Raj Brar ਕੈਸਿਟਾਂ ਪੈਕ ਕਰਦਾ ਸੀ ਜਦੋਂ ਮੇਰੇ ਨਾਲ ਗਾਉਣ ਦਾ ਸੁਪਨਾ ਲਿਆ ll Bittu Chak Wala ll Daily Awaz

Ойын-сауық

Raj Brar ਕੈਸਿਟਾਂ ਪੈਕ ਕਰਦਾ ਸੀ ਜਦੋਂ ਮੇਰੇ ਨਾਲ ਗਾਉਣ ਦਾ ਸੁਪਨਾ ਲਿਆ l
#DailyAwaz #BittuChakWala #AnitaSamana #RajBrar #Song #Singer

Пікірлер: 665

  • @jassichahal8147
    @jassichahal814711 ай бұрын

    ਦੁੱਖ ਹੋਇਆ ਇਹ ਜਾਣ ਕੇ ਕਿ ਐਨੀ ਸੋਹਣੀ ਆਵਾਜ਼ ਦੀ ਮਲਿਕਾ ਨੂੰ ਦੁੱਖ ਝੱਲਣਾ ਪੈ ਰਿਹਾ

  • @veerpalkaur231
    @veerpalkaur2312 жыл бұрын

    ਬਹੁਤ ਵਧੀਆ ਅਨੀਤਾ ਜੀ ਕੋਈ ਗਲ ਨਹੀਂ ਪੈਸੇ ਨਾਲ ਨਹੀਂ ਜਾਂਦੇ ਟਾਈਮ ਤੁਹਾਡਾ ਵੀ ਲੰਘ ਜਾਣਾਂ ਪਰ ਨਾਮ ਤੁਹਾਡਾ ਹੀ ਰਹਿਣਾ 10000 ਰੁਪਾਣੇ ਵੀਰ ਦੇਕੇ ਗਏ ਬਹੁਤ ਵਧੀਆ ਲੰਬੀ ਉਮਰ ਹੋਵੇ ਵੀਰ ਦੀ

  • @manjitsingh6614

    @manjitsingh6614

    2 жыл бұрын

    Bahut wadiaa awaj wa bhen dy.fer v gareeb ne bhen ji

  • @ronakgill9554
    @ronakgill95542 жыл бұрын

    ਬਹੁਤ ਜਿਆਦਾ ਸੋਹਣਾ ਗਾਇਆ ਤੁਸੀਂ ਹੁਣ ਵੀ ਗਾਇਆ ਕਰੋ ਕ੍ਰਿਪਾ ਕਰਕੇ

  • @jagdevbawa6577
    @jagdevbawa65772 жыл бұрын

    ਅਨੀਤਾ ਸਮਾਣਾ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਵਾਹਿਗੁਰੂ ਮੇਹਰ ਕਰਨ। ਭੈਣ ਤੇ

  • @kulvinderjather7226

    @kulvinderjather7226

    2 жыл бұрын

    ਅਨੀਤਾ ਜੀ ਤੁਸੀ ਅਜ ਵੀ ਸੁਪਰ ਹਿਟ ਓ

  • @gurjantsingh7964
    @gurjantsingh79642 жыл бұрын

    ਬਹੁਤ ਖੂਬਸੂਰਤ ਅਵਾਜ਼ ਆ

  • @bhagwantmann6703

    @bhagwantmann6703

    2 жыл бұрын

    Oye tu Australia aala ta nai kite

  • @gurdialsinghsingh6074
    @gurdialsinghsingh60742 жыл бұрын

    ਭੈਣਜੀ ਤੁਸੀ ਮਹਾਨ ਹੋ ਤੁਹਾਡਾ ਦਿਲ ਸਾਫ ਹੈ ਤੁਸੀ ਜਿੰਦਾਦਿਲ ਹੋ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰਖੇ

  • @sonusabharwal4204
    @sonusabharwal42042 жыл бұрын

    ਜਿੰਨੇ ਵੀ ਸਿੰਗਰਾ ਨੇ ਗਾਇਆ ਇਹਨਾਂ ਨਾਲ ਸਭ ਨੇ ਇਹਨਾਂ ਦੀ ਅਵਾਜ਼ ਦਾ ਫਾਇਦਾ ਚੁੱਕ ਕੇ ਆਪ ਹਿੱਟ ਹੁੰਦੇ ਗਏ 😔

  • @gurvindersinghbawasran3336
    @gurvindersinghbawasran33362 жыл бұрын

    ਅਨੀਤਾ ਸਮਾਣਾ ਜੀ,, ਤੁਸੀ ਅੱਜ ਵੀ ਗਾਵੋ ਤਾਂ ਅੱਜ ਵੀ ਤੁਸੀ ਹਿਟ ਹੋ ਸਕਦੇ ਹੋ,, ਤੁਹਾਡੀ ਅਵਾਜ ਅੱਜ ਵੀ ਬਹੁਤ ਵਧੀਆ ਹੈ

  • @jasmindersingh1573
    @jasmindersingh15732 жыл бұрын

    ਅਵਾਜ ਤਾਂ ਅੱਜ ਵੀ ਸਿਰਾ ਜੀ

  • @narindersanghera7803
    @narindersanghera78032 жыл бұрын

    ਪੰਜਾਬ ਦੇ ਵੱਡੇ ਕਲਾਕਾਰਾ ਨੂੰ ਅਨੀਤਾ ਸਮਾਨਾ ਜੀ ਦੀ ਮੱਦਦ ਕਰਨੀ ਚਾਹੀਦੀ ਹੈ ਅੈਸੇ ਹਲਾਦਾ ਵਿੱਚ ਵੀ ਅਨੀਤਾ ਸਮਾਨਾ ਜੀ ਦੇ ਬਲੰਦ ਹੋਸਲੇ ਹਨ ਪ੍ਰਮਾਤਮਾ ਇਹਨਾ ਨੂੰ ਚੜਦੀ ਕਲਾ ਬਖਸੇ

  • @GaganDeep-bd3en

    @GaganDeep-bd3en

    2 жыл бұрын

    Tusi karo g singer ny ehna nu rupees dyky hi recoding karwai g janab

  • @deeps5705

    @deeps5705

    2 жыл бұрын

    Diljit fukra he krde help....

