ਇਕ ਮੁਸਲਿਮ ਨੇ ਦਸਿਆ ਨਿਤਨੇਮ ਬਾਰੇ ਖਾਸ ਨੁਕਤਾ। ਇਸ ਤਰੀਕੇ ਨਾਲ ਨਿਤਨੇਮ ਕਰਕੇ ਅਨੰਦ ਆਏਗਾ।

Фильм және анимация

ਇਸ ਛੋਟੀ ਜੇਹੀ ਵੀਡੀਓ ਵਿਚ ਇਕ ਗੁਰਸਿਖ ਦੀ ਹਡਬੀਤੀ ਸੁਣਕੇ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ ਅਤੇ ਪਾਠ ਸਿਮਰਨ ਵਿਚ ਅਗੇ ਨਾਲੋਂ ਵਧ ਰਸ ਆਵੇਗਾ।
A Gursikh narrates his personal experience on how to do Gurbani Paath and Simran with concentration. Do watch the video and share it with others.
If you have any questions or if you have any suggestions, kindly contact us at +1-647-771-5359.
PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek

Пікірлер: 295

  • @JASPALSINGH-wr1pp
    @JASPALSINGH-wr1pp2 жыл бұрын

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @user-fz3tt6tm6m
    @user-fz3tt6tm6m2 жыл бұрын

    ਅਤਿ ਸੁੰਦਰ। ਅਤਿ ਸੁੰਦਰ।

  • @gurpreetsidhu3787
    @gurpreetsidhu37872 жыл бұрын

    ਨਾਮ ਜਪਣ ਦਾ ਉਦਮ ਕੀਤਾ ਜਾ ਸਕਦਾ ਹੈ ਮੈ ਕਹਿਣਾ ਇਹ ਵੀ ਨਹੀ ਹੋ ਸਕਦਾ ਜਿੰਨ ਚਿਰ ਪ੍ਰਮਾਤਮਾ ਕਿਰਪਾ ਨਾ ਕਰੇ

  • @sukhpreetkaur8219
    @sukhpreetkaur82192 жыл бұрын

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @gurjeetgill2009
    @gurjeetgill20092 жыл бұрын

    ਦੁੱਖ ਚ ਰੱਬ ਯਾਦ ਆਉਂਦਾ

  • @kanikashah4725
    @kanikashah47252 жыл бұрын

    Ram hee Raheem hai, Allah hee Waheguru hai, Khuda hee Ek Onkar hai...✨ 🙏🏻

  • @Phantom_Shadow7
    @Phantom_Shadow72 жыл бұрын

    Dhan akaal purkh shiri waheguru ji 📿 Waheguru naam Di daat bakshea sab nu 🙏📿

  • @Davindersingh-pv4fb
    @Davindersingh-pv4fb2 жыл бұрын

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏

  • @sukhdevkaur9697
    @sukhdevkaur96972 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @_Bombastic_.
    @_Bombastic_.2 жыл бұрын

    Har japdeya khin dhill na keejiye meri jindardiye | Matt k jaapo saaho aave k naa aave raam || Waheguru

  • @gurdassingh3381
    @gurdassingh33812 жыл бұрын

    Waheguru ji

  • @khalsa1984
    @khalsa19842 жыл бұрын

    *ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ* ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥

  • @satnamsinghkalsi673
    @satnamsinghkalsi6732 жыл бұрын

    🙏☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬🙏

  • @ManjitSingh-eo8gw
    @ManjitSingh-eo8gw2 жыл бұрын

    ਗੁਰਬਾਣੀ ਵਿੱਚ ਸੁਰਤਿ ਨੂੰ ਜੋੜ ਕੇ ਕੀਤਾ ਗਿਆ ਨਿਤਨੇਮ ਹੀ ਸਾਰਥਿਕ ਅਤੇ ਸਫ਼ਲ ਹੁੰਦਾ ਹੈ।

  • @prabhpunjabi8807
    @prabhpunjabi88072 жыл бұрын

    Waheguru waheguru waheguru waheguru waheguru waheguru waheguru waheguru ji waheguru waheguru waheguru waheguru ji waheguru waheguru ji waheguru waheguru ji waheguru ji waheguru waheguru ji

