Chajj Da Vichar (1251) || ਕਿਉਂ ਖ਼ੁਦਕੁਸ਼ੀ ਕਰਨਾ ਚਾਹੁੰਦੀ ਸੀ ਅਨੀਤਾ ਸਮਾਣਾ Part-2

#PrimeAsiaTV​​ #ChajjDaVichar​​ #SwarnTehna​​ #HarmanThind​​
Link Part - 1 : • Chajj Da Vichar (1250)...
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 942

  • @KuldeepSingh-qq9ds
    @KuldeepSingh-qq9ds3 жыл бұрын

    ਅੱਜ ਦੇ ਹਿਟ ਗਾਇਕੋ ਰੱਬ ਦਾ ਵਾਸਤਾ ਇਸ ਹੀਰੇ ਨੂੰ ਸੰਭਾਲ ਲੌ 🙏

  • @SatnamSingh-py7nl
    @SatnamSingh-py7nl3 жыл бұрын

    ਜੀਵਨ ਵਿੱਚ ਇੰਨੇ ਉਤਾਰ ਚੜ੍ਹਾਅ ਆਉਣ ਤੇ ਵੀ ਖੁਸ਼ ਦਿਲੀ,ਸਬਰ ਬਹੁਤ ਆ ਜੀ, ਨਹੀਂ ਤਾਂ ਆਮ ਖੁਦਕੁਸ਼ੀ ਜਾਂ ਪਾਗ਼ਲ ਹੋ ਜਾਂਦੇ, ਇਹ ਮਿਸਾਲ ਆ ਜੀ ਜ਼ਿੰਦਾਦਿਲੀ ਦੀ

  • @balwinderdhami5971

    @balwinderdhami5971

    3 жыл бұрын

    👍👍👍👍👍👍

  • @jassa9864
    @jassa98643 жыл бұрын

    ਅਨੀਤਾ ਸਮਾਣਾ ਦਾ "ਬੈਂਕ ਅਕਾਊਂਟ" ਚਾਹੀਦਾ ਥੋੜ੍ਹੀ ਬਹੁਤ ਹੈਲਪ ਕਰ ਲੈਂਦੇ ਜੀ।

  • @komalpreetkaur1472

    @komalpreetkaur1472

    3 жыл бұрын

    Veer g zure kario

  • @SurenderSingh-hc2ip
    @SurenderSingh-hc2ip3 жыл бұрын

    ਲੱਖ ਲਾਹਣਤ ਸਾਡੀ ਪੰਜਾਬੀ ਇੰਡਸਟਰੀ ਤੇ ਜੋ ਐਨੇ ਸੋਹਣੇ ਗਾਇਕ ਨੁੰ ਸੰਭਾਲ ਨਹੀਂ ਸਕੀ

  • @sahillottia7383

    @sahillottia7383

    3 жыл бұрын

    🥺🥺🥺

  • @GurjeetsinghDhillon-jg6zd
    @GurjeetsinghDhillon-jg6zd4 ай бұрын

    ਅਨੀਤਾ ਸਮਾਣਾ ਜੀ ਦੇ ਗੀਤ ਸੁਣ ਕੇ ਦਿਲ ਨੂੰ ਬੜੀ ਸ਼ਾਣਤੀ .ਮਿਲਦੀ ਹੁੰਦੀ ਸੀ ਵੀਰ ਜਵਾਨੀ ਤਾਜਾ ਕਰਾਤੀ ਅਣੀਤਾ ਜੀ ਦੀ ਉਮਰ ਪ੍ਰਮਾਤਮਾ ਲੰਬੀ ਕਰੇ । ਏ ਗੀਤ ਤੇ ਅੱਜ ਦੇ ਫਰਕ ਤੁਸੀ ਆਪੇ ਦੇਖਲੋ ਵੀਰ।ਟੈਹਣਾ ਬੇਟਾ ਰੂ ਖੁਸ਼ ਹੋ ਗਈ ਅਣੀਤਾ ਜੀ ਦੀਆ ਗ਼ੱਲਾ ਸੁਣ ਕੇ ਵੇਖ ਕੇ ਮਣ ਖੁਸ਼ ਹੋ ਗਿਆ ਜਵਾਨ ਹੀ ਰਹੋ ❤🇮🇳⚘️ਢਿੱਲੋਂAਪੰਜਾਬ ਭਾਰਤ ਜਿੰਦਾਬਾਦ

  • @vinylRECORDS0522
    @vinylRECORDS05223 жыл бұрын

    ਰੁਪਿੰਦਰ ਹਾਂਡਾ ਨੇ ਵੀ ਬੜੀਆਂ ਗੱਲਾਂ ਕੀਤੀਆਂ ਸੀ, ਇਹਦੇ ਘਰ ਵਿੱਚ ਜਾਕੇ, ਫੇਰ ਪਤਾ ਨਹੀਂ ਕੁਝ ਕੀਤਾ ਜਾਂ ਨਹੀਂ। ਇਸ ਦੇ ਦਿਨ ਨਹੀਂ ਫਿਰੇ। ਪਰ ਇਹਨਾਂ ਹਾਲਾਤਾਂ ਵਿੱਚ ਕੋਈ ਖੁਸ਼ ਕਿਵੇਂ ਰਹਿ ਸਕਦਾ, ਅਨੀਤਾ ਤੋਂ ਕੋਈ ਸਿੱਖੇ।

  • @Prauna

    @Prauna

    3 жыл бұрын

    ਰੁਪਿੰਦਰ ਹਾਂਡਾ ਸਿਰੇ ਦੀ ਫੁਕਰੀ ਹੈ! ਇਹਦੇ ਤੋਂ ਕੋਈ ਆਸ ਨਾਂ ਰੱਖੇ!

  • @gurvindersinghsingh6239
    @gurvindersinghsingh62393 жыл бұрын

    ਟਹਿਣਾ ਸਾਹਬ ਜਦ ਵੀ ਤੁਸੀਂ ਏਹੋ ਜਿਹੇ ਭੈਣਾਂ ਭਰਾਵਾਂ ਦੀ ਇੰਟਰਵਿਊ ਲੈਦੇ ਹੋ ॥ਜੋ ਪੈਸੇ ਧੇਲੇ ਦੀ ਤੰਗੀ ਨਾਲ ਓੋੁਲਝੇ ਆ ਓਹਨਾਂ ਦਾ ਅਕਾਓੋੂਟ ਨੰਬਰ ਕਿਸੇ ਤਰ੍ਹਾਂ ਸਰੋਤਿਆਂ ਨਾਲ ਸਾਂਝਾ ਕਰਿਆ ਕਰੋ ਜੀ

  • @gagandeepSingh-yu2bw

    @gagandeepSingh-yu2bw

    3 жыл бұрын

    Right veer g

  • @MANINDERSINGH-cq4th

    @MANINDERSINGH-cq4th

    3 жыл бұрын

    Right bro

  • @navpreetkaur8217

    @navpreetkaur8217

    3 жыл бұрын

    Right veer ji❤️❤️

  • @GurdeepSingh-of9lh

    @GurdeepSingh-of9lh

    3 жыл бұрын

    ਬਿਲਕੁਲ ਸਹੀ ਕਿਹਾ ਵੀਰ ਜੀ

  • @HardeepSingh-ev5pm

    @HardeepSingh-ev5pm

    3 жыл бұрын

    ਸਹੀ ਕਿਹਾ ਵੀਰ ਨੇ Account detail share kr deo ਟਹਿਣਾ ਸਾਬ

  • @rupindersingh5562
    @rupindersingh55623 жыл бұрын

    ਜੇ ਕਿਸੇ ਦਾ ਘਰ ਜਾਂ ਹਸਪਤਾਲ ਹਾਲ ਪੁੱਛਣ ਜਾਣਾ ਹੋਵੇ ਇਹ ਨੀ ਚਾਹ ਪੀ ਕੇ ਤੁਰ ਪੋ।।।।ਜੇਬ ਵਿਚ ਨੋਟ ਪਾ ਕੇ ਰੱਖੋ।।।ਮਦਦ ਕਰੋ।।।ਆਪਣੀ ਹਿੰਮਤ ਅਨੁਸਾਰ

