁਤ ਆਉਂਦਿਆਂ ਨੇ । ********* ਬਾਕੀ ਰਹੀ ਪੰਜਾਬੀ ‌ਬੀਰਾਂ ਦੀ ਗੱਲ ******** ਤਾਂ ਇਹ ਤਾਂ ਪੌਸਾ ਮੀਂਹ ਦੀ ਤਰ੍ਹਾਂ ਬਲਾਉਂਦੇ ਹਨ , ਜੇ ਪੁਲਿਟਿਕੱਲ ਪਾਰਟੀਆਂ , ਤੇ ਸਾਧਾ ਨੂੰ ਨੋਟਾ ਦੇ ਬੋਰੇ ਭਰ ਦਿੰਦੇ ਨੇ ਤਾਂ ਇਕ ਮਾਂ‌ ਦਾ ਪੁਤ ਬਚਾਉਣ ਲਈ ਪਿਛੇ ਕਿਦਾਂ ਰਹਿ‌ ਸਕਦੇ ਹਨ ।

  • @angrejsingh3285
    @angrejsingh32854 жыл бұрын

    dhan guru nanak ji es veer upar mehr karn

  • @rinkasingh3229
    @rinkasingh32294 жыл бұрын

    ਵਾਹਿਗੁਰੂ ਜੀ

  • @HarpreetSingh-fh3rn
    @HarpreetSingh-fh3rn4 жыл бұрын

    ਬਾੲੀ ਪੰਜਾਬ ਦੇ ਕਲਾਕਾਰ ਜਿਹੜੇ ਅਾਪਣੇ ਪੈਸੇ ਦਾ ਦਿਖਾਵਾ ਕਰਦੇ ਨੇ ਜੱਟਾਂ ਦੇ ਮੁੰਡੇ ,ੳੁਹ ਹੁਣ ਕਿਹੜੀ ਖੁਁਢ ਵਿੱਚ ਲੁਕੇ ਬੈਠੇ ਨੇ ?

  • @Harpreetsingh-lh4ko

    @Harpreetsingh-lh4ko

    4 жыл бұрын

    22g tuc kiti aa siraa gll

  • @merabaap6044

    @merabaap6044

    3 жыл бұрын

    Bilkul sahi bro

  • @be.one.immigration

    @be.one.immigration

    3 жыл бұрын

    bire koi mahaaan kmm thdi kreya bande ne qatal kr k.... klaakar kyu den paise ????? enna lyi kmaunde aaa oho ????? jithe khdnaa ajj khdey aa na... kisaani lyiiii.....hrek gll ch klakaar.....khich lene o bire.....crime krn vle nu v bchaao ??????

  • @villagerdesi9700

    @villagerdesi9700

    3 жыл бұрын

    Ohna nu pese tu dite c

  • @deepjawanda1082

    @deepjawanda1082

    2 жыл бұрын

    Yr ohna ne theka lya qatala nu bchon da

  • @jassajatt3055
    @jassajatt30554 жыл бұрын

    ਵੀਰ ਜੀ ਜਿਹੜੇ ਬੰਦੇ ਨੇ ਸੌਂਦੀ ਬੰਦੇ ਨਾਲ ਵੀਡੀਓ ਪਾਈ ਆ ਉਸ ਬੰਦੇ ਦੀ ਕਿਸੇ ਵੀ ਗੱਲ ਤੇ ਧਿਆਨ ਨਾ ਦਉ ਅਸੀਂ ਵੀ ਸੌਂਦੀ ਅਰਬ ਚ ਆ ਸਾਰੇ ਵੀਰਾਂ ਨੂੰ ਬੇਨਤੀ ਆ ਕੇ ਵੀਰ ਦੀ ਜਿਨੀ ਵੀ ਹੋ ਸਕੇ ਔਨੀ ਮਦਦ ਕਰੋ