  • @jasveersinghsidhu2337
    @jasveersinghsidhu23372 жыл бұрын

    ਮੇਰੀ ਦਿਲੋਂ ਅਰਦਾਸ ਅੈ ਵਾਹਿਗੁਰੂ ਅੱਗੇ ਕਿ ਅਨੀਤਾ ਸਮਾਣਾ ਦੀ ਨਾਸਮਝੀ ਵਿੱਚ ਖਾਧੀ ਕਸਮ ਟੁੱਟ ਜਾੲੇ ਤੇ ਚੰਗਾ ਜੀਵਨ ਸਾਥੀ ਮਿਲ ਜਾਵੇ।

  • @daljitsingh8832

    @daljitsingh8832

    2 жыл бұрын

    Maran to baad sab nee kalle kalle ho jana koi nahin kisi ka ho rahe hain Apne jindagi Mera baje Ram Charan ke mastizaade Ho Parmatma dekar jarur Jaya Karo Pragati Kala ho jayegi gaon mein rahega Dil dimag London rab din khushiyan Bakshi

  • @sukhwindersinghsidhu2716
    @sukhwindersinghsidhu27162 жыл бұрын

    ਮੈਡਮ ਜੀ ਹੁਣ ਵੀ ਗਾਉਣਾ ਸ਼ੁਰੂ ਕਰ ਦਿਉ

  • @infopura8337
    @infopura83378 ай бұрын

    ਬਿੱਟੂ ਚੱਕ ਵਾਲਾ ਅਨੀਤਾ ਸਮਾਣਾ ਨਾਲ ਮੁਲਾਕਾਤ ਵਧੀਆ ਲੱਗੀ। ਧੰਨਵਾਦ ਬਿੱਟੂ ਵੀਰ।

  • @punjabiludhiana332
    @punjabiludhiana3322 ай бұрын

    ਹਿੱਕ ਤੇ ਸ਼ਰਾਬ ਡੁੱਲਗੀ . ਚੰਨਾਂ ਚੱਟ ਲੈ ਜੀਭ ਦੇ ਨਾਲ । 88/90 ਵਿੱਚ ਮੋਟਰਾ ਤੇ ਬਹੁਤ ਸੁਣਿਆ ਇਹ ਗਾਣਾ ।🙏🙏🙏🙏🙏

  • @varindersinghdhaliwal4305
    @varindersinghdhaliwal43052 жыл бұрын

    ਬਹੁਤ ਵਧੀਆ ਆਵਾਜ਼ ਹੈ ਅਨੀਤਾ ਸਮਾਣਾ ਜੀ ਦੀ ਜਿਨ੍ਹਾਂ ਕਲਾਕਾਰਾਂ ਨਾਲ ਗਾਇਆ ਉਹ ਗਾਣੇ ਸਾਰੇ ਹਿੱਟ ਹੋਏ ਨੇ

  • @VarinderSingh-if6rc

    @VarinderSingh-if6rc

    2 жыл бұрын

    Sahi ay

  • @shpranu6285
    @shpranu62852 жыл бұрын

    ਬਿੱਟੂ ਚਕ ਵੀਰ ਪਹਿਲਾਂ ਤੇ ਓਸ ਮਾਲਕ ਅੱਗੇ ਅਰਦਾਸ ਕਰਦੇ ਹਾਂ ਆਪ ਜੀ ਨੂੰ ਹਮੇਸਾ ਚੜਦੀਆਂ ਕਲਾ

  • @vanshikagoyal5279

    @vanshikagoyal5279

    2 жыл бұрын

    Aneta ji very nice dust phon n

  • @kamalkaurkamalkaur7019

    @kamalkaurkamalkaur7019

    2 жыл бұрын

    @@vanshikagoyal5279 ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ HElp me

  • @apnachannel2585
    @apnachannel25852 жыл бұрын

    ਬੁਹਤ ਵਧੀਆ ਵੀਰ ਜੀ ,, ਵਾਹਿਗੁਰੂ ਅਨੀਤਾ ਸਮਾਣਾ ਜੀ ਨੂੰ ਚੜ੍ਹਦੀ ਕਲਾਂ ਬਖਸ਼ੇ

  • @happyphotography4961

    @happyphotography4961

    2 жыл бұрын

    ਅਨੀਤਾ ਭੈਣ ਦੀ ਅਵਾਜ਼ ਬੁਲੰਦ ਅਵਾਜ਼ ਹੈ ਤੁਸੀਂ ਦੁਆਰਾ ਗਾੳਣਾ ਸ਼ੁਰੂ ਕਰ ਦਿਉ

  • @ruldasingh9184
    @ruldasingh91842 жыл бұрын

    ਅਨੀਤਾ ਜੀ ਦੀ ਆਵਾਜ਼ ਹੁਣ ਵੀ ਬਹੁਤ ਵਧੀਆ ਹੈ। ਨਜੀਰ ਮੁਹੰਮਦ ਦਾ ਨਾਮ ਬਹੁਤ ਘੱਟ ਲਿਆ ਗਿਆ ਹੈ। ਨਜੀਰ ਜੀ ਨਾਲ ਇਹਨਾ ਨੇ ਬਹੁਤ ਗਾਇਆ ਹੈ। ਨਜੀਰ ਜੀ ਨਾਲ ਇਹਨਾ ਨੇ ਬਹੁਤ ਰਿਕਾਰਡ ਕਰਵਾਏ ਹਨ। ਦਿੱਲੀ ਰਿਕਾਰਡਿੰਗ ਹੁੰਦੀ ਸੀ।

