Rami Randhawa And Prince Randhawa ( Randhawa Brothers ) ਕੌੜਾ ਸੱਚ

ਕੌੜਾ ਸੱਚ Randhawa Brothers - Rami Randhawa And Prince Randhawa

Пікірлер: 1 300

  • @balivinderkaur8883
    @balivinderkaur88833 жыл бұрын

    ਬਿਲਕੁਲ ਸਹੀ ਗੱਲ ਵੀਰ ਜੀ ਇਸ ਤਰ੍ਹਾਂ ਹੁੰਦਾ ਹੈ ਕਲਯੁਗ ਵੀਰ ਜੀ ਵਹਿਗੁਰੂ ਮੇਹਰ ਕਰੇ 🙏🙏🙏🙏

  • @navneetsingh1801
    @navneetsingh18015 жыл бұрын

    Pehli warr kisse ne such snaia stage te, 100% sachi gal .Dil to Respect .

  • @virk5672
    @virk56722 жыл бұрын

    ਵੀਰੇ ਤੁਸੀਂ ਇੱਜਤਦਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਓ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ ਬਹੁਤ ਵਧੀਆ ਲਿਖਿਆ ਜੀ ਬਹੁਤ ਪਿਆਰੇ ਤੁਹਾਡੇ ਗੀਤ ਬਾਈ ਜੀ

  • @gulabkhan3895

    @gulabkhan3895

    Жыл бұрын

    3

  • @gulabkhan3895

    @gulabkhan3895

    Жыл бұрын

    Ďdf00000000000

  • @gulabkhan3895

    @gulabkhan3895

    Жыл бұрын

    Kkk

  • @gulabkhan3895

    @gulabkhan3895

    Жыл бұрын

    On Wed h0

  • @gulabkhan3895

    @gulabkhan3895

    Жыл бұрын

    Ùkĺ vvuvuuuu

  • @lakhbirsingh7485
    @lakhbirsingh7485 Жыл бұрын

    ਸਾਬ੍ਹ ਪਨਗੋਟੇ ਵਾਲ਼ਾ ਸਾਡੇ ਇਲਾਕੇ ਦਾ ਸੁਪਰਹਿਟ ਲਿਖਾਰੀ ਹੈ ਜੀ ਸਲੂਟ ਹੈ ਸਾਰੀ ਟੀਮ ਨੂੰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ

  • @mahindersinghmahindersingh1773
    @mahindersinghmahindersingh1773 Жыл бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਭਰਾਵਾਂ ਨੂੰ ਤੇ ਹਮੇਸ਼ਾ ਸੱਚ ਬੋਲਣ ਦਾ ਬਲ ਬਖਸ਼ਣ ਆ।

  • @ekamjotsingh2747
    @ekamjotsingh2747 Жыл бұрын

    ਬਹੁਤ ਵਧੀਆ ਵੀਰੇ

  • @gurpreetrandhawa5118
    @gurpreetrandhawa51185 жыл бұрын

    ਰੰਧਾਂਵਾ ਭਰਾਵੋ ਰੱਬ ਲੰਬੀ ੳੁਮਰ ਕਰੇ ਤੁਹਾਡੀ

  • @sikandarsingh7785
    @sikandarsingh77855 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਬਹੁਤ ਜਿ਼ਆਦਾ ਬਲ ਦੇਵੇ ਸੱਚੀਂ ਗੱਲ ਹੈ

  • @nishannishan1033
    @nishannishan10336 жыл бұрын

    ਬਹੁਤ ਵਦੀਆ ਗੀਤ ਵੀਰ ਜੀ

  • @jagpalkhan5799
    @jagpalkhan57992 жыл бұрын

    ਕੜਵਾ ਸੱਚ ਬਿਆਨ ਕਰਦੀ ਪਨਗੋਟਾ ਸਾਬ੍ਹ ਹੋਰਾਂ ਦੀ ਕਲਮ 🙏 ਰੰਧਾਵਾ ਬਰੋਦਰਜ ਵੱਲੋਂ ਵੀ ਬਾਖੂਬੀ ਨਿਭਾਇਆ ਗਿਆ ਜੀ 🙏 ਦਿਲੋਂ ਸਲੂਟ ਆ ਜੀ 🙏 ਸਾਰੇ ਹੀ ਚੰਗਾ ਲਿਖਣ ਗਾਉਣ ਸੁਣਨ ਅਤੇ ਸਪੋਟ ਕਰਨ ਵਾਲਿਆਂ ਨੂੰ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏

