ਰਬ ਦੇ ਇਨਸਾਫ ਦੀ ਇਕ ਸਚੀ ਘਟਨਾ। ਸੁਣੋ ਗੁਰੂ ਸਾਹਿਬ ਨੇ ਕਿਵੇਂ ਆਪਣੇ ਸਿਖ ਦੀ ਅਰਦਾਸ ਸੁਣੀ। ਇਕ ਸਚੀ ਹਡਬੀਤੀ ਕਹਾਣੀ।

Фильм және анимация

ਇਹ ਘਟਨਾ ਭਾਈ ਸਾਹਿਬ ਕੁਲਬੀਰ ਸਿੰਘ ਜੀ ਦੀ ਇਕ ਅਨੋਖੀ ਹਡ ਬੀਤੀ ਹੈ। ਇਹ ਘਟਨਾ ਸੁਣਕੇ ਤੁਹਾਡਾ ਅਕਾਲ ਪੁਰਖ ਸਾਹਿਬ ਜੀ ਤੇ ਭਰੋਸਾ ਵਧੇਗਾ ਅਤੇ ਜੀਵਨ ਦੀ ਹਰ ਸਥਿਤੀ ਵਿਚ ਗੁਰਮਤਿ ਕਮਾਉਣ ਦੀ ਪ੍ਰੇਰਣਾ ਮਿਲੇਗੀ।
PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek

Пікірлер: 406

  • @jaipalsandhu4569
    @jaipalsandhu45692 жыл бұрын

    ਮੇਰੇ ਕੋਲੋ ਅਣਜਾਨੇ ਚ ਬਹੁਤ ਭੁਲਾ ਹੋਗੀਆ। ਵਾਹਿਗੁਰੂ ਜੀ

  • @statusworld-jp9jj
    @statusworld-jp9jj2 жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏 ਸਾਡੀ ਬਾਂਹ ਫੜਿਆ ਦੀ ਲਾਜ ਰੱਖੀ ਮਾਲਕਾ 🙏🙏

  • @ManjotSingh-iz4jv
    @ManjotSingh-iz4jv Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rashidhussain6925
    @rashidhussain69254 ай бұрын

    ❤DHAN GURU NANAK SHUKRANA WAHEGURU JI SHUKRANA ❤

  • @mahakkaur6385
    @mahakkaur63853 ай бұрын

    Waheguru g🙏🏻

  • @gagangill117
    @gagangill1172 жыл бұрын

    ❤️❤️🙏🙏* ਵਾਹਿਗੁ੍ਰੂ ਸਾਹਿਬ ਜੀਓ🙏🙏❤️❤️ ❤️❤️🙏🙏 ਬਖ਼ਸ਼ੋ ਵਾਹਿਗੁ੍ਰੂ ਜੀਓ*🙏🙏❤️❤️

  • @mrsingh9352
    @mrsingh93522 жыл бұрын

    ਭਾਈ ਸਾਹਿਬ ਜੀ ਦੇ ਜੀਵਨ ਦੀ ਬਹੁਤ ਹੀ ਸਿੱਖਿਆਦਾਇਕ ਘਟਨਾ ਅਤੇ ਤਸਵੀਰਾਂ ਵੀ ਲਾਜਵਾਬ ਹਨ।

  • @amrindersingh9685
    @amrindersingh96852 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-fz3tt6tm6m
    @user-fz3tt6tm6m2 жыл бұрын

    ਕਮਾਲ ਕਮਾਲ !! ਧੰਨ ਗੁਰੂ ਸਾਹਿਬ ਜੀ!! ਧੰਨ ਧੰਨ!!ਧੰਨ ਗੁਰੂ ਪਿਆਰੇ!! ਸਾਨੂੰ ਐਸੇ ਤਰ੍ਹਾਂ ਸੰਭਾਲ ਲਓ ਗੁਰੂ ਸਾਹਿਬ ਜੀਓ!!

