Baba gurmail kuthala ਹੋਗਿਆ ਫ਼ਰਾਰ ਤੇ ਲੋਕਾਂ ਦਾ ਗੁੱਸਾ ਬਰਕਰਾਰ | Kuthala News | Baba Gurmail Singh |

#ਕੁਠਾਲਾ #kuthala #Kuthalanews #Sangrurnews #babagurmailsingh @Emm Pee @ਅੱਜ ਤੱਕ ਪੰਜਾਬੀ Ajj Tak Punjabi ​

Пікірлер: 981

  • @khojibanda3371
    @khojibanda33713 жыл бұрын

    ਓਦੋਂ ਜ਼ਨਾਨੀਆਂ ਕਹਦਿਆ ਸੀ ਅਸੀਂ ਬਾਬੇ ਦਿਆਂ ਬਾਬਾ ਸਾਡਾ ਹੁਣ ਇਹਨਾਂ ਮੂਰਖ ਲੋਕਾ ਨੂੰ ਪੁੱਛੋ

  • @varindersignh6330

    @varindersignh6330

    3 жыл бұрын

    That's true

  • @harmannawaab

    @harmannawaab

    3 жыл бұрын

    Bai sub to jyada baba bnaan vala jnaaniya hi aaa baba ji baba ji krdiya rehdiya pta ni keo

  • @user-ug3zs8ly9o

    @user-ug3zs8ly9o

    3 жыл бұрын

    ਹਾਜੀ ਕੁੱਤੀਆਂ ਤੀਵੀਆ

  • @JaspreetSingh-gx5np

    @JaspreetSingh-gx5np

    3 жыл бұрын

    @@user-ug3zs8ly9o om

  • @GurpreetSingh-vf8tt

    @GurpreetSingh-vf8tt

    3 жыл бұрын

    Haji veer ji

  • @mundasardarada4079
    @mundasardarada40793 жыл бұрын

    ਇਹ ਸਾਰਾ ਪਿੰਡ ਹੀ ਜੁੰਮੇਵਾਰ ਆ ਜਦੋਂ ਪੈਸੇ ਮਿਲਦੇ ਸੀ ਉਹਦੋ ਤਾਂ ਕਹਦੇ ਸੀ ਸਾਡਾ ਬਾਬਾ ਅਸੀ ਬਾਬੇ ਦੇ ਹੁਣ ਸੱਚੇ ਬਣਦੇ ਆ ਸਾਰੇ ਸਾਰੇ ਚੋਰ ਨੇ ਏਹੇ

  • @GaganDeep-lj9ph

    @GaganDeep-lj9ph

    3 жыл бұрын

    ਸਹੀ ਆ ਵੀਰ ਜੀ

  • @lovepreetkaur1138

    @lovepreetkaur1138

    3 жыл бұрын

    Kehde ce be baba Sada aSi babe de😆🤣Hun pata lugea be baba kehda

  • @mrmandeepsingh2756

    @mrmandeepsingh2756

    3 жыл бұрын

    Sahi gal aa veere

  • @devthind82

    @devthind82

    3 жыл бұрын

    ਸਹੀ ਗਲ ਆ ਵੀਰ ਜੀ ਕਹਿੰਦੇ ਸੀ ਬਾਬਾ ਭਜਦਾ ਤੇ ਭਜ ਜਾਵੇ, ਸਾਡੇ ਪੈਸੇ ਨੇ ਤੁਹਾਨੂੰ ਕੀ

  • @gurwindersohi6632

    @gurwindersohi6632

    3 жыл бұрын

    Badia hoia aina moorkh loka nal odo ta media balia nu bolde c a lok k baba sada rab aa 😆😆😆😆

  • @tubeyou100ful
    @tubeyou100ful3 жыл бұрын

    ਹੁਣ ਗੀਤਕਾਰ ਉਸ ਦੇ ਗੀਤ ਗਾਉਣੇ ਕਿ ਗੇਲਾ ਬਾਬਾ ਘੋੜੀ ਤੇ ਫਰਾਰ ਹੋ ਗਿਆ।

  • @HardeepSingh-HH88

    @HardeepSingh-HH88

    3 жыл бұрын

    👌😂🤣😅😄

  • @MrDimpa

    @MrDimpa

    3 жыл бұрын

    Ha ha ha ha ha ha 😀😀😀😀😀gela baba

  • @kulwantsingh3591

    @kulwantsingh3591

    3 жыл бұрын

    😂😂

  • @daljeetmuni9053

    @daljeetmuni9053

    3 жыл бұрын

    hahaha

  • @Thedailybeat107

    @Thedailybeat107

    3 жыл бұрын

    😂😂😂😂😂🤣🤣🤣🤣

  • @harjindersinghsingh3160
    @harjindersinghsingh31603 жыл бұрын

    ਬਾਬੇ ਦੇ ਨਾਲ ਨਾਲ ਇਨ੍ਹਾਂ ਲੋਕਾਂ ਦੇ ਵੀ ਜੁਤੀਆਂ ਮਾਰੋ ਉਦੋਂ ਤਾਂ ਬਾਬੇ ਦੀ ਹਿਕ ਦਾ ਵਾਲ ਬਣੇ ਸੀ

  • @kulbirram8094

    @kulbirram8094

    3 жыл бұрын

    INSAF HONA CHAIDA JI🙏🙏🙏🙏🙏

  • @Jinpills

    @Jinpills

    3 жыл бұрын

    @@Paramjeetkaur-tj8mq 😛

  • @Jinpills

    @Jinpills

    3 жыл бұрын

    ਸਹੀ ਕਿਹਾ ਜੀ

  • @amritpalsandhu3163

    @amritpalsandhu3163

    2 жыл бұрын

    @@Paramjeetkaur-tj8mq 👌👌👌👌👌👌👌👌👌👌👌👌👌🏼

  • @jaswinderjaswinderdeol2847

    @jaswinderjaswinderdeol2847

    2 жыл бұрын

    Babe NE Gupt majje vee Laye hone hann ih te bole nahi rihe

  • @KaranSandhu-ez3jc
    @KaranSandhu-ez3jc3 жыл бұрын

    ਉਹਨਾਂ ਤੇ ਵੀ ਪਰਚਾ ਦਰਜ ਕੀਤਾ ਜਾਵੇ ਜੋ ਕਹਿੰਦੇ ਸੀ ਬਾਬਾ ਬਹੁਤ ਵਧੀਆ ਮੀਡੀਆ ਨੂੰ ਵੀ ਆਪ ਬਹੁਤ ਮਾੜਾ ਬੋਲਿਆ ਸੀ ਪਿੰਡ ਵਾਲਿਆਂ ਨੇ

  • @Gurnamsingh-hx4xe

    @Gurnamsingh-hx4xe

    2 жыл бұрын

    ਸਾਰੇ ਬਾਬੇ ਲੋਕਾਈ ਦੇ ਬਣਾਏ ਹੋਏ ਹਨ ਇਹ ਸਾਰੇ ਕਿਹਦੇ ਬਾਬਾ ਸਾਡਾ ਅਸੀ ਬਾਬੇ ਦੇ ਤੁਸੀ ਕੀ ਲਗਦੇ ਹੋ ਹੁਣ ਭੁਗਤੋ ਰਬ ਨੂੰ ਕੀ ਦੋਸ਼ **?

  • @mrdfr434
    @mrdfr4343 жыл бұрын

    ਜਦੋਂ ਇਹ ਪੱਤਰਕਾਰ ਵੀਰ ਪਹਿਲਾ ਗੁਰੂ ਘਰ ਆਇਆ ਸੀ ਇਸ ਵੀਰ ਨੇ ਸਵਾਲ ਕਰਿਆ ਬੀਬੀਆਂ ਨੂੰ ਜੇ ਕਰ ਬਾਬਾ ਪੈਸੇ ਲੈ ਕੇ ਭੱਜ ਜਾਏ ਤੁਹਾਡੇ ਤੇ ਬੀਬੀਆਂ ਦਾ ਜਵਾਬ ਸੀ ਕੋਈ ਗੱਲ ਨਹੀਂ ਅਸੀਂ ਬਾਬੇ ਦੇ ਬਾਬਾ ਸਾਡਾ 😂😂😂

  • @gurwindersohi6632

    @gurwindersohi6632

    3 жыл бұрын

    Sahi kua aina loka nal aive ee hona chaida c

  • @kulwantsingh3591

    @kulwantsingh3591

    3 жыл бұрын

    😂😂😂

  • @sandysandhu1629

    @sandysandhu1629

    3 жыл бұрын

    shi a y m v dekhi c interview

  • @gurwindersohi6632

    @gurwindersohi6632

    3 жыл бұрын

    Hanji patarkar sardar banda per anpar aurta ne baut galat behave kita c odo dhake mardia c media balia ni