  • @nihangsinghwarriors
    @nihangsinghwarriors Жыл бұрын

    satnaam waheguru ji🙏🏻

  • @user-si2jr8de9x
    @user-si2jr8de9x2 жыл бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ❤️🙏🏼

  • @GTFOCUS-lf5yn
    @GTFOCUS-lf5yn2 жыл бұрын

    🙏🏻🙏🏻🙏🏻 ੴ ਵਾਹਿਗੁਰੂ ਜੀ. 🙏🏻🙏🏻🙏🏻

  • @kuljeetkaur3431
    @kuljeetkaur34312 жыл бұрын

    waheguruji ka khalsa waheguruji ki fateh🙏

  • @RanzeeBohugun
    @RanzeeBohugun2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ l 🙏🙏

  • @amrindersingh9685
    @amrindersingh96852 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @Jupitor6893
    @Jupitor6893 Жыл бұрын

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @caurparm3483
    @caurparm34832 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੂਕਰ ਹੈ ਸ਼ੂਕਰ ਹੈ ਸ਼ੂਕਰ ਹੈ ਤੇਰਾ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਚ੍ਰੜਦੀ ਕਲਾ ਬਖਸ਼ਣ ਜੀ

  • @satinderkaur4521
    @satinderkaur45212 жыл бұрын

    Waheguru g mehar karo g 👏👏👏👏👏

  • @rajinderkaur7753
    @rajinderkaur77532 жыл бұрын

    ਧੰਨਵਾਦ ਖਾਲਸਾ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @sukhkinderkaur1998

    @sukhkinderkaur1998

    2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @harinderpreet3151
    @harinderpreet31512 жыл бұрын

    Satnam Shri Waheguru Saheb ji

  • @kamalchathachatha2562
    @kamalchathachatha25622 жыл бұрын

    Waheguru ji waheguru ji

  • @garvitmunjal2655
    @garvitmunjal26552 жыл бұрын

    Wahe guru waheguruji Nanak nam jahaj😇 Jo cahdhy so uatary paar wahe guru

  • @garvitmunjal2655
    @garvitmunjal26552 жыл бұрын

    Wahe guru waheguruji Nanak nam jahaj Jo cahdhy so uatary paar wahe guru

  • @deepagill1757
    @deepagill17572 жыл бұрын

    Satnaam Shree Waheguru Ji Waheguru Ji Da Khalsa Waheguru Ji Di Fateh... Khoob khoob khoob Japaan Tera Naam...🙏🙏

  • @kabelsingh713
    @kabelsingh7132 жыл бұрын

    WAHEGURU JI KA KHALSA SHRI WAHEGURU JI KI FATEH JI🙏🙏

  • @huntxr-
    @huntxr-2 жыл бұрын

    Waheguru waheguru waheguru waheguru waheguru waheguru waheguru waheguru waheguru waheguru waheguru ji 🌹

  • @chaitanya4881
    @chaitanya48812 жыл бұрын

    Dhan Dhan Guru Nanak Dev Sachche Patshah Ji 🙏🌸 Anant Shukrana Guru Nanak Dev Sachche Patshah Ji 🙏🌸

  • @happysinghhappysingh2204
    @happysinghhappysingh22042 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sonykaur931
    @sonykaur9312 жыл бұрын

    Waheguru Ji 🙏🙏

  • @meetmanjeet5636
    @meetmanjeet56362 жыл бұрын

    ਇਹੋ ਜਿਹਾਂ ਵੀਡਿਓ with video story ਰੋਜ ਪਾਇਆ ਕਰੋ ਜੀ।।🙏

  • @prabhjotkaur-ef4lk
    @prabhjotkaur-ef4lk2 жыл бұрын

    Waheguru ji AAP ji shukar hae

  • @SandeepSingh-qs3fb
    @SandeepSingh-qs3fb2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @talveenjapnaad1221
    @talveenjapnaad12212 жыл бұрын

