ਗਰੇਵਾਲ ਦੀ ਗੱਲ ਤੇ ਗੌਰ ਕਰਨੀ ਜਰੂਰੀ | ਗੱਲਾਂ ਸੱਚੀਆਂ ਨੇ ਪਰ ਕੌੜੀਆਂ ਨੇ | Kanwar Grewal At Pind Panshta

Ойын-сауық

Kanwar Grewal Live At Panshta | Sachian Gallan Ne Grewal Dian

Пікірлер: 404

  • @gurmeetsinghsarpanchgurmee7861
    @gurmeetsinghsarpanchgurmee7861 Жыл бұрын

    ਫੱਕਰ ਬੰਦਾ ਬਾਈ ਗਰੇਵਾਲ, ਮਨੁੱਖ ਨੂੰ ਰੱਬ ਨਾਲ ਜੋੜਨ ਵਾਲਾ ।ਮਨ ਨੂੰ ਬਹੁਤ ਸਕੂਨ ਮਿਲਦਾ ਗਰੇਵਾਲ ਨੂੰ ਸੁਣਕੇ, ਬਾਈ ਜੀ ਦੇ ਮੈਨੂੰ 04/09/22 ਦਰਸ਼ਨ ਹੋਏ,ਬੜਾ ਚੰਗਾ ਸੁਭਾਅ ਬਾਈ ਜੀ ਦਾ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @naridermhera-hd3sw
    @naridermhera-hd3sw11 ай бұрын

    ❤ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹਥ ਰਖਨਾ ਕਨਵਰ ਗਰੇਵਾਲ ਤੇ ਵਾਹਿਗੁਰੂ ਜੀ

  • @JaswinderKaur-tg2jb
    @JaswinderKaur-tg2jb Жыл бұрын

    ਵਾਹਿਗੁਰੂ ਸਾਹਿਬ ਜੀ ਕਨਵਰ ਗਰੇਵਾਲ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @mohansingh149

    @mohansingh149

    Жыл бұрын

    😊😊

  • @shamabhatti8894

    @shamabhatti8894

    10 ай бұрын

    Fr by

  • @AmrikPasiana-lt4ll
    @AmrikPasiana-lt4ll9 ай бұрын

    ਗਨਵਰ ਬਾਈ ਨੇ ਰੂਹ ਤੋਂ ਗਾਇਆ ਤੇ ਰੂਹ ਖੂਸ਼ ਹੋਗੀ ਗਾਣਾ ਸੁਣਕੇ ਜਿਊਂਦਾ ਵਸਦਾ ਰਹੇ ਵੀਰ ਮੇਰਾ🙏🏼🙏🏼🙏🏼🙏🏼🙏🏼🙏🏼🙏🏼

  • @gurmeetkaur4897
    @gurmeetkaur48972 жыл бұрын

    Bahut hi vadiya beta ji waheguru ji tuhanu hamesha kush rakhe 👏👏👌👌👍👍❤️❤️

  • @nirbhainahar8655
    @nirbhainahar8655 Жыл бұрын

    ਸਾਧ ਫੱਕਰ ਬੰਦਾ ਗਰੇਵਾਲ ਵੀਰ ਜਿਆਉਦਾ ਰਹਿ ਵਾਹਿਗੁਰੂ ਤੈਨੂੰ ਤੰਦਰੁਸਤ ਰੱਖੇ❤❤

  • @RangitSinghHarike-uy7md
    @RangitSinghHarike-uy7md Жыл бұрын

    ਵਾਹਿਗੁਰੂ ਵਾਹਿਗੁਰੂ ਕਰ ਮਨ ਮੋਰ ਤਿਸ ਬਿਨਾਂ ਨਾਹੀ ਕੋਈ ਹੋਰ..ਗਰੇਵਾਲ ਵੀਰ ਧੰਨਵਾਦ ਕਰਦੇ ਹਾ ਜੀ ਸ਼ੁਕਰ ਹੈ ਕੋਈ ਕਲਾਕਾਰ ਸਾਨੂੰ ਸਚ ਇਨਸਾਫ ਇਨਸਾਨੀਅਤ ਦੀ ਸਿਖਿਆ ਦੇ ਰਿਹਾ