  • @user-yh2mb3rn5f

    @user-yh2mb3rn5f

    3 жыл бұрын

    Mr Dfroo yaaar bro u right 😁😁😁😁😁😁😆😁😁😁 lolollolololol,,

  • @punjaab1001
    @punjaab10013 жыл бұрын

    ਆ ਲਾਲ ਕੋਟ ਵਾਲੇ ਦੀ enquiry ਕਰਵਾਓ, ਬਹੁਤ ਕੁਝ ਨਿਕਲੂ

  • @mrjazz945
    @mrjazz9453 жыл бұрын

    ਵਧੀਆ ਹੋਇਆ ਸਵਾਦ ਆ ਗਿਆ ਇਹ ਭੇਣ ਚੋ, ਲੋਕ ਆਏ ਠੀਕ ਆਉਂਦੇ ਆ ਸਾਡਾ ਬਾਬਾ ਗਾ ਓਹਦੋਂ ਤਾਂ ਆਏ ਜੇਹੜੇ ਆ

  • @samans4202

    @samans4202

    3 жыл бұрын

    Bilkul sahi gal aa .

  • @kulwantsingh3591

    @kulwantsingh3591

    3 жыл бұрын

    coment dekh k haasa aunda

  • @hardevsinghhardevsingh2002

    @hardevsinghhardevsingh2002

    3 жыл бұрын

    ओके है गल 100 सही है भाई जी ले लो दोकंडे

  • @JagjitSingh-kf2ix

    @JagjitSingh-kf2ix

    3 жыл бұрын

    Rights

  • @honeyosd9724

    @honeyosd9724

    3 жыл бұрын

    Baba chor hay

  • @hardevsingh706
    @hardevsingh7063 жыл бұрын

    ਮੈ ਕਦੇ ਵੀ ਏਦਾਂ 1 ਰੁਪਈਆ ਨਾ ਦਵਾ ਭਾਵੇ ਅਗਲਾ ਸੱਚ ਹੀ ਬੋਲਦਾ ਹੋਵੇ ਮੇਰੇ ਕੋਲ ਮੇਰੀ ਮੇਹਨਤ ਦੇ ਨੇ ਇਹਦੇ ਚ ਹੀ ਖ਼ੁਸ਼ ਆ ਮੈ ਬਾਕੀ ਤੂੰ ਗੂਰੂ ਗ੍ਰੰਥ ਸਾਹਿਬ ਦਾ ਨਾਮ ਲੇਨਾ ਕਿਊ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਲਾਲਚ ਬੁਰੀ ਬਲਾ ਹੈ👏

  • @JagjitSingh-kf2ix

    @JagjitSingh-kf2ix

    3 жыл бұрын

    .ਪਾਗਲ ਲੋਕ

  • @satnamghangas7778
    @satnamghangas77783 жыл бұрын

    ਬਹੁਤ ਵਧੀਆ ਕੀਤਾ ਬਾਬੇ ਨੇ ਲੋਕ ਸੂਤ ਹੀ ਇੱਦਾਂ ਆਉਂਦੇ ਹਨ

  • @gurwinderdhillon3222

    @gurwinderdhillon3222

    3 жыл бұрын

    Right ji

  • @daljeetmuni9053

    @daljeetmuni9053

    3 жыл бұрын

    sahi gal aa ji

  • @samanpreetkaur6242

    @samanpreetkaur6242

    3 жыл бұрын

    Hanji Bilkull Sahi

  • @ladichahal89

    @ladichahal89

    3 жыл бұрын

    ਬਾਈ ਿੲਦਾ ਹੀ ਹੋਨੀ ਚਾਿਹਦ ਇੰਨਾਂ ਨਾਲ

  • @bindersingh5877

    @bindersingh5877

    3 жыл бұрын

    Shai kha veer

  • @hardevsingh706
    @hardevsingh7063 жыл бұрын

    ਅਸੀਂ ਨੀ ਚਾਉਂਦੇ ਕਿ ਇਹਨਾਂ ਨੂੰ ਪੈਸੇ ਮਿਲਣ ਵਾਪਿਸ ਕਿਊ ਕਿ ਇਹਨਾਂ ਲੋਕਾਂ ਨੂੰ ਅਕਲ ਏਦਾਂ ਹੀ ਆਉਣੀ ਆ ਤੇ ਜਿਵੇ ਤੂੰ ਰੌਲਾ ਪਾ ਪਾ ਕੇ ਕਹਿ ਰਿਹਾ ਕਿ ਬਾਬਾ ਓਥੇ ਬੈਠਾ ਚਲੋ ਫੜਦੇ ਆ ਏਦਾਂ ਤਾ ਬਾਬਾ ਜਰੂਰ ਕਾਬੂ ਆਊਗਾ

  • @navsingh4753

    @navsingh4753

    2 жыл бұрын

    Sahi gall' eda hona chahida c. akal eda au ena murakh loka nu

  • @ranjitbrar2449
    @ranjitbrar24493 жыл бұрын

    ਸਿਆਣੇ ਪੜੇ ਲਿਖੇ ਲੋਕਾਂ ਦੀ ਅਕਲ ਕਿਥੇ ਸੀ ਕਦੇ 20 ਦਿਨਾ ਵਿੱਚ ਦਸ ਗੁਣਾ ਹੋ ਸਕਦੇ ਹਨ

  • @RajKumar-yf8zc
    @RajKumar-yf8zc3 жыл бұрын

    ਜੁੱਤੀ ਫੇਰੋ ਸਾਰਿਆਂ ਦੇ ਇਹ ਪਹਿਲਾ ਲਾਲਚ ਵਿੱਚ ਅੰਨ੍ਹੇ ਹੋਏ ਸੀ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਗਾਲ੍ਹਾਂ ਕੱਢੀ ਜਾਦੇ ਆ ਸ਼ਰਮ ਕਰੋ ਭੋਰਾ ਬਹੁਤ ਵਧੀਆ ਹੋਇਆ ਇਨ੍ਹਾਂ ਨਾਲ

  • @user-cd7nt8oo4d
    @user-cd7nt8oo4d3 жыл бұрын

    ਬਾਬੇ ਦਾ ਵਿਸੋੜਾ ਲੋਕਾਂ ਤੋਂ ਝੱਲੀਆਂ ਨਹੀਂ ਜਾਣਾ😭😭😭

  • @manpreetsingh-ms9sv

    @manpreetsingh-ms9sv

    3 жыл бұрын

    Hahaha😂🤣🤣

  • @samanpreetkaur6242

    @samanpreetkaur6242

    3 жыл бұрын

    🤣🤣🤣

  • @user-ge3yu8ls2o
    @user-ge3yu8ls2o3 жыл бұрын

    ਦੁਨੀਆਂ ਲੁੱਟਣ ਨੂੰ ਪਈ ਆ ਲੁੱਟਣ ਵਾਲਾ ਚਾਹੀਦਾ

  • @Harmanpreet766

    @Harmanpreet766

    3 жыл бұрын

    Sahi gl aa yr

  • @baggasidhu7030

    @baggasidhu7030

    3 жыл бұрын

    ryt y

  • @gurvirsingh5433
    @gurvirsingh54333 жыл бұрын

    ਭੇਡਾਂ ਨੰੂ ਮੁੰਨ ਗਿਆ ਅਗਲਾ ਭੇਡਾਂ ਪਹਿਲਾ ਬੈਂਅ ਬੈਂਅ ਕਰਦੀਆ ਸੀ

  • @samans4202

    @samans4202

    3 жыл бұрын

    Bilkul sahi

  • @minorityminds4078

    @minorityminds4078

    3 жыл бұрын

    Gidad tn apda apda hisa leke pra hoge

  • @kulwantsingh3591

    @kulwantsingh3591

    3 жыл бұрын

    😂😂😂

  • @deephunjan9306

    @deephunjan9306

    3 жыл бұрын

    Bilkul shi .. 😆👍

  • @singlehonestboy5526
    @singlehonestboy55263 жыл бұрын

    ਰਿਪੋਟਰ ਵਧੀਆ ਸਵਾਲ ਜਵਾਵ ਕਰਦਾ , ਰਿਪੋਟਰ ਨੇ ਪਹਿਲਾ ਈ ਕਹਿਤਾ ਸੀ ਬਾਬਾ ਭੱਜੂ , ਜੇ ਰਿਪੋਟਰ ਦੀ ਲੋਕਾ ਨੇ ਸੁਣੀ ਅੱਜ ਧੋਖਾ ਨਾ ਖਾਦੇ