  • @jasbirkaurvirk1042
    @jasbirkaurvirk10426 жыл бұрын

    ,110 % ਸਚਾੲੀ ਅਾ ਜੀ ਮਾਰਦੇ ਰਹੋ ਵੀਰ ਜੀ ਕਮੀਨੇ ਲੋਕਾਂ ਦੇ ਚਪੇੜਾ

  • @jagtarpolice4287

    @jagtarpolice4287

    3 жыл бұрын

    Q

  • @angrejsandhu7009

    @angrejsandhu7009

    3 жыл бұрын

    Sahi gll aa

  • @karansingh4937

    @karansingh4937

    3 жыл бұрын

    @@jagtarpolice4287 ਧਨਧਨਵਿਰਜੀ

  • @ranjeetkaur6746
    @ranjeetkaur67465 жыл бұрын

    ਜਿਉੰਦੇ ਰਹੋ ਚੜਦੀ ਕਲਾ ਰਹੇ, ਸਹੀ ਗੱਲਾਂ ਕਹੀਆਂ ਵੀਰ। ਮਾਂ - ਬਾਪ ਦੀ ਸੇਵਾ ਕਰ ਲੋ, ਰੱਬ ਖੁਸ਼ ਹੋ ਜਾਂਦਾ ਹੈ।

  • @satgurkulana5181

    @satgurkulana5181

    3 жыл бұрын

    Nice veer

  • @rajindersingh6719

    @rajindersingh6719

    2 жыл бұрын

    Good

  • @JatinderKumar-mv9en
    @JatinderKumar-mv9en6 жыл бұрын

    ਵੀਰੋਂ ਵਸਦੇ ਰਹੋ ਵਹਿਗੁਰੂ ਤੁਹਾਡੇ ਤੇ ਕਿ੍ਪਾ ਕਰੇ ਬਹੁਤ ਸੋਹਣਾ ਗਾਉਂਦੇ ਸਦਾ ਗਾਉਂਦੇ ਰਹੋ

  • @akshaylochan2166
    @akshaylochan21665 жыл бұрын

    ਲੱਗੇ ਰਹੋ ਵੀਰ ਜੀ ਅੱਤ ਗਾਉਦੇ ਤੁਸੀ Wahe Guru Mehar kare

  • @SatnamSingh-lu2tm

    @SatnamSingh-lu2tm

    2 жыл бұрын

    Flcgo9

  • @sarbjitsingh7731

    @sarbjitsingh7731

    2 жыл бұрын

    @@SatnamSingh-lu2tm p 5

  • @narnaryiansingh7264
    @narnaryiansingh7264 Жыл бұрын

    ਅਸਲ ਗੱਲਾ ਸਾਡੇ ਸਮਾਜ ਦੀਆ ਆਮ ਹੀ ਨਜਰ ਆਉਦੀਆ ਇਹ ਗੱਲਾ ਨੇ ਵੀਰ ਇਹ ਗੀਤ ਮੈਨੂੰ ਬਹੁਤ ਹੀ ਪਸੰਦ ਆਇਆ ਜਿਉਦੇ ਰਹੋ

  • @user-ok1ek8nt7c

    @user-ok1ek8nt7c

    4 ай бұрын

    Df

  • @SurinderKaur-js9yj
    @SurinderKaur-js9yj2 жыл бұрын

    ਵਾਹਿਗੁਰੂ ਜੀ ਸੱਚ ਗਾਉਣ ਦਾ ਬਲ ਬਖਸ਼ੇ ਜਵਾਨੀਆਂ ਮਾਣੋਂ ਵੀਰੋ

  • @LakhwinderSingh-ks9br

    @LakhwinderSingh-ks9br

    Жыл бұрын

    Hii

  • @majorsinghdhaliwal4057

    @majorsinghdhaliwal4057

    Жыл бұрын

    Lovely very good advice for the younger generation

  • @sweetraj8293
    @sweetraj82936 жыл бұрын

    Wah maa de shero jyonde rho ghar ghar tuhade jhe putt jaman..... Rehndi dunia tkk tuhada naam rhe.... Love u brothers

  • @GagandeepSingh-cv6rj

    @GagandeepSingh-cv6rj

    3 жыл бұрын

    Right sister waheguru ji vera di lambe omer kreo

  • @balambersaria9721

    @balambersaria9721

    3 жыл бұрын

    👌👌

  • @sukhreenkaurkaur3017
    @sukhreenkaurkaur3017 Жыл бұрын

    ਵੀਰ ਜਿਊਦੇਂ ਵਸਦੇ ਰਹੋ ਰੱਬ ਤਰੱਕੀ ਬਖਸ਼ੇ🙏

  • @rashpallsingh2452
    @rashpallsingh2452 Жыл бұрын

    ਬਹੁਤ ਵਧੀਆ ਗਾਇਆ ਹੈ ਤੁਸੀਂ ਰੰਮੀ ਰੰਧਾਵਾ ਅਤੇ ਪੑਿੰਸ ਰੰਧਾਵਾ ਵੀਰ ਜੀ ਅੱਜ ਕੱਲ ਇਸੇ ਤਰ੍ਹਾਂ ਹੋ ਰਿਹਾ ਹੈ ਦੁਨੀਆਂ ਵਿੱਚ

