ਪੰਜਾਬ ਤੋਂ ਮਹਾਰਾਸ਼ਟਰ ਤੱਕ ਟਰੈਕਟਰ ਲੈ ਕੇ ਜਾਣ ਵਾਲੀ Gurpreet Kaur ਦੀ ਦਰਦ ਭਰੀ ਕਹਾਣੀ ll Bittu Chak Wala l

Ойын-сауық

ਪੰਜਾਬ ਤੋਂ ਮਹਾਰਾਸ਼ਟਰ ਤੱਕ ਟਰੈਕਟਰ ਲੈ ਕੇ ਜਾਣ ਵਾਲੀ Gurpreet Kaur ਦੀ ਦਰਦ ਭਰੀ ਕਹਾਣੀ l
#dailyawaz #bittuchakwala #punjab #brave #girl #story

Пікірлер: 1 000

  • @sangruriaPB_x3
    @sangruriaPB_x32 жыл бұрын

    ਹੁਣ ਤਾਂ ਕੁੜੀਆਂ ਨੂੰ ਇੰਸਟਾਗ੍ਰਾਮ ਤੇ ਲੱਕ ਹਿਲਾਉਣ ਤੋਂ ਬਿਨ੍ਹਾਂ ਕੁਝ ਨਹੀਂ ਆਉਂਦਾ ਸਲੂਟ ਭੈਣ ਢੀ ਦਲੇਰੀ ਨੂੰ ਤੇ ਮਿਹਨਤ ਨੂੰ

  • @kulwindersingh-dh1hq
    @kulwindersingh-dh1hq2 жыл бұрын

    ਭੈਣ ਦੀ ਕਹਾਣੀ ਬਹੁਤ ਦਰਦ ਭਰੀ ਆ ਦਾਦੀ ਵਾਲੀ ਕਹਾਣੀ ਤਾ ਆ ਕਹਾਵਤ ਸਚ ਹੋਗੀ। ਗਰੀਬ ਦੀ ਮਰਗੀ ਮਾ ਕੋਈ ਨਾ ਲੈਂਦਾ ਨਾ। ਤਗੜੇ ਦਾ ਮਰ ਗਿਆ ਕੁਤਾ ਸਾਰਾ ਪਿੰਡ ਸਾਰੀ ਰਾਤ ਨੀ ਸੁਤਾ। ਬਾਕੀ ਭੈਣ ਦੇ ਸਿਰ ਤੇ ਵਾਹਿਗੁਰੂ ਮੇਹਰ ਭਰਿਆ ਹਥ ਰਖਣ। ਬਿੱਟੂ ਵੀਰ ਦੀ ਗਲਬਾਤ ਤੇ ਸਾਦਗੀ ਨੁ ਸੋ ਸੋ ਵਾਰ ਸਲਾਮਾਂ

  • @kanwarsahota115

    @kanwarsahota115

    2 жыл бұрын

    Right

  • @singhtaran9395

    @singhtaran9395

    2 жыл бұрын

    Sachi veere

  • @manmohansingh41
    @manmohansingh412 жыл бұрын

    ਭੈਣ ਮੇਰੀਏ ਜਿਸ ਨਾਲ ਬੀਤਦੀ ਹੈ ਓਹੀ ਜਾਣਦਾ ਲੋਕ ਤਾਂ ਤਮਾਸ਼ਬੀਨ ਹੁੰਦੇ ਨੇ ਵਾਹਿਗੁਰੂ ਜੀ ਮੇਹਰ ਕਰਨ

  • @gurrehmatsidhu9797
    @gurrehmatsidhu97972 жыл бұрын

    ਬਿੱਟੂ ਬਾਈ ਦੀ ਪੱਤਰਕਾਰਤਾ ਨੂੰ ਸਲਾਮ ਆ ਜੀ, ਨਾਲ ਹੀ ਇਸ ਮਿਹਨਤੀ ਕੁੱੜੀ ਨੂੰ

  • @RamSingh-ot3qc

    @RamSingh-ot3qc

    2 жыл бұрын

    Nice my sister ji

  • @ClueClue-mu2ik
    @ClueClue-mu2ik7 ай бұрын

    ਲੜਕੀਆਂ ਨੂੰ ਨਵੀਂ ਦਿਸ਼ਾ ਦੇਣ ਵਾਲ਼ੀ ਇਹ ਭੈਣ ਦੀ ਸਟੋਰੀ ਬਹੁਤ ਹੀ ਮਹੱਤਵਪੂਰਨ ਹੈ ਹੁਣ ਤੱਕ ਤੀਜੀ ਵਾਰ ਦੇਖਣ ਨੂੰ ਮਜਬੂਰ ਹੋਇਆ ਹਾਂ

  • @SandeepSingh-up3lb
    @SandeepSingh-up3lb2 жыл бұрын

    ਕੁੜੀਆਂ ਚਿੜੀਆ ਹੀ ਨਈ ਬਾਜ ਵੀ ਨੇ ਧੀਆਂ ਬੋਜ ਹੀ ਨਈ ਸਿਰ ਦਾ ਤਾਜ ਵੀ ਨੇ ਸੰਦੀਪ ਉੱਭਾਵਾਂਲ ਬਿੱਟੂ ਚੱਕ ਵਾਲਾ ਸਿਰਾ ਬੰਦਾ ਪੰਜਾਬ ਜਿੰਦਾਬਾਦ

  • @jassalikhari5034
    @jassalikhari50342 жыл бұрын

    ਸਦਕੇ ਜਾਵਾ ਭੈਣੇ ਤੇਰੇ ਥੋਨੂੰ ਸਾਰੇ ਪਰਿਵਾਰ ਅਤੇ ਬਿੱਟੂ ਵੀਰ ਦੀ ਸਾਰੀ ਟੀਮ ਨੂੰ ਰੱਬ ਸਦਾ ਤੰਦਰੁਸਤੀ ਅਤੇ ਖੁਸੀਆਂ ਬਖਸੇ

  • @balwantsinghsidhu6456
    @balwantsinghsidhu64562 жыл бұрын

    ਜਿੰਮੇਵਾਰੀਆਂ ਇੰਨਸਾਨ ਨੂੰ ਕਿੰਨਾ ਕੁੱਝ ਸਿਖਾ ਦਿੰਦੀਆਂ ਹਨ। Gurpreet Kaur ਨੂੰ ਦੁਨੀਆਂ ਨੇ ਬਹੁਤ ਕੁਝ ਸਿਖਾਇਆ। ਐਨੀ ਸੂਝਵਾਨ ਤੇ ਸਮਝਦਾਰ ਲੜਕੀ ਮੈ ਅਪਣੀ ਜਿੰਦਗੀ ਵਿੱਚ ਪਹਿਲੀਵਾਰ ਦੇਖੀ ਹੈ। ਰੱਬ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਜੀ।