  • @gorawaraich7036
    @gorawaraich70363 жыл бұрын

    ਓ ਪਾਗਲੋ ਓਹਨੇ ਲਿਖ ਕੇ ਲਿਆ ਕਿ ਇਹ ਤੁਸੀਂ ਭੇਟਾ ਦੇ ਰਹੇ ਓ। ਹੁਣ ਤੁਸੀਂ ਕੁੱਝ ਨੀ ਕਰ ਸਕਦੇ । ਸਿੱਖ ਧਰਮ ਦਾ ਨਾਮ ਬਦਨਾਮ ਨਾ ਕਰੋ। ਜਿਹੜੇ ਕਹਿੰਦੇ ਨੇ ਕਿ ਬਾਬੇ ਨੇ ਸਿੱਖ ਧਰਮ ਦੇ ਨਾਮ ਤੇ ਠੱਗੀ ਮਾਰੀ ਏ ਉਹਨਾਂ ਨੂੰ ਕਹੋ ਕਿ ਤੁਹਾਨੂੰ ਓਦੋਂ ਨੀ ਪਤਾ ਸੀ ਜਦੋਂ ਲਾਲਚੀ ਬਣੇ ਸੀ।

  • @gurwindersohi6632

    @gurwindersohi6632

    3 жыл бұрын

    Sahi kia g media ne pehla v aware kita c per lok lalach ch anne hoe c hun bhugtan

  • @samanpreetkaur6242

    @samanpreetkaur6242

    3 жыл бұрын

    👍

  • @GurmeetSingh-vz7fr
    @GurmeetSingh-vz7fr3 жыл бұрын

    ਇਹ ਪਿੰਡ ਵਧੀਆ ਸੀ ਮਲੇਰਕੋਟਲੇ ਦੇ ਨਵਾਬ ਦਾ ਇਸ ਪਿੰਡ ਦੇ ਲੋਕਾਂ ਨੇ ਮੁਕਾਬਲਾ ਕੀਤਾ ਸੀ ਪਰ ਹੁਣ ਇਹ ਲੋਕਾਂ ਨੇ ਲਾਲਚ ਕਰਕੇ ਪਿੰਡ ਬਦਨਾਮ ਕਰ ਦਿੱਤਾ

  • @JaswinderSingh-un7pl
    @JaswinderSingh-un7pl3 жыл бұрын

    ਹੁਣ ਵੀਰ ਜੀ ਹਰੇਕ ਨੂੰ ਗੁਸਾ ਆਉਗਾ, ਜਿਸ ਦਿਨ ਇਹੀ ਪੱਤਰਕਾਰ ਆਇਆ ਸੀ, ਇਸ ਨੂੰ ਬੀਬੀਆਂ ਨੇ ਵਿੱਚ ਬਹੁਤ ਬੰਦਿਆ ਨੇ ਧੱਕੇ ਵੀ ਮਾਰੇ ਸਨ,ਜਿਸ ਦਿਨ ਇਸ ਵੀਰ ਨੇ ਕਿਹਾ ਸੀ, ਕੀ ਇਹ ਗੋਰਖਧੰਦਾ ਚਲਦਾ ਹੈ, ਬਹੁਤ ਮਾਤਾਵਾਂ ਇਸ ਪੱਤਰਕਾਰ ਵੀਰ ਨੂੰ ਮੰਦਹਿ ਵੀ ਬੋਲਿਆ,ਪਰ ਉਸ ਦਿਨ ਵਿਚਾਰੇ ਨੂੰ ਦਬਾ ਲਿਆ ਗਿਆ ਸੀ, ਅੱਜ ਦੇਖੋ ਓਹੀ ਪੱਤਰਕਾਰ ਲੋਕਾਂ ਦੀ ਸਪੋਟ ਕਰ ਰਿਹਾ ਹੈ, ਲੋਕਾਂ ਦੀ ਆਵਾਜ਼ ਚਕਣ ਲਈ, ਸਲੂਟ ਹੈ ਇਸ ਪੱਤਰਕਾਰ ਨੂੰ, ਅਸੀਂ ਉਸ ਦਿਨ ਵੀ ਕਿਹਾ ਸੀ ਇਹ ਕੋਈ ਠੱਗ ਹੈ, ਸੀਰਤ ਪੰਜਾਬੀ ਚੈੱਨਲ ਨੇ ਬਹੁਤ ਵੱਡਾ ਪਰਦਾ ਪਾਸ ਕੀਤਾ ਠੱਗੀ ਦਾ,

  • @ShakeelKhan-jj6yo

    @ShakeelKhan-jj6yo

    3 жыл бұрын

    Hun akal ayu loka nu

  • @chanpritsandhu4523
    @chanpritsandhu45233 жыл бұрын

    ਪਾਗਿਲ ਲੋਕ ਪਹਿਲਾਂ ਵੀ ਕਿਸੇ ਦੀ ਨਹੀਂ ਸੁਨਦੇ ਸੀ ਜੇ ਬਾਬਾ ਪੱਜ ਗਿਆ ਤਾ ਕ੍ਹਹਿਦੇ ਸੀ ਅਸੀਂ ਜੁਮੇਵਾਰ ਹੋਵਾ ਗੇ ਆਪਣੇ ਪੈਸੇ ਦੇ

  • @jattikaur1214
    @jattikaur12143 жыл бұрын

    ਗ਼ਲਤੀ ਲੋਕਾਂ ਦੀ ਆ ਜਿਹੜੇ ਇੱਦਾ ਦੈ ਬਾਬੇ ਆ ਦੈ ਮਗਰ ਲੱਗ ਜਾਂਦੇ ਆ. ਗੂਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਸਾਰਾ ਕੁਜ ਮਿਲੋ ਗਾ. ਗੂਰੂ ਗ੍ਰੰਥ ਸਾਹਿਬ ਦਾ ਲੜ ਫੜ ਲਾਵੋ.

  • @kingsuperking2438
    @kingsuperking24383 жыл бұрын

    ਆਹ ਲਾਲ ਕੋਟ ਵਾਲਾ ਫੁਕਰਾ ਨਾਲ ਹੀ ਸੀ

  • @punjaab1001

    @punjaab1001

    3 жыл бұрын

    ਸਾਰੇ ਓਦੋਂ ਤਾਂ ਨਾਲ ਸੀ,ਜਦੋਂ ਪੈਸੇ ਮਿਲਦੇ ਸੀ

  • @lakhvinderdhillon5170

    @lakhvinderdhillon5170

    3 жыл бұрын

    22 ji lok aap zimebar as hun roula na pao tikjo

  • @samanpreetkaur6242

    @samanpreetkaur6242

    3 жыл бұрын

    ਲਾਲ ਕੋਟ ਵਾਲੇ ਨੂੰ ਹੁਣ ਪਤਾ ਲੱਗਾ ਕਿ ਮੈਂ ਫੁੱਦੂ ਹੀ ਸੀ।😃

  • @HoneySingh-vl9sn

    @HoneySingh-vl9sn

    3 жыл бұрын

    Sahi gal a laal koth vala 100 cr ta aye bolda jime count karke ditie hundie a Manu nal ralia lag da va

  • @gurpreetnirmaan7790
    @gurpreetnirmaan77903 жыл бұрын

    22 G ੲਿਸ ਦੇ ਲੋਕਾ ਜੋਮਵਾਰ ਹਨ ਜਦੋਂ ਪੱਤਰਕਾਰ ਬਹੋਤ ਵਾਰ ਕੇਦਾ ਸੀ ਲੋਕ ੲਿਸ ਨੂੰ ਤੱਕੇ ਮਾਰਦੇ ਸਨ ਤੇ ਕਦੇ ਸਨ ਅਸੀਂ ਅਾਪ ਜੋਮਵਾਰ ਹਾ ਤੇ ਕਿਉ ਕਿਸੇ ਦੋਸ ਦਿਦੇ ਹਨ