  • @sukhrai390
    @sukhrai3902 жыл бұрын

    ਜਿਉਂਦੇ ਰਹੇ ਵੀਰੋ ਤੁਹਾਡੀ ਕਲਮ ਸੱਚ ਬੋਲਣ ਤੋਂ ਕਦੇ ਨਾਂ ਹਟੇ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ 🙏❣️

  • @harbhagwansingh217

    @harbhagwansingh217

    Жыл бұрын

    ਸਦਾ ਚੜਦੀ ਕਲਾ ਚ ਰਹਿਣ ਗਾਇਕ ਭਰਾ.....🙏

  • @AbhiMattu-dn1qq

    @AbhiMattu-dn1qq

    6 ай бұрын

    😊😊😊😊😊

  • @r.k.channi
    @r.k.channi6 жыл бұрын

    ਜਿਉਂਦੇ ਰਹੋ ਵੀਰੋ

  • @prabhsimrannahar8854
    @prabhsimrannahar88545 жыл бұрын

    ਵੀਰ ਜੀ ਰੱਬ ਤੁਹਾਨੂੰ ਬੁਰੀ ਨਜ਼ਰਾਂ ਤੋਂ ਬਚਾ ਕੇ ਰੱਖੇ

  • @gurfatehsingh4801
    @gurfatehsingh48015 жыл бұрын

    ਬਹੁਤ ਵਧੀਆ। ਗੱਲਾਂ ਸੱਚੀਆਂ ਵੀਰਾਂ ਦਿਆ ।ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ 🙏🙏

  • @karanjitsingh6423
    @karanjitsingh6423 Жыл бұрын

    ਮੈਂ ਅੱਜ ਜਿੰਦਗੀ ਵਿੱਚ ਪਹਿਲੀ ਵਾਰ ਸੁਣਿਆ ਬਹੁਤ ਸੱਚ ਤੇ ਵਧੀਆ ਗਾਉਂਦੇ ਹੋ ਆਪ ਜੀ

  • @AmritpalSingh-ye4xy
    @AmritpalSingh-ye4xy6 жыл бұрын

    J sacha piyar koi hega duniya te ta Maa baap.... bhut changiya gallla veero .. keep it up

  • @balwindermalhi7572
    @balwindermalhi7572 Жыл бұрын

    ਜਿਊਦੇ ਰਹੋ ਵੀਰੋ

  • @gaggugurusaab453
    @gaggugurusaab453 Жыл бұрын

    ਬਾਈ ਸੋਡੀ ਕਲਮ ਨੂੰ ਸਲਾਮ ਆ ਬਿਲਕੁਲ ਸਹੀ ਆ 🙏🙏🙏🙏 ਵਾਹਿਗੁਰੂ ਜੀ ਹਮੇਸਾ ਸੋਡੇ ਦੋੋਵੇ ਭਾਈ ਆ ਤੇ ਮਹਿਰ ਭਰਿਆ ਹੱਥ ਰੱਖਣ Love you bro best of luck

  • @DaljeetKaur-wv2zk
    @DaljeetKaur-wv2zk Жыл бұрын

    ਜਿਉਂਦੇ ਵਸਦੇ ਰਹੋ ਵੀ ਰ ਜੀgod bless you 🙏🙏🙏

  • @kulvinderkaur1944
    @kulvinderkaur1944 Жыл бұрын

    Very good massage veer ji waheguru chardicla vich rakhan hamasha khush raho

  • @manjitmann2639
    @manjitmann26395 жыл бұрын

    ਬਾਈ ਜੀ ਤੁਹਾਡੇ ਸਾਰੇ ਗੀਤ ਹੀ ਬਹੁਤ ਵਧੀਆ ਹੁੰਦੇ ਨੇ ਵਾਹਿਗੁਰੂ ਲੰਬੀ ਉਮਰ ਬਕਸੇ ਤੁਹਾਡੀ

  • @punjab3459

    @punjab3459

    2 жыл бұрын

    ਜਿਊਦੇ ਮਾਪਿਆ ਨੂੰ ਆਸ਼ਰਮ ਛੱਡ ਦਿੰਦੇ ਹਨ ਅਤੇ ਮਰਨ ਤੋਂ ਬਾਦ ਲੱਡੂ ਜਲੇਬੀਆ ਦਾ ਲੰਗਰ ਲਾਉਂਦੇ ਹਨ ਲੱਖ ਲਾਹਨਤ ਅਜਿਹੀ ਔਲਾਦ ਦੇ ਪਰ ਪਿੰਡ ਵਾਲਿਆ ਨੂੰ ਸਭ ਪਤਾ ਹੁੰਦਾ ਹੈ ਪਰ ਵੋਟਾ ਦੀ ਰਾਜਨੀਤੀ ਕਰਕੇ ਸੱਚ ਬੋਲਣ ਦੀ ਹਿੰਮਤ ਕੋਈ ਨਹੀ ਰੱਖਦਾ R B ਕੇ