  • @_shan_sidhu
    @_shan_sidhu4 жыл бұрын

    ਬਾਈ ਜੀ ਜੇ ਕੋਈ ਮਦਦ ਕਰਦਾ ਕਰ ਲੈਣ ਦੋ ਕਿਉ ਕਿ ਟਾਇਮ ਬਹੁਤ ਘੱਟ ।

  • @desibande14
    @desibande144 жыл бұрын

    ਸ ਰਵੀ ਸਿੰਘ ਨੂੰ ਕਹੋ ਉਹ ਅਕਾਉਟ ਨੰਬਰ ਦੇਣ ਸਿਂਖਾ ਨੇ ਅਕਾਉਟ ਫੁੱਲ ਕਰ ਦੇਣਗੇ ।

  • @gurbaxcheema9899
    @gurbaxcheema98992 жыл бұрын

    ਥਲੀ ਵੀਰ ਜੀ ਤੁਸੀ ਬਹੁਤ ਵਧੀਆ ਕਰ ਰਹੇ ਉ ਵੀਰ ਦੀ ਜਾਨ ਬਚਾਉ ਕਸੂਰ ਵੀਰ ਜੀ ਲੋਕਾ ਦਾ ਵੀ ਨਹੀ ਤੁਸੀ ਸਾਰੀ ਜਾਣਕਾਰੀ ਲੋਕਾ ਨੂੰ ਦਿੱਤੀ ਸੀ ਫਿਰ ਐਵੇ ਬਾਕੀ ਰਿਪੋਰਟਰ ਐਵੇ ਜਵਲੀਆ ਮਾਰੀ ਜਾਦੇ ਇਸ ਵਜਾ ਨਾਲ ਹੀ ਲੋਕਾ ਵਿੱਚ ਗਲਤਫੈਮੀ ਹੋ ਗਈ ਹੈ ਪਰਮਾਤਮਾ ਵੀਰ ਦੀ ਜਾਨ ਬਚਾ ਦੇਵੇ

  • @saneelkumar4145
    @saneelkumar41452 жыл бұрын

    Waheguru ji waheguru ji

  • @shanghasingh8948
    @shanghasingh89484 жыл бұрын

    good sir

  • @nirmalghuman6077
    @nirmalghuman60774 жыл бұрын

    ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਨੇ ????? ਹਰ ਦੇਸ਼ ਦੀ ਸਰਕਾਰ ਦੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਸਿੱਧੇ ਸੰਪਰਕ ਹੁੰਦੇ ਨੇ! ਫਿਰ ਕਿਉਂ ਨਹੀਂ ਸਾਊਦੀ ਅਰਬ ਦੀ ਸਰਕਾਰ ਨਾਲ ਸਿੱਧੀ ਗੱਲਬਾਤ ਕਰਕੇ ਅਸਲੀਅਤ ਪਤਾ ਕੀਤੀ ਜਾਂਦੀ ??? ਕੀ ਲੋਕ ਸਿਰਫ਼ ਵੋਟਾਂ ਪਾਉਣ ਦੀਆਂ ਮਸ਼ੀਨਾਂ ਹੀ ਨੇ ਇਹਨਾਂ ਲਈ ?? ਬਹੁਤ ਹੀ ਗੰਭੀਰ ਸਥਿਤੀ ਆ ਐ ਇਹ ਸਾਡੇ ਲਈ

  • @sukhrajmansa9137
    @sukhrajmansa91374 жыл бұрын

    Waheguru ji mehar kro ji

  • @sonupunjabi201
    @sonupunjabi2014 жыл бұрын

    ਥਲੀ ਸਾਹਿਬ ਬਿਲਕੁਲ ਸਹੀ ਹੈ ਵੀਰ ਜੀ, ਭਾਵੇਂ ਗੱਲ ਘੱਟ ਵਿੱਚ ਹੀ ਨਿੱਬੜ ਜਾਏ ਪਰ ਇੰਤਜਾਮ ਵੱਧ ਦਾ ਹੀ ਹੋਣਾ ਚਾਹੀਦਾ ਹੈ