  • @jaipalsingh2284

    @jaipalsingh2284

    2 жыл бұрын

    Ji🙏🙏

  • @daljeet376

    @daljeet376

    2 жыл бұрын

    ਠੋਕਰਾਂ ਇਨਸਾਨ ਨੂੰ ਦੁਨੀਆਂ ਦੀ ਪਰਖ਼ ਕਰਵਾ ਦਿੰਦੀਆਂ ਨੇ ਮੈਂ ਵੀ ਇਸ ਭੈਣ ਵਾਂਗ ਬਹੁਤ ਕੁਝ ਦੁਨੀਆਂ ਵਿੱਚ ਵੇਖਿਆ ਹੈ ਪਰ ਸੱਚੇ ਇਨਸਾਨ ਦੀ ਬਾਂਹ ਪ੍ਰਮਾਤਮਾ ਫੜਦਾ ਵੀ ਹੈ ਇਸ ਭੈਣ ਵਾਂਗ ਵਾਹਿਗੁਰੂ ਨੇ ਮੇਰੇ ਤੇ ਵੀ ਬਹੁਤ ਕਿਰਪਾ ਕੀਤੀ ਹੈ ਅੱਜ ਵਾਹਿਗੁਰੂ ਨੇ ਕੁੱਝ ਵੀ ਘਾਟ ਨਹੀਂ ਛੱਡੀ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @user-vp3kn2ub2h

    @user-vp3kn2ub2h

    2 жыл бұрын

    ਦੁਨੀਆ ਭਰ ਚ ਸਭ ਤੋ ਸਖ਼ਤ ਧੀ ਪੰਜਾਬ ਦੀ

  • @lilakrishan3896

    @lilakrishan3896

    2 жыл бұрын

    Jhansi ki Rani h yeh larki

  • @lilakrishan3896

    @lilakrishan3896

    2 жыл бұрын

    God,waheguru bless her and her family Thanks Bittu chakwala

  • @sransandohewala9832
    @sransandohewala98322 жыл бұрын

    O ਮੇਰਿਆ ਰੱਬਾ ਕਿਉ ਧੱਕਾ ਕਰਦਾ ਵਾਹੇਗੁਰੂ ਵਾਪਿਸ ਕਰ ਦਿਓ ਭੈਣ ਦਿਆ ਖੁਸ਼ੀਆ 😞🙏

  • @jasbirkaur39

    @jasbirkaur39

    2 жыл бұрын

    Goodji

  • @VikasSharma-iw2jw
    @VikasSharma-iw2jw2 жыл бұрын

    ਬਿੱਟੂ ਬਾਈ ਜੀ ਤੁਹਾਨੂੰ ਦਿਲੋਂ ਸਲਾਮ ਹੈ ਤੁਹਾਡੀ ਪੱਤਰਕਾਰਿਤਾ ਬਹੁਤ ਹੀ ਵਧੀਆ ਅਤੇ ਅਰਥਪੂਰਨ ਹੈ ਬਾਕੀ ਭਗਵਾਨ ਇਸ ਭੈਣ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ 🙏

  • @supinderdhaliwal223
    @supinderdhaliwal2232 жыл бұрын

    ਬਹੁਤ ਦਲੇਰ ਕੁੜੀ ਕੋਈ ਨਾ ਭੈਣੇ ਤੇਰਾ ਹੋਸਲਾ ਬਹੁਤ ਵੱਡਾ ਛੇਤੀ ਹੀ ਆਉ ਕੋਈ ਮੱਦਤ ਵਾਲਾ ਭਰਾ ਜਿਉਦੇ ਰੈਣ N. R. I ਵੀਰ

  • @jaswindermallan6606

    @jaswindermallan6606

    2 жыл бұрын

    ਇਸ ਕੁੜੀ ਨੂੰ ਫਾਰਮਟਰੈਕ ਕੰਪਨੀ ਨੇ ਪਹਿਲਾਂ ਡਰਾਈਵਰ ਫੇਰ ਸੇਲਜ਼ਮੈਨ ਦੀ ਨੌਕਰੀ ਦੇ ਦਿੱਤੀ ਸੀ ਹੁਣ ਨਹੀਂ ਪਤਾ ਯਾਰ ਕੁੜੀ ਨੌਕਰੀ ਤੇ ਆ ਕੇ ਨਹੀਂ

  • @punjabimoda742

    @punjabimoda742

    2 жыл бұрын

    ਭੈਣੇ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @OhiSandhu

    @OhiSandhu

    2 жыл бұрын

    Sukhe cptn vrge leadrs kol bathere paise ne..kde ohna ton v umeed rkhlya kro...nri he dikhde sirf

  • @babbubhinder646

    @babbubhinder646

    2 жыл бұрын

    @@OhiSandhu ਜੋ ਮੱਦਦ ਕਰਦਾ ਇਨਸਾਨ ਉਮੀਦ ਵੀ ਉਸ ਤੋਂ ਹੀ ਰੱਖਦਾ ਬਾਕੀ ਲੁੱਟਣ ਨੂੰ ਤਾਂ ਹਰ ਤਿਆਰ ਬੈਠਾ ਪਰ ਦਾਨ ਕਰਨ ਲਈ ਦਿਲ ਚਾਹੀਦਾ, ਜੇ ਕੋਈ ਵੀਰ ਕਰ ਵੀ ਦੇਵੇ ਤਾਂ ਹਰਜ ਕੀ ਆ, ਵੈਸੇ ਕਬੱਡੀ ਤੇ ਵੀ ਤਾਂ ਪੈਸਾ ਲੱਗਦਾ,

  • @kuldeepchahal6826

    @kuldeepchahal6826

    2 жыл бұрын

    @@babbubhinder646 Hnjii sahi gl a tuhadi ji

  • @bharatindersinghsidhu8031
    @bharatindersinghsidhu80312 жыл бұрын

    ਸਲਾਮ ਆ ਬੀਬਾ ਤੈਨੂੰ, ਡੁੱਬਦੇ ਨੂੰ ਇਕ ਚਾਨਣ ਮੁਨਾਰਾ ਹੈਂ, ਵਾਕਈ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

  • @bsingh1310
    @bsingh13102 жыл бұрын

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @avtarchahal5904
    @avtarchahal59042 жыл бұрын

    ਸ਼ਾਬਾਸ਼ ਧੀਏ ਦੁਖ ਸੁਖ ਦਰ ਕਿ ਕੱਪੜੇ ਪਹਰਹਿ ਜਾਏ ਮਨੁੱਖ ਜੁਗ ਜੁਗ ਧੀਏ ਸਲੂਟ ਆ ਤੈਨੂੰ

  • @kirandeepkaur4858

    @kirandeepkaur4858

    6 күн бұрын

    ਸੁਖ ਦੁਖ ਦੋਇ ਦਰ ਕਪੜੇ ਪਹਿਰਹਿ ਜਾਇ ਮਨੁਖ

  • @dilpreetsingh0015
    @dilpreetsingh00152 жыл бұрын

    ਦੀਦੀ ਤੁਸੀ। ਦਲੇਰ ਹੋ ਵਹਿਗੁਰੂ। ਮੇਹਰ। ਕਰੇ ਬਹੁਤ। ਵਧੀਆ ਵਾਹ ਕਿਆ ਬਾਤ

  • @dharampal3864
    @dharampal38642 жыл бұрын

    ਬਹੁਤ ਵਧੀਆ ਮੁਲਾਕਾਤ, ਗੁਰਪ੍ਰੀਤ ਕੌਰ ਦਾ ਸੰਘਰਸ਼ਮਈ ਜੀਵਨ ਵਿੱਚ ਇਹ ਗੱਲ ਸਪੱਸ਼ਟ ਹੈ, ਪ੍ਰਮਾਤਮਾ ਮਿਹਨਤ ਨੁੰ ਬੂਰ ਪਾਵੇ।