  • @KuldeepSingh-wr4jk
    @KuldeepSingh-wr4jk2 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਿਉ ਏਨਾ ਵੀਰਾਂ ਨੂੰ👏👏👏👏👏👏👏👍👍👍👍

  • @SohanSingh-yw3tb

    @SohanSingh-yw3tb

    Жыл бұрын

    Good veer g

  • @Gurpreetsingh-dc4km
    @Gurpreetsingh-dc4km2 жыл бұрын

    ਵਾਹ ਜੀ ਵਾਹ ਬਹੁਤ ਵਧੀਆ ਗੀਤ ਲਿਖੀਆਂ

  • @kulwantkamboj6851
    @kulwantkamboj68513 жыл бұрын

    100% sahi aa veer ji Jaisi karni vaisi bharni

  • @amanatbhinder6376
    @amanatbhinder6376 Жыл бұрын

    ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏🙏🙏

  • @avtarsinghgill8931
    @avtarsinghgill89315 жыл бұрын

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @jagroopsidhujagroopsidhu2565

    @jagroopsidhujagroopsidhu2565

    2 жыл бұрын

    Good👍👍

  • @paramjeetkaur7891

    @paramjeetkaur7891

    2 жыл бұрын

    Right

  • @sukhpalsingh-gd5ut

    @sukhpalsingh-gd5ut

    2 жыл бұрын

    right

  • @jasmeetsingh646

    @jasmeetsingh646

    2 жыл бұрын

    ਂਂ ਐਂ ੰਂਂਂਂਂਢੰ਼

  • @malkitsandhu5724
    @malkitsandhu5724 Жыл бұрын

    ਰੱਬ ਜੋੜੀ ਜੀਊਂਦੇ ਰਾਖ਼ੇ ❤️❤️❤️❤️❤️❤️❤️❤️❤️❤️❤️❤️❤️ ਪੀ ਬੀ 05 ਵਾਲਾ ਸੰਧੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍 ਨਾਈਸ ਗੁੱਡ

  • @karanpalsingh5127
    @karanpalsingh5127 Жыл бұрын

    bhut nice ne ਇਹ veere proud of you

  • @jasbeerkaur5006
    @jasbeerkaur5006 Жыл бұрын

    ਵਹਿਗੁਰੂ ਵੀਰਾਂ ਮਿਹਰ ਭਰਿਆ ਹੱਥ ਰਖੇ ਗੁਡ ਵਧੀਆ ਵਿਡੀਉ ਮੈਸਸ ਆ ਸਚੀ ਗਲ

  • @Rajinderkaur-tb7wj
    @Rajinderkaur-tb7wj Жыл бұрын

    ਜੋ ਅਪਣੀ ਧੀ ਲਈ ਸੋਚਦੇ ਉਹ ਨੂੰਹ ਲਈ ਨਹੀ ਸੋਚਦੇ ਧੀ ਦਾ ਸਿਰ ਵੀ ਦੁਖੇ ਤਾ ਬਹੁਤ ਦੁਖ ਲਗਦਾ ਪਰ ਨੂਹ 4 ਦਿਨ ਬਿਮਾਰ ਪਈ ਰਹੇ ਉਹਨੂੰ ਨੀ ਪੁਛਦੇ ਵੀਰ ਇਹ ਸਭ ਕੁਝ ਮੇਰੇ ਨਾਲ ਬੀਤਿਆ ਹੋਇਆ

  • @anmoldeepsingh1899
    @anmoldeepsingh18992 жыл бұрын

    ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ 🙏🏻🙏🏻

  • @niwadagsinghrai6624
    @niwadagsinghrai66246 жыл бұрын

    Ajj vero promiss karda aa k bebe bapu to pahla koi hor nahi ............thnx ji

  • @BalwinderSingh-fl4gj

    @BalwinderSingh-fl4gj

    5 жыл бұрын

    All in 1

  • @navjotmalhi7412

    @navjotmalhi7412

    5 жыл бұрын

    All in 1 yes

  • @pavitarrandhawapaviter6058

    @pavitarrandhawapaviter6058

    5 жыл бұрын

    All in 1

  • @manavdeepsharma7042

    @manavdeepsharma7042

    3 жыл бұрын

    @@navjotmalhi7412 p

  • @rampal33e65
    @rampal33e65 Жыл бұрын

    ਸਤਿਨਾਮ ਜੀ ਵਾਹਿਗੁਰੂ ਜੀ ਮਾਪਿਆਂ ਦੇ ਕਰਜ਼ ਦਾ ਜੇਕਰ ਅਸੀਂ ਵਿਆਜ਼ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਮਾਪਿਆਂ ਦਾ ਮੂਲ ਤਾਂ ਮੋੜਨ ਦੀ ਸਾਨੂੰ ਪੂਰੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਧੰਨਵਾਦ ਜੀ। ਸਤਿਨਾਮ ਜੀ ਵਾਹਿਗੁਰੂ ਜੀ।

