No video

Kanwar Grewal ਨੂੰ ਆਇਆ ਗੁੱਸਾ ਫਿਰ ਦੇਖੋ ਮੁੰਡੇ ਦੀ ਗਾਇਕੀ ਨੇ ਬੰਨ ਦਿਤਾ ਰੰਗ

Kanwar Grewal ਨੂੰ ਆਇਆ ਗੁੱਸਾ ਫਿਰ ਦੇਖੋ ਮੁੰਡੇ ਦੀ ਗਾਇਕੀ ਨੇ ਬੰਨ ਦਿਤਾ ਰੰਗ

Пікірлер: 266

  • @tarloksingh6576
    @tarloksingh6576 Жыл бұрын

    ਮੁੰਡੇ ਦੀ ਅਵਾਜ਼ ਦੀ ਕਵਾਲਿਟੀ ਬਹੁਤ ਵਧੀਆ ਹੈ। ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ। ਤਰਕੀਆ ਬਖਸ਼ੇ

  • @kanwalkaur8155

    @kanwalkaur8155

    Жыл бұрын

    Bahut sohni awaaj

  • @HARJINDERSINGH-fs4sf
    @HARJINDERSINGH-fs4sf Жыл бұрын

    ਕੰਵਰ ਗਰੇਵਾਲ ਬਹੁਤ ਵਧੀਆ ਪੰਜਾਬੀ ਗਾਇਕ ਹਨ ਜਿਹਨਾਂ ਜਾਤ-ਪਾਤ ਦੀ ਨਿੰਦਿਆ ਕੀਤੀ।

  • @omparkash-um5hk

    @omparkash-um5hk

    Жыл бұрын

    ❤❤

  • @gurdipsingh4759
    @gurdipsingh4759 Жыл бұрын

    ਬਹੁਤ ਵਧੀਆ ਆਵਾਜ਼ ਹੈ ਮੁੰਡੇ ਦੀ

  • @RamSingh-ub6gv
    @RamSingh-ub6gv Жыл бұрын

    ਬਹੁਤ ਵਧੀਆ ਗਾੲਿਆ ਮੁੰਡੇ ਨੇ ❤❤👍👍👌👌👌

  • @gurwindersingh8062
    @gurwindersingh806211 ай бұрын

    ਬਹੁਤ ਖੂਬ ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ

  • @noorrecords6175
    @noorrecords6175 Жыл бұрын

    ਬਹੂਤ ਖੂਬ ਅਕਬਰ ਜੀ ਜਿਉਂਦਾ ਰਹੋ ਅੱਲਾਹ ਰਹਿਮਤ ਵਖਸੇ ਜੀ👍 ❤

  • @dhiansingh3103
    @dhiansingh3103 Жыл бұрын

    ਗਰੇਵਾਲ ਜੀ ਇਹਦੇ ਵੀ ਦਾੜ੍ਹੀ ਮੁੱਛ ਰਖਵਾ ਦੇ ਆਪਣੇ ਵਾਂਗੂੰ , ਜਿਵੇਂ ਦਾ ਪਿਓ ਹੋਵੇ ਉਂਵੇ ਦਾ ਪੁੱਤ ਵੀ ਹੋਵੇ ਤਾਂ ਵਧੀਆ ਲਗਦੈ । ਗੁਰੂ ਦਾ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਹੀ ਦਿੱਸੇ ਤਾਂ ਚੰਗਾ ਲਗਦਾ ਹੈ ।

  • @ranvirjakhu2838

    @ranvirjakhu2838

    Жыл бұрын

    No one looks like Guru Gobind Singh and can never do. There I never will be one like him or stand neck to neck with him. No matter what anyone says Sikhs look like Guru Ji with their beards. It’s a disgrace how dare you compare normal men like Guru Gobind Singh Ji have shame when you make such statements.

  • @SatishKumar-cr5vd
    @SatishKumar-cr5vd6 ай бұрын

    Yaar ehdi eh video mai bahut bar dekh li te eh song taa ehna sohna lagda din ch pta ni kini k bar sun daa aa mai eh song love you 22 bhai rabb tenu tarkiya bakse bhai ek baar eh song hor pura kariyo 🙏🙏

  • @ssspb05walegagan96
    @ssspb05walegagan96 Жыл бұрын

    ਬਹੁਤ ਖੂਬ ਲਗਿਆ ਸੁਣ ਕੇ ਬਾਈ ਦੋਵੇ ਹੀ ਬਾਕਮਾਲ

  • @SatishKumar-cr5vd
    @SatishKumar-cr5vd6 ай бұрын

    Bhai garewal ji eh pehla bale munde nu aghe song karn dewo bahut awaz ch dum aa 😘😘