  • @gurmeetsingh2654
    @gurmeetsingh26543 жыл бұрын

    ਦੇਖੋ ਜੀ ਅਨੀਤਾ ਨੇ ਜਿਹੜਾ ਆਖਰੀ ਵੇਲੇ ਜਵਾਬ ਦਿੱਤਾ ਬਹੁਤ ਕਮਲ ਕਹਿੰਦੀ ਵੀਰ ਨੇ ਸਾਰੇ ਕਲਾਕਾਰਾਂ ਦੀ ਇੰਟਰਵਿਊ ਕਰਤੀ ਪਰ ਅਨੀਤਾ ਕੋਲ ਨੀ ਆਏ ਭਾਵ ਸੀ ਅਨੀਤਾ ਸਮਾਣਾ ਦਾ ਦਿਲ ਕਰਦਾ ਸੀ ਕੇ ਮੇਰੀ ਵੀ ਇੰਟਰਵਿਊ prime Asia tv te ਹੋਵੇ ਵੀ ਸ਼ਹਿਦ ਗਰੀਬ ਕਰਕੇ ਨੀ ਆਉਂਦੇ ਪ੍ਰ ਟਹਿਣਾ ਸਾਹਬ ਅੱਜ ਤੁਸੀ ਵਿਚਾਰੀ ਗ਼ਰੀਬਣੀ ਦੀ ਮਨੋਕਾਮਨਾ ਪੂਰੀ ਕਰਤੀ ਰੱਬ ਤੁਹਾਨੂੰ ਖੁਸ਼ ਰੱਖੇ

  • @ThePamGill

    @ThePamGill

    3 жыл бұрын

    ਇਹਨਾਂ ਦਾ ਨੰਬਰ ਕਿਵੇਂ ਮਿਲ ਸਕਦਾ

  • @beantmahal8685

    @beantmahal8685

    3 жыл бұрын

    @@ThePamGill 9877560753 menu mere iss number te whatsaap message krdo Mai de duga Anita Samana ji da number..

  • @daljitsingh7783

    @daljitsingh7783

    3 жыл бұрын

    }

  • @parminderkaur5810
    @parminderkaur58103 жыл бұрын

    ਬੰਦਾ ਉਹੀਓ ਅਮੀਰ ਹੰਦਾ ਜੋ ਸਬਰ ਸੰਤੋਖ ਵਾਲਾ ਹੋਵੇ ਜੀ

  • @harpalsingh1598

    @harpalsingh1598

    3 жыл бұрын

    Ryt g

  • @teenubrar1593
    @teenubrar15933 жыл бұрын

    ਹੀਰਾ ਬੰਦਾ ਸੀ ਸਾਡਾ ਰਾਜ ਬਾਈ,,ਚੰਗੇ ਇਨਸਾਨ ਨੂੰ ਹਮੇਸ਼ਾ ਲੋਕ ਆਪਣੀਆਂ ਯਾਦਾਂ ਵਿੱਚ ਸਾਂਭਕੇ ਰੱਖਦੇ ਆ😔🙏

  • @SidhuJagjeet-mj3vm
    @SidhuJagjeet-mj3vm3 жыл бұрын

    ਸਰਪੰਚੀ ਵਾਲਾ ਗਾਣਾ ਅੱਜ ਵੀ ਵਿਆਹਾਂ ਵਿੱਚ ਬਹੁਤ ਚਲਦਾ 👍👍👍👍👍

  • @amazerakeshgupta344

    @amazerakeshgupta344

    3 жыл бұрын

    Good

  • @sukhminderdhaliwal7163

    @sukhminderdhaliwal7163

    3 жыл бұрын

    @@amazerakeshgupta344 deer m refer f f d

  • @srankaurraj820

    @srankaurraj820

    3 жыл бұрын

    hn ji

  • @amanveerkaur4822

    @amanveerkaur4822

    3 жыл бұрын

    👌👌

  • @Basra4458
    @Basra44583 жыл бұрын

    ਬਹੁਤ ਜ਼ਿੰਦਾਦਿਲ ਇੰਨਸਾਨ ਹੈ ਬੀਬੀ ਜੀ

  • @Basra4458

    @Basra4458

    3 жыл бұрын

    😇😇

  • @gurmeetsingh2654
    @gurmeetsingh26543 жыл бұрын

    ਅਨੀਤਾ ਸਮਾਣਾ ਜੀ ਸਿੱਧੇ ਸਾਧੇ ਤੇ ਸਾਫ ਦਿਲ ਇਨਸਾਨ ਹਨ ਅਗਰ ਐਸੀ ਵੇਸੀ ਹੁੰਦੀ ਤਾਂ ਗ਼ਰੀਬੀ ਨਾ ਕਟਦੀ??

  • @swarnjeet6611

    @swarnjeet6611

    3 жыл бұрын

    👍👍👍👍👍👍

  • @dhaliwalsaab8607

    @dhaliwalsaab8607

    3 жыл бұрын

    🙏🙏🙏👌👌👌😘😘😘

  • @sukhidhunna5529

    @sukhidhunna5529

    3 жыл бұрын

    Sahi gall a

  • @daljeetkaur1837

    @daljeetkaur1837

    3 жыл бұрын

    Ha ji Thik khdia tusi

  • @user-gw5fd6zo2t
    @user-gw5fd6zo2t3 жыл бұрын

    ਸ਼ਿੰਗਾਰਾਂ ਸਿੰਘ ਚਾਹਲ ਨਾਲ ਵੀ ਬਹੁਤ ਵਧੀਆ ਕੈਸਿਟ ਆਈ ਸੀ ਅਨੀਤਾ ਸਮਾਣਾ ਦੀ । ਮੁਲਾਕਾਤ ਬਹੁਤ ਵਧੀਆ ਸੀ। ਟੈਹਣਾ ਸਾਬ ਤੇ ਹਰਮਨ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।

  • @nishans1713
    @nishans17133 жыл бұрын

    ਏਹ ਵਿਚਾਰੀ ਦਿਲ ਦੀ ਸਾਫ ਆ ਇਕ ਦੋ ਨੂੰ ਛੱਡ ਕੇ ਕਿਸੇ ਨੇ ਦੂਕੀ ਨੀ ਦਿੱਤੀ ਰੁਪਿੰਦਰ ਹਾਡਾਂ ਤਾਂ ਆਪਣੀ ਪਬਲੀਸਿਟੀ ਕਰਨ ਆਈ ਸੀ ਉਦੋਂ ਬੱਬੁ ਮਾਨ ਸਾਬ ਨਾਲ ਰੁਪਿੰਦਰ ਹਾਡਾ ਦਾ ਪੰਗਾ ਸੀ ਉਹ ਤਾਂ ਗੱਲ ਦਾ ਟੋਪਿਕ ਚੇਜ ਕਰਨ ਆਈ ਸੀ

  • @beantbrar6598
    @beantbrar65983 жыл бұрын

    ਨੀਲੇ ਮੋਰ ਤੇ ਚਿੱਟੇ ਬਗਲੇ 👌wonderful song.. Gurwinder Brar ji da shukraaana jihna krke dubara eh awaz suni 🙏🏻

  • @bikramsingh8005
    @bikramsingh80053 жыл бұрын

    ਜਦ ਅਨੀਤਾ ਗਾਉਂਦੀ ਆ ਨਾ ਮੇਰਾ ਖਿਆਲ ਆ ਕੇ ਟਹਿਣਾ ਜੀ ਅਤੇ ਹਰਮਨ ਜੀ ਵੀ ਨਹੀ ਦਿਸਦੇ ਅਨੀਤਾ ਕਿਸੇ ਦੁਜੀ ਦੁਨੀਆਂ ਚ ਪਹੁੰਚ ਜਾਂਦੀ ਆ।