  • @SatnamSingh-zt4fn
    @SatnamSingh-zt4fn Жыл бұрын

    Baut vdeya bro Rab Tuhanu Kush Rakhe bro god bless you 🙏

  • @Manojkumar-fs6dv
    @Manojkumar-fs6dv3 жыл бұрын

    ਵੀਰ ਜੀ ਏ ਅਜ ਤੋ 20 /25 ਸਾਲ ਪਹਿਲਾ ਸੁਣ ਲਿਆ ਸੀ ਅੰਮ੍ਰਿਤਸਰ ਜਾਣਾ ਜਰੂਰ ਜੀ

  • @baljinderkairon4297
    @baljinderkairon42975 жыл бұрын

    ਬਹੁਤ ਵਧੀਆ ਗੀਤ

  • @jagpalkhan5799
    @jagpalkhan57992 жыл бұрын

    ਜੁੱਗ ਜੁੱਗ ਜੀਓ ਜਾਗਦੀਆਂ ਜੰਮੀਰਾ ਵਾਲੇਓ 🙏

  • @soniasoni8075
    @soniasoni80756 жыл бұрын

    ਵੀਰੇ ਤੁਸੀ ਇੱਜਤਦਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਓਂ

  • @simarjeetsingh8377

    @simarjeetsingh8377

    5 жыл бұрын

    Nice

  • @lakhandhadiala4512

    @lakhandhadiala4512

    5 жыл бұрын

    ਤੁਸੀ ਵੀ ਵੀਰ ਜੀ 10 ਦਿਨ ਪਹਿਲਾ time ਕੱਡ ਲੈਦੇ ਤੇ ਮੱਥਾ ਤੇ ਟਿਕਾ ਲਿਉਦੇ ਵਿਚਾਰੇ ਨੂੰ

  • @shakaali1649

    @shakaali1649

    5 жыл бұрын

    Nice

  • @shakaali1649

    @shakaali1649

    5 жыл бұрын

    Siraaaa

  • @sukhpreetsingh4332

    @sukhpreetsingh4332

    5 жыл бұрын

    nice veer ji

  • @HarpreetSingh-ek4gm
    @HarpreetSingh-ek4gm Жыл бұрын

    ਬਹੁਤ ਵਧੀਆ ਗੀਤ ਬਹੁਤ ਵਧੀਆ ਗੱਲਾ ਕੀਤੀਆ ਇਹ ਸਾਡਾ ਸਭਿਆਚਾਰ ਹੈ

  • @semiarts8441
    @semiarts84415 жыл бұрын

    Salute aa ustaad Thodi Gayiki Te Love U aa Ji....

  • @rashmeetsingh1599
    @rashmeetsingh15993 жыл бұрын

    ਬਿਲਕੁਲ ਸਚ ਸੁਣਾਇਆ ਵੀਰ ਜੀ। ਜਿਉਦੇ ਵਸਦੇ ਰਹੋ ।ਰਬ ਤੁਹਾਨੂੰ ਤਰਕੀ ਬਖਸੇ

  • @davinder8658
    @davinder86588 ай бұрын

    ਬਿਲਕੁਲ ਸਹੀ ਨੇ ਗੱਲਾਂ ਹਨ God Blessed

  • @sukhbir3358
    @sukhbir33586 жыл бұрын

    Aaj sch ch rooh nu sakoon aa gya music nu listen krn da....sach aa bai sach

  • @varindersandhuharike2922
    @varindersandhuharike29223 жыл бұрын

    ਤੁਸੀਂ ਪੰਜਾਬ ਦੀ ਸ਼ਾਨ ਦੇ ਵੀਰਿਆਂ ਦੋਵੇਂ ਜਾਣੇ ਮੈਂ ਤੁਹਾਨੂੰ ਬਹੁਤ ਸੁਣਦੀ ਹਾ

  • @swindersingh5280

    @swindersingh5280

    3 жыл бұрын

    ਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ

  • @varindersandhuharike2922

    @varindersandhuharike2922

    3 жыл бұрын

    @@swindersingh5280 ਹਾਂ ਹਾਂ ਕੀ ਮਤਲਵ ਕੀ ਹੈ ਇਸ ਗੱਲ ਦਾ ਵੀਰੇ ਚੰਗੀ ਤਰਾਂ ਜੁਆਬ ਦਿਉ ਹਾਂ ਹਾਂ ਦਾ ਕਮਤਲਵ ਹੈ ਜੀ