  • @yuvrajdhillon9573
    @yuvrajdhillon95733 жыл бұрын

    Thanks Jagdeep veer ji God bless you

  • @kulwindersingh979
    @kulwindersingh9794 жыл бұрын

    Good job Khalsa ji

  • @flopjeevan6406
    @flopjeevan64064 жыл бұрын

    Mere Punjabi veereo plzplzplz datte raho and himmat dikhavo

  • @musicyard3936
    @musicyard39364 жыл бұрын

    ਕੋਈ ਨੀ ਵਾਹਿਗੁਰੂ ਜਰੂਰ ਮੇਹਰ ਕਰਨਗੇ 🙏🙏🙏🌺

  • @raghbirgill7187

    @raghbirgill7187

    3 жыл бұрын

    Loka magar na lago tusi apna kamm kari zao

  • @rommygill4063
    @rommygill40634 жыл бұрын

    Waheguru ji 🙏🙏🙏🙏

  • @Jaani071
    @Jaani0714 жыл бұрын

    22 ਜੀ ਮੈਂ ਵੀ ਸਾਉਦੀ ਮੈਂ ਵੀ ਸਾਉਦੀ ਮੇਰਾ ਦੋਸਤ ਨਾਲ ਗੱਲ ਕੀਤੀ ਉਹਨੇ ਵੀ ਏਹੋ ਗੱਲ ਕਹੀ ਕੋਈ ਫਿਕਸ ਰਿਆਲ ਨਹੀਂ ਪਰ ਹਾਲੇ ਵੀ ਕੋਈ ਪੱਕੀ ਸਿਅਉਰਟੀ ਨਹੀਂ ਪਰ ਜਿੰਨਾ ਪਰਿਵਾਰ ਮੰਗੇ ਉਨੇ ਹੀ ਦੇਣੇ ਪੈਂਦੇ ਆ... ਬਾਕੀ ਜੇ ਕੋਈ ਹੋਰ ਵੀ ਜਾਣਕਾਰੀ ਜਰੂਰ ਦੱਸੂਗਾ #wmk veer ਆਪਣੀ ਮਾ ਨੂੰ ਮਿਲੇ

  • @lakhveersinghsingh5100

    @lakhveersinghsingh5100

    4 жыл бұрын

    Ji Bai ji

  • @gurlalsinghsingh3035

    @gurlalsinghsingh3035

    4 жыл бұрын

    Kuch hal hoiya veer is matter da

  • @Jaani071

    @Jaani071

    4 жыл бұрын

    ਵੀਰੇ ਚਲਦੀ ਪਈ ਗੱਲ ਹਾਲੇ ਕਿਸੇ ਨੂੰ ਪਤਾ ਉਹ ਮਿਲਣ ਵੀ ਨਹੀਂ ਦੇ ਰਹੇ

  • @gurlalsinghsingh3035

    @gurlalsinghsingh3035

    4 жыл бұрын

    @@Jaani071 😔😔Bhut sakht law h saudi da

  • @Jaani071

    @Jaani071

    4 жыл бұрын

    veer skht bht aa par help sab di hundi a.. apni ਅਮਬੈਸੀ ਢਿੱਲੀ aa

  • @harjotbhadaur7888
    @harjotbhadaur78884 жыл бұрын

    Thali vr great o tusi waheguru ji mehar kario

  • @gurjantwahla953
    @gurjantwahla9534 жыл бұрын

    ਬਹੁਤ ਵਧੀਆ ਉਪਰਾਲਾ

  • @jagjitsingh1171
    @jagjitsingh11714 жыл бұрын

    Jagdeep ji tusi Balwider di help kro ji asi tuhade naal han ji

  • @GurpreetSingh-ub1ps
    @GurpreetSingh-ub1ps4 жыл бұрын

    Thankyou beer ji

  • @jaswantgill1031
    @jaswantgill10312 жыл бұрын

    ਮੈਂ ਵੀ ਸਾਊਦੀ ਅਰਬ ਹੀ ਹਾਂ ਪਹਿਲਾਂ ਇਹ ਤਾਂ ਦੱਸੋ ਬਲਵਿੰਦਰ ਸਿੰਘ ਹੈ ਕਿਹੜੇ ਸ਼ਹਿਰ ਦੀ ਜੇਲ੍ਹ ਵਿੱਚ ਹੈ।