  • @avtarsinghsandhu9338
    @avtarsinghsandhu93382 жыл бұрын

    ਗੁਰਪ੍ਰੀਤ ਕੋਈ ਗੱਲ ਨਹੀ, ਤਗੜੀ ਹੋ ਸਾਰੇ ਪੰਜਾਬ ਦਾ ਇਹ ਹਾਲ ਹੈ ਜੀ, ਮਿਹਨਤ ਕਸ਼ ਲੋਕ ਹਾਰ ਨਹੀ ਮੰਨਦੇ ਹਨ,

  • @sansardeepsingh1122
    @sansardeepsingh11222 жыл бұрын

    ਮੇਰੀ ਬੱਚੀਏ ਗੁਰਪਰੀਤ ਕੌਰ ਰੱਬ ਤੈਨੂੰ ਤੇਰੇ ਪੂਰੇ ਪਰਿਵਾਰ ਨੂੰ ਖੁਸ਼ੀਆਂ ਤੇ ਤਰੱਕੀਆਂ ਬਖਸੇ।ਚੜੵਦੀ ਕਲਾ ਬਖਸੇ ਵਾਹਿਗੁਰੂ।।

  • @GurjantSingh-tm4li

    @GurjantSingh-tm4li

    2 жыл бұрын

    Bai patrkar. Es kuhri gurprit ne dasia ke. Mere brathar nu. Ki hogia is. Gal di samajh. Nu aai

  • @DaljeetSingh-lf4wu

    @DaljeetSingh-lf4wu

    2 жыл бұрын

    Zzzz

  • @DaljeetSingh-lf4wu

    @DaljeetSingh-lf4wu

    2 жыл бұрын

    Zzzz

  • @baldevsingh6675

    @baldevsingh6675

    2 жыл бұрын

    @@GurjantSingh-tm4li &j hh b&,,

  • @SandeepKumar-cp6vw

    @SandeepKumar-cp6vw

    2 жыл бұрын

    @@DaljeetSingh-lf4wu (koooo9ó

  • @chandandeepghumaan8821
    @chandandeepghumaan88212 жыл бұрын

    ਬਿੱਟੂ ਬਾਈ ਜੀ ਧੰਨਵਾਦ / ਇਸ ਕੁੜੀ ਦੀ ਮੱਦਦ ਕਰਨਾ ਸਾਡੀ ਜਿਮੇਵਾਰੀ

  • @jassyjudge7639
    @jassyjudge76392 жыл бұрын

    ਸਲੂਟ ਹੈ ਤੁਹਾਨੂੰ ਪੰਜਾਬ ਦੀ ਧੀਏ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਵਾਹਿਗੁਰੂ ਜੀ

  • @basrababa2409

    @basrababa2409

    2 жыл бұрын

    Ok👌👌👌👌👌👌👌👌👌👌👌👌 ol ooooo oooo nice👍👍👍👍👍 ok oh

  • @harneksingh1420

    @harneksingh1420

    2 жыл бұрын

    Good kuddi da jajba

  • @Harbanssinghkaura

    @Harbanssinghkaura

    2 жыл бұрын

  • @siddusingh9654

    @siddusingh9654

    2 жыл бұрын

    @@basrababa2409 p

  • @arshdeepsingh2688

    @arshdeepsingh2688

    2 жыл бұрын

    @@harneksingh1420 I

  • @bablarehal1313
    @bablarehal13132 жыл бұрын

    🙏🌹🙏🌹🦅🌹🙏🌹🙏 ਆਓ ਰਸਨਾ ਪਵਿੱਤਰ ਕਰੀਏ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🙏🌹🦅🌹🙏🌹🙏

  • @prabhaujla4259

    @prabhaujla4259

    2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ🌹🙏

  • @kirandeepkaur4858

    @kirandeepkaur4858

    6 күн бұрын

    ​@@prabhaujla4259ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @HarjinderKaurUPPAL
    @HarjinderKaurUPPAL2 жыл бұрын

    ਭੈਣੇ ਰੱਬ ਤੁਹਾਡੀ ਜਰੂਰ ਮਿਹਨਤ ਦਾ ਫਲ ਦੇਵੇਗਾ ਮਿਹਨਤ ਜਾਰੀ ਰੱਖੋ ਰੱਬ ਦਾ ਨਾਮ ਲਿਆ ਕਰੋ ਆਪੇ ਸਾਰੇ ਕਾਰਜ ਰਾਸ ਕਰੇਗਾ

  • @gsravi5029

    @gsravi5029

    2 жыл бұрын

    Hello sister tusi thik o

  • @HarjinderKaurUPPAL

    @HarjinderKaurUPPAL

    2 жыл бұрын

    @@gsravi5029 hanji veere tusi sno

  • @gsravi5029

    @gsravi5029

    2 жыл бұрын

    Bahut vadiya sister mai tuhadi video dekhda hunda

  • @jaggiamina5742

    @jaggiamina5742

    2 жыл бұрын

    ਬਾਪਲਾ♥️♥️🌻🌺🥀🥀💪💪💪💪💪💪💪HOLLAND

  • @No_Name9046
    @No_Name90462 жыл бұрын

    ਧੰਨ ਭਾਗ ਭੈਣੇ ਜੋ ਥੌਡੇ ਦਰਸ਼ਨ ਹੋਏ🙏🏻 ਵਾਹਿਗੁਰੂ ਥੌਡੀਆ ਸਾਰੀਆ ਆਸਾ ਉਮੀਦਾ ਪੂਰੀਆ ਕਰਨ🙏🏻❤❤❤ ਤੁਸੀ ਬਹੁਤ ਹੀ ਸੂਝਵਾਨ ਹੋ ਭੈਣੇ 🙏🏻🙏🏻🙏🏻

  • @singhbalkaran7111
    @singhbalkaran71112 жыл бұрын

    ਇਸ ਭੈਣ ਤੇ ਫਿਲਮ ਬਣੇ ਪੰਜਾਬ ਦੀਆ ਧੀਆ ਭੈਣਾ ਅਕਲ ਵਦਾ ਹੋਵੇ ਇਜੱਤ ਕੀ ਚੀਜ਼ ਏ ਲੋਕ ਧੀਆ ਨੂੰ ਜੰਮਣ ਤੋਂ ਨਾ ਡਰਨ

