ਅਕਾਲੀਆਂ ਨੂੰ 8 -10 ਸਾਲ ਸਿਆਸੀ ਸੰਨਿਆਸ ਦੀ ਸਜ਼ਾ ਲਗਾਵੇ ਸ਼੍ਰੀ ਅਕਾਲ ਤਖ਼ਤ ਸਾਹਿਬ, Ex. CM ਬੀਬੀ ਭੱਠਲ ਦਾ ਇੰਟਰਵਿਊ

ਅਕਾਲੀਆਂ ਨੂੰ 8 -10 ਸਾਲ ਸਿਆਸੀ ਸੰਨਿਆਸ ਦੀ ਸਜ਼ਾ ਲਗਾਵੇ ਸ਼੍ਰੀ ਅਕਾਲ ਤਖ਼ਤ ਸਾਹਿਬ , ਮੁਆਫ਼ੀਆਂ ਮੰਗਕੇ ਇਨ੍ਹਾਂ ਨੇ ਓਹੀ ਗੁਨਾਹ ਵਾਰ-ਵਾਰ ਕੀਤੇ, ਕਾਂਗਰਸ ਨੇ ਕਿਹੜੀਆਂ ਟਿਕਟਾਂ ਦਿੱਤੀਆਂ ਗਲਤ ? Ex. CM ਬੀਬੀ ਭੱਠਲ ਦਾ ਇੰਟਰਵਿਊ
#ShiromaniAkaliDal #Congress #ShriAkalTakhatSahib #CMBibiBhathal #Interview #Punjab #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 25

  • @user-lw3wh9dc5q
    @user-lw3wh9dc5q2 күн бұрын

    ਬੀਬੀ ਭੱਠਲ ਜੀ ਬਹੁਤ ਬਹੁਤ ਸਹੀ ਸਲਾਹ ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਦੇ ਗੋਲ ਕਰਨ ਜੀ।

  • @user-lw3wh9dc5q
    @user-lw3wh9dc5q2 күн бұрын

    ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਪਰਿਵਾਰ ਨੇ ਪੰਜਾਬੀਆਂ ਦਾ ਤਮਾਸ਼ਾ ਬਣਾ ਰੱਖਿਆ ਸੀ। ਉੱਤਰ ਕਾਟੋ ਮੈਂ ਚੜ੍ਹਾਂ ਦਾ ਖੇਲ ਦੋਨੋਂ ਪਰਿਵਾਰਾਂ ਨੇ 1997ਤੋਂ ਲੈਕੇ 2020ਤੱਕ ਖੇਡਿਆ । ਬਾਦਲਾਂ ਨੇ ਕੈਪਟਨ ਦੇ ਰਾਜ ਸਮੇਂ ਸੁੱਖ ਵਿਲਾਸ ਰੀਜ਼ੋਰਟ ਬਣਾਇਆ ਤੇ ਕੈਪਟਨ ਨੇ ਬਾਦਲਾਂ ਦੇ ਰਾਜ ਸਮੇਂ ਸੁਖ ਵਿਲਾਸ ਤੋਂ ਇੱਕ ਕਿਲੋਮੀਟਰ ਦੂਰ ਪੱਚੀ ਏਕੜਾਂ ਵਿਚ ਖੂਬਸੂਰਤ ਮਹਿਲ ਬਣਾਇਆ। ਦੋਨਾਂ ਨੇ ਚੂਸਿਆ ਪੰਜਾਬੀਆਂ ਦਾ ਖੂਨ।

  • @user-yr8ut9vm6j
    @user-yr8ut9vm6j2 күн бұрын

    ਬੀਬਾ ਜੀ ਜੇਹੜੀ ਕਾਂਗਰਸ ਨੇ ਪੰਜਾਬ ਦਾ ਲੱਖਾਂ ਨੋਜਵਾਨ ਮਾਰੀਆਂ ਦਰਬਾਰ ਸਾਹਿਬ ਦਾ ਨੁਕਸਾਨ ਕੀਤਾ ਹੋਰ ਘਰਾਂ ਦੇ ਘਰ ਉਜਾੜੇ ਫੇਰ ਤੁਹਾਡੇ ਕਾਂਗਰਸੀਆਂ ਵਾਸਤੇ ਕਿੰਨੇ ਟਾਈਮ ਦਾ ਸੰਨੀਆਸ ਦੇਣਾ ਚਾਹੀਦਾ