  • @GurpreetSingh-zb8fl

    @GurpreetSingh-zb8fl

    3 жыл бұрын

    Good 👍

  • @kksinghtitar8771

    @kksinghtitar8771

    3 жыл бұрын

    U r ryt

  • @AvtarSingh-hx7hj

    @AvtarSingh-hx7hj

    3 жыл бұрын

    Dil ton gauna bahut aukha hai ji

  • @Nimreet173
    @Nimreet1733 жыл бұрын

    ਬੜੇ ਦਿਲ ਖੁਸ਼ ਨੇ ਅਨੀਤਾ ਸਮਾਣਾ ਜੀ

  • @satkamalsingh6771

    @satkamalsingh6771

    3 жыл бұрын

    APPNAY WAQAT DE EK YADGARI LAMHAY NU SAMBAL KAY RAKHAN WALI ANITA SAMANA G DE HIMMAT NU SALAM WAHEGURU JARUR MEHAR KARAN GAY G

  • @malwinderbara4686

    @malwinderbara4686

    3 жыл бұрын

    VERY VERY GOOD SINGER

  • @sharnjeetthabal6231

    @sharnjeetthabal6231

    3 жыл бұрын

    To March August in the p

  • @Jattsidhu121

    @Jattsidhu121

    3 жыл бұрын

    P7

  • @rajinderpannu1003

    @rajinderpannu1003

    4 ай бұрын

  • @SatnamSingh-bc5zm
    @SatnamSingh-bc5zm3 жыл бұрын

    ਕਮਾਲ ਹੈ ਇਹ ਬੀਬੀ!ਐਨੇ ਮੁਸ਼ਕਲ ਭਰੇ ਹਾਲਾਤਾਂ ਵਿੱਚ ਵੀ ਜ਼ਿੰਦਾਦਿਲੀ ਵਾਲੀ਼ ਜ਼ਿੰਦਗੀ ਬਸਰ ਕਰ ਰਹੇ ਹਨ। ਸਲਾਮ !!!

  • @MajorSingh-nm9fg
    @MajorSingh-nm9fg3 жыл бұрын

    ਸਵਰਨ ਸਿੰਘ ਜੀ ਟਹਿਣਾ ਸਾਬ ਅਜਕਲ ਦੇ ਉੰਟਪਟਾਂਗ ਗਾਉਣ ਵਾਲਿਆਂ ਤੋਂ ਕਈ ਗੁਣਾਂ ਵਧੀਆ ਗਾਇਕ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਸ਼ੁਕਰੀਆ

  • @amanaulakh1313
    @amanaulakh13133 жыл бұрын

    ਬਹੁਤ ਸਿੰਗਰਾ ਦੀ ਮੁਲਾਕਾਤ ਦੇਖੀ ਸੀ ਪਰ ਜੋ ਸੁਆਦ ਅਜ ਆਇਆ ਪਹਿਲਾਂ ਕਦੀ ਆਇਆ

  • @mamtaaulakh1020

    @mamtaaulakh1020

    3 жыл бұрын

    Sahi gl wa ji apnapan mehsos hoea

  • @preetstudiobgbbtipb1231
    @preetstudiobgbbtipb12313 жыл бұрын

    ਬਹੁਤ ਸੋਹਣਾ ਪ੍ਰੋਗਰਾਮ ਹੋਇਆ ਅਨੀਤਾ ਸਮਾਣਾ ਜੀ ਨਾਲ ਪਰਾਇਮ ਏਸੀਆ ਟੀਮ ਦਾ ਧੰਨਵਾਦ🙏💕 ਜੀ

  • @JatinderBrarofficial
    @JatinderBrarofficial3 жыл бұрын

    ਬਹੁਤ ਵਧੀਆਂ ਉੱਦਮ ਟਹਿਣਾ ਸਾਹਿਬ ਜੇ ਅੱਜ ਅਨੀਤਾ ਜੀ ਨੂੰ ਪੰਜਾਬੀ ਸੰਗੀਤ ਦੀ ਲਤਾ ਮੰਗੇਸ਼ਕਰ ਕਹਿ ਲਿਆ ਜਾਵੇ ਤਾ ਕੋਈ ਅਤਕਥਨੀ ਨਹੀਂ ਹੋਵੇਗੀ ਬਾਕੀ ਜ਼ਿਹਨਾਂ ਸੁਰ ਨਾਲ ਇਸ਼ਕ ਹੁੰਦਾ ਹੈ ਉਹਨਾਂ ਨੂੰ ਜ਼ਿੰਦਗੀ ਤੋਂ ਕੋਈ ਗ਼ਮ ਤੇ ਸ਼ਿਕਾਇਤ ਨਹੀਂ ਹੁੰਦੀ ਵਾਹਿਗੁਰੂ ਇਹਨਾਂ ਦੀ ਉਮਰਦਰਾਜ ਕਰੇ

  • @ramlubhayabittu5486
    @ramlubhayabittu54863 жыл бұрын

    ਅਨੀਤਾ ਸਮਾਣਾ ਜੀ ਨੇ ਇੱਕ ਦੋ ਗੀਤਾਂ ਨੂੰ ਛੱਡ ਕੇ ਬਾਕੀ ਸਾਰੇ ਗੀਤ ਚੰਗੇ ਗਾਏ

  • @jagtarsingh1186
    @jagtarsingh11863 жыл бұрын

    ਦਿਲ ਰੋਂਦਾ ਹੈ ਇਦੇ ਦੇ ਹੀਰੇ ਜਦੋ ਰੂਲਦੇ ਹਨ ਪਰ ਕੂਝ ਕਰ ਸਕਦੇ

  • @rajbirsandhu196
    @rajbirsandhu1963 жыл бұрын

    ਸੋਹਣਾ ਗਾਉਣਾ ਤੇ ਦਿਲ ਦੇ ਸੋਹਣਾ ਹੋਣਾ ਬਹੁੱਤ ਵੱਡੀ ਗੱਲ ਹੈ

  • @satindersonu4649

    @satindersonu4649

    3 жыл бұрын

    Sabh to wakhri awaz aa anita ji di

  • @pbx0325
    @pbx03253 жыл бұрын

    ਮੈਨੂੰ ਲਗਦਾ ਕਿ ਅੱਜ ਤੱਕ ਜਿੰਨਾ ਨੰਗਾ ਲੀਡਰਾਂ ਨੂੰ ਇਸ ਬੀਬੀ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਹੋਣਾ । ਅੱਜ ਬੀਬੀ ਜੀ ਦੀ ਮਦਦ ਕਰਨ ਦੀ ਲੋੜ ਹੈ।

  • @user-wx8zz8pi7q

    @user-wx8zz8pi7q

    3 жыл бұрын

    ਅਨੀਤਾ। ਸਮਾਣਾ‌ ਜੀ ਨੰਬਰ ਦੇ ਦਿਉ

  • @itsyuvi8bp704

    @itsyuvi8bp704

    3 жыл бұрын

    @@user-wx8zz8pi7q veer ji 9877560753 te veer nu what's up kar ke pata kalo ji.