  • @gurtarsingh1219

    @gurtarsingh1219

    2 жыл бұрын

    Waheguru ji

  • @amarjeetkaur330

    @amarjeetkaur330

    2 жыл бұрын

    Llllllllllll

  • @jaipalsandhu4569
    @jaipalsandhu45692 жыл бұрын

    ਵਾਹਿਗੁਰੂ ਜੀ ਮੇਹਰ ਕਰਿਉ ਸਤਗੁਰੂ ਜੀ ਬਖਸ ਦਿਉ‌ ਨੇੜੇ ਹੋਕੇ ਸੁਣਿਉ

  • @HSsingh741
    @HSsingh7412 жыл бұрын

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ। ਬਹੁਤ ਬਹੁਤ ਉਪਰਾਲਾ ਕਰ ਰਹੇ ਹੋ ਖਾਲਸਾ ਜੀ।

  • @sunnydeol2362
    @sunnydeol23622 жыл бұрын

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 🍀💐🍀💐🍀💐🙏🙏🙏🙏

  • @balwindersidhu5713
    @balwindersidhu57132 жыл бұрын

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @Manpreetkaur-el6lb
    @Manpreetkaur-el6lb2 жыл бұрын

    ਮੇਰੇ ਕੋਲੋ ਬੁਹਤ ਗਲਤੀਆਂ ਹੋਈਆਂ ਵਾਹਿਗੁਰੂ ਜੀ , ਮੈਨੂੰ ਨਦਾਨ ਸਮਜ ਕੇ ਮਾਫ਼ ਕਰ ਦੇਣਾ

  • @JASPALSINGH-wr1pp
    @JASPALSINGH-wr1pp2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ 👍👍👍🙏🙏🙏🙏👌👌👌👌👌👌👌👌🔥🔥🔥👍👍

  • @Rattankaur-qc4xw

    @Rattankaur-qc4xw

    2 жыл бұрын

    Z

  • @Rattankaur-qc4xw

    @Rattankaur-qc4xw

    2 жыл бұрын

    z

  • @Rattankaur-qc4xw

    @Rattankaur-qc4xw

    2 жыл бұрын

    EAAZz

  • @Rattankaur-qc4xw

    @Rattankaur-qc4xw

    2 жыл бұрын

    AaßAAZ

  • @SukhwinderKaur-gi7gk
    @SukhwinderKaur-gi7gk Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @manisingh4243
    @manisingh42432 жыл бұрын

    🙏🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏

  • @JasbirSingh-fy8vy
    @JasbirSingh-fy8vy2 жыл бұрын

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਕਰੇ ਵਾਹਿਗੁਰੂ ਜੀ

  • @SukhwinderSingh-sr3zx
    @SukhwinderSingh-sr3zx Жыл бұрын

    Waheguru ji waheguru ji waheguru ji

  • @Mandeepkaur-pp4vk
    @Mandeepkaur-pp4vk2 жыл бұрын

    🙏🙏🙏🙏👌👌🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ

  • @ManjotSingh-iz4jv
    @ManjotSingh-iz4jv Жыл бұрын

    Dhan Dhan shri Guru nanak Dev ji

  • @jassvlogzz826
    @jassvlogzz8262 жыл бұрын

    Dhan ne o bhagat jina di sache patshah sunde ne

  • @GurwinderSingh-dl6hy
    @GurwinderSingh-dl6hy Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @_Kaur_1984
    @_Kaur_19842 жыл бұрын

    ਬਹੁਤ ਖੂਬ ਜੀਓ।। ❤️🙏🏻 ਲਾਜਵਾਬ

  • @GurdevSingh-tj6oc
    @GurdevSingh-tj6oc2 жыл бұрын

    Wahe guru ji

  • @sukhvirk2973
    @sukhvirk29732 жыл бұрын

    ਵਾਹਿਗੁਰੂ ਜੀ

  • @surinderkaur-zn9dt
    @surinderkaur-zn9dt2 жыл бұрын

    Weheguru ji

  • @Shabad-kirtan1313
    @Shabad-kirtan131310 ай бұрын

    ਧੰਨ ਵਾਹਿਗੁਰੂ ਜੀ

  • @parvinderkaur2952
    @parvinderkaur29522 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @singh9614
    @singh96142 жыл бұрын