  • @indersingh-mb1qv
    @indersingh-mb1qv Жыл бұрын

    ਅਕਬਰ ਸਾਡਾ ਵੀਰ love you bro

  • @ashokathwal3833
    @ashokathwal3833 Жыл бұрын

    ਬਹੁਤ ਵਧੀਆ ਅਵਾਜ਼ ਜੀ

  • @SurenderSingh-ob8rh
    @SurenderSingh-ob8rh Жыл бұрын

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਖੂਬ ਬਕਮਾਲ ਮਿਸ਼ਰੀ ਦੀਆਂ ਡਲੀਆਂ ਆਵਾਜ਼

  • @hardevsingh4443
    @hardevsingh4443 Жыл бұрын

    ਕਨਵਰ ਕਹਿੰਦਾ ਇਹ ਸਾਰਿਆ ਂ ਦਾ ਪਿਉ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਂ

  • @deeppaul20

    @deeppaul20

    Жыл бұрын

    Haa mai sehmat wa kuj galat nhi keha

  • @singhkaur2843

    @singhkaur2843

    Жыл бұрын

    Nhi Ji munde di hek sono te Kanwar di hek farak pta lag javo ustad ustad honde Kanwar good man 🙏

  • @HappySingh-fi3zp

    @HappySingh-fi3zp

    5 ай бұрын

    Respect is a musician down to earth man. Good job.

  • @kashuganga8211

    @kashuganga8211

    22 күн бұрын

    Gll dhyaan nal sunya kro veere ohne musicion baare keha

  • @SatishKumar-cr5vd

    @SatishKumar-cr5vd

    2 күн бұрын

    Yaar sehmat taa haige aa yaar loka nu ehna daa b saath dena cahida taa ki duniya nu b pta lage ke sade punjab ch hor b awaaza daa pta lage ke kina dum aa ehna di awaaz ch