  • @mundasardarada4079
    @mundasardarada40793 жыл бұрын

    ਲਾ ਗੀਆ ਸਕੀਮ ਬਾਬਾ

  • @kuldipsingh6393
    @kuldipsingh63933 жыл бұрын

    ਉਦੋਂ ਤਾਂ ਪਤਰਕਾਰ ਨੂੰ ਖਾਣ ਨੂੰ ਪੈਂਦੇ ਸੀ , ਹੁਣ ਸਭ ਹਿੱਲੇ ਪਏ ਨੇ

  • @hardevsingh706
    @hardevsingh7063 жыл бұрын

    ਜਿਹੜੀ ਹਿਸਾਬ ਨਾਲ ਰੌਲਾ ਪਾਕੇ ਤੁਸੀ ਲੱਭਣ ਚਲਿਓ ਬਾਬਾ 100% ਮਿਲ ਜਾਣਾ 😀😃😄

  • @kulwantsingh3591

    @kulwantsingh3591

    3 жыл бұрын

    😂😂

  • @samanpreetkaur6242

    @samanpreetkaur6242

    3 жыл бұрын

    🤗🤗🤣🤣🤣🤣🤣🤣🤣

  • @jewellerydesign2862

    @jewellerydesign2862

    3 жыл бұрын

    Hehe

  • @hardevsingh706

    @hardevsingh706

    3 жыл бұрын

    @@kulwantsingh3591 😀😃

  • @hardevsingh706

    @hardevsingh706

    3 жыл бұрын

    @@samanpreetkaur6242 😀😃😄

  • @hardevkaur2806
    @hardevkaur28063 жыл бұрын

    ਧੱਕੇ ਮਾਰਦੇ ਸੀ ਓਦੋਂ ਤਾਂ ਪਤਰਕਾਰ ਨੂੰ ,ਕੁੱਟਣ ਤੱਕ ਜਾਂਦੇ ਸੀ

  • @deepvihan4468

    @deepvihan4468

    3 жыл бұрын

    Rytt g

  • @navjotghuman5681

    @navjotghuman5681

    3 жыл бұрын

    😂😂😂😂😂

  • @majhailxn2381

    @majhailxn2381

    3 жыл бұрын

    Sahi gal a

  • @sikandersingh287
    @sikandersingh2873 жыл бұрын

    ਓਹਨਾਂ ਲੋਕ ਨੂੰ ਪੱਸੇ ਜਿਹੜੇ ਕਰਦੇ ਸੀਂ ਬਾਬ ਸਾਡ ਅੱਸੀ ਬਾਬੇ ਦੇ ਇਹਨਾਂ ਲੋਕ ਕਰਵਾਈ ਹੋਵੇ

  • @tubeyou100ful
    @tubeyou100ful3 жыл бұрын

    ਇਹ ਸਾਰੇ ਵੇਲੜ ਪੈਸੇ ਦੁੱਗਣੇ ਚੋਗਣੇ ਕਰਾਉਣ ਵਾਲੇ ਹਨ । ਏਨਾ ਨੂੰ ਸਜਾ ਮਿਲਣੀ ਚਾਹੀਦੀ ਆ

  • @gurwindersohi6632

    @gurwindersohi6632

    3 жыл бұрын

    Sja ta baba baut badia de gia baba aina loka nu hun kuj ni milna aina nu baba to

  • @gurijalandhar4890

    @gurijalandhar4890

    3 жыл бұрын

    6

  • @honeybaringraikot4546
    @honeybaringraikot45463 жыл бұрын

    ਠੋਸ ਪ੍ਰਸ਼ਨ ਕਰਨੇ ਨਹੀਂ ਆਉਂਦੇ ਪੱਤਰਕਾਰ ਵੀਰ ਨੂੰ

  • @jagseergill3993

    @jagseergill3993

    3 жыл бұрын

    Ryt

  • @daljeetkaur6799

    @daljeetkaur6799

    3 жыл бұрын

    Phir vee pardafash keeta hai 🚩

  • @honeybaringraikot4546

    @honeybaringraikot4546

    3 жыл бұрын

    @@daljeetkaur6799 bil-kul pr mehnat di load aa, questions tarteeb bar puchne sikhne paine aa

  • @gurwindersohi6632

    @gurwindersohi6632

    3 жыл бұрын

    But ais reporter ne baba da pardaphash pehla ee krta c per lok ni samje

  • @honeybaringraikot4546

    @honeybaringraikot4546

    3 жыл бұрын

    @@gurwindersohi6632 Sach aa tuhadi gl, Pr veer nu aapna home work jroor krna chahi da

  • @devthind82
    @devthind823 жыл бұрын

    ਯਾਰ ਬਾਬਾ ਕੀ ਕਰੇ ਲੋਕ ਅੰਨੇ ਨੇ ਤੇ ਦੋਸ਼ ਦੁਜਿਆਂ ਤੇ, ਗੰਦ ਪਾਇਆ ਲੋਕਾਂ ਨੇ, ਪਹਿਲਾਂ ਕਹਿੰਦੇ ਸੀ ਬਾਬਾ ਭਜ ਜਾਵੇ ਸਾਡੇ ਪੈਸੇ ਨੇ ਤੁਹਾਨੂੰ ਕੀ ਆ, ਤੇ ਜੇ ਭਜ ਗਿਆ ਤਾਂ ਕਲਪਨਾ ਕਾਹਦੀ, ਇਹੋ ਜਿਹੇ ਪਖੰਡੀਆਂ ਨੂੰ ਆਪ ਈ ਮਸ਼ਹੂਰ ਕਰਦੇ ਲੋਕ ਹੁਣ ਭੁਗਤੋ

  • @rajuphotographymahmadpur2231
    @rajuphotographymahmadpur22313 жыл бұрын

    ਪਹਿਲਾ ਅਵੇ ਕਰਦਿਆਂ ਸੀ ਮਈਆ ( ਮਨ ਸੀਤਲ ਹੋਗਿਆ ਜੀ ਦਰਸ਼ਨ ਕਰਕੇ ਦਰਸ਼ਨ ਕਰਕੇ) ਹੁਣ ਅਵੇ ਕਰਦਿਆਂ ਨੇ ਮਈਆ ( ਮਨ ਸੀਤਲ ਹੋਗਿਆ ਜੀ ਗੁਰਮੇਲ ਬਾਬਾ ਭਜ ਭਜ ਗਿਆ 😂😂

  • @paramjeetsidhu2080

    @paramjeetsidhu2080

    3 жыл бұрын

    👍

  • @user-dx5gp5rl4m
    @user-dx5gp5rl4m3 жыл бұрын

    ਭਜਨ ਸੰਘੇੜਾ ਵੱਲੋਂ ਸਾਰੇ ਪਿੰਡਾਂ ਨੂੰ ਅਪੀਲ ਠੱਗਾਂ ਤੋ ਸੁਚੇਤ ਰਹੋਂ

  • @hardevsingh706
    @hardevsingh7063 жыл бұрын

    ਸਾਲੇ ਹੁਣ ਸਾਰੇ ਇਹ ਕਹੀ ਜਾਂਦੇ ਅਸੀਂ ਤਾ ਅਨਪੜ੍ਹ ਆ ਸਾਨੂ ਕਿ ਪਤਾ ਲੋਕ ਵੀ ਇਹਨਾਂ ਅਨਪੜਾਂ ਨੂੰ 100 ਕਰੋੜ ਜਮਾ ਕਰਵਾ ਗਏ ਅਖੇ ਡਬਲ ਕਰਦੇਓ 😀😃😃😄

  • @kulwantsingh3591

    @kulwantsingh3591

    3 жыл бұрын

    😂😂

  • @samanpreetkaur6242

    @samanpreetkaur6242

    3 жыл бұрын

    🤣🤣🤣🤣🤣🤣👍👍👍

  • @hardevsingh706

    @hardevsingh706

    3 жыл бұрын

    @@kulwantsingh3591 😀😀😃

  • @hardevsingh706

    @hardevsingh706

    3 жыл бұрын

    @@samanpreetkaur6242 😀😃😄

  • @sandeepsinghsaran6247

    @sandeepsinghsaran6247

    3 жыл бұрын

    Hahaaa

  • @sahilbaisal7374
    @sahilbaisal73742 жыл бұрын

    ਵਧੀਆ ਹੋਇਆ ਬੀਬੀਆਂ ਕਹਿੰਦੀਆਂ ਸੀ ਬਾਬਾ ਸਾਨੂੰ ਪੈਸੇ ਦਿੰਦਾ ਲੋਕਾਂ ਦੇ ਬਾਬੇ ਦੀ ਜੈ ਹੋਵੇ

  • @hardevsingh706
    @hardevsingh7063 жыл бұрын

    ਕਲ ਨੂੰ ਫੇਰ ਨਿਊਜ਼ ਦਿਓ ਵੀ ਰਾਤ ਨੂੰ ਬਾਬਾ ਲਬ ਗਿਆ ਸੀ 😀😃😄

  • @BSBrar-by2bz
    @BSBrar-by2bz3 жыл бұрын

    ਡੰਡਾ 4 ਕੁ ਫੁੱਟ ਦਾ ਹੋਵੇ ਤੇ ਜਿਨ੍ਹਾਂ ਨੇ ਪੈਸੇ ਦਿੱਤੇ ਪਹਿਲਾ ਉਨ੍ਹਾਂ ਤੇ ਫੇਰੋ ਜਦੋ ਇਨ੍ਹਾਂ ਨੂੰ ਪਹਿਲਾ ਕਿਹਾ ਸੀ ਕੇ ਇਹ ਠੱਗੀ ਹੈ ਓਦੋ ਤਾ ਤੁਸੀਂ ਲੋਕ ਪੱਤਰਕਾਰਾਂ ਨੂੰ ਗਾਲ੍ਹਾਂ ਕਢਦੇ ਸੀ ਕਹਿੰਦੇ ਸੀ ਬਾਬਾ ਸਾਡਾ ਰੱਬ ਹੈ!! ਹੁਣ ਕਿਉ ਚੀਕਾਂ ਮਾਰਦੇ ਹੋ!!