    ਸਚੇ ਪਾਤਿਸ਼ਾਹ ਹਰ ਸਿਖ ਦੇ ਅੰਦਰ ਦੀ ਨੇਕੀ ਨੂੰ ਏਨਾ ਹੀ ਬਲਵਾਨ ਬਣਾ ਦੇਣ

  • @gurmailkaur6164
    @gurmailkaur6164 Жыл бұрын

    Waheguru ji ka khalsa waheguru ji ki fateh ji 🙏🙏👏👏👍👍👌👌👌

  • @vipansidhu9189
    @vipansidhu91892 жыл бұрын

    Waheguru ji mehar kroo ji🙏🙏🙏🙏🙏🙏

  • @charanjeetkaur1648
    @charanjeetkaur16482 жыл бұрын

    ਵਾਹਿਗੁਰੂ ਜੀ ਮਿਹਰ ਕਰਨਾ ਜੀ ਸਭ ਉੱਤੇ 🙏🌸

  • @lovejitsingh7326
    @lovejitsingh73262 жыл бұрын

    Dhan guru granth sahib ji 🙏

  • @iqwalsingh5099
    @iqwalsingh5099 Жыл бұрын

    Satnam waheguru ji dhan guru gobind singh ji maharaaj/

  • @lovejitsingh7326
    @lovejitsingh73262 жыл бұрын

    Dhan guru nanak dev ji 🙏

  • @uk_vibes
    @uk_vibes2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਦੋਂ ਕੋਈ ਕਹੇ ਕਿ ਤੇਰੇ ਵਾਹਿਗੁਰੂ ਨੂੰ ਹੁਣੇ ਪ੍ਰਗਟ ਕਰ ਸਾਡੇ ਸਾਹਮਣੇ ਤਾਂ ਅੱਗੋ ਕੀ ਕਰੀਏ 🙏🙏🙏🙏

  • @singhkhalsayogi7306

    @singhkhalsayogi7306

    2 жыл бұрын

    ਉਸ ਨੂੰ ਇੱਕ ਸਵਾਲ ਪੁੱਛੋ ਕਿ ਇਕ ਸਮੁੰਦਰ ਦੇ ਵਿਚ ਦੋ ਮੱਛੀਆਂ ਸੀ ਇਕ ਮੱਛੀ ਦੂਜੀ ਮੱਛੀ ਨੂੰ ਕਹਿੰਦੀ ਕਿ ਤੂੰ ਰੋਜ਼ ਕਹਿੰਦੀ ਹੈ ਕਿ ਪਾਣੀ ਹੀ ਜੀਵਨ ਹੈ ਪਾਣੀ ਹੀ ਜ਼ਿੰਦਗੀ ਹੈ ਦਿਖਾ ਮੈਨੂੰ ਪਾਣੀ ਕਿੱਥੇ ਹੈ ਹੁਣੇ ਮੇਰੇ ਸਾਹਮਣੇ ਪਾਣੀ ਨੂੰ ਪਰਗਟ ਕਰਜ਼ੇ ਹੈਗਾ ? ਤਾਂ ਦੂਜੀ ਮੱਛੀ ਉਸ ਨੂੰ ਪਾਣੀ ਕਿੱਦਾਂ ਦਿਖਾਏ...

  • @amritsandu4409
    @amritsandu44092 жыл бұрын

    Wahehguru ji

  • @balwinderkaur6696
    @balwinderkaur6696 Жыл бұрын

    Waheguru ji ka khalsa waheguru ji ki Fateh

  • @bhawanjotkaur5462
    @bhawanjotkaur54622 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

  • @parvinderkaur8692
    @parvinderkaur8692 Жыл бұрын

    Waheguru ji ka Khalsa waheguru ji ki Fateh

  • @avleenkaur1908
    @avleenkaur19082 жыл бұрын

    weheguru g

  • @Amandeep-kaur988
    @Amandeep-kaur9889 ай бұрын

    Dhan guru Nanak Dev jee

  • @sukhpreetkaur8219
    @sukhpreetkaur82192 жыл бұрын

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @sunitasun-pi2im
    @sunitasun-pi2im11 ай бұрын

    Waheguru ji 🙏🏻 Anni gurmat giyan di soji sache patshah ji mainu v baksho ji mehar kro 🙏🏻

  • @jattpannu8468
    @jattpannu8468 Жыл бұрын

    ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ 🌻 🌻 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ 🙏 🙏 🌹 🌹 ਵਾਹਿਗੁਰੂ ਜੀ ਕੀ