  • @rajwantgillsandhu9594

    @rajwantgillsandhu9594

    2 жыл бұрын

    ਮੈਂ ਵੀ

  • @gharugotfarmpunjabdeepchah8700

    @gharugotfarmpunjabdeepchah8700

    2 жыл бұрын

    🙏🏼

  • @GurpreetSingh-uf8je

    @GurpreetSingh-uf8je

    Жыл бұрын

    Right👍👍

  • @ramsingh1668
    @ramsingh16683 жыл бұрын

    ਵੀਰੇ ਖਰੀਆਂ ਖਰੀਆਂ ਗੱਲਾਂ ਕਰਦੇ ਆ ਤੁਸੀਂ ਜਿਹੜੇ ਬੰਦੇ ਇਦਾ ਕਰਦੇ ਆ ਓਨਾ ਲੋਕਾਂ ਦੇ ਗੱਲਾਂ ਚੁਬਦੀਆ ਹੋਣਗੀਆਂ 👍👍👍👍👌👌👌👌

  • @noorvirk6519

    @noorvirk6519

    2 ай бұрын

    ❤❤❤❤

  • @SimranKaur-cg3mm
    @SimranKaur-cg3mm3 жыл бұрын

    Schi gal a veero 💯💯

  • @happyusa7266
    @happyusa72666 жыл бұрын

    sahi gl ji inj hi lrde aa bhut lok asi v inj hi krde jinha de respected mom dad frnds di tran rahnde bcche hr gl onha nl share krde ne o family hi hun de time ch hpy aa hr nu eh mom dad nu children nl frds tran rehna chida hai

  • @rashpallsingh2452
    @rashpallsingh2452 Жыл бұрын

    ਵਾਹ ਜੀ ਵਾਹ ਬਹੁਤ ਜ਼ਿਆਦਾ ਸੋਹਣਾ ਗੀਤ ਗਾਉਂਦੇ ਹਨ ਜੀ ਕਰਦਾ ਇਹੀ ਵਾਰ ਵਾਰ ਸੁਣੀ ਜਾਈਏ ਦਿੱਲ ਨਹੀਂ ਭਰਦਾ ਇਹ ਗੀਤ ਸੁਣਕੇ