  • @mann-kg4pg
    @mann-kg4pg3 жыл бұрын

    ਬਹੁਤ ਵਧੀਆ ਕੀਤਾ ਬਾਬੇ ਨੇ। ਜਨਤਾ ਹੈ ਹੀ ਇਸੇ ਵਾਹੇ ਵਾਲੀ। ਦੋ ਮਹੀਨੇ ਪਹਿਲਾਂ ਤਾਂ ਗੁਣ ਗਾ ਰਹੇ ਸੀ।

  • @kulwantkaurkaur1263

    @kulwantkaurkaur1263

    2 жыл бұрын

    Prdhan vevkuf g

  • @SurinderKumar-wn4xm

    @SurinderKumar-wn4xm

    2 жыл бұрын

    @@kulwantkaurkaur1263 kokokko

  • @harjeetkaur6682
    @harjeetkaur66823 жыл бұрын

    ਏਹ ਜਨਾਨੀ ਨੂੰ ਸਬ ਪਤਾ ਹੋਣਾ ।।ਇਸਦਿਆ ਸੋਹਾ ਤੇ ਯਕੀਨ ਨਾ ਕਰਿਓ ।ਸੋਹਾ ਤੇ।ਬਾਬਾ ਵੀ ਬਹੁਤ ਖਾਦਾਂ ਸੀ ਮਾਹਾ ਰਾਜ ਦੇ ਸਮਣੇ ਖਲੋਕੇ

  • @yadwindersingh2096

    @yadwindersingh2096

    3 жыл бұрын

    Hi

  • @arjunsinghvirk605
    @arjunsinghvirk6053 жыл бұрын

    ਉਹ ਬੁੜੀਆਂ ਕਿੱਥੇ ਨੇ ਜੇਹੜੀਆਂ ਪਿੱਛਲੀ ਇੰਟਰਵਿਊ ਵਿੱਚ ਪੱਤਰਕਾਰ ਨਾਲ ਲੱੜਦੀਆ ਸੀ ਇਹ ਲੋਕ ਕਹਿੰਦੇ ਸੀ ਅਸੀਂ ਆਪਣੇ ਪੈਸੇ ਦੇ ਆਪ ਜ਼ਿੰਮੇਵਾਰ ਆ ਬਾਬੇ ਦਾ ਕੋਈ ਕਸੂਰ ਨੀ ਇਹ ਸਾਰੇ ਲੋਕ ਖੁਦ ਜ਼ਿੰਮੇਵਾਰ ਨੇ

  • @Sargunfatehvlogs
    @Sargunfatehvlogs3 жыл бұрын

    Chora da pind rkhta veere ilake de loka ne sara pind bdnam kr gya

  • @S.SINGH.UK.0044
    @S.SINGH.UK.00443 жыл бұрын

    ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਲੋਕਾਂ ਦੇ ਖੂਨ ਚ ਰਚਿਆ ਹੈ ਕਿ ਜਦੋ ਤੱਕ ਕੋਈ ਨਾ ਕੋਈ ਠੱਗ ਨਹੀਂ ਲੱਭਦਾ ਪੈਸਾ ਲੁਟਾਉਣ ਨੂੰ ਉਦੋਂ ਤੱਕ ਇਨਹਾ ਨੂੰ ਜਿੰਦਗੀ ਜਿਉਣ ਦਾ ਸਵਾਦ ਨਹੀਂ ਆਉਂਦਾ

  • @Dosanjh84
    @Dosanjh843 жыл бұрын

    ਧੱਕੇ ਨਾਲ ਆਪਣੇ ਨਾਮ ਤਾਂ ਜ਼ਮੀਨ ਕਰਾਉਂਦੇ ਸੁਣਿਆ ਸੀ ਦੂਜੇ ਦੇ ਨਾਮ ਪਹਿਲੀ ਵਾਰ ਸੁਣਿਆ।

  • @beetaltrading8590

    @beetaltrading8590

    3 жыл бұрын

    Right

  • @kulwantsingh3591

    @kulwantsingh3591

    3 жыл бұрын

    😁😁😁

  • @jagtarnikka1957
    @jagtarnikka19573 жыл бұрын

    ਹਰ ਇੱਕ ਬੰਦੇ ਨੇ ਆਪਣੇ ਵੱਡੇ ਲਾਲਚ ਲਈ ਪੈਸ਼ੇ ਦਿੱਤੇ ਆ ਹੁਣ ਬਾਬੇ ਨੂੰ ਕੋਸ਼ਣ ਦਾ ਕੀ ਫਾਇਦਾ ਪਹਿਲਾ ਪੱਤਰਕਾਰ ਨੂੰ ਕਹਿੰਦੇ ਸੀ ਬਾਬਾ ਸ਼ਾਡਾ ਅਸੀ ਬਾਬੇ ਦੇ ਇਸ ਪੱਤਰਕਾਰ ਨੇ ਕਿਹਾ ਸੀ ਕੇ ਤੁਸ਼ੀ ਜਰੂਰ ਮਗਰੋਂ ਪਛਤਾਉਗੇ

  • @amritpalkaur6135

    @amritpalkaur6135

    3 жыл бұрын

    Bilkul oddo ta bibia bande sab reporter de gall pende c...

  • @jagtarnikka1957

    @jagtarnikka1957

    3 жыл бұрын

    @@amritpalkaur6135 ਉਦੋਂ ਇਹਨਾਂ ਨੂੰ ਵੀ ਜਿਆਦਾ ਪੈਸੇ ਦਾ ਲਾਲਚ ਸੀ ਬਾਬਾ ਲਾ ਗਿਆ ਖੂੰਜੇ ਹੁਣ ਅੰਮਾਂ ਦਾ ਦੱਸੋ ਕੀ ਕਰਨਗੇ

  • @punjaab1001

    @punjaab1001

    3 жыл бұрын

    ਸਾਲ਼ੇ ਲੋਕ ਦੋਗਲੇ ਨੇ, ਪਹਿਲਾਂ ਚੰਗਾ ਲਗਦਾ ਸੀ ਜਦੋਂ ਪੈਸੇ ਦਿੰਦਾ ਸੀ ਹੁਣ ਮਾ chadvaon ਨੂੰ ਪਿਟਦੇ ਓ

  • @jagtarnikka1957

    @jagtarnikka1957

    3 жыл бұрын

    @@punjaab1001 ਸਹੀ ਗੱਲ ਆ ਬਾਈ ਜੀ ਉਦੋਂ ਤਾ ਅਸੀ ਬਾਬੇ ਦੇ ਬਾਬਾ ਸਾਡਾ ਸੀ ਹੁਣ ਠੱਗ ਦਿਸਦਾ ਇਹਨਾ ਨੂੰ

  • @SunilSingh-zg6hg
    @SunilSingh-zg6hg3 жыл бұрын

    ਜਿੰਨਾ ਬਾਬੇ ਦਾ ਕਸੁਰ ਏ ਉਸਤੋ ਜਿਆਦਾ ਇਨਾ ਮੰਨਣ ਵਾਲਿਆ ਦਾ ਕਸੂਰ ਏ,,ਲੋਕ ਖੂਦ ਹੀ ਬੇਵਕੂਫ ਬਣ ਗਏ