  • @jagdevsingh9298
    @jagdevsingh9298 Жыл бұрын

    ਵਾਹਿਗੁਰੂ ਤੇਰਾ ਸ਼ੁਕਰ ਹੈ 🙏❤️❤️💐🌺🙏

  • @indianhacker7301
    @indianhacker7301 Жыл бұрын

    Waheguru ji mehar karo ji

  • @gurdipsinghsidhu6541
    @gurdipsinghsidhu6541 Жыл бұрын

    ਬਹੁਤ ਹੀ ਸੁੰਦਰ ਵਖਿਆਨ ਕੀਤਾ ਹੈ ਹਰ ਗੁਰ ਸਿੱਖ ਨੂੰ ਸਿਖਿਆ ਲੈਣੀ ਚਾਹੀਦੀ ਹੈ। 🙏🙏

  • @user-wu4zt8zm7u
    @user-wu4zt8zm7u10 ай бұрын

    Waheguru ji

  • @ggn_1
    @ggn_12 жыл бұрын

    🔥🔥ਹੁਣ ਜਾਗ ਪੰਜਾਬ ਸਿਆ ਹੱਥ ਇੱਜ਼ਤਾ ਨੂੰ ਪੈ ਗਿਆ,ਵੈਰੀ ਸ਼ਰੇਆਮ ਦਿੱਲੀ ਚ ਕੈਹਰ ਕਮਾ ਗਿਆ! ਇਨਸਾਫ਼ ਮਿਲਜੂ ਆਸ ਰੱਖੀ ਨਾ ਕੋਈ ਮੌਕੇ ਦੀਆਂ ਸਰਕਾਰਾਂ ਤੋਂ,ਤੈਨੂੰ ਕੁੱਝ ਰਾਸ ਨਈ ਆਉਣਾ ਬਿਨਾ ਧਾਰਨ ਕੀਤੀਆ ਦੋ ਤਲਵਾਰਾਂ ਤੋਂ! ਉਹ ਜਰਨੈਲ ਹਰੀ ਸਿੰਘ ਨਲੂਆ ਹੀ ਸੀ ਜਿਹੜਾ ਮੋਡਾ ਲਾ ਖਾਲਸਾ ਰਾਜ ਚਲਾ ਗਿਆ ! ਹੁਣ ਕਾਹਦੀ ਆਸ ਰੱਖਦਾ ਪੰਜਾਬ ਸਿਆ,ਅੱਜ ਦਾ ਲੀਡਰ ਤਾਂ ਲੋਕਾਂ ਦੀਆਂ ਵਿਦਵਾ,ਬੁਡਾਪਾ ਪੈਨਸ਼ਨਾਂ ਅਤੇ ਸਕੂਲੀ ਬੱਚਿਆਂ ਦੇ ਵਜ਼ੀਫ਼ੇ ਵੀ ਖਾ ਗਿਆ! 🔥ਸੋਚਿਆ ਸੀ ਜਿਹੜੇ ਜੇਲਾ ਅੰਦਰ ਆ ਉਹ ਬੰਦੇ ਨਹੀਂ ਡੋਲਣਗੇ, ਪਤਾ ਨਹੀਂ ਸੀ ਉਹ ਵੀ ਬਾਹਰ ਆ ਬੇਅਦਬੀ ਕਰਾਉਣ ਵਾਲਿਆਂ ਦੇ ਹੱਕ ਵਿੱਚ ਹੀ ਬੋਲਣਗੇ ! ਚੱਲ ਰੱਖ ਹੋਸਲਾ ਹੋਜਾ ਸਿੱਧਾ ਪੰਜਾਬ ਸਿਆ,ਐਤਕਾਂ ਚੋਣਾਂ ਚ ਜਿੰਮੇਵਾਰੀ ਬੜੀ ਭਾਰੀ ਏ,ਸਾਰੀਆਂ ਝੂਠੀਆਂ ਪਾਰਟੀਆਂ ਨੂੰ ਛੱਡ ਏ ਸੋਚ ਸੱਚੀ ਸਰਕਾਰ ਬਣਾਉਣੀ ਏ,ਆਖਿਰ ਤੂੰ ਅਪਣੇ ਬੱਚਿਆਂ ਦੀ ਰੋਟੀ ਵੀ ਤਾਂ ਬਚਾਉਣੀ ਏ!🔥🔥 ਲੀਡਰੋ ਜੋ ਮਰਜ਼ੀ ਕਰੋ ਪਰ ਬੜਾ ਦੁੱਖ ਹੁੰਦਾ ਜਦੋਂ ਸੁਣੀਦਾ ਅੱਜ ਦਾ ਸਿੱਖ ਲੀਡਰ ਪੱਗਾਂ ਬੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਈ ਵੇਚ ਕੇ ਖਾ ਗਿਆ! ਹੁਣ ਜਾਗ ਪੰਜਾਬ ਸਿਆ ਹੱਥ ਇੱਜ਼ਤਾ ਨੂੰ ਪੈ ਗਿਆ,ਵੈਰੀ ਸ਼ਰੇਆਮ ਦਿੱਲੀ ਚ ਕੈਹਰ ਕਮਾ ਗਿਆ! ਡੁੱਬਦੇ ਪੰਜਾਬ ਲਈ ਆਸ ਦੀ ਇੱਕ ਕਿਰਨ ਜਾਗੀ ਵੇਖੋ ਕਿੰਨਾ ਚਿਰ ਰਹਿੰਦੀ ਬਾਕੀ ਜ਼ਮੀਰ ਤਾਂ ਸੱਬ ਦੀ ਮਰਗੀ🔥🔥YT-ggn_1 kzread.info/dron/TwdLtjc-Z6zo0zPspIK8eg.html