  • @itsyuvi8bp704

    @itsyuvi8bp704

    3 жыл бұрын

    Beant mahal name aa veer da

  • @comedystarshow1581
    @comedystarshow15813 жыл бұрын

    ਰੱਬਾ ਦਵਾਰਾ ਵੀ ਏਹਨਾ ਤੇ ਮੇਹਰ ਕਰੋ, ਸੱਚੇ ਦਿਲੋਂ ਸਲਾਮ 🙏

  • @pargatuppal7684
    @pargatuppal76843 жыл бұрын

    ਰਾਜ ਬਰਾੜ ਤੋਂ ਪਹਿਲਾਂ ਨਹੀਂ ਸੀ ਜਾਣਦੇ ਸਮਾਣਾ ਜੀ ਨੂੰ ਬਾਕਮਾਲ ਆਵਾਜ਼ ਅਨੀਤਾ ਜੀ

  • @sawrajsingh8988
    @sawrajsingh89883 жыл бұрын

    ਟਹਿਣਾ ਜੀ ਅਤੇ ਹਰਮਨ ਥਿੰਦ ਜੀ ,ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ ਅਨੀਤਾ ਜੀ ਨਾਲ । ਏਨੇ ਮਾੜੇ ਹਲਾਤਾਂ ਵਿਚ ਰਹਿ ਕੇ ਵੀ ,ਅਨੀਤਾ ਜੇ ਕਿੰਨੇ ਖੁਸ਼ ਹੋ ਕੇ ਹਰ ਗੱਲ ਦਾ ਜੁਆਬ ਦੇਦੇ ਹਨ । ਸਾਰੀ ਗੱਲਬਾਤ ਬਹੁਤ ਹੀ ਵਧੀਆ ਲੱਗੀ ਜੀ । ਧੰਨਵਾਦ ਜੀ ।

  • @GeninfoTeam
    @GeninfoTeam3 жыл бұрын

    ਖਿਸ਼ ਦਿਲ ਅਨੀਤਾ ਸਮਾਣਾ। ਵਾਹਿਗੁਰੂ ਮੇਹਰ ਕਰੇ

  • @manjit3540
    @manjit35403 жыл бұрын

    ਜ਼ਿੰਦਾ ਦਿਲ ਔਰਤ ਨੂੰ ਦਿਲੋਂ ਸਲਾਮ

  • @GURMAIL85
    @GURMAIL853 жыл бұрын

    ਆਹ vdiya ਦਸ ਦਿੱਤਾ ਕੇ rupinder handa ਸਿਰਫ live hon ਹੀ ਆਈ ਸੀ l

  • @PremSingh-zt5bx
    @PremSingh-zt5bx3 жыл бұрын

    ਪੈਸੇ ਸਾਂਭਣ ਦੀ ਸੀਖਿਆ ਦਿੱਤੀ ਹੈ, ਜ਼ਰੂਰ ਸੋਚਣਾ ਚਾਹੀਦਾ ਹੈ

  • @Parvinderhanda
    @Parvinderhanda3 жыл бұрын

    ਦਿਲੋ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਕਿ ਅਨੀਤਾ ਜੀ ਦੀ ਮਨੋਕਾਮਨਾ ਪੂਰੀਆਂ ਕਰਨ 🙏

  • @kirpasingh6037

    @kirpasingh6037

    3 жыл бұрын

    Bhut e nice tusi v paji tohr bhut ji

  • @kirpasingh6037

    @kirpasingh6037

    3 жыл бұрын

    Parwindr ji love you

  • @gurbajsingh328
    @gurbajsingh3283 жыл бұрын

    ਲੰਡੂ ਕਲਾਕਾਰਾਂ ਪਿੱਛੇ ਪੈਸਾ ਖ਼ਰਾਬ ਨਾ ਕਰੋ, ਏਦਾਂ ਦੇ ਟੈਲੇੰਟ ਨੂੰ ਸਾਂਭ ਲਓ ਵੀਰ, ਦੁਬਾਰਾ ਕਾਮਯਾਬ ਕਰੋ ਵੀਰ, ਅਨੀਤਾ ਜੀ ਦਾ ਮੋਬਾਇਲ ਨੰਬਰ ਹੈ ਕਿਸੇ ਕੋਲ ਤਾ ਕਮੈਂਟ ਚ ਦਸੋ ਵੀਰ 🙏🙏🙏

  • @MajorSingh-nm9fg
    @MajorSingh-nm9fg3 жыл бұрын

    ਅਸੀਂ ਤਾਂ ਆਪਣੇ ਲੜਕੇ ਦੇ ਵਿਆਹ ਵਿਚ ਜਰੂਰ ਬੁਲਾਵਾਂਗਾ ਅਨੀਤਾ ਭੈਣ ਜੀ ਨੂੰ

  • @balwinderdhami5971

    @balwinderdhami5971

    3 жыл бұрын

    👌👌👌👌👌👌

  • @arvindersingh8954

    @arvindersingh8954

    3 жыл бұрын

    🙏🙏🙏🙏🙏

  • @jorawarsingh4400
    @jorawarsingh44003 жыл бұрын

    ਕਿੰਨੇ ਸਾਦੇ ਹਨ ਭੈਣ ਜੀ । ਕਿੰਨੇ ਖੋਹ ਜਾਂਦੇ ਸਗੀਤ ਵਿੱਚ ਪਰਾਇਮ ਟੀ.ਵੀ. ਬਹੁਤ ਵੱਧੀਆ 👍🙏

  • @kashmirsingh-zz9ku
    @kashmirsingh-zz9ku3 жыл бұрын

    ਸਮਾਣਾ ਜੀਬੜੇ ਖੁਸ਼ ਦਿਲ ਨੇ, ਪੋ੍ਗਰਾਮ ਕਰਾਉਣੇ ਚਾਹੀਦੇ ਹਨ।ਕਲਾ ਦਾ ਮੁੱਲ ਪੈਣਾ ਚਾਹੀਦਾ ਹੈ।

  • @nishans1713
    @nishans17133 жыл бұрын

    ਰੁਪਿੰਦਰ ਹਾਡਾਂ ਜੀ ਬਹੁਤ ਗਲਾਂ ਕਰਕੇ ਗਏ ਸੀ ਪਰ ਸ਼ਾਇਦ ਕਿਸੇ ਨੇ ਹੈਲਪ ਨਹੀਂ ਕੀਤੀ ਮੈਂ ਤਾਂ ਸਾਰੀ ਪੰਜਾਬੀ ਇੰਡਸਟਰੀ ਨੂੰ ਕਹਿਨਾਂ ਕਿ ਇਸਦੀ ਮੱਦਦ ਕਰੋ

  • @satpalgujjarpb3847
    @satpalgujjarpb38473 жыл бұрын

    ਬਹੁਤ ਵਧੀਆ ਗੀਤ ਗਾਇਆ ਹੈ ਮੈਡਮ ਨੇ ਬਹੁਤ ਹੈਂ ਮੈਡਮ ਦੇ ਹੈਂ ਸਵਰਨ ਸਿੰਘ ਟਹਿਣਾ ਮੈਡਮ ਦਾ bank account ਜਾਰੀ ਕਰਤਾ ਤੁਹਾਡਾ ਦਿਲ ਕਰੇ ਗਾ ਮਦਦ ਕਰਾਂਗੇ ਮੈਡਮ ਦੀ ਸਵਰਨ ਸਿੰਘ ਟਹਿਣਾ ਤੇ ਹਰਮਨ ਥੰਦ ਜੀ ਨੂੰ ਸਤਿ ਸ੍ਰੀ ਆਕਾਲ ਜੀ