  • @sukhjeetsinghsingh2394

    @sukhjeetsinghsingh2394

    2 күн бұрын

    Right ✅️

  • @khushprt8234

    @khushprt8234

    2 күн бұрын

    Bjp ne majboor kita...goggle kro Bjp ne sign krke dite Andholan kita army bhejo indira

  • @khosatv7350
    @khosatv73502 күн бұрын

    ਕਾਂਗਰਸ ਨੂੰ ਹਮੇਸ਼ਾ ਲਈ ਸਿਆਸੀ ਸੰਨਿਆਸ ਦੇਣਾ ਚਾਹੀਦਾ ਹੈ

  • @sukhjeetsinghsingh2394

    @sukhjeetsinghsingh2394

    2 күн бұрын

    😅

  • @deepkaler-oz8lx
    @deepkaler-oz8lx2 күн бұрын

    Great leader honest leader

  • @user-rp2bb1qz4m
    @user-rp2bb1qz4m2 күн бұрын

    Sahi gall aa tuhadi bibi ji main tuhada es gall tin samarthan karda aa tusi party nall dhokha, nahin keeta sachi leader aa party' lai

  • @BantaSingh-tt8zt
    @BantaSingh-tt8zt2 күн бұрын

    ਬੀਬੀ ਜੀ ਤੁਸੀਂ ਤਾਂ ਹੁਣ ਆਉਂਦੇ ਨਹੀਂ ਛੱਡੋ ਖਹਿੜਾ ਬੈਠੋ ਘਰੇ ਐਵੇਂ ਭੱਜੇ ਫਿਰਦੇ ਉ

  • @ikodapasara8143
    @ikodapasara81432 күн бұрын

    ਲੋਕ ਡੰਗਰ ਨੇ , ਹਰਾਉਂਦੇ ਕਿਓ ਨੀ ਪੱਕੇ ਹੀ ?

  • @akhtiarsingh4554
    @akhtiarsingh45542 күн бұрын

    Old guys jina chir retirement nhi lende ona chir akali dal nhi jamda

  • @PANJABICLIPCUT
    @PANJABICLIPCUT2 күн бұрын

    ਕੈਪਟਨ ਨੂੰ ਵੀ ਦਸੋ ਕੀ ਸਜਾ ਹੋਣੀ ਚਾਹੀਦੀ ਹੈ ਝੂਠੀ ਸੌਂ ਖਾਣ ਦੀ

  • @PANJABICLIPCUT

    @PANJABICLIPCUT

    2 күн бұрын

    😂

  • @sukhjeetsinghsingh2394

    @sukhjeetsinghsingh2394

    2 күн бұрын

    😂😊

  • @baljeetjatt
    @baljeetjatt2 күн бұрын

    Tusi rahul ton b mnga lao Maffi mata g 1984 lai 🙏🏻

  • @balbirgill9961
    @balbirgill99612 күн бұрын

    ਆਹ ਰਿਹਾ ਮਸੰਦਾਂ ਦਾ ਮੌਸਾ; ਪਤਾ ਇਹਨਾਂ ਨੂੰ ਵੀ ਵਾ , ਬਾਗੀ ਬ੍ਰਾਂਡ ਹੁਣ ਅੰਮਿਤਪਾਲ ਨੂੰ ਪ੍ਰਧਾਨ ਬਣਾਉਣਗੇ ਤੇ ਬੀ ਜੇ ਪੀ ਦੀ ਹਮਾਇਤ ਨਾਲ ****** ਕਰਨਗੇ ।

  • @jaswinderjassa2637
    @jaswinderjassa26372 күн бұрын

    ਮੈ ਤੀਜੀ ਜਮਾਤ ਚ ਪੜਦਾ ਸੀ ਜਦੋ ਬੀਬੀ ਭੱਠਲ ਸਕੂਲ ਚ ਦੇਖੇ ਸੀ ਅਤੇ ਇਹ ਬੀਬੀ ਕਹਿੰਦੀ ਸੀ ਅੱਠਵੀਂ ਤੱਕ ਸਕੂਲ ਬਣਾ ਦੇਣਾ , 20 ਸਾਲ ਬਾਅਦ ਲਾਗਲੇ ਪਿੰਡ ਦਾ ਸਕੂਲ ਅੱਠਵੀ ਤੱਕ ਬਣ ਗਿਆ , ਪਰ ਸਾਡਾ ਨੀ ਬਣਿਆਂ 😂

  • @ikodapasara8143

    @ikodapasara8143

    2 күн бұрын

    ਤਾਂ ਤੁਸੀ ਅੱਠਵੀਂ ਪਾਸ ਨੀ ਕੀਤੀ , ਹਾਹਾ ?