  • @ggn_1

    @ggn_1

    2 жыл бұрын

    @Navdeep Kaur ਜੀ “ਹੁਕਮੇ ਅੰਦਰ ਸੱਬ ਕੋ ਬਾਹਰ ਹੁਕਮ ਨਾ ਕੋਇ”!

  • @khalistanzindabad7574

    @khalistanzindabad7574

    2 жыл бұрын

    Khalistan zindabad

  • @ggn_1

    @ggn_1

    2 жыл бұрын

    @@khalistanzindabad7574 waheguru ji ਚੈਨਲ ਸਬਸਕਰਾਈਬ ਕਰਲੋ ਜੀ

  • @pritpalsingh7986
    @pritpalsingh79862 жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @balwinderkaur2108
    @balwinderkaur2108 Жыл бұрын

    Waheguru Ji

  • @gurpreetsinghjohal2231
    @gurpreetsinghjohal22312 жыл бұрын

    🙏 ਵਾਹਿਗੁਰੂ ਜੀ 🙏

  • @harpreetreet5847
    @harpreetreet5847 Жыл бұрын

    Waheguru ji mehr kro sabb te

  • @davindersinghkhalsa7300
    @davindersinghkhalsa73002 жыл бұрын

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏🙏

  • @gurubakshishtvchannel
    @gurubakshishtvchannel2 жыл бұрын

    ਭਾਈ ਸਾਹਿਬ ਜੀ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ ਭਾਈ ਸਾਹਿਬ ਜੀ ਬਹੁਤ ਗਿਆਨਵਾਨ ਸਨ ਜੋ ਕਿ ਹਰ ਵਕਤ ਗੁਰਸਿੱਖਾਂ ਨੂੰ ਗੁਰਮਤਿ ਵੱਲ ਪ੍ਰੇਰਦੇ ਰਹਿੰਦੇ ਸਨ

  • @swarnjitkaur333
    @swarnjitkaur3332 жыл бұрын

    Waheguru ji 🙏🙏

  • @harwinderkaur3009
    @harwinderkaur30092 жыл бұрын

    Waheguru ji 📿😊🙏

  • @ManpreetKaur-bj2ej
    @ManpreetKaur-bj2ej6 күн бұрын

    🙏 waheguru ji sade te v kirpa karo ji 🎉🎉🎉

  • @balvindersinghkhalsa482
    @balvindersinghkhalsa4822 жыл бұрын

    Waheguru ji, Dhanwaad jee 💙

  • @trishgulati
    @trishgulati2 жыл бұрын

    Waheguru waheguru waheguru waheguru waheguru waheguru ❤️ waheguru waheguru waheguru waheguru waheguru ❤️ waheguru waheguru waheguru waheguru ❤️ waheguru waheguru waheguru ❤️