  • @SandeepKaur-lm9ks
    @SandeepKaur-lm9ks3 жыл бұрын

    ਬਾਬਾ ਦੇ ਨਾਲ ਪਰਧਾਨ ਦੀ ਜਮਞਾਰੀ ਬਣਦੀ ਹੈ ਸਭ ਤੋਂ ਪਹਿਲਾਂ ਲੋਕ ਦੀ ਗਲਤੀ ਹੈ

  • @ssssaini9858
    @ssssaini98583 жыл бұрын

    ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ

  • @sukhdevkamboz3741
    @sukhdevkamboz37413 жыл бұрын

    ਬਾਈ, ਜੀ, ਅਸੀਂ, ਤਾਂ, ਪਹਿਲਾਂ, ਹੀ, ਕਿਹਾ, ਸੀ, ਇਹ, ਫਰੋਸ਼, ਹੈ

  • @harjeetkaur6682
    @harjeetkaur66823 жыл бұрын

    ਜੇਕਰ ਢੋਗੀ ਬਾਬਾ ਮਿਲ ਜਾਵੇ ਸੇਵਾ ਚਗੀ ਤਰ੍ਹਾਂ ਹੀ ਕਰਿਓ

  • @hardevsinghhardevsingh2002

    @hardevsinghhardevsingh2002

    3 жыл бұрын

    बहन जी ओस टाईम रोक रहे सी बाबा ठग है ठग है ओस टाईम ते ऐ लोग जो बाबे दे खिलाफ बोलदा सी ओस नु बुरा बोलदे सी हुण तुसी बाबे दे छितर मारो क्यो ऐना नु पता नही सी बिना मेहनत करे डबल डबल कोन कर दुगा अंधविश्वासी लोग ने ऐ

  • @JasvirSingh-gj3li
    @JasvirSingh-gj3li3 жыл бұрын

    ਬਹੁਤ ਹੀ ਵਧੀਆ ਹੋਇਆ ਇਨਾਂ ਨਾਲ ਹੁਣ ਕਿਉਂ ਇਹ ਲੋਕ ਰੋਲਾ ਪਾ ਰਹੇ ਹਨ ਉਦੋਂ ਤਾਂ ਇਹ ਬੀਬੀਆਂ ਕਹਿੰਦੀਆਂ ਸਨ ਅਸੀਂ ਬਾਬੇ ਦੇ ਬਾਬਾ ਸਾਡਾ ਹੁਣ ਕਿਉਂ ਰੋਂਦੇ ਆ

  • @conc1777
    @conc17773 жыл бұрын

    Sirra kra geya baba 😂😂

  • @navi7517

    @navi7517

    2 жыл бұрын

    Lot gaa najra baba

  • @gurjitsingh2325
    @gurjitsingh23253 жыл бұрын

    ਇਹ ਹੁਣ ਪਤਾ ਲੱਗਾ ਜਦੋਂ ਬਾਬਾ ਸਰਾਬ ਪੀਂਦਾ ਸੀ ਜਦੋਂ ਚੈਨਲਾਂ ਵਾਲਾ ਤੁਹਾਡੇ ਪਿੰਡ ਵਿੱਚ ਆਇਆ ਸੀ ਤਾਂ ਲੋਕਾਂ ਉਹਨਾਂ ਦੇ ਨਾਲ ਲੜਾਈ ਕਰਨਾ ਲੱਗਾ

  • @SunilSingh-zg6hg
    @SunilSingh-zg6hg3 жыл бұрын

    ਏਦਾ ਦੋ ਲੋਕਾਂ ਤੇ ਪਰਚਾ ਹੋਣੇ ਚਾਹੀਦਾ ਏ,,ਜੋ ਸੰਤਾਂ ਮਹਾਪੁਰਸ਼ਾ,ਗੁਰੂਆ ਨੂੰ ਅੱਗੇ ਰੱਖ ਕੇ ਗੋਰਖ ਧੰਦਾ ਚਲਾਉਦੇ ਨੇ,,,ਬਣਦੀ ਕਾਰਵਾਈ ਹੋਣੀ ਚਾਹੀਦੀ ਏ

  • @BalwinderSingh-wm7dd
    @BalwinderSingh-wm7dd3 жыл бұрын

    ਇਨ੍ਹਾਂ ਨੂੰ ਪਹਿਲਾਂ ਮੀਡੀਆ ਨੇ ਮਨਾਂ ਕੀਤਾ ਉਦੋਂ ਇਹ ਲੋਕ ਮੀਡੀਆ ਨੂੰ ਕਹਿੰਦੇ ਸੀ ਅਸੀਂ ਆਪਣੀ ਮਰਜ਼ੀ ਨਾਲ ਦਿੱਤਾ ਹੁਣ ਕੀ ਹੋ ਗਿਆ ।

  • @upindersingh7711
    @upindersingh77113 жыл бұрын

    ਬਾੲੀ ਜੀ ਇਹ ਤਾਂ ਹੋਣਾ ਹੀ ਸੀ ਦਸ ਗੁਣਾਂ ਕਿਥੋਂ ਆਉਣਗੇ ਇਹ ਤਾਂ ਸਰਕਲ ਹੈ ਇਸ ਨੂੰ ਰੋਕਣ ਨਾਲ ਇਹੀ ਕੁੱਝ ਹੀ ਹੋਣਾ ਸੀ

  • @jagtarsingh4161
    @jagtarsingh41613 жыл бұрын

    ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਬਾਬਾ ਸਾਡਾ ਅਸੀਂ ਬਾਬੇ ਦੇ,

  • @jaswindersinghtoor4048
    @jaswindersinghtoor40483 жыл бұрын

    ਗੁਰਦੁਆਰਾ ਦੁਕਾਨ ਬਣਾਈ ਇਨਾਂ ਸਾਰਿਆ ਨੇ। ਗੁਰਦੁਆਰਾ ਧਾਰਮਿਕ ਪ੍ਰਚਾਰ ਕੇਂਦਰ ਹੁਦਾ

  • @ssssaini9858
    @ssssaini98583 жыл бұрын

    ਬਾਬੇ ਪਰਿਵਾਰ ਵੀ ਜਿੰਮੇਵਾਰ ਹੈ

  • @sarbjitkaur2676
    @sarbjitkaur26763 жыл бұрын

    ਉਸ ਵਕਤ ਇਹ ਲੋਕ ਕਿਹੰਦੇ ਸੀ ਕਿ ਅਸੀ ਆਪਣੀ ਮਰਜੀ ਨਾਲ ਪੇਸੇ ਲਾ ਰਹੇ ਹਾ

  • @yadwindersingh2096

    @yadwindersingh2096

    3 жыл бұрын

    Hi

  • @hardeepparjapat293

    @hardeepparjapat293

    3 жыл бұрын

    ਬਿਲਕੁਲ ਸਹੀ ਗਲ ਹਾ

  • @malaysiapunjabisingh
    @malaysiapunjabisingh3 жыл бұрын

    ਵਧੀਆ ਕੀਤਾ ਸੋਡੇ ਨਾਲ

  • @parrymarahar3029
    @parrymarahar30293 жыл бұрын

    ਕੌਡੀ ਤੋਂ ਕਰੋੜਪਤੀ ਹੋ ਗਿਆ ਹੈ ਬਾਬਾ ਸੀ ਹੁਸ਼ਿਆਰ ਰਹੋ ਬਿਲਕਦੇ ਹੁਣ ਮੁੜ ਦੇ ਯਾਰ

  • @Daske.WaleSahi
    @Daske.WaleSahi3 жыл бұрын

    ਉਦੋਂ ਲੋਕੀਂ ਕਹਿੰਦੇ ਸੀ ਬਾਬਾ ਸਾਡਾ ਜੋ ਮਰਜ਼ੀ ਕਰੇ ਅਸੀਂ ਬਾਬੇ ਨਾਲ ਹਾਂ ਹੁਣ ਕਿਉਂ ਰੋਂਦੇ ਆ ਉਹ ਬਾਬਾ ਇੱਕ ਦਿਨ ਚ ਤਾਂ ਨਹੀਂ ਠੱਗ ਕੇ ਲੈ ਗਿਆ ਉਦੋਂ ਲੋਕਾਂ ਨੂੰ ਨਹੀਂ ਦਿਖਿਆ ਉਦੋਂ ਆਰਾਮ ਨਾਲ ਬੈਠ ਕੇ ਤਮਾਸ਼ਾ ਤੱਕਦੇ ਸੀ। ਬਾਬੇ ਦੀ ਘਰ ਵਾਲੀ ਕਹਿੰਦੀ ਮੇਰੇ ਨਾਂ ਤੇ ਟਰੱਸਟ ਆ ਜਿਹੜਾ ਰੰਗੀਆਂ ਪਿੰਡ ਪੈਸੇ ਇਕੱਠੇ ਕਰਦਾ ਜਦੋਂ ਕਾਰਵਾਈ ਕਰਨ ਬਾਰੇ ਪੁੱਛਿਆ ਬੀਬੀ ਕਹਿੰਦੀ ਮੈਂ ਨਹੀਂ ਕਾਰਵਾਈ ਕਰਨੀਂ ਇਹਦਾ ਮਤਲਬ ਇਹ ਸੱਭ ਠੱਗੀ ਮਹਿਕਮੇ ਵਿੱਚ ਸ਼ਾਮਲ ਆ