  • @harbhindersandhu4425
    @harbhindersandhu44253 жыл бұрын

    ਟਹਿਣਾ ਸਾਹਿਬ ਤੁਸੀਂ ਤਾਂ ਅੱਜ ਯਾਦਾਂ ਤਾਜ਼ਾ ਕਰਵਾ ਦਿੱਤੀਆਂ । ਵਾਹ ਜੀ ਬਹੁਤ ਖੂਬ

  • @BaljinderKaur-db8yl
    @BaljinderKaur-db8yl3 жыл бұрын

    ਕਹਿਣਾ ਛੋਟੇ ਵੀਰ ਤੇ ਥਿੰਦ ਛੋਟੀ ਭੈਣ ਮਨ ਖੁਸ਼ ਕਰ ਦਿੱਤਾ ਰੱਬ ਚੜਦੀ ਕਲਾ ਵਿੱਚ ਰੱਖੇ 🙏🙏

  • @777SHARMA

    @777SHARMA

    3 жыл бұрын

    "ਕਹਿਣਾ" ਨੀਂ "ਟਹਿਣਾ" ਕਹੋ

  • @BaljinderKaur-db8yl

    @BaljinderKaur-db8yl

    3 жыл бұрын

    @@777SHARMA ਵੀਰ ਜੀ ਮੈਂ ਟਹਿਣਾ ਹੀ ਲਿਖਿਆ ਸੀ ਪਤਾ ਨਹੀਂ ਕਹਿਣਾ ਕਦੋਂ ਬਣ ਗਿਆ

  • @sukhmandersingh4429

    @sukhmandersingh4429

    3 жыл бұрын

    🙏🙏🙏👍✌

  • @pbx0325
    @pbx03253 жыл бұрын

    ਕੌਣ ਕੌਣ ਸਮਝਦਾ ਕਿ ਸਿੱਧੂ ਮੂਸੇ ਵਾਲਾ ਬਾਈ ਹੀ ਬੀਬੀ ਅਨੀਤਾ ਸਮਾਣਾ ਦੀ ਜਿੰਦਗੀ ਬਦਲ ਸਕਦਾ ਇੱਕੋ ਗੀਤ ਨਾਲ 💪

  • @gurvindersinghsingh6239

    @gurvindersinghsingh6239

    3 жыл бұрын

    ਕੋਈ ਵੀ ਨਹੀਂ ਸਮਝਦਾ

  • @basantsingh8522

    @basantsingh8522

    3 жыл бұрын

    Akalpurukh toh bina koi kise di jindgi badal sakda

  • @Ramgharia771

    @Ramgharia771

    3 жыл бұрын

    Oh rabb a rabb ne sara kuj krna jo krna

  • @Jagdeepsingh-ok5nu

    @Jagdeepsingh-ok5nu

    3 жыл бұрын

    Koi v ni

  • @jagrajmaan8714
    @jagrajmaan87143 жыл бұрын

    NRI ਵੀਰਾਂ ਨੂੰ ਬੇਨਤੀ ਹੈ ਕਿ ਅਨੀਤਾ ਸਮਾਣਾ ਦੀ ਮਦਦ ਕਰਨ

  • @gagandeepSingh-jl7nn
    @gagandeepSingh-jl7nn3 жыл бұрын

    ਅੱਖਾਂ ਵਿੱਚ ਪਾਣੀ ਆ ਗਿਆ 😢😢

  • @SukhwinderSingh-jx6ht

    @SukhwinderSingh-jx6ht

    3 жыл бұрын

    Sachi ji bygod meri vi akhan ch pani aa gya waheguru ji mehar karange behn ji di

  • @narinderbrar1203
    @narinderbrar12033 жыл бұрын

    ਕਿੰਨੇ ਮਨਭਾਉਂਦੇ ਬੋਲ ਨੇ ਅਨੀਤਾ ਜੀ ਦੇ।ਅੱਜ ਵੀ ਉਸੇ ਤਰਾਂ ਹੀ ਨੇ ਜੋ ਵੀਹ ਪੱਚੀ ਸਾਲ ਪਹਿਲਾਂ ਸੀ।

  • @gurmeetsingh2654
    @gurmeetsingh26543 жыл бұрын

    ਅਨੀਤਾ ਨੇ ਹੈ ਗੱਲ ਦਾ ਜਵਾਬ ਬੜਾਸਿਧਾ ਦਿੱਤਾ ਗੱਲਾਂ ਚ ਸਚਾਈ ਸੀ ਪਰ ਪੈਸੇ ਸਾਭਨ ਦੀ ਗਲਤੀ ਕੱਲੀ ਅਨੀਤਾ ਦੀ ਨੀ ਏਸੇ ਲੋਕ ਸਾਨੂੰ ਆਪਣੇ ਨੇੜੇ ਤੇੜੇ ਆਮ ਮਿਲ ਜਾਣਗੇ

  • @kalamannkalamann2328

    @kalamannkalamann2328

    3 жыл бұрын

    ਅਵਤਾਰ ਚਮਕ ਅਮਰਜੀਤ ਨਗੀਨਾ ਪਰਵਾਨਾ ਇਹਨਾਂ ਤੋਂ ਵੀ ਪੈਸੇ ਸਾਂਭੇ ਨਹੀਂ ਗੲੇ

  • @kalamannkalamann2328

    @kalamannkalamann2328

    3 жыл бұрын

    ਅਵਤਾਰ ਚਮਕ ਅਮਰਜੀਤ ਨਗੀਨਾ ਪਰਵਾਨਾ ਇਹਨਾਂ ਤੋਂ ਵੀ ਪੈਸੇ ਸਾਂਭੇ ਨਹੀਂ ਗੲੇ

  • @lionheartindian3937

    @lionheartindian3937

    3 жыл бұрын

    Oh veere mere khud nal eho hoya...

  • @karamjitkaur2459

    @karamjitkaur2459

    3 жыл бұрын

    ਜੇ ਨੇੜਲੇ ਰਿਸ਼ਤੇਦਾਰ ਲਾਲਚੀ ਬਿਰਤੀ ਦੇ ਹੋਣ ਤਾਂ ਕਿਸੇ ਕੋਲ ਵੀ ਪੈਸੇ ਨਹੀਂ ਠਹਿਰਦੇ ਹੁੰਦੇ

  • @jaswindersandhu941
    @jaswindersandhu9413 жыл бұрын

    ਵੀਰ ਟਹਿਣਾ ਸਾਹਿਬ ਤੇ ਹਰਮਨ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓ ਇਹੋ ਜਿਹੀਆਂ ਰੱਜੀਆਂ ਰੂਹਾਂ ਦੇ ਹੁਬਰੂਹ ਕਰਦੇ ਹੋ।

  • @sukhwantsingh6097
    @sukhwantsingh60973 жыл бұрын

    ਟਹਿਣਾ ਵੀਰ ਜੀ ਤ, ਥਿੰਦ ਭੈਣ ਅਤੇ ਅਨੀਤਾ ਭੈਣ ਜੀ ਬਹੁਤ ਵਧੀਆ ਜੀ। ਵਾਹਿਗੁਰੂ ਜੀ ਆਪ ਸਭ ਤੇ ਮਿਹਰ ਰੱਖਣ ਜੀ।

  • @sukhwantsingh6097

    @sukhwantsingh6097

    3 жыл бұрын

    ਧੰਨ ਵਾਹਿਗੁਰੂ ਜੀ ਸਭ ਨੂੰ ਆਪਣਾ ਰਾਮ ਰੂਪ ਸੱਚਾ ਪਿਆਰ ਬਖਸ਼ੇ ਜੀ।

  • @manjitnirman1586
    @manjitnirman15863 жыл бұрын

    Thanks for interview bai ji I lived 10 km from samana but I didn't know about Anita ji situation At the moment I'm in Australia But I will come end of this year I will definitely do something Thanks again both of you guys

  • @dilrajsangha1009

    @dilrajsangha1009

    3 жыл бұрын

    👍👍

  • @MasterCadreUnion

    @MasterCadreUnion

    3 жыл бұрын

    Wah bai ❤️

  • @harpreetsinghmoga
    @harpreetsinghmoga3 жыл бұрын

    ਦੋਵੇਂ ਭਾਗ ਬਹੁਤ ਵਧੀਆ ।

  • @jaspreetsingh7104

    @jaspreetsingh7104

    3 жыл бұрын

    hnji m bhut chota si jdo ehda song suneya si bhut great m first time ehde geet raj brar nal sune

  • @BaldevSingh-yz3tr
    @BaldevSingh-yz3tr3 жыл бұрын

    ਅਨੀਤਾ ਸਮਾਣਾ ਇੱਕ ਬਹੁਤ ਹੀ ਵਧੀਆ ਕਲਾਕਾਰ ਹੈ ਪਰ ਇਸ ਕਲਾਕਾਰ ਨੂੰ ਬਹੁਤੇ ਕਲਾਕਾਰਾਂ ਨੇ ਵਰਤਿਆ ਹੀ ਹੈ ਇਸ ਦਾ ਸਹੀ ਮੁੱਲ ਨਹੀਂ ਪਾਇਆ