  • @Gurpreet-lw4wx

    @Gurpreet-lw4wx

    3 ай бұрын

    Shi gl aa y

  • @idhub6263
    @idhub62632 жыл бұрын

    ਵਾਹਿਗੁਰੂ ਭੈਣ ਨੂੰ ਤੰਦਰੁਸਤੀਆ ਤਰੱਕੀਆ ਬਖਸੇ।🙏🙏

  • @sandeepdhillon8959
    @sandeepdhillon89592 жыл бұрын

    ਵਾਹਿਗੁਰੂ ਮੇਹਰ ਕਰੀ ਇਸ ਪਰਿਵਾਰ ਉਪਰ🙏🙏🙏🙏

  • @davinder1279
    @davinder12792 жыл бұрын

    ਬਹੁਤ ਸਾਰੀਆਂ ਸ਼ੁਭਕਾਮਨਾਵਾਂ,

  • @gurjitsingh7404
    @gurjitsingh74042 жыл бұрын

    ਇਹ ਧੀ ਸਭ ਨੂੰ ਦੇਵੀ ਪਰਮਾਤਮਾ ਇਨ੍ਹਾਂ ਦੇ ਕੰਮ ਨੂੰ ਤਰੱਕੀ ਦੇਵੇ। ਕੋਈ ਨਾ ਪੁੱਤਰ ਜੀ ਪਰਮਾਤਮਾ ਮਿਹਨਤ ਨੂੰ ਰੰਗ ਦੇਵੇ।

  • @bhagatsingh7004
    @bhagatsingh70042 жыл бұрын

    ਸਲਾਮ ਆ ਭੈਣੇ ਤੇਰੇ ਜੱਜਬੇ ਨੂੰ ਵਹਿਗੂਰੂ ਤਰੱਕੀਆਂ ਬਖਸ਼ੇ

  • @bkmusic4730
    @bkmusic47302 жыл бұрын

    ਗੁਰਪ੍ਰੀਤ ਭੈਣ ਤੇਰੀ ਦਿਲੋਂ ਇੱਜ਼ਤ ਕਰਦਾ

  • @sadhusingh3109
    @sadhusingh31092 жыл бұрын

    ਸਲਾਮ ਆ ,ਬੇਟਾ ਤੇਰੀ ਸੋਚ ਤੇ ।ਹਾ ਵਾਹਿਗੁਰੂ ਤੇਰੀ ਭਾਵਨਾ ਪੂਰੀ ਕਰੇਗਾ ਧੀਏ ।ਹੋਸਲਾ ਰੱਖ ਪੁੱਤਰ ਜੀ ,ਬਾਬਾ ਜੀ ਜੈਤੋ ਸਹਿਰ ਤੋ। ਧੰਨਵਾਦ। ਸਿਰ ਮਾਨ ਨਾਲ ਉਚਾ ਆ ।ਧੀਐ ।

  • @No_Name9046
    @No_Name90462 жыл бұрын

    ਮੈ ਅੱਜ ਦੂਜੀ ਵਾਰ ਇਹ Interview ਦੇਖੀ ਆ 🙏🏻 ਬਹੁਤ ਹੀ ਵਧੀਆ ਲੱਗਾ thank you ਬਿੱਟੂ ਵੀਰ ਜੀ ਤੁਸੀ ਇਹ interview ਕੀਤੀ,🙏🏻🙏🏻❤❣💖💕

  • @HarpalSingh-uv9ko
    @HarpalSingh-uv9ko2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਭੈਣ ਨੂੰ ਬਹੁਤ ਮਿਹਨਤ ਕਰਦੀ ਹੈ।

  • @supinderdhaliwal223
    @supinderdhaliwal2232 жыл бұрын

    ਲਿਮਟ ਵਾਲੀ ਗੱਲ ਬਹੁਤ ਵੱਡੀ ਕਹੀ ਐ ਭੈਣ ਨੇ

  • @punjabsingh5192

    @punjabsingh5192

    2 жыл бұрын

    Yes

  • @kewalkrishan4392
    @kewalkrishan43928 күн бұрын

    ਬੇਟਾ ਜੀ ਬਹੁਤ ਮਿਹਨਤ ਲੲਈ ਧਨਵਾਦ

  • @JaspalSingh-ze4wm
    @JaspalSingh-ze4wm2 жыл бұрын

    ਭੈਣੇ ਸੁਲਾਮ ਤੇਰੇ ਸਿਦਕ ਨੂੰ। ਮਹਾਰਾਜ ਤੈਨੂੰ ਬਲਦੀਆਂ ਬਖਸ਼ੇ। ਕੁੜੀਆਂ ਜਰੂਰ ਦੇਖਣ। ਪੱਤਰਕਾਰ ਸਾਬ ਧੰਨਵਾਦ।

  • @santokhsidhu7617
    @santokhsidhu76172 жыл бұрын

    I am sending 100000Rs to Gurpreet kaur Bittu beta Thanks.

  • @reshamsidhu3854

    @reshamsidhu3854

    2 жыл бұрын

    Paji only comment ch he dehrahe ho ya realty ch v help karo g please don’t fun of it

  • @jagroopsingh5686
    @jagroopsingh56862 жыл бұрын

    ਭੈਣੇ ਵਾਹਿਗੁਰੂ ਤੇਰੀਅਾ ਸਾਰੀਅਾ ਅਾਸਾਂ ਪੂਰੀਅਾ ਕਰੇ.

  • @jagjitsingh-wl9bg
    @jagjitsingh-wl9bg2 жыл бұрын

    NRI ਭਰਾ ਜਰੂਰ ਹੀ ਇਸ ਮਿਹਨਤੀ ਪ੍ਰੀਵਾਰ ਦੀ ਸਹਾਇਤਾ ਕਰਕੇ ਇੱਕ ਵਾਰ ਪੈਰਾਂ ਤੇ ਖੜ੍ਹੇ ਕਰ ਦੇਣ ਅੱਗੇ ਤਾਂ ਇਹ ਆਪਦੀ ਮਿਹਨਤ ਨਾਲ ਹੀ ਅੱਗੇ ਵਧ ਜਾਣਗੇ....