    ਵਾਹਿਗੁਰੂ ਜੀ।।🙏🙏🙏🙏🙏

  • @oscar0759
    @oscar07592 жыл бұрын

    WAHEGURU ji mehar kro ji 🙏

  • @balbirsinghgill1595
    @balbirsinghgill15952 жыл бұрын

    ਬਹੁਤ ਹੀ ਸਿਅਾਣਪਤਾ ਦੀ ਗੱਲ ਹੈ

  • @maninderkaler6164
    @maninderkaler61642 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

  • @jasleenkaur3532
    @jasleenkaur35322 жыл бұрын

    ਵਾਹਿਗੁਰੂ ਜੀ

  • @parmjeetkaur1253
    @parmjeetkaur12532 жыл бұрын

    Waheguru ji maher kro ji

  • @user-oy4sm2yk1s
    @user-oy4sm2yk1s2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀਓ

  • @sarvjeetkaur5619
    @sarvjeetkaur56192 жыл бұрын

    Waheguru g ka khalsa Waheguru g ki fateh

  • @ringtone9893
    @ringtone98932 жыл бұрын

    Waheguru ji ka khalsa waheguru ji ki Fateh

  • @poojkaur7479
    @poojkaur74792 жыл бұрын

    Raj waheguru ji 🙏🙏🌹🌹

  • @simikaur7608
    @simikaur76082 жыл бұрын

    Vaheguru ji ka khalsa Vaheguru ji ki fateh Boht vadia uprala Guru Di mat lain da naal he bhaichare da🙏🙏

  • @payalgulati7156
    @payalgulati71562 жыл бұрын

    ਇਹਦਾ ਦੇ ਉਪਰਾਲਿਆਂ ਲਈ ਬੜੀ ਮਿਹਨਤ ਚਾਹੀਦੀ ਹੈ , ਚੜਦੀਕਲਾ ਚ ਰਵੋ , ਅਨਿਮੇਸ਼ਨ ਵਾਲੀ ਇਹਦਾ ਦੇ videos ਜਲਦੀ ਜਲਦੀ ਹੋਰ ਪਾਓ ਜੀ ।

  • @harwindersinghbhui8669

    @harwindersinghbhui8669

    2 жыл бұрын

    Waheguru ji 🙏🙏

  • @singhuk6263
    @singhuk62632 жыл бұрын

    Satnaam Waheguru ji

  • @nisharani9275
    @nisharani92752 жыл бұрын

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏

  • @Geeta23Geeta
    @Geeta23Geeta8 күн бұрын

    Waheguru ji🙇‍♀️ 🙏❤🙇‍♀️

  • @shantylubana8594
    @shantylubana85942 жыл бұрын

    ਧੰਨਵਾਦ ਸੁਣ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਕਿਰਪਾ ਕਰਨ

  • @Mr.Sidhu_13
    @Mr.Sidhu_132 жыл бұрын

    ਬਹੁਤ ਉੱਤਮ ਵਾਹਿਗੁਰੂ ਜੀ। ਧੰਨਵਾਦ ਆਪ ਜੀ ਦਾ।

  • @user-yp8cc7ws9s
    @user-yp8cc7ws9s2 жыл бұрын

    ਵਾਹਿਗੁਰੂ ਜੀ🙏🙏🌹🌹

  • @baljitsidhu8912
    @baljitsidhu89122 жыл бұрын

    ਬਹੁਤ ਵਧੀਆ ਖ਼ਿਆਲ ਹੈ ਜੀ। ਸ਼ਾਨਦਾਰ। ਧੰਨਵਾਦ।

  • @JasbirSingh-nm4fm
    @JasbirSingh-nm4fm2 жыл бұрын

    ਨਾਮ ਨਹੀਂ ਜਪਿਆ ਜਾ ਸਕਦਾ,ਜਦ ਤਕ ਨਾਮ ਜਪਾਉਣ ਵਾਲਾ ਕਿਰਪਾ ਨਹੀਂ ਕਰਦਾ,ਬੱਸ ਅਰਦਾਸ ਕਰਿਆ ਕਰੋ,ਓਹ ਨਾਮ ਜਪਾ ਲਵੇ