  • @jaswinderpalkaur6707
    @jaswinderpalkaur67073 жыл бұрын

    ਟਹਿਣਾ ਵੀਰ ਬੀਬਾ ਥਿੰਦ ਜੀ ਸਤਿ ਸ਼ਿਰੀ ਅਕਾਲ ਜੀ ।ਬਹੁਤ ਵਧੀਆ ਪਰੋਗਰਾਮ ਐ ਵੀਰ ।ਗੁਰਬਿੰਦਰ ਬਰਾੜ ਦੇ ਗੀਤ ਵੀ ਬਹੁਤ ਵਧੀਆ ਹੁਸ਼ਦੇ ਨੇ ਕਾਂਗਰਸੀਆ ਵਾਲੇ ਮੈ ਕੲਈ ਵਾਰ ਸੁਣਿਆ।ਮੈਡਮ ਵੀ ਖੁਲੇ ਦਿਲ ਨਾਲ ਗਲਾਂ ਕੀਤੀਆਂ । ਵੀਰ ਤੁਸੀਂ ਪੁਛਦੇ ਸੀ ਕਿਸੇ ਨੇ ਪੈਸੈ ਤਾਂ ਨੀ ਦਬੇ ।ਹਾ ਇਸ ਚ ਕਰਦੇ ਨੇ ਪੂਰੇ ਪੈਸੇ ਕੲਈ ਨਹੀਂ ਦਿੰਦੇ ਸੰਗਰੂਰ ।

  • @arvinderrettol4553
    @arvinderrettol45533 жыл бұрын

    ਸਭ ਤੋਂ ਪਹਿਲਾਂ ਸਰਕਾਰੀ ਪੈਨਸ਼ਨ ਲਵਾਊ ਇਹਨਾਂ ਨੂੰ । ਪ੍ਰੋਗਰਾਮ ਵੀ ਦਿਉ ।ਤੇ ਪੈਸੇ ਨਾਲ ਮੱਦਦ ਵੀ ਕਰੋ ।

  • @yashdhir4649
    @yashdhir46493 жыл бұрын

    ਭੈਣ ਅਨੀਤਾ ਸਮਾਣਾ ਜੀ ਦਿਲ ਦੇ ਬਹੁਤ ਅਮੀਰ ਹਨ।

  • @jagtarsingh1186
    @jagtarsingh11863 жыл бұрын

    ਮੈ ਰਾਜ ਬਰਾੜ ਤੇ ਅਨੀਤਾ ਦਾ ਇਨਾ ਵਡਾ ਫੈਨ ਹਾ ਕੇ ਤਾਰੀਫ ਲੲਈ ਲਫਜ ਹੈਨੀ

  • @jaswindernbbardar5800
    @jaswindernbbardar58003 жыл бұрын

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਵ ਤੇ ਹਰਮਨ ਜੀ ਤੇ ਅਨੀਤਾ ਜੀ🙏🙏🙏🙏

  • @jagmeetteona6186
    @jagmeetteona61863 жыл бұрын

    ਬਹੁਤ ਵਧੀਆ ਇੰਟਰਵਿਊ ਜੀ ਬਹੁਤ ਵਧੀਆ ਕਲਾਕਾਰ ਅਨੀਤਾ ਸਮਾਣਾ ਜੀ ਇੱਕ ਵਾਰ ਬਠਿੰਡੇ ਮਿਲਣ ਦਾ ਮੌਕਾ ਮਿਲਿਆ ਸੀ ਬਹੁਤ ਵਧੀਆ ਕਲਾਕਾਰ ਸੀ ਰਾਜ ਬਰਾੜ ਸਾਹਿਬ ਮਿਸ ਯੂ ਰਾਜ ਬਰਾੜ ਸਾਹਿਬ 🙏🙏🙏🙏

  • @KuldeepSingh-qq9ds
    @KuldeepSingh-qq9ds3 жыл бұрын

    ਪ੍ਰੋਗਰਾਮ ਦਾ ਅੰਤ ਦਿਲ ਨੂੰ ਛੂਹ ਗਿਆ ❤️👍🙏

  • @kashmirsingh-zz9ku
    @kashmirsingh-zz9ku3 жыл бұрын

    ਅਨੀਤਾ ਸਮਾਣਾ ਜੀ ਪਰਵਾਹ ਨਾ ਕਰੋ।ਵਾਹਿਗੁਰੂ ਜੀ ਕਿ੍ਪਾ ਕਰਨਗੇ।

  • @sukhwinderkaur7145
    @sukhwinderkaur71453 жыл бұрын

    ਟਾਹਿਣਾ ਸਾਹਿਬ ਸਾਡੇ ਏਰੀਏ ਵਿੱਚ ਆਕੇ ਚਲੇ ਗਏ ,ਸਾਇਦ ਕਦੇ ਮੁਲਾਕਾਤ ਹੋਵੇ

  • @Pb19_tajinder
    @Pb19_tajinder3 жыл бұрын

    ਰੋਂਗਟੇ ਖੜੇ ਹੁੰਦੇ ਆ ਜੀ...salute for art

  • @premsinghshehzada1642
    @premsinghshehzada16423 жыл бұрын

    ਅਨੀਤਾ ਜੀ ਪੰਜਾਬ ਦਾ ਮਾਣ ਹੈ।

  • @harjinderkaur9494
    @harjinderkaur94943 жыл бұрын

    ਅਮਨ ਤੇ ਟਹਿਣਾ ਵੀਰ ਜੀ ਬਹੁਤ. ਬਹੁਤ ਧੰਨਵਾਦ ਤੁਸੀਂ ਇਕ ਚੰਗੀ ਆਵਾਜ਼ ਦੀ ਮਲਿਕਾ ਨੂੰ ਹੋਣਹਾਰ ਕਲਾਕਾਰ ਨੂੰ ਸਭ ਦੇ ਰੂਬਰੂ ਕੀਤਾ ਬਹੁਤ ਬਹੁਤ ਧੰਨਵਾਦ veer jii🙏🙏🙏🙏

  • @baldevchungha3529
    @baldevchungha35293 жыл бұрын

    ਅਨੀਤਾ ਬਹੁਤ ਪਿਆਰੀ ਬੇਬਾਕ ਸੱਚੀ ਔਰਤ ਹੈ

  • @amanaulakh1313
    @amanaulakh13133 жыл бұрын

    ਕਿਸੇ ਸਿੰਗਰ ਨੂੰ ਲੈਣਾ ਚਾਹੀਦਾ ਹੈ ਆਨੀਤਾ ਸਮਾਨਾ ਤਾ ਹੀਰਾ ਉਹਦੀ ਵੀ ਰੋਟੀ ਤੇ ਇਹਦੀ ਵੀ

  • @satigill980

    @satigill980

    3 жыл бұрын

    Positive person🙏💗🙏

  • @HarpreetSingh-nr1rx
    @HarpreetSingh-nr1rx3 жыл бұрын

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬੀਬਾ ਹਰਮਨ ਥਿੰਦ, ਵੀਰ ਸਵਰਨ ਟੈਹਣਾ ਸਾਹਿਬ, ਦਾ🙏🙏। ਬੀਬਾ ਸਮਾਣਾ ਜੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਜਿੰਦਾ ਦਿਲ ਇਨਸਾਨ ਹਨ। ਅਜਿਹੇ ਹਾਲਤਾਂ ਵਿੱਚ ਵੀ ਬਹੁਤ ਖੁਸ਼ ਹਨ। ਟੈਹਣਾ ਸਾਹਿਬ ਅਕਾਉਂਟ ਨੰਬਰ ਦੀ ਵੀ ਖੇਚਲ ਕਰਦਿਆ ਕਰੋ। 🙏🙏