  • @bittusingh7513
    @bittusingh75132 жыл бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੀਤਾ ਸਮਾਣਾ ਤੇ ਮੇਹਰ ਭਰਿਆ ਹੱਥ ਰੱਖੀ

  • @balvirkaurkaur3878
    @balvirkaurkaur38782 жыл бұрын

    ਅਨੀਤਾ ਸਮਾਣਾ ਜੀ ਦੀ ਮਦੱਦ ਕਰਨੀ ਚਾਹੀਦੀ ਹੈ ਗੀਤ ਤਾਂ ਬਹੁਤ ਸੁਣੇ ਸੀ ਅਨੀਤਾ ਸਮਾਣਾ ਦੇ ਪਰ ਰੂਹ ਦੇ ਵਾਕਿਫ ਪਹਿਲੀ ਵਾਰ ਹੋਏ ਆ ਜਿਹੜੀ ਲੜਕੀ ਅਨੀਤਾ ਜੀ ਦੇ ਗੀਤ ਗਾਉਂਦੀ ਸੀ ਮੈਨੂੰ ਲੱਗਦਾ ਸੀ ਕਿ ਇਹੀ ਅਨੀਤਾ ਸਮਾਣਾ ਏ ਬਹੁਤ ਬਹੁਤ ਧੰਨਵਾਦ ਪੁੱਤਰ ਜੀ ਅਨੀਤਾ ਸਮਾਣਾ ਨੂੰ ਸਾਡੇ ਰੂਹ ਬਰੂ ਕਰਨ ਦੇ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਭੈਣ-ਭਰਾਵਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਅਨੀਤਾ ਸਮਾਣਾ ਜੀ ਤੇ ਆਪਣੀ ਕਲਾ ਨੂੰ ਕਿਸੇ ਤਰ੍ਹਾਂ ਦੀ ਕਮੀ ਨਾ ਆਉਣ ਦਿਉ ਪਤਾ ਨਹੀਂ ਵਾਹਿਗੁਰੂ ਜੀ ਕਦੋ ਕਿਰਪਾ ਕਰ ਦੇਣ ਬਹੁਤ ਹੀ ਵਧੀਆ ਲੱਗਿਆ ਅਨੀਤਾ ਜੀ ਨਾਲ ਮੁਲਾਕਾਤ ਕਰਵਾਕੇ ਫੇਰ ਤੋਂ ਪੱਤਰਕਾਰ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ ਤੁਹਾਡੇ ਤੇ ਵੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ 🙏🙏🙏🙏🤗🤗🤗🤗💕💕💕🙋‍♀🌺🌺🌺🌺🌺

  • @sultanitbpforce2733

    @sultanitbpforce2733

    2 жыл бұрын

    Sahi gall aa ji

  • @makhankalas660
    @makhankalas6602 жыл бұрын

    ਬਹੁਤ ਵਧੀਆ ਅਨੀਤਾ ਜੀ

  • @kuldeepbrar8514
    @kuldeepbrar85142 жыл бұрын

    ਅੱਜ ਵੀ ਆਵਾਜ਼ ਬਰਕਰਾਰ ਐ ਪਰਮਾਤਮਾ ਦੁਬਾਰਾ ਫੇਰ ਦੌਰ ਲਿਆਵੇ ਤੁਹਾਡਾ ਦਿਲੋਂ ਅਰਦਾਸ ਹੈ ਵਾਹਿਗੁਰੂ ਜੀ ਮਿਹਰ ਕਰੋ ਦੁਬਾਰਾ ਫੇਰ

  • @balbirsingh3068
    @balbirsingh30682 жыл бұрын

    ਬਹੁਤ ਵਧੀਆ ਜੀ ਬਹੁਤ ਵਧੀਆ ਅਵਾਜ਼ ਜੀ

  • @kalakhan4778
    @kalakhan47782 жыл бұрын

    ਬਹੁਤ ਵਧੀਆ ਹੈ ਜੀ ਅੱਲਾ ਪਾਕ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @BalwinderSingh-hy1ok
    @BalwinderSingh-hy1ok2 жыл бұрын

    ਪੰਜਾਬੀਆਂ ਲਈ ਵੜੀ ਗਲ ਨੀ ਇਕ ਛੋਟੀ ਸੁੰਦਰ ਕੋਠੀ ਗਿਫਟ ਕਰਨੀ ਚਾਹੀਦੀ ਹੈ ਤਾ ਜੋ ਰੈਹਦੀ ਜਿੰਦਗੀ ਵਧੀਆ ਨਿਕਲ ਸਕੇ

  • @charnjeetmiancharnjeetmian6367

    @charnjeetmiancharnjeetmian6367

    2 жыл бұрын

    ਬਿਲਕੁੱਲ ਜੀ, ਸਾਰੇ ਪੰਜਾਬੀ ਜੇਕਰ ਰਲਕੇ ਇੱਕ ਇੱਕ ਗਰੀਬ ਦੀ ਮਦਦ ਕਰਨ ਤਾਂ ਸਭ ਠੀਕ ਹੋ ਜਾਵੇਗਾ।ਸ਼ਾਇਦ ਪੰਜਾਬ ਸਾਰਾ ਈ ਖੁਸ਼ਹਾਲ ਹੋ ਜਾਵੇਗਾ।ਸਰਕਾਰਾਂ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ ਪਵੇਗੀ🙏

  • @amriksingh5885
    @amriksingh58852 жыл бұрын

    ਮੇਰੇ ਬੁਹਤ ਹੀ ਪਿਆਰੇ ਵੀਰ ਬਿਟੁ ਵੀਰ ਬੁਹਤ ਖੁਬ

  • @harafangle9473
    @harafangle94732 жыл бұрын

    ਪਰਮਾਤਮਾ ਤੋ ਮਾਫੀ ਮੰਗ ਲੋ ਆਪਣੀ ਮਜਬੂਰੀ ਦਸਕੇ ਕਸਮ ਦੀ ਬਹੁਤ ਬੜਾ ਦਿਲ ਪਰਮਾਤਮਾ ਦਾ ਕਿਉਂਕਿ ਅੱਗੇ ਜਿੰਦਗੀ ਵਿੱਚ ਬਹੁਤ ਮੁਸ਼ਕਲ ਆਵੇ ਗੀ 🙏🙏💐💐ਭੈਣ ਮੇਰੀ