  • @davinder1279
    @davinder12792 жыл бұрын

    ਸਭ ਕੁਝ ਸਮੇਂ ਨਾਲ ਮਿਲੂਗਾ ਜ਼ਰੂਰ, ਵਾਹਿਗੁਰੂ ਕੱਚੇ ਪੱਕੇ ਦੀ ਪਰਖ ਜਰੂਰ ਕਰਦਾ, ਪਰਖ਼ ਉਸਦੀ ਈ ਕਰਦਾ ਪਰਮਾਤਮਾ ਜਿਸਨੂੰ ਕੁਝ ਦੇਣਾ ਹੋਵੇ

  • @user-ts7lb7vl3j

    @user-ts7lb7vl3j

    2 жыл бұрын

    ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ

  • @PawanKumar-is6wt

    @PawanKumar-is6wt

    Жыл бұрын

    Mehnati Banda tuhade vangu kise te v aas nahi rakhda hun Tak rab kithe c tuhada dukandaro

  • @user-dt5vi1wf7j
    @user-dt5vi1wf7j2 жыл бұрын

    ਭੈਣ ਮੇਰੀ ਏ ਰੱਬ ਜਰੂਰ ਮੇਹਰ ਕਰਨ ਗੇ ਲੱਗੇ ਰਹੋ ਜੀ ਸਤਿਨਾਮ ਵਾਹਿਗੁਰੂ ਜੀ🙏

  • @user-nd1wk2fq2i
    @user-nd1wk2fq2i2 жыл бұрын

    ਬਿੱਟੂ ਜੀ!ਤੁਹਾਡਾ ਉਪਰਾਲਾ ਤੇ ਗੁਰਪ੍ਰੀਤ ਦਾ ਸਿਰੜ ਬਾ ਕਮਾਲ ਹੈ |🙏🙏🙏🙏

  • @canada7230
    @canada7230 Жыл бұрын

    ਬਿਟੂ ਬਾਈ ਜੀ ਜਦੋ ਤੁਸੀ ਅਜਿਹੇ ਲੋਕਾ ਦੀ ਵੀਡੀਉ ਕਰਦੇ ਹੋ ਤਾ ਅਜਿਹੇ ਲੋਕਾ ਦਾ ਹੋਸਲਾ ਦੁੱਗਣਾ ਹੋ ਜਾਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੰਮ ਕਰ ਰਿਹੇ ਹੋ

  • @gagankhehra1981
    @gagankhehra19812 жыл бұрын

    ਵਾਹਿਗੁਰੂ ਜੀ 🙏

  • @RanjitSingh-mf3lb
    @RanjitSingh-mf3lb2 жыл бұрын

    ਬੀਬੀ ਜੀ ਗੁਰਪ੍ਰੀਤ ਦੇ ਕੰਮ ਪੁੱਤਰਾਂ ਵਾਲੇ ਨੇ ਤਾ ੲਿਸਨੂੰ ਕੁੜੀ ਕਹਿਣਾ ਗਲਤ ਹੈ। ੲਿਹ ਤੁਹਾਡਾ ਪੁੱਤਰ ਹੀ ਹੈ

  • @kkaur3118

    @kkaur3118

    2 жыл бұрын

    ਸੋਚ ਆਪਣੀ ਆਪਣੀ ਪਰ ਕੱਲੇ ਪੁੱਤ ਹੀ ਤਾਂ ਨੀ ਸਾਂਭਦੇ ਧੀਆਂ ਵੀ ਓਨੀਆਂ ਹੀ ਸਾਂਭਦਿਆਂ। ਧੀ ਧੀ ਆ ਤੇ ਪੁੱਤ ਪੁੱਤ ਸਾਰੇ ਆਪਣੀ ਥਾਂ

  • @anmolbrar3391
    @anmolbrar33912 жыл бұрын

    ਇਹਨਾਂ ਦੀਆਂ ਸਾਰੀਆਂ ਹੀ ਗੱਲਾਂ ਨੇ ਤਾਂ ਸਚਮੁੱਚ ਹੀ ਰੂਹ ਟੁੰਬ ਦਿੱਤੀ ਹੈ।ਹੌਸਲਾ ਦੇਣ ਲਈ ਸਰਕਾਰ ਵੱਲੋਂ ਨੂੰ ਵੀ ਹੁਣ ਤੱਕ ਕੋਈ ਵਧੀਆ ਕੰਮਕਾਜ ਕਰਨ ਲਈ ਭਾਰੀ ਮਦਦ ਕੀਤੀ ਜਾਣੀ ਚਾਹੀਦੀ ਹੈ। ਧੰਨਵਾਦ ਜੀਉ।

  • @bikramjitsinghdhindsa9750
    @bikramjitsinghdhindsa97502 жыл бұрын

    ਸ਼ਾਬਾਸ਼ ਭੈਣੇ

  • @amriksull3467
    @amriksull34672 жыл бұрын

    ਬਹੁਤ ਹੀ ਭਾਵਮਈ, ਪ੍ਰੇਰਨਾਦਾਇਕ ਅਤੇ ਦਲੇਰੀ ਨਾਲ਼ ਓਤ-ਪੋਤ ਗੱਲਬਾਤ। ਜੀਓ, ਧੀਏ !!!

  • @gurvindersinghsran5729

    @gurvindersinghsran5729

    2 жыл бұрын

    ਵਾਹਿਗੁਰੂ ਭਲੀ ਕਰੇ ਇਸ ਪਰਿਵਾਰ ਤੇ ਧੰਨਵਾਦ ਜੀ

  • @sukhiduggankaur384
    @sukhiduggankaur3842 жыл бұрын

    ਹਿੰਮਤ ਨਾ ਹਾਰੋ ਭੈਣ ਜੀ, ਸਾਰਾਂ ਕੂਝ ਬਣ ਜਾਊ ਕੋਈ ਗੱਲ ਨੀ ਕੋਈ ਦਿਨਾਂ ਦਾ ਹੇਰਫੇਰ ਹੁੰਦਾ ਭੈਣ ਜੀ, ਸਲਾਮ ਐ ਤੈਨੂੰ ਆਪਣੇ ਮਾਪਿਆਂ ਲਈ ਇੰਹਨਾਂ ਸੋਚਿਆ 🙏🙏👍👍

  • @pawanmallhakumar5296
    @pawanmallhakumar52962 жыл бұрын

    ਼ਭੈਣ ਜੀ ਹਰਮੰਦਰ ਸ਼ਹਿ਼ਬ ਜਰੂਰ ਜਾਵੋ ਸਬ ਠੀਕ ਹੋ ਜਾਵੇ ਗਾ ਸ਼ਤਿ ਸੀਰੀ ਅਕਾਲ

  • @rajagrewalhappybday2551

    @rajagrewalhappybday2551

    2 жыл бұрын

    Wahegurujikirpa kreo

  • @manjeetkaur7562

    @manjeetkaur7562

    2 жыл бұрын

    God bless you Gurpreet....