  • @Lally-randhawa

    @Lally-randhawa

    3 жыл бұрын

    9815450055

  • @surjeetmuktsar9514
    @surjeetmuktsar95143 жыл бұрын

    ਰੁਪਿੰਦਰ ਹੰਡਾ ਫੁਕਰੀ ਨੇ ਮਜਾਕ ਉਡਾਇਆ ਆਨਿਤਾਂ ਮਾਂ ਦਾ ਸ਼ਰਮ ਨਹੀਂ ਆਈ ਰੁਪਿਦਰ ਹੰਡਾ ਨੂੰ

  • @balbirsinghusajapmansadasa1168
    @balbirsinghusajapmansadasa11683 жыл бұрын

    ਗੜਵਾ ਚਾਂਦੀ ਦਾ ਜੁਆਨੀ ਬਾਰੇ ਬਹੁਤ ਸੁਣਿਆ

  • @gurpartapsinghrai3292
    @gurpartapsinghrai32923 жыл бұрын

    ਸਰਕਾਰਾ ਤੇ ਜਿੰਨੀ ਲਾਹਨਤ ਪਾਈ ਜਾਵੇ ਥੋੜੀ ਪਰ ਜਦੋ ਆਪਣੇ ਲੋਕੀ ਈ ਸਾਥ ਛੱਡ ਜਾਣ ਫੇਰ ਤੇ ਰੱਬ ਈ ਰਾਖਾ...ਜਦੋ ਤੱਕ ਪੈਸਾ ਹੁੰਦਾ ਉਹਨਾ ਚਿਰ ਈ ਕਦਰ ਹੁੰਦੀ ਬੰਦੇ ਦੀ ਇੱਥੇ

  • @ballagganantiquecurrencyco4650
    @ballagganantiquecurrencyco46503 жыл бұрын

    ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਅੱਜ ਤੇ ਮਾਮੇ ਦੇ ਲੜਕੇ ਦੇ ਵਿਆਹ ਜਾਦ ਆਗਿਆ ਉਹ ਇਸ ਟਾਈਮ ਇਸ ਦੁਨੀਆ ਵਿੱਚ ਨਹੀਂ ਰਹੇ ਤਵੇ ਵਾਲੇ ਰਿਕਾਰਡ ਹੁੰਦੇ ਸੀ

  • @RameshKumar-ow2ek
    @RameshKumar-ow2ek3 жыл бұрын

    ਗਾਇਕ ਤੇ ਮਲ ,😍😍,😘,ਬੀਤੇ ਵੇਲੇ ਨੁ ਝੁਰਦੇ

  • @balkarnsidhu5237
    @balkarnsidhu52373 жыл бұрын

    ਪਵਿੱਤਰ ਰੂਹ ਆ ,ਸੁਣ ਕੇ ਸਕੂਨ ਮਿਲਦਾ ,ਈਮਾਨ ਤੇ ਸੱਚ ਦੀ ਬਦੌਲਤ ਇਹਨਾਂ ਦੇ ਇਹ ਹਲਾਤ ਆ, ਸੱਚੇ ਬੰਦੇ ਦੇ ਪਰਮਾਤਮਾ ਬੀ ਭਿਰਤਾਆਵੇ ਲਿੰਦਾ 🙏

  • @rahuldorahewala1619
    @rahuldorahewala16193 жыл бұрын

    ਅਨੀਤਾ ਸਮਾਣਾ ਜੀ ਬਹੁਤ ਉੱਚ ਕੋਟੀ ਦੀ ਗਾਇਕਾ ਨੇ! ਇਹਨਾਂ ਦੀ ਇੰਟਰਵਿਊ ਲਈ ਧੰਨਵਾਦ Tehna Sahab & Harman Madam. 🙏 ਜ਼ਿੰਦਾ-ਦਿਲੀ ਦੀ live example. Huge respect

  • @lalikhattra3063
    @lalikhattra30632 жыл бұрын

    ਅਨੀਤਾ ਸਮਾਣਾ ਜੀ ਦਾ ਹਰ ਗੀਤ ਲਾਜਜਬ ਹੈ ਇਹਨਾਂ ਵਰਗੀ ਅਵਾਜ਼ ਕਿਸੇ ਦੀ ਨੀ 🙏🙏🙏

  • @gurmailbrar4221
    @gurmailbrar42213 жыл бұрын

    ਜਿੰਦਗੀ ਵਿੱਚ ਐਨੀਆਂ ਮੁਸ਼ਕਲਾਂ ਚੋਂ ਗੁਜਰਕੇ ਐਨਾ ਖੁਸ਼ਦਿਲ ਕੋਈ ਵਿਰਲਾ ਇਨਸਾਨ ਹੀ ਹੁੰਦਾ ਅਨੀਤਾ ਸਮਾਣਾ ਜੀ ਵਰਗਾ।

  • @makhankalas660
    @makhankalas6603 жыл бұрын

    ਬਹੁਤ ਖੂਬ ਅਨੀਤਾ ਸਮਾਣਾ ਜੀ ਤੁਹਾਡਾ ਵੀ ਕੋਈ ਤੋੜ ਨਹੀਂ ਤੁਸੀ ਅੱਜ ਵੀ ਉਸੇ ਮੁਕਾਮ ਤੇ ਹੋ ਜੋ ਸ਼ੁਰਵਾਅਤ ਵਿੱਚ ਸੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jatinderkaur8382
    @jatinderkaur83823 жыл бұрын

    ਬਹੁਤ ਹੀ ਵਧੀਅਾ ਪ੍ੋਗਰਾਮ , ਧੰਨਵਾਦ ਟਹਿਣਾ ਤੇ ਹਰਮਨ ਜੀ ਦਾ ਿਮੱਠੀ ਅਵਾਜ਼ ਤੇ ਹੌਸਲੇ ਵਾਲੀ ਵਧਅਾ ਸਖ਼ਸ਼ੀਅਤ ਨਾਲ ਮੁਲਾਕਾਤ ਕਰਨ ਲੲੀ । ਰੱਬ ਅਨੀਤਾ ਜੀ ਨੂੰ ਹਮੇਸ਼ਾਂ ਖੁਸ਼ ਤੇ ਸਹਿਤਯਾਬ ਰੱਖੇ ।

  • @gurbajmaan9605
    @gurbajmaan96053 жыл бұрын

    ਮੈਮ ਜੀ ਬਹੁਤ ਖੂਬ ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣਕੇ

  • @punjabdaumidvarpunjabi8796
    @punjabdaumidvarpunjabi87963 жыл бұрын

    ਇਹਨਾਂ ਨੇ ਹਮੇਸ਼ਾ। ਸਰਕਾਰ ਤੇ ਨਿਸ਼ਾਨਾ ਸਾਧਿਆ ਇਸ ਕਰਕੇ ਹੀ ਇਹ ਗਰੀਬੀ ਵਿੱਚ ਨੇ ਪਰ ਮੈਂ ਸਲਾਮ ਕਰਦਾ ਹਾਂ ਇਹਨਾਂ ਨੂੰ