  • @sheenasheena2251
    @sheenasheena2251 Жыл бұрын

    Jionda reh Bhai Kanwar Garewal Sohna Allah Miaan tenu sdaa salam rakhe.Estaran he kourra sach pesh karda rahen.🌟👌👌🥭👌

  • @baldevsinghbuttar8293
    @baldevsinghbuttar8293 Жыл бұрын

    ਦਿਮਾਗ ਨੂੰ ਬਹੁਤ ਵਧੀਆ ਸੰਪੂਨ ਮਿਲਿਆ ਹੈ ਜੀ। ਗਰੇਵਾਲ ਸਿੰਘ ਬਾਈ ਜੀ।

  • @rubanivienna2342
    @rubanivienna23422 жыл бұрын

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ

  • @DeepakVerma-ju9jk
    @DeepakVerma-ju9jk Жыл бұрын

    Bahut dhungi Soch aa kanwer veer di ...raab raji rakhe sda bhra sade nu ❤️❤️❤️🙏

  • @tarsemram3220
    @tarsemram3220 Жыл бұрын

    ਕੰਵਰ ਸਾਹਿਬ ਜੀ ਤੁਹਾਡਾ ਸੱਚ ਦਾ ਹੋਕਾ ਦੁਨੀਆਂ ਨੂੰ ਸਮਝ ਆ ਜਾਵੇ ਤਾਂ ਸਾਰੇ ਸਿਆਪੇ ਹੀ ਖ਼ਤਮ ਹੋ ਜਾਣ। ਕੋਈ ਅਮਲ ਕਰੇ ਜਾਂ ਨਾ ਕਰੇ ਪਰ ਤੂਸੀਂ ਸੱਚ ਦਾ ਹੋਕਾ ਦਿੰਦੇ ਰਹਿਣਾ ਜੀ ਧੰਨਵਾਦ ਜੀ ਤੁਹਾਡਾ

  • @raigaming2265

    @raigaming2265

    Жыл бұрын

    ❤ਰਰਰ,,,,-ਯਰਛਛ,* £@ਤ-' ਤੇ ਼਼ ਬ਼਼਼ਡ਼

  • @raigaming2265

    @raigaming2265

    Жыл бұрын

    ❤ਰਰਰ,,,,-ਯਰਛਛ,* £@ਤ-' ਤੇ ਼਼ ਬ਼਼਼ਡ਼ 😊

  • @KulbirKaur-ec4yq

    @KulbirKaur-ec4yq

    2 ай бұрын

    😂❤❤🎉​@@raigaming2265

  • @princesidhu3368
    @princesidhu33682 жыл бұрын

    ਕੰਵਰ ਗਰੇਵਾਲ ਜੀ ਦੀ ਸਟੇਜ ਨਸ਼ੇ ਵਰਗੀ ਏ ਜਿਹੜਾ ਨੇੜੇ ਹੋ ਕੇ ਇੱਕ ਵਾਰੀ ਬੈਠ ਗਿਆ ਓਹ ਅਖੀਰ ਤੱਕ ਓਠਦਾ ਨਹੀਂ 🥀🌹🌸🌷🌺🙏🙏🙏🙏🙏🎤🎤🎤🎤

  • @jashandeepsingh9992

    @jashandeepsingh9992

    Жыл бұрын

    Sachi gall hai tuhadi ji

  • @baldevsinghbuttar8293
    @baldevsinghbuttar8293 Жыл бұрын

    ਸਲਿਊਟ ਹੈ ਜੀ ਹਾਂ ਜੀ।ਕੰਨਵਰ ਗਰੇਵਾਲ ਜੀ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ।

  • @gurchetanram3943
    @gurchetanram39432 жыл бұрын

    Very Very👍 True... God bless you

  • @meenasaggi802
    @meenasaggi8022 жыл бұрын

    True saying.You are great .wahe guru g meher karan

  • @baldevsinghbuttar8293
    @baldevsinghbuttar8293 Жыл бұрын

    ਸੱਚੀਆਂ ਗੱਲਾਂ ਹਨ ਜੀ। ਧਿਆਨ ਦੇਣ ਦੀ ਲੋੜ ਹੈ ਜੀ ਕੰਨਵਰ ਗਰੇਵਾਲ ਨੂੰ ਸਲਿਊਟ ਹੈ ਜੀ। ਵੱਲੋਂ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ।