  • @ruspreetsingh4941

    @ruspreetsingh4941

    2 жыл бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜਿਓ

  • @gurditsingh1792
    @gurditsingh17923 ай бұрын

    ਭੈਣੇ ਬਹੁਤ ਬਹੁਤ ਸਤਿਕਾਰ ਬਾਕੀ ਇਹ ਖੇਤੀ ਵਾਲੇ ਸੁਆਦਾਂ ਤੋਂ ਭਲੀ ਭਾਂਤ ਜਾਣੂ ਹਾਂ 🙏

  • @sarbjeetkaur1511
    @sarbjeetkaur15112 жыл бұрын

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰਖਣਾ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਪ੍ਰੀਤ ਭੈਣ ਤੇ🙏🙏

  • @amarjeetSingh-xi6oe
    @amarjeetSingh-xi6oe2 жыл бұрын

    ਬਾਈ ਬਿੱਟੂ ਦੀ ਪਤਰਕਾਰਿਤਾ ਨੂੰ ਸਲਾਮ 🙏

  • @jasvirkaur-qd9kp
    @jasvirkaur-qd9kp2 жыл бұрын

    ਵਾਹਿਗੁਰੂ ਸਭ ਆਸਾ ਪੂਰੀਆਂ ਕਰਨ, ਸਲਾਮ ਆ ਤੁਹਾਡੀ ਸੋਚ ਨੂੰ, ਗੁਰਪ੍ਰੀਤ ਜੀ

  • @rajvir1881
    @rajvir18812 жыл бұрын

    ਜ਼ਿੰਦਗੀ ਜ਼ਿੰਦਾਬਾਦ ਗੁਰਪ੍ਰੀਤ.....!

  • @majersingh8350

    @majersingh8350

    2 жыл бұрын

    Salaam ha beta gùrpreet

  • @jagseersingh8084
    @jagseersingh80842 жыл бұрын

    ਸੰਗਤ ਦੇ ਰੂਪ ਚ ਕੀਤੀ ਅਰਦਾਸ ਉਸ ਡਾਹਢੇ ਦੇ ਘਰ ਸੁਣੀ ਜਾਦੀ ਐ। ਅਰਦਾਸ ਕਰਦਾ ਹਾ ਇਸ ਬੇਟੀ ਦੇ ਸੁਪਨੇ ਜਰੂਰ ਪੂਰੇ ਕਰੇ ਵਾਹਿਗੁਰੂ ਜੀ। ਦੁਨੀਆ ਦੀਆ ਹਰ ਪ੍ਰਕਾਰ ਦੀਆ ਖੁਸ਼ੀਆ ਨਾਲ ਨਿਵਾਜੇ ਵਾਹਿਗੁਰੂ

  • @user-dt5vi1wf7j
    @user-dt5vi1wf7j2 жыл бұрын

    ਵੈਰੀ ਵੈਰੀ ਗੁਡ ਬਿੱਟੂ ਵੀਰ ਜੀ🙏

  • @anmolbrar3391
    @anmolbrar33912 жыл бұрын

    ਹੁਣ ਨਵੀਂ ਆਉਣ ਵਾਲੀ ਪੰਜਾਬ ਦੀ ਸਰਕਾਰ ਨੂੰ ਸਾਰੇ ਹੀ ਕਿਸਾਨਾਂ ਦੇ ਕਰਜ਼ੇ ਜਰੂਰ ਹੀ ਖਤਮ ਕਰਨ ਦੀ ਲੋੜ ਹੈ। ਧੰਨਵਾਦ ਜੀਉ।

  • @haibeesidhu2431
    @haibeesidhu24312 жыл бұрын

    ਗੁਰਪ੍ਰੀਤ ਭੈਣ ਤੇਨੂੰ ਪਰਮਾਤਮਾ ਤਰੱਕੀ ਬਖਸੇ ਬਹੁਤ ਮਿਹਨਤ ਆ ਤੁਹਾਡੀ ਸਲਾਮ ਆ ਭੈਣ ਤੇਰੇ ਜਜ਼ਬੇ ਨੂੰ👍

  • @raghvirsingh6866
    @raghvirsingh68662 жыл бұрын

    ਅੱਜ ਵੀ ਮੇਰੇ ਪੰਜਾਬ ਵਿੱਚ ਇਸ ਤਰਾਂ ਦਿਆ ਭੈਣਾਂ ਨੇ ਜੋ ਹਮੇਸ਼ਾ ਆਪਣੇ ਮਾਂ ਬਾਪ ਦਾ ਸਿਰ ਉੱਚਾ ਹੀ ਰੱਖ ਦਿਆ ਨੇ

  • @harbanssingh7477
    @harbanssingh74772 жыл бұрын

    ਵਕਤ ਪੈਣ'ਤੇ ਪਰਖ਼ੀ ਜਾਂਦੀ ਯਾਰੀ ਯਾਰਾਂ ਦੀ

  • @kindashergill6419

    @kindashergill6419

    2 жыл бұрын

    💯

  • @ManjitKaur-yz6oj
    @ManjitKaur-yz6oj2 жыл бұрын

    ਗੁਰਪ੍ਰੀਤ ਭੈਣ ਤੇਰੀਆਂ ਸਾਰੀਆਂ ਇੱਛਾਵਾਂ ਪਰਮਾਤਮਾ ਪੂਰੀਆਂ ਕਰਨ ਤੇ ਪਰਮਾਤਮਾ ਤੁਹਾਨੂੰ ਆਪਣੇ ਚਰਨੀਂ ਦਾ ਕੇ ਰੱਖਣ ਬੀਰ ਜੀ ਦਾ ਵੀ ਸਵਾਲ ਪੁੱਛਣ ਦਾ ਤਰੀਕਾ ਬਹੁਤ ਵਧੀਆ ਸੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @kanwalkang121
    @kanwalkang1212 жыл бұрын

    ਗੁਰਪ੍ਰੀਤ ਕੌਰ ਜੀ ਤੁਹਾਨੂੰ ਸਲਾਮ ਹੈ,ਤੁਹਾਡੀ ਮਿਹਨਤ ਨੂੰ ਪਰ ਦੋਦਾ ਪਿੰਡ ਦੇ ਸਰਪੰਚ ਅਤੇ ਬਾਕੀ ਦੇ ਸਾਰੇ ਪਿੰਡ ਵਾਲੇਆ ਨੂੰ ਕੁਮੈਂਟਾਂ ਰਾਹੀਂ ਲਾਹਨਤਾਂ ਪਾਓ, ਤਾਂ ਕਿ ਇਹ ਵੀਡਿਉ ਦੋਦਾ ਪਿੰਡ ਵਾਲ਼ੇ ਵੀ ਦੇਖਣ ਗੇ ਤੇ ਸ਼ਾਇਦ ਕਿਸੇ ਨੂੰ ਸ਼ਰਮ ਆਵੇ। ਪਿੰਡ ਵਾਲੇਆ ਨੂੰ ਮਾੜੇ ਵਕਤ ਵਿੱਚ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਕਿਉਕਿ ਮਾੜਾ ਵਕਤ ਕਿਸੇ ਨੂੰ ਪੁਸ਼ ਕਿ ਨਹੀਂ ਆਉਂਦਾ।ਕਿਸੇ ਤੇ ਵੀ ਆ ਸਕਦਾ ਏ। ਬਾਕੀ ਭੈਣੇ ਤੇਰੀ ਮਿਹਨਤ ਨੂੰ ਸਲਾਮ ਹੈ।ਹੁਣ ਦੇਖਦੇ ਹਾਂ ਕਿਨੇ ਕੁ ਲੋਗ ਮੇਰੇ ਕੁੰਮੇਂਟ ਨਾਲ ਸਹਿਮਤ ਹੁੰਦੇ ਨੇ।