  • @zorawarsingh9588
    @zorawarsingh95882 жыл бұрын

    ਅਨੀਤਾ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ.. ਤੇ ਮੈਂ ਵੀ ਇੱਕ ਗਾਇਕ ਹਾਂ ਰੱਬ ਦੀ ਕਿਰਪਾ ਨਾਲ... ਮੈਂ ਅਪਣੀ ਜ਼ਿੰਦਗੀ ਦਾ ਪਹਿਲਾ ਦੋਗਾਣਾ ਤੁਹਾਡੇ ਨਾਲ ਕਰਨਾ 🙏ਹਮੇਸ਼ਾ ਸਲਾਮਤ ਰਹੋ

  • @BeantSingh-pk5cw

    @BeantSingh-pk5cw

    2 жыл бұрын

    ਸਤਿ ਸ੍ਰੀ ਅਕਾਲ ਜੀ

  • @gurpartapsinghrai3292
    @gurpartapsinghrai32922 жыл бұрын

    ਸਰਕਾਰ ਨੂੰ ਮਦਦ ਕਰਨੀ ਚਾਹੀਦੀ ...

  • @amandhillon7377

    @amandhillon7377

    2 жыл бұрын

    Veere Sarkar vichari Apne ton help mangdi aa

  • @harmailbrar8829
    @harmailbrar88292 жыл бұрын

    ਰੱਬ ਦੇ ਰੰਗ ਆ ਜੀ ਵੱਡੇ ਕਲਾਕਾਰ ਸੀ ਅਨੀਤਾ ਜੀ

  • @labbiladda6020
    @labbiladda60202 жыл бұрын

    ਸਫਰ ਸੁਰੂ ਕਰੋ ਦੁਬਾਰਾ ਗਾਇਕੀ ਦਾ।।ਸ਼ੁਦੇਸ਼ ਕੁਮਾਰੀ ਜੀ ਵੀ ਤਾਂ ਹੁਣ ਤੱਕ ਗਾ ਰਹੇ ਆ।।ਤੁਹਾਡਹ ਅਵਾਜ ਹਾਲੇ ਵੀ ਦਮਦਾਰ ਆ।

  • @harjitsinghtoor6595
    @harjitsinghtoor65952 жыл бұрын

    ਅਨੀਤਾ ਜੀ ਆਵਾਜ਼ ਤਾਂ ਹੁਣ ਬਹੁਤ ਵਧੀਆ ਹੈ ਤੁਸੀ ਹੁਣ ਵੀ ਗਾਉਣਾ ਸੁਰੂ ਕਰੋ ਸਾਡੀ ਤੁਹਾਨੂੰ ਬੇਨਤੀ ਹੈ ਧੰਨਵਾਦ

  • @dhirajbhullarbhullar9737

    @dhirajbhullarbhullar9737

    2 жыл бұрын

    @@yad3388 isn't a fan 0,

  • @harindersangha774

    @harindersangha774

    2 жыл бұрын

    d5

  • @KulwinderSingh-xs7ec

    @KulwinderSingh-xs7ec

    2 жыл бұрын

    Very nice

  • @kesarsinghbhangu

    @kesarsinghbhangu

    Жыл бұрын

    ​@@harindersangha774 k5nblblkb5jijmg. Bmjjjmhjy0hc0 M Cfhhhhhj6jjlejjhkfgghhhvbsxcccdjbskjbb . ,sazs2bbbb9a.4

  • @SandeepSingh-qm7qq
    @SandeepSingh-qm7qq2 жыл бұрын

    ਪੰਜਾਬ ਦੀ ਲਤਾ ਮੰਗੇਸ਼ਕਰ ਅੱਜ ਗਰੀਬੀ ਦੀ ਦਲ ਦਲ ਵਿੱਚ ਠੋਕਰਾਂ ਖਾ ਰਹੀ ਆ, ਲੱਖ ਲਾਹਨਤਾਂ ਓਹਨਾਂ ਕਲਾਕਾਰਾਂ ਦੇ ਜੋ ਅਨੀਤਾ ਜੀ ਸਿਰੋਂ ਆਪਣੇ ਪੈਰਾਂ ਸਿਰ ਹੋਏ ਜੋ ਅੱਜ ਇਹਨਾਂ ਦੀ ਬਾਤ ਨੀ ਪੁੱਛਦੇ। ਵਾਹਿਗੁਰੂ ਅਨੀਤਾ ਸਮਾਣਾ ਤੇ ਮਿਹਰ ਰੱਖੇ

  • @makhankalas660
    @makhankalas6602 жыл бұрын

    ਵਾਹਿਗੁਰੂ ਜੀ ਅਨੀਤਾ ਭੈਣ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @SSDeol
    @SSDeol2 жыл бұрын

    Baki ta challo parmatma di marzi aa but inhna di khustabiyat te Chaddikala nu salam aa . Voice ajj vi sirra payi aa .

