sonu randhawa (song ) ਕਲਯੁੱਗ

Музыка

sonu randhawa (song) ਕਲਯੁੱਗ

Пікірлер: 42

  • @nabarbande
    @nabarbande2 ай бұрын

    ਸੋਨੂੰ ਵੀਰੇ ਤੇਰੀ ਅਵਾਜ਼ ਮੇਜਰ ਰਾਜਸਥਾਨੀ ਨਾਲ ਹੂ-ਬ-ਹੂ ਮਿਲਦੀ ਐ। ਮੇਜਰ ਦੀ ਪੰਜਾਬ ਅਤੇ ਰਾਜਸਥਾਨ ਦੀ ਸਾਰੀ ਔਰਡੀਐੰਸ ਤੈਨੂੰ ਬੋਨਸ ਵਿੱਚ ਮਿਲ ਜਾਵੇਗੀ ਅਤੇ ਤੇਰੀ ਗਾਇਕੀ ਦਾ ਦਾਇਰਾ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਫੈਲ ਜਾਵੇਗਾ। ਲੋਹਾ ਗਰਮ ਐ , ਆਪਣੀ ਕਿਸਮਤ ਘੜਨ ਦਾ ਸੁਨਹਿਰੀ ਮੌਕਾ । ਜੋਸ਼ ਅਤੇ ਅਵਾਜ਼ ਤੇਰੇ ਕੋਲ ਹੈ ਪਰ ਤੇਰਾ ਕੋਈ ਯੋਗ ਰਾਹ ਦਸੇਰਾ ਨਹੀਂ ਐ। ਬਾਕੀ ਜਦੋਂ ਤੂੰ ਚੰਗੇ ਗੀਤਾਂ ਦੀ ਸੁਰਜੀਤ ਭੁੱਲਰ ਜਾਂ ਰਾਜ ਬਰਾੜ ਵਾਂਗੂੰ " ਚੋਣ ਜਾਂ ਸਿਲੈਕਸ਼ਨ " ਕਰਨੀ ਸਿੱਖ ਗਿਆ, ਉਸ ਦਿਨ ਮੰਜਿਲ ਤੇਰੇ ਕਦਮਾਂ ਵਿੱਚ ਹੋਵੇਗੀ ਪਰ ਇੱਕ ਗੱਲ ਪੱਲੇ ਬੰਨ੍ਹ ਲੈ " ਅੰਨੇ ਨੂੰ ਜਿਸ ਦਿਨ ਦਿੱਸਣ ਲੱਗ ਪਵੇ , ਉਹ ਸਭ ਤੋਂ ਪਹਿਲਾਂ ਆਪਣੀ ਡੰਗੋਰੀ ਸੁੱਟਦਾ ਐ " ਪਰ ਤੂੰ ਡੰਗੋਰੀ ਆਪਣੇ ਹੱਥ ਵਿੱਚ ਰੱਖੀਂ ਨਹੀਂ ਤਾਂ ਪਾਇਲਟ ਜਹਾਜਾਂ ਨੂੰ ਇਕੱਲਾ ਅੰਬਰਾਂ 'ਚ ਉਡਾਉਂਣਾ ਹੀ ਨਹੀਂ ਸਿੱਖਦਾ , ਲਾਹੁਣਾ ਵੀ ਸਿੱਖਦੇ ਨੇ।"

  • @sonajagdevkalan1797

    @sonajagdevkalan1797

    2 ай бұрын

    OK ji

  • @heeralal1702
    @heeralal170219 күн бұрын

    Paji bahut badhiya gana thank you

  • @GurmeetsinghMeet-wp7td
    @GurmeetsinghMeet-wp7td2 ай бұрын

    ਬਹੁਤ ਵਧੀਆ ਲੱਗਾ ਵੀਰ ਜੀ,,,, ❤❤❤ਗੀਤਕਾਰ ਮੀਤ ਸਫੀਪੁਰ ਕਲਾ

  • @sonajagdevkalan1797

    @sonajagdevkalan1797

    2 ай бұрын

    ਧੰਨਵਾਦ ਸਫੀਪੁਰ ਜੀ

  • @Manpreetgaggobua4735
    @Manpreetgaggobua47352 ай бұрын

    ਬਹੁਤ ਹੀ ਵਧੀਆ ਸੌਂਗ ਭਾਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਸੇ ਗੀਤਾਂ ਦੀ ਆਪਣੇ ਸਮਾਜ ਨੂੰ ਲੋੜ ਹੈ ਤੇ ਕਲਾਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਗੀਤ ਬੋਲਿਆ ਕਰੋ ਮਾਲਕ ਚੜਹਦੀ ਕਲਾ ਕਰੇ ਸੋਨੂ ਰਧਾਵਾ ਜੀ ਬਹੁਤ ਵਧੀਆ ਆਵਾਜ਼ ਬਹੁਤ ਸੋਹਣਾ ਸੌਂਗ ਮਾਲਕ ਕਿਰਪਾ ਕਰੇਗਾ