  • @user-fo6vi2hu9b
    @user-fo6vi2hu9b2 күн бұрын

    ਸਤਿਕਾਰ ਯੋਗ ਸਾਬਕਾ ਮੁੱਖ ਮੰਤਰੀ ਬੀਬੀ ਜੀ ਤੁਹਾਨੂੰ 2007 ਹਰਾਉਣ ਲਈ ਭਰਤਇੰਦਰ ਚੈਹਲ ਨੇ ਅਕਾਲੀ ਦੱਲ ਦੇ ਉਸ ਵਕਤ ਦੇ ਉਮੀਦਵਾਰ ਜੋ ਹੁਣ ਮਾਫੀ ਮੰਗ ਰਿਹਾ ਜਿੰਨੇ ਮਹਾਰਾਜਾ ਅਮਰਦਿੰਰ ਸਿੰਘ ਇਸ ਅਕਾਲੀ ਲੀਡਰ ਦੀ ਸਪੋਟ ਤੇ ਸੀ ਤੁਹਾਡੀ ਜਿੱਤ ਹੋਈ ਪਰ ਤੁਸੀਂ ਇਸ ਅਕਾਲੀ ਦੱਲ ਦੇ ਵੱਡੇ ਲੀਡਰ ਜੋ ਹੁਣ ਮੁੱਖ ਮੰਤਰੀ ਬਣਨ ਦਾ ਸੁਪਣਾ ਲੈ ਰਿਹਾ ਹੈ ਇਸ ਤੇ ਕੀ ਵਿਸ਼ਵਾਸ ਕਰ ਡਾ ਕੋਈ ਜੇ ਇਹ ਲੀਡਰ ਅਨੰਦਪੁਰ ਸਾਹਿਬ ਤੋਂ ਜਿੱਤ ਜਾਦਾਂ ਐਮ ਪੀ ਬਣਕੇ ਮੋਦੀ ਸਰਕਾਰ ਵਿਚ ਮੰਤਰੀ ਹੁੰਦਾ ਇਹ ਲਹਿਰਾਗਾਗਾ ਤੋਂ ਲੈਕੇ ਗੜਸ਼ੰਕਰ ਤੱਕ ਹਾਰ ਕੇ ਵੀ ਅਕਾਲੀ ਦੱਲ ਵਲੋਂ ਮੁੱਖ ਮੰਤਰੀ ਦੀ ਦਾਅਵੇਦਾਰੀ, ,,,

  • @Unitedstateslife
    @UnitedstateslifeКүн бұрын

    Tenu jitaunde rahe aa pehlan akali tan jo tu captaion and congress dia jaddan ch beh sake bdi ayi akal wali muchan wali rann

  • @bsr840
    @bsr8402 күн бұрын

    ਸਿੱਧੂ ਨੂੰ ਪਾਰਟੀ ਤੋਂ ਦੂਰ ਰੱਖੋ ਕਾਂਗਰਸ ਚੰਗੀ ਰਹੇਗੀ।

  • @Gurmit.dhaliwal007
    @Gurmit.dhaliwal0072 күн бұрын

    ਭੈਣ ਜੀ ਤਸੀ ਆਪਣੇ ਟਾਈਮ ਸਿਆਸਤ ਹੀ ਕੀਤੀ ਆਪਣੇ ਹਲਕੇ ਦਾ ਵਿਕਾਸ ਨਹੀ।

  • @bsr840
    @bsr8402 күн бұрын

    ਜੇਕਰ ਨਵਜੋਤ ਸਿੱਧੂ ਕੰਪੇਨ ਕਰਦਾ ਤਾਂ ਕਾਂਗਰਸ ਨੂੰ ਵੱਧ ਤੋਂ ਵੱਧ ਦੋ ਸੀਟਾਂ ਜਿੱਤਦੀ।

Келесі