  • @gillexists
    @gillexists2 жыл бұрын

    ਅਨੀਤਾ ਸਮਾਣਾ ਜੀ ਧੰਨਵਾਦ

  • @dimplemall1306

    @dimplemall1306

    2 жыл бұрын

    Sirra mam

  • @gurlabhsra1998
    @gurlabhsra19982 жыл бұрын

    ਆਵਾਜ਼ ਬਹੁਤ ਵਧੀਆ ਜੀ ਤੁਸੀਂ ਹੁਣ ਵੀ ਚਂਗਾ ਗਾਉਂਦੇ ਹੋ ਰੱਬ ਮੇਹਰ ਕਰੇ

  • @abhayjattana5401
    @abhayjattana54012 жыл бұрын

    ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਆ ਅਨੀਤਾ ਸਮਾਣਾ ਜੀ ਦੀ

  • @pindvairokemoga8205
    @pindvairokemoga82052 жыл бұрын

    ਮਹਾਨ ਨੇ ਅਨੀਤਾ ਜੀ

  • @kamaljitsingh7364
    @kamaljitsingh73642 жыл бұрын

    ਸਾਰੇ ਸੁੱਕੀ ਹਮਦਰਦੀ ਕਰ ਰਹੇ ਨੇ ਪਰ ਅਨੀਤਾ ਜੀ ਨੂੰ ਇਸ ਕਿਰਾਏ ਦੇ ਮਕਾਨ ਵਿਚੋਂ ਕਢਕੇ ਕੋਈ ਛੋਟਾ ਮੋਟਾ ਮਕਾਨ ਬਣਵਾਉਣ ਦੀ ਮਦਦ ਕਰਨ ਦੀ ਕੋਸ਼ਿਸ਼ ਕੋਈ ਨਹੀਂ ਕਰਦਾ। ਇਥੋਂ ਤਕ ਅੱਜ ਦੇ ਕਰੋੜਾਂ ਪਤੀ ਪੰਜਾਬੀ ਗਾਇਕ ਵੀ ਅੱਖਾਂ ਮੀਟੀ ਬੈਠੇ ਹਨ।

  • @Soni_vikas999
    @Soni_vikas9992 жыл бұрын

    ਅਨੀਤਾ ਜੀ ਤੁਸੀਂ ਦੋਬਾਰਾ ਗਾਉਂਣਾ ਸ਼ੁਰੂ ਕਰੋ। ਰੱਬ ਤੁਹਾਨੂੰ ਫ਼ਿਰ ਤੋਂ ਖੁਸ਼ੀ ਜ਼ਰੂਰ ਦੇਵੇਗਾ।

  • @lgursewaksingh4302
    @lgursewaksingh43022 жыл бұрын

    ਗਲਤੀ ਇਨਸਾਨ ਤੋਂ ਹੁੰਦੀ ਰੱਬ ਤੋਂ ਗਲਤੀ ਨਹੀ ਮੱਦਦ ਕਰਨੀ ਚਾਹੀਦੀ ਪਰਮੇਸ਼ੁਰ ਨਾਮ ਜਰੂਰੀ ਲੈ ਕਰੋ ਜਿਹੜੇ ਧਰਮ ਵਿੱਚ ਜਿਹਨਾਂ ਵੀ ਹੋ ਸਕਦਾ

  • @user-rd4hx1zw2u
    @user-rd4hx1zw2u2 жыл бұрын

    ਬਹੁਤ ਚੰਗਾਂ ਕੰਮ ਕੀਤਾ ਬਿਟੂ ਬਾੲੀ ਜੀ

  • @bindersingh8091
    @bindersingh80912 жыл бұрын

    ਅਨੀਤਾ ਜੀ ਅੱਜ ਵੀ ਅਸੀਂ ਤੁਹਾਡੇ ਨਾਲ ਆ ਜੀ ਹੁਣ ਤੁਸੀ ਦੁਬਾਰਾ ਗਾਉਣਾ ਸ਼ੁਰੂ ਕਰੋ ਸਾਡੀ ਤੁਹਾਨੂੰ ਬੇਨਤੀ ਆ ਜੀ

  • @NirmalSingh-ys7wz
    @NirmalSingh-ys7wz2 жыл бұрын

    NRI ਵੀਰੋ ਕਰੋ ਕ੍ਰਿਪਾ ਬੀਬੀ ਨੂੰ ਸਪਾਂਸਰ ਕਰ ਦਿਓ।

  • @HarjotsinghgurmGurm
    @HarjotsinghgurmGurm2 жыл бұрын

    ਅਨੀਤਾ ਸਮਾਣਾ ਜੀ ਬਹੁਤ ਬਦੀਆਂ ਦੁਬਾਰਾ ਗੋਣਾ ਸ਼ੁਰੂ ਜ਼ਰੁਰ ਕਰੋ ਜੀ

  • @priskhan2943
    @priskhan29432 жыл бұрын

    ਲਾਹਨਤਾ ਨੇ ajj ਦੇ stara ਤੇ ਜੋ ਆਪਣੀ filled ਦੇ Bandea ਦੇ ਮਾੜੇ Time ਨੀ ਖੜਦੇ😕

  • @dr_deepdairyfarmers4620
    @dr_deepdairyfarmers46202 жыл бұрын

    Att de gharibe Ch v hassi 😀 jndiii aaa vichariiii 😭😭😭😭👍🏾👍🏾👍🏾👍🏾👍🏾👍🏾👍🏾👍🏾👍🏾

  • @parmtiwana5507

    @parmtiwana5507

    2 жыл бұрын

    ਸਹੀ ਕਿਹਾ ਬਾਈ ਦਿਲ ਤੇ ਨਿਆਤ ਦੇ ਸਾਫ਼ ਆ ਮਦਦ ਕਰਨੀ ਚਾਹੀਦੀ ਆ

  • @gursimratkaur2218
    @gursimratkaur22182 жыл бұрын

    ਸਾਨੂੰ ਸਾਰਿਆਂ ਨੂੰ ਅਨੀਤਾ ਜੀ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਕੁਮੈਂਟ ਕਰਨਾ ਚਾਹੀਦਾ ।ਅਨੀਤਾ ਜੀ ਆਪਣਾ ਅਕਾਊਂਟ ਦਿਉ