  • @talveenjapnaad1221
    @talveenjapnaad12212 жыл бұрын

    ਵਾਹਿਗੁਰੂ ਜੀ 🙏🙏🙏🙏🙏🙏🙏

  • @amarjitsingh4706
    @amarjitsingh47062 жыл бұрын

    Waheguru Ji ka Khalsa, Waheguru Ji ki Fateh 🙏

  • @gurmitsinghchahal606

    @gurmitsinghchahal606

    Жыл бұрын

    waheguru Ji Ka Khalsa waheguru Ji Ki Fateh🙏🙏🌹🌹🙏🙏

  • @ramanwahegurujikaler1221
    @ramanwahegurujikaler12212 жыл бұрын

    ਵਾਹਿਗੁਰੂ ਜੀ ਮੇਰੀ ਸੁਣੋ ਅਰਦਾਸ🙏🙏

  • @IBADIT1088
    @IBADIT10882 жыл бұрын

    Waheguru ji.. Dhan Dhan Shri Guru Ramdaas Maharaaj sahib ji mainu vv jaldi to jaldi thik kr dyo ji.... Waheguru ji mainu vv chnga Ghar parivaar te nokri di daaat bax dyo ji .🙏🙏👏👏😍🥰🥰😍😍

  • @charanjivsingh4776
    @charanjivsingh47767 ай бұрын

    Wahaguru ji

  • @user-fz3hl1fb8b
    @user-fz3hl1fb8b2 жыл бұрын

    Dhan aa merey guru pita atey dhan han guru maharaaj ji dey gur sikh sachey paatshah menu paapi nu baksh diyo atey sacha sucha gur sikh vala jevan pardaan karo merey malik 🙏🙏🙏🙏🙏🙏🙏

  • @RanjitSingh-sl6mj
    @RanjitSingh-sl6mj2 жыл бұрын

    Dhan Guru dhan Guru piare

  • @Ranjeetsandhu27
    @Ranjeetsandhu272 жыл бұрын

    Dhan guru !! Dhan guru payare!!

  • @baljeetkaur1724
    @baljeetkaur17242 жыл бұрын

    Waheguru Ji..... 🌹🌹🌷🌷🙏🙏🙏🙏

  • @simrankhalsa4861
    @simrankhalsa48612 жыл бұрын

    WaheguruJi 🙏🏻

  • @navkaur8388
    @navkaur83882 жыл бұрын

    Waheguru g Mai vi Sachi evve da hi experience kita a menu bohot khushi hundi a akal purakh inna vadda h 🙏🏻🙏🏻🙏🏻🙏🏻 guru g sab to vadde ne te apne bachya nu pyar krn vala ne 🙏🏻🙏🏻🙏🏻

  • @ramanreetsandhu5669
    @ramanreetsandhu56692 жыл бұрын

    Thanks, Veerji 🙏👍🙏🙏😇😇😇

  • @DaljitKaur-gq6je
    @DaljitKaur-gq6je2 жыл бұрын

    Waheguru ji waheguru ji

  • @deepgagankaur9200
    @deepgagankaur92002 жыл бұрын

    Waheguroooo wahegurooo🙏

  • @samreetaulakh2488
    @samreetaulakh2488 Жыл бұрын

    🙏 wmk 🙏

  • @mandmand9107
    @mandmand91072 жыл бұрын

    Satnam waheguru ji bahut vadia vichar ji manu aapji diya videos da bahut intjar renda kirpa karka jaldi video paya karo ji

  • @jpsjalandhar2578
    @jpsjalandhar25789 ай бұрын

    ਬਲਿਹਾਰ ਬਲਿਹਾਰ ਜੀ........ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਖੁਸ਼ੀਆਂ ਬਖਸ਼ਣ ਜੀ ਅਤੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਜੀ ❤

  • @queengurleen5793
    @queengurleen57932 жыл бұрын

    Very nice vedio 🙏🙏

  • @Varinder_Khehra
    @Varinder_Khehra2 жыл бұрын

    ਵਾਹਿਗੁਰੂ ਵਾਹਿਗੁਰੂ ਜੀ ਰਹਿਮਤ ਕਰੋ ਤਰਸ ਕਰੋ ਵਾਹਿਗੁਰੂ ਜੀ 👏🙏

  • @karamjeetkaur8376
    @karamjeetkaur83762 жыл бұрын

    ਸਤਿਨਾਮ ਸੀ੍ ਵਹਿਗੁਰੂੂ ਜੀ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ🙏🙏🙏🙏🙏🙏🙏🙏🙏🙏

  • @satwinderdhaman6951
    @satwinderdhaman6951 Жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @JaswinderSingh-lc4vv
    @JaswinderSingh-lc4vv11 ай бұрын