  • @JarnailSingh-dv1hw
    @JarnailSingh-dv1hw2 жыл бұрын

    ਤੁਸੀਂ ਜਿਸ ਤਰ੍ਹਾਂ ਕੀਤਾ। ਇਹੀ ਠੀਕ ਹੈ

  • @amritdhaliwal9107
    @amritdhaliwal91074 жыл бұрын

    ਬਾਈ ਦੀ ਦਾਰੂੂ ਪੀਤੀ ਹੋਈ ਇਹਨੂੰ ਸੀਰੀਅਸ ਨਾ ਲਓ ! ਕੋਈ ਗੱਲ ਨੀ ਵੀਰ ਸਾਉਦੀ ਅਰਬ ਚੋ ਸਭ ਪਤਾ ਲਾਇਆ ਜਾਊ , ਤੁਸੀ ਆਪਣਾ ਕੰਮ ਜਾਰੀ ਰੱਖੋ!

  • @jagtarsingh5383

    @jagtarsingh5383

    4 жыл бұрын

    ਅਮ੍ਰੀਤ ਜੀ ਵੀਰ ਸਾੳੂਦੀ ਵਿਚ ਹੈ ਪਤਾ ਕਰਨ ਕਿਹਾ ਵੀਰ ਨੇ ਕਿਤੇ ਫਰਾੳੁਡ ਨਾ ਹੋ ਜੇ

  • @amritdhaliwal9107

    @amritdhaliwal9107

    4 жыл бұрын

    @@jagtarsingh5383 ਹਾਜੀ ਜਰੂਰ ਪਤਾ ਕੀਤਾ ਜਾਵੇ ਜੀ ਜੇ ਕੋਈ ਪਤੀ ਕਰ ਸਕਦਾ ਤਾ ਜੀ!

  • @jagtarsingh5383

    @jagtarsingh5383

    4 жыл бұрын

    @@amritdhaliwal9107 ਹਾਜੀ ਪਤਾ ਕਰ ਰਹੇ ਨੇ ਜੀ ਵੀਰ

  • @jagtarsingh5383

    @jagtarsingh5383

    4 жыл бұрын

    ਭਾਜੀ ਤੁਸੀ ਕਿਹਾ ਦਾਰੂ ਪੀਤੀ ਹੋੲੀ ੲੇ ਵੀਰ ਦੀ ਸਾੳੂਦੀ ਦਾ ਕਾਨੂੰਨ ਜਾਣਦੇ ਹੋ ਜੀ

  • @jagtarsingh5383

    @jagtarsingh5383

    4 жыл бұрын

    @@amritdhaliwal9107 ਵੀਰ ਨਾਲ ਸਾੳੂਦੀ ਬੈਠਾ ਸਰਾਬ ਤੋਂ ਨਫਰਤ ਕਰਦੇ ਨੇ ੲਿਹ ਲੋਕ

  • @GodIsOne010
    @GodIsOne0104 жыл бұрын

    Thanks veer ji ☝️waheguru ji ☝️veer ji te mehar kro ji please ji 🙏🏻

  • @HARDEEPSINGH-rc7on
    @HARDEEPSINGH-rc7on4 жыл бұрын

    ਸਰਮਾ ਵੀਰ ਸਹੀ ਕਿਹਾ ਰਿਹਾ, ਤੇ ਦਿਲਬਾਗ ਸਿੰਘ ਜੀ ਵੀ ਸਹੀ ਕਿਹਾ ਰਿਹਾ ,, ਮੈਂ ਵੀ ਸਾਊਦੀ ਚੋ ਹਾਂ ਮੇਰੇ ਨਾਲ ਇੱਕ ਮੰਡਾ ਉਸ ਦਾ ਕੇਸ ਐਕਸੀਡਿਟ ਦਾ ਸੀ ,5 ਲੱਖ ਰਿਆਲ ਫੈਮਿਲੀ ਨੇ ਮੰਗ ਕੀਤੀ ਸੀ 3.50 ਲੱਖ ਰਿਆਲ ਫੈਸਲਾ ਹੋ ਸੀ"' 25 ਫਰਵਰੀ 2018 ਨੂੰ ਪਿੰਡ ਵਪਾਸ ਗਿਆ ,,"