  • @Gurpreet.Guri1993
    @Gurpreet.Guri1993 Жыл бұрын

    ਦੋਵਾਂ ਨੇ ਅੱਤ ਕੀਤੀ ❤❤

  • @cheema5266
    @cheema5266 Жыл бұрын

    ਇਹ ਮੇਲਾ ਪਿੰਡ ਕਟਾਰੀਆ ਦਾ ਏ ਪੀਰ ਬਾਬਾ ਹਾਕਮ ਸਾਹ ਜੀ ਦੇ ਦਰਬਾਰ ਤੇ ਆਈਆ ਸੀ ਕੰਨਵਰ ਬਾਈ

  • @ajsingh645
    @ajsingh645 Жыл бұрын

    ਵਾਹ ਵੀਰਾ ਦਿਲ ਤੇ ਸੱਟ ਵਜੀ ਹੈ ਤੇਰੀ ਆਵਾਜ਼ ਸੁਣ ਕੇ

  • @sukhfilm-s8697

    @sukhfilm-s8697

    Жыл бұрын

    Mare v veer

  • @user-xi4tc4yr2o
    @user-xi4tc4yr2o4 ай бұрын

    Njara aaa gya Bai Teri awaaj daaa 😍😍😎🤟🤟🤟🤟

  • @lnterlocktielfactorybhanda725
    @lnterlocktielfactorybhanda725 Жыл бұрын

    ਆਹ ਤਾਂ ਸਿਰਾ ਈ ਲਾ ਤਾ ਬਾਬਾ🎉🎉

  • @SarbjitSingh-vz1sn
    @SarbjitSingh-vz1sn Жыл бұрын

    ਵੀਰ ਸਿਰਾਂ ਕਰਾਤਾ

  • @kamalbawa4075
    @kamalbawa4075 Жыл бұрын

    ❤❤❤❤❤❤❤ bahut ਹe vdya avaj vere di

  • @KaramjitSingh-qt1xx
    @KaramjitSingh-qt1xxАй бұрын

    Nice nice nice nice nice bhote whaguru daa asherivad beta ji look good hia ❤❤❤❤

  • @bhanukalsi7823
    @bhanukalsi7823 Жыл бұрын

    🎉🎉Shabash Grow Singing,, very nice awaz

  • @nindabawa5716
    @nindabawa5716 Жыл бұрын

    Bohot hi vadia AWAZ de Malik ho Pajji Tuse

  • @ranjeetsinghsandhu8635
    @ranjeetsinghsandhu8635 Жыл бұрын

    ਬਹੁਤ ਵਧੀਆ

  • @sukhrajsingh2441
    @sukhrajsingh2441 Жыл бұрын

    ਵਾ ਜੀ ਵਾ ਕਿਅ ਬਾਤ ਆ

  • @harmanmehra9591
    @harmanmehra9591 Жыл бұрын

    ਰੰਗ ਬਨਤਾ ਮਿਤਰਾ ਜਿਓਦਾ ਵਸਦਾ ਰੈ

  • @kuldeepkumar-jy9xt
    @kuldeepkumar-jy9xt Жыл бұрын

    Very nice voice Wah Bhai ji Rubb Tarkiya Bakshe

  • @manmohansingh2961
    @manmohansingh2961 Жыл бұрын

    ੴ ਏਕੰਕਾਰੁ ਦਾ ਸ਼ੁਕਰ ਹੈ 🌹

  • @musiclover-il7zr
    @musiclover-il7zr Жыл бұрын

    Wmk thodde te thonu cheti agge laike aaye dil khush ho geya ❤💯🙏🙏

  • @SukhwinderSingh-wt6ez
    @SukhwinderSingh-wt6ez Жыл бұрын

    ਅੱਤ ਕਰ ਜੀ 🙏🌹

  • @sadhusingh7688
    @sadhusingh7688 Жыл бұрын

    ਰਿਆਜ਼ ਕਰੋ ਗ਼ੀਤ ਬਧੀਆ ਚੁਣੋ ਆਵਾਜ਼ ਬਹੁਤ ਵਧੀਆ ਹੈ ਤੇ ਗਾਉਣਾ ਡੱਰ ਕੇ ਨਹੀਂ ਖੁਲਕੇ ਗਾਓ ਜੀ

  • @rajivmalhotra6420
    @rajivmalhotra6420 Жыл бұрын

    Very good voice.Will shine in future

  • @lakhisoundbajrur2155
    @lakhisoundbajrur2155 Жыл бұрын

    Kiya baat a y yr Dil khus ho gya sun k tenu 👌👌👌👌👌👌

  • @PammaMirpuria
    @PammaMirpuria Жыл бұрын

    ਮਨੀ ਓਏ ਆ ਗਅਹ ਓਏ😂😂ਵਾਹ ਉਸਤਾਦ ਕੰਵਰ ਗਰੇਵਾਲ sirra ਗੱਲ ਬਾਤ

  • @swaranjeetkaur5226
    @swaranjeetkaur5226Ай бұрын

    team wark hove ta 22 kanwar di team varga baba chardi kala vich rakhey

  • @baljinderkaur21
    @baljinderkaur21 Жыл бұрын

    wow wosama beta g very very great song nice 💕💕🙌🙌👌👌👍👍👍👍

  • @krishanpandit9178
    @krishanpandit91789 ай бұрын

    Tuhadi vani nu i love baba

  • @sukhrajsamra2436
    @sukhrajsamra2436 Жыл бұрын

    ਵਾ ਬਾਈ ਵਾਅ ਰੰਬ ਦੇ ਨੇੜੇ ਕਰ ਦਿਦੰਾ ਵੇ

  • @Melbournesikh
    @Melbournesikh Жыл бұрын

    ਬਹੁਤ ਖ਼ੂਬ

  • @talwindersingh947
    @talwindersingh947 Жыл бұрын

    Great voice, thanks

  • @sandeepjassal5081
    @sandeepjassal5081 Жыл бұрын

    Bohat sohni awaz a y di