  • @LuckyMalweiGida
    @LuckyMalweiGida3 ай бұрын

    ਤੁਹਾਡੀ ਹਰ ਗੱਲ ਸੱਚੀ ਹੁੰਦੀ ਆ ਵੀਰ ਜੀ.. Love u bro

  • @user-jh4mj7hd2y
    @user-jh4mj7hd2y5 ай бұрын

    ਸਹੀ ਗੱਲ ਵੀਰ ਜੀ 🙏🙏ਵਾਹਿਗੁਰੂ ਜੀ

  • @kuldeepbanurwalakbw3691
    @kuldeepbanurwalakbw36916 жыл бұрын

    Nice song ji ਰੱਬ ਤੁਹਾਡੀ ਦੋਨਾ ਦੀ ਜੋੜੀ ਬਣਾ ਰੱਖੇ

  • @KulwinderSingh-ji7we
    @KulwinderSingh-ji7we Жыл бұрын

    ਬਹੁਤ ਵਧੀਆ ਗੀਤ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ

  • @permindersingh875
    @permindersingh8755 жыл бұрын

    So happy jina ne sade Punjabi verse nu sbalya as😘😘😘😘😘😘😘😘😘😘😘😘😘😘

  • @gurbindersingh259
    @gurbindersingh2595 жыл бұрын

    ਬਿਲਕੁਲ ਸਹੀ ਹੈ ਜੀ ਇਹ। 👌👌👌👌

  • @chahalgurbhejsingh8494
    @chahalgurbhejsingh84945 жыл бұрын

    ਵੀਰ ਜੀ ਏ ਕੌੜਾ ਸੱਚ

  • @balrajpau1098
    @balrajpau1098 Жыл бұрын

    Punjab de awaz te Punjab de Shaan randhawa brother ❤️❤️❤️

  • @singhpavitar8109
    @singhpavitar81092 жыл бұрын

    Good bless you bro

  • @nishannagpal1213
    @nishannagpal12133 жыл бұрын

    ਬਹੁਤ ਵਧੀਆ ਵਿਚਾਰ ਮੇਰੇ ਵੀਰ ਦਾ

  • @vishalbanga9097
    @vishalbanga90975 жыл бұрын

    rab tuhanu tarakiaan deve such gaunde raho asi tuhade naal haan👏👏👏👏👏👏👏👏

  • @sanasheikh1208
    @sanasheikh12082 жыл бұрын

    Rabb thonu hamesha kush rakhe❤

  • @rajwinderkaur4945
    @rajwinderkaur49452 жыл бұрын

    ਜੀਓਦੇ ਰਹੋਂ ਵੀਰੋ

  • @user-tr9rc8sg4u
    @user-tr9rc8sg4u2 ай бұрын

    ਗਲ ਤਾਂ ਬਈ ਸਚੀਐ😢ਜਿਉਂਦੇ ਜੀ ਤਾਂ ਰਜਕੇ ਲਹੂ ਪੀਂਦੇ ਨੇ 😢ਪਰਮਰਿਆਂਤੋਬਾਦਬਥੇਰੇਪਾਖੰਡਡਰਾਮੇਬਾਜੀਆਂਕਰਦੇਨੇਂ ਰਬਖੈਰਕਰੇ🎉❤

  • @pardeepsingh5917
    @pardeepsingh59176 жыл бұрын

    Siraaa veero

  • @smrr..sandhu2749
    @smrr..sandhu27496 жыл бұрын

    ryt veere .. sahi gll aa slute eh tuhanu. ..

  • @rajsingh55721
    @rajsingh557212 жыл бұрын

    ਬਹੁਤ ਵਧੀਆ ਜੀ👍👍👍

  • @raghbirgill3224
    @raghbirgill32242 жыл бұрын

    Bahut badhia ! Sach de agge rukabatan aangian dolna nhi, God bless you

  • @subedaartera
    @subedaartera6 жыл бұрын

    Right ji ਤੁਹਾਡੇ ta sare song hi bahut vadia hunde ah sach hi bolde jo

  • @hardeepdhanju575

    @hardeepdhanju575

    5 жыл бұрын

    ਪੇਂਡੂ ਮੁੰਡਾ ਪ੍ਰੀਤ l

  • @pritamsingh5753

    @pritamsingh5753

    5 жыл бұрын

    Kishan C .houdhary 1

  • @gopigopi3279

    @gopigopi3279

    5 жыл бұрын

    G

  • @vanshbawa3550

    @vanshbawa3550

    5 жыл бұрын

    Happy

  • @sushialkumar6123

    @sushialkumar6123

    2 жыл бұрын

    Such.bhaji.

  • @dr.bootaram8052
    @dr.bootaram8052 Жыл бұрын

    💯 true words

  • @msf5937
    @msf5937 Жыл бұрын

    ਕੀਆ ਬਾਤ ਵੈਰੀ ਨਾਈਸ ਵੀਰ ਜਿਉਂਦੇ ਰਹੋ

  • @raghbirgill3224
    @raghbirgill32242 жыл бұрын

    Kauda sach ! Fantastic

  • @swrajsingh7422
    @swrajsingh74223 жыл бұрын

    ਬਹੁਤ ਹੀ ਵਧੀਆ ਭਾਈ ਜੀ ਦਿੱਲੋ ਧੰਨਵਾਦ ਕਰਦਿਆਂ ਤੂਹਾਡਾ ਭਾਈ ਜੀ

  • @SarbjeetSingh-jk2yd
    @SarbjeetSingh-jk2yd3 жыл бұрын

    Bai Ji Shai Keh Reha Aa Sach Bolde Aa Waheguru Ji Mehar Rakho Aeho Jehea Insana Te

  • @MajorSingh-pr9xq
    @MajorSingh-pr9xq3 жыл бұрын

    बहुत ही सुंदर है जी🙏🙏🙏🙏

  • @rajinderkaur4779
    @rajinderkaur4779 Жыл бұрын

    ਬਹੁਤ ਵਧੀਆ ਵੀਡੀਉ ਵੀਰ ਜੀ 👌🏾👌🏾👌🏾👌🏾👌🏾🔥🔥🔥🔥🔥🙏🙏🙏🙏🙏

  • @bhagwantdc4554
    @bhagwantdc4554 Жыл бұрын

    ਸਾਹਿਬ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ।

  • @sukhpreetsingh8355
    @sukhpreetsingh83555 жыл бұрын

    ਕੌੜਾ ਸੱਚ 22 ji

  • @ravindersinghgill314
    @ravindersinghgill314 Жыл бұрын

    ਬਾਈ, ਗੁਰਦੁਆਰੇ ਦੇ ਜਾਲ਼ੇ ਤਾਂ ਆਪੇ ਲਹਿੰਦੇ ਰਹਿਣਗੇ । ਅਸਲ ਵਿੱਚ ਦਿਮਾਗ ਦੇ ਜਾਲ਼ੇ ਲਾਹੁਣ ਦੀ ਲੋੜ ਹੈ ।।