  • @HARDEEPSINGH-rc7on

    @HARDEEPSINGH-rc7on

    4 жыл бұрын

    ਮਦਦ ਕਰਦੇ ਰਹੋ ਵਾਹਿਗੁਰੂ ਮੇਹਰ ਕਰੋ,'' ਸ਼ਰਮਾ ਵੀਰ ਵੀ ਮਦਦ ਕਰਨਾ ਚਾਹੁੰਦਾ ""ਕਿਸੇ ਨੂੰ ਗਲ਼ਤ ਨਾ ਸਮਝੋ""

  • @Singh-mj2eq
    @Singh-mj2eq4 жыл бұрын

    ਮਦਦ ਕਰੋ ਵੀਰ ਦੀ ਵੀਡੀਉ ਵੱਲ ਧਿਆਨ ਨਾ ਦਿਉ।।

  • @dilsandhu9806
    @dilsandhu98064 жыл бұрын

    Waheguru g kirpa krn. balwinder singh case cho jldi nikl jawe Te apni maa nu mil khusi nl mil ske

  • @chainsingh3565
    @chainsingh35654 жыл бұрын

    Honsla rakh balvinder veer poora pb tere nall A Waheguru mehar karu

  • @parmindersingh71
    @parmindersingh714 жыл бұрын

    Good job sir ji thanks

  • @indianarmygreat2161
    @indianarmygreat21614 жыл бұрын

    Aaj Saudi Arabia Riyals vs Indian Rupees 1 Saudi Arabia 18.62 Indian Rupees

  • @mannydhillon5835
    @mannydhillon58354 жыл бұрын

    Eh mera veer dil da saaf se saab rali mili bagat company di ve ho sakdi hai Waheguru mehahar kare mere veer nu India sahi salamaat rakhe

  • @BaljeetSingh-sh7xb
    @BaljeetSingh-sh7xb4 жыл бұрын

    22 ਜੀ ਮੇ ਵੀ ਸਾਉਦਿ ਚ ਆ ਜਿਨੇ ਪੈਸੇ ਮੰਗ ਲੇ ਓਹਨੇ ਦੇਣੇ ਪੇਣੇ ਆ ਕਿਸੇ ਪਿਸੇ ਨਾ ਲੱਗੋ

  • @BaljeetSingh-sh7xb

    @BaljeetSingh-sh7xb

    4 жыл бұрын

    ਵੀਰ ਜੀ ਪੈੈਸੇ ਪਾ ਦਿਉ ਜਿਹੜ੍ਹੇ ਸਾਉਦਿ ਵਿਚ ਆ ਜੇ ਪੈਸੇ ਵੱਦ ਗਏ ਤਾ ਹੋਰ ਕਿਸੇ ਦਾ ਭਲਾ ਹੋ ਜੂ ਆਪਾ ਵਿਰ ਸਾਉਦਿ ਰਿਹਨੇ ਆ ਆਪਾ ਨੂ ਪਤਾ

  • @sonupunjabi201

    @sonupunjabi201

    4 жыл бұрын

    @@BaljeetSingh-sh7xb ਵੀਰ ਜੀ ਕਿਰਪਾ ਕਰਕੇ ਆਪਣਾ Wattsap number ਜਰੂਰ ਦੇਣਾ ਜੀ, ਧੰਨਵਾਦ ਹੋਵੇਗਾ ਜੀ