  • @sonajagdevkalan1797

    @sonajagdevkalan1797

    2 ай бұрын

    ਬੁਹਤ ਬੁਹਤ ਧੰਨਵਾਦ ਜੀ

  • @harjindersingh5306
    @harjindersingh53062 ай бұрын

    Superb ਸੋਨੇ ਵੀਰ ਫੋਜੀ ਤੇਰਾ ਯਾਰ

  • @parbjotsinghbhakhar356
    @parbjotsinghbhakhar35614 күн бұрын

    bai bhut Sona song aa

  • @younastech4613
    @younastech4613Ай бұрын

    I am from narowal (pakistan) nice song ji

  • @sarwankot786
    @sarwankot7862 ай бұрын

    ਬਹੁਤ ਹੀ ਵਧੀਆ ਜੀ ਸਲੂਟ ਆ ਜੀ ਤੁਹਾਨੂੰ ਵੀ ਤੇ ਗੀਤਕਾਰ ਨੂੰ ਜੀ ❤❤❤❤❤

  • @sonajagdevkalan1797

    @sonajagdevkalan1797

    2 ай бұрын

    ਬੁਹਤ ਧੰਨਵਾਦ ਜੀ

  • @Lakhwinder.Singh-je2sl
    @Lakhwinder.Singh-je2slАй бұрын

    Bhoot vadiya ji

  • @preetchhina2905
    @preetchhina2905Ай бұрын

    Baut vadia veer ji

  • @GaganDeep-qm8ju
    @GaganDeep-qm8ju2 ай бұрын

    Bahot vadia bolia veer ❤❤

  • @sheragill4324
    @sheragill43242 ай бұрын

    very nice song paji

  • @singerranibhuller1187
    @singerranibhuller11872 ай бұрын

    Very very nice song ji ❤️

  • @gurjanttajj1273
    @gurjanttajj12732 ай бұрын

    Bhut wadia song 🌹🌹👌👌👌

  • @sonajagdevkalan1797

    @sonajagdevkalan1797

    2 ай бұрын

    Thanks ji

  • @paramjeetKaur-hr8fq
    @paramjeetKaur-hr8fq2 ай бұрын

    ਬਹੁਤ ਵਧੀਆ song

  • @sonajagdevkalan1797

    @sonajagdevkalan1797

    2 ай бұрын

    OK sar ji

  • @BhattiSaab-mw2uz
    @BhattiSaab-mw2uz2 ай бұрын

    Bhut sohna paji waheguru ji tuhanu tarakiya den ❤❤😊😊

  • @sonajagdevkalan1797

    @sonajagdevkalan1797

    2 ай бұрын

    ਬੁਹਤ ਧੰਨਵਾਦ ਜੀ

  • @drashansound3089
    @drashansound30892 ай бұрын

    Nice ji

  • @shorts__Video__33
    @shorts__Video__332 ай бұрын

    Nice 😊

  • @ArunDeep-df4un
    @ArunDeep-df4un2 ай бұрын

    Nice song

  • @LovepreetSingh-rv3ue
    @LovepreetSingh-rv3ueАй бұрын

    ❤❤

  • @user-tl6tk3tu5e
    @user-tl6tk3tu5eАй бұрын

    ❤❤❤❤❤❤❤

  • @DullaSingh-sq4mt
    @DullaSingh-sq4mt2 ай бұрын

    👍👍👍👍👍👍

  • @sunnyqadrimusic7937
    @sunnyqadrimusic79372 ай бұрын

    Good

  • @ajaydeep9293
    @ajaydeep92932 ай бұрын

    ❤ very nice 👍

  • @sonajagdevkalan1797

    @sonajagdevkalan1797

    2 ай бұрын

    Thanks 🤗

  • @jaspalsinghjaspal7561
    @jaspalsinghjaspal75612 ай бұрын

    ❤️💓🔥👌👍✌️

  • @jaggarandhawa-topic949
    @jaggarandhawa-topic9492 ай бұрын

    👌🏿

  • @HarpreetkaurNavdeepsingh
    @HarpreetkaurNavdeepsinghАй бұрын

    Bhoot shona

  • @parbjotsinghbhakhar356
    @parbjotsinghbhakhar35614 күн бұрын

    Mera kol koie word nhi ha

  • @ashiqaligujjar2202
    @ashiqaligujjar2202Ай бұрын

    Go to song

  • @paramgilljagdevkalan1354
    @paramgilljagdevkalan13542 ай бұрын

    Comments bro wmk

  • @ArunDeep-df4un
    @ArunDeep-df4un2 ай бұрын

    Nice song

  • @MalkeetSingh-PB06
    @MalkeetSingh-PB062 ай бұрын

    ❤❤

  • @arashdeepsingh9571
    @arashdeepsingh95712 ай бұрын

    ❤❤

  • @sonajagdevkalan1797

    @sonajagdevkalan1797

    2 ай бұрын

    ਧੰਨਵਾਦ ਜੀ

Келесі