  • @Gurpreet.Guri1993
    @Gurpreet.Guri1993 Жыл бұрын

    ਸਾਡੇ ਮੁਹੱਲੇ ਦੀ ਸ਼ਾਨ

  • @americankaursidhu3205

    @americankaursidhu3205

    Жыл бұрын

    ਕਿਥੋਂ ਦੇ ਵਸਨੀਕ ੳ ਬਾਈ ਜੀ

  • @Gurpreet.Guri1993

    @Gurpreet.Guri1993

    Жыл бұрын

    ਲੁਧਿਆਣੇ ਰਾਹੋਂ ਰੋਡ ਤੋਂ

  • @user-kk4pp8gq1o
    @user-kk4pp8gq1o11 ай бұрын

    Grewal y . Ji very good akwar very good many good

  • @SatnamSingh-xg3lb
    @SatnamSingh-xg3lb Жыл бұрын

    Bahot sohna Gaya mundeya ne nazara aa gya sira Lata 22

  • @Ashokjanagalkularwale7344
    @Ashokjanagalkularwale734411 ай бұрын

    ਬਹੁਤ ਖੂਬ ਵੀਰ 🎉

  • @sewaksingh3435
    @sewaksingh3435 Жыл бұрын

    Very good sir Ji 🌹♥️👌🌹

  • @sarbpreetsingh5461
    @sarbpreetsingh54619 ай бұрын

    ਬਹੁਤ ਖੂਬ

  • @buttakhattran499
    @buttakhattran499 Жыл бұрын

    Very very nice ji

  • @makhansidhu1693
    @makhansidhu1693 Жыл бұрын

    Very good Very nice

  • @shipyard_jalalabad
    @shipyard_jalalabad Жыл бұрын

    Dilllll nuuu sakoon milya sun ke bai

  • @sardulsingh7727
    @sardulsingh7727 Жыл бұрын

    Very nice ❤❤🙏🙏

  • @balwantsinghmann2129
    @balwantsinghmann2129 Жыл бұрын

    ਜਿਉਂਦਾ ਰਹਿ।

  • @santoshbanga3974
    @santoshbanga3974 Жыл бұрын

    Bahut Vadhia awaz

  • @varindersingh-tv6oh
    @varindersingh-tv6oh Жыл бұрын

    Full ghaint bro ❤❤❤❤❤❤akbar bro

  • @prembhatia3519
    @prembhatia3519 Жыл бұрын

    Kya baat a veer g Kamal di award a

  • @shipyard_jalalabad
    @shipyard_jalalabad Жыл бұрын

    Mslk raaaji rakhey mundeyo te awaaj nu hor uchey notes sur dewey

  • @amriksingh1288
    @amriksingh1288 Жыл бұрын

    Very nice ji

  • @manrajsingh.9r.187
    @manrajsingh.9r.187 Жыл бұрын

    Munda di awaz bhut soni ha

  • @varinderkumar4088
    @varinderkumar40889 ай бұрын

    Bahut sona gaya kirpa waheguru di 🎉🎉

  • @komalaadiya6329
    @komalaadiya6329 Жыл бұрын

    But vidya akbar 22 ji

  • @BalwinderSingh-bi5vd
    @BalwinderSingh-bi5vd Жыл бұрын

    Very nice ❤

  • @vishaltrerria1518
    @vishaltrerria1518 Жыл бұрын

    Nice song

  • @sardarabc6736
    @sardarabc6736 Жыл бұрын

    🙏🙏🙏🙏🙏🙏🙏

  • @BalwinderSingh-xg7tw
    @BalwinderSingh-xg7tw Жыл бұрын

    Mani ਕੱਚਾ ਹਜੇ ਬਾਬਿਓ 🙏

  • @SukhwinderKaur-yd7qt
    @SukhwinderKaur-yd7qt Жыл бұрын

    Nice voice ji

  • @sandeepkamra1167

    @sandeepkamra1167

    Жыл бұрын

    Very nice song

  • @j.s.fillms.sharma4828
    @j.s.fillms.sharma4828 Жыл бұрын

    Nice ji 👍

  • @virdevindersingh2365
    @virdevindersingh2365 Жыл бұрын

    Good. Voice. God. Bless. Yyou

  • @majorsingh4407
    @majorsingh440711 ай бұрын

    Munde ne Kamal karti kabul a tarif Dil khush ho gaiya

  • @gurnamsingh8058
    @gurnamsingh8058 Жыл бұрын

    ਗਰੇਵਾਲ ਜੀ ਤੁਸੀਂ ਤਾਂ ਦੇਖਣ ਵਿੱਚ ਹੀ ਖਾਸ ਸੀ ਪਰ ਇਹ ਕੌਣ ਵੇਚਾਰਾ ਨਾ ਹੱਸਦਾ ਨਾ ਰੋਂਦਾ, ਨਾ ਪੱਗ ਨਾ ਓਹ ਤੁਹਾਡੇ ਵਰਗੇ ਬੋਲ, ਨਾਂ ਚੰਗਾ ਨਾ ਮਾੜਾ ਕਹੀਏ ਆਪਣੀ ਜੁਬਾਨ ਤੋਂ ।