  • @GurdevSingh-fv4hd
    @GurdevSingh-fv4hd2 жыл бұрын

    Sàtnam waheguru waheguru ji Satnam Ji 🙏❤️🙏❤️🙏

  • @KirandeepKaur-mq7qu
    @KirandeepKaur-mq7qu2 жыл бұрын

    Waheguru waheguru

  • @kuljitsingh2812
    @kuljitsingh28122 жыл бұрын

    Waheguru waheguru jap mn mere

  • @lovejot2932
    @lovejot29322 жыл бұрын

    dhanwad g waheguru chardikala ch rakhn 🙏🏻🙏🏻🙏🏻

  • @manikaur9097
    @manikaur90972 жыл бұрын

    You guys are truly guiding us opening our eyes how to reach to god

  • @arashdeepsekhon2441
    @arashdeepsekhon24412 жыл бұрын

    Waheguru ji Khalsa Waheguru ji ki fateh 🙏

  • @ramandhaliwal2086
    @ramandhaliwal20862 жыл бұрын

    Waheguru ji ka Khalsa waheguru ji ke Fateh 🙏🙏waheguru ji sab te maher Karan ji 🙏🙏

  • @simranjeetbhullr
    @simranjeetbhullr2 жыл бұрын

    ਵਾਹ ਗੁਰੂ ਜੀ🙏🙏

  • @satwantsingh3606
    @satwantsingh36062 жыл бұрын

    🙏🙏 ਮੇਰੇ ਵਾਹਿਗੁਰੂ 🙏 waheguru ji 🙏

  • @tanbirsingh777
    @tanbirsingh7772 жыл бұрын

    ਵਾਹਿਗੁਰੂ ਜੀ ਕੀ ਫਤਿਹ

  • @SunitaSunita-fb2uk
    @SunitaSunita-fb2uk2 жыл бұрын

    Waheguru g 🙏🙏🙏🙏🙏

  • @jasbeersinghpanesar2012
    @jasbeersinghpanesar20122 жыл бұрын

    ਵਾਹਿਗੁਰੂ ਜੀ ਮੇਹਰ ਕਰਨੀ ਜੀ

  • @shergill3132
    @shergill31322 жыл бұрын

    🌹ya Allah 🌹☝️🤲

  • @shivinderkaur2169
    @shivinderkaur21692 жыл бұрын

    ਵਾਹਿਗੁਰੂ ਜੀ, ਅੰਤ ਚੇਤੇ ਬੇਅੰਤ ਚੇਤੇ

  • @kulwantkaur9010
    @kulwantkaur90102 жыл бұрын

    ਬਹੁਤ ਵਧੀਆ ਵਿਚਾਰ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @simmisidhu3980
    @simmisidhu39807 ай бұрын

    Waheguru ji kirpa karyo

  • @simrankhalsa4861
    @simrankhalsa48612 жыл бұрын

    WaheguruJi 🙏🏻

  • @AmanSingh-rw5jf
    @AmanSingh-rw5jf Жыл бұрын

    Waheguru ji 🙏

  • @parvinderkaur2952
    @parvinderkaur29522 жыл бұрын

    Bahut bahut dhanyvad aapji da 🙏

  • @KarmanPreetSingh-vo4cl
    @KarmanPreetSingh-vo4cl2 жыл бұрын

    Waheguru ji boht sohni tarike naal vyakhya kiti. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @KuldeepKaur-wp6by
    @KuldeepKaur-wp6by2 жыл бұрын