  • @GurpreetSingh-hl4kc

    @GurpreetSingh-hl4kc

    4 жыл бұрын

    22 g froad ni main v soudi hi gea hoya sach a e Vere sab

  • @gamechanger7894

    @gamechanger7894

    3 жыл бұрын

    ਉਹ ਤਾਂ ਗੱਡੀ ਦੀਆਂ ਕਿਸ਼ਤਾਂ ਭਰੀ ਜਾਂਦੇ ਨੇ ਬਾਈ ਲੋਕਾਂ ਦੇ ਪੈਸੇ ਨਾਲ।

  • @drbalwindersinghbindasingh1797
    @drbalwindersinghbindasingh17974 жыл бұрын

    ਕਿਓ ਨਹੀ ਓਬਰਾਏ ਸਾਹਬ ਨਾਲ ਸਲਾਹ ਮਸ਼ਵਰਾ ਕਰਦੇ। 93 ਬੰਦੇ ਓਹ ਛੁਡਵਾ ਚੁੱਕਾ।

  • @GodIsOne010
    @GodIsOne0104 жыл бұрын

    Thali veer ji plzzzzzzzzzzzzzzzzzzzzzzz ji🙏🏻 veer ji. Di Help kro ji plzzzzzzzzz ji 🙏🏻 Thali vr ji 🙏🏻 🙏🏻U. R. Great vr ji 🙏🏻 waheguru ji 🙏🏻. Vr. Ji te. Mehar kro ji please ji 🙏🏻

  • @ssaniassania8744
    @ssaniassania87444 жыл бұрын

    Thank you so much dilbag n jagdeep g to do a such great job and kind effort. God bless you

  • @AbhishekSingh-yw2bc

    @AbhishekSingh-yw2bc

    3 жыл бұрын

    Amen sister jii kya huya balvinder bhai ka please btao aap

  • @Showeringsmiles822
    @Showeringsmiles8224 жыл бұрын

    Sir... You are doing a wonderful job... Pls dnt stop till the desired amt received/gathers/credits ... Pls let us know the balance if it remains deficient.... Waheguru is with us.... Life of a person.. is more imp than amount... Thanks ......

  • @ssaniassania8744

    @ssaniassania8744

    4 жыл бұрын

    HARISH KUMAR Please brother help the poor mom I would really appreciate it

  • @gurneetkaur3029
    @gurneetkaur30294 жыл бұрын

    Very good veer ji good job waheguru ji mehar Karan apni 🙏🙏🙏

  • @jaggajhalwalalyrics7905
    @jaggajhalwalalyrics79054 жыл бұрын

    ਵੀਰ ਜੀ ਵਕੀਲ ਨੇ ਗੱਲ ਬਹੁਤ ਵਧੀਆ ਕੀਤੀ ਏ ਕੀ ਜੇ ਉਹ ਘੱਟ ਪੈਸਾਂ ਲੈਣ ਗੇ ਤਾਂ ਏ ਪੈਸਾਂ ਕਿਸੇ ਹੋਰ ਕੰਮ ਆ ਸਕਦਾਂ ਏ ਬਾਕੀ ਤੁਸੀਂ ਆਪਣਾਂ ਕੰਮ ਜਾਰੀ ਰੱਖੋਂ ਜੇ ਉਹਨਾਂ ਨੇ ਪੈਸੇ ਪੂਰੇ ਮੰਗ ਲੲੇ ਤਾ ਅਮਰਜੰਸੀ ਪੈਸਾਂ ਕੱਠਾਂ ਨਹੀਂ ਹੋਣਾਂ ਅਸੀਂ ਵੀ ਗਲਫ ਵਿੱਚ ਹੀ ਕੰਮ ਕਰਨ ਆਏ ਹਾਂ ਇੱਥੋਂ ਦੇ ਲੋਕਾਂ ਦੇ ਦਿਮਾਗ ਆਪਣੇ ਲੋਕਾਂ ਨਾਲੋਂ ਪੁੱਠੇ ਨੇ ਇੱਥੇ ਜੱਜ ਨੇ ਜੋ ਬੋਲ ਦਿੱਤਾ ਉਹੀ ਕਰਨਾਂ ਪੈਣਾ ਆਪਣੇ ਇੰਡੀਆ ਵਾਲਾਂ ਕਨੂੰਨ ਨਹੀਂ ਹੈ ਬਾਕੀ ਸਹਿਤਾ ਕਰਨ ਵਾਲੇ ਵੀਰ ਭੈਣ ਵੱਧ ਤੋਂ ਵੱਧ ਸਹਿਤਾ ਕਰੋ ਕੀ ਵੀਰ ਦੀ ਜਾਨ ਬਚ ਜਾਵੇ ਬਾਕੀ ਸਭ ਲੋਕ ਤਾ ਜ਼ਰੀਆ ਏ ਡੋਰ ਤਾ ਅਕਾਲ ਪੁਰਖ ਦੇ ਹੱਥ ਏ 🙏🙏🙏🙏 ਵਹਿਗੁਰੂ ਭਲੀ ਕਰਨ ਗੇ🙏🙏🙏🙏🙏🙏