  • @baldevbhangu

    @baldevbhangu

    Жыл бұрын

    ਟ😅😅ਟ😅ਟ😅😅😮ਟ😮😅ਚ😮ਦਚ😮ਟ😮ਚ😮ਚ😮ਟ😅😮😮ਟਟ😅😮ਚਟ😅😅😮😅😮😮😅😮ਚਟ😅

  • @baldevbhangu

    @baldevbhangu

    Жыл бұрын

    ਡਟ😅ਚ😮

  • @baldevbhangu

    @baldevbhangu

    Жыл бұрын

    ਟਟ😮😅ਟਚ😮😮😅😮😮 6:25 6:26 😮😅ਟ😅😮😮😅😮😅😮😮😢😮😮 6:32 ਟਚ😮 6:34 😮😮😅😅😅😅😅😅😅😅😮😮

  • @baldevbhangu

    @baldevbhangu

    Жыл бұрын

    😮😮😅😮😮😮 6:48

  • @tejasingh3615
    @tejasingh3615 Жыл бұрын

    ਬਹੁਤ ਬਹੁਤ ਸਚਾਈ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਿਉ ਜੀ

  • @harshpreetkaur321

    @harshpreetkaur321

    Жыл бұрын

    Fysi74ny Is..

  • @GurjitSingh-mu9si
    @GurjitSingh-mu9si2 жыл бұрын

    ਕਵਰ ਗਰੇਵਾਲ ਵਾਹੇਗੁਰੂ ਜੀ ਤੁਹਾਨੂੰ ਵਾਹੇਗੁਰੂ ਤੁਹਾਨੂੰ ਚੜਦੀ ਕਲਾ ਬਕਸੇ

  • @amarjeetkaur2296

    @amarjeetkaur2296

    Жыл бұрын

    ਸੱਚ ਆਖਿਆ ਵੀਰ ਜੀ God bless you

  • @dalbagsingh9308
    @dalbagsingh93082 жыл бұрын

    ਬਹੁਤ ਵਧੀਆ ਵੀਚਰ

  • @smasndip922singh6
    @smasndip922singh62 жыл бұрын

    God bless you grewal saab

  • @jagseerraikoti777
    @jagseerraikoti7772 жыл бұрын

    Bhut vadhiya think es think di load aa Punjab nu 💯❣️🙏🏻

  • @sarabjeetsingwarya3189
    @sarabjeetsingwarya31892 жыл бұрын

    Waah veer Sanaiha dain da la Jabab Andaaj Waheguru Mehar karan AAP te.siyasatdana to bach k Rehna ji.

  • @shamshersingh308
    @shamshersingh3082 жыл бұрын

    Bahut khub kalakar ji 👍 God bless you🙏🙏

  • @MeenaRani-dy2rq
    @MeenaRani-dy2rq Жыл бұрын

    Bhuttt bhuttt vdhiya Veer ji God Bless U Bilkul shi hai 👍 👍👍👍👌👌👌👌💯💯💯👌

  • @nirbhaisingh2236
    @nirbhaisingh22362 жыл бұрын

    It's true line Grewal sahab ji

  • @baljitsingh5116
    @baljitsingh5116 Жыл бұрын

    Vahut badia 100% suchh good job sir 👏 👍

  • @sattisohi6875
    @sattisohi68752 жыл бұрын

    ਬਹੁਤ ਵਧੀਆ ਧਾਰਮਿਕ ਸਮਾਗਮ ਕਰਵਾਇਆ ਗਿਆ ਸੱਚ ਆਖਦਾ ਸੀ

  • @sukhsukh4435

    @sukhsukh4435

    Жыл бұрын

    Good religiuse pgme is sdjourned hespoke trooth

  • @jonjustin8680
    @jonjustin868011 ай бұрын

    Wah ji wah geet sun k mja aa gya thanks god bless you ❤❤❤

  • @baldevsinghbuttar8293
    @baldevsinghbuttar8293 Жыл бұрын

    ਸਦਾ ਜੀਵਤ ਰਹੇਗਾ ਭਾਈ ਕਨਵਰ ਗਰੇਵਾਲ ਜੀ ਤੁਸੀਂ ਬਹੁਤ ਵਧੀਆ ਗੀਤ ਗਾਇਆ ਹੈ ਜੀ। ਤੁਹਾਨੂੰ ਮਹਾਰਾਜ ਚੜ੍ਹਦੀ ਕਲ੍ਹਾ ਵਿੱਚ ਰੱਖਣ ਭਾਈ ਸਾਹਿਬ ਜੀ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ। ਬੁੱਟਰ ਬਠਿੰਡਾ ਤੋਂ।