    Waheguru g

  • @waheguruwaheguru1262
    @waheguruwaheguru12622 жыл бұрын

    ਬਹੁਤ ਸੁੰਦਰ

  • @SatnamSingh-mf9di
    @SatnamSingh-mf9di Жыл бұрын

    Very nice video thanks Waheguru ji ❤️👃🌹

  • @harinderkaur223
    @harinderkaur2232 жыл бұрын

    Waheguru ji kirpa karo ji 🙏🙏

  • @BharatKumar-re8zf
    @BharatKumar-re8zf2 жыл бұрын

    ਬਿਨ ਗੁਰ ਸਬਦੇ ਮਨ ਨਹੀ ਠਉਰਾ ,,, ਬਿਨਾਂ ਪੂਰੇ ਮੁਰਸ਼ਦ ਦੇ ਨਾ ਮਨ ਠਹਿਰਦਾ ਨਾ ਸੁਰਤ ਸਬਦਿ ਨਾਲ ਜੁੜਦੀ ਆ,, ਸਚੈ ਸਬਦਿ ਸੱਚੀ ਪਤਿ ਹੋਏ ਬਿਨ ਨਾਮੇ ਮੁਕਤ ਨਾ ਪਾਵੇ ਕੋਏ ਬਿਨ ਸਤਿਗੁਰ ਕੋਈ ਨਾਮ ਨਾ ਜਾਪੇ ਪ੍ਹਭ ਐਸੀ ਬਣਤ ਬਣਾਈ ਹੇ ਇਹ ਕੁਦਰਤ ਦਾ ਕਾਨੂੰਨ ਆ ਗੁਰਬਾਣੀ ਵਿੱਚ ਲਿਖਿਆ ਹੋਇਆ,,

  • @ludhianvi1

    @ludhianvi1

    2 жыл бұрын

    Mauke da guru te mauke da vakil he kam avega.

  • @Unknown-oc3cq
    @Unknown-oc3cq2 жыл бұрын

    Waheguru ji🙏🏻🙏🏻🙏🏻🙏🏻🙏🏻

  • @kirpalsingh4401
    @kirpalsingh44012 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gagandeepsingh7678
    @gagandeepsingh76782 жыл бұрын

    Bhut sohne vichar. Dhanvad ji

  • @charanjitkaur9347
    @charanjitkaur93472 жыл бұрын

    Informative video 🙏🏻👍 keep it up. May god bless all of you.

  • @Amar12396
    @Amar123962 жыл бұрын

    Dhan Dhan Guru Nanak Dev ji 🙏

  • @sukhjeetsingh-mx7ui
    @sukhjeetsingh-mx7ui2 жыл бұрын

    Wahh

  • @ranjitkaur442
    @ranjitkaur4422 жыл бұрын

    Satnam shri waheguru ji mehr kro sab te sarbat da bhala kreo

  • @sukhchainsingh8885
    @sukhchainsingh88852 жыл бұрын

    Gurparsaadhe ji

  • @GURMEETSINGH-yh3pm
    @GURMEETSINGH-yh3pm2 жыл бұрын

    wahaguru g 😍

  • @inderpalsinghsingh6573
    @inderpalsinghsingh65732 жыл бұрын

    Wahegur.ji

  • @Unknown-oc3cq
    @Unknown-oc3cq2 жыл бұрын

    Waheguru ji Mehar kro sab ty🙏🏻🙏🏻🙏🏻🙏🏻🙏🏻

  • @surjitsinghshahabpur9637
    @surjitsinghshahabpur96372 жыл бұрын

    ਐਨ ਗੁਰਮਤਿ

  • @nsingh5779
    @nsingh57792 жыл бұрын

    Vaheguru

  • @hkaur155
    @hkaur1552 жыл бұрын

    Very beautifully explained 🙏🏻🙏🏻 Waheguru ji kotan kot shukar hai ji 🙏🏻🙏🏻

  • @prabhsharansingh36
    @prabhsharansingh362 жыл бұрын

    Waheguru ji ka khalsa waheguru ji ki Fateh 🙏🏻 This is something new. 3d character rendering is so smooth and clear. So perfect. Babaji eda hi kirpa karan. Technology ch v singh eda hi age vadhan. Day by day Gurmat Bibek channel quality become super 🔥.

  • @bhupinderkaur8236
    @bhupinderkaur82362 жыл бұрын

    ਵਾਿਹਗੁਰੂ ਜੀ ਿਕ੍ਰਪਾ ਤੇ ਉਦਮ ਬਖਸੇ ਜੀ🙏🌺

  • @blackheart8922
    @blackheart89222 жыл бұрын

    Waah ji waah .. ❤️ boht khoob 🥰🙏🙏

Келесі