  • @dilveerjhajj1006
    @dilveerjhajj10063 жыл бұрын

    Fadlo Tatte😂😂😂Hun babe de Sale anpadd

  • @HardeepSingh-HH88
    @HardeepSingh-HH883 жыл бұрын

    ਹੁਣ ਤਾਂ ਬਾਬਾ ਨਾ ਕਹੋ ਵੀਰ ਜੀ 🙏

  • @hardeepgill3105

    @hardeepgill3105

    3 жыл бұрын

    Hun ta thag kho

  • @lovepreetsingh4425
    @lovepreetsingh44252 жыл бұрын

    ਸਿਖਾ ਦਾ ਨਾਮ ਕਦੇ ਬਦਨਾਮ ਨੀ ਹੋ ਸਕਦਾ...ਥੋਡੇ ਵਰਗੇ ਲਾਲਚੀ ਨੀ ਹੁੰਦੇ ਸੱਚੇ ਸਿੱਖ...ਸਿੱਖ ਤਾ ਆਪਣੇ ਦਸਵੰਦ ਕੱਢਦੇ ਨੇ ਤਾਂ ਜੋ ਕੋਈ ਪੁੱਖਾ ਨਾ ਸੋਵੇ

  • @grewalfarms1207
    @grewalfarms12073 жыл бұрын

    ਵਧੀਆ ਹੋ ਗਿਆ, ਪਹਿਲਾਂ ਨੀ ਪਤਾ ਸੀ ਜਦੋਂ ਤਾ ਲਾਲਚ ਕਰਕੇ ਸਾਰੇ ਰੁਪਏ ਡਬਲ ਕਰਾਉਣ ਨੂੰ ਫਿਰਦੇ ਸੀ

  • @Manjitsingh-ve5dv
    @Manjitsingh-ve5dv3 жыл бұрын

    ਉਤੋਂ ਲੈ ਕੇ ਥੱਲੇ ਤੱਕ ਦੇਖੋ. ਇੱਕਲਾ ਇਹ ਹੀ ਬਾਬਾ ਨਹੀਂ. ਬਾਕੀ ਬਾਬੇ ਵੀ ਦੇਖੋ

  • @karamjitdhaliwal7353
    @karamjitdhaliwal73533 жыл бұрын

    ਹਰਪ੍ਰੀਤ ਜੀ ਸਹੀ ਜਾਣਕਾਰੀ ਲੈ ਕੇ , ਸਹੀ ਦਿਆਂ ਕਰੋ, ਇਹ ਗੁਠਾਲਾ ਸੰਗਰੂਰ ਜ਼ਿਲ੍ਹੇ ਵਿੱਚ ਹੈ, ਨਾ ਕਿ ਫ਼ਿਰੋਜ਼ਪੁਰ ਵਿੱਚ ਹੈ।

  • @kulwindersigh4218

    @kulwindersigh4218

    3 жыл бұрын

    ਸਦੌੜ ਕੋਲ ਆ

  • @samanpreetkaur6242
    @samanpreetkaur62423 жыл бұрын

    ਬਾਬੇ ਵਿੱਚ ਕੋਈ ਤਾਂ ਸ਼ਕਤੀ ਜਰੂਰ ਹੈ। ਕਿਉਂਕਿ ੳਸਨੇ ਲੋਕਾਂ ਦਾ ਇੱਕਠ ਵੀ ਤਿੰਨ ਗੁਣਾਂ ਵਧਾ ਦਿੱਤਾ 🤣🤣

  • @rajbirdhaliwal2707
    @rajbirdhaliwal27072 жыл бұрын

    ਇਹਨਾ ਦਾ ਇਕ ਰੁਪਿਆ ਵਾਪਿਸ ਨਹੀਂ ਹੋਣਾ ਚਾਹੀਦਾ, ਮੁਧੇ ਕਰਕੇ ਸ਼ਿਤਰ ਫੇਰੋ ਲੋਕਾਂ ਦੇ।

  • @kalgidhardashmesh7288
    @kalgidhardashmesh72883 жыл бұрын

    ਅੈ੩ਾ िਗਅਾਨ ਦਾ ਸਾਗਰ,िਜਹਦੇ ਲੜ ਦਸ਼ਮੇਸ਼ िਪਤਾ ਤੁਹਾਨੂ ਲੋਕਾ ਨੂ ਲਾਕੇ ਗਏ ਨੇ,ਮੂਰਖੋ ਸਮਝੇ ਨੀ ਅਜ ਤਕ ਕੁਝ,ਅਫਸੋਸ ਦੀ ਗਲ ਅਾ ਯਾਰ.

  • @pammasidhu8033
    @pammasidhu80333 жыл бұрын

    Ghanur to baba beth ke live dekhda hou ke eh fuddu lok menu fer fadan aunde ne mehngi gddiya ch furrrr ho gya gelu baba 😜😜😜😜😜😜

  • @sarbjeetaulakh2980
    @sarbjeetaulakh29803 жыл бұрын

    ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਬਾਬਿਆਂ ਨੂੰ ਮੰਨੋ ਗੇ ਤਾਂ ਡੁੱਬਣਾ ਹੀ ਆ

  • @Dosanjh84
    @Dosanjh843 жыл бұрын

    ਜਿਸ ਦਿਨ ਬਾਈ ਥਲੀ ਨੇ ਬਾਬੇ ਦੀ ਇੰਟਰਵਿਊ ਕੀਤੀ ਸੀ ਉਸ ਦਿਨ ਹੀ ਲੋਕ ਸਮਝ ਜਾਂਦੇ।

  • @hardevkaur2806
    @hardevkaur28063 жыл бұрын

    Bhut vdhiaa hoya .a tn hona c a koyee nmi gll aa .lalch ne maar lyee duniaa

  • @gurpalsingh8605
    @gurpalsingh86053 жыл бұрын

    ਇਹ ਬੀਬੀ ਝੂਠ ਬੋਲ ਰਹੀ ਆ ਵੀਰੇ

  • @Doaba1313
    @Doaba13133 жыл бұрын

    ਅੱਜ ਤੋ ਦੋ ਹਫਤੇ ਪਹਿਲਾ ਇਹ ਪਿੰਡ ਵਾਲੇ ਇਹੀ ਪੱਤਰਕਾਰ ਨਾਲ ਲੜਦੇ ਸਨ ਕਹਿੰਦੇ ਸੀ ਬਾਬਾ ਜੀ ਸਾਡੇ ਬਹੁਤ ਚੰਗੇ ਆ ਤੇ ਅੱਜ ਕਹਿੰਦੇ ਬਾਬਾ ਚੋਰ ਆ ਬਾਬਾ ਪੈਸੇ ਲੈ ਕੇ ਭੱਜ ਗਿਆ ਇਹਨਾਂ ਲੋਕਾ ਨਾਲ ਇਹਦਾ ਹੀ ਹੋਣਾ ਚਾਹੀਦਾ ਸੀ

  • @BalkarSingh-ko2qy
    @BalkarSingh-ko2qy8 ай бұрын

    ਵਾਹਿ ਗੁਰੂ ਜੀ ਪੱਤਰ ਕਾਰ ਸਾਹਿਬ ਜੀ ਅਸੀ ਬਾਬਿਆਂ ਦੇ ਡੇਰਿਆਂ ਮਗਰ ਲੱਗੇ ਹੋਏ ਆ ਕਸੂਰ ਬਾਬੇ ਨਹੀਂ ਕਸੂਰ ਵਾਰ ਅਸੀ ਲਕੀਰ ਦੇ ਫਕੀਰ ਆ ਅਸੀ ਕੇ ਕਿੱਸੇ ਗਰੀਬ ਮਜ਼ਦੂਰ ਦੀ ਦਿਹਾੜੀ ਘੱਟ ਦਿੰਦੇ ਹਾਂ ਮਜ਼ਦੂਰ ਦੀ ਮਜ਼ਦੂਰੀ ਮਾਰ ਲੈਨੇ ਆ ਰਿਕਸ਼ੇ ਵਾਲੇ ਨੂੰ ਘੱਟ ਕਰਾਇਆ ਦੇਂਦੇ ਹਾਂ ਬਾਬੇ ਨੇ ਬੁਹਤ ਵਧੀਆ ਕੀਤਾ ਹੈ

  • @drxrahulverma
    @drxrahulverma3 жыл бұрын

    Ah aya e swaad ahi ohh lok aa jo bahle tapse firde c hun lai lao chhikuu babe kolo.. 😂🤣 main ta pehla e kehnda c babe ne deta sab nu nwe saal da tohfa..