  • @davindersinghdavindersingh5458

    @davindersinghdavindersingh5458

    2 жыл бұрын

    @Kaur Kamal tussi ki krda o te kithe rehnde oo

  • @davindersinghdavindersingh5458

    @davindersinghdavindersingh5458

    2 жыл бұрын

    Madam ji mai milan jana kisa din anita madam nu tussi menu apna contact number deyo mai tuhada nal gall kraga

  • @jassikharg7552
    @jassikharg75522 жыл бұрын

    Bittu chak lai like kro jo ehna vadia gall krda hr nal

  • @YaarNakodarToh7412
    @YaarNakodarToh74122 жыл бұрын

    Old is gold , respect 🙏🏻 love you from nakodar

  • @jaspaldhaliwal9522
    @jaspaldhaliwal95222 жыл бұрын

    Tusi Didi bahut vdia insaan ho. Tuhadi avaj ajj v kmall aa. 💕💕❤️❤️❣️❣️

  • @HoneySingh-dj4ki
    @HoneySingh-dj4ki2 жыл бұрын

    Ena halata vich v khushmajaj ne anita Samana g...rab dubara sunuga tahudi

  • @raghbirsingh627
    @raghbirsingh6272 жыл бұрын

    ਅਨੀਤਾ ਜੀ ਦਾ ਅਕਾਉਟ ਨੰਬਰ ਦੇਣਾ ਚਾਹੀਦਾ ਹੈ। ਤਾ ਮੇਰੇ ਵਰਗਾ Google pay ਕਰ ਸਕੇ । ਵੀਰ ਜੀ ਪੰਨ ਵਾਲਾ ਕੰਮ ਆ

  • @prabjit7425

    @prabjit7425

    2 жыл бұрын

    @Kaur Kamal ਤੁਸੀਂ ਵੀ ਆਪਣਾ ਨੰਬਰ ਜਰੂਰ ਦੇਵੋ ਜੀ ।

  • @khosasaab3464

    @khosasaab3464

    2 жыл бұрын

    @Kaur Kamal tusi kitho ho ji

  • @jassidhillon4710
    @jassidhillon47102 жыл бұрын

    ਅਨੀਤਾ ਜੀ ਦੁਆਰਾ ਵਾਪਸੀ ਕਰੋ ਸੰਗੀਤ ਦੀ ਦੁਨੀਆਂ ਚ ਅਵਾਜ਼ ਵਿਚ ਅੱਜ ਵੀ ਪੂਰਾ ਦਮ ਏ

  • @sewakdeon4134
    @sewakdeon41342 жыл бұрын

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਭੈਣ ਜੀ

  • @manjeetstudiolehragaga5312
    @manjeetstudiolehragaga53122 жыл бұрын

    Joint family ਕਰਕੇ ਪੇਸੈ ਘਰ ਵਾਲੇ ਸਕ ਗੇ ਚਾਰ ਪੇਸੈ ਅਨੀਤਾ ਕੋਲ ਆੳਦੇ ਤਾ ਹੀ ਜੋੜਣ ਵਾਰੇ ਸੋਚਦੀ

  • @jesss2450

    @jesss2450

    2 жыл бұрын

    ਜੋ ਕੁੜੀਆਂ ਭਰਾ ਭਰਾ ਕਰਦੀਆਂ ਉਹਨਾਂ ਨੂੰ ਭਰਾ ਹੀ ਖਾ ਜਾਂਦੇ ਨੇ please phone number share Hona chahyda h

  • @simransandhu7067

    @simransandhu7067

    2 жыл бұрын

    Bilkul sahi brother kha giya

  • @sukhmansidhu8887

    @sukhmansidhu8887

    2 жыл бұрын

    @Kaur Kamal kithe rehnde ho jo

  • @sukhmansidhu8887

    @sukhmansidhu8887

    2 жыл бұрын

    @Kaur Kamal area ji

  • @sukhmansidhu8887

    @sukhmansidhu8887

    2 жыл бұрын

    @Kaur Kamal Ji City da name ,pind da name dso

  • @luckychawla1192
    @luckychawla11922 жыл бұрын

    ਹੇ ਵਾਹਿਗੁਰੂ!ਕਿੰਨੀ ਖੂਬਸੂਰਤ ਆਵਾਜ਼ ਦੀ ਮਾਲਿਕ ਇਹਨਾਂ ਹਾਲਾਤਾਂ ਚ ਹੈ ਅਤੇ ਜਿਹਨਾਂ ਨੂੰ ਚੱਜ ਨਾਲ ਗਾਉਣਾ ਵੀ ਨਹੀਂ ਆਉਂਦਾ ਉਹ ਕਰੋੜਾਂ ਕਮਾਉਂਦੇ ਹਨ!ਫਿਰ ਵੀ ਜਿਗਰੇ ਵਾਲੀ ਇਨਸਾਨ ਹੈ ਅਨੀਤਾ ਸਮਾਣਾ!

  • @gurtejkanda4617
    @gurtejkanda46172 жыл бұрын

    ਲੱਕ ਹਿੱਲੇ ਮਜਾਜਣ ਦਾ song ਅੱਜ ਵੀ ਬਹੁਤ ਚੱਲਦਾ song dj ਤੇ ਹਰੇਕ ਵਿਆਹ ਲੱਗ ਦਾ ਹੈ

  • @simransandhu7067
    @simransandhu70672 жыл бұрын

    Oh ho awaj aini sohni aa dil karda suni jao

  • @GurjeetsinghDhillon-jg6zd
    @GurjeetsinghDhillon-jg6zd3 ай бұрын

    ਅਨੀਤਾ ਜੀ 81ਵਾਲੀ ਆਵਾਜ ਅੱਜ ਵੀ ਓਹੀ ਸੁਣੀ ਤੁਸੀ ਫੇਰ ਗਾਉਣਾ ਸ਼ੁਰੂ ਕਰੋ ਜੋਸ਼ ਓਹੀ ਹੈ ਤੁਹਾਡੇ ਵਿੱਚ। ਸ਼ਕਲ ਬਹੁਤ ਸੁਦਰ ਏ ਤੁਹਾਡੀ ਅੱਜ ਵੀ ਅਨੀਤਾ ਜੀ✅️। ❤🇮🇳ਢਿੱਲੋਂaਪੰਜਾਬ ❤