  • @harinderbanwait9602
    @harinderbanwait96024 жыл бұрын

    thanks Jagdeep singh ji, helping a mother and son God bless you.

  • @baldevSingh-pd1ez
    @baldevSingh-pd1ez4 жыл бұрын

    Jagdep THALI JI PLZ SAND ME P,N, THANKS, WAHEGURU JI,

  • @dreamgabru6587

    @dreamgabru6587

    4 жыл бұрын

    Ac number- 654810110010619 ifsc code- BKID0006548 Bank name - bank of india Manjeet kaur

  • @yashpal1838

    @yashpal1838

    4 жыл бұрын

    Bank of india

  • @baldevSingh-pd1ez

    @baldevSingh-pd1ez

    4 жыл бұрын

    @@yashpal1838 thanks very hi menu thali da iPhone no chaheda ji

  • @jalwindersingh3949
    @jalwindersingh39494 жыл бұрын

    ਵਾਹਿਗੁਰੂ ਮੇਹਰ ਕਰੇ ਵੀਰ ਤੇ

  • @preetkaler2617
    @preetkaler26174 жыл бұрын

    ਬਾਈ ਜੀ ਤੁਸੀ ਚੰਗੇ ਇਨਸਾਨ ਹੋ ਜੀ ਕੋਸਿਸ ਜਾਰੀ ਰੱਖੋ ਜੀ

  • @Bhupindersingh-br9gy
    @Bhupindersingh-br9gy4 жыл бұрын

    ਵੀਰ ਜੀ ਦਸਵੰਤ ਦੇਣ ਤੋ ਬਅਾਦ ਸੁਚੀ ਦਾ ਨਹੀ ਹੈ ਮੇ ਤਾ ਅਪਨਾ ਦਸਵੰਤ ਦੇ ਦਿੱਤਾ ਹੈ /

  • @nairnair7825

    @nairnair7825

    4 жыл бұрын

    Waheguru Khush Rakhe Tuhanu Dova Veera nu

  • @dheerajverma4721

    @dheerajverma4721

    4 жыл бұрын

    Assi kr ni skde nhi ta kr dinde

  • @gindimahl7273

    @gindimahl7273

    4 жыл бұрын

    @@dheerajverma4721 koi gal ni bhai ji dil ni shota kari da sharma nalo te thik ae g borai tani kar rahe g

  • @jiwandhanoa8284

    @jiwandhanoa8284

    4 жыл бұрын

    Veer dassi taa jaana . Naale aa daaeandh kaah daa

  • @ruldasingh7892

    @ruldasingh7892

    4 жыл бұрын

    phaji kida kri de donate

  • @sansangha1682
    @sansangha16824 жыл бұрын

    God bless you, Balwinder Singh!!

  • @gamechanger4570
    @gamechanger45704 жыл бұрын

    Me v ik accident case da victim aa ji... kuwait ch fsya hoya 3 saal to... jis tan laage so tan jaane ... waheguru veere nu ohde ghr pohcha dwe ...

  • @sandyk571

    @sandyk571

    4 жыл бұрын

    Waheguru ji sukh rakhan. Balwinder singh te Param Lamba ji rab tuhanu har musibat to bachaun