  • @tastesong
    @tastesong2 жыл бұрын

    ਬਹੁਤ ਬਹੁਤ ਮੇਹਰਬਾਨੀ ਟਹਿਣਾਂ ਸਾਬ, ਬਹੁਤ ਭਾਵੁਕ ਇੰਟਰਵਿਊ

  • @gurdevwahid5015
    @gurdevwahid50153 жыл бұрын

    ਟਹਿਣਾ ਸਾਬ ਜੀ ਅਨੀਤਾ ਜੀ ਦਾ ਨਾਂ ਅਤੇ ਪਤਾ ਦੱਸਿਓ ਜੀ ਜੇ ਕੋੲੀ ਮੱਦਦ ਕਰ ਸਕੀੲੇ।

  • @pandatji5008

    @pandatji5008

    3 жыл бұрын

    ਸਮਾਨਾ ਪਟਿਆਲਾ ਬਾਕੀ ਉਥੇ ਆਕੇ ਪਤਾ ਲੱਗਜੂ ਬਾਈ ਜੀ ਜਰੂਰ ਕਰੋ ਮਦਦ

  • @harisinghkanday4854

    @harisinghkanday4854

    3 жыл бұрын

    @@pandatji5008 ਸਮਾਣਾ ਸਹਿਰ ਵਿਚ ਜਿਸ ਨੂੰ ਚਾਹੋ ਮਰਜੀ ਪੁੱਛ ਲਓ

  • @gursewaksingh-zf3ex

    @gursewaksingh-zf3ex

    3 жыл бұрын

    City samana, muhala majri aw ji

  • @777SHARMA

    @777SHARMA

    3 жыл бұрын

    @@pandatji5008 *ਤੂੰ ਕਰਤੀ ਪਹਿਲਾਂ ❓* *ਜਾਂ ਜਨਾਬ ਦੀ ਡਿਊਟੀ ਦੂਜਿਆਂ ਨੂੰ ਪ੍ਰੇਰਨਾ ਦੇਣ ਦੀ ਹੀ ਹੈ ਬੱਸ*

  • @khanealaap3185
    @khanealaap31853 жыл бұрын

    M bht vdda fan aa mam da ena di awaz dil ch khub di aa😊 Jyonde vsde rho te baba sukh rkhe m gana krna mam nal..Eh promis bs baba mehr kre

  • @MrUrdilbag4464
    @MrUrdilbag44643 жыл бұрын

    Looks like she is in desperate need u can feel it in her words . Salute to u sis that u are still smiling after so many ups and downs.

  • @Prauna
    @Prauna3 жыл бұрын

    ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ 2022 ਚ ਅਨੀਤਾ ਸਮਾਣਾ ਜੀ ਨੂੰ ਸਮਾਣਾ ਤੋਂ ਐਮ ਐਲ ਦੀ ਸੀਟ ਦਿੱਤੀ ਜਾਵੇ! ਇਹਨਾਂ ਨੇਂ ਬੜੇ ਗੀਤ ਗਾ ਕੇ ਨੇਤਾਵਾਂ ਦੇ ਭੇਦ ਖੋਲੇ ਆ,ਨਾਲੇ ਇਹਨਾਂ ਦੀ ਗਰੀਬੀ ਦੂਰ ਹੋ ਜੇ ਗੀ ਨਾਲੇ ਪਾਰਟੀ ਨੂੰ ਇਕ ਸੱਚੀ ਲੀਡਰ ਮਿਲਜੂ🎯🌾🌾🌾🌾

  • @GurpreetSingh-xz1rc

    @GurpreetSingh-xz1rc

    3 жыл бұрын

    ਸੱਚੇ ਬੰਦਿਆਂ ਨੂੰ ਲੀਡਰ ਨਹੀਂ ਬਣਾਉਂਦੀ ਕੋਈ ਪਾਰਟੀ

  • @Prauna

    @Prauna

    3 жыл бұрын

    @@GurpreetSingh-xz1rc ਇਹ ਸੱਚ ਨਹੀਂ ਬਹੁਤ ਸੱਚੇ ਲੀਡਰ ਵੀ ਨੇਂ ਸਾਡੇ ਦੇਸ਼ ਚ!

  • @harpreetsinghbrar3116
    @harpreetsinghbrar31163 жыл бұрын

    ਰੱਬ ਦੇ ਰੰਗ ਦੇਖ ਕੇ ਮਨ ਬਹੁਤ ਦੁਖੀ ਹੋਇਆਂ ਵਾਹਿਗੁਰੂ ਕਿਸੇ ਨੂੰ ਗਰੀਬੀ ਨਾਂ ਦੇਵੀ ਬੇਸੱਕ ਮੌਤ ਦੇਂਦੀ

  • @jagrajmaan8714
    @jagrajmaan87143 жыл бұрын

    ਹਰਮਨ ਥਿੰਦ ਸਵਰਣ ਟਹਿਣਾ ਜੀ ਅਨੀਤਾ ਸਮਾਣਾ ਦੀ ਮੁਲਾਕਾਤ ਕਰਨ ਲਈ thanx

  • @satwantsingh5187
    @satwantsingh51873 жыл бұрын

    ਬਹੁਤ ਵਧੀਆ ਭੈਣ ਅਨੀਤਾ ਜੀ ਸੱਚੀ ਰੂਹ ਨੇ

  • @dipchand9257
    @dipchand92572 жыл бұрын

    Harman thind and Tahina Saab ji, appropriate words aren't coming to my mind to praise you both for doing such a noble job. I am your regular audience and watch your almost every video. Keep on doing such interviews of forgotten people. It's very great service. God bless you both.

  • @gagandeepsinghriar1678
    @gagandeepsinghriar16783 жыл бұрын

    ਬੜੀ ਜਮਾਨਤ ਔਖੀ ਘਪਲੇ ਬਾਜਾਂ ਦੀ ਮੁਟਿਆਰੇ ਨੀ ਟਹਿਣਾ ਸਾਹਿਬ ਨੇ ਇਹ ਗੀਤ ਦੇ ਬੋਲ ਸਾਝੇ ਕਰਕੇ ਬਰਾੜ ਸਾਹਿਬ ਦੀ ਯਾਦ ਨੂੰ ਤਾਜਾ ਕੀਤਾ

  • @pritpalkaurudasi9139
    @pritpalkaurudasi91393 жыл бұрын

    Bibi Ji dee interview is Very good job 👍🏻 veere. Waheguru bless you and Love ❤️ you all

  • @jpsekhon1985
    @jpsekhon19853 жыл бұрын

    ਲਾਜਵਾਬ ਮੁਲਕਾਤ ਅੇਨਰਜੀ ਭਰਭੂਰ

  • @partapheera3587
    @partapheera35873 жыл бұрын

    ਬਹੁਤ ਵਧੀਆ ਗੱਲਬਾਤ ਹੈ

  • @ManjeetKaur-ic1bv
    @ManjeetKaur-ic1bv3 жыл бұрын

    Booooot e vadiaa program aa g 🌹🌹thank you Tehna g and Harmn g

  • @SatnamSingh-rw8ss
    @SatnamSingh-rw8ss3 жыл бұрын

    ਬਹੁਤ ਹੀ ਸੋਹਣੀ ਅਵਾਜ ਹੈ ਅਨੀਤਾ ਸਮਾਣਾ ਜੀ

  • @karrybajwa62
    @karrybajwa623 жыл бұрын

    ਸਿੰਧੂ ਮੂਸੇਵਾਲੇ ਵੀਰ ਜਿਵੇ ਜਸਵਿੰਦਰ ਬਰਾੜ ਨੂੰ ਦੁਬਾਰਾ ਹਿਟ ਕੀਤੇ ਉਸੇ ਤਰਾ ਅਨੀਤਾ ਸਮਾਣੇ ਨੂੰ ਲੇਕੇ ਆਉ ਵੀਰ 🙏🏻🙏🏻🙏🏻🙏🏻🙏🏻

  • @amandeepdhaliwal2458

    @amandeepdhaliwal2458

    3 жыл бұрын

    Oh ta app fail ho gya babbu maan ne ik tikka laya te sab kujh band karke beh gya

  • @dpsingh648
    @dpsingh6482 жыл бұрын

    ਅਨੀਤਾ ਜੀ ਤੁਹਾਨੂੰ ਦੇਖ ਤੁਹਾਡਾ ਹੋਸਲਾ ਦੇਖ ਹੋਰਾਂ ਨੂੰ ਵੀ ਬਹੁਤ ਬੜਾ ਸਿੱਖਣ ਨੂੰ ਮਿਲਦਾ।

  • @jaspreetsingh7104
    @jaspreetsingh71043 жыл бұрын

    aj pehli var kise singer di interview suni jis ne koi sikwa nhi kita bhut khus a

Келесі