  • @sultansingh2113

    @sultansingh2113

    Жыл бұрын

    Llllllllllplp

  • @user-yw1vu5qe3f

    @user-yw1vu5qe3f

    Жыл бұрын

    9

  • @harjitsingh8845

    @harjitsingh8845

    Жыл бұрын

    W

  • @subhashchand7963

    @subhashchand7963

    Жыл бұрын

    Subhash.chand.singla.very.good.nice

  • @rajwantkaur9639
    @rajwantkaur9639 Жыл бұрын

    Extremely nice 👍 thanks 🙏

  • @lalilahoriaofficial
    @lalilahoriaofficial2 жыл бұрын

    bhut khub grewal saab

  • @kuljeetsingh6330
    @kuljeetsingh6330 Жыл бұрын

    Bhut vadia galla kitia veer ji 💯💯❤❤

  • @harnoorchahal1457

    @harnoorchahal1457

    Жыл бұрын

    👍👍👍👍👍👍👍👍👍👍

  • @RavinderSingh-sd1ry
    @RavinderSingh-sd1ry Жыл бұрын

    ਬਾਈ ਜੀ ਇਹ ਐ ਗਾਇਕ ਵਾਹਿਗੁਰੂ ਲੰਬੀਆਂ ਉਮਰਾਂ ਕਰੇ ਨੰਬਰ ਇਕ ਕਲਾਕਾਰ ਬਾਈ ਜੀ ਦੀ ਕਿਸਾਨ ਅਨੰਦੋਲਨ ਨੂੰ ਬੜੀ ਦੇਣ ਐਂ ਗਾਣੇ ਗਾਕੇ ਸੈਂਟਰ ਸਰਕਾਰ ਨੂੰ ਝੰਬਕੇ ਰਖਤਾ ਬਾਈ ਨੇ

  • @AHUJASS

    @AHUJASS

    Жыл бұрын

    Brother Waheguru should bless him a long life. He is number one as communicator. He is loved by those who have an opportunity to join his concerts.

  • @sukhwinderrehill9590
    @sukhwinderrehill95902 жыл бұрын

    Bhut bdia ji 🙏🙏 waheguru sabnoo apne naam bandgi deioji 🙏🙏

  • @malkitsingh4289

    @malkitsingh4289

    Жыл бұрын

    Tuhade Varga koi v nahi GA sakda g

  • @singhparwinderjeet6170
    @singhparwinderjeet6170 Жыл бұрын

    Waheguru ji 👏SATNAM Waheguru 🤲🙏🙏🙏gee

  • @sukhsukh4435
    @sukhsukh4435 Жыл бұрын

    Good insan grewal sahib and best kalakar

  • @sukhpreetkaur849
    @sukhpreetkaur8492 жыл бұрын

    Very truue lines sir❤❤❤❤❤❤

  • @mohansingh5272
    @mohansingh52722 жыл бұрын

    waheguru ji veer nu chardi kala Baksho ji

  • @redgaming6796
    @redgaming67962 жыл бұрын

    ❤️❤️❤️❤️❤️ waheguru mehar Karen 👍🌹💖👍🙏❤️ love you 💞😘😘❤️

  • @baldevsinghbuttar8293
    @baldevsinghbuttar8293 Жыл бұрын

    ਇਹਨੂੰ ਕਹਿੰਦੇ ਹਨ ਜੀ ਗਰੇਵਾਲ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ। ਬਹੁਤ ਵਧੀਆ ਗੀਤ ਗਾਇਆ ਹੈ ਜੀ। ਜਵਾਨੀਆਂ ਮਾਣੋਂ ਖ਼ੁਸ਼ੀਆਂ ਨਾਲ ਜੀ।। ਵਾਹਿਗੁਰੂ ਜੀ ਸਦਾਬਹਾਰ ਗੀਤ ਗਾਏ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ ਗਰੇਵਾਲ ਜੀ ਨੂੰ ਜੀ। ਬੁੱਟਰ ਬਠਿੰਡਾ ਤੋਂ ਜੀ।