  • @manjinderbrar7587
    @manjinderbrar75874 жыл бұрын

    Bai bht effort kr rahe o tuc sade pind de munde lai we appreciate your work 🙏🏻🙏🏻

  • @indianarmygreat2161
    @indianarmygreat21614 жыл бұрын

    👌 jagdeep singh thalli keep it up

  • @HarjinderSingh-mj2yv
    @HarjinderSingh-mj2yv2 жыл бұрын

    ਬਲਵਿੰਦਰ ਸਿੰਘ ਵਾਲੇ ਕੇਸ ਆਪਣੇ ਆਪ ਬਣੇ ਲੀਡਰਾਂ ਨੇ ਆਪਣੀ ਪਬਲਿਕ ਸੀਟੀ ਲਈ ਕੇਸ ਵਿੱਚ ਦੇਰੀ ਕਰਾਂ ਕੇ ਆਪਣੀ ਵੀਡੀਓ ਵੈਰਲ ਕਰ ਕੇ ਤਿੰਨ ਚਾਰ ਜ਼ੋਰ ਲਾਉਣ ਲੱਗੇ ਨੇ

  • @BaljeetSingh-qz9lg
    @BaljeetSingh-qz9lg4 жыл бұрын

    Paji SP Oberai nu milu .bahut hi helpful man a waheguru da bhejea hoyea

  • @kaurkaur5027
    @kaurkaur50274 жыл бұрын

    Waheguru ji bcha lao es veer nu

  • @momdad1692
    @momdad16922 жыл бұрын

    Waheguru ji tuhade age ardas hee balwinder nu bacha lve

  • @JagroopSingh-of7ud
    @JagroopSingh-of7ud4 жыл бұрын

    Sir g shy g

  • @SLAVEOFAKAAL-PURAKH
    @SLAVEOFAKAAL-PURAKH4 жыл бұрын

    ਕੋਈ ਨਹੀਂ ਯਾਰ! ਬੰਦਾ ਬਚਾਓ ਹੁਣ!

  • @satnampattar6608
    @satnampattar66084 жыл бұрын

    Waheguru g kirpa karo waheguru g

  • @gursahibgill4167
    @gursahibgill41674 жыл бұрын

    ਸਰ ਜੀ ਤੁਸੀ ਲੋਕਾਂ ਦੀ ਤਸੱਲੀ ਲਈ ਮਾਤਾ ਜੀ ਦੇ ਬਲਾਂਈਂਡ ਚੈੱਕਾਂ ਤੇ ਸਾਈਨ ਕਰਾਕੇ ਵੀਡੀਓੁ ਪਾ ਦਿਓੁ ਸ਼ਾਇਦ ਮੇਰਾ ਸੁਝਾਅ ਵਰਕ ਕਰੇ ! Thanks 🙏

  • @beantsinghvirdi2064
    @beantsinghvirdi20644 жыл бұрын

    ਸੁਖਵਿੰਦਰ ਸਰਮਾ ਦੇਖਣ ਨੂੰ ਹੀ ਚੋਰ ਜਾ ਲਗਦਾ ਉਹਦੀ ਉਈ ਮੱਚੀ ਜਾਦੀਂ ਆ

  • @narindersinghakkarpta3306

    @narindersinghakkarpta3306

    4 жыл бұрын

    ਨਹੀਂ ਵੀਰੇ ਸ਼ਰਮਾਂ ਜੀ ਨੇ ਕੁਝ ਗਲਤ ਨੀ ਕਿਹਾ। ਇੰਨਕੁਆਰੀ ਕਰੋ

  • @amandeepkaur199
    @amandeepkaur1994 жыл бұрын

    god bls u sir....nyc job...we are your big fan 🙏

  • @LoveLife-dw7uj
    @LoveLife-dw7uj4 жыл бұрын

    Thali saab bhout bhout meharbani tuhadi

  • @Gurpreetsingh-fl8se
    @Gurpreetsingh-fl8se4 жыл бұрын

    Well done paterkar Sahib kindly keep it continues

  • @ssaniassania8744
    @ssaniassania87444 жыл бұрын

    Karam kro fal di chinta kro. God-is watching on everyone. Don’t be somebody else judge and jury So please please help this poor man I would really appreciate it.

  • @amerjitsingh6219
    @amerjitsingh62193 жыл бұрын

    Waheguru ji 🙏mehar kryo 🙏 🙏

  • @jitenderrajput831
    @jitenderrajput8312 жыл бұрын

    prmatma mehr krea veer te

Келесі