  • @gursharansingh1503
    @gursharansingh1503 Жыл бұрын

    Bahot sohna sneha aa 👍

  • @officialVishal-ps5tq
    @officialVishal-ps5tq10 ай бұрын

    Wah ji wah kya baat hai ❤❤❤❤

  • @user-pz9pm8kg5i
    @user-pz9pm8kg5i10 ай бұрын

    Eh Munda bhut agge jaavega god bless you

  • @shivanisharma5562
    @shivanisharma5562 Жыл бұрын

    😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢

  • @shivanisharma5562

    @shivanisharma5562

    Жыл бұрын

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ 😢

  • @raghvirsingh3311

    @raghvirsingh3311

    Жыл бұрын

    ਵਾਹਿਗੁਰੂ ਕਿਰਪਾ ਕਰਨਗੇ

  • @shivanisharma5562

    @shivanisharma5562

    Жыл бұрын

    @@raghvirsingh3311 ਸ਼ਹੀ ਕਿਹਾ ਹੈ ਵਿਰੇ,ਰੱਬ ਸਭਨਾਂ ਦੀ ਸੂਣਦਾ ਹੈ

  • @jaswantsingh-kv8ep

    @jaswantsingh-kv8ep

    Жыл бұрын

    ਗਗਨ ਮਾਨ ਕੋਲ ਜਾ ਮੇਰਾ ਨਾ ਲੈ ਦੇਈ ਬਾਈ ਚਾਚੇ ਨੇ ਭੇਜਿਆ ਸੱਚੇ ਸੁੱਚੇ ਨੇ

  • @majriinfotech

    @majriinfotech

    Жыл бұрын

    ਭਰਾਵਾਂ ਨਾਲ ਨੰਬਰ ਵੀ ਦੇਆ ਕਰੋ ਤਾ ਕਿ ਕੋਈ ਕਾਰਵਾਈ ਕੀਤੀ ਜਾਵੇ,,

  • @lakhisoundbajrur2155
    @lakhisoundbajrur2155 Жыл бұрын

    Cors wale dono siraaaaaaa

  • @KuldeepSingh-th2mc
    @KuldeepSingh-th2mc Жыл бұрын

    Very nice

  • @SukhpreetSingh-jb5gt
    @SukhpreetSingh-jb5gt Жыл бұрын

    ❤❤❤❤❤❤❤

  • @jagdeepjagdeep8375
    @jagdeepjagdeep8375 Жыл бұрын

    ਕਨਵਰ ਗਰੇਵਾਲ ਦੇ ਲੜ ਲਗ ਜੋ ਤਰ ਜਾਵੇ ਗੇ

  • @rajkumarnarula5424
    @rajkumarnarula5424 Жыл бұрын

    Thx g

  • @BaldevSingh-qc9ui
    @BaldevSingh-qc9ui Жыл бұрын

    Very very nice

  • @armaanparowalia342
    @armaanparowalia342 Жыл бұрын

    Great voice ❤❤

  • @dhammasirhindwala1597
    @dhammasirhindwala1597 Жыл бұрын

    ❤❤❤❤

  • @DarshanSingh-dd7xd
    @DarshanSingh-dd7xd Жыл бұрын

    👍👍👍👍👍👍

  • @sidhubunti573
    @sidhubunti573 Жыл бұрын

  • @SurinderKaur-sx8cy
    @SurinderKaur-sx8cy Жыл бұрын

    God bless you putter 🎉🎉

  • @hardeepilahi
    @hardeepilahi Жыл бұрын

    Garewal kanvar daa chala Happy Deep Singh ILahi Guru Nanak Guru Gobind Singh Ji daa sapaahee

  • @Jagdeepkumar-vx2fu
    @Jagdeepkumar-vx2fu Жыл бұрын

    Good j

  • @sukhmanjitsingh2897
    @sukhmanjitsingh2897 Жыл бұрын

    👍👍👌👌

  • @tarnjit.gill1353
    @tarnjit.gill1353 Жыл бұрын

    Super hit all

  • @deep...4297
    @deep...429711 ай бұрын

    Bhut vadia ji

  • @dhammasirhindwala1597
    @dhammasirhindwala1597 Жыл бұрын

    Very nice 👌

  • @singersonubudhlada7688
    @singersonubudhlada7688Ай бұрын

    Bohot aage jaonge veer

  • @jarnailSingh-gq3hd
    @jarnailSingh-gq3hd Жыл бұрын

    Waheguru Ji💯🙏

  • @jimidargabru8614
    @jimidargabru8614 Жыл бұрын

    Nice voice ❤

  • @dilbagsinghbaghi3659
    @dilbagsinghbaghi3659 Жыл бұрын

    A hit a g

  • @davindersingh645
    @davindersingh645 Жыл бұрын

    Vadiya 22 ji

  • @BabbuBansal786
    @BabbuBansal786 Жыл бұрын

    Nyc yara love u jonda reh ❤

  • @daljindersumra3473
    @daljindersumra3473 Жыл бұрын

    ❤❤❤

  • @kantarani1254
    @kantarani1254 Жыл бұрын

    Very nice ❤veer g

  • @RajasinghSingh-qh6vk
    @RajasinghSingh-qh6vk11 ай бұрын

    Very nice bro

Келесі