  • @poonamsachdeva7213
    @poonamsachdeva7213 Жыл бұрын

    Ssa veer g. Bdi dunghi satt vazdi ae tuhade sache suche geet sun ke ..Rubb tuhanu hamesha tandrust rakhe te hamesha sach kehan di taakt dei rakhe...👃

  • @lakhwinderkaur9263
    @lakhwinderkaur92632 жыл бұрын

    Bahut khoob gbu ❤️💕

  • @paulsanghera332

    @paulsanghera332

    Жыл бұрын

    Nice geet

  • @user-gu4rw8us9p
    @user-gu4rw8us9p11 ай бұрын

    ❤sachayi likhte hai or gakar byaan karte hai Kanwar Grewal proud of you Veer ji ❤ har har Mahadev ❤❤❤

  • @gurchetanram3943
    @gurchetanram39432 жыл бұрын

    Waheguru ji kirpa bnai Rakhe Ji

  • @RavinderKumar-nv8ef
    @RavinderKumar-nv8ef Жыл бұрын

    God bless you Garewal ji

  • @gurchetanram3943
    @gurchetanram39432 жыл бұрын

    You Are My Most Favorite.

  • @SatnamSingh-qh5nm
    @SatnamSingh-qh5nm8 ай бұрын

    ਲਾ ਜਵਾਬ ਕਨਵਰ ਗਰੇਵਾਲ ਜੀ

  • @gurpreetgogu9678
    @gurpreetgogu9678 Жыл бұрын

    100% Sachi gallan ne bai diya

  • @mixorignalvideo8766
    @mixorignalvideo87667 ай бұрын

    ਸਿੱਧਾ ਜਿਹਾ ਬੰਦਾ,ਹੈ ਕਨਵਰ,,ਵਧੀਆ ਇਨਸਾਨ 😊😊

  • @HARDEEPKAUR-hk9uj
    @HARDEEPKAUR-hk9uj2 жыл бұрын

    Bahut vadiya and bilkul sach veer ji, je banda samjh lave eh sach jindgi da, tan koi ve kade dukhi te nirash na hove. Waheguru sab te mehr karan 🙏

  • @HarjotSingh-ip6ui
    @HarjotSingh-ip6ui2 жыл бұрын

    Wah ji waheguru ji

  • @kulvirsinghsingh6694
    @kulvirsinghsingh669410 ай бұрын

    Waheguru ji chardi kalan rikhna kanwar veer ji ur really diamond rabb roop person

  • @nirbhainahar8655
    @nirbhainahar8655 Жыл бұрын

    ਏਹਨੂੰ ਕਹਿੰਦੇ ਆ ਅਸਲੀ ਕਲਾਕਾਰੀ ਸਲੂਟ ਆ ਤੈਨੂੰ ਵੀਰ ਕਨਵਰ ਗਰੇਵਾਲ

  • @RajuSingh-dw6px
    @RajuSingh-dw6px Жыл бұрын

    ਬਹੁਤ ਵਧੀਆ ਕੰਵਰ ਗਰੇਵਾਲ ਜੀ

  • @darbarasingh5526
    @darbarasingh55262 жыл бұрын

    Vv nice song, v nice voice ji

  • @rashidanwar4200
    @rashidanwar4200 Жыл бұрын

    wah kanwar grewal great man god bless you

  • @VirendraSingh-vb3wp
    @VirendraSingh-vb3wp2 жыл бұрын

    Very grateful song.,,🙏🙏🙏🙏🙏

  • @ajmersingh4236

    @ajmersingh4236

    2 жыл бұрын

    Waheguru ji

  • @AHUJASS

    @AHUJASS

    Жыл бұрын

    @@ajmersingh4236 Really best in messenger for communication of good knowledge to the humanity. Challanges is the language But Dr. Vijay Bhatkar is their to help the process of eco friendly Sustainable Natural communication

  • @nirmalsidhu5453

    @nirmalsidhu5453

    Жыл бұрын

    ਕੰਵਰ ਗਰੇਵਾਲ ਨੂੰ ਸਲਾਮ ਐ ਬਹੁਤ ਵਧੀਆ ਇੱਕ ਇੱਕ ਗੱਲ ਸੁਨਣ ਵਾਲੀ ਐ

  • @triptahans2625
    @triptahans2625 Жыл бұрын

    God bless you

  • @makhan4254
    @makhan42542 жыл бұрын

    Waheguru ji mehar karan ...