  • @GurmeetSingh-nj3hh
    @GurmeetSingh-nj3hh2 жыл бұрын

    ਅਨੀਤਾ ਜੀ ਸੱਚ ਬੋਲਣ ਦਾ ਧੰਨਵਾਦ ਕਰਦੇ ਹਾਂ

  • @jindaginama9322
    @jindaginama93222 жыл бұрын

    ਵਾਹ ਜੀ ਬਿੱਟੂ ਜੀ ਜਿਊਂਦੇ ਰਹੋ ਜੀ,

  • @ManpreetSingh-id2we

    @ManpreetSingh-id2we

    2 жыл бұрын

    👍👍👍👍👌👌

  • @ManpreetSingh-id2we

    @ManpreetSingh-id2we

    2 жыл бұрын

    👌👌

  • @gulzarsingh893
    @gulzarsingh8932 жыл бұрын

    Ajj me ta preshan ho gia edi vaddi gaaika jis de geet me boht sune kader de likhat agge oh b majboor waheguru g Mehar karan buland awaz te honsle Anita g nu trakia bakhan

  • @baldevsama
    @baldevsama2 жыл бұрын

    ਗੁਡ ਬੰਦਾ ਬਿੱਟੂ ਚਕ ਵਾਲਾ

  • @gouravthindthind6076
    @gouravthindthind60762 жыл бұрын

    ਬਹੁਤ ਵਧੀਆ ਆਵਾਜ਼ ਅਨੀਤਾ ਮੈਡਮ ਜੀ

  • @butabhullar7832
    @butabhullar78322 жыл бұрын

    ਬਹੁਤ ਵਧੀਆ ਅਵਾਜ਼ ਹੈ ਜੀ

  • @singhsj5841
    @singhsj58412 жыл бұрын

    ਆਵਾਜ਼ ਤੇ ਹਾਲਾਤ ਇਕ ਦੂਜੇ ਦੇ ਦੁਸ਼ਮਣ ਕਿਉਂ ਬਣਗੇ

  • @singhtatla2780
    @singhtatla27802 жыл бұрын

    Gud job bittu chak wala

  • @sukhwindersinghsidhu2716
    @sukhwindersinghsidhu27162 жыл бұрын

    ਅਵਾਜ਼ ਅੱਜ ਵੀ ਬਹੁਤ ਵਧੀਆ ਜੀ ਸਿਰਾ।

  • @pb45record64
    @pb45record642 жыл бұрын

    ਬਹੁਤ ਸੋਹਣਾ ਜੀ 🙏 ਬਾਈ ਦੀ ਅਵਾਜ਼ ਚ ਵੜੀ ਸਹਿਣਸ਼ੀਲਤਾਂ 🙏

  • @arshpreetkaur359
    @arshpreetkaur3592 жыл бұрын

    Wah mam kini sohni awaaz 👌👌👌👌👌👌👌👌👌👌👌👌

  • @sukhwinderkaur7145
    @sukhwinderkaur71452 жыл бұрын

    ਬਹੁਤ ਪਿਆਰੀ ਅਵਾਜ ਹੈ? ਅਨਿਤਾ ਜੀ ਦੀ ਪਰ,ਹਲਾਤ ਬਹੁਤ ਨਾਜ਼ੁਕ ਹਨ,ਸਰਕਾਰ ਨੁੰ ਕੁਝ ਸੋਚਣਾ ਚਾਹੀਦਾ

  • @sultanitbpforce2733

    @sultanitbpforce2733

    2 жыл бұрын

    🙏🙏🙏🙏

  • @sultanitbpforce2733

    @sultanitbpforce2733

    2 жыл бұрын

    Jrror help karni cahidi aa Inee star aa koi ta agge awe

  • @sultanitbpforce2733

    @sultanitbpforce2733

    2 жыл бұрын

    Tuhada v channle bnaya u rube da ji

  • @sawransingh1524
    @sawransingh15242 жыл бұрын

    ਅਨੀਤਾ ਸਮਾਣਾ ਜੀ। ਬਹੁਤ ਬਹੁਤ ਧੰਨਵਾਦ ਜੀ।

  • @pargatsingh378
    @pargatsingh3782 жыл бұрын

    ਕੀ ਸ਼ਬਦ ਕਰ ਮੈ ਬਿਆਨ ਮੇਰੀ ਮਾਂ ਵਰਗੀ ਇਸ ਗੀਤ ਆਦਿ ਕਾਰ ਦਾ ਰੱਬ ਮੇਰੀ ਉਮਰ ਵੀ ਇਸ ਮਾਂ ਨੂੰ ਲਾ ਦੇਵੇ ਤੇ ਉਹ ਸਾਰੀ ਉਮਰ ਹੀ ਆਪਣੀ ਮਿੱਠੀ ਅਵਾਜ਼ ਸਾਡੇ ਕੰਨ ਤੱਕ ਪਹੁੰਚ ਦੀ ਰਹੇ 🙏🏻🙏🏻🙏🏻🙏🏻🙏🏻🙏🏻

  • @sudamakumar9203
    @sudamakumar92032 жыл бұрын

    Bhuut sohni awaaj aa g Mai chota hunda bhut gaane sunda c ehna de ..