  • @parmindersingh-hp1ky
    @parmindersingh-hp1ky2 жыл бұрын

    ਪਰਮਾਤਮਾ ਸੋਨੂੰ ਚੜਦੀ ਕਲਾ ਵਿਚ ਰੱਖੇਂ

  • @balkarbarkandi1569
    @balkarbarkandi15692 жыл бұрын

    ਬਿੱਟੂ ਇਹ, ਜਿਹੀ, ਵੀਡਿਓਜ ਕਾਰਨ,,,ਤੈਨੂੰ ਸਰਕਾਰ ਵਲੋ ਸਨਮਾਨਤ ਕਰਨਾ ਚਾਈਦਾ,, ਲੱਖਾ ਲੋਗ ਸਿੱਖਣਗੇ

  • @pb19wale24

    @pb19wale24

    2 жыл бұрын

    Lokha valo he chahe da veer

  • @mandeepkumar6028

    @mandeepkumar6028

    2 жыл бұрын

    Sach keha tusi

  • @bootagrewal7965

    @bootagrewal7965

    2 жыл бұрын

    GreatFamily

  • @harjinderkhalsa8851
    @harjinderkhalsa88512 жыл бұрын

    ਭੈਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @bhantsidhu269
    @bhantsidhu2692 жыл бұрын

    ਭੈਣ ਰੱਬ ਤੈਨੂੰ ਲੰਮੀ ਉਮਰ ਦੇਵੇਸਾਡੀਆਦੁਆਵਾ ਤੇਰੇ ਨਾਲ ਭੈਣ ਤਰੱਕੀਹੋਰ ਕਰਨੀ ਹੈ

  • @Baldev19
    @Baldev192 жыл бұрын

    ਬਹੁਤ ਕੁਛ ਸਿੱਖਣ ਨੂੰ ਮਿਲਿਆ, ਰੱਬ ਤੁਹਾਨੂੰ ਤਰੱਕੀ ਦੇਵੇ ਸਿਸਟਰ

  • @JugrajSingh-bj8gv
    @JugrajSingh-bj8gv2 жыл бұрын

    Bittu 22 di umer 1000sal hove ❤💝 waheguru

  • @rajvir1881
    @rajvir18812 жыл бұрын

    ਬਿੱਟੂ ਬਾਈ ਬਹੁਤ ਵਧੀਆ...!

  • @bikermsinghbikermsingh9863
    @bikermsinghbikermsingh98632 жыл бұрын

    ਬਿੱਟੁ 22 ਇੱਕ ਗੱਲ ਤਾਂ ਹੈ ਇਹੋ ਜਿਹੀਆ ਧੀਆ ਮਾਣ ਨੇ ਮਾਂ ਬਾਪਾ। ਦਾ

  • @mehra6889
    @mehra68892 жыл бұрын

    ਇਹ ਜੀ ਹਿੰਮਤ ਵਾਲੀ ਧੀ ਸਬਦੇ ਘਰ ਹੋਵੇ

  • @hl8934
    @hl89342 жыл бұрын

    ਸਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻

  • @ssg9462
    @ssg94622 жыл бұрын

    ਬਿੱਟੂ ਵੀਰ ਦਾ ਧੰਨਵਾਦ ਭੈਣ ਨਾਲ ਗਲਬਾਤ ਕਰਵਾਉਣ ਲਈ ।

  • @g.boparai8835
    @g.boparai88352 жыл бұрын

    ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ।

  • @jotmattu
    @jotmattu2 жыл бұрын

    ਕੋਈ ਗੱਲ ਨੀ ਡੱਟ ਕੇ ਮੁਕਾਬਲਾ ਕਰੋ ਜਿੰਦਗੀ ਇੱਕ ਸੰਘਰਸ਼ ਆ

  • @Sukhwinder5567.
    @Sukhwinder5567.2 жыл бұрын

    ਵਾਹਿਗੁਰੂ ਜੀ ਵੱਡੇ ਦੀਦੀ ਜੀ ਨੂੰ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਿੱਟੂ ਚਾਕ ਵਾਲਾ ਭਾਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। ਵਾਹਿਗੁਰੂ ਜੀ ਇਹੋ ਜਿਹੇ ਗੰਦੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਧੀਆਂ ਤੇ ਭੈਣਾਂ ਨੂੰ ਬੁਰੀ ਤਰ੍ਹਾਂ ਨਿਗਾਹਾਂ ਦੇ ਨਾਲ ਦੇਖਦੇ ਹਨ, ਇੱਜ਼ਤ ਨੂੰ ਹੱਥ ਪਾਉਂਦੇ ਹਨ, ਗਲਤ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਬਲਾਤਕਾਰ ਵੀ ਕਰਦੇ ਹਨ।

  • @BhupinderSingh-gd5ho
    @BhupinderSingh-gd5ho2 жыл бұрын

    ਗੁਰਪ੍ਰੀਤ ਭੈਣ ਜੀ ਵਾਹਿਗੁਰੂ ਤੁਹਾਡੀ ਹਰ ਮੰਗ ਪੂਰੀ ਕਰੇਗਾ good ਭੈਣ ਤੁਸੀਂ ਬਹੁਤ ਹਿੰਮਤ ਰੱਖੀ

  • @babbipabla5190

    @babbipabla5190

    2 жыл бұрын

    ਭੈਣੇ ਬਹੁਤ ਹਿੰਮਤ ਕੀਤੀ ਵਾਹਿਗੁਰੂ ਤੂਹਾਨੂੰ ਹੋਰ ਹਿੰਮਤ ਬਖਸ਼ੀ

  • @harpinderkaur9739

    @harpinderkaur9739

    2 жыл бұрын

    Bhen ji mere helat bi tuhade barge c ...main bi but mehant kiti a ....7saal eni mjbur hoi ki apne to 28 saal bade bnade nal viha kita tae main hun German aa gyei a ..5 mhine hoye

  • @gurjeetbhullar9990

    @gurjeetbhullar9990

    2 жыл бұрын

    God blessed bhanji💕🙏

  • @gurjinernoni3156

    @gurjinernoni3156

    2 жыл бұрын

    Q

  • @onkarsingh449
    @onkarsingh4492 жыл бұрын

    Salute Karda Putt Tenu Waheguru Ji Tenu Duniya Diyan Sariya Khushiya Baxan Putter Ji God bless you 🙏🙏

  • @majorjohal4651
    @majorjohal46512 жыл бұрын

    ਬਿੱਟੂ ਬਾਈ ਬਹੁਤ ਵਧੀਆ ਖਾਸ ਗੱਲ ਤੇਰੀ ਨਿਮਰਤਾ ਨੂੰ ਸਲਾਮ ਆ

  • @balvirbainsbains4384
    @balvirbainsbains43842 жыл бұрын

    ਭੈਣ ਜੀ ਤੁਸਾਂ ਨੂੰ ਦਿਲੋ ਸਲੂਟ ਕਰਦਾ ਹਾਂ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ

