ਜਲੰਧਰ ਵੈਸਟ ਹਲਕੇ ਦੇ ਲੋਕ 'ਬਦਲਾਅ' ਤੋਂ ਨਾਖ਼ੁਸ਼, ਹੁਣ ਕਾਂਗਰਸ ਨੂੰ ਬਦਲ ਵਜੋਂ ਦੇਖ ਰਹੇ ਨੇ: LoP Partap Bajwa

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 29

  • @RanjeetSingh-hs7fm
    @RanjeetSingh-hs7fm14 сағат бұрын

    ਬਾਜਵਾ ਅੱਜ ਸਾਰੀ ਸਾਫ ਸਫਾਈ ਕਰਕੇ ਜਾਵੇਗਾ

  • @jassbir1363
    @jassbir136314 сағат бұрын

    ਬਾਜਵਾ ਸਾਹਿਬ ਲੋਕ ਪੰਜਾਬ ਚ 1947 ਤੋ ਕਈ ਵਾਰ ਕਾਂਗਰਸ ਨੂੰ ਮੋਕਾ ਦੇ ਚੁੱਕੇ ਹਨ , ਕਾਂਗਰਸ ਸਰਕਾਰਾ ਵੇਲੇ ਪੰਜਾਬ ਦੀ ਹਾਲਤ ਕੀ ਹੁੰਦੀ ਹੈ ਜੀ , ਅਜੇ ਕੱਲ ਦੀ ਗੱਲ ਹੈ ਕਾਂਗਰਸ ਦੀ 2017 ਤੋ 2022 ਤੱਕ ਪੰਜਾਬ ਚ ਕਾਂਗਰਸ ਦੀ ਸਰਕਾਰ ਦੀ ਕਾਰਗੁਜਾਰੀ ਕੀ ਚੰਗੀ ਸੀ ?

  • @user-th9nk4jt5h
    @user-th9nk4jt5h12 сағат бұрын

    ਪੰਜਾਬ ਨੂੰ ਲੁੱਟ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ

  • @jagjitsinghkubey145
    @jagjitsinghkubey14512 сағат бұрын

    Bajwa sahib is clear cut spokes man of Congress in jalander

  • @user-rh9uf8vw2d
    @user-rh9uf8vw2d14 сағат бұрын

    2ਸਾਲ ਤੋਂ ਪਹਿਲਾਂ ਤੁਹਡੀ ਸਰਕਾਰ ਸੀ ਤੁਸੀਂ ਕੀ ਕੀਤਾ ਨਸ਼ਾ ਸੱਟਾ ਦੇ ਬਾਰੇ ਤੁਹਾਨੂੰ ਏਨੀ ਜਾਨਕਾਰੀ ਹੈ ਤੁਹਾਡੇ ਕੋਲ ਨਾ ਸਟੇਟ ਤੇ ਨਾਂ ਕੇਂਦਰ ਵਿਚ ਸਰਕਾਰ ਤਾਂ ਨਹੀਂ ਹੈ ਤੁਹਾਨੂੰ ਜਿਤਾਨ ਦਾ ਕਿ ਫਾਇਦਾ ਹੋਵੇਗਾ

  • @AvtarSingh-gs1si
    @AvtarSingh-gs1si12 сағат бұрын

    ਕਾਂਗਰਸ ਮੁਰਦਾਬਾਦ ਸਭ ਤੋ ਮਾੜੀ ਕਾਂਗਰਸ ਗਲਾ ਵਿਚ ਟਾਇਰ ਪਾ ਪਾ ਬੰਦਿਆ ਨੂ ਜਾਲਿਆ ਗਿਆ ਸੀ ਦਰਬਾਰ ਸਾਹਿਬ ਢਾਹਿਆ ਗਿਆ ਸੀ ਬਚੇ ਮਾਰੇ ਗਏ ਸੀ ਜਿਹਨਾ ਮੁੜ ਕਦੇ ਵਾਪਸ ਨਹੀ ਆਊਣਾ ਕਾਂਗਰਸ ਮੁਰਦਾਬਾਦ

  • @ruplalsehgal1117
    @ruplalsehgal111714 сағат бұрын

    JALANDHAR SEAT TE SIRF CONGRESS CONGRESS HOE PAE

  • @KakaSingh-v6h
    @KakaSingh-v6h14 сағат бұрын

    2017.2022......tak...apa.c

  • @butasingh4607
    @butasingh460714 сағат бұрын

    ਕਾਂਗਰਸ ਸਰਕਾਰ ਜਿੰਦਾ ਵਾਦ

  • @04anmol82
    @04anmol822 сағат бұрын

    Jihri party satta vich h osnu vote pao ji

  • @sukhvindersingh8428
    @sukhvindersingh842814 сағат бұрын

    Sare change imaandaar Bhagwant Singh Mann di Sarkar to khus han jina ne corruption nu rokkya 300 unit free electricity diti 2 saal de time dauraan 43000 de laggbhag sarkari Naukrian ditian merrit de adhaar te Bina kise sifarass bina kise rishwat Kissana nu electricity bina kise rukawat continue kissana nu dine hi eni electricity diti ke raat time panni lagaun khet nahi jana piya Mohalla clinic jithe aam grib lokan nu free medicines free test facilities ditian SSF banaee jis karke hajaaran jaan bachiyan gaiyan education vich sudhar kita te hor bohat kamm jo sarkar imaandari naal kar rahi hea dusre passe Akalian te Congress BJP ne hun tak Punjab nu luttya Punjab te Punjab de lokan de bhale lai kakh nahi kita apnia kinyan kiniyan Properties banayian garib bachyan da Vajifa tak khaa gae is karke lokan nu soach samaj ke vote paun

  • @AnilKumar-vn8pu
    @AnilKumar-vn8pu14 сағат бұрын

    Enna di sarkar hunde v kuch nahi hoia c west halke da sudhar kise ne nahi Krna

  • @user-fn7mz5io2x
    @user-fn7mz5io2x4 сағат бұрын

    Bajwa good

  • @user-un5nj8rg6m
    @user-un5nj8rg6m7 сағат бұрын

    Too,,70,,saal,kee,keta,gold,biscut,waleo

  • @user-qm2qn4rv1i
    @user-qm2qn4rv1i14 сағат бұрын

    c0ngara sikhan di busman parti

  • @user-un5nj8rg6m
    @user-un5nj8rg6m7 сағат бұрын

    A,a,p,c,m,maan,good

  • @Kdbildingoffical777
    @Kdbildingoffical7772 сағат бұрын

    😂😂😂khanda Banda ta koi hani 😂😂😂😂oye hoye moye moye

  • @gurwantkaler4781
    @gurwantkaler478115 сағат бұрын

    Bhangwant mann ne nasha band ki karna hun app party khud jalandhar vich nasha wand riha

  • @jasvirsingh1566
    @jasvirsingh156614 сағат бұрын

    Bajva fail juth bolda

  • @kamgill-xk7or
    @kamgill-xk7or14 сағат бұрын

    Bajwa all drug from your party time

Келесі