  • @harsimratsidhu5259
    @harsimratsidhu5259 Жыл бұрын

    ਸਿੱਧੂ ਬਾਈ ਸਦਾ ਲੋਕਾਂ ਦੇ ਦਿਲਾਂ ਉੱਪਰ ਰਾਜ ਕਰੋ

  • @simarjohal4279
    @simarjohal42796 жыл бұрын

    Your every song are so great veer g.👍🏻👍🏻👍🏻👍🏻👌🏻👌🏻👌🏻👌🏻👌🏻👌🏻

  • @HarjeetKaur-nm4yx
    @HarjeetKaur-nm4yx6 жыл бұрын

    sirrrrraaaa la ditta brother ne keep up it

  • @JASWINDERSINGH-ip4of

    @JASWINDERSINGH-ip4of

    4 жыл бұрын

    g

  • @GurpreetSingh-fi9qn
    @GurpreetSingh-fi9qnАй бұрын

    ❤❤❤ veerre main tuhada te Tuhade Chacha Ji kuldeep Randhawa Sahb da Full pakka katard Fan aa Veere... ❤❤❤ Bohot bohot bohot hi Sohne Gaiki A tuhade

  • @user-gu4rw8us9p
    @user-gu4rw8us9p11 ай бұрын

    Rammi Randhawa Prince Randhawa Brothers'Really Best Really Right ❤❤❤

  • @ranvirsingh7129
    @ranvirsingh7129 Жыл бұрын

    ਵਾਹ ਜੀ ਵੀਰ ਜੀ ਤੁਹਾਡੀ ਗਾਇਕੀ ਨੇ ਦਿਲ ਖੁਸ਼ ਕਰ ਦਿੱਤਾ ਜੀ ਤੁਹਾਡੀ ਰੀਸ ਨਹੀਂ ਕਰ ਵਾਹਿਗੁਰੂ ਜੀ ਆਪ ਜੀ ਤੋਂ ਸੇਵਾ ਲੈਂਦੇ, ਰਹਿਣ ਜੀ 🙏🙏

  • @gulabkhan3895

    @gulabkhan3895

    Жыл бұрын

    I am a beautiful, and. Poor uu Úuģvc U

  • @gulabkhan3895

    @gulabkhan3895

    Жыл бұрын

    P0

  • @gulabkhan3895

    @gulabkhan3895

    Жыл бұрын

    G Y8cuùy pp000

  • @gulabkhan3895

    @gulabkhan3895

    Жыл бұрын

    Fffpppy

  • @amarjeetsingh2437
    @amarjeetsingh24373 жыл бұрын

    ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬ ਦੀ ਸ਼ਾਨ ਹੋ।

  • @pappupallah8262
    @pappupallah82625 ай бұрын

    ਦੋਨਾਂ ਵੀਰਾਂ ਨੂੰ ਸਾਡੇ ਵਲੋਂ ਸਲੂਟ ਹੈ ਬਹੁਤ ਵਧੀਆ ਗਾਉਣ ਹੈ ਤੁਹਾਡਾ

  • @gurbhajankaur3281
    @gurbhajankaur32812 жыл бұрын

    Waheguru ji 🙏🏻🙏🏻🌹

  • @daljindersumra3473

    @daljindersumra3473

    Жыл бұрын

    Waheguru g ❤️ 💖 ♥️

  • @KuldeepSingh-tz4nk
    @KuldeepSingh-tz4nk5 жыл бұрын

    kya kya gall veer g. God bless you

  • @surjitgill662
    @surjitgill6625 ай бұрын

    ਗੁਰੂ ਚੜਦੀ ਕਲਾ ਵਿਚ ਰਖੇ ਵੀਰ ਜੀ ਆਪ ਅਸਲੀ ਪੰਜਾਬ ਦੀ ਸ਼ਾਨ ਹੋ

  • @Old_school95
    @Old_school956 жыл бұрын

    ਭਾਈ ਤੁਸੀਂ ਅੱਖਾਂ ਤੋਂ ਪੱ ਤੱਟੀ ਉਤਾਰਨ ਦਾ ਕੰਮ ਕਰ ਰਹੇ ਹੋ। ਕਿਰਪਾ ਰੱਖੇ ਵਾਹਿਗੁਰੂ ਦੋਨਾਂ ਤੇ ।

  • @rameshsingh4210
    @rameshsingh42103 жыл бұрын

    ਬਹੁਤ ਵਧੀਆ ਗੱਲ ਬਾਈ ਜੀ, ਦੁਨੀਆਂ ਤੇ ਇਸ ਤਰ੍ਹਾਂ ਹੀ ਹੋ ਰਿਹਾ ਏ,

  • @kuldeepjammu7355
    @kuldeepjammu73553 жыл бұрын

    ਬਹੁਤ ਵਧੀਆ ਤੁਹਾਡੇ ਵੀਜਾਰ ਵੀਰ ਜੀ

Келесі