  • @raghbirsingh627
    @raghbirsingh6272 жыл бұрын

    ਮੈਡਮ ਜੀ ਤੁਸੀਂ ਹੁਣ ਵੀ ਗਾਉਣਾ ਸੁਰੂ ਕਰ ਕੇ ਆਪਣੇ ਵਧੀਆ ਕੋਠੀ ਬਣਾਉਣ ਲਈ ਉਪਰਾਲਾ ਕਰਨਾਂ ਚਾਹੀਦਾ ਹੈ

  • @darasarpanch4355
    @darasarpanch43552 жыл бұрын

    ਵਾਹਿਗੁਰੂ ਜੀ ਕਿਰਪਾ ਕਰਨ

  • @jindmahimahi6321
    @jindmahimahi63212 жыл бұрын

    ਬਿੱਟੂ ਬਾਈ ਜੀ ਸੋਡਾ ਵੀ ਬਹੁਤ ਬਹੁਤ ਧੰਨਵਾਦ ਜੋ ਤੁਸੀ ਇਸ ਮਹਾਨ ਗਾਇਕਾ ਦੀ ਮੱਦਦ ਕੀਤੀ ਐ ਹੋਰ ਐਨ ਆਰ ਆਈ ਵੀਰਾ ਨੂੰ ਬੇਨਤੀ ਐ ਵੀ ਇਸ ਮਹਾਨ ਗਾਇਕਾ ਨੂੰ ਦਰ ਦਰ ਦੇ ਧੱਕੇ ਨਾ ਖਾਣੇ ਪੈਣ

  • @labhBrarsantybrar
    @labhBrarsantybrar2 жыл бұрын

    ਸਨਿਤਾ ਜੀ ਵਾਹਿਗੁਰੂ ਜੀ ਦੀ ਥੋਡੇ ਤੇ ਬਹੁਤ ਮੇਜਰ ਸੀ ਜੀ

  • @user-pn3rt7jr8j
    @user-pn3rt7jr8j3 ай бұрын

    ਅਨੀਤਾ ਭੈਣ ਦੀ ਬਹੁਤ ਵੱਡੀ ਫੈਨ ਹਾ ਭੈਣੇ ਤੁਸੀਂ ਦੁਬਾਰਾ ਗਾਉਣਾ ਸ਼ੁਰੂ ਕਰ ਦੋ ਵਾਹਿਗੁਰੂ ਜੀ ਤਰੱਕੀ ਬਖਸ਼ੇ। ❤❤❤❤❤

  • @toharpunjabandi7968
    @toharpunjabandi79682 жыл бұрын

    Beautiful voice 😍❤ MY Favorite Singer

  • @sidhumooseWala-tj1cq
    @sidhumooseWala-tj1cq2 жыл бұрын

    42.6 te god y ji Bitu chak wale ❤️❤️❤️❤️👌👌👌👌🙏🙏🙏🙏 God bless you Sister Anita smana ji👌👌

  • @pendustyle108
    @pendustyle1082 жыл бұрын

    thank u team bittu chak wala.... shayd thode karke anita ji di life change ho jave....

  • @angrejkaur2015
    @angrejkaur20152 жыл бұрын

    Anita smana is the super hit singer

  • @kakusingh1260
    @kakusingh12602 жыл бұрын

    Wah ji wah eh ho ji awaj ajj vi sun k skoon aunda

  • @rommibhau6382
    @rommibhau63822 жыл бұрын

    Bhut vadiya ਅੱਗੇ ਲਿਆਓ ਇਹਨਾਂ ਨੂੰ

  • @jeetsingh3172
    @jeetsingh31722 жыл бұрын

    Salute aa sister Anita g nu aniyan taklifan te made halaat vich honde bavjood bi ani jinda dili a ohna vich. ..once again salute sister g

  • @punjabipoetry998
    @punjabipoetry9982 жыл бұрын

    Bahut sohni abaj hai tuhadi har manani cangi gall nahi bhainji.

  • @lovepreetbhunder9765
    @lovepreetbhunder97652 жыл бұрын

    ਬਹੁਤ ਵਧੀਆ ਗੀਤ ਨੇ ਸਾਰੇ ਮੈਡਮ ਜੀ

  • @punjabsingh1383
    @punjabsingh13832 жыл бұрын

    Kya hi baata hun anita g di Purane singar varga koi nahi

  • @raghbirsingh627
    @raghbirsingh6272 жыл бұрын

    ਅਨੀਤਾ ਸਮਾਣਾ ਵਰਗੇ ਹਿਰੇ ਕਲਾਕਾਰ ਨੂੰ ਨਾ ਲੋਕਾਂ ਨੇ ਮੁੱਲ ਪਾਇਆ ਨਾ ਸਰਕਾਰਾਂ ਨੇ। ਬਾਈ ਕੋਈ

  • @kamalkaurkamalkaur7019

    @kamalkaurkamalkaur7019

    2 жыл бұрын

    ਅਸੀਂ ਇਕ ਗਰੀਬ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਰਹੇ ਮਦਦ ਦੀ ਲੋੜ ਹੈ

  • @fastnewspunjab8959
    @fastnewspunjab89592 жыл бұрын

    Mae ta ajj fan ho gea awaj da

  • @jaspalkauni4388
    @jaspalkauni43882 жыл бұрын

    ਵਾਹ .....ਕਮਾਲ ਦੀ ਆਵਾਜ਼

  • @gurpiarsingh7897
    @gurpiarsingh78972 жыл бұрын

    Anita je good awaj

  • @AjaySharma-gp3ro
    @AjaySharma-gp3ro2 жыл бұрын

    Kina taim hu gea aj rab ne samne Lea ta vary nyc madam g rab raka 👏👏👏👏👏👏👏

  • @baljitKaur-vw8ww
    @baljitKaur-vw8ww Жыл бұрын

    Jesus thanku bless karan

  • @lwantfood8609
    @lwantfood86092 жыл бұрын

    Paisa ni hega kismat ch fir v ina halata ch kush ho tuc rab Mehr krn ida hi kush raho hemsha ❤️

  • @Official_lakhwinder__007
    @Official_lakhwinder__007Ай бұрын

    Anita ji tusi ajj vi ga sakde hu ji par hun ohu je singer heni jive raj brar bai❤❤

  • @arjanchatha239
    @arjanchatha2392 жыл бұрын

    Mare favret singer aa mdm ❤️

Келесі