    ਪ੍ਰਮਾਤਮਾ ਆਪਣੇ ਬੱਚਿਆਂ ਦੀ ਲਾਜ ਸ਼ੁਰੂ ਤੋਂ ਰੱਖਦਾ ਆਇਆ ਹੈ। ਉਹ ਹਮੇਸ਼ਾ ਸਾਡੇ ਅੰਗ ਸੰਗ ਹਨ। ਲੋੜ ਪੈਣ ਤੇ ਯਾਦ ਕਰੋ ਤਾਂ ਪਤਾ ਹੀ ਨਹੀਂ ਲੱਗਦਾ, ਨਾ ਮੁਮਕਿਨ ਨੂੰ ਅੱਖ ਪਲਕਣ ਤੋ ਪਹਿਲਾਂ ਹੀ ਮੁਮਕਿੰਨ ਕਰ ਦਿੰਦੇ ਹਨ। ਸਾਡੇ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @paramdasparamdas6632
    @paramdasparamdas6632 Жыл бұрын

    Waheguru jee🌈🌈🌈Awesome Bravo bravo from Canada 🇨🇦🇨🇦🇨🇦🇨🇦❤️❤️

  • @JaswinderSingh_2
    @JaswinderSingh_22 жыл бұрын

    ਵਾਹਿਗੁਰੂ ਜੀ ਤੁਸੀ ਸਬ ਬਹੁਤ ਵੱਡੀ ਸੇਵਾ ਕਰ ਰਹੇ ਹੋ ਖਾਲਸਾ ਪੰਥ ਦੀ

  • @user-tt4uf7qe3v
    @user-tt4uf7qe3v2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਬਾਬਾ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੀਆਂ ਸੰਗਤਾਂ ਨੂੰ ਜੀ 🙏🙏 ਬੀਬੀ ਭਾਨੀ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੀਆਂ ਸੰਗਤਾਂ ਨੂੰ ਜੀ 🙏🙏

  • @pritpalhayer1294
    @pritpalhayer12942 жыл бұрын

    Vaheguru jio 🙏

  • @poojkaur7479
    @poojkaur74792 жыл бұрын

    Waheguru ji 🙏🙏🌹🌹

  • @deepakmanchanda5196
    @deepakmanchanda51962 жыл бұрын

    Waheguru Mehr kare 🙏🏻 AAM AADMI PARTY di sarkar bane Punjab mh 🙏🏻🙏🏻 Bhagwant mann saab CM bane Punjab de ❤️ ✨ Dil se yahi ardaas hai 🙏🏻 🙏🏻

  • @khalistanzindabad7574

    @khalistanzindabad7574

    2 жыл бұрын

    AAP IS CHORR ANTI SIKH PARTY. ONLY SADA SIMRANJIT SINGH MANN KHALISTAN REFERENDUM

  • @worldpeacelover5417

    @worldpeacelover5417

    2 жыл бұрын

    Lao ji bann gaye ne hunn thanks keh do Baba ji nu.

  • @SatnamSingh-vb7zq
    @SatnamSingh-vb7zq2 жыл бұрын

    waheguru g

  • @ranjeetkaur5606
    @ranjeetkaur56062 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sdkkaur5286
    @sdkkaur52862 жыл бұрын

    Vaheguru! Bahut sikhyadayak video hai

  • @HarpreetKaur-kd4gw
    @HarpreetKaur-kd4gw2 жыл бұрын

    🙏❣🙏

  • @LuckySingh-bo7ye
    @LuckySingh-bo7ye2 жыл бұрын

    Waheguru g

  • @GTFOCUS-lf5yn
    @GTFOCUS-lf5yn2 жыл бұрын

    🙏🏻☬ ੴ ਵਾਹਿਗੁਰੂ ਜੀ ☬🙏🏻

  • @buntysachdeva
    @buntysachdeva2 жыл бұрын

    Waheguru ji ❤️🙏

  • @kirankaur4862
    @kirankaur48622 жыл бұрын

    Vaheguru ji 🙏

  • @kaursilviaraj
    @kaursilviaraj2 жыл бұрын

    Koi va ardas krda Roka rub jrur sunda haii dhan dhan guru nanak tu nirankar haii 🙏🏻asi tde to bina kuch nhi waheguru sanu apne nal jod ka rakhna hamesha

  • @kaursilviaraj

    @kaursilviaraj

    2 жыл бұрын

    Thanks highlight comments ♥️

  • @GurmatSanjh
    @GurmatSanjh2 жыл бұрын

    Bhot bhot anand g Jaldi vedio pa deya kro g🙏

Келесі