  • @ekamkhatrao7011
    @ekamkhatrao70113 жыл бұрын

    ਪਹਿਲਾਂ ਤਾਂ ਲੋਕਾਂ ਦੇ ਚਿੱਤੜ ਕੁੱਟੋ

  • @samanpreetkaur6242

    @samanpreetkaur6242

    3 жыл бұрын

    🤣🤣🤣🤣👍

  • @navi7517

    @navi7517

    2 жыл бұрын

    Haaa haaa

  • @kuldeepsinghkuldeepsingh2153
    @kuldeepsinghkuldeepsingh21533 жыл бұрын

    ਬਹੁਤ ਹੀ ਵਧੀਆ ਕੀਤਾ ਬਾਬੇ ਨੇ ਲੋਕਾਂ ਨਾਲ। ਇਹੀ ਰਿਪੋਟਰ ਜਦੋਂ ਲੋਕਾਂ ਨੂੰ ਜਾਗਰੂਕ ਕਰ ਆਇਆ ਹੀ ਓਦੋ ਜਨਾਨੀਆਂ ਬੜੇ ਰੋਹ ਨਾਲ ਕਹਿੰਦੀਆਂ ਸੀ, ਸਾਡੇ ਪੈਸੇ ਆ ਸਾਡਾ ਬਾਬਾ ਤੂੰ ਕੀ ਲੈਣਾਂ।

  • @funntechnical4249
    @funntechnical42492 жыл бұрын

    👍🙏🏼 thanks ji good very true love you

  • @sukhmandersingh9610
    @sukhmandersingh96103 жыл бұрын

    ਗੱਲਤ ਬਾਬਾ ਨੀ ਵੀਰ ਲੋਕ ਨੇ ਇਹਨਾਂ ਸਾਰੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @user-ge3yu8ls2o
    @user-ge3yu8ls2o3 жыл бұрын

    ਬਾਬਾ ਨਿੱਕਲ ਗਿਆ ਬੈਹ ਬੈਹ ਕੇ

  • @user-dx5gp5rl4m
    @user-dx5gp5rl4m3 жыл бұрын

    ਭਜਨ ਸੰਘੇੜਾ ਵੱਲੋਂ ਜਿਥੇ ਕਿਤੇ ਲਭਦਾ ਭਾਲੋ

  • @Mslalia141
    @Mslalia1413 жыл бұрын

    ਪੜੇ ਲਿਖੇ ਅਨਪੜ ਸਾਡੇ ਲੋਕ ਵਿੱਚ ਹੀ ਸਾਡੇ ਨੌਜਵਾਨ ਵੀਰ ਭੈਣ । ਜਿਦੋ ਉਸ ਪੱਤਰ ਤੇ ਵੱਡਾ ਵੱਡਾ ਕਰਕਿ ਲਿਖਿਆ ਕਿ ਤੁਸੀ ਅਖੰਡਪਾਠ ਸਾਹਿਬ ਜੀ ਦੀ ਸੇਵਾ ਦੀ ਪੇਟਾ ਦੇ ਰਹੇ ਹੋ।ਫਿਰ ਹੁਣ ਮਾਰੀ ਜਾਉ ਚੀਕਾ । ਕਸੂਰ ਬਾਬੇ ਦਾ ਨਹੀ ਸਾਡੇ ਪੜੇ ਲਿਖੇ ਲੋਕਾ ਦਾ ਕਸੂਰ ਏ।🙏 ਅੱਗੇ ਤੋ ਕੋਈ ਵੀ ਪੱਤਰ ਤੇ ਦਸਤਖਤ ਕਰਨ ਤੋ ਪਹਿਲਾ ਪੜ ਲਿਆ ਕਰਿਉ 🇮🇳

  • @sukhpalkaur9635
    @sukhpalkaur96353 жыл бұрын

    ਇਹ ਤਾਂ ਹੋਣਾ ਹੀ ਸੀ

  • @Pb-br5ju

    @Pb-br5ju

    3 жыл бұрын

    Sukhpal kaur sahi gula g

  • @baljeetsingh7520
    @baljeetsingh75203 жыл бұрын

    Very good

  • @hardeepparjapat293
    @hardeepparjapat2933 жыл бұрын

    ਪਹਿਲਾ ਸੋੱਡੇ ਦੀਮਾਗ ਕਿਥੇ ਹੁੰਦੇ ਆ, ਪਾਰਟੀਆ ਦਾ ਵੀ ਤੂਸੀ ਖੇਹਡਾ ਨਹੀ ਸੈਡਦੇ

  • @BholaSingh-if4mk
    @BholaSingh-if4mk3 жыл бұрын

    ਬਾਬੇ ਨੇ ਠੱਗੀ ਨੀ ਮਾਰੀ ਲੋਕ ਮੀਡੀਆ ਨੂੰ ਪੁੱਠਾ ਬੋਲਦੇ ਸੀ

  • @jagroopsingh816
    @jagroopsingh8163 жыл бұрын

    Babe di saali te chadjo hun varo vari..nale ohto afeem ley leyo... time vadhh laggu ohde...

  • @harjeetkaur6682
    @harjeetkaur66823 жыл бұрын

    ਏਨੇ ਬੰਦੇ ਕਿਸਾਨ ਮੋਰਚੇ ਵਿਚ ਜਾਓ ਤੇ ਮੂਰਚਾ ।ਫਤਹਿ ਹੋ ਸਕਦੈ

  • @yadwindersingh2096

    @yadwindersingh2096

    3 жыл бұрын

    Ryt

  • @visfotakman8031
    @visfotakman80313 жыл бұрын

    ਜਿਹੜੇ ਪਿੰਡ ਦੇ ਲੋਕ ਗੁਰੂ ਘਰ ਦੀ ਮਰਿਆਦਾ ਨੀ ਰੱਖਦੇ ਉਹ ਠੱਗੇ ਜਾਣਗੇ

  • @JaspalSingh-qs7xx
    @JaspalSingh-qs7xx3 жыл бұрын

    ਪਤਰਕਾਰ ਐਵੇਂ ਪ੍ਰਧਾਨ ਬਣਿਆ ਫਿਰਦਾ ਕੰਮ ਤਾਂ ਪੁਲਿਸ ਦਾ

  • @bagheldhillon5716
    @bagheldhillon57163 жыл бұрын

    ਬਿਲਕੁਲ ਸਹੀ ਹੋਇਆਂ

  • @majhailxn2381

    @majhailxn2381

    3 жыл бұрын

    💯 sahi

  • @laddikhangura6430
    @laddikhangura64303 жыл бұрын

    Odo ki pain gdon gaye c babby kol hun ki hoea

  • @harjitsinghharjitsingh74

    @harjitsinghharjitsingh74

    3 жыл бұрын

    Ekula baba nhi casiar nu te pardhan nu vi pusho

  • @channinahar8
    @channinahar83 жыл бұрын

    ਭਲਿਉ ਲੋਕੋ ਦਿੱਲੀ ਖਿਲਾਫ ਹੋ ਰਹੇ ਅੰਦੋਲਨ ਦਾ ਲਾਹਾ ਲੈ ਗਿਆ ਬਾਕੀ ਸਾਰੇ ਲੋਕ ਸਮਝਦੇ ਹਨ

  • @sukhjinderpunjabigirlpunja6232
    @sukhjinderpunjabigirlpunja62323 жыл бұрын

    ਹੁਣ ਕਿਉਂ ਰੋਂਦੇ ਜੋ ਪਹਿਲਾ ਕਿਸੇ ਦੀ ਨਹੀਂ ਮੰਨਦੇ ਤੁਹਾਡੇ ਵਰਗੇ ਲੋਕਾਂ ਨੂੰ ਮੁਰਖ ਬਣਾ ਦਿੱਤਾ ਬਾਬੇ ਹੁਣ ਹੋਰ ਹੀ ਮੁੱਦਾ ਬਣਾਈ ਜਾਂਦੇ ਜੋ

  • @jagdeepkaur2826
    @jagdeepkaur28263 жыл бұрын

    ਇਵੇਂ ਹੀ ਹੁੰਦਾ ਲਾਲਚ ਵਿੱਚ

  • @yadwindersingh2096

    @yadwindersingh2096

    3 жыл бұрын

    Ryt

Келесі