Raja Warring ਨੇ ਪੱਤਰਕਾਰ ਨਾਲ ਲਾਈ 50 ਹਜ਼ਾਰ ਦੀ ਸ਼ਰਤ, Rana Gurjeet ਦੀ ਗ਼ੈਰ ਹਾਜ਼ਰੀ 'ਤੇ ਖੁੱਲ ਕੇ ਬੋਲੇ ਵੜਿੰਗ

RajaWarring made a bet of 50 thousand with the journalist Waring spoke openly about Rana Gurjit's absence
#Punjab ‪@RajaWarring‬ ‪@IndianNationalCongress‬ #Congress #RanaGurjeetSingh #RozanaSpokesman Surkhaab Chann
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 23

  • @user-id9bm5ut7t
    @user-id9bm5ut7t2 күн бұрын

    ਚੰਨੀ ਜਿਤੇਗਾ ਭਗਵੰਤ ਮਾਨ ਜੁਮਲੇ ਵਾਜ ਸਾਬਤ ਹੋਏ ਲੋਕ ਨਾਚਾਰ ਕਹਿ ਰਹੇ ਹਨ ਲੋਕਾਂ ਨੂੰ ਬੁਧੂ ਫੁਦੂ ਸਮਝਣਾ ਹੀ ਹਾਰ ਦਿੱਤੀ ਗਈ ਹੈ ਤਿਤਲੀਆਂ ਗਾ ਗਾ ਕੇ ਵੋਟਾ ਮੰਗਦਾ ਫਿਰਦਾ

  • @bikramjeetsingh7102
    @bikramjeetsingh71022 күн бұрын

    Gud

  • @user-xq2ji1pe1s
    @user-xq2ji1pe1sКүн бұрын

    Rajarin g jite ge julan dar jite ga

  • @harjindersingh1631
    @harjindersingh1631Күн бұрын

    ਜੇਕਰ ਰਾਜਾ ਵੜਿੰਗ ਸਾਹਿਬ ਜੀ ਲੋਕਾਂ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਇਸ ਤਰ੍ਹਾਂ ਵਿਚਰਨਗੇ ਤਾਂ ਕਾਂਗਰਸ ਪਾਰਟੀ ਨੂੰ ਕੋਈ ਨਹੀਂ ਹਰਾ ਸਕਦੇ ਹਨ

  • @herjeetdhaliwal2170

    @herjeetdhaliwal2170

    Күн бұрын

    ਇੰਦਰਾ ਪਾਪਨ ਦਾ ਚਪਲੀ ਚੱਟ ਪੁੱਤ

  • @user-id9bm5ut7t
    @user-id9bm5ut7t2 күн бұрын

    ਭਗਵੰਤ ਮਾਨ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭਗਵੰਤ ਮਾਨ ਬਹੁਤ ਝੂਠ ਹੇਰਾਫੇਰੀ ਦਾ ਪਰਦਾਫਾਸ਼ ਹੋ ਗਿਆ ਲੋਕਾਂ ਨੇ ਝਾੜੂ ਦਾ ਤਿਲਾ ਤਿਲਾ ਕਰ ਦਿੱਤਾ ਅਤੇ ਮਾਜਕੇ ਰੱਖਤਾ ਭਗਵੰਤ ਮਾਨ

  • @ManjeetSingh-li8yx

    @ManjeetSingh-li8yx

    Күн бұрын

    Acha ki nhi kita man na

  • @SK-io4gd
    @SK-io4gdКүн бұрын

    ਲੋਕਾਂ ਨੂੰ ਸੁਨੀਲ ਜਾਖੜ,ਸੀਤਲ ਅੰਗੁਰਾਲ,ਪਵਨ ਟੀਨੂੰ,ਮਹਿੰਦਰ ਕੇਪੀ,ਮਹਿੰਦਰ ਭਗਤ,ਜਗਬੀਰ ਬਰਾੜ,ਸੁਸ਼ੀਲ ਰਿੰਕੂ,ਰਵਨੀਤ ਬਿੱਟੂ ਅਤੇ ਕਰਮਜੀਤ ਕੌਰ ਵਰਗੇ ਦਲ ਬਦਲੂਆਂ ਨੂੰ ਹੁਣ ਸਦਾ ਲਈ ਸਬਕ ਸਿਖਾ ਦੇਣਾ ਚਾਹੀਦਾ।

  • @SK-io4gd
    @SK-io4gdКүн бұрын

    ਦਲ ਬਦਲੂ ਹਾਰਨਗੇ, ਦੜਾ ਸੱਟਾ ਵਾਲੇ ਹਾਰਨ ਗੇ

  • @user-xq2ji1pe1s
    @user-xq2ji1pe1sКүн бұрын

    Likn con gress winner jdr jitu ga

  • @SanjayGupta-xe3lj
    @SanjayGupta-xe3lj23 сағат бұрын

    Raja ji ludhiana ki Sud bud lo kabhi lidhiana pujo

  • @user-cc7dp7yl7o
    @user-cc7dp7yl7oКүн бұрын

    Raje ne jere ghaple kiite c apni baar te jehre channi de bhanje kolo 10 crore fade c sara pata Jalandhar waleya nu vote is baar sareya ne Mohinder bhagat nu hi pauni is baar ,lokka nu pata opposition de bande kujj ni karwa sakde

  • @sukhdevsingh4474
    @sukhdevsingh44742 күн бұрын

    70saal vich aje v 80crore mufat logan nu rashan cong responsibal

  • @SK-io4gd

    @SK-io4gd

    Күн бұрын

    25-30 ਸਾਲ ਦੂਸਰਿਆਂ ਦੇ ਵੀ ਕਾਂਗਰਸ ਖਾਤੇ ਵਿੱਚ ਪਾਤੇ ਬਾਈ ਜੀ 😂

  • @bablibansal572
    @bablibansal5722 күн бұрын

    KI RAJA WARRING AGAIN SHRTAN LGA LGA PAISE DA MIS USE MONEY GAMBLING DA PROMOTION KR RHE WAJWA SAHEB IKK GALL DSSO K JALLANDHAR BUHAT WAQAT PEECHHKE RINKU DE ELECTION YON PEHLAN TUHADI PARTY INDIAN NATIONAL CONGRESS ka rhe tb JALLANDHAR KA WEST ILAKA AAP NE KIYUN NHI SUDHARA AB AISA KYA JADU KI STICK AAPK PASS 😮😮😮😮😮😮😮😮😮😮😮😮😮😮

  • @DavinderSingh-xj4ip
    @DavinderSingh-xj4ip2 күн бұрын

    Tu bus diya badya lai ja punjab da kug nhi kita tusi apni govt ch

  • @talwindersingh7995
    @talwindersingh79952 күн бұрын

    Aap

  • @sukhmandersingh3680
    @sukhmandersingh36802 күн бұрын

    ਆਪ ਜਿਤੇਗੀ ਦਿਨੋ ਦਿਨ ਵੋਟ ਵਧ ਰਹੀਆ

Келесі