  • @renukaahuja664
    @renukaahuja6642 жыл бұрын

    Really bold daughter,May Waheguru ji bless you strength forever 💞 💞

  • @navdeep5660
    @navdeep56602 жыл бұрын

    Waheguru ji pakka sunuga te baut sheti din badalde hun vekhyo dee…love u dee…😘

  • @gurindersingh3073
    @gurindersingh30732 жыл бұрын

    ਜਿਉਂਦਿਆ ਵਸ ਦੀ ਰਹਿ ਭੈਣ

  • @sukhdhillon8822
    @sukhdhillon88222 жыл бұрын

    ਵਾਹਿਗੁਰੂ ਜੀ ਮਹਿਰ ਕਰੋ ਭੈਣ ਤੇ 🙏🙏🙏

  • @shallyverma7765
    @shallyverma77652 жыл бұрын

    ਗੁਰਪ੍ਰੀਤ ਭੈਣੇ ਤੁਸੀਂ ਬਹੁਤ ਮੇਹਨਤ ਕੀਤੀ ਹੈ ਪਰਮਾਤਮਾ ਤੁਹਾਨੂੰ ਤੁਹਾਡੀ ਮੇਹਨਤ ਦਾ ਜਰੂਰ ਫੱਲ ਦੇਵੈ ਗਾ ਮੈਂ ਵਾਹਿਗੁਰੂ ਅੱਗੇ ਬੇਨਤੀ ਕਰੁੁੂ ਗਾ ਪਰਮਾਤਮਾ ਤੁਹਾਡੀ ਹਰ ਇੱਕ ਰੀਜ ਪੁੂਰੀ ਕਰੇ

  • @sukhjeetkaursukhi5977
    @sukhjeetkaursukhi59772 жыл бұрын

    ਪਰਮਾਤਮਾ ਤੁਹਾਡੇ ਵਰਗੀ ਧੀ ਹਰ ਕਿਸੇ ਨੂੰ ਦੇਵੇ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਖੁਹਾਇਸ਼ ਪੂਰੀਆਂ ਕਰਨ

  • @jagmailsingh3509
    @jagmailsingh35092 жыл бұрын

    ਵਾਹਿਗੁਰੂ ਜੀ ਭੈਣ ਨੂੰ ਤਰੱਕੀਆ ਬਖਸੋ

  • @gursewaksinghgill8225
    @gursewaksinghgill82252 жыл бұрын

    ਵਾਹਿਗੁਰੂ ਚੜਦੀ ਕਲਾ ਕਰਨ

  • @rishisingh8477
    @rishisingh84772 жыл бұрын

    ਡੇਲੀ ਅਵਾਜ਼ ਚੈਨਲ ਦਾ ਧੰਨਵਾਦ

  • @mohindersingh4627
    @mohindersingh46272 жыл бұрын

    ਤੈਨੂੰ ਸਲਾਮ ਹੈ ਪੰਜਾਬ ਦੀਏ ਸ਼ੇਰ ਬੱਚੀਏ

  • @jandoriya81
    @jandoriya812 жыл бұрын

    ਭੈਣ ਤੇਰੀ ਮਿਹਨਤ ਨੂੰ ਸਲਾਮ ਹੈ। ਵਾਹਿਗੁਰੂ ਜੀ ਤੁਹਾਡੀ ਤਮੰਨਾ ਪੂਰੀ ਕਰਨ।🙏🌹🙏

  • @ParminderSingh-nc1dx
    @ParminderSingh-nc1dx2 жыл бұрын

    ਵਾਹਿਗੁਰੂ ਜੀ 🙏 ਜ਼ਿੰਦਗੀ ਜ਼ਿੰਦਾਬਾਦ ✌️

  • @snjvsingh8
    @snjvsingh82 жыл бұрын

    ਏ ਮਾੰ ਹੈ, ਮਾੰ ਨਾ ਹਿੰਦੂ ਹੂੰਦੀ ਹੈ, ਨਾ ਸਿੱਖ ਨਾ ਮੁਸਲਮਾਨ ਤੇ ਨਾ ਇਸ਼ਾਈ, ਓ ਮਾੰ ਹੈ, ਸਲੂਟ ਆ | ਏ ਸਾਰੇ ਸ਼ਬਦ ਫਿੱਕੇ ਨੇ , ਕਈ ਵਾਰ ਸਾਰਾ ਕੂਝ ਸ਼ਬਦਾ ਚ ਬਿਆਣ ਨਹੀ ਹੂੰਦਾ , ਜੇਹੜਾ ਐਣੀ ਤਕਲਿਫ ਹੰਢਾਓੰਦਾ ਓ ਵੀ ਬਿਆਣ ਨਹੀ ਕਰ ਸਕਦਾ |

  • @aamjehainsaan2994
    @aamjehainsaan29942 жыл бұрын

    Waheguru eh rabb vrgi maa di hr wish puri kre te Jo meri maa ajj akhaan bhri bethi c ohdiyan akhaan ch rabb sariyan khushiyan dve ..waheguru jldi kri kirpa eh maa te .jihnu tu enne dukh dite a ohnu khushiyan v hadd nalo jyda dyi

  • @pardeepkaile2991
    @pardeepkaile29912 жыл бұрын

    She is brave, straight forward (not sugar coating anything) she loves what she does 👍 she is following her heart not letting anyone tell her what to do as a woman, which is amazing and moreover her family is supportive to let her be who she wants be👍 God bless you Gurpreet keep following your heart!!

  • @parmindersinghsidhu4734
    @parmindersinghsidhu47342 жыл бұрын

    What a wonderful lady filled with the spirit of true sikh and punjabi tradition. Best wishes from UK 🇬🇧

  • @OhiSandhu

    @OhiSandhu

    2 жыл бұрын

    @Kiran Kaur hun tu new id bna lyi??

  • @jagmeetsingh3628

    @jagmeetsingh3628

    2 жыл бұрын

    Very nice look sister ji

  • @avtarasingh5415
    @avtarasingh54152 жыл бұрын

    ਜਿਉਦੀ ਰਹਿ ਧੀਏ ਪੰਜਾਬ ਨੂੰ ਲੋਡ਼ ਹੈ ਤੇਰੇ ਜੀਈ ਧੀਆਂ ਦੀ ਲੋੜ ਆ

  • @kuldeepsinghtilokawala689
    @kuldeepsinghtilokawala6892 жыл бұрын

    ਭੈਣ ਜੀ ਵਾਹਿਗੁਰੂ ਆਪ ਜੀ ਤੇ ਮੇਹਰ ਕਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ

  • @BaljinderSingh-fj7kh
    @BaljinderSingh-fj7kh2 жыл бұрын

    ਵਾਹਿਗੁਰੂ ਜੀ

Келесі