  • @AHUJASS

    @AHUJASS

    Жыл бұрын

    English UK is the only solution for the favour of the information.

  • @shivsapolia304
    @shivsapolia3042 жыл бұрын

    Dum hai Grewal ki awaaz mai👌

  • @bangtanblink7
    @bangtanblink72 жыл бұрын

    ਵਾ ਵਾ ਵਾ ਵਿਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏❤️❤️❤️🌹🌹🌹🌹🤗🤗🤗🤗👏👏👏👏👏

  • @naureenbhalla6892

    @naureenbhalla6892

    Жыл бұрын

    T

  • @princeanimividio

    @princeanimividio

    Жыл бұрын

    🙏🙏🙏🙏🙏🙏

  • @PB-ADAM
    @PB-ADAM9 ай бұрын

    ਵਾਹ ਵਾਹ ਮੌਜ ਫ਼ਕੀਰਾਂ ਦੀ ❤❤❤❤❤❤❤❤

  • @dhaliwalhome1072
    @dhaliwalhome10722 жыл бұрын

    Very very very very nice

  • @drmanjeetkaur6630
    @drmanjeetkaur6630 Жыл бұрын

    Bahut khoob so fisadi sach hai ji 🌹🌹🙏🏻🙏🏻🌹🌹

  • @Lovebangar

    @Lovebangar

    Жыл бұрын

    ਹੋਲੋ ਮਨਜੀਤ ਕੌਰ ਜੀ

  • @InderjeetSingh-ez6sc
    @InderjeetSingh-ez6sc2 жыл бұрын

    ਬਹੁਤ ਵਧੀਆ👍💯

  • @sawinderkaur543
    @sawinderkaur5432 жыл бұрын

    Very true lines kanwer gerwal sir 100% weheguru ji🙏🙏

  • @Gurfatehsingh6660

    @Gurfatehsingh6660

    2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ak47jati17

    @ak47jati17

    Жыл бұрын

    @@Gurfatehsingh6660 me no

  • @Lovebangar

    @Lovebangar

    Жыл бұрын

    @@ak47jati17 ok ji

  • @baldevsinghbuttar8293
    @baldevsinghbuttar8293 Жыл бұрын

    ਮੇਰਾ ਤਾਂ ਬਾਈ ਗਰੇਵਾਲ ਸਿੰਘ ਜੀ ਕਿਲੋ ਖੂਨ ਵਧ ਗਿਆ ਹੈ ਜੀ। ਤੁਹਾਨੂੰ ਮਹਾਰਾਜ ਜੀ ਚੜ੍ਹਦੀ ਤੋਂ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ। ਬੁੱਟਰ ਬਠਿੰਡਾ ਤੋਂ ਜੀ।

  • @SurjitSingh-tc2ft
    @SurjitSingh-tc2ft2 жыл бұрын

    ਬੁੱਲ੍ਹੇsha,ਦਾ,ਖਤਾਬ, ਗਰੇਵਾਲ, ਨੂੰ ਚਾਹੀਦਾ

  • @HarpreetKaur-yd4gb
    @HarpreetKaur-yd4gb2 жыл бұрын

    very proud this singer loka nu sedh dinda

  • @sarbjeetsingh8834

    @sarbjeetsingh8834

    2 жыл бұрын

    Good bacha

  • @rajindersarmal2879
    @rajindersarmal2879 Жыл бұрын

    Good l love you bro

  • @ranjitkaur9488
    @ranjitkaur94882 жыл бұрын

    Waheguru ji waheguru ji

  • @gouravdogra9140
    @gouravdogra91402 жыл бұрын

    waaaaa. par a sachiya gallan ajkl loka de palle ni pendiya bhai......baki salam ha twadi kalam te soch nu.....❤❤❤❤❤❤🙏

  • @seepaseepa9844
    @seepaseepa98442 жыл бұрын

    Waheguru g Mehr kro

  • @jagdishbadyal2214
    @jagdishbadyal2214 Жыл бұрын

    Very nice veer ji.

  • @user-ze8eg1cw3g
    @user-ze8eg1cw3g2 ай бұрын

    Bhoot.videa.kalkar.pargat.sooch🌷🌷🌷🌹🌹✌️😀✌️❤️❤️❤️🙏🙏

  • @virdevindersingh2365
    @virdevindersingh2365 Жыл бұрын

    Grewal jee you live long. Life

  • @balakramsikhan6710
    @balakramsikhan6710 Жыл бұрын

    बहुत सुंदर प्रस्तुति ❤❤❤

  • @KulwantSingh-sn8jg
    @KulwantSingh-sn8jg9 ай бұрын

    ਵਾਹ ਜੀ ਵਾਹ ❤❤❤❤❤🙏🙏🙏🙏🙏🙏

  • @user-ib5ge7xl9v
    @user-ib5ge7xl9v5 ай бұрын

    ਬਹੁਤ ਵਧੀਆ ਬਾਈ ਜੀ

  • @vickybains6278
    @vickybains62782 жыл бұрын

    Sirra baba ge💫💫🔥🔥

  • @mohindergrewal3521
    @mohindergrewal35212 жыл бұрын

    A great singer in these days may God give you power to explain the truth

  • @rajveertargotra5772
    @rajveertargotra577211 ай бұрын

    Wah ji wah baba ji sira keeta peya❤❤❤❤❤❤👌👌👌👌👌👌👌👌

  • @manishajamwal1180
    @manishajamwal1180 Жыл бұрын

    Superb outstanding

  • @karma........7544
    @karma........75442 жыл бұрын

    Sab rab de bande ne 🙏 Akhir vich koi farak ni Farak ta bandya ne paiya....

  • @darshnarani8760
    @darshnarani8760 Жыл бұрын

    Wha wha good bhoat asha

  • @beantkaur9927
    @beantkaur99272 жыл бұрын

    ਬਹੁਤ ਵਧੀਆ ਗਾਇਆ ਵੀਰ

  • @knowldgevideowithtariqibra5362
    @knowldgevideowithtariqibra53626 ай бұрын

    Buhay Wadia kanwar jee Pakistani punjab Lahore too

  • @Aarambhseantttak
    @Aarambhseantttak2 жыл бұрын

    ਬਹੁਤ ਵਧੀਆ ਵਿਚਾਰ ਧਾਰਿਕ ਕਲਾਕਾਰ

  • @sattisohi6875

    @sattisohi6875

    2 жыл бұрын

    ਬਹੁਤ ਵਧੀਆ ਧਾਰਮਿਕ ਸਮਾਗਮ ਕਰਵਾਇਆ ਗਿਆ

  • @princebanger8971

    @princebanger8971

    2 жыл бұрын

    ' ķ

  • @harwindersingh5664

    @harwindersingh5664

    Жыл бұрын

    Ýputubechalow

  • @shinderpal3243
    @shinderpal3243 Жыл бұрын

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JoginderSingh-nh8os
    @JoginderSingh-nh8os2 жыл бұрын

    Very good bro

  • @onkardhillon3092
    @onkardhillon3092 Жыл бұрын

    Great Grewal sahib, God bless you.

  • @AR-op2ms
    @AR-op2ms4 ай бұрын

    Dil nu chhu jabdiya gla

  • @sahil.sidhu.2008
    @sahil.sidhu.200811 ай бұрын

    Wahegur ji

  • @godislovinggodnotthepunish1925
    @godislovinggodnotthepunish19252 жыл бұрын

    Grewal diyan galan bilkul sachi

  • @manjeetkaur4056
    @manjeetkaur40562 жыл бұрын

    Bilkul sadgi vala veer♥️♥️

  • @officialgurpreetphotograph827
    @officialgurpreetphotograph827 Жыл бұрын

    Great awards kanwar ji

  • @kavinainsingh965
    @kavinainsingh965 Жыл бұрын

    sir you have impress me

  • @gurpatapbajwa7290
    @gurpatapbajwa7290 Жыл бұрын

    So..good

  • @jarnailsingh1731
    @jarnailsingh17312 жыл бұрын